@@Rahgeeratraveller वीर जी सतश्री अकाल 🙏 मैं 1993 तों ले के ते 2016 तक 48 टाइम्स दिल्ली तों लेह मोटर साइकिल ते कवर कित्ता है । ते 2005 दे विच लिम्का रिकॉर्ड वि बनाया लेह दे 4 हाइएस्ट पास 24 घंटे दे अन्दर । एह किला मै कदी वि नही वेखांया । आपजी दी बड़ी मेहरबानी एनी वदिया जानकारी देन वास्ते । आपजी द फोन नंबर देना जी मैं आपजी नू अपने 30 साल दे मोटर साइकिल टूर दी एक्सपीरियंस देना चाहना 🙏
@@WarriorKingChuahan 1834 General Zorabar Singh was an officer of Lahore darbar he conquered ladakh and Akasi chin areas with Sikhs force and weaponry. Moreover, even if dogras were living there before and after why they where not even able to conquer Kashmir because it under afghans control and Ladakh was under Qing dynasty and if what had happened at 1947 then why dogras can’t protect its territory as Pakistan took big portion and 1962 Akasi chin was lost in war where were dogras??
Ehe manuwadi soch aa sikhan da itihass badal rahe aa 🙏 koi na sach kadi lukda nahin aa 🙏 jiddan sach saamney aya oddan ki hou ga ehe time' hi dassu ga 🙏 Gn. Zoravar Singh ji tuhanu zamana yaad rakhe ga 🙏 sach jaroor saamney avey ga 🙏 wait and watch 🙏 Punjab de motwar hipnotise ho chuki aa manuwadi soch te 🙏ehnu samajhna bahut jaroori aa 🙏 koi bi aau ga ehe manuwadi hipnotise kar lende aa 🙏 apne hissab na chalaun de aa 🙏 jis nu gulami kehnde aa 🙏 Rahgeer ji bahut bahut dhanyawad ji 🙏 best of luck for the next one ji 🙏 keep it up brother 👌👍❤💪✌️🙏🔆🎉
Y ji dil ton dhanwad a ji thoda tuc eh sara kuch bna kise dar ton bol rhe o es place te apne punjabi a jo sab ton vad jande a pr ajj tak kise nu koi dukh ne hoyea jo ajj tuc kita eh kam punjab sarkara da c pr chlo waheguru ji nu jo manjur eh sab thode nam. C thode kr k sade wargea da samne auna c. Dhanwad y asi jrur java ge te jina ho sakda es chej da werod kra ge ❤
Zorawar singh Dogra Rajput jinna ne 1000 km area jiteya si...... baltistan leh ladakh tibet..... mansarovar....nepal tak chale gayi si bravest of the brave Dogra ❤
Nice vlog, government history nu aksr modifi kr dindi hai apne haq vich ethe v eh he Hoya hai, dogre ta Punjab li gadda he sun, tuhadi koshish vadia hai, carry on
As proud GurSikhs lets remember - 1st word of Guru Granth sahib is "Ik" ( Oneness with all) & "Khalis" means pure. TRUE Sikh of Guru Nanak to Guru Gobind Singh including Maharaja Ranjit Singh did not seek separation from any state or take away freedom from any region but we can fight for Deg(food), Teg(protect), Fateh (justice and victory for righteousness) for the needy and in that respect the whole world can benefit by following these nobel tenets of Sikhs. Let us do great deeds in every country and make our Gurus and Punjab, India proud of producing GurSikhs. For True Sikhi, Raj Karega Khalsa is incomplete without Aaki Rahe na koi (no one jealous or enemy) bhalla ( goodness) is incomplete without Sarbat da bhalla ( Good for all) and Waheguru ji ka Khalsa is incomplete without Waheguru ji ki Fateh ( victory of One God and Saints) Nirbhau (fearless) is incomplete without Nirvair ( without enemy). The past and separatist agenda of few innocent and mis- informed Sikhs has led to much misinformation about Sikhi and undermined the sacrifices of Sikh Guru's for creation and unity of India. Lets correct that by being true role models like Ajay Banga, Head World Bank as pen is now mightier than sword and fight for Deg, Teg, Fateh so that innocent Sikhs impacted by past atrocities can truly be the role models of humanity and saint soldiers as ordained by the Universal Sikh Guru's Wjkk wjkf
Very good information, we know the truth of this history and the Sikh empire, and it's been rewritten with different flavours, they are also saying sikhs are hindus😂 time will come and wrongs will be corrected, 😅 wahaguru ji chardikala rekha ji 🙏🇬🇧
Ku rajput nu apna pio dasan di adat ni gyi Jorawar singh paida rajput family ch hoya Or maharaja gulab Singh di army join kiti Te hun sle aap d pio daas rhe
Gen jorawar singh Raja gulab singh da hi general c par raaj lahore to hi chalda c sari army te raja gulab singh v Maharaja Ranjit singh de under command c veer ji🙏🙏
@@Raktmaas1 Jammu was conquered from 1756 by Sikhs then took over in 1808. Your Hindu people tried their best to erase our history but it’s not possible
ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ, ਉਮੀਦ ਕਰਦਾ ਤੁਸੀ ਵੀਡਿਓ ਸ਼ੇਅਰ ਜ਼ਰੂਰ ਕਰੋਗੇ ਤਾਂ ਕਿ ਕਿਸੇ ਸਹੀ ਜਗ੍ਹਾ ਤੱਕ ਪਹੁੰਚ ਸਕੇ । ਬਹੁਤ ਦੁੱਖ ਹੋਊ ਜੇ ਕਿਤੇ ਇਹ ਵੀਡਿਓ ਦੇ ਵਿਊ ਬਾਕੀਆਂ ਨਾਲੋ ਘੱਟ ਰਹਿ ਗਏ ਕਿਤੇ ।❤
@@Rahgeeratraveller वीर जी सतश्री अकाल 🙏 मैं 1993 तों ले के ते 2016 तक 48 टाइम्स दिल्ली तों लेह मोटर साइकिल ते कवर कित्ता है । ते 2005 दे विच लिम्का रिकॉर्ड वि बनाया लेह दे 4 हाइएस्ट पास 24 घंटे दे अन्दर । एह किला मै कदी वि नही वेखांया । आपजी दी बड़ी मेहरबानी एनी वदिया जानकारी देन वास्ते । आपजी द फोन नंबर देना जी मैं आपजी नू अपने 30 साल दे मोटर साइकिल टूर दी एक्सपीरियंस देना चाहना 🙏
ਹੁਣ ਜਿੱਤ ਲੈਣ ਡੋਗਰੇ ਤਿਬੱਤ ਨੂੰ ਜੇ ਬਹਾਦਰ ਸੀ ਪਰ ਨਹੀ ਇਹ ਕੁੱਝ ਨੀ ਕਰਨ ਜੋਗੇ ਚੀਨ ਵਾਲੇ ਧੱਕੀ ਤੂਰੇ ਆਉਦੇ ਹਨ ਕੀ ਕਰ ਲਿਆ ਭਾਰਤੀ ਆਰਮੀ ਨੇ ਜਾ ਡੋਗਰਾ ਰੈਜੀਮੈਂਟ ਨੇ ਅਗਲਿਆ ਨੇ ਚਪੇੜਾ ਨਾਲ ਭਜਾਏ ਭਾਰਤੀ
ਦੁਸ਼ਮਣ ਸਭ ਤੋ ਪਹਿਲਾ ਕਲਮ ਦਾ ਵਾਰ ਕਰ ਸਾਡੇ ਇਤਿਹਾਸ ਨੂੰ ਬਦਲਦਾ ਹੈਂ ਤੇ ਫੇਰ ਵੱਢੇ ਪ੍ਰਾਪੋਗੰਡੇ ਤੋ ਬਾਅਦ ਸਿੱਧਾ ਵਾਰ ਕਰਦਾ ਹੈ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ॥ ਵੀਰ ਜੀ, ਸਾਡਾ ਇਤਿਹਾਸ ਹੀ ਨਹੀਂ ਬਲਕਿ ਸਾਡਾ DNA, ਸਾਡਾ ਸੱਭਿਆਚਾਰ, ਵਿਰਾਸਤ ਅਤੇ ਰਹਿਣ ਸਹਿਣ , ਬੋਲੀ , ਧਾਰਮਿਕ ਗ੍ਰੰਥਾਂ ਵਿੱਚ ਫੇਰ ਬਦਲ ਅਤੇ ਛੇੜ-ਛਾੜ ਬਹੁਤ ਵੱਡੀ ਪੱਧਰ ਤੇ ਚੱਲ ਰਿਹਾ ਹੈ । ਕਿਉਕਿ ਦੁਸ਼ਮਨ (ਬਿਪਰਵਾਦ) ਸਾਡੀ ਤਾਕਤ ਨੂੰ ਸਮਝਦਾ ਹੈ , ਜਦਕਿ ਕਿ ਸਾਨੂੰ ਹੀ ਆਪਣੀ ਤਾਕਤ ਅਤੇ ਵਿਲੱਖਣਤਾ ਬਾਰੇ ਨਹੀਂ ਪਤਾ ॥ ਬਹੁਤ ਸੋਹਣੀ ਵੀਡੀਓ ਹੈ ਜੀ , ਧੰਨਵਾਦ ॥
ਧੰਨ ਧੰਨ ਜਰਨੈਲ ਸ਼ਹੀਦ ਜ਼ੋਰਾਵਰ ਸਿੰਘ ਜੀ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਅਕਾਲ ਸਹਾਏ ਗੁਰੂ ਬਰ ਅਕਾਲ ਸੱਤ ਸ੍ਰੀ ਅਕਾਲ ❤❤❤❤❤❤❤❤
ਇਤਿਹਾਸ ਦੇ ਸੰਬੰਧ ਵਿੱਚ ਬਿਲਕੁਲ ਸਹੀ ਗੱਲ-ਬਾਤ
❤United PANJAB ਜ਼ਿੰਦਾਬਾਦ❤
ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ,
ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ
-ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ
@@TheKingHunter8711 ਪੈਨਜਾਬ ਕਿਉਂ ਲਿਖਿਆ ਇੰਗਲਿਸ਼ ਵਿੱਚ?
Lele 😂😂fer United punjab
Pkistan wala 80% punjab da ki
bhut ਵਧੀਆ ਜਾਣਕਾਰੀ ਸਿੱਖ ਰਾਜ ਬਾਰੇ
ਮਤਲਬ ਸਿੱਖਾਂ ਦੀਆਂ ਪ੍ਰਾਪਤੀਆਂ ਦਾ ਡੋਗਰਾਕਰਨ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ
ਜੀ ਬਿਲਕੁਲ
Ohna de vanshaj aaj vi ne teh oh Dogra hi ne Dogre Sikha toh pehlan vi Pahadi Raje rahe ne
@@WarriorKingChuahan 1834 General Zorabar Singh was an officer of Lahore darbar he conquered ladakh and Akasi chin areas with Sikhs force and weaponry. Moreover, even if dogras were living there before and after why they where not even able to conquer Kashmir because it under afghans control and Ladakh was under Qing dynasty and if what had happened at 1947 then why dogras can’t protect its territory as Pakistan took big portion and 1962 Akasi chin was lost in war where were dogras??
ਸਤਸ੍ਰੀਕਾਲ ਜੀ ਸਿੰਘ ਸਾਹਬ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏 ਖਿੱਚੀ ਰਖੱ ਵਾਟਾਂ ਤੇ ਹੋਸਲਾ ਡੱਟ ਕੇ ਮੁਕਾਬਲਾ ਸੜਕਾਂ ਤੇ ਜੰਗਲਾਂ ਨਾਲ਼
ਵਿਰ ਜੀ ਤੁਸੀਂ ਲਦਾਖ਼ ਦੀ ਗਲ ਕਰਦੇ ਓ ਅਗਲਿਆਂ ਪੰਜਾਬ ਦੇ ਸਕੁਲਾਂ ਵਿਚ ਸਿੱਖ ਇਤਿਹਾਸ ਵਿਗਾੜ ਕੇ ਰੱਖ ਦਿੱਤਾ ਹੈ ਇਹ ਸਿੱਖ ਕੌਮ ਦੀ ਤ੍ਰਾਸਦੀ ਹੈ ਪਰ ਤੁਸੀਂ ਕਮ ਚੰਗਾ ਕਰ ਰਹੇ ਹੋ ਗੁਰੂ ਜੀ ਭਲੀ ਕਰਨ
ਇਤਿਹਾਸ ਨੂੰ ਸਹੀ ਕਰਨ ਲਈ ਪੰਜਾਬ ਸਰਕਾਰ ਨੂੰ ਜਰੂਰ ਕਰਨਾ ਚਾਹੀਦਾ ਕਿਉ ਕਿ ਡੋਗਰਾ ਨੂੰ ਸਿੱਖ ਰਾਜ ਨੇ ਜਿੱਤਿਆ ਸੀ ਜਿੱਤੀ ਹੋਈ ਚੀਜ਼ ਜਿੱਤਣ ਵਾਲੇ ਦੀ ਹੁੰਦੀ ਆ
First time ਤੁਹਾਡੀ ਵੀਡੀਓ ਦੇਖ ਰਿਹਾਂ ਵੀਰ ਜੀ, ਇਤਹਾਸ ਦੀ ਕਾਫੀ ਜਾਣਕਾਰੀ ਹੈ ਤੁਹਾਨੂੰ ਪਰ ਇਤਿਹਾਸ ਬਦਲਿਆ ਕਿਸਨੇ ਇਸਦੀ ਜਾਣਕਾਰੀ ਵੀ ਰੱਖੋ, 800 ਈਸਵੀ ਦੇ ਸ਼ੁਰੂ ਵਿੱਚ ਇਰਾਨ ਤੇ ਅਰਬ ਦਾ ਕਬਜਾ ਹੋ ਗਿਆ ਸੀ ਇਰਾਨ ਇਰਾਕ ਸੀਰੀਆ ਮਿਸਰ ਨੂੰ ਪਰਸ਼ੀਆ ਕੇਹਾ ਜਾਂਦਾ ਸੀ ਅਤੇ ਲੋਕਾਂ ਨੂੰ ਪਾਰਸੀ, ਅਰਬ ਨੇ ਸਾਰੇ ਪਾਰਸੀ ਮੁਸਲਮਾਨ ਬਣਾ ਦਿੱਤੇ, ਬਹੁਤ ਸਾਰੇ ਪਾਰਸੀ ਲੋਕ ਭਾਰਤ ਦੇ ਗੁਜਰਾਤ ਵਿੱਚ ਆ ਵਸੇ ਸੀ ਇਹੀ ਪਾਰਸੀ ਲੋਕ ਬ੍ਰਾਹਮਣ ਬਣਕੇ ਭਾਰਤ ਤੇ ਰਾਜ ਕਰ ਰਹੇ, ਪਾਰਸੀ ਅਸਲ ਵਿੱਚ ਯਹੁਦੀ ਲੋਕ ਨੇ ਮੁਗਲ ਵੀ ਇਰਾਨ ਦੇ ਪਾਰਸੀ ਹੀ ਸੀ, ਅੰਗਰੇਜ਼ ਯਹੂਦੀ ਸੀ ਏਸੇ ਲਈ ਯਹੂਦੀ ਤੋਂ ਬ੍ਰਾਹਮਣ ਬਣੇ ਲੋਕਾਂ ਨੂੰ ਰਾਜ ਦੇ ਗਏ, ਬ੍ਰਾਹਮਣ ਆਪਣੇ ਆਪ ਨੂੰ ਦੇਵਤੇ ਦਸਦੇ ਸੀ ਅਤੇ ਭਾਰਤ ਦੇ ਲੋਕਾਂ ਨੂੰ ਨੀਚ ਜਾਤ, ਇਹ ਚੋਰ ਬ੍ਰਾਹਮਣਾਂ ਨੇ ਸਾਰੇ ਭਾਰਤ ਦਾ ਇਤਹਾਸ ਬਦਲਿਆ ਪਿਆ ਹੈ।
ਬਹੁਤ ਵਾਦੀਆ ਵੀਰ ,
punjab ਅਤੇ ਸਿਖਾਂ da
ਕਿਸੇ ਕੋਈ ਭਲਾ ਨਈ ਕਰਨਾ .
ਇਥੇ
ਸਿਖਾਂ ਦਾ ਕਤਲੇਆਮ ho ਹੋਣ ਤੋਂ ਬਾਅਦ
ਕਤਲ ਕਰਨ ਵਾਲੀਆਂ ਸਰਕਾਰਾਂ
ਹਮੇਸ਼ਾ 100% ਵੋਟਾਂ ਨਾਲ elections ਜਿਤਿਆਂ ਨੇ .
ਵੀਰ ਜੀ ਮੈਂਨੂੰ ਵੀ ਦੁੱਖ ਲਗਾ c ਜਦ ਮੇਰੇ ਨਾਲ kush ਦੋਸਤ c ਜਦ me history ਸੁਣਾਈ ਦੇ ਕਿਹਾ ਏਹ ਫੋਰਟ ਵੇਖ ਕੇ aona ਹੈ. ਸਬ ਤਿਆਰ ਹੋ ਗਏ ਪਰ ਜਦ ਗਿਆ ਕਿਲ੍ਹੇ ਵਿੱਚ ਗਏ,ਕੋਈ ਨਿਸ਼ਾਨ ਸਾਹਿਬ ਨਾਹੀ,koi ਸਿੱਖ ਦਾ ਨਾਮ ਨਿਸ਼ਾਨ ਨਹੀ 😢.ਮੈਂਨੂੰ ਜਿਨੀ ਖੁਸ਼ੀ ਨਾਲ ਗਏ ਪਰ ਉਹ ਤੋਂ ਜ਼ਿਆਦਾ ਦੁੱਖ ਮਹਿਸੂਸ ਹੋਇਆ. ਇਕ ਵੀਡੀਓ ਬਣਾ k ਅਸੀਂ ਅਗਲੇ ਪੜਾਅ ਗੁਰੂ ਨਾਨਕ ਸਾਹਿਬ ਦੇ ਸਥਾਨ ਪੱਥਰ ਸਾਹਿਬ ਚਲੇ ਗਏ,ਜੋ ਹੁਣ ਤੁਸੀਂ ਦਰਸ਼ਨ ਕਰਵਾ ਰਹੇ ਹੋ. ਧੰਨਵਾਦ ji
dil tu salut hi es sikh veer g nu jo sikha da naam ucha kita es bare jrur sarkar de kna j gal pani chedeya
ਬਹੁਤ ਵਧੀਆ ਵਲੌਗ ਜੀ ਚੜ੍ਹਦੀ ਕਲਾ ਰਹੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਸਿੱਖ ਕੌਮ ਦੇ ਇਤਿਹਾਸ ਦੇ ਬਾਰੇ
ਵੀਰ ਜੀ ਤੁਸੀ ਸਹੀ ਕਿਹਾ
ਸਾਨੂੰ ਸਾਡੇ ਬੱਚਿਆਂ ਨੂੰ ਜਰੂਰ ਸਿੱਖ ਇਤਿਹਾਸ ਬਾਰੇ ਦੱਸਣਾ ਚਾਹੀਦਾ ਹੈ
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸਣ
Bhaji tusi sach bolna di himmat kiti aa badi waddi gall har koi ni karda❤
ਬਹੁਤ ਵਧੀਆ।
ਵੀਰ ਵਧੀਆ ਤੁਸੀ ਜੋਂ ਘੁੰਮਦੇ ਫਿਰਦੇ ਏਥੇ ਤਾਂ ਆਟਾ ਦਾਲ ਹੀ ਨੀ ਪੂਰਾ ਹੁੰਦਾ ਕਿਤੇ ਸਕੂਲ ਦੀ ਫ਼ੀਸ ਆ ਜਾਂਦੀ ਕਦੀ ਬਿਜਲੀ ਦਾ ਬਿੱਲ ਕਦੀ ਕੁਛ,, ਵਿਆਹ ਤੋਂ ਬਾਅਦ ਤਾਂ ਬੰਦਾ ਜਾ ਕਰਿਆਨਾ ਸਟੋਰ ਤੇ ਘੁੰਮ ਸਕਦਾ ਜਾ ਸਬਜੀ ਵਾਲੀ ਦੁਕਾਨ ਤੇ,,, ਬੱਸ ਵੀਡਿਉ ਵਿਚ ਹੀ ਪਹਾੜ ਦੇਖਣ ਜੋਗੇ ਰਹਿ ਗਏ,,,
ਲਾਈਟ ਤੇ ਸਾਊਂਡ ਸ਼ੋ ਦਾ ਸਮਾਂ ਸਹੀ ਲਿਖਿਆ ਹੈ ਜੀ। ਇਹ ਸ਼ੋ ਹਨੇਰੇ ਵਿੱਚ ਹੀ ਹੁੰਦਾ ਹੈ। 40 ਮਿੰਟ ਦਾ। 8pm ਤੋਂ 8.40pm
ਫੁੱਲ GHIANT VIDEO VEER 👌 ,SAT SHRI AKAL VEER 🙏🙏♥️♥️
Army v sikh se te
Empire v sikh se.
Empire 200 saal ke raaj ko kehte hai na ki 40 saal ke kabze ko..
ਬਹੁਤ ਵਧੀਆ ਵਲੋਗ ❤
ਵਾਹਿਗੁਰੂ ਜੀ ਕਾ ਖਾਲਸਾ 🌹🌹
ਵਾਹਿਗੁਰੂ ਜੀ ਕੀ ਫਤਿਹ 🌹🌹
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Ehe manuwadi soch aa sikhan da itihass badal rahe aa 🙏 koi na sach kadi lukda nahin aa 🙏 jiddan sach saamney aya oddan ki hou ga ehe time' hi dassu ga 🙏
Gn. Zoravar Singh ji tuhanu zamana yaad rakhe ga 🙏 sach jaroor saamney avey ga 🙏 wait and watch 🙏
Punjab de motwar hipnotise ho chuki aa manuwadi soch te 🙏ehnu samajhna bahut jaroori aa 🙏 koi bi aau ga ehe manuwadi hipnotise kar lende aa 🙏 apne hissab na chalaun de aa 🙏 jis nu gulami kehnde aa 🙏
Rahgeer ji bahut bahut dhanyawad ji 🙏 best of luck for the next one ji 🙏 keep it up brother 👌👍❤💪✌️🙏🔆🎉
ਇਹ ਗੱਲ ਸੁੱਣਕੇ ਮੰਨ ਬਹੁਤ ਖ਼ਰਾਬ ਹੋ ਗਿਆ ਕੀ ਮਹਾਰਾਜਾ ਰਣਜੀਤ ਸਿੰਘ ਦੀ ਥਾਂ ਡੋਗਰਾ ਰੈਜੀਮੈਂਟ ਲਿੱਖਿਆ ਮਿੱਲ ਰਿਹਾ । ਸੱਚ ਨੂੰ ਤਾਂ ਛਪਾਇਆ ਜਾ ਰਿਹਾ । ਵਾਹਿਗੁਰੂ ਭਲੀ ਕਰੇ ।
Thanks for sharing nice part of History to watch thru your show
Wahaguru ji Chardikala Rekha ji 🙏🪯🚩🧡
Waheguru ji ka khalsa Waheguru ji ki Fathe ji
Bhtt vdia Bai ji.... Superbb 👌👌👍
I salute your hardwork
Baut vdiya jankari
Y ji dil ton dhanwad a ji thoda tuc eh sara kuch bna kise dar ton bol rhe o es place te apne punjabi a jo sab ton vad jande a pr ajj tak kise nu koi dukh ne hoyea jo ajj tuc kita eh kam punjab sarkara da c pr chlo waheguru ji nu jo manjur eh sab thode nam. C thode kr k sade wargea da samne auna c. Dhanwad y asi jrur java ge te jina ho sakda es chej da werod kra ge ❤
O veere
Gen Zorawar Singh ik Rajput hai
Sat shiri akaal beta 💖💕💖💖💮💞
ਭਰਾਵਾ ਡੋਗਰਿਆਂ ਦਾ ਰਾਜ ਪਹਿਲੋਂ ਦਾ ਸੀਗਾ ਸੀ ਮਹਾਰਾਜ ਰਣਜੀਤ ਸਿੰਘ ਨੇ ਜਿੱਤ ਕੇ ਆਪਦੇ ਅੰਡਰ ਵਿੱਚ ਕਰ ਲਿਆ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜਭਾਗ ਕਮਜ਼ੋਰ ਪਿਆ ਉਹਨਾਂ ਨੇ ਵਾਪਸ ਲੈ ਲਿਆ ਮਹਾਰਾਜ ਰਣਜੀਤ ਸਿੰਘ ਦਾ ਜੋਰ ਚੱਲਿਆ ਉਹਨੇ ਉਹਨਾਂ ਤੇ ਰਾਜ ਕਰ ਲਿਆ ਜਦੋਂ ਉਹਨਾਂ ਦਾ ਜੋਰ ਚੱਲਿਆ ਉਹਨਾਂ ਨੇ ਵਾਪਸ ਲੈ ਲਿਆ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
Baut vadia jankari ji ❤❤❤❤❤❤
ਵਾਹਿਗੁਰੂ ਜੀ🙏👍❤
Vary vary nice baji
Thx bro for info
very good vlog bai ji,waheguru ji ka khalsa waheguru ji fateh
Waheguru ji ka khalsa waheguru ji ki fateh ji
Very good job veere
Zorawar singh Dogra Rajput jinna ne 1000 km area jiteya si...... baltistan leh ladakh tibet..... mansarovar....nepal tak chale gayi si bravest of the brave Dogra ❤
🙏🏻ਸਤਿ ਸ੍ਰੀ ਅਕਾਲ ਵੀਰੇ । ਬੋਹਤ ਵਧੀਆ ਨਾਲੇ ਸਹੀ ਕਹਿ ਰਹੇ ਹੋ 👍
ਜਾਣਕਾਰੀ ਵਿੱਚ ਵਾਧਾ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਮੈਂ ਵੀ ਇਤਿਹਾਸਕ ਪੰਨਿਆਂ ਵਿੱਚ ਇਹੋ ਪੜ੍ਹਿਆ ਸੀ ਕਿ ਲਦਾਖ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੇ ਹੀ ਫਤਿਹ ਕੀਤਾ ਸੀ ਜਿਨਾਂ ਵਿੱਚ ਜਨਰਲ ਜੋਰਾਵਰ ਸਿੰਘ ਜੀ ਦੀ ਅਹਿਮਕ ਭੂਮਿਕਾ ਰਹੀ ਹੈ ਪਰ ਜਦੋਂ ਮੈਂ ਲਦਾਖ ਆਇਆ ਅਤੇ ਜਨਰਲ ਜੋਰਾਵਰ ਸਿੰਘ ਜੀ ਦੇ ਕਿਲੇ ਨੂੰ ਦੇਖਿਆ ਤਾਂ ਇੱਥੇ ਲਿਖੇ ਇਤਿਹਾਸ ਅਨੁਸਾਰ ਡੋਗਰਿਆਂ ਵਾਲੀ ਝੂਠੀ ਕਹਾਣੀ ਹੀ ਦੱਸੀ ਗਈ ਹੈ ਪਰ ਆਪ ਜੀ ਦੀ ਵੀਡੀਓ ਤੋਂ ਅਤੇ ਇਤਿਹਾਸ ਦੇ ਪੰਨਿਆਂ ਤੋਂ ਇਸ ਝੂਠ ਦਾ ਪਤਾ ਲੱਗ ਗਿਆ ਹੈ ਬਹੁਤ ਬਹੁਤ ਧੰਨਵਾਦ ਸੱਚ ਤੋਂ ਜਾਣੂ ਕਰਵਾਉਣ ਲਈ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
Very very nice bro👌👌🙏🙏
Very nice 🙏
Salute to BRO labourers.
ਡੋਗਰਿਆ ਕਰਕੇ ਹੀ ਸਿੱਖ ਰਾਜ ਗਿਆ
Bahut badhiya jankari deti tusi aajkal de loka nu sachiyan gallan hajam Ni hundiya
Very good video sir ji
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Bht sohni vlogging bro waheguru ji mehar krannnn
ਉਹ ਤਾਂ ਹੋਣਾ ਹੀ ਸੀ।ਹੁਣ ਵੀ ਤੁਹਾਡੇ ਕੁਮੈਂਟਾਂ ਵਿਚ ਕੋਈ ਵੀ ਦੁੱਖ ਮਹਿਸੂਸ ਨਹੀਂ ਕਰ ਰਿਹਾ ਕਿ ਕਿਵੇਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਡੋਗਰਿਆਂ ਦੀਆਂ ਪ੍ਰਾਪਤੀਆਂ ਦੱਸਿਆ ਗਿਆ।ਹੋਲੀ ਹੋਲੀ ਸਿੱਖ ਇਤਿਹਾਸ ਨੂੰ ਰਲਗੱਡ ਕਰਕੇ ਖਤਮ ਕਰਨ ਲਈ ਜ਼ੋਰ ਲਾਇਆ ਗਿਆ
ZORAWAR SINGH DOGRA RAJPUT SAN🦁👑
@@THAKURWAADD Kya Rajput Sikh General nahin ho sakda, ja nahi c, ja agge to nahi honge,
It's very knowledgeable vlog
Lk 372 🌺🌼🌺🌼🌺🌼🌺🌼🌺🌼
Nice vlog, government history nu aksr modifi kr dindi hai apne haq vich ethe v eh he Hoya hai, dogre ta Punjab li gadda he sun, tuhadi koshish vadia hai, carry on
As proud GurSikhs lets remember - 1st word of Guru Granth sahib is "Ik" ( Oneness with all) & "Khalis" means pure. TRUE Sikh of Guru Nanak to Guru Gobind Singh including Maharaja Ranjit Singh did not seek separation from any state or take away freedom from any region but we can fight for Deg(food), Teg(protect), Fateh (justice and victory for righteousness) for the needy and in that respect the whole world can benefit by following these nobel tenets of Sikhs. Let us do great deeds in every country and make our Gurus and Punjab, India proud of producing GurSikhs. For True Sikhi, Raj Karega Khalsa is incomplete without Aaki Rahe na koi (no one jealous or enemy) bhalla ( goodness) is incomplete without Sarbat da bhalla ( Good for all) and Waheguru ji ka Khalsa is incomplete without Waheguru ji ki Fateh ( victory of One God and Saints) Nirbhau (fearless) is incomplete without Nirvair ( without enemy). The past and separatist agenda of few innocent and mis- informed Sikhs has led to much misinformation about Sikhi and undermined the sacrifices of Sikh Guru's for creation and unity of India. Lets correct that by being true role models like Ajay Banga, Head World Bank as pen is now mightier than sword and fight for Deg, Teg, Fateh so that innocent Sikhs impacted by past atrocities can truly be the role models of humanity and saint soldiers as ordained by the Universal Sikh Guru's Wjkk wjkf
Very nice video bro gobnid
Thank you sir 🙏
Good job veer
Very good information, we know the truth of this history and the Sikh empire, and it's been rewritten with different flavours, they are also saying sikhs are hindus😂 time will come and wrongs will be corrected, 😅 wahaguru ji chardikala rekha ji 🙏🇬🇧
Ku rajput nu apna pio dasan di adat ni gyi
Jorawar singh paida rajput family ch hoya
Or maharaja gulab Singh di army join kiti
Te hun sle aap d pio daas rhe
ਵਾਹਿਗੁਰੂ ❤❤❤
Jila SRI MUKTSAR SAHIB TO ❤🎉❤🎉❤🎉❤🎉
ਉਮੀਦ ਕਰਦੇ ਹਾਂ ਕਿ ਜੋਦੂ ਸਾਡਾ ਰਾਜ ਹੋਵਾਗਾ ਤਾਂ ਠੀਕ ਕਰ ਕਰ ਦਿੱਤਾ ਜਾਵੇਗਾ
Waheguru ji 🙏
Going Good
Breakfast is necessary to ride n think positive
? Treaty khalsa Raj de naal si, per uthe dogrean di kehan lagg paye ne.
Nice video
Sat shri akal veer ji
Nice vlog
🙏 waheguru ji 🙏
Wheguruji
ਮਹਾਨ ਜੋਧਾ ਜਰਨਲ ਜੋਰਾਵਰ ਸਿੰਘ
Waheguruji bhaisaab tusi hi dasdo jeker dasonge nahi tan patta kidha laguga ji daso daso
Aa nolge tusi bohat sohni diti veer koye ne dasda es bare
Sarkar sade sikh histore da sahi tra pas karo
Silencer nal koi can keni Pani rakho g sat Sri akal ji
Good veer ji ma ih jagah ta 5 sal job kiti ha
Waheguru ji
Gen. Zorawar Singh kehluriya aur
Kehluriya uska title
Mila usko kiynki wo kehlur himachal ka rahna wala tha
👍👍👍👍👍
Wehaguru ji 😢
Jorvar singh rgit a child ekalla❤❤❤❤❤❤
22 ji Rajput c
Cmt 81 waheguru ji waheguru ji
ਸ੍ਰੀ ਅਕਾਲ ਤਖ਼ਤ ਨੂੰ daso ਇਸ ਬਾਰੇ ਵੀਰ
⛈️⛈️⛈️⛈️⛈️⛈️💧💧💧💧💧💧
Gen.Zorabar singh ji Maharaj Gulab Singh ji key general they.
Gulaab Singh maharaja Kihde year ch bnia?
Gen jorawar singh Raja gulab singh da hi general c par raaj lahore to hi chalda c sari army te raja gulab singh v Maharaja Ranjit singh de under command c veer ji🙏🙏
Gulab Singh ne Aapda raaj alag kr liya c
@@RahgeeratravellerJammu ko Jambu lochan ne bsaYa before christ.. Jammu mai rajputs 4-5 hazar saal se reh rahe hai.. kuch bhi 😂
@@Raktmaas1 Jammu was conquered from 1756 by Sikhs then took over in 1808. Your Hindu people tried their best to erase our history but it’s not possible
Maharaja Ranjit Singh great king of panjab 👑
Ladakh ta main be aya par es place da darshan nasib ne hoya
sat shree akall bro
Histroy belongs to present... if we have a weak present we can't claim our great histroy..
Rajput general zorawar singh commander of maharaja gulab singh
@@Arv-e9n are you right
Bai khalsa fouj ne dogra nu jit liya c is ton vaad dogra fouj maharaja ranjit singh de under a gye c is lai eh khalsa raj de under onda
Sat Sri akal vir ji tuhade video kafi time to dekhda vadiya lagda
vir ji par ajakal tusi ikle travel kr rhe ho dusre vir ji nhi dekh rhe tade nal
Ohh Arunachal de tour te ne ji