Excellent informative video ! Akali dal Badal leaders will finish in due course as they have dared to challenge Akal Thakat again and again. Shameful. Waheguru bless you dear Baljit ji.
Parmar sahib ask sukhbir give details of jails Badal spent in jails. Badals are traitors of SiKh PANTh. They are Great traitors of PANTh. Ask Badal. They have collected billions of rupees and property no Sikh has. Please parmar sahib you ask him and tell the public.
ਬਹੁਤ ਦਲੇਰੀ ਭਰੀ ਗੱਲ ਕੀਤੀ ਜੀ ਪਰਮਾਰ ਸਾਹਿਬ ❤❤
ਪਰਮਾਰ ਸਾਹਿਬ ਤੁਹਾਡੀ ਨਿਡਰਤਾ ਨਿਰਪੱਖਤਾ ਵਾਲੀ ਪੱਤਰਕਾਰੀ ਨੂੰ ਸੈਲਿਊਟ ਕਰਦਾ ਹਾਂ ਜੀ ❤❤
ਬਹੁਤ ਹੀ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ ਪਰਮਾਰ ਸਾਹਿਬ ਨੇ ❤
ਸ਼ਾਬਾਸ਼ ਪਰਮਾਰ ਜੀ,ਪੰਜਾਬ ਨੂੰ ਮਾਣ ਆ ਤੁਹਾਡੇ ਤੇ ❤
ਸੱਚੀਂ ਸੁੱਚੀ ਪੱਤਰਕਾਰੀ ਸਿਰਫ਼ ਇਸ ਚੈਨਲ ਤੌ ਸੁਣਨ ਨੂੰ ਮਿਲਦੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏
ਵਾਂਹ ਜੀ ਦਲੇਰ ਪੱਤਰਕਾਰ ਬੱਬਰ ਸ਼ੇਰ ਪੱਤਰਕਾਰ ਪਰਮਾਰ ਸਾਬ ਜੀ👍
ਬਹੁਤ ਹੀ ਦਲੇਰਾਨਾ ਰਿਪੋਰਟਿੰਗ ਬਾਈ ਜੀ।
ਸੱਚੀ-ਸੁੱਚੀ ਪੱਤਰਕਾਰੀ ਸਿਰਫ ਇਸ ਚੈਨਲ ਤੇ ਸੁਣਨ ਨੂੰ ਮਿਲਦੀ ਹੈ।
ਪਰਮਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਤੁਸੀਂ ਜਿਵੇਂ ਪੰਜਾਬੀ ਚ ਕਹਿ ਦਿੰਦੇ ਨੇ ਬਈ ਬਾਦਲਾਂ ਨੂੰ ਜੋੜੀ ਅੰਗੂ ਠੋਕਿਆ ਬੜੀ ਵਧੀਆ ਗੱਲ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਤੁਹਾਡਾ ਤਹਿ ਦਿਲੋਂ ਧੰਨਵਾਦੀ
Parmar sahib ji bahut vadhia ji
Very good Parmar sir
Reporting with truth, facts and logic. Well done Parmar Ji.
ਮਾਨ ਸਾਬ੍ਹ ਨੇ ਸੱਚ ਕਿਹਾ ਸੀ ਸੁਖਬੀਰ ਮੰਦਬੁੱਧੀ ਇਨਸਾਨ ਆ
ਪਰਮਾਰ ਸਾਬ ਤੁਸੀਂ ਸਹੀ ਇਹਨਾਂ ਨੂੰ ਸੁਣਾਈਆਂ ਹਨ ਇਹ ਤਾਂ ਜ਼ੀਰੋ ਬੰਦਾ ਹੈ
Parmar ji 🙏
ਸੁਖਬੀਰ ਸਿੰਘ ਬਾਦਲ ਦਲਜੀਤ ਸਿੰਘ ਚੀਮਾ ਅਰਸ਼ਦੀਪ ਸਿੰਘ ਕਲੇਰ ਮਹੇਸ਼ ਇੰਦਰ ਸਿੰਘ ਗਰੇਵਾਲ ਇਹ ਹੀ ਜੇਕਰ ਅਕਾਲੀ ਦਲ ਨੂੰ ਵਧਾਉਣਾ ਹੈ ਤਾਂ ਇਹ ਆਪਣੇ ਆਪ ਹੀ ਅਕਾਲੀ ਦਲ ਨੂੰ ਛੱਡ ਜਾਣ
ਅਜ ਦੀ ਰਿਪੋਰਟ ਬਹੁਤ ਹੀ ਕਾਬਲੇ ਤਾਰੀਫ ਹੈ ਜਿੰਨੀ ਪ੍ਰਸੰਸਾ ਕੀਤੀ ਜਾਵੇ ਉਨੀ ਹੀ ਘਟ ਹੈ ।ਬੇਬਾਕੀ ਨਾਲ ਕੀਤੀ ਪੱਤਰਕਾਰੀ ਨੂੰ ਲਖ ਵਾਰੀ ਸਲੂਟ ਹੈ ਜੀ।
Good
Salute to you Parmar Sahib
ਜਿੰਨੀ ਪੰਜਾਬ ਤੇ ਕੁੱਟ ਪਈ ਘਰ ਉੱਜੜੇ ਮੁੰਡੇ ਮਰੇ ਸਾਰੀ ਕੀਮਤ ਬਾਦਲ ਪਰਿਵਾਰ ਵਸੂਲ ਗਿਆ
Good Show, Good analysis. Thanks
ਪਰਮਾਰ ਸਾਬ ਜੀ ਦਲਵੀਰ ਸਿੰਘ ਪੱਤਰਕਾਰ (ਗੰਨਾ ਪਿੰਡ) ਵੀ ਤੁਹਾਡੇ ਵਾਂਗ ਜੁਰਅਤ ਰੱਖਦੇ ਸਨ
ਬੁੱਢਾ ਤਾਂ ਕਹਿੰਦਾ ਮਰ ਗਿਆ ਕਿ 17 ਸਾਲ ਜੇਲ ਕੱਟੀ ਹੈ ਇਹ ਕਹਿੰਦਾ 20 ਸਾਲ !
ਬਾਈ ਜੀ ਜਿਹੜੀ ਸਤਾਰਾਂ ਸਾਲ ਦੀ ਜੇਲ੍ਹ ਦੀ ਗੱਲ ਵੱਡੇ ਬਾਦਲ ਸਾਬ੍ਹ ਅਤੇ ਅੱਜ ਦਾ ਝੂਠਾ ਬਾਦਲ ਦੁੱਖਬੀਰ ਸਿੰਘ ਬਾਦਲ ਕਹਿੰਦਾ ਫਿਰਦਾ ਹੈ ਜੇਲ੍ਹ ਤਾ ਮੇਰੇ ਵੀਰ ਭਾਈ ਸਾਹਿਬ ਭਾਈ ਜਥੇਦਾਰ ਸ੍ਰ ਗੁਰਦੇਵ ਸਿੰਘ ਜੀ ਕਾਉਂਕੇ ਸਾਹਿਬ ਨੇ ਕੱਟੀ ਓਹ ਵੀ ਥਾਣੇ ਦੀ ਹਵਾਲਾਤ ਕੱਟੀ ਸੀ ਓਸ ਨੂੰ ਜੇਲ੍ਹ ਕਹਿੰਦੇ ਹਨ
ਦਲਜੀਤ ਚੀਮੇ ਨੇ ਸੁਖਬੀਰ ਨੂੰ ਸਿਆਸਤ ਵਿੱਚੋਂ ਬਾਹਬ ਕਰ ਦਿੱਤ ਹੈ।
ਚੀਮੇ ਨੇ ਕਿਵੇਂ ਇਹ ਅਕਾਲੀ ਦਲ ਦੇ ਕਾਬਿਲ ਹੈ ਹੀ ਨਹੀ
Thanks for so bold heading which says everything about the hankari behavior
ਆਹ ਕੀਤੀ ਮਰਦਾਂ ਵਾਲੀ ਗੱਲ
Good Job❤❤❤
Very good narration Parmar ji
आप जी दी एक एक गल सच्ची है। ऐसे घटिया बन्दे नू सिक्ख कहलौन दा कोई हक नहीं है।
ਅਕਿਰਤਘਣ ਬਾਦਲ
Nice information ji
❤❤❤❤❤🎉🎉🎉🎉🎉🎉🎉
Excellent informative video ! Akali dal Badal leaders will finish in due course as they have dared to challenge Akal Thakat again and again. Shameful. Waheguru bless you dear Baljit ji.
ਨਿਡਰ ਪੱਤਰਕਾਰ ਬਿਲਕੁਲ ਸੱਚ ਪੇਸ਼ ਕੀਤਾ
ਵਾਹ ਬਈ ਭਰਾਵਾ ਪ੍ਰਮਾਰ ਸਾਹਿਬ ਲੈ ਗਿਆ ਨੰਬਰ ਸਾਰੀ ਪੰਜਾਬ ਦੀ ਪਤਰਕਾਰੀ ਭਰਾਵਾਂ ਦੀ ਟੀਮ ਵਿਚੱ ਆਹ ਵੱਡੇ ਬਾਦਲ ਦੀ 15 ਸਾਲ ਦੀ ਜੇਲ ਕੱਟੀ ਦਾ ਫਲ ਖਾਧਾ ਤੇ ਪੰਜਾਬ ਵਾਸੀਆ ਨੂੰ ਕਿਹੜਾ ਤੇ ਕੀ ਕੀ। ਫਲ ਮਿਲਿਆ ਦੀ ਲਿਸਟ ਪੇਸ਼ ਕਰਕੇ ਧੰਨਵਾਦ ਸ਼ੁਕਰੀਆ।
ਸਤਿਕਾਰ ਯੋਗ ਪਰਮਾਰ ਸਾਹਿਬ ਜੀ ਇੱਕ ਵਾਰ ਫਿਰ ਝੂਠਾ ਬਿਆਨ ਦੇ ਕੇ ਸੁਖਬੀਰ ਸਿੰਘ ਬਾਦਲ ਨੇ ਬਲਦੀ ਤੇ ਤੇਲ ਪਾਂ ਦਿੱਤਾ ਹੈ ਹੁਣ ਤਾਂ ਇਸ ਤੇ ਇਤਬਾਰ ਨਹੀਂ ਹੋ ਸਕਦਾ ਰਹੀ ਗੱਲ ਪੰਜ ਵਾਰੀ ਮੁੱਖ ਮੰਤਰੀ ਹੋਣ ਦੇ ਬਾਵਜੂਦ ਪੰਜਾਬ ਅੱਜ ਨਰਕ ਭੋਗ ਰਿਹਾ ਏ ਇਸ ਦਾ ਲੇਖਾ ਜੋਖਾ ਤਾਂ ਹੁਣ ਪੰਜਾਬੀਆ ਨੂੰ ਹੀ ਕਰਨਾ ਚਾਹੀਦਾ ਹੈ
ਪਰਮਾਰ ਸਾਹਿਬ, ਇਹ ਲੀਡਰ ਨਹੀਂ ਬਲਕਿ ਸ਼ਾਸ਼ਕ ਹਨ ਜੀ,ਇਹ ਪੂੰਜੀਪਤੀ ਘਰਾਣੇ ਹਨ ਅਤੇ ਇਹਨਾਂ ਦਾ ਕੋਈ ਧਰਮ ਨਹੀ ਹੈ।
ਹੁਣ ਸੁਖਬੀਰ ਅਤੇ ਦਲਜੀਤ ਚੀਮੇ ਦੀ ਜੁੰਡਲੀ ਨੂੰ ਅਕਾਲੀ ਦਲ ਨਹੀਂ ਕਹਿਣਾ ਚਹਿਦਾ ਹੈ। ਇਹ ਬੇਸ਼ਰਮ ਟੋਲਾ ਹੈ
Hnji sir Hun thik ho tuc cold galla thik hai be healthy take care
Good evening Sir
ਸੁਖਬੀਰ ਬਾਦਲ ਬਦਹਵਾਸ ਹੋਇਆ ''ਇਹੋ ਜਿਹੀ ਬਿਆਨਬਾਜ਼ੀ ਕਰ ਰਿਹਾ ਹੈ। ਅਕਾਲੀ ਦਲ ਦੇ ਬਾਕੀ ਝੋਲੀ ਚੁੱਕ ਲੀਡਰਾਂ ਨਾਲੋਂ ਸੁਖਬੀਰ ਬੰਦਾ ਤਾਂ ਵਧੀਆ ਸੀ। ਅਸਲ ਵਿੱਚ ਇਹ ਸਿਆਸਤਦਾਨ ਨਹੀਂ ਹੈ ਕਿਸੇ ਵੀ ਤਰ੍ਹਾਂ ਤੋਂ, ਲੀਡਰ ਤਾਂ ਬਹੁਤ ਤੋਲਕੇ ਗੱਲ ਮੂੰਹੋਂ ਕੱਢਦੇ ਹਨ। ਸਾਰੇ ਪੰਜਾਬ, ਪੰਜਾਬੀਆਂ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖਾਂ ਲਈ ਖੁਸ਼ੀ ਦੀ ਗੱਲ ਹੈ ਕਿ ਬਾਪੂ ਬਲਜੀਤ ਸਿੰਘ ਪਰਮਾਰ ਵਰਗਾ ਦੂਰ ਅੰਦੇਸ਼ੀ, ਸੂਝਵਾਨ, ਬੰਦਾ ਬੰਬੇ ਤੋਂ ਪੰਜਾਬ ਦੇ ਲੋਕਾਂ ਨੂੰ ਜਗਾਉਣ ਲਈ ਮਜੂਦ ਹੈ। ਬਹੁਤ ਹੀ ਦਲੇਰਾਨਾ ਤੇ ਉੱਚ ਕੋਟੀ ਦੀ ਪੱਤਰਕਾਰੀ ਲਈ ਧੰਨਵਾਦ ਪਰਮਾਰ ਸਾਹਬ।
ਪਰਮਾਰ ਸਹਿਬ ਜੀ ਆਪ ਨੇ ਬਹੁਤ ਸੋਹਣੀ ਤਰਾਂ ਸਿੱਖ ਕੌਮ ਅਤੇ ਪੰਥ ਉਤੇ ਅਕਾਲੀ ਦਲ ਬਾਦਲ ਵਲੋਂ ਹੋਇਆ ਗਲਤੀਆਂ ਨੂੰ ਦੱਸਿਆ ਹੈ ਤੁਸੀਂ ਪ੍ਰਸੰਸਾ ਦੇ ਪਾਤਰ ਹੋ ਪਰ ਅੱਗੇ ਤੂੰ ਸਿੱਖ ਕੌਮ ਅਤੇ ਪੰਥ ਵਿਚ ਸੁਧਾਰ ਕਿਵੇਂ ਹੋਵੇ ਇਸ ਬਾਬਤ ਵੀ ਸੁਚੇਤ ਹੋਣ ਲਈ ਨਿੱਜੀ ਵਿਚਾਰ ਨਹੀ ਦਿਤੇ ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ਣ ਕਿ ਅਸੀ ਬੁਰਾਈਆ ਨੂੰ ਛਡ ਕੇ ਸਿੱਖ ਕੌਮ ਅਤੇ ਪੰਥ ਦੀ ਚੜ੍ਹਦੀਕਲਾ ਵਲ ਧਿਆਨ ਦੇਣਾ ਚਾਹੀਦਾ ਹੈ ਕਿਹਾ ਸੁਣਿਆ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
Jama koke jadte bi ji❤❤
😊😊😊😊
Parmar sahib ask sukhbir give details of jails Badal spent in jails. Badals are traitors of SiKh PANTh.
They are Great traitors of PANTh.
Ask Badal. They have collected billions of rupees and property no Sikh has.
Please parmar sahib you ask him and tell the public.
ਪਰਮਾਰ ਜੀ ਤੁਸੀਂ ਜਨਤਾ ਨੂੰ ਅਪੀਲ ਕਰ ਰਹੇ ਹੋ ਬਹੁਤ ਵਧੀਆ ਪਰ ਮੈਨੂੰ ਸਮਜ ਨਹੀਂ ਲੱਗ ਰਹੀ ਬਈ ਇਹ ਹੁਕਮ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੌਮ ਨੂੰ ਕਿਉ ਨਹੀ ਕਰਦੇ ਬਾਦਲ ਦਲ ਦੇ ਆਗੂਆ ਦਾ ਬਾਈਕਾਟ ਕਰਨ ਲਈ, ਬਾਦ ਵਿੱਚ ਇਹਨਾਂ ਨੂੰ ਬਜਾਈ ਜਾਣ ਦੇਵੋਂ ਆਪਣੀ ਡੁਗਡੁੱਗੀ
.ਮੁਕਤਸਰ ਸਾਹਿਬ ਵਾਲੇ ਲੋਕਾਂ ਦੇ ਤਾਂ ਲੰਮੇ ਲੰਮੇ ਕੋਟ ਵੀ ਬਾਦਲ ਦੇ ਦਿਤੇ ਦਸ ਕੇ ਬੇਸ਼ਰਮ ਕਰ ਦਿਤਾ
ਬਾਦਲ ਚੋਟਾਲਾ ਕਾਂਗਰਸ ਸਮਾਜਵਾਦੀ ਠਾਕਰੇ NCP ਤੇ ਹੋਰ ਸਾਰੀਆ ਪਾਰਟੀਆ ਪਰਿਵਾਰਵਾਦ ਪਾਰਟੀਆ ਹੈ।ਇਨਾ ਦੀਆ ਮਨਮਾਨੀਆ ਤੇ ਹੰਕਾਰ ਜਗ ਜਾਹਰ ਹੈ।ਇਨਾ ਤੋ ਬਚੋ।
Bapu ji inaa nuu guru ramdass ji sajja jurr dayn gye. Jye bath confirmed ha 🙏. Bote mushikal ha hone 😢. Inaa nuu loge daynge.
Akal takhat da jathedara kio chup hai parmar sahib good reporting
Hamesha vaste gayi iski sarKar
Hun sapne wich hi c.m banega
ਸਕੂਨੀ ਮਾਮਾ ਚੀਮਾ ਦਰਯੋਧਨ ਨੂੰ ਕੋਈ ਚੱਜ ਦੀ ਗੱਲ ਨਹੀਂ ਸਿਖਾਵੇਗਾ
17 jail de under rahike daso kihre bhande majda badel monja nal a clas wich rahinda c
SIKH KAUM NU LAHNAT JISNE VOTE PAKE 5 VARI CM BANAYA
ਲਾਹਨਤ ਓਹਨਾਂ ਜਥੇਦਾਰਾਂ ਨੂੰ ਵੀ ਜੋ ਬਾਦਲਾਂ ਦੇ ਲਫਾਫੇ ਵਿੱਚੋਂ ਨਿਕਲ ਕੇ ਇਹਨਾਂ ਦੀ ਗੁਲਾਮੀ ਕਰਦੇ ਰਹੇ ਨੇ ਗਿਆਨੀ ਹਰਪ੍ਰੀਤ ਵੀ ਹੁਣ ਬੋਲਿਆ ਹੈ ਜਦੋਂ ਲੋਕਾਂ ਨੇ ਇਹਨਾਂ ਨੂੰ ਹਰਾ ਦਿੱਤਾ !
Badal Buchad
ਜਿਨਾਂ ਨੇ SAD ਨੂੰ ਵੋਟ ਨਹੀਂ ਦੇਣੀ ਨਾ ਦੇਣ, ਆਪ ਕਾਂਗਰਸ, bjp ਨੂੰ ਵੋਟ ਕਰੇ ਜਿਹੜੀਆਂ ਸਿੱਖ ਕੌਮ ਤੇ ਪੰਥ ਹਿਤੈਸ਼ੀ ਹਨ?
Mand budi sukha amli
gerat.mand.guru.nam.leva.insan
tuhady.mkt.de.raely.vich.nahi.jana
JATI AD NA FELAO JABSN PAR CONTRO6 RAKHO