12-12-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поділитися
Вставка
  • Опубліковано 11 гру 2024

КОМЕНТАРІ • 60

  • @user-gd1fl3hl1c
    @user-gd1fl3hl1c Годину тому +10

    ਸਭ। ਛੁਣ। ਛੁਣਨੇ। ਵੋਟਾਂ। ਜਿਤਣ। ਲੲਈ। ਅਵਾਮ। ਨਸ਼ੇ। ਵੇਚਵਾਲੇ

  • @RamKumar-ce8xy
    @RamKumar-ce8xy 14 годин тому +17

    ਡੱਲੇਵਾਲ ਸਾਹਿਬ, ਇਨ੍ਹਾਂ ਸਰਕਾਰਾਂ ਨੂੰ ਛੱਡੋ, ਇਨ੍ਹਾਂ ਦਾ ਕੁਝ ਨਹੀਂ ਜਾਣਾ, ਆਪਣੀਂ ਜਾਨ ਨਾ ਗੁਆਓ।

  • @VickyNoorwal
    @VickyNoorwal 12 годин тому +54

    ਡੇਲੇਵਾਲ ਜੀ ਤੋਹਡੀ ਪੰਜਾਬ ਨੂੰ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਾਮੇਸਾ ਚਾੜਦੀ ਕਾਲ਼ਾ ਵਿਚ ਰਾਖਣ

  • @ajaibsinghdhindsa2664
    @ajaibsinghdhindsa2664 8 годин тому +4

    ਪੰਜਾਬ ਦੀ ਆਵਾਜ਼ ਜੱਜ ਸਿੰਘ ਚਾਹਲ ਦਮਦਾਰ ਆਵਾਜ਼ ਬੁਲੰਦ ਹੌਸਲਾ ਸੱਚ ਦਾ ਸਾਥ। ਧੰਨਵਾਦ ਜੀ

  • @balbalsingh12
    @balbalsingh12 5 годин тому +6

    ਐਂਤਕੀ ਲੋਕਾਂ ਸਾਥ ਨਹੀਂ ਦੇਣਾ ਤੁਸੀਂ ਇੱਕੋ ਗੱਲ ਕਰਦੇ ਕਿਸਾਨ ਏਕਤਾ ਜਿੰਦਾਬਾਦ ਜਦੋਂ ਦਿੱਲੀ ਤੋ ਵਾਪਸ ਆਏ ਉਦੋ ਤੁਸੀਂ ਕਿਤੇ ਮਜ਼ਦੂਰ ਜਾ ਕਿਸੇ ਹੋਰ ਵਰਗ ਦੇ ਲੋਕਾਂ ਦਾ ਨਾਂ ਲਿਆ ਹੁਣ ਨੀ ਤੁਰਨਾ ਛੋਟੇ ਲੋਕਾਂ ਅਸੀਂ ਆਪਣੀ ਕਰਕੇ ਖਾਣੀ ਤੁਸੀਂ ਲੋਕ ਸਰਕਾਰਾਂ ਆਸਰੇ ਚੱਲਦੇ ਜੋ

  • @amriksinghsidhu2656
    @amriksinghsidhu2656 14 годин тому +8

    Good news

  • @LovelyStudio-v8r
    @LovelyStudio-v8r 14 годин тому +9

    ਜੱਜ ਸਿੰਘ ਚਾਹਲ ਸਤਿ ਸ੍ਰੀ ਆਕਾਲ ਜੀ ❤❤❤🎉🎉🎉

  • @MEJARSINGH-l4u
    @MEJARSINGH-l4u 14 годин тому +14

    ਬੈਸਟ ਪਤਰਕਾਰ ਹੈ ਜੱਜ ਸਿੰਘ 👍💯

  • @NarinderPal-o1v
    @NarinderPal-o1v 14 годин тому +4

    We are with dalewal

  • @BhimSingh-bl1tz
    @BhimSingh-bl1tz 15 годин тому +4

    Good

  • @VickyNoorwal
    @VickyNoorwal 12 годин тому +2

    ਜਥੇਦਾਰ ਸਰਦਾਰ ਹਰਪ੍ਰੀਤ ਸਿੰਘ ਨੂੰ ਸ਼੍ਰੋਮਨੀ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਜਾਣ ਚਹਿਦਾ ਹੈ ਫਿਰ ਦੇਖ ਲਓ ਨਾਤੀਜੇ

  • @karamjitsingh6754
    @karamjitsingh6754 14 годин тому +3

    ਟਿਕਟਾ ਪੂਰਾਨੇ ਵਰਕਰਰਾ ਨੂੰ ਨਹੀ਼ ਦਿਤੀਆ

  • @amarjeetkaur4847
    @amarjeetkaur4847 14 годин тому +3

    Waheguru ji mahar karo Punjab ta 🙏

  • @VickyNoorwal
    @VickyNoorwal 12 годин тому +6

    ਗਿਆਨੀ ਹਰਪ੍ਰੀਤ ਸਿੰਘ ਬਹੁਤ ਹੀ ਵਧੀਆ ਜਥੇਦਾਰ ਦੇ ਨਾਲ ਨਾਲ ਬਹੁਤ ਹੀ ਵਧੀਆ ਇਨਸਾਨ ਹਨ

    • @shamsherbrar9745
      @shamsherbrar9745 7 годин тому

      ਡੱਡੇ ਵਾਲੇ ਸਹਿਬ ਕੁਤਿਆ ਦਾ ਕੁੱਛ ਨਹੀ ਜਾਣਾ ਕੀਮਤੀ ਜਾਨ ਨਾ ਗੁਿਵਓ ਤੁਹਾਡੀ ਲੋੜ ਹੈ

  • @darshansingh9874
    @darshansingh9874 6 годин тому +1

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @JagirSingh-n9x
    @JagirSingh-n9x 14 годин тому +6

    ਚਾਹਿਲ ਜਜ ਜੀ ਆਪ ਦੀਆਂ ਪ੍ਹੜੀਆਂ ਖਬਰਾਂ ਵਧੀਆ ਤੇ ਤਰਾਂ ਭਰਪੂਰ ਹੁੰਦੀਆਂ ਹਨ।

  • @JagjeetMaan-j6t
    @JagjeetMaan-j6t 5 годин тому +1

    ਸ,;
    Sat, Shree, Akal,Jee

  • @GulzarSingh-ux3en
    @GulzarSingh-ux3en 14 годин тому +1

    Juj singh looks,an emotional boy

  • @bhajansingh2857
    @bhajansingh2857 2 години тому

    ਡਰਾਮਾ ਕਰੀ ਜਾਂਦੇ ਹਨ ਬਾਕੀ ਕਿਸਾਨ ਯੂਨੀਅਨਾਂ ਨੂੰ ਨਾਲ ਲੈਕੇ ਚੱਲਣ ਤਾਂ ਹੀ ਸਫਲਤਾ ਮਿਲੇਗੀ ਜੀ

  • @MOR.BHULLAR-PB05
    @MOR.BHULLAR-PB05 7 годин тому

    ਜੱਜ ਵੀਰ ਝਪਟਮਾਰਾਂ ਨੂੰ ਪੁਲਿਸ ਨੇ ਛੱਡ ਦੇਣਾ ਏ

  • @gurjantsinghdhillon9407
    @gurjantsinghdhillon9407 14 годин тому +2

    Good luck ⭐⭐⭐⭐⭐⭐💪🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️

  • @DaljitSingh-gq2nf
    @DaljitSingh-gq2nf 14 годин тому +1

    Kishan mazdoor Ekta jindabad bjp Sarkar murdabad Waheguru ji jagjit singh nu tandrusti bkshe

  • @user-gd1fl3hl1c
    @user-gd1fl3hl1c 2 години тому

    ਪ੍ਰਧਾਨ। ਮੰਤਰੀ। ਸ਼ਾਸਤਰੀ। ਨੇ। 1964। ਇਕ। ਦਾ। ਉਪਾਸ। ਰਖਣ। ਲੲਈ। ਆਵਮ। ਨੂੰ। ਕਹਿਆ। ਦੇਸ਼। ਅੰਨ। ਸੰਕਟ। ਧੁਰ। ਹੋਵੇ। ਪੰਜਾਬ। ਨੇ। ਹਰੀ ਕ੍ਰਾਂਤੀ। ਲਿਆ ਦੀ। ਅੱਜ। ਵਾਲਾ। ਦੇਖ। ਕੀ ਕੁਫ਼ਰ। ਤੋਲਦਾ।

  • @JaswinderKaur-gp1on
    @JaswinderKaur-gp1on Годину тому

    Goodnews

  • @NAVJOTSINGH-hl4rx
    @NAVJOTSINGH-hl4rx 15 годин тому +1

    #wesupportjagjitsinghdallewal

  • @charnjitkaila9434
    @charnjitkaila9434 11 годин тому +1

    Kisan Mazdoor EKTA Zindabad ❤

  • @narindersingh9364
    @narindersingh9364 12 годин тому +3

    Sat Sri Akal Veer ji 🙏 (CHD)

  • @MalkitKaur-e6k
    @MalkitKaur-e6k 14 годин тому +1

    Kisan upar maher di kirpa kra sarkara kol insaniyat mar gai ih jalam lok ne jo taras nhi karde

  • @IrfanKhan-z9m2y
    @IrfanKhan-z9m2y 2 години тому

    Good morning sir ji

  • @SatpalSingh-kq1im
    @SatpalSingh-kq1im 2 години тому

    Sat shri akal ji sir❤❤

  • @khratilal7000
    @khratilal7000 3 години тому

    Good g

  • @JagjeetMaan-j6t
    @JagjeetMaan-j6t 5 годин тому

    ਸ ਲਿਖਤ ਬੌਕਸ ਵਿੱਚ ਇਸਨੂੰ ਪੇਸਟ ਕਰਨ ਲਈ ਕਿਸੇ ਕਲਿੱਪ 'ਤੇ ਟੈਪ ਕਰੋ।

  • @ruaanharris522
    @ruaanharris522 12 хвилин тому

    Next Punjab government Congress party

  • @parmindersingh-rs3hz
    @parmindersingh-rs3hz 8 годин тому

    I am support Jagjeet Singh Dallawal

  • @ChahalCom
    @ChahalCom 3 години тому

    Khur sab nhi khava ge roti delewal no waheguru ji meher karn ji

  • @GurpreetSingh-ik5om
    @GurpreetSingh-ik5om 4 години тому

    Majithia Horan Ne Apne Raj Time Jis Tarah Dia Fir Banwa Dittian Jandian C Ohi Fir Hun Badal Saab Wale Case Ch Ban Gyi Ese Nu Kehnde Same Da Chakar Kai Vaar Ghum K Apne Vall Aa Janda.

  • @jagrajsinghjagrajsingh3787
    @jagrajsinghjagrajsingh3787 4 години тому

    👍👌

  • @SukhchainSingh-k5o
    @SukhchainSingh-k5o 2 години тому

    🎉🎉💐💐🙏🙏💐💐🎉🎉

  • @gurbinderjitsinghaulakh7940
    @gurbinderjitsinghaulakh7940 4 години тому

    Judge sab sat siri akal g

  • @DineshKumar-vs8tf
    @DineshKumar-vs8tf 9 годин тому

    Very good voice. Stiyel. God bless y ❤

    • @shamsherbrar9745
      @shamsherbrar9745 7 годин тому

      ਜੌ ਮਰਜ਼ੀ ਕਰੋ ਬਛਰਮ ਨਹੀਂ ਕੋਈ ਫਰਕ

  • @gauravsharma-vv7yj
    @gauravsharma-vv7yj 9 годин тому

    All senior citizens free yatra

  • @gurmitkaur9052
    @gurmitkaur9052 4 години тому

    ❤❤❤❤❤

  • @gauravsharma-vv7yj
    @gauravsharma-vv7yj 9 годин тому

    Free free 600 unit free electricity

  • @sukhdarshansingh4197
    @sukhdarshansingh4197 14 годин тому

    Why at present lisan is alone where the others r

  • @dilpreetgill1765
    @dilpreetgill1765 14 годин тому +3

    Good jhaj bai

  • @BalwantsinghDhillon-t7p
    @BalwantsinghDhillon-t7p 3 години тому

    Punjab nu aam admi party varbad kar rahi hai.

  • @GulzarSingh-ux3en
    @GulzarSingh-ux3en 14 годин тому

    Jaj singh Where is your birthplace. Your voice is verynice

  • @SurjeetSingh-db8lz
    @SurjeetSingh-db8lz 4 години тому

    Eh. Kum. Tusy. AAP. Hi. Karo

  • @gauravsharma-vv7yj
    @gauravsharma-vv7yj 9 годин тому

    Atta daal free