ਸਿੱਖ ਹਿੰਦੂਆਂ ਚੋਂ ਨਿਕਲੇ ਕਹਿਣ ਵਾਲਿਆਂ ਨੇ ਜੇ ਸੁਣ ਲਿਆ ਇਹ ਜਵਾਬ ਫੇਰ ਮੁੜ ਕੇ ਨਹੀਂ ਕਰਨਗੇ ਦੁਬਾਰਾ ਕਹਿਣ ਦੀ ਗਲਤੀ !

Поділитися
Вставка

КОМЕНТАРІ • 1,6 тис.

  • @jaskaransingh-fj4vo
    @jaskaransingh-fj4vo 4 роки тому +122

    ਬਹੁਤ ਵਧੀਆ ਸਾਡੇ ਖੁਦ ਦੇ ਭਰਮ ਦੂਰ ਹੋਏ
    ਚੰਗੀ ਸਮਝ ਤੇ ਸਮਝਾਉਣ ਦੀ ਸੋਝੀ ਹੈ ਵੀਰ
    ਨੋਜਵਾਨ ਚੰਗੀ ਸੋਝੀ ਵਾਲੇ ਵੀਰ ਨੂੰ ਦੇਖ ਕੇ ਖੁਸ਼ੀ ਹੋਈ

  • @davinderkaur5515
    @davinderkaur5515 4 роки тому +17

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਆਪ ਦਾ ਅੱਜ ਆਪ ਜੀ ਦੇ ਭੇਜੇ ਹੋਏ ਬੁੱਧੀਮਾਨ ਸਿੱਖ ਦੇ ਦਰਸ਼ਨ ਹੋਏ ਹਨ।
    ਵਾਹਿਗੁਰੂ ਜੀ ਇਹੋ ਜਿਹੇ ਸਿੰਘਾਂ ਦੀ ਸਿੱਖ ਕੌਮ ਨੂੰ ਬਹੁਤ ਲੋੜ ਹੈ।

  • @LakhwinderSingh-uw5sf
    @LakhwinderSingh-uw5sf 4 роки тому +69

    ਵੀਰ ਜੀ ਨੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ।ਵਾਹਿਗੁਰੂ ਜੀ ਮੈਹਰ ਭਰਿਆ ਹੱਥ ਰੱਖਣ ਇਸ ਵੀਰ ਤੇ

  • @NirmalSingh-jr7yx
    @NirmalSingh-jr7yx 4 роки тому +25

    ਬਹੁਤ ਵਧੀਅਾ ਵਿਚਾਰ ਖਾਲਸਾ ਜੀ ਦੇ,
    ਸਿੱਖ ਕੌਮ ਦਾ ਵਧੀਅਾ ਜੋਧਾ,
    ਧੰਨਵਾਦ ਖਾਲਸਾ ਜੀ,
    ਵਾਹਿਗੁਰੂ ਜੀ ਕਾ ਖਾਲਸਾ,
    ਵਾਹਿਗੁਰੂ ਜੀ ਕੀ ਫਤਿਹ.

  • @JaswantSingh-uu5us
    @JaswantSingh-uu5us 4 роки тому +52

    ਖਾਲਸਾ ਜੀ ਬਹੁਤ ਬਹੁਤ ਧੰਨਵਾਦ ਜੀ

  • @kuljitkaursohal7889
    @kuljitkaursohal7889 4 роки тому +17

    ਬਹੁਤ ਸੋਹਣੇ ਵਿਚਾਰ ਬਹੁਤ ਸੌਖੇ ਜੇ ਤਰੀਕੇ ਨਾਲ ਸਮਜਾਤਾ

  • @gurjitsingh4334
    @gurjitsingh4334 4 роки тому +101

    ਬੁਹਤ ਵਧੀਆ ਛੋਟੇ ਵੀਰ 🙏🙏🙏🙏❤🙏🙏🙏🌹

  • @amarjitsinghgrewal4155
    @amarjitsinghgrewal4155 4 роки тому +14

    ਬਿਲਕੁਲ ਤਰਕ ਨਾਲ ਜਵਾਬ ਦਿੱਤੇ ਨੇ , ਉਮਰ ਛੋਟੀ ਪਰ ਗਿਆਨ ਬਹੁਤ ਹੈ ।

  • @GurdeepSingh-yw2lc
    @GurdeepSingh-yw2lc 4 роки тому +9

    ਸਿੱਖ ਪੰਥ ਮਹਾਨ ਹੀਰੇ ਹਨ ਜੀ ਸਤਿ ਸ੍ਰੀ ਅਕਾਲ ਜੀ

  • @DaljeetSingh-kz9bm
    @DaljeetSingh-kz9bm 4 роки тому +2

    ਛੋਟੀ ਉਮਰ ਵਿੱਚ ਵੱਡੀਆਂ ਵਿਚਾਰਾਂ। ਬਹੁਤ ਵਧੀਆ ਉਪਰਾਲਾ ਹੈ।

  • @HappySingh-ou8hd
    @HappySingh-ou8hd 4 роки тому +121

    ਸਿੱਖ ਧਰਮ ਵਿੱਚ ਇਹੋ ਜਿਹੋ ਗਿਆਨੀ ਤੇ ਸੂਜਵਾਨ ਨੌਜਵਾਨਾ ਦੀ ਬੁਹਤ ਲੋੜ ਹੈ ਮਿਡੀਆ ਵਿਚ ਵੱਦ ਤੋ ਵੱਦ ਆਈਆ ਕਰੋ

  • @EkamElactronic
    @EkamElactronic 4 роки тому +23

    ਵੀਰ ਜੀ ਬੋਹਤ ਹੀ ਵੱਧੀਅਾ ਗਿਅਾਨ ਦੇ ਰਿਹੇ ਹੋ । ਪਰਮਾਤਮਾ ਚੱੜਦੀ ਕਲਾ ਚ ਰੱਖੇ

  • @ਕੌਰਨਾਲਟੌਹਰ
    @ਕੌਰਨਾਲਟੌਹਰ 4 роки тому +66

    ਬੋਹਤ ਹੀ ਸ਼ਾਂਤ ਤੇ ਸੁਚੱਜੇ ਢੰਗ ਨਾਲ ਵਿਚਾਰ ਸਾਂਝੇ ਕੀਤੇ ਛੋਟੇ ਵੀਰ ਨੇ 🙏🏼🙏🏼🙏🏼🙏🏼🙏🏼

  • @nagindersinghwaheguruji9722
    @nagindersinghwaheguruji9722 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ

  • @davinderkaur5515
    @davinderkaur5515 4 роки тому +16

    ਸਭ ਗੱਲਾਂ 100% ਸਹੀ ਕਹਿ ਰਹੇ ਹਨ ਸਿੰਘ ਸਾਹਿਬ।
    ਪਰ ਫਾਇਦਾ ਤਾਂ ਹੀ ਹੈ ਜੇ ਕੋਈ ਅਸਰ ਕਰਦੇ।
    ਸਭ ਕੁਰਸੀਆਂ ਦੇ ਭੁਖੇ ਲੋਕਾਂ ਨੂੰ ਲੜਾ ਲੜਾ ਕੇ ਸਿੱਖ ਕੌਮ ਨੂੰ ਬਰਬਾਦ ਕਰ ਰਹੇ ਹਨ।

  • @sawarnsingh9174
    @sawarnsingh9174 4 роки тому +19

    ਸਾਡਾ ਅਵਤਾਰ ਵਾਦ ਨਾਲ ਕੋਈ ਸੰਬੰਧ ਨਹੀਂ ਹੈ ਸਾਡਾ ਰੱਬ ਜੁਨਾ ਤੋ ਰਹਿਤ ਹੈ ਜੀ।ਸਾਡੇ ਵਿੱਚ ਪਹਿਲਾਂ ਤੋ ਹੀ ਇਹੋ ਜਿਹੇ ਗ੍ਰੰਥਾ ਨੂੰ ਰੱਖਿਆ ਹੋਇਆ ਹੈ ਅਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ ਸੁਣੋ ਵਿਚਾਰੋ ਤੇ ਅਪਣੀ ਜਿੰਦਗੀ ਵਿੱਚ ਲਾਗੂ ਕਰ ਲਓ ਕੋਈ ਝੇੜੇ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @vitocorleone9919
      @vitocorleone9919 2 роки тому

      jaakey guru granth sahib padh eh likheya Hoya Dhan dhan raam. bain bajey madhur madhur dhun anhad gaajey dhan. dhan megha rumavli dhan dhan Krishan odey kaambli dhan dhan tu bankhand Vrindavana jeh khele shri Narayana hun tu das Vrindavan vich kon khelya si? Maru mahala 5 ang 1082 padh shri krishan he milu udhar granth padho pehlan apna

  • @rampalsingh5046
    @rampalsingh5046 4 роки тому +38

    🙏🙏ਬਹੁਤ ਵਧੀਆ ਵਿਚਾਰ ਖਾਲਸਾ ਜੀ🙏🙏

  • @sukhjitkaur6255
    @sukhjitkaur6255 4 роки тому +2

    ਬਹੁਤ ਵਧੀਆ ਵਿਚਾਰ ਦਿੱਤੇ ਸਭ ਦੀਆਂ ਅੱਖਾਂ ਖੋਲ੍ਹੀਆਂ ਸਿੱਖ ਪੰਥ ਹੈ ਹਿੰਦੂ ਨਹੀਂ

  • @BABA_5911
    @BABA_5911 4 роки тому +21

    ਸੰਤ ਮਸਕੀਨ ਜੀ ਦੇ ਵਿਚਾਰ - ਜੈਸੇ ਧਰਤੀ ਉਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਏ ॥
    ---
    ਕਹਿੰਦੇ ਨੇ ਜਦ ਬਾਣੀ ਦੀ ਬਣਤਰ ਹੋ ਰਹੀ ਸੀ, ਪਹਿਲੇ ਪਾਤਿਸ਼ਾਹ ਤੋਂ ਦੂਜੇ, ਦੂਜੇ ਤੋਂ ਤੀਜੇ ਤੱਕ ਇਹ ਪੋਥੀਆਂ ਸਿਲਸਿਲੇਵਾਰ ਆਈਆਂ ਤਾਂ ਕੁਦਰਤੀ ਗੱਲ ਦੇਸ਼ ਦੇ ਵਿਚ ਥੋੜ੍ਹੀ ਬਹੁਤ ਤੇ ਹਲਚਲ ਮੱਚਣੀ ਸੀ।
    ਬ੍ਰਾਹਮਣਾਂ ਨੇ ਆਣ ਕੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਅੱਗੋਂ ਬੇਨਤੀ ਕੀਤੀ, "ਮਹਾਰਾਜ! ਇਸ ਦੇਸ਼ ਦੇ ਵਿਚ ਅਠਾਰਾਂ ਪੁਰਾਣ ਨੇ, ੨੭ ਸਿਮਰਤੀਆਂ ਨੇ, ੬ ਸ਼ਾਸ਼ਤਰ ਨੇ, ੪ ਵੇਦ ਨੇ, ੧੦੮ ਦੇ ਕਰੀਬ ਉਪਨਿਸ਼ਦਾਂ ਨੇ, ਇਸ ਤੌਂ ਇਲਾਵਾ ਹੋਰ ਛੋਟੇ ਮੋਟੇ ਗ੍ਰੰਥ ਨੇ ਤੇ ਤੁਹਾਨੂੰ ਨਵਾਂ ਗ੍ਰੰਥ ਬਨਾਉਣ ਦੀ ਕੀ ਲੋੜ ਪੈ ਗਈ ਏ? ਉਹ ਹੀ ਪੜ੍ਹੀਏ, ਵਕਤ ਕੋਈ ਨਈਂ ਬੰਦੇ ਕੋਲ ਇਤਨਾ, ਸਾਰੀ ਜ਼ਿੰਦਗੀ ਵਿਲੀਨ ਕਰ ਸਕੀਏ ਤੋ ਸਾਰਾ ਪੜ੍ਹ ਨਈਂ ਸਕਦੇ ਤੇ ਤੁਸੀਂ ਨਵੇਂ ਗ੍ਰੰਥ ਦੀ ਸਿਰਜਨਾ ਕਰਨ ਲੱਗ ਪਏ ਓ, ਆਖਿਰ ਕਿਹੜੀ ਲੋੜ ਤੁਸੀ ਮਹਿਸੂਸ ਕੀਤੀ ਏ ?"
    ਗੁਰੂ ਅਮਰਦਾਸ ਜੀ ਮਹਾਰਾਜ ਦੇ ਬੋਲ, ਆਪ ਕਹਿੰਦੇ ਨੇ,
    "ਜੈਸੇ ਧਰਤੀ ਉਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਏ ॥" (ਮ: ੩, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
    ਬੜਾ ਸੁੰਦਰ ਜਵਾਬ ਦਿੱਤੈ, ਬੜੀ ਸੁੰਦਰ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ। ਮਹਾਰਾਜ ਕਹਿੰਦੇ ਨੇ, "ਪਹਿਲੇ ਮੈਨੂੰ ਦੱਸੋ, ਧਰਤੀ ਦੇ ਉੱਪਰ ਮੀਂਹ ਪੈਂਦਾ ਹੈ ਤੇ ਧਰਤੀ ਹਰੀ ਭਰੀ ਹੋ ਜਾਂਦੀ ਏ, ਕਿਆ ਧਰਤੀ ਦੇ ਵਿਚ ਪਾਣੀ ਨਈਂ ਏਂ? ਜਦ ਧਰਤੀ ਦੇ ਵਿਚ ਪਾਣੀ ਏਂ ਤੇ ਉੱਪਰ ਬਰਸਣ ਦੀ ਕੀ ਲੋੜ ਪੈ ਗਈ ਏ ?
    ਐ ਤਰਕਵਾਦੀਉ ! ਅਗਰ ਧਰਤੀ ਦੇ ਥੱਲਿਉਂ ਖੂਹ ਬਣਾ ਕੇ ਪਾਣੀ ਕੱਢੀਏ ਤਾਂ ਕਿਤਨਾ ਕੁ ਧਰਤੀ ਨੂੰ ਸੈਰਾਬ ਕਰੇਗਾ, ਕਿਤਨੀ ਕੁ ਥਾਂ ਨੂੰ ਤਰ ਕਰੇਗਾ ?
    ਬਹੁਤ ਥੋੜ੍ਹੀ ਥਾਂ,ਬਹੁਤ ਥੋੜ੍ਹੀ ਥਾਂ। ਉਚੇ ਟਿੱਬੇ ਰਹਿ ਜਾਣਗੇ, ਮਾਰੂਥਲ ਰਹਿ ਜਾਏਗਾ, ਪਹਾੜਾਂ ਦੀਆਂ ਕੰਧਰਾਂ ਰਹਿ ਜਾਣਗੀਆਂ। ਬੱਦਲ ਸਾਰੀ ਥਾਂ ਤੇ ਬਰਸਦੈ, ਸਾਰੀ ਥਾਂ ਤੇ। ਤੁਹਾਡੇ ਜਿਹੜੇ ਪੁਰਾਣੇ ਧਾਰਮਿਕ ਗ੍ਰੰਥ ਨੇ, ਉਹ ਸਾਰੇ ਖੂਹ ਨੇ, ਪਾਣੀ ਉਨ੍ਹਾਂ 'ਚ ਜਰੂਰ ਐ, ਪਿਆਸ ਜਰੂਰ ਬੁਝਦੀ ਏ ਪਰ ਹੁਣ ਕਿਸੇ ਦੇ ਕੋਲ ਰੱਸੀ ਹੋਵੇ, ਡੋਲ ਹੋਵੇ ਤੇ ਖਿੱਚਣ ਦੀ ਸਮਰੱਥਾ ਵੀ ਹੋਵੇ ਤਾਂ ਹੀ ਕੁਝ ਕੱਢ ਸਕੇਗਾ ਨਾ। ਪਹਿਲੇ ਤੇ ਇਨ੍ਹਾਂ ਧਰਮ ਗ੍ਰੰਥਾਂ ਨੂੰ ਪੜ੍ਹਨ ਵਾਸਤੇ ਉਹ ੩੫ ਸਾਲ ਦੇ ਕਰੀਬ ਸੰਸਕ੍ਰਿਤ ਤੇ ਵਿਆਕਰਣ ਸਿੱਖਣ 'ਚ ਲੰਘਾ ਦੇਵੇ। ਫਿਰ ਇਨ੍ਹਾਂ ਦੇ ਅਰਥ ਬੋਧ ਪੜ੍ਹੇ, ਤੋ ਸਾਰੀ ਜ਼ਿੰਦਗੀ ਤੇ ਇਸੇ ਦੇ ਵਿਚ ਹੀ ਖਰਚ ਹੋ ਜਾਏਗੀ, ਵਿਲੀਨ ਹੋ ਜਾਏਗੀ ਤੇ ਜੇ ਕਿਧਰੇ ਇਕ ਅੱਧ ਡੋਲ ਪਾਣੀ ਦਾ ਲੱਭਾ ਵੀ ਤੇ ਪਤਾ ਨਈਂ ਉਹ ਮਿਲਣਾ ਵੀ ਹੈ ਕਿ ਨਈਂ। ਉਹ ਵੀ ਆਉਂਦਿਆਂ-੨ ਤੱਕ ਡੁੱਲੵ ਜਾਏਗਾ।
    ਅਸੀਂ ਜਿਸ ਬਾਣੀ ਦਾ ਉਚਾਰਣ ਕਰ ਰਹੇ ਆਂ, ਉਹਦੇ 'ਚ ਬਿਖਮਤਾ ਨਈਂ ਏਂ, ਉਹ ਖੁੱਲ੍ਹੀ ਏ। ਮਨੁੱਖ ਦੀ ਆਮ ਬੋਲ ਚਾਲ ਦੀ ਭਾਸ਼ਾ ਦੇ 'ਚ ਅੈ ਔਰ ਸ਼ਬਦਾਂ ਨੂੰ ਛੁਪਾ ਕੇ ਇਤਿਹਾਸ ਤੇ ਮਿਥਿਹਾਸ ਦੇ ਨਾਲ ਨਈਂ ਜੋੜਿਆ ਗਿਆ। ਇਸ ਵਾਸਤੇ ਇਹ ਬੱਦਲਾਂ ਦਾ ਪਾਣੀ ਏਂ, ਉਹ ਧਰਤੀ ਦੇ ਵਿਚ ਦਾ ਪਾਣੀ ਏਂ।"
    ਸ਼ਾਂਤ ਕਰ ਦਿੱਤਾ ਔਰ ਕਹਿ ਦਿੱਤਾ, "ਐ ਬ੍ਰਾਹਮਣ! ਤੇਰੇ ਵੇਦ ਤੇਰੇ ਤੋਂ ਬਿਨਾਂ ਕੋਈ ਹੋਰ ਨਈਂ ਜਾਣਦਾ ਔਰ ਤੂੰ ਈ ਪੁੱਠੇ ਸਿੱਧੇ ਜੋ ਅਰਥ ਕਰੇਂ, ਉਹ ਈ ਐ। ਅਸੀਂ ਉਸ ਬਾਣੀ ਦਾ ਉਚਾਰਣ ਕੀਤੈ, ਜਿਸ ਨੂੰ ਹਰ ਇਕ ਪੜ੍ਹੇ ਤੇ ਪੜ੍ਹ ਕੇ ਜੁੜੇ।"

  • @gurjantsidhu1708
    @gurjantsidhu1708 4 роки тому +1

    ਖਾਲਸਾ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਵਿਚਾਰ ਚਰਚਾ ਕੀਤੀ ਹੈ, ਧੰਨਵਾਦ ਜੀ 🙏

  • @rajdawinderkaur215
    @rajdawinderkaur215 4 роки тому +109

    ਵੀਰ ਜੀ ਬਹੁਤ ਹੀ ਵਧੀਆ ਵਿਚਾਰ ਹਨ ਤੁਹਾਡੇ ਇਹ ਵਿਚਾਰ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ ਵਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰੀ ਨਿਗ੍ਹਾ ਬਣਾਈ ਰੱਖੇ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @punjabitech2267
      @punjabitech2267 4 роки тому +4

      Made das ne kirpan nahi chaki jado Sikh Ban gai fir khanda kharkaya

    • @palsurinder12451
      @palsurinder12451 2 роки тому

      Shuruaat hai, jadon hindu da katleaam hovega tuhadi rooh nu pura sakoon miluga

    • @palpindersingh4662
      @palpindersingh4662 2 роки тому

      👍👍👍👍🌲🌲🌲🌲🌲

    • @raghvirsarao1446
      @raghvirsarao1446 2 роки тому +2

      @@palsurinder12451 jdon Mohan ਭਾਗਵਤ ਇਹ ਮੰਨਦਾ ਵੀ ਹਿੰਦੂ ਕੋਈ ਧਰਮ ਨਹੀਂ ਫਿਰ ਤੁਸੀਂ ਕਿਉ ਹਿੰਦੂ ਹਿੰਦੂ ਕਰਦੇ ਹੋ ?

  • @KulwantSingh-xv5lm
    @KulwantSingh-xv5lm 4 роки тому +9

    ਖਾਲਸਾ ਜੀ ਗੁਰੂ ਸਾਹਿਬ ਇਸ ਸਿੱਖ ਤੇ ਗੁਰੂ ਸਾਹਿਬ ਮਹਿਰ ਭਰਿਆ ਹੱਥ ਰੱਖਣ।ਹੋਰ ਬੁੱਧੀ ਬਖਸ਼ਣ।

  • @AK-cw8th
    @AK-cw8th 4 роки тому +36

    ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਮਰਦਾਨਿਆ ਦੇਖੀ ਚਲ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰ ਦੇ

  • @BaljinderSingh-yg7pt
    @BaljinderSingh-yg7pt 4 роки тому +13

    ਬਹੁਤ ਸੋਹਣੀ ਵਿਚਾਰ ਕੀਤੀ ਵੀਰ ਜੀ ਵਾਹਿਗੁਰੂ ਮੇਹਰ ਕਰੇ

  • @tarsemsingh1595
    @tarsemsingh1595 4 роки тому +74

    ਇਹ ਹੈ ਕੌਮ ਦੇ ਹੀਰੇ ਅਕਾਲ ਤਖ਼ਤ ਸਾਹਬ ਦੇ ਜਥੇਦਾਰ ਚਾਹੀਦੇ ਹਨ ਜੋ ਸਿੱਖਾਂ ਦੇ ਹੱਕਾਂ ਦੀ ਅਗਵਾਈ ਕਰਨ

    • @MalkeetSingh-zd2el
      @MalkeetSingh-zd2el 4 роки тому

      very generous dab ichor bother beaches like vodo I love you who guru who guru who guru thanks

  • @baljitkaur4175
    @baljitkaur4175 4 роки тому +5

    Veer ji bhut hi vadya katha kiti 🙏🏻🙏🏻 very nice ❤️🙏🏻👍🏻👍🏻👍🏻👍🏻🙏🏻🙏🏻🙏🏻🙏🏻

  • @Dapinder_Singh_13_13
    @Dapinder_Singh_13_13 4 роки тому +181

    *ਇਹ ਵੀਰ ਹਮੇਸ਼ਾ ਸਿਰਾ ਕਰੋਂਦਾ, ਇਸਦੇ ਹੋਰ ਇੰਟਰਵਿਊ ਲਵੋ ਜੀ।*

    • @pargatsingh-io8gc
      @pargatsingh-io8gc 4 роки тому +2

      Badla ne bera grk kr dita Sikh kaum da mgro laho modi v hatao

    • @rizensandhu3315
      @rizensandhu3315 4 роки тому +3

      ram chander or us dey bhai kheer nal jammey sita nu bapis aaun tey pregnant si us ney ravan lik dita us nu kad dita 2 months bad luv nu janam gha foos da kush bna ke jaan pati ram chander kheer nal luv kush da koi proof nahi ke kisdey bachey aisey khandan ch guru ji janam laingey.....

    • @mahasingh2790
      @mahasingh2790 4 роки тому

      Very nice

    • @avinashsharma9136
      @avinashsharma9136 4 роки тому +2

      @@rizensandhu3315 ota sab theek yaa par tuhada guru hi likh reha dasham granth ch ki assi love kush de vansh cho nikle 😀😀🍌

    • @JaswantSingh-er7di
      @JaswantSingh-er7di 4 роки тому +1

      Veer ji di bar bar interview krao ji

  • @gurvindersingh5952
    @gurvindersingh5952 4 роки тому +8

    Veerji Sikh kom di shan ho Tusi 🙏🙏🙏🙏🙏🙏

  • @harbanskaur180
    @harbanskaur180 4 роки тому +43

    ਸਿੱਖ ਕੌਮ ਦੇ ਹੀਰੇ ਹਨ ।
    ਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰਖਣਾ ਜੀ

  • @khushwindersinghgillkhazan7352
    @khushwindersinghgillkhazan7352 4 роки тому +7

    ਅੱਜ ਦੇ ਸਾਰੇ ਸਿੱਖਾਂ ਨੂੰ ਇਹੋ ਜਿਹੇ ਸਿੱਖ ਪਰਚਾਰਕ ਦੀ ਲੋੜ ਹੈ

  • @chansingh6773
    @chansingh6773 4 роки тому +60

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਬਹੁਤ ਵਧੀਆ ਵਿਚਾਰ ਵੀਰ ਜੀ

  • @malhiboy533
    @malhiboy533 4 роки тому

    ਵਧੀਆ ਵੀਚਾਰ ਸਿੰਘ ਸਾਹਿਬ ਜੀ ਦੇ , ਇਹ ਕੋਮ ਦੇ ਹੀਰੇ ਹਨ , ਇਹਨਾ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ,,ਜੇ ਸਾਡੇ ਵਰਗਿਆਂ ਨੂੰ ਵਿਚਾਰ ਤੇ ਬਿਠਾ ਦਿੱਤਾ ਜਾਵੇ ਅਸੀਂ ਕਿਦਾਂ ਜਵਾਬ ਦੇ ਸਕਦੇ ,,ਅਸੀਂ ਰੋਟੀ ਖਾ ਕੇ ਨੀਂਦ ਕਰਨ ਵਾਲੇ ਬੰਦੇ ਆ,ਮੇਂ ਅੱਜ ਆਪਣੇ ਅੰਦਰ ਝਾਤੀ ਮਾਰੀ ਸਿੰਘ ਸਾਹਿਬ ਦੀਆਂ ਵੀਚਾਰਾਂ ਤੋਂ ਬੁਹੱਤ ਮਹਿਸੂਸ ਹੋਇਆ ਕੇ ਅਸੀਂ ਸੋਚ ਪੱਖੋਂ ਪਿੱਛੇ ਹਾਂ

  • @PreetKaur-jd6sd
    @PreetKaur-jd6sd 4 роки тому +28

    ਬਹੁਤ ਚੰਗੀ ਤਰ੍ਹਾਂ ਵੀਰ ਨੇ ਦਿ੍ਸਟਾਤ ਦੇਕੇ ਸੁਚੱਜੇ ਢੰਗ ਨਾਲ ਸਮਝਾਇਆ ਹੈ ਧਨਵਾਦ ਜੀ

  • @karnailsingh7338
    @karnailsingh7338 4 роки тому +13

    ਅਜੋਕੇ ਸਮੇ िਵਚ िਸਖ ਓਥੋ ਹੀ िਨਕਲਦੇ ਹਨ, िਜਥੋ ਸਾਰੀ ਦੁਨੀਆ िਨਕਲਦੀ ਹੈ, ਪਰੰਤੂ ਗੁਰੂ ਨਾਨਕ ਜੀ ਤੋ ਜੋ ਲੋਕ ਨਾਨਕ ਦੀ िਵਚਾਰਧਾਰਾ ਨਾਲ ਸिਹਮਤ ਹੋਏ ਸਨ, ਉਨਾ िਵਚੋ ਦਸਵੇ ਗੁਰੂ ਗੋिਬੰਦ ਸਾिਹਬ ਨੇ ਜੁਲਮ ਦਾ ਸਾਹਮਣਾ ਕਰਨ ਲਈ िਗਦੜਾ ਤੋ ਸ਼ੇਰ ਬਣਾਇਆ ਅਤੇ ਵॅਖਰੀ ਪिਹਚਾਨ िਦਤੀ l

  • @happy4628
    @happy4628 4 роки тому +22

    ਸਿੰਘ ਸਾਹਿਬ 100% ਸਹੀ ਕਿਹਾ ਤੁਸੀਂ ਪਰ ਅੱਜ ਦਾ ਸਿੰਘ ਤੁਹਾਨੂੰ ਪਤਾ ਹੋਣਾ ਅਕਾਲ ਤਖ਼ਤ ਚ੍ ਕੀਰਤਨੀ ਨੇ ਲਾਇਵ ਹੋ ਕੇ ਕਿਹਾ, ਅੱਜ ਕੁਝ ਹੋ ਰਿਹਾ ਹੈ ।ਪਰ ਇਸ ਦਾ ਜਿਮੇ ਵਾਰ ਕੋਣ ਏ,...🙏🙏🙏🙏🙏

  • @balbirsinghaulakh3589
    @balbirsinghaulakh3589 4 роки тому +31

    100% aggree with this Gursikh.

  • @ਕੌਰਨਾਲਟੌਹਰ
    @ਕੌਰਨਾਲਟੌਹਰ 4 роки тому +233

    ਉਮਰ ਬੋਹਤ ਛੋਟੀ ਵੀਰ ਦੀ ਪਰ ਵਿਚਾਰਾਂ ਦੇ ਧਨੀ ਨੇ । ਏਦਾਂ ਦੇ ਵੀਰਾਂ ਨੂੰ ਕੌਮ ਦੀ ਵਾਗਡੋਰ ਸੋਮਪਣੀ ਚਾਹੀਦੀ ਹੈ ਤਾਂ ਕੌਮ ਦਾ ਕੁਝ ਬਣ ਸਕਦਾ ।

  • @bittukhaibal7920
    @bittukhaibal7920 4 роки тому +1

    ਪੰਜਾਬ ਪੰਜਾਬੀਆਂ ਅਤੇ ਸਿੱਖ ਕੌਮ ਦੇ ਸਾਰੇ ਮਸਲਿਆਂ ਦਾ ਇੱਕ ਹੀ ਹੱਲ ਹੈ⛳⛳ ਖਾਲਸਿਤਾਨ ਜ਼ਿੰਦਾਬਾਦ⛳⛳

  • @parwindersinghmander6475
    @parwindersinghmander6475 4 роки тому +5

    ਵਾਹ ਵਾਹ ਵਾਹ ਬਾਬਾ ਜੀ ਵਾਹ
    ਗੱਲ ਕੀਤੀ ਏ ਤਕਰੀਰ ਨਾਲ ਬਿਲਕੁੱਲ ਸੌਖੇ ਸ਼ਪਸਟ ਸ਼ਬਦਾਂ ਵਿੱਚ, ਹਰ ਗੱਲ ਗੁਰਬਾਣੀ ਦਾ ਹਵਾਲਾ ਦੇ ਕੇ ਕੀਤੀ

  • @bahadursingh8881
    @bahadursingh8881 4 роки тому +19

    a very good interview. Jathedar should listen this interview and think

  • @gurnamsingh8058
    @gurnamsingh8058 4 роки тому +265

    ਉਮਰ ਤਾ ਬੇਟੇ ਵਾਗ, ਪਰ ਬਾਬਾ ਜੀ ਸਿੱਖੀ ਨੂੰ ਬਹੁਤ ਵੱਧੀਆ ਸੇਧ ਰਹੇ ਹੋ, ਅਸੀ ਸਿੱਖ ਹਾ, ਹਿੰਦੂ ਨਹੀ, ਹਾ ਹਰ ਧਰਮ ਦਾ ਸਤਕਾਰ ਕਰਦੇ ਹਾ, ਬਾਬਾ ਜੀ ਤੁਸੀ ਕੱਲ ਦੇ ਸਿੱਖੀ ਦੇ ਵਾਰਸ ਹੋ, ਜੁਗ ਜੁਗ ਜੀਵੋ ਤੇ ਸਿੱਖ ਕੌਮ ਦੀ ਸੇਵਾ ਕਰੋ, ਜਿਉਦੇ ਵੱਸਦੇ ਰਹੋ ਵਾਹਿਗੁਰੂ ਚੱੜਦੀ ਕਲਾ ਚ ਰੱਖੇ ।

  • @singhisking4804
    @singhisking4804 4 роки тому +2

    ਬਹੁਤ ਵਧੀਆ 👌👌 ਸੁਲਝੇ ਵਿਚਾਰ

  • @maanrathore1684
    @maanrathore1684 4 роки тому +46

    ਬਹੁਤ ਵਧੀਆ ਜਾਣਕਾਰੀ ਦਿਤੀ ਏ ਮਿਥਹਾਸ ਬਾਰੇ ਸੋਚ ਬਦਲ ਕੇ ਰੱਖ ਤੀ ਮਿਥਹਾਸ ਬਾਰੇ

  • @kamalpoonian4099
    @kamalpoonian4099 4 роки тому +9

    ਹੁਣ ਤੱਕ ਦਾ ਸਭ ਤੋਂ ਵਧੀਆ ਤੇ ਠੋਕਵਾਂ ਜਵਾਬ ਦਿੱਤਾ ਸਿੰਘ ਸਾਹਿਬ ਨੇ। ਗੁਰ ਫ਼ਤਹਿ ਜੀ।

  • @ParamjitSingh-cv2tc
    @ParamjitSingh-cv2tc 4 роки тому +44

    Salute to Harjot Singh ji for his knowledge & explaination in detail.

  • @nirmalkaur7131
    @nirmalkaur7131 4 роки тому +8

    Very good justification You have such a scientific and logical interpretation at such a young age Waheguruji Kirpa karo Sachai Patshah Thanks .

  • @tonysingh3343
    @tonysingh3343 4 роки тому +23

    ਬੁਹਤ ਹੀ ਵਦਿਆ ਖਾਲਸਾ ਜੀ🙏⚔️🦅

    • @paramjitkaur7501
      @paramjitkaur7501 2 роки тому +1

      Waheguru ji

    • @tonysingh3343
      @tonysingh3343 2 роки тому +1

      @@paramjitkaur7501ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻

  • @kulwinderkaur-vk7qp
    @kulwinderkaur-vk7qp 4 роки тому +6

    Veer ji very sensible talk. Very single word is 100% correct.

  • @DilbagSingh-jj5ev
    @DilbagSingh-jj5ev 4 роки тому +127

    ਵੀਰ ਜੀ ਇਕਬਾਲੇ ਗੰਦ ਨੂੰ ਅੰਨ੍ਹਾਂ ਗਿਆਨੀ ਕਿਹਾ ਜਾ ਸਕਦਾ,, ਇਕਬਾਲਾ ਲਵ ਕੁਛ ਦੀ ਔਲਾਦ ਹੋ ਸਕਦਾ ਬਾਕੀ ਅਸੀਂ ਕਿਸੇ ਲਵ ਕੁਛ ਨੂੰ ਨਹੀੰ ਜਾਣਦੇ ਕੌਣ ਆ ਉਹ ,,,, ਬਾਪੂ ਗੋਬਿੰਦ ਸਿੰਘ ਜੀ ਦੇ ਬੱਚੇ ਆਂ ਅਸੀਂ ।

    • @onkarsingh4307
      @onkarsingh4307 4 роки тому +3

      Lakh lahnat eho jahe jathedari de

    • @singhbalbir511
      @singhbalbir511 4 роки тому

      Dm dmi Taksal d Student he Taksal v eho katha krdi a

    • @sarbjitsinghsidhu5141
      @sarbjitsinghsidhu5141 4 роки тому

      @@singhbalbir511 ji.... TAKSALIs CHHABIL vale de ex Mukh Sewadaar .DHAN DHAN DHAN Baba GURBACHAN S KHALSA ji BHINDERAWALE ne Gurbani Paath Darshan ch...... Iho kiha hai Jiiiiiiiii........

  • @enhance8197
    @enhance8197 4 роки тому +5

    Waah bohot khoob Mere Guru Patshah Ke Khalsa Ji 🙏❤️🙏

  • @sukhwindersingh-fb4fv
    @sukhwindersingh-fb4fv 4 роки тому +17

    ਬਹੁਤ ਵਧੀਆ ਸੋਚ ਆ ਬਾਬਾ ਜੀ ਦੀ ਇਹੋ ਜਿਹੇ ਯੋਧੇ ਆ ਦੀ ਸਿੱਖ ਕੌਮ ਨੂੰ ਲੋੜ ਹੈ ਜੀ

  • @jagdevbrar6100
    @jagdevbrar6100 2 роки тому

    ਬਹੁਤ ਹੀ ਵਧੀਆ ਵਿਚਾਰ ਹਨ ਛੋਟੇ ਵੀਰ ਜੀ ਦੇ ਐਨੀ ਛੋਟੀ ਉਮਰ ਵਿੱਚ
    ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ

  • @panthdardi7153
    @panthdardi7153 4 роки тому +61

    ਹਿੰਦੂ पहले ਏਹੀ ਸਾਬਿਤ ਕਰਨ ਕਿ ਹਿੰਦੂ ਸ਼ਬਦ ਕਿੱਥੋਂ ਆਇਆ. I ਏਹ ਤੇ मुगल बादशाह ne फारसी ਚ ਚੋਰ, काफ़िर ਬੋਲਿਆ ਗਿਆ ਸੀ I ਤੇ ehna ਨੇ इस ਨੂੰ ਧਰਮ ਬਣਾ ਲਿਆ

    • @5262-y8z
      @5262-y8z 4 роки тому +3

      Meaning of hindu is theif

    • @dmndmn9208
      @dmndmn9208 4 роки тому +2

      Isda meaning eh hoia ke mugal badshah orangzeb bhut bda giani dhyani si jisne only apne dhrm nu hi sbh to uppr smjhia te hor dhrm te zulm dhae....

    • @dmndmn9208
      @dmndmn9208 4 роки тому +2

      @@5262-y8z meaning in farsi not in hindi.. punjabi n sanskrit.. farsi is not our language... OK....

    • @spkumar9432
      @spkumar9432 4 роки тому +6

      @@5262-y8z Hindu family se sab Sikh bane. Phir wo family bare. Aap ke Vihar kaya hai. Har Hindu family ka. Bad. Beta shatter dharam. Kar. Guru. Ki. Fauj me.jata tha. Hindu yodha hua hai. Khas Kar khatri. Aap kaya. Bakwas large hai.

    • @Aftab.Billas
      @Aftab.Billas 4 роки тому +1

      Hindu Baharia To Aaye
      Te Iss Dharam Da Asli Naam Santana Dharam Aa

  • @dhiansingh3103
    @dhiansingh3103 4 роки тому +17

    ਬਹੁਤ ਅੱਛੇ ਵਿਚਾਰ ਨੇ ਇਸ ਵੀਰ ਦੇ ਧੰਨਵਾਦ ਜੀ ਵਾਹਿਗੁਰੂ ਭਲੀ ਕਰੇ

  • @nippybindra5020
    @nippybindra5020 4 роки тому +5

    ਬਹੁਤਾ ਗਿਆਨ ਹੈ ਵੀਰ ਨੂੰ

  • @kuljindersingh8282
    @kuljindersingh8282 2 роки тому +1

    ਭਾਈ ਸਾਹਿਬ ਬਹੁਤ ਹੀ ਵਧੀਆ ਗੁਰਮਤਿ ਅਨੁਸਾਰ ਆਪ ਜੀ ਦੇ ਵਿਚਾਰ ਨੇ।।

  • @sahibsingh6733
    @sahibsingh6733 4 роки тому +32

    ਤੁਹਾਡੀ ਗੱਲ ਬਿਲਕੁਲ ਸਹੀ ਸਿੰਘ ਸਾਬ , ਅਸੀਂ ਹਿੰਦੂ ਨਹੀਂ, ਅਸੀਂ ਸਿੱਖ ਹਾਂ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ,

    • @dthereareno7skiess451
      @dthereareno7skiess451 2 роки тому

      I agree with you, ithink this is the time to remove hinduvadi bani from shri guru granth sahib ji,like all the sanskrit words and hindu god names, and shabd like" CHADH SINGASAN HAR JI AYE", KANWAL NAIN MADHUR BAIN" "DAASI SUTT JAN BIDAR SUDAAMA"
      HOR VI KINNE SAARE NE EH SAARE HINDUUA DA MATERIAL KADH DENA CHAHIDA asi hindu nahi sikh aa sanu BABA NANAK JI de pitaa ji da namm vi Mehta kaalu singh rakh dena chahida👍

  • @hardyalsingh8407
    @hardyalsingh8407 4 роки тому +9

    Bahot sohni vyakhya ki mere veer ji , pure tatha de naal 🙏

  • @harbanskaurbains6278
    @harbanskaurbains6278 4 роки тому +135

    ਅੈਸੇ ਸਿੰਘ ਅੱਗੈ ਲਿਅਾੳੁਣੇ ਚਾਹੀਦੇ ਹਨ।

    • @prabhjitsinghbal
      @prabhjitsinghbal 4 роки тому +4

      ਕਿੰਨੇ ਸੋਹਣੇ ਅਤੇ ਸ਼ੁੱਧ ਵਿਚਾਰ ਹਨ ਇਸ ਸਿੰਘ ਦੇ ਆਨੰਦ ਆ ਗਿਆ ਪਰ ਇਸ ਚੈਨਲ ਵਾਲੇ ਵੀਰ ਕੋਲੋਂ ਸਾਰੀ ਵੀਡੀਓ ਵਿੱਚ ਆਵਾਜ਼ ਹੀ ਦਰੁਸਤ ਨਹੀਂ ਹੋਈ ਇੱਕ ਹੋਰ ਟਰੈਂਡ ਬਣ ਗਿਆ ਸ਼ੁਰੂ ਵਾਲੇ 2,3 ਮਿੰਟ ਕੋਈ ਮੂੰਹ ਸਿਰ ਨਹੀਂ ਹੁੰਦਾ

    • @mangalsingh1331
      @mangalsingh1331 4 роки тому +2

      Right 👍

    • @namtejdhillon6499
      @namtejdhillon6499 4 роки тому

      @@mangalsingh1331 p

  • @ਸੁਖਦੀਪਸਿੰਘ-ਦ5ਘ

    🙏🌹 ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ🌹🙏

  • @balrajsingh5727
    @balrajsingh5727 4 роки тому +97

    ਸਿੱਖ ਧਰਮ।ਸਾਜੀ।ਵਾਲਤਾ।ਦਾ ਹੈ।ਜੀ।। ਹਿੰਦੂ ਧਰਮ।
    ਵੇਸੈ।ਤਾ।ਹੈ।ਨਹੀਂ।। ਹਿੰਦੂ। ਅੰਨਾ।।ਤੁਰਕੂ।ਕਾਨਾ।ਦੋਆਤੇ।। ਗਿਆਨੀ।ਸਿਆਨਾ

    • @chitalala4666
      @chitalala4666 4 роки тому +2

      Tu bohat siyana aa.. hindu sahi gall aanna hi aa jo aapne ch bethe tohade warge gaddara nu nahi vekh sakda .. hindu is not a religion it’s dharam .. dharam da ki aatrh ahai oh tohade warge klun Te jis maderchod me eh likiya nahi samaj sakda

    • @chitalala4666
      @chitalala4666 4 роки тому

      Naale gyani daa matlav ethe paagg wala bhoozar sardar nahi, balki jiss kol akal hove, per akal da Te sardar da ki mail..😂😂

    • @shivkumar-hm4dl
      @shivkumar-hm4dl 4 роки тому

      Te tu Dimagh to khali....

    • @hardeepdhami9426
      @hardeepdhami9426 4 роки тому +5

      Chita Lala , oh bade baaniye tenu ja hindu nu purri interview vich tenu kite gaal ne kadi gai . Jida veer ne samjaiya oh bhot vadia smja k giya , pr tere warge jhere thore jaye cholichak bnde duniya te aaye aapsi fut paun nu aa , sochi jrur ik vaari ki menu he kio dukh lga baki hindu veera ne ta mere wangu gallan ne kadiya , jwab aap tenu sishe samne mil jau j akal (mat) de gal tun krda,,,,, hun duji gal jwab jo tun bakwas kita sardar nu ////ohda jwab iko he aa j tera koi bauuu g ja koi bde bauuuu g (matlb dada g ja nana g koi v siaane bjurg) nu push k dekhi j 47 da koi bajurg tuade ghar hove ,, oh tenu changi tra smja denge détail ch naale dasn ge ki beta 47 me kuj lok ton darke mare apni bibi , betiya , chod kr bhag gye hmare , vo ton sikh na hote ton beta aaj syead TUM Lala g v na hote , smj lgi j nai ta apna number bheji mil k smja dauga , asi gallan ne kadde , pr ehni gal jrur aa aundiya ehda diya aa j kol hunda ta tere ton sun ne honiya c . Mere jigri dost hindu he aa , bhrama ton vad k ik duje da krde aa kite time hoiya ta dsi , so veer mera bnda bn ja koi pta ne hunda kdo kis de load pae jani aa rab ton dri da , aag ton bachi da khedi da ne .....!!

    • @ਕੌਰਨਾਲਟੌਹਰ
      @ਕੌਰਨਾਲਟੌਹਰ 4 роки тому +9

      @@shivkumar-hm4dl ਵੀਰਜੀ ਹਿੰਦੂ ਅਨਾ ਤੁਰਕ ਕਾਨਾ ਦੋਹਾਂ ਤੇ ਗਿਆਨੀ ਸਿਆਣਾ
      ਮਤਲਬ ਕ ਜੇ ਕੋਈ ਹਿੰਦੂ ਜਾਂ ਹੈ ਪਰ ਗਿਆਨਵਾਨ ਨਹੀਂ ਹੈ ਤਾਂ ਉਹ ਅੰਧੇ ਨੇ ਤੇ ਜਿਸਨੂੰ ਗਿਆਨ ਹੈ ਉਹ ਚਾਹੇ ਕੋਈ ਵੀ ਹੈ ਓਸਨੂੰ ਹੀ ਸਿਆਣਾ ਕਹਿਣਾ ਚਾਹੀਦਾ ਹੈ।
      ਹੁਣ ਤੁਸੀ ਕਹੋਗੇ ਕਿ ਹਿੰਦੂਆਂ ਨੂੰ ਕਯੋਂ ਕਿਆ ਗੁਰੂ ਜੀ ਨੇ ਤਾਂ ਸੁਣੋ
      ਤੁਰਕਾਂ ਦੇ ਰਾਜ ਚ ਹਿੰਦੂਆਂ ਦੀ ਹਾਲਤ ਬੋਹਤ ਖਰਾਬ ਸੀ ਤੁਰਕ ਸਿਰਫ ਆਪਣੇ ਆਪ ਨੂੰ ਹੀ ਇਨਸਾਨ ਸਮਝਦੇ ਸੀ ਤੇ ਹਿੰਦੋਸਤਾਨ ਦੇ ਲੋਕਾਂ ਨੂੰ ਕੀੜੇ ਮਕੌੜੇ ਤੇ ਜੋ ਹਿੰਦੂ ਉੱਚੇ ਘਰਾਣਿਆਂ ਨਾਲ ਸਬੰਧ ਰਖਦੇ ਸੀ ਉਹ ਆਮ ਹਿੰਦੂਆਂ ਨੂੰ ਕੀੜੇ ਮਕੌੜੇ ਸਮਝਦੇ ਸੀ ਜਿਹਨਾਂ ਨੂੰ ਅੱਜ ਵੀ ਬੋਹਤੇ ਲੋਕ ਸ਼ੁਧਰ ਵਗੈਰਾ ਕਹਿੰਦੇ ਹਨ ਤੇ ਇਹ ਸ਼ਬਦ ਓਹਨਾਂ ਹੰਕਾਰੀ ਲੋਕਾਂ ਲਈ ਹੀ ਉਚਾਰਿਆ ਸੀ ਗੁਰੂ ਜੀ ਨੇ ਹੋਰ ਓਹਨਾ ਨੇ ਕਿਸੇ ਧਰਮ ਨੂੰ ਟਾਰਗੇਟ ਨਹੀਂ ਸੀ ਕੀਤਾ ਕਿ ਸਾਰੇ ਹਿੰਦੂ ਅੰਧੇ ਨੇ ਤੇ ਸਾਰੇ ਤੁਰਕ ਕਾਣੇ ਨੇ ।

  • @bsingh1310
    @bsingh1310 4 роки тому +1

    ਵਧੀਆ ਵੀਚਾਰ ਬੜੀ ਮੁਸ਼ਕਿਲ ਨਾਲ ਵਰਨ ਵੰਡ ਚੋ ਨਿਕਲੇ ਹਾ ਸਤਿ ਸ੍ਰੀ ਅਕਾਲ ਜੀ

  • @bikramjitsingh984
    @bikramjitsingh984 4 роки тому +9

    🙏WAHEGURU JI KA KHALSA
    WAHEGURU JI KI FATEH 🙏
    EXCELLENT EXPLANATION AND VERY TRULY SAID BY THE YOUNG SINGH SAHIB but EXPLAINED LIKE JEEVAN WALE BABA JI
    THE ALMIGHTY WAHEGURU JI ALWAYS BLESS HIM

  • @karamjeetkaur6307
    @karamjeetkaur6307 2 роки тому +1

    ਅਸੀਂ ਸਿੱਖ ਹਾਂ ਸ਼ਾਨੂੰ ਸਿੱਖ ਹੋਣ ਤੇ ਮਾਣ ਹੈ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ🙏🙏🙏🙏🙏🙏 ਅਸੀਂ ਪੁੱਤ ਹਾਂ ਬਾਜਾਂ ਵਾਲੇ ਦੇ ਅਸੀਂ ਕਲਗੀਧਰ ਪਾਤਸ਼ਾਹ ਦੀਆਂ ਧੀਆਂ ਹਾਂ 🙏🙏🙏🙏🙏

  • @sukhdeepsingh-dy8ye
    @sukhdeepsingh-dy8ye 4 роки тому +7

    ਵਾਹਗੁਰੂ ਜੀ 🙏🙏

  • @mohindersingh8893
    @mohindersingh8893 4 роки тому +1

    ਇਸ ਗੁਰੂ ਜੀ ਦੇ ਸਿੰਘ ਬਚਨ ਸਾਰੇ ਹੀਸੱਚੇ ਹਨ ਤੇ ਗੁਰਬਾਣੀ ਦੇ ਅਨਕੂਲ ਹਨ ਐਵੇਂ ਇਧਰ ਉਧਰ ਦੀਆਂ ਨਹੀ ਹਨ ਬਹੁਤ ਸੁੰਦਰ ਢੰਗ ਨਾਲ ਸਮਝੌਣਾ ਕਰ ਰਹਿ ਹਨ ਧੰਨਵਾਦ ਐਂਕਰ ਦਾ ਤੇ ਇਸ ਗੁਰੂ ਜੀ ਦੇ ਸਿੰਘ ਦਾ ਵੀ

  • @jogidersingh9915
    @jogidersingh9915 4 роки тому +16

    ਅਸੀਂ ਸਭ ਇਕ ਹਾਂ ਰੱਬ ਦੇ ਬੰਦੇ ਅਮਨ ਨਾਲ ਸਭ ਨੂੰ ਰਹਿਣਾਂ ਚਾਹੀਦਾ ਹੈ

  • @birsingh1294
    @birsingh1294 4 роки тому +21

    ਵੀਰ ਜੀ ਨੇ ਬੜੇ ਸਹਜ ਸੁਭਾਅ ਨਾਲ ਗੱਲਬਾਤ ਕੀਤੀ ਵਾਹਿਗੁਰੂ ਮੇਹਰ ਕਰੇ

  • @parmindersinghgill6613
    @parmindersinghgill6613 4 роки тому +10

    ਖਾਲਸਾ ਜੀ ਗੁਰਬਾਣੀ ਵਿੱਚ ਰਾਮ ਤੇ ਰਾਵਣ ਦਾ ਨਾਂ ਸਿਰਫ ਅਛਾਈ ਤੇ ਬੁਰਾਈ ਦੇ ਪ੍ਰਤੀਕ ਦੇ ਤੌਰ ਤੇ ਵਰਤਿਆ ਹੈ।

  • @sadhusingh2052
    @sadhusingh2052 4 роки тому

    ਇਸ ਖਾਲਸੇ ਨੂੰ ਧਰਮ ਪਰਚਾਰ ਦੀ ਸੇਵਾ ਦੇਣੀ ।ਚਾਹੀਦੀ ਐ। ਸ਼ਰੋਮਣੀ। ਕਮੇਟੀ ਨੂੰ ਬੇਨਤੀ ਕਰਦੇ ।। ਹਾਂ ਜੀ। ਵਾਹਿਗੁਰੂ ਜੀ ਕਾ। ਖਾਲਸਾ ।ਵਾਹਿਗੁਰੂ ਜੀ ਕੀ ਫਤਿਹ ਪਰਵਾਣ ਕਰਨੀ।ਜੀ

  • @billasingh7176
    @billasingh7176 4 роки тому

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਦਿਤੇ ਹਨ
    ਸਿੱਖਾਂ ਵਾਸਤੇ ਬਹੁਤ ਜਰੂਰੀ ਹੈ ਕਿ ਪਾਰਲੀਮੈਂਟ ਵਿੱਚੋ ਸਿੱਖਾਂ ਦੀ ਜੋ ਸ਼੍ਰੋਮਣੀ ਕਮੇਟੀ ਦੀ ਚੋਣ ਦਿੱਲੀ ਸਰਕਾਰ ਕਰਦੀ ਹੈ ਅਤੇ ਜਥੇਦਾਰ ਦੀ ਚੋਣ ਵੀ ਦਿੱਲੀ ਵਾਲੇ ਕਰਦੇ ਹਨ ਇਸ ਕਰਕੇ ਜਥੇਦਾਰ ਦੇ ਹੱਥ ਵਿਚ ਆਪਣੇ ਫੈਸਲੇ ਲੈਣ ਦੀ ਸਮਰੱਥਾ ਨਹੀਂ ਹੁੰਦੀ ਇਸ ਕਰਕੇ ਫੈਸਲਾ ਦਿੱਲੀ ਸਰਕਾਰ ਦੇ ਹੀ ਹੱਥ ਵਿਚ ਹੁੰਦਾ ਹੈ ਇਸ ਕਰਕੇ ਇਸ ਧਾਰਾ ਨੂੰ ਖਤਮ ਕਰਨਾ ਬਹੁਤ ਜਰੂਰੀ ਹੈ.ਫਿਰ ਹੀ ਸਿੱਖ ਪੰਥ ਤਰੱਕੀ ਕਰ ਸਕਦਾ ਹੈ ਜੀ ਬਾਕੀ ਆਪ ਸਭ ਸੂਜਵਾਨ ਹੋ
    ਵਾਹਿਗੁਰੂ ਜੀ

  • @ਜੋਗਿੰਦਰਸਿੰਘਸਿੰਘਜੋਗਿੰਦਰ

    ਉਠਦੇ ਬਹਿੰਦੇ ਸ਼ਾਮ ਸਵੇਰੇ ,
    ਵਾਹਿਗੁਰੂ ਵਾਹਿਗੁਰੂ ਕਹਿੰਦੇ ....🙏🙇🙏
    ਬਖਸ਼ ਗੁਨਾਹ ਮੇਰੇ , ਤੈਂਨੂੰ ਬਖਸ਼ਣਹਾਰਾ ਕਹਿੰਦੇ ......
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ......,🙏🙇🙏🌹🙏•••।। ਸਾਰੇ ਜੱਪੋ ਜੀ ।।•••🙏🌹
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏
    🌹🙏•••।। ਸਾਰੇ ਜੱਪੋ ਜੀ ।।•••🙏🌹
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏'

  • @baldevraj9281
    @baldevraj9281 4 роки тому

    ਬਿੱਲਕੁੱਲ ਭਾਈ ਸਾਹਿਬ ਜੀ ਨੇਂ ਬਹੁਤ ਵਧੀਆ ਗੱਲ ਕੀਤੀ ਹੈ, ਕਿ ਮੁਆਫੀ ਤੋਂ ਪਹਿਲਾਂ ਇਹ ਸ਼ਰਤ ਰੱਖ ਦਿਓ ਕਿ ਤੈਨੂੰ ਮੁਆਫ ਕਰਕੇ ਪੰਥ ਚ ਸ਼ਾਮਿਲ ਕਰ ਲੈਂਦੇ ਹਾਂ ਪਰ ਤੂੰ ਸਾਰੀ ਉਮਰ ਰਾਜਨੀਤੀ ਚ ਕੋਈ ਅਹੁਦਾ ਨਹੀਂ ਲਵੇਂਗਾ ! ਤਾਂ ਕੋਈ ਵੀ ਤਨਖਾਹੀਆ ਪੰਥ ਚ ਸ਼ਾਮਿਲ ਹੋਣ ਦੀ ਕੋਈ ਕੋਸ਼ਿਸ਼ ਨਹੀਂ ਕਰੇਗਾ, ਪੁੱਠੇ ਪੈਰੀਂ ਭੱਜ ਜਾਊ ਇਹ ਲੰਗਾਹ !

  • @gorabadshah4478
    @gorabadshah4478 4 роки тому +17

    ਵਾਹ ਗੁਰੂ िਦਆ िਸਖਾ ਅਨੰਦ ਅਾ िਗਆ
    ਸੁਚਾ ਸਭ ਤੋ ਲੁਚਾ

    • @MalkeetSingh-zd2el
      @MalkeetSingh-zd2el 4 роки тому

      very generous new generation maharaja jewellery check kalareaha

  • @gurmitsingh6731
    @gurmitsingh6731 2 роки тому

    ਬਹੁਤ ਹੀ ਸੁੰਦਰ ਗੱਲਬਾਤ ਹੋਈ। ਧੰਨਵਾਦ।

  • @jogindersingh.shabadgurban702
    @jogindersingh.shabadgurban702 4 роки тому +4

    Sound knowledge. God bless Waheguru ji mehar rakhan ta jo sikh panth nu sahi margdarshan dende rehn.

  • @sukhchainsingh7223
    @sukhchainsingh7223 2 роки тому

    ਬਹੁਤ ਵਧੀਆ ਢੰਗ ਸਿੰਘ ਸਾਹਿਬ

  • @kuldeeplal3901
    @kuldeeplal3901 4 роки тому +5

    Reply with logic, really listened after a long time
    , nice. Waheguruji.

  • @sharnkaur4704
    @sharnkaur4704 4 роки тому +2

    Beta thuadia interviewed mea pehla be sunia hn sun ke Mera Dil khush ho janda he thuano bahut patta he sikhi vare God bless u k.z.🙏🙏🙏🙏🙏

  • @amarjitsingh5257
    @amarjitsingh5257 4 роки тому +40

    ਸਿੰਘ ਸਾਹਿਬ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖ਼ਸ਼ਣ ਜੀ। ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਹਨ।

  • @gurdeepkaur4305
    @gurdeepkaur4305 4 роки тому +2

    ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ

  • @ManjitSingh-zo5yc
    @ManjitSingh-zo5yc 4 роки тому +25

    ਵਾਹ ਜੀ ਵਾਹ ਜੀ ਬੇਟੇ ।ਮੇਰੀ ਉਮਰ ਵੀ ਰਬ ਤੁਹਾਨੂੰ ਲਾ ਦੇਵੇ

  • @pardeepkaur8040
    @pardeepkaur8040 4 роки тому +1

    Singh sahib rabb tohanu chardi kla Che. rakhe

  • @SukhbirSingh-wx2kb
    @SukhbirSingh-wx2kb 4 роки тому +4

    ਇਸ ਵੀਰ ਨੂੰ ਜਥੇਦਾਰ ਬਣਾਉਣਾ ਚਾਹੀਦਾ ਹੈ। ਬਹੁਤ ਜੁਰਅਤ ਵਾਲੀਆਂ, ਸੱਚੀਆਂ, ਤੇ ਧਰਮ ਦੀ ਕਸਵਟੀ ਤੇ ਖਰੇ ਉਤਰਨ ਵਾਲੀਆਂ ਗੱਲਾਂ ਕਰਦੇ ਹਨ।

  • @daljeetsingh-yh4cm
    @daljeetsingh-yh4cm 2 роки тому

    ☬ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ☬

  • @ritakaurishaansingh9138
    @ritakaurishaansingh9138 4 роки тому +9

    This veer has tomuch understanding power about sikhism thanks for uploading this video veerjee this veer has made everything clear about the media's topic once again thanks veerjee

  • @khalshagurudakhalash2451
    @khalshagurudakhalash2451 2 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ridhamsing5845
    @ridhamsing5845 4 роки тому +14

    ਕਯਾ ਬਾਤ ਵੀਰ ਜੀ ਅਨਾ ਗਿਆਨ੍ ਗੂਰੂ ਜੀ ਦੀ ਫ਼ੁੱਲ ਕਿਰ੍ਰਪਾ

  • @mehndipalwan7549
    @mehndipalwan7549 2 роки тому +1

    ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ ਬੜਾ ਅਨੰਦ ਆਇਆਤੁਹਾਡਾ ਬਹੁਤ ਬਹੁਤ ਧੰਨਵਾਦ

  • @SandeepKaur-vn2yt
    @SandeepKaur-vn2yt 4 роки тому +29

    ਏਕ।ਨੂਰ।ਤੇ।ਸੱਬ।ਜਗ।ਉਪਜੇ।ਕੋਣ।ਭਲੇ।ਕੋ।ਮੱਦੇ। ਗੁਰੂ ਨਾਨਕ ਦੇਵ ਦੇ।ਬੱਚਨ। ਹੈ

    • @sawarnsingh9174
      @sawarnsingh9174 4 роки тому +1

      Thanks Sandeep Kaur ji

    • @surajprakashsharma4233
      @surajprakashsharma4233 4 роки тому +1

      Madam its written by Saint Kabir ji
      Maharaj.
      Most of his Bani is mistaken by many
      Punjabies

  • @JagjeetSingh-lb7hr
    @JagjeetSingh-lb7hr 2 роки тому +2

    🙏👍❤️ ਵਾਹਿਗੁਰੂ ਜੀ ਕੀ ਫਤਹਿ 💐🌹🥀🌷🌺

  • @sehajgaming3161
    @sehajgaming3161 4 роки тому +6

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਧੰਨਵਾਦ ਜੀ

  • @ashakalia4679
    @ashakalia4679 4 роки тому

    V intelligent baba ji. Bahut hi suchaje dhang nal problem nu bian kita. Tehsil nal gal kiti. Bahut accha lagya

  • @BalwinderSingh-ek2ll
    @BalwinderSingh-ek2ll 4 роки тому +5

    ਜਿਹੋ੍ ਜਿਹਾ ਬਾਣਾ ੳਹੋ ਜਿਹੇ ਸ਼ਦ ਵੀਚਾਰ ਹਨ ਵੀਰ ਜੀ ਦੇ

  • @waraichlakhwindersingh853
    @waraichlakhwindersingh853 2 роки тому

    ਵਾਕਿਆ ਹੀ ਭਾਈ ਸਾਹਿਬ ਦਾ ਵਿਦਵਾਨ ਤੋਂ ਉੱਪਰ ਨੇ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @mohindersingh1435
    @mohindersingh1435 4 роки тому +3

    Very bold and good interview Truth is truth it should be followed. Waheguru Ji

  • @balvirslnghsahokesingh7446
    @balvirslnghsahokesingh7446 2 роки тому

    ਸਿੱਖ ਛੱਤਰੀ ਕੇ ਪੂਤ ਹਾਂ,ਬਰਾਹਮਣ ਕੇ ਨਾਹੀਂ,,ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ,
    ਧਨਵਾਦ ਮਿਹਰਬਾਨੀ,

  • @RajinderSingh-ri7bw
    @RajinderSingh-ri7bw 4 роки тому +32

    ਜੇਕਰ ਕਚਰੇ ਚੋਂ ਲਾਲ ਦਸਵੇਂ ਪਾਤਸ਼ਾਹ ਜੀ ਨੇ ਅਲੱਗ ਕਰ ਲਏ ਹਨ, ਤੋਂ ਦੁਬਾਰਾ ਸਿੱਖਾਂ ਨੂੰ ਕੂੜੇ ਕਚਰੇ ਵਿਚ ਮਿਲਾਉਣਾ ਚੰਗੀ ਗੱਲ ਨਹੀ ਹੈ ।

    • @dilpreetpabla2877
      @dilpreetpabla2877 4 роки тому

      sehi a ji a sinu kchre ch hi milana chahonde ne

    • @spkumar9432
      @spkumar9432 4 роки тому +1

      Apne. Mooh. Main. Mithu kachre. To. Kachra. Niklda hai. Phir. Uh. Jo. Marji. Same. Man. Ta. Gaya. Ki. Sade. Vicho. Hi. Mille ho.

    • @dilpreetpabla2877
      @dilpreetpabla2877 4 роки тому

      @@spkumar9432 edaa tan veer ji tuc v mange k tuc kachra ho
      j veer g apne mooh te kaalak lgi howe tan dusre da mooh v thonu kaala hi disega

    • @spkumar9432
      @spkumar9432 4 роки тому

      @@dilpreetpabla2877 kalakh Wala koe Kam karey ta. Kalakh lagdi hai. Tere Kahn nal kujh nahi hona. Apna mooh sheeshe me sab ko changa. Lagda . Khali pandit. Hona .ja mooh te sir Te kesh. Rakh ke. Vada. Ja. Gunvan. Nahi. Ho. Janda. Amla bajo khu. Khali. Hun. Guru Di siksha Te line log. Sahi Chall Rahe ne. Bus me vada . Galla kad. Ke. Duje. Ko.neecha. Samaj ke .

    • @spkumar9432
      @spkumar9432 4 роки тому

      @@dilpreetpabla2877 ji ha main kachra ha. Tusi sone de ho. Tusi Shud ho. Asi kujh v nahi. Khus ho . Cause. Je tusi suno asi kaun ha. Das v. Dena c. Par bhains. Lagey. Been. Nahi. Vajaie jandi .asi khush ha. Tusi v. Khush raho. Kala mooh je rub. De decay, uh. Us. Di. Marji. Asi change y bilkul. NHi. Karam changey karde ha. Sahib. Hath. Vadahien his. Marji deve,.

  • @sukhvirsingh8491
    @sukhvirsingh8491 2 роки тому

    ਵਾਹਿਗੁਰੂ ਚੜਦੀ ਕਲਾ ਚ ਰੱਖੇ

  • @ENGLISHMADEEASYBYMANINDER
    @ENGLISHMADEEASYBYMANINDER 4 роки тому +3

    Very deep thought really informative 🙏