ਸੰਤ ਸਰੂਪ ਸਿੰਘ ਤੂੰ ਤਾਂ ਬੱਚੀਆਂ ਨੂੰ ਵੀ ਨਹੀਂ ਛੱਡਿਆ, ਤੇਰੇ ਬੀਬੀਆਂ ਦੇ ਸਤਿਕਾਰ ਦਾ ਜਵਾਬ

Поділитися
Вставка
  • Опубліковано 4 лют 2025
  • ਸੰਤ ਸਰੂਪ ਸਿੰਘ ਤੂੰ ਤਾਂ ਬੱਚੀਆਂ ਨੂੰ ਵੀ ਨਹੀਂ ਛੱਡਿਆ, ਤੇਰੇ ਬੀਬੀਆਂ ਦੇ ਸਤਿਕਾਰ ਦਾ ਜਵਾਬ ਸਰੂਪ ਸਿੰਘ ਦੇ bedroom ਦੇ ਖੁਲਾਸੇ, ਕਾਰ ਸੇਵਾ ਦੇ ਨਾਂ ਤੇ ਲੁੱਟ ਦਾ ਪਰਦਾਫਾਸ਼

КОМЕНТАРІ • 95

  • @balwantkaurchahal8382
    @balwantkaurchahal8382 Рік тому +4

    ਵਾਹਿਗੁਰੂ ਜੀ ਇਸ ਵੀਰ ਨੇ ਬਿਲਕੁਲ ਸਹੀ ਕਹਿ ਰਿਹਾ ਹੈ ਇਸ ਲਈ ਅੱਗੇ ਆਕੇ ਇਹੋ ਜਿਹੇ ਸੱਚ‌ ਤੇ ਮਹੱਤਵਪੂਰਨ ਗੱਲਾਂ ਦੱਸੀਆਂ ਹਨ ਧੰਨਵਾਦ ਵਧਾਈ ਦੇ ਪਾਤਰ ਹੋ ਜੀ ਵਾਹਿਗੁਰੂ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੇ ਸੱਚ ਹੀ ਬੋਲਦੇ ਰਹਿਣਾ ਜੀ।

  • @JagdishSingh-be7lc
    @JagdishSingh-be7lc 2 роки тому +12

    ਸੱਚ ਕਿਹਾ ਜਵਾਂ ਸਹੀ, ਪੰਜਾਬ ਵਿੱਚ ਅਜਿਹੇ ਹਜ਼ਾਰਾਂ ਠੱਗ ਹਨ ਸਰੂਪੇ ਵਰਗੇ, ਕੰਵਲਾ ਜਗਤ ਕੌਮਨ ਸੇਂਸ ਤੋਂ ਬਿਨਾਂ ਇਹਨਾਂ ਪਿੱਛੇ ਬਰਬਾਦ ਹੋ ਰਿਹੈ।
    ਖ਼ੁਸ਼ ਕੀਤੈ ਮੁੰਡਿਆ ਸੱਚ ਕਹਿਕੇ।

  • @harjindersingh580
    @harjindersingh580 Рік тому +1

    ਇਹ ਸੰਤ ਕਿਵੇਂ ਬਣ ਜਾਂਦੇ।1469 ਤੋਂ ਲੈ ਕੇ 1900 ਤੱਕ ਜਾਂ ਇਸ ਤੋਂ ਵੀ ਬਾਅਦ ਤੱਕ ਕੋਈ ਸੰਤ ਨਹੀਂ ਸੀ।ਇਹ ਕਿੱਥੋਂ ਪੈਦਾ ਹੋ ਗਏ ਸੰਤ। ਬਹੁਤ ਗਲਤ ਰਾਹ ਤੇ ਚੱਲ ਪਈ ਸਿੱਖ ਕੌਂਮ। ਦੇਹ ਧਾਰੀਆਂ ਦੇ ਪਿੱਛੇ ਲੱਗ ਪਏ। ਰੋਜਾਨਾ ਆਪਣੇ ਬੱਚਿਆਂ ,ਆਪਣੇ ਪਰਿਵਾਰਾਂ ਦਾ ਸ਼ੋਸ਼ਣ ਕਰਵਾ ਰਹੇ।ਨਵੀਂ ਇਸੇ ਲਈ ਧਰਮ ਤੋਂ ਦੂਰ ਹੋ ਰਹੀ।ਸਿੱਖੋ ਅਕਲ ਨੂੰ ਹੱਥ ਮਾਰੋ,ਜਿਸ ਧੀ ਪੁੱਤ ਨੂੰ ਇਕੱਲੇ ਬਾਹਰ ਨਹੀਂ ਕੱਢਦੇ,ਓਹਨਾਂ ਨੂੰ ਡੇਰਿਆਂ ਤੇ ਛੱਡ ਆਉਂਦੇ ਹੋ।ਇਹਨਾਂ ਸਾਧਾਂ ਦੀ ਆਪਣੀ ਔਲਾਦ ਬਾਹਰਲੇ ਦੇਸ਼ਾਂ ਚ ਬਿਜਨਸ ਕਰ ਰਹੀ,ਲੋਕ ਡੇਰਿਆਂ ਚ ਝਾੜੂ ਮਾਰ ਰਹੇ ਕੰਮ ਕਰ ਰਹੇ ਨੇ,ਸਾਧਾਂ ਪੈਰਾਂ ਦੀ ਮੈਲ ਧੋਹ ਧੋਹ ਪੀ ਰਹੇ ਨੇ।ਘਰ ਪਾਣੀ ਫਿਲਟਰਾਂ ਦਾ ਪੀ ਰਹੇ,ਨਾਨਕਸਰ ਜਾ ਕੇ ਸਾਧ ਦੇ ਗਲ੍ਹੇ ਖਰੌੜਿਆਂ ਦੀ ਮੈਲ ਪੀ ਰਹੇ।ਤੁਹਾਡੇ ਜਮੀਰ ਮਰ ਗਏ ਲੋਕੋ ਸਾਧ ਤੁਹਾਡੀਆਂ ਜਵਾਨ ਧੀਆਂ ਨੂੰਹਾਂ ਨੂੰ ਇਲਾਜ ਕਰਨ ਦੇ ਬਹਾਨੇ ਜੱਫੀਆਂ ਪਾ ਰਹੇ ,ਜਿਨ੍ਹਾਂ ਨੂੰ ਆਪਣੀ ਪੱਗ ਆਪਣੀ ਇੱਜਤ ਕਹਿੰਦੇ ਓ।ਖੁਦ ਦੇ ਤਾਂ ਗੋਡੇ ਕੰਮ ਨਹੀਂ ਕਰਦੇ ਇਹਨਾਂ ਦੇ ਤੁਹਾਡਾ ਕੀ ਸਵਾਰਨਗੇ।

    • @ashokklair2629
      @ashokklair2629 Місяць тому +1

      ਜੇ ਕਿਤੇ *harjindersinder580--* ਵੀ ਆਪਣੇ ਆਪ ਨੂ ਪਛਾਣ ਲਏ, ਤਾ ਲੋਕ ਤੈਨੂ ਵੀ **(ਸੰਚਤ))** ਕਹਿਣ ਲਗ ਜਾਣਗੇ।
      ਪਰ ਅਜਿਹੇ ਚੈਨਲ & ਪੱਤਰਕਾਰ, ਤੇਰੀ ਵੀ ਭੰਡੀ ਕੁਟਣਗੇ।
      👉🏿**((ਸੰਤ))** ਹੇਤਿ ਪ੍ਰਭਿ ਤ੍ਰਿਭਵਣ ਧਾਰੇ।। ਆਤਮ ਚੀਨੈ, ਸੁ ਤਤ ਬੀਚਾਰੇ।।

    • @ashokklair2629
      @ashokklair2629 Місяць тому +1

      ਪ੍ਰਸ਼ਨ:-ਸੰਤ ਕਿਵੇ ਬਣਦੇ?
      ਉਤਰ:- ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ।। ਆਤਮ ਚੀਨੈ੍, ਸੁ ਤਤ ਬੀਚਾਰੇ।‌।(ਮਹਲਾ ੧)

    • @ashokklair2629
      @ashokklair2629 Місяць тому +1

      ਸੋ ਮਹਲਾ ੧ (ਗੁਰੂ ਨਾਨਕ ਜੀ ਦੀ ਬਾਣੀ ਮੁਤਾਬਕ ਜੇ *@harjindersingh580* ਵੀ ਆਪਣੇ ਆਪ ਨੂੰ ਚੀਨੈ ਜਾਂ (ਪਛਾਣ) ਲਏ। ਤਾ *@harjindersingh580* ਤੂੰਵੀ **((ਸੰਤ)) ਬਣ ਸਕਦੈ।
      ਪਰ ਕੁਝ ਚੈਨਲਾ ਵਾਲੇ, ਅੰਜਸੀਆ ਵਲੈ ਪੈਸੇ ਦੇਕੇ, ਤੇਰੀ ਨਿੰਦਿਆ ਬਹੁਤ ਕਰਵਾਉਣਗੇ।

  • @MrChsingh
    @MrChsingh Рік тому +2

    ਮੂਰਖ ਲੋਕਾਂ ਨੂੰ ਗੁਰਬਾਣੀਂ ਦੀ ਕਸੌਟੀ ਉੱਪਰ ਪਰਖਣਾ ਚਾਹੀਦਾ।ਅਸਲੀ ਸੰਤ ਦੇ ਨਾਮ ਤੇ ਇੱਕ ਰੁਪਏ ਦੀ ਜਾਇਦਾਦ ਨਹੀਂ ਹੁੰਦੀ।ਉਸਨੂੰ ਭੌਤਿਕ ਜਾਇਦਾਦ ਦੀ ਲੋੜ ਹੀ ਨਹੀਂ ਹੁੰਦੀ।ਅਤੇ ਪੱਤਰਕਾਰ ਵੀਰ ਵੀ ਬਾਰ ਬਾਰ ਕਹਿ ਰਿਹਾ ਕੇ ਮੇਰਾ ਮੂੰਹ ਨਾ ਖ਼ਲਾ।ਮੱਤਲਬ ਕੇ ਬਾਬਾ ਸੌਦੇ ਬਾਜੀ ਕਰੇ।ਜੇ ਮੂੰਹ ਖੋਲਣ ਲੱਗਾ ਫ਼ੇਰ ਡਰ ਕਾਹਦਾ ਜਾਂ ਕਿਸ੍ਤਾਂ ਵਿੱਚ ਕਿਉਂ

    • @ashokklair2629
      @ashokklair2629 Місяць тому +1

      *@MrChsingh--* ਬਹੂਤ ਡੂੰਘੀ ਸੋਚ, ਮੂੰਹ ਖੋਲ੍ਰਣ ਬਾਰੇ!!!

  • @mehndipalwan7549
    @mehndipalwan7549 2 роки тому +2

    ਇਹੋ ਜਿਹੇ ਬਾਬਿਆਂ ਨੂੰ ਏਦਾਂ ਹੀ ਪਛਾਣ ਨੂੰਤੇ ਸੱਚ ਦੇ ਨਾਲ ਚੱਲੋ

  • @eknoorbains8677
    @eknoorbains8677 2 роки тому +3

    Buhat badia kiha sach bol rahe ho thank you

  • @jowangill2794
    @jowangill2794 2 роки тому +3

    good job keep it up appreciate

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਤੁੰ ਗੂਰੁ ਨਾਨਕ ਦੇਵ ਜੀ ਤੇ ਨਹੀਂ ਹੋ ਸਕਦਾ

  • @Syl-zg7ch
    @Syl-zg7ch 2 роки тому +13

    ਏ ਮਸੰਦ ਲਾਣੇ ਨੇ ਬਹੁਤ ਨੁਕਸਾਨ ਕੀਤਾ ਏ

    • @Amarjitsidhu-qd3em
      @Amarjitsidhu-qd3em Рік тому +1

      ਢੰਢਰੀਆ ਵਾਲਾ ਮਸੰਦ A ,ਕੈਟਾਗਿਰੀ ਦਾ ਮਸੰਦ ਆ

    • @ashokklair2629
      @ashokklair2629 Місяць тому +1

      ​​​@@Amarjitsidhu-qd3em ਜੀ ਤੁਸੀ ਸਾੱਤ੍ਰ ਦਿਮਾਗ ਢਢਰੀ ਨੂੰ‌‌ ਸਚਮੁਚ ਪਛਾਣ ਲਿਐ ਜੀ!
      ਬੇਸੱਕ ਢਢਰੀ ਦੇ ਫੈਨ ਕਹਿੰਦੇ, ਢਢਰੀ ਸਚ ਬੋਲਦੈ।

  • @KuldeepSingh-lo6wx
    @KuldeepSingh-lo6wx 2 роки тому +5

    ਵੀਰ ਜੀ ਇਕ 2 ਗੱਲ ਸਚ ਹੈ

  • @ShivkumarSharma-w9y
    @ShivkumarSharma-w9y 2 місяці тому

    Waheguru ji,

  • @manjeetkingra6643
    @manjeetkingra6643 2 роки тому +5

    ਸੰਤ ਕਾਰ ਸੇਵਾ ਵਾਲੇ ਮਹਾ ਪੁਰਖ਼ ਬਾਬਾ ਜੀਵਨ ਸਿੰਘ ਜੀ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਇਹਨਾਂ ਸੰਤਾ ਦੀ ਹੈ ਕਾਰ ਸੇਵਾ ਇਹਨਾਂ ਸੰਤਾ ਦੀ ਹੈ ਕੌਮ ਨੂੰ ਦੇਣ ਟਗ ਬਾਇਆ ਤੋਂ ਬਚੋ

  • @mandeepbhairupa17
    @mandeepbhairupa17 Рік тому +2

    ਦੁਨੀਆ ਦੇ ਕੌੜੇ ਬਚਣਾ ਨੂੰ ਇਕ ਸਾਧੂ ਹੀ ਜ਼ਰ ਸਕਦਾ ਹੈ

    • @ashokklair2629
      @ashokklair2629 Місяць тому

      ਬੋਲ, ਕਬੋਲ ਸਾਧੂ ਸਹੇ, ਔਰ ਪੈ ਸਹਿਆ ਨ ਜਾਏ।

  • @SatpalSingh-ms3hq
    @SatpalSingh-ms3hq 2 роки тому +2

    Sach keha veer je, 👌👌✌️👌👌✌️

  • @gurpreetsinghkatli535
    @gurpreetsinghkatli535 Рік тому +2

    UR RIGHT VEER

  • @RanjitSingh-vb4lm
    @RanjitSingh-vb4lm Рік тому

    Good

  • @ajmersinghsidhu9504
    @ajmersinghsidhu9504 2 роки тому +2

    Waheguru. G. Ka. Khalsa

  • @angrejsingh2494
    @angrejsingh2494 Рік тому

    ਬਾਬਾ ਜੀ ਤੇਰੇ ਵਿਚ ਹੰਕਾਰ ਬੋਲਦਾ
    ਜੋਂ ਸੇਵਾ ਕਰਦਾ ਓ ਦਿਖਾਵਾਂ ਨਹੀਂ ਕਰਦੇ

  • @satinderkaur2450
    @satinderkaur2450 Рік тому +1

    Ae sache singh jare eho je babe de rzj kholde aa

  • @rajpalrajpal4254
    @rajpalrajpal4254 2 роки тому +1

    Good chara cter is..must.

  • @gurbaljeetsingh-s3r
    @gurbaljeetsingh-s3r 2 місяці тому

    ਜਦੋ ਗੁਰੂ ਮੰਨਦੇ ਹੋ ਤਾਂ ਪਹਿਲਾਂ ਪਰਖ ਜਰੂਰੀ ਹੈ ਪਤਾ ਨਹੀ ਕਿੳ ਲੋਕ ਇਨਾਂ ਨੂੰ ਰੱਬ ਮੰਨਦੇ ਹਨ

    • @ashokklair2629
      @ashokklair2629 Місяць тому

      ਪਤਾ ਨਹੀ, ਉਸ ਵੇਲੇ, ਬਹੁਤ ਲੋਕ ਗੁਰਨਾਨਕ ਜੀ ਨੂੰ ਰੱਬ ਕਿਉ ਨਹੀ ਮੰਨਦੇ ਸਨ??

  • @vikramvikram9874
    @vikramvikram9874 2 роки тому +4

    ਸੱਚ ਬੋਲਦੇ ਹਨ

  • @kabelsingh713
    @kabelsingh713 2 роки тому +1

    WAHEGURU JI🙏🙏

  • @sukhdhillon8697
    @sukhdhillon8697 Рік тому +1

    Sarea babea da ahi hall a

  • @AjitSingh-ru4ei
    @AjitSingh-ru4ei 2 роки тому +4

    BUBNEYAN NU CHHAD KE..SHIRI GURU GRANTH SAHEB JI DI TABEYA CH AAVO JI........WAHEGURU JI

    • @ashokklair2629
      @ashokklair2629 Місяць тому +1

      ਪਤਾ ਨਹੀ ਕਿਉ, ਮੂਰਖ ਲੋਕ, ਗੁਰੂ ਨਾਨਕ ਜੀ ਨੂੰ bhootanaa ਸਾਧ ਕਿਉ ਕਹਿੰਦੇ ਸਨ?

  • @santtotapurimedia3991
    @santtotapurimedia3991 Рік тому +3

    ਵੀਰ ਜੀ ਤੇਰੀ ਗੱਲ ਮੰਨ ਲੈ਼ਦੇ ਹਾਂ ਕਿ ਸਰੂਪ ਸਿੰਘ ਗਲਤ ਹੈ ਪਰ ਤੁਸੀਂ ਇਹਨਾਂ ਦੀਆਂ ਫਜ਼ੂਲ ਗੱਲਾ਼ ਵਿੱਚ ਆਪਣਾ ਸਮਾਂ ਕਿਓ ਬਰਬਾਦ ਕਰਦੇ ਹੋ ਇਹਨਾਂ ਗੱਲਾ ਨਾਲ ਬਹੁਤ ਮਾੜਾ ਪ੍ਰਭਾਵ ਪੈਦਾ ਏ ਸੰਗਤ ਤੇ ਕਿਉਂਕਿ ਛੋਟੀ ਛੋਟੀਆਂ ਬੱਚੀਆਂ ਵੀ ਯੂ ਟਿਊਬ ਦੇਖਦੀਆਂ ਹਨ ਦੂਸਰੇ ਧਰਮਾਂ ਵਾਲੇ ਕੀ ਕਹਿੰਦੇ ਹੋਣਗੇ ਇਹਨਾਂ ਗੱਲਾਂ ਕਰਕੇ ਲੋਕ ਸਿੱਖਾਂ ਤੇ ਭਾਰੂ ਨੇ ਵੀਰ ਤੁਸੀਂ ਵੀਡੀਓ ਪਾਉਣ ਦੀ ਥਾਂ ਕਨੂੰਨੀ ਕਾਰਵਾਈ ਕਰ ਸਕਦੇ ਹੋ

    • @ashokklair2629
      @ashokklair2629 Місяць тому +1

      ਸ੍ਰੀ ਅੰਮ੍ਰਿਤਸਰ ਦਰਬਾਰ ਸਾ ਦਾ ਇਕ ਪ੍ਰਚਾਰਕ, 28ਜੂਨ,2015 ਵਿਚ, ਅਮੈਰਿਕਾ ਵਿਚ ਬਾਣੀ ਦਾ ਪ੍ਰਚਾਰ ਕਰਨ ਗਿਆ। ਤੇ ਉਸਨੂੰ, ਕਿਸੇ ਅਜੰਸੀ ਦੇ ਗੁਪਤ ਬੰਦੇ ਨੇ ਪੰਜਾਬ ਦੇ *(ਡੇਰੇਦਾਰ ਸੰਤਾ)* ਦੀ *(""ਨਿੰਦਿਆ"")* ਦੀ , ਪਰੂਫ ਵਜੋ, ਰਿਕੋਰਡਿੰਗ ਦੀ *(ਸੀ.ਡੀ)* ਬਣਾਕੇ ਦੇਣ ਦਾ, ਹਰ ਮਹੀਨੇ ਦਾ ਬਹੁਤ ਪੈਸਾ ਦੇਣ‌ ਦਾ ਸੌਦਾ ਕਰਨ ਲਗਾ।
      ਪਰ ਉਸ ਪਚਾਰਕ ਨੇ, ਪੈਸੇ ਲੈਣ ਦੀ ਬਜਾਏ, ਅਮੈਰਿਕਾ ਵਿਚ ਸਾਰਾ ਪਰਿਵਾਰ ਪੱਕਾ *(PR)* ਕਰਨ ਦੀ ਸਰਤ ਰੱਖੀ । ਤੇ ਅੰਜਸੀ ਦੇ ਬੰਦੇ ਨੇ (ਇਹ ਸੌਦਾ ਮੁਸਕਲ ਦਸਿਆ) ਤਾ ਇਹ ਸੌਦਾ *(ਕੈਂਸਲ)* ਹੋ ਗਿਆ ਸੀ! (ਗੁਰੂ ਗ੍ਰੰਥ ਸਾ: ਜੀ ਹਾਜਰ ਨਾਜਰ ਜਾਣਕੇ ਕੁੰਮੈਟ ਲਿਖਿਐ ਜੀ)

  • @satgurpalsingh4139
    @satgurpalsingh4139 Рік тому +2

    Belkul theek veer ji sab chorr na

  • @turbancoachrajwantsingh1639

    Karo sarope nu share

  • @ManinderSingh-ij8wh
    @ManinderSingh-ij8wh Рік тому

    ਆਪਣੀ ਪ੍ਰੋਪਰਟੀ ਬਣਾਈ

  • @bikramsangha4275
    @bikramsangha4275 2 місяці тому

    When iwas in Raju Bela vilage near chack sharif, he ran away with one lady of village.

  • @shirlypamamendoza6765
    @shirlypamamendoza6765 2 роки тому +2

    ਫੜੋ ਜਾਰ ਇਸ਼ ਸ਼ਾਨ ਬਾਬੇ ਮੂੰਹ ਸਿਰ ਮੁੰਨ ਦੇਵੋ ਕਲੰਕ ਨੇ ਇਹੋ ਜਿਹੇ ਗੰਦ

    • @ashokklair2629
      @ashokklair2629 Місяць тому

      ਇਕ ਤਰਫੀ ਸੁਣਕੇ, ਯਕੀਨ ਕਰਨ ਵਾਲਾ ਮੂਰਖ ਹੈ, ਜਾ ਭੋਲ੍ਹਾ ਹੁੰਦੈ ਜੀ।

  • @AmandeepSingh-eb7pk
    @AmandeepSingh-eb7pk 2 роки тому

    @2:19 kithe hai ae place.

  • @GurmeetKaur-xg1cg
    @GurmeetKaur-xg1cg Рік тому +1

    Tu pagal ho gaya bhai

  • @avtarlightsound3752
    @avtarlightsound3752 2 роки тому +1

    🏴🏴

  • @RajinderSingh-
    @RajinderSingh- Рік тому +2

    Viro sangat soche eh jahe sant Kami kri jande a si jamin kri jane. Ehna nu dang. Ferooo

  • @rajpalrajpal4254
    @rajpalrajpal4254 Рік тому

    Parmesar,di kirpa NAL hi.ho skda hai sudh..

  • @lovelaksh3028
    @lovelaksh3028 2 роки тому +1

    Veer mai babe da bhagat ni hega pr menu eda lagda thody nal babe ne koi dhaka kita jehra magar paye o

  • @surinderkaur3818
    @surinderkaur3818 Рік тому

    Good job popple should stop going to baba pray yrself much better

  • @surinderchopra5565
    @surinderchopra5565 2 роки тому +1

    Kidi Maadi gal Bai ji eh lok dharm de na te lutde ne badfelia karde ne

  • @lovepreetsingh2555
    @lovepreetsingh2555 11 місяців тому

    😮 u 1:03 😂g।😮😮😅

  • @HarpreetSingh-mz1bk
    @HarpreetSingh-mz1bk Рік тому

    Babe srup nu koda kare dadan dedo m s khalsa

  • @nkhabra1616
    @nkhabra1616 2 місяці тому

    😅😅😅😅

  • @chandigarhking6781
    @chandigarhking6781 2 роки тому +1

    Veer ihna vargey bandey dharam nu bura bnaodey ney...thodey kol proof ney taan krao karvai.

  • @jobanpreetsingh4758
    @jobanpreetsingh4758 2 роки тому

    Jo sikhi bana pa k sikhi nu badnam karda he uh jutian de like he

  • @kyamwiller2576
    @kyamwiller2576 2 роки тому

    ALL PUNJAB PROBLEMS HAL AZAD PUNJAB KHALISTAN
    NOTE
    READY FOR VOTING FOR REFERENDUM AZAD PUNJAB KHALISTAN
    ALL PUNJAB PROBLEMS HAL KHALISTAN
    EH SAB PAKHAND WAD END HOVEGA

  • @inderjagraon2806
    @inderjagraon2806 Рік тому

    Ehh ohh na jinaa da saskar Singha naal hogyaa c Muslim da

  • @gurji552
    @gurji552 2 роки тому

    Bro... You are talking but where is the prove.. pls bring forward..
    If you don't have any action on it, then you are giving fake info..
    Many blame Sant but only a few really take action..
    Go by Action and not talks ..
    After action then talk .
    Sorry .. I am from Malaysia and we take action here then point out 🙏

  • @gurpinderkaurbajwa8018
    @gurpinderkaurbajwa8018 Рік тому

    🙄🙄🙄

  • @pardeepsinghps22
    @pardeepsinghps22 8 місяців тому

    Ihne tuhadi v bachi faddi aa

  • @angrejsingh-cu7nj
    @angrejsingh-cu7nj Рік тому

    Ase..pakhndi..nu .chhitar...pared.hove..

  • @dilbagpannu4487
    @dilbagpannu4487 2 роки тому

    It is fact this Seva wale they get money from the donors and they will spend only one 10th of it restmining goes to their pocket

  • @vikramdeepsingh7855
    @vikramdeepsingh7855 2 роки тому

    🙏🙏🙏🙏👡👡👡👡👡👡👡👡👡👡👡👡👡👡👡👡👡👡👡👡👡👡👡👡👡👡tere paiya Bhut bhut

    • @Syl-zg7ch
      @Syl-zg7ch 2 роки тому +1

      ਗਲਤ ਕੀ ਬੋਲਿਆ ਏ

  • @Humanity0101
    @Humanity0101 Рік тому

    Na diggo ena dukandar choora babia de peri. Guru maneo granth ONLY.

  • @RajinderSingh-
    @RajinderSingh- Рік тому

    Ena de juttian fero

  • @vardaantv542
    @vardaantv542 Рік тому

    KINNE HANKAR NAL DUS RIHA KE MAI AAH KITA OH KITA

  • @iqbalsingh3624
    @iqbalsingh3624 Рік тому

    Tu te tera munda pangge BHAI Ranjit singh dadriyavalya nal lenda chor SAADH

  • @robinsandhu7748
    @robinsandhu7748 2 роки тому +2

    Ehna babian ne guru ghar di mehman ghata diti hai......kise di sachai jahar karan nu nindia nhi kehnde...

  • @amarjeetkaur6612
    @amarjeetkaur6612 2 роки тому

    Lakh ਲਾਹਨਤ ਤੇਰੇ

    • @Syl-zg7ch
      @Syl-zg7ch 2 роки тому +4

      ਬੀਬਾ ਜੀ ਲੱਗਦਾ ਐ, ਤੁਸੀਂ ਵੀ ਬਾਬੇ ਦੀ ਸੇਵਾ ਕੀਤੀ ਏ,, ਤਾਂ ਗੁੱਸਾ ਲੱਗਾ ਏ

    • @msghumman6695
      @msghumman6695 2 роки тому +3

      ਲਗਦਾ ਬਾਬੇ ਦੇ ਚੇਲੇ ਹੋ

    • @msghumman6695
      @msghumman6695 2 роки тому +3

      ਲੱਖ ਲਾਹਨਤ ਤੁਹਾਡੇ ਵਰਗਿਆਂ ਨੂੰ ਬਾਬਾ ਗੁਰਮੀਤ ਰਾਮ ਰਹੀਮ ਦੇ ਚੇਲਿਆ ਵਿੱਚੋਂ ਲੱਗਦੇ ਹੋ

    • @sarbjitsinghsidhu5141
      @sarbjitsinghsidhu5141 Рік тому

      @@msghumman6695 ji.... GUFA DARSHANs kiya isliye ji 🎅

  • @jobanpreetsingh4758
    @jobanpreetsingh4758 2 роки тому

    Sikhi sangarsh wich fansi charm wale tuhade ek v rangreta nahi sarkaran ton inam lawn waletuhade rangrete han

  • @kyamwiller2576
    @kyamwiller2576 2 роки тому

    GURU GARANTH SAHIB VICH HAI KEY DHEH DHARI NU MATHA NAHI TAKENA......,....EH GALA KARDA KIO
    REMEMBER
    MATHA TAKENA GURU GARANTH SAHIB NU ONLY

  • @vikramdeepsingh7855
    @vikramdeepsingh7855 2 роки тому +1

    Veer ji sarm kro

  • @RajinderSingh-
    @RajinderSingh- Рік тому

    Chittar bhalda

  • @vikramdeepsingh7855
    @vikramdeepsingh7855 2 роки тому +1

    Tu t ohna d paira varga vi nhi

  • @IqbalSingh-kz7ph
    @IqbalSingh-kz7ph 2 роки тому

    22. G. Tussi glt. Ho. Tussi. Glt. Bol. Dy. Ho

  • @vikramdeepsingh7855
    @vikramdeepsingh7855 2 роки тому

    Kou baba ji nu badnam kr rehy ho

  • @singhgurpreet481
    @singhgurpreet481 Рік тому

    Chor sala baba

  • @dollarking.singing
    @dollarking.singing 2 роки тому +1

    Aisa Hi Ek Gurdwara per Sada Enclave Gali Mein Hai zirak per. Is Gurudware Mein night bitane ke liye ladke Ladkiyon ko Kamre Diye Jaate Hain Gurudware ke upar

  • @jasschatha2017
    @jasschatha2017 2 роки тому +1

    ਵੀਰ ਜੀ ਮੇਰੇ ਚੈਨਲ ਨੂੰ ਸਸਕਰਾਇਬ ਕਰਲੋ ਜੀ ਪਲੀਜ ਵੀਰ ਜੀ 🙏✅ ਜੱਸ ਚੱਠਾ