ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поділитися
Вставка
  • Опубліковано 4 лют 2025

КОМЕНТАРІ • 21

  • @surindersandhu796
    @surindersandhu796 2 години тому +4

    ਭਾਰਤੀ ਜਨਤਾ ਪਾਰਟੀ ਬੜੀਆ ਫੜਾ ਮਾਰ ਰਹੀ ਹੈ।ਸਰਕਾਰ ਸਾਡੀ ਬਣੇਗੀ।ਪਰ ਉਮੀਦ ਤਾ ਇਹ ਹੈ ਕਿ ਸਰਕਾਰ ਤਾ ਆਪ ਦੀ ਬਣੇਗੀ।ਲੋਕ ਬਹੁਤ ਸਿਆਣੇ ਹੋ ਗੲੇ ਹਨ।ਸਭ ਆਪਣੇ ਵਾਧੇ ਘਾਟੇ ਨੂੰ ਚੰਗੀ ਤਰਾ ਜਾਣਦੇ ਹਨ।ਬਾਕੀ ੮ ਤਰੀਕ ਨੂੰ ਚਾਨਣ ਹੋ ਜਾਵੇਗਾ।

  • @MejarSingh4ms
    @MejarSingh4ms 3 години тому +10

    ਪੰਜਾਬ ਦਾ ਧਾਕੜ ਪਤਰਕਾਰ ਚਾਹਲ ਸਿੰਘ ਜੀ ❤

  • @narindersingh9364
    @narindersingh9364 2 години тому +3

    Very Good News 👍

  • @satnaam.singhmalhi6249
    @satnaam.singhmalhi6249 Годину тому

    ਭਾਈ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

  • @satnambariya996
    @satnambariya996 3 години тому +8

    Sat sari aakal ji.

  • @amarjeetkaur4847
    @amarjeetkaur4847 2 години тому +2

    Waheguru ji mahar karo Punjab ta 🙏

  • @HarjinderBaring-ll1yg
    @HarjinderBaring-ll1yg 2 години тому +1

    Good.news

  • @amriksinghsidhu2656
    @amriksinghsidhu2656 3 години тому +3

    Good news

  • @GurdevKaur-z4i
    @GurdevKaur-z4i 3 години тому +1

    ❤🎉

  • @swatantarkumar4307
    @swatantarkumar4307 2 години тому +1

    Judge singh chahil is commendable news reader.

  • @BaljeetSingh-pf4qw
    @BaljeetSingh-pf4qw 2 години тому

    ❤up jila pilibhit Wale hai sajna rab Rakha sajna AAP sarkar te Punjabi te Punjab di awaje t jawani da ki Banu ki soch Raha hai bachalo aapni jawani te age one Wale bache.

  • @harwinderkaur9040
    @harwinderkaur9040 2 години тому

    Jajj singh chahal beta ji sat shri akal ji 🌷 🙏

  • @inderjitocean6922
    @inderjitocean6922 Годину тому

    I like this host’s style of presenting news 👌🙏

  • @DaljitSingh-gq2nf
    @DaljitSingh-gq2nf 3 години тому +1

    Kishan mazdoor Ekta jindabad bjp Sarkar murdabad Waheguru ji sardar Jagjeet singh Dalewal nu chardikla which rkhe

  • @TSingh-m9g
    @TSingh-m9g Годину тому

    ਸਰ ਜੀ, ਸਤ ਸਿਰੀ ਅਕਾਲ
    ਭਾਂਵੇਂ ਕਿ ਕੁਮੈਂਟ ਕਰਨ ਵਾਲੀ ਕੋਈ ਖ਼ਬਰ ਨਹੀ ਹੈ ਪਰ ਸੁਝਾਅ ਦੇ ਰਿਹਾ ਹਾ
    ਪਹਿਲਾ ਇਹ ਕਿ ਜੋ ਦੁਸ਼ਟ ਕੇਜਰੀਵਾਲ ਨੇ ਕੋਠੀ ਦੀ ਮੁਰੰਮਤ ਤੇ ਚਾਲੀ ਪੰਤਾਲੀ ਕਰੋੜ ਜਨਤਾ ਦਾ ਪੈਸਾ ਬਰਬਾਦ ਕੀਤਾ ਹੈ ਊਸਦੀ ਭਰਪਾਈ ਕੌਣ ਕਰੇਗਾ?,ਕੀ ਕਿਸੇ ਵੀ ਸਾਂਸਦ ਨੂੰ ਇਹ ਅਧਿਕਾਰ ਹੈ ਕਿ ਓਹ ਅਪਣੀ ਸਹੂਲਤ ਦੇ ਮੁਤਾਬਕ ਸਰਕਾਰੀ ਪੈਸਾ ਖ਼ਰਚ ਕਰ ਸਕਦਾ ਹੋਵੇ?ਤੇ ਜੋ ਉਸ ਵਿੱਚ ਕੋਈ ਕਮੀ ਹੈ ਤਾਂ ਓਹ ਅਲਾਟੀ ਸਾਂਸਦ ਅਪਣੇਂ ਕੋਲੋ ਖ਼ਰਚ ਕਰਕੇ ਸਰਕਾਰ ਨੂੰ ਸੂਚਤ ਕਰਕੇ ਕਰ ਲਵੇ ਜਾਂ ਪਹਿਲਾਂ ਕਰਵਾ ਲੱਏ ਹੁਣ ਕੇਜਰੀਵਾਲ ਮੁੱਖ ਮੰਤਰੀ ਵੀ ਨਹੀ ਹੈ ਤੇ ਸੰਭਾਵਨਾਵਾਂ ਵੀ ਘੱਟ ਹਨ
    ਕੀ ਓਹ ਪੈਸਾ ਵਿਸੂਲਿਆ ਨਹੀ ਜਾਂਣਾਂ ਚਹੀਦਾ?ਫ਼ਿਰ ਤਾਂ ਹਰ ਕੋਈ ਐਰਾ ਗੈਰਾ ਨੱਥੂ ਖੈਰਾ
    ਲੱਲੂ, ਪੰਜੂ, ਮੁੱਖ ਮੰਤਰੀ MLA,member Raj sbhah ਵੀ ਖ਼ਰਚੇ ਖਰਨਗੇ ਸੋ ਇਹ ਸਿਸਟਮ ਬੰਦ ਹੋਣਾਂ ਚਾਹੀਦਾ ਹੈ,ਪੰਜਾਬ ਦੇ CM ਕੋਲ ਚਾਰ ਕੋਠੀਆਂ ਹਨ ਇੱਕ ਦਿੱਲੀ ਵਿੱਚ ਹੈ ਕੀ ਉਨਾਂ ਬੰਦ ਪੱਈਆਂ ਕੋਠੀਆਂ ਦੇ ਕਬਜ਼ੇ ਇਨ੍ਹਾਂ ਤੋਂ ਵਾਪਿਸ ਨਹੀ ਲੈਂਣੇ ਚਾਹੀਦੇ?ਸਿਰਫ਼ ਇੱਕ ਕੋਠੀ ਹੀ ਅਲਾਟ ਹੋਣੀ ਚਾਹੀਦੀ ਹੈ ਤੇ ਓਹ ਜਿਵੇਂ ਵੀ ਹੈ ਉਵੇਂ ਹੀ ਵਰਤੇ ਕੋਈ ਮੁਰੰਮਤ ਵਗ਼ੈਰਾ ਨਾ ਕਰਵਾ ਸਕੇ, ਇਸ ਪੰਜਾਬੀ ਮੁੱਖ ਮੰਤਰੁ ਨੇ ਇੱਕ ਜ਼ਿੀਮਨੀ ਚੋਂਣ ਜਿੱਤਣ ਲੱਈ ਜਲੰਧਰ ਵਿੱਚ ਇੱਕ ਕੋਠੀ ਲੈ ਰੱਖੀ ਹੈ ਜਿਸਦੀ ਦੇਖ ਭਾਲ ਦਾ ਖ਼ਰਚਾ ਹਰ ਮਹੀਨੇ ਸਰਕਾਰ ਅਦਾ ਕਰਦੀ ਹੈ,ਕਿਊਂ ਪਿੰਡਾ ਦੇ ਟੋਭਿਆਂ ਵਿੱਚ ਨਾਹਾਉਂਣ ਵਾਲੇ ਗਵਾਰ ਹੁਣ ਸਵਿੰਮਿੰਗਪੂਲਾਂ ਨੂੰ ਵੀ ਸੁੰਦਰਤਾ ਪ੍ਰਦਾਨ ਕਰਨ ਲੱਗ ਪਿਆ ਆਖਿਰ ਇਹ ਪਬਲਿਕ ਦਾ ਸੁਆਰਦੇ ਕੀ ਹਨ? ਸਿਵਾਐ ਅਪਣੀ ਅੱਯਾਸ਼ੀ ਦੇ,ਤੀਜਾ,ਉਸ ਦੇਸ਼ਧ੍ਰੋਹੀ ਨਮਕ ਹਰਾਂਮ, ਸ਼ਰਾਬੀ,ਕਰੈਕਟਰਲੈੱਸੂ ਕੇਪਟਨ ਅਮਰਿੰਦਰ ਸਿੰਘ ਕੋਲੋਂ ਓਹ ਵਿਸੂਲੀ ਕਰਨੀ ਚਾਹੀਦੀ ਹੈ ਜੋ ਅਪਣੀ ਰਖੈਲ ਅਰੂਸਾ ਤੇ ਖ਼ਰਚ ਕੀਤੀ ਹੀ ਨਾਲੇ ਜੋ ਖ਼ੁਫ਼ੀਆ ਰਿਪੋਰਟਾੰ ਪਾਕਿਸਤਾਨ ਭੇਜਦੀ ਰਹੀ ਹੈ, ਨੂੰ ਆਧਾਰ ਬਣਾ ਕੇ ਦੇਸ਼ਧ੍ਰੋਹੀ ਦਾ ਮੁਕੱਦਮਾਂ ਨਹੀਂ ਚਲਾਉਂਣਾਂ ਚਾਹੀਦਾ? ਹੈ ਪਰ ਇੱਥੋਂ ਦੇ ਹੁਕਮਰਾਨਾਂ ਦੀ ਐਨੀ ਔਕਾਤ ਹੀ ਨਹੀ ਹੈ ਸਗੋਂ ਇਹੋ ਜਿਹਿਆਂ ਨੂੰ ਬਲੈਕਮੇਲ ਕਰਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਦੇ ਦੇਸ਼ ਤਾ ਪਹਿਲਾਂ ਹੁ ਢੱਠੇ ਖੂਹ ਵਿੱਚ ਡਿਗਿਆ ਪਿਆ ਹੈ,

  • @swatantarkumar4307
    @swatantarkumar4307 2 години тому

    There is neck to neck fight between BJP and AAP in Delhi assembly election.

  • @sukhdarshansingh4197
    @sukhdarshansingh4197 3 години тому

    Mr Judge if kajri loose delhi election He will be 'CM of Punjab😅😅😅😅😅😅😅😅

  • @LOVE-FROM-EU-t8r9w
    @LOVE-FROM-EU-t8r9w 2 години тому

    56 inch🤡 ki Trump Ne Haava Nikal Di 👈😮🤣

  • @harwinderkaur9040
    @harwinderkaur9040 2 години тому

    Khabra dhan nal suno fir comment

  • @dilpreetgill1765
    @dilpreetgill1765 2 години тому +1

    Good