I love this family as they have no discrimination between girls and boys, and the parents encourage their girls to do everything what they want to do in theirs' lives. Well done and God Bless you all ❤.
beta ji love you. Do not worry some people are stupid hramde me you are soooooo lucky god looking that is why god show you this bleave this. God is with you
I believe only people who are very uneducated don't know that a man has purem that can a baby could be girl or boy and also he can't make decision when it's gonna happen. I don't know if by medically it can be checked and fatalities by doctor. Then why do these ladies so worried that what my husband or inland or other people gonna say? Even the reporter , what to tell people that is what big thing that they never tried a big line of babies to have a boy. All this is kind of so Sally.
Amazing family welldone GIRls, U have proven to the world that girls can do anything wat boys CANT do. Shame on those small minded people. What beautiful srunning girls. I have 2 beautiful 👧girls nd 1 son . My girls are my life❤ . Welldone. Beautiful beautiful beautiful girls.
Merian 2 betian or aje 9 years de a and tractor chalondi a .har saal sbse school ch first aondi a bahutsare medal leondi a sanu maan a k sadian betian n
CHOTA PUTT VE APNA BOHAT SOHNA AA BAI MERE VE 2 BETEA NE TE 2 HI DOHTIA NE WAHEGURU JI EHNA BACHEA NU TE MOTHE TE FATHER NU CHARDIKALA TANDRUSTI TE TRAKIA BAKSHAN
Je asi sare eh sochno hatt ke apni life enjoy karea bai lok ki kehnde aa ja ki kihnge ta thodi life bout vadia ho jandi sirf apni family de sono ohna nu khush rakho loka de parvah na karo ,,negative te positive dono trah de lok thode aas paas hunde aa par tusi negative loka nu apni life Cho delete maar dena te positive loka nu nal le ke chalna,,, mea Canada ch aa te mere kol ik beti aa 5 years old te oh Sadi akha da tara aa
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
Please I need phone this family it’s urgent
ਭੈਣ ਕੋਈ ਜਰੂਰੀ ਗੱਲ ਕਰਨੀ ਤਾਂ ਇੰਸਟਾਗਰਾਮ ਤੇ ਗੱਲ ਕਰ ਲਉ
boa noite a todos👏
acompanhando aqui do Brasil🙏
ਧੀਆਂ ਬਹੁਤ ਪਿਆਰੀਆਂ ਲ੍ਹੱਗੀਆ ❤ਰੋਣਕ ਲੱਗੀ ਤੁਹਾਡੇ ਘਰ , ਵਾਹਿਗੁਰੂ ਜੀ ਖੁਸ਼ ਰੱਖਣਾ 🙏
ਬਹੁਤ ਪਿਆਰ ਧੀਆਂ ਨੂੰ ਜੁੱਗ ਜੁੱਗ ਜੀਵਣ ਧੀਆਂ ਤੇ ਉਹਨਾਂ ਦੇ ਮਾਤਾ ਪਿਤਾ ਜੀ 🙏
Hji bulkul ryt g sachi gal g
ਬਹੁਤ ਬਹੁਤ ਧੰਨਵਾਦ ਜੀ
@@JOTKHAIRA hji
ਵਾਹਿਗੁਰੂ ਵਾਹਿਗੁਰੂ ਧੀ ਰਾਣੀ ਆ ਉਹਨਾਂ ਨੂੰ denda. ਬਹੁਤ ਹੀ ਚੰਗੇ ਭਾਗ ਹੋਣ 22 ਜੀ. ਰੱਬ ਹਰ ਇੱਕ ਨੂੰ deve ਖੁਸ਼ ਰੱਖੇ ਰੱਬ 🙏🙏❤❤
ਘੈਂਟ ਪੰਜਾਬੀ ਚੈਨਲ ਦਾ ਬੁਹੱਤ ਬੁਹੱਤ ਧੰਨਵਾਦ ਤੁਹਾਡੀ ਇਟਰਵਿਉ ਸਮਾਜ ਨੂੰਬੁਹੱਤ ਵੱਡੀ ਸੇਧ ਦਿੰਦੀ ਹੈ
ਵਾਹਿਗੁਰੂ ਜੀ ਤੁਹਾਡੇ ਸਭ ਤੇ ਅਪਣੀ ਕਿਰਪਾ ਬਣਾਈ ਰੱਖਣ 💞💞
ਪੁੱਤ ਪਰਮਾਤਮਾ ਤਰੱਕੀ ਤੇ ਲੰਮੀ ਉਮਰ ਬਖਸ਼ਣ ਪਰਿਵਾਰ ਨੂੰ ਕੋਈ ਧੀਆ ਨੂੰ ਵੀ ਤਰਸਦਾ
ਵੀਰੇ ਅਸੀਂ ਵੀ ਤਿੰਨ ਭੈਣਾਂ ਸਾਡੇ ਵੀ ਭਰਾ ਨਹੀ ਸਾਡੇ ਤਿੰਨ ਦੇ ਵਿਆਹ ਹੋ ਗਏ ਮੈ ਵੱਡੀ ਮੇਰੇ ਦੋ ਬੇਟੇ ਹੋ ਗਏ ਇੱਕ ਨਾਨਕੇ ਨੇ ਰੱਖ ਲਿਆ ਇਕ ਮੇਰੇ ਕੋਲ ਹੈ ਦੂਜੀ ਭੈਣ ਦੇ ਇੱਕ ਇੱਕ ਬੇਟੇ ਅਸੀ ਸਾਰੇ ਬੁਹਤਖੁਸ ਹਾ ਪਰਿਵਾਰ ਅੱਗੇ ਵੱਧ ਗਿਆ ਬਾਈ ਜੀ ਹੁਣ ਮੇਰੇ ਪਾਪਾਂ ਦੇ ਚਾਰ ਦੋਹਤਰੇ ਹੋ ਗਏ ਫਿਰ ਕੀ ਹੋ ਗਿਆ ਜੇ ਰੱਬ ਨੇ ਪੱਤਰ ਨਹੀਂ ਦਿੱਤਾ ਧੀ ਨਾਲ ਵੀ ਪਰਿਵਾਰ ਅੱਗੇ ਵੱਧ ਸਕਦਾ ਹੈ ਇਸ ਕਰਕੇ ਧੀਆ ਪੁੱਤ ਵਿੱਚ ਕੋਈ ਫਰਕ ਨਾ ਕਰੋ
Hji bulkul ryt g sachi gal g good g waheguru ji tuna khush rakha sab nu tudi family nu
Bhut vadia laga g tuda comment dak ka g
right sister
Bahut vadia veere.waheguru mehre rekhe diyan te.mere kol v ek beti hai.
@@navneetsidhu2972 ok g good
ਵਾਹਿਗੁਰੂ ਜੀ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਧੀਆਂ ਤਾਂ ਪੁੱਤਰ ਨਾਲੋਂ ਵੀ ਵੱਧ ਪਿਆਰੀਆਂ ਹੁੰਦੀਆਂ ਨੇ
ਪੁੱਤ ਪਰਮਾਤਮਾ ਤਰੱਕੀ ਤੇ ਲੰਮੀ ਉਮਰ ਬਖਸ਼ਣ ਮਾਂ ਪਿਓ ਨੂੰ ❤
Waheguru bahut trakki dawe sare pariwar nu
Kush raho sister g parmatma tahanu har time Kush rakhe g
ਧੀ ਇੱਕ ਬੋਝ ਨਹੀਂ ਮਾਂ ਬਾਪ ਦਾ ਸਹਾਰਾ ਮੋਂਡੀਆ ਤੋਂ ਉਪਰ ਹੈ. ਸਾਵਾਸ ਧੀ ਏ
ਜਿਉਦੀਆਂ,ਰਹੋ,ਧੀ,ਰਾਣੀਓ,ਪਰਮਾਤਮਾ,ਲੰਬੀ,ਉਮਰ,ਬਖਸੇ
ਲੋਕਾ ਨੂੰ ਚੁੱਪ ਹੋ ਜਾਣਾ ਚਾਹੀਦਾ ਹੈ good ਬੱਚੇ god bless you
ਕਿਓਂ ਜੇ ਪੁੱਤ ਨਹੀਂ ਤਾਂ ਮਾਪਿਆਂ ਦੀ ਜ਼ਮੀਨ ਤੇ ਧੀਆਂ ਦਾ ਹੱਕ ਐ ਲੋਕ ਕਿਓਂ ਵਾਹਣਗੇ..ਤੇ ਜਿਹੜੇ ਕਹਿੰਦੇ ਕਿ ਧੀਆਂ ਜੰਮਦੀਆਂ ਈ ਮਰ ਜਾਣ..ਓਹ ਲੋਕ ਆਪ ਮਰ ਜਾਣ ਡੁੱਬਕੇ
Hji bulkul ryt g sachi gal g
ਧੀਆ ਵੀ ਰੱਬ ਓਹਨਾ ਨੂ ਦਿੰਦਾ ਜਿਹਨਾ ਵਿੱਚ ਧੀਆ ਪਾਲਣ ਦੀ ਔਕਾਤ ਹੋਵੇ ❤
Proud to be girl 💪....mere v do betiya ne or beta v ho giya.....Manu bht Maan a apniya betiya te.... 2 girls ta jarur honiya chahidiya ne....❤❤
Proud of you sister Navan and karman ji💪
Aase v 7 sisters aa mara mum papa nu bota proud aa sada ta
ਧੰਨ ਹਨ ਉਹ ਘਰ ਜਿਸ ਵਿਚ ਧੀਆਂ ਹਨ। ਕਰਮਾਂ ਵਾਲਾ ਮਾਂ ਬਾਪ ਹੈ। ਵਾਹਿਗੁਰੂ ਜੀ ਸਭਨਾਂ ਉਪਰ ਮੇਹਰ ਕਰੀ।
I love this family as they have no discrimination between girls and boys, and the parents encourage their girls to do everything what they want to do in theirs' lives.
Well done and God Bless you all ❤.
Salute u bai.no words to see whole family happy now.god bless u kids and family.
Sis te beti houni buhtt jruri aa veer ji jes kol nhi aa ohnu pushe ke dekho 😭😭 parmatmma lamia omera kare ehna betia di
Salute. Aa. Beta. Ji
Sanu vi waheguru ne do dhiyan ditiya ne asi dono khush hain vadhu pyar krdiya ne
Salute beta tuhanu v te tuhade mom dad nu v
Boht boht vdia kudiya 😊 sriya nu raab anna vrgiya dhiya devve 😇Raab meriya bhna nu hmesha kush rakhe 😊
God bless you beta well done
Proud of them
They r from my Village
❤❤❤❤❤
Kehda pind aa veer kudi aa da
Waheguru hmesha chardikla ch rakhn dhian nu
Very good sister and brother ji waheguru ji 🙏🙏 hamesha khush Rakhe Tuhanu beteeaa kisse to ghatt nay
ਵਾਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਤੇ
sach meh apke dono sister ke leay dil se respect Waheguru ji ap nu hor trakiya deve jii ❤️❤️❤️🫶🏻✌️🤞👉🏻🫡🫡🇮🇳🇮🇳🙏🙏🙏🙏
ਬਾਪੂ ਜੀ ਤੁਸੀ ਕਰਮਾਂ ਆਲੇ o ਤੁਹਾਨੂੰ ਧੀਆ ਦਿੱਤੀਆ ਰੱਬ ਨੇ ਅੱਜ ਕੱਲ ਤਾ ਪੁੱਤ ਕਪੁੱਤ ਹੋਏ ਪਏ ਨੇ,,,,
ਜਿਉਂ ਦੀਆਂ ਵੱਸ ਦੀਆਂ ਰਹਿਣ
❤ ੴਰੱਬ ਨੂੰ ਹਮੇਸ਼ਾ ਯਾਦ ਰੱਖੋ ਮੋਤ ਰੱਬ ਆਗੇ ਕੁਛ ਵੀ ਨਹੀਂ ੴ❤
beta ji love you. Do not worry some people are stupid hramde me you are soooooo lucky god looking that is why god show you this bleave this. God is with you
God bless gils.....🥰🥰🥰🙏I.so happy
ਭਾਗਾਂ ਵਾਲੇ ਹੋ ਦੋ ਧੀਆਂ ਨੇ ਸਾਡੀ ਕੁੱਲ ਵਿੱਚ ਧੀ ਹੀ ਨਹੀਂ ਹੋਈ ਰੱਖੜੀ ਵਾਲੇ ਦਿਨ ਦੇਖਦੇ ਰਹਿੰਦੇ ਹਾਂ ਕੌਣ ਆਉ ਕੌਣ ਆਉ ਕੋਈ ਨੀ ਆਉਂਦੀ ਨਾ ਭੂਆ ਨਾ ਭੈਣ ਨਾ ਕੁੜੀ ਨਾ ਪੋਤਰੀ ਵਾਹਿਗੁਰੂ ਜੀ ਧੀਆਂ ਮਿਸਰੀ ਦੀਆਂ ਡਲੀਆਂ
Sahi gal ji sada v ehi hal aa ji na bhua na bhaen na beti hi Rahi aa vechri😭😭
Buhat vadiya interview lade ho tuci👌har video vich motivation mildi ha
Payaraiaa payaraiaa betaiaa waheguru ji kirpa karni
All Kaurs (Lioness) should be like our little sisters above,💪💪💪.
Coment from,
Malaysian with Punjab roots 💪💪💪
Very nice 🎉🎉🎉🎉
Permatma perwar nu dher sarian khushin deve bachiyan di rb lmbi umr kre.
ਲੋਕਾਂ ਨੂੰ ਰਾਜੀ ਕੋਈ ਨੀਂ ਕਰ ਸਕਦਾ
Proud to be khaira
Bhut Vadia interview veer g ❤❤❤❤
Mere vi 2 Betian ne Te asi Bahut khush Han ❤Waheguru Ji 🙏Mehr Kro ji Ji Sab Te
Good g
I believe only people who are very uneducated don't know that a man has purem that can a baby could be girl or boy and also he can't make decision when it's gonna happen. I don't know if by medically it can be checked and fatalities by doctor.
Then why do these ladies so worried that what my husband or inland or other people gonna say? Even the reporter , what to tell people that is what big thing that they never tried a big line of babies to have a boy. All this is kind of so Sally.
Bai tuade soch nu dilo salaam g
God bless you bataji
Amazing family welldone GIRls, U have proven to the world that girls can do anything wat boys CANT do. Shame on those small minded people.
What beautiful srunning girls. I have 2 beautiful 👧girls nd 1 son . My girls are my life❤ .
Welldone. Beautiful beautiful beautiful girls.
ਬਹੁਤ ਵਧੀਆ
They have youtube channel this family make Volg in youtube ❤ god bless this family ❤️ Love Punjab India From Amsterdam 🇳🇱 HOLLAND 🇳🇱 Nederland ❤️🙏✊
Mere v do dhian ne te asi bahut khush aa I am very happy ❤❤😀😀😀
ਅਸੀ ਵੀ ਵੀਰੇ ਤੁਹਾਨੂੰ ਇੰਟਰ ਵਿਉ ਦੇਣਾ ਚਾਹੁੰ ਦੇ ਹਾਂਜੀਸਾਡੇ ਵੀ ਤਿਂਨ ਕੁੜੀਆਂ ਹਨ ਪਰ ਸਟੋਰੀ ਦਿਲਚਸਪ ਹੈ
Contact us on 9781940344
ਛੋਟੇ ਵੀਰੇ ਤੇ ਭੈਣੇ ਤੁਸੀ ਬਹੁਤ ਭਾਗਾ ਵਾਲੇ ਓ ਜਦੋ ਮੇਰੀ ਧੀ ੧੯੯੪ ਵਿਚ ਹੋਈ ਮੈ ਸ੍ਰੀਨਗਰ ਫੋਜ ਵਿਚ ਸੀ ਮੈ ਲੱਡੂ ਬਾਲੂਸਾਹੀਆ ਬਰਫੀ ਵੰਡੀ ਸੀ ਅਜ ਬੇਟੀ ਜਵਾਈ ਪੁਤਰ ਤੇ ਬੇਟਾ ਕਨੈਡਾ ਐ ੨੨ਜੀ ਰੋਣਾ ਨਹੀ
Bhut vdiaa honslaa denaa chahidaa aho jiaa kudiaa nu good job❤ wmk🙏
God bless you
God bless girls ❤
God 🙏 bless you put
Bhut vdia videos aa veer,god bless you dear
ਜੇ ਪੁੱਤਰ ਮਿੱਠੜੇ ਮੇਵੇ ਧੀਆਂ ਮਿਸ਼ਰੀ ਡਲੀਆਂ
Merian 2 betian or aje 9 years de a and tractor chalondi a .har saal sbse school ch first aondi a bahutsare medal leondi a sanu maan a k sadian betian n
proud of u sisters
Bhut bdea ne dono kudea youtube channel v ana da 3 month pehla blog dekhe c m bhut hassdea rehda ne mundea nlo kite kat no
ਬਾਈ ਲੋਕਾਂ ਦਾ ਕੀ ਆ ਲੋਕ ਤਾਂ ਬੋਲੀ ਜਾਣਗੇ, ਕਹਿੰਦੇ ਆ ਜਿਸ ਘਰ ਧੀਆਂ ਹੁੰਦੀਆਂ, ਓਸ ਘਰ ਤਰੱਕੀ ਵੀ ਜਰੂਰ ਅਉਂਦੀ ਆ, ਮੇਰੇ ਵੀ ਇੱਕ ਧੀ ਆ ਮੇਰੀ, ਤੇ ਓਹੀ ਮੇਰਾ ਪੁੱਤ ਆ ਓਹੀ ਧੀ ਆ, ਲੈਣ ਨੂੰ ਅਸੀਂ ਇੱਕ ਬੱਚਾ ਹੋਰ ਲੈ ਸਕਦੇ ਆ ਪਰ ਨਹੀਂ ਸਾਡੇ ਲਈ ਮੇਰੀ ਧੀ ਹੀ ਸਬ ਕੁੱਛ ਆ, ਅਸੀਂ ਤਿੰਨ ਭਰਾ ਤਿੰਨੇ ਭਰਾਵਾਂ ਦੇ ਇੱਕ ਹੀ ਧੀ ਆ ਤੇ ਸਬ ਨੂੰ ਜਾਣ ਤੋਂ ਵੱਧ ਪਿਆਰੀ ਆ ਸਾਨੂੰ, ਸਮੇਂ ਦੇ ਮੁਤਾਬਿਕ ਸੋਚ ਵੀ ਬਦਲਣੀ ਚਾਹੀਂਦੀ ਆ ਸਬ ਨੂੰ 🙏
Very good ji
Wahe guru Ji
Wahaguru ji
Eda diya dheeyan rab sab nu dewe
👌👌
ਮੇਰੇ ਵੀ ਤਿੰਨ ਧੀਆਂ ਦੋ ਵਿਆਹ ਦਿੱਤੀਆਂ ਮੇਰੇ ਜਵਾਈ ਪੁੱਤਰਾਂ ਨਾਲੋਂ ਵੀ ਵੱਧ ਆ
CHOTA PUTT VE APNA BOHAT SOHNA AA BAI MERE VE 2 BETEA NE TE 2 HI DOHTIA NE WAHEGURU JI EHNA BACHEA NU TE MOTHE TE FATHER NU CHARDIKALA TANDRUSTI TE TRAKIA BAKSHAN
Very good 👍 🙏🙏
God bless you veera lot's of love from italy
Waheguru ji 🙏🥺
Love 💕
Proud of you family
ਬਾਈ ਜੀ ਮੈ ਕੁੜੀਆਂ ਵਾਲਾ ਬਾਪ ਹਾਂ ਤੇ ਰਾਜ ਕਰਦਾ ਹਾਂ ਕੁੜੀਆਂ ਮੇਰੀਆਂ ਦੂਜਾ ਰੱਬ ਨੇ,🙏🙏🙏🙏
Bheahn.jieondi.rehh.rabh.tenu.khush.rakhe.dounu.beahn.khush.rakhe.
🙏🏻🙏🏻🙏🏻
God bless you and always be happy
Gurmeet ji kitho tusi
Very nice putt God bless you
Very nice video
Je asi sare eh sochno hatt ke apni life enjoy karea bai lok ki kehnde aa ja ki kihnge ta thodi life bout vadia ho jandi sirf apni family de sono ohna nu khush rakho loka de parvah na karo ,,negative te positive dono trah de lok thode aas paas hunde aa par tusi negative loka nu apni life Cho delete maar dena te positive loka nu nal le ke chalna,,, mea Canada ch aa te mere kol ik beti aa 5 years old te oh Sadi akha da tara aa
ਸੰਗਤ ਮੰਡੀ ਵਾਲਿਆ ਦਾ ਐਡਰੈਸ ਦਿਓ ਤਾਂ ਜੋ ਹੋਰ ਕਿਸੇ ਕੰਮ ਆ ਸਕੇ
Proud of you syster Navan kerman ji good luck🙏💪💪💪💪❤️
ਚਡਦੀ ਕਲਾ ਵੀਰ ਪਰ ਮੁੰਡਾ ਕੁਡ਼ਈ ਪੁੱਤ ਧੀ ਦੇ ਫਰਕ ਵਾਲੀ ਸੋਚ ਨੂੰ ਪੱਟ ਸੁੱਟੋ
Bhane tusi bhut strong ho banda ohh hunda Jo made shame vich time pass karna aunda hove
🙏🙏 waheguru ji 🙏🙏
❤❤❤❤❤god.g
😍😍❤️❤️
Very nice video 👍❤️Waheguru ji 🙏Mehr Kro ji is Familie Te
Waheguru Ji sade vi 2 Betian ne asi But khush Han asi ina karke Canada ch Han
Very good ji waheguru tuna khush rakha g
Sab thuade Umar lmbi kre te thuade guddi hmesha eda chadi rakhi
🎉🎉
Good👍
Thank you vere 🙏
Shoti beti mnu de do ji meri beti nhi Rahi ji please 😭
@@armyboss-xk9wo koi ni uncle main thodi he kudi aw 😊🤗
@@JOTKHAIRA ok beta ji
@@JOTKHAIRA parmatmma tuhnu trakia bakshe te tuhdia lamiya omera kare
ਕੀ ਹੋਇਆ ਸੀ ਵੀਰ ਬੇਟੀ ਨੂੰ 🙏
❤❤❤
ਮੇਰੇ ਵੀ ਦੋ ਬੇਟੀਆਂ ਹੈ ਅਸੀ ਬਹੁਤ ਖੁਸ਼ ਹਾਂ
🙏🙏🙏🙏🙏