ਭਲਈ (ਛੱਤੀਸਗੜ੍ਹ) | Bhai Sarbjit Singh Dhunda | New Gurmat Vichar 2021 |

Поділитися
Вставка
  • Опубліковано 21 вер 2021
  • ਭਲਈ (ਛੱਤੀਸਗੜ੍ਹ) | Bhai Sarbjit Singh Dhunda | New Gurmat Vichar 2021 | #GuruTegBhadurSahibJi | Bhora
    Website:
    www.ssdhunda.com
    Page:
    / sarbjitsinghdhunda

КОМЕНТАРІ • 292

  • @sukhpalsingh-zx7qs
    @sukhpalsingh-zx7qs 2 роки тому +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

    • @parmindersinghca657
      @parmindersinghca657 2 роки тому

      We need such Scholars. May he be blessed to preach more about the Truth Secrets.

  • @gurjeetsingh9370
    @gurjeetsingh9370 Рік тому +1

    ਸਹੀ ਕਿਹਾ ਭਾਈ ਸਾਹਿਬ ਜੀ ,ਗੁਰੂ ਤੇਗ ਬਹਾਦੁਰ ਸਾਹਿਬ ਜੀ , ਤੇਗ ਦੇ ਧਨੀ ਸੀ,ਇਸੇ ਕਰਕੇ ਉਹਨਾ ਦਾ ਨਾਮ ਤੇਗ ਮਲ ਜੀ ਤੋਂ ਤੇਗ ਬਹਾਦੁਰ ਸਾਹਿਬ ਜੀ ਪਿਆ ਸੀ

  • @kanwaljitkaur4748
    @kanwaljitkaur4748 6 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulwindersingh-du6lt
    @kulwindersingh-du6lt 8 місяців тому +1

    ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੋਕਾਂ ਨੂੰ ਨਿਰੋਲ ਗੁਰਬਾਣੀ ਤੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਨੇ। ਅਕਾਲ ਪੁਰਖੁ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ।

  • @dalbirsinghkhalsa4723
    @dalbirsinghkhalsa4723 2 роки тому +31

    ਵਾਹਿਗੁਰੂ
    ਬਹੁਤ ਵਧੀਆ ਹਮੇਸ਼ਾ ਵਿਚਾਰ ਰੱਖਦੇ ਹਨ। ਭਾਈ ਸਰਬਜੀਤ ਸਿੰਘ ਧੂੰਦਾ ਸਾਹਿਬ
    ਗੁਰੂ ਸਾਹਿਬ ਭਾਈ ਸਾਹਿਬ ਦੀ ਰਸਨਾਂ ਦੀ ਦਾਤ ਤੇ ਹਮੇਸ਼ਾ ਇਸੇ ਤਰਾਂ ਸੱਚ ਬੋਲਣ ਦੀ ਦਾਤ
    ਬਖ਼ਸ਼ਦੇ ਰਹਿਣ

  • @nirmalkuar613
    @nirmalkuar613 2 роки тому +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @partapsandhu5637
    @partapsandhu5637 2 роки тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @baljindersingh6115
    @baljindersingh6115 Рік тому +1

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ, ਗੱਲ ਠੀਕ ਹੈ ਜੀ ਹੁਣ ਅੱਜ ਦੇ ਸਿੱਖ ਗੁਰੂ ਘਰਾਂ ਵਿੱਚ ਅਨਾਊਂਸਮੈਂਟ ਕਰਦੇ ਹਨ, ਵੀ ਫਲਾਣੀ ਜ਼ਾਤ ਦਾ ਬਾਈ ਕਾਟ ਆ ਕਿਉਂ ਕਿ ਗਰੀਬ ਨੇ ਕੰਮ ਔਖਾ ਹੋਣ ਕਰਕੇ ਦਸ ਰੁਪਏ ਦਿਹਾੜੀ ਦੇ ਵੱਧ ਮੰਗ ਲੇ ਸੀ

  • @gurbakhgurb3910
    @gurbakhgurb3910 2 роки тому +20

    ਗੁਰਦੁਆਰੇ ਦੀ ਸੇਵਾ ਕਰਨ ਵਾਲੇ ਅਤੇ ਸਕੂਲ ਟੀਚਰ ਦੀ ਸੇਵਾ ਵਿੱਚ ਬਹੁਤ ਫ਼ਰਕ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਘਰਾਂ ਦੀ ਸੇਵਾ ਹੈ ਸਫਾਈ ਕਰਨਾ ਚਾਹੀਦਾ ਹੈ ਤੁਸੀਂ ਬਾਬਿਆਂ ਨੇ ਕਦੇ ਝਾੜੂ ਲਾਇਆ ਹੈ ਸੇਵਾ ਕਰਨ ਵਾਲੇ ਨੂੰ ਰੋਕੋ ਨਾ ਨਾਮ ਜਾਪਿਆ ਤੋਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਇਆ ਜਾਂਦਾ ਹੈ

    • @tarloksinghpunia7888
      @tarloksinghpunia7888 2 роки тому

      ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

    • @harjitkaurharjitkaur8479
      @harjitkaurharjitkaur8479 9 місяців тому +4

      ਸੇਵਾ ਤਾ ਜਰੂਰ ਕਰਨ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਅਰਥਾਂ ਤੋਂ v ਜਾਣੂ ਹੋਣਾ ਜਰੂਰੀ ਹੈ,ਜੇਕਰ ਸਾਡਾ ਬੱਚਾ ਸਕੂਲ ਜਾ ਕੇ ਝਾੜੂ ਲਾ ਕੇ ਆ ਜਾਵੇ , ਪਰ ਕਿਤਾਬ ਨਾ ਪੜੇ ,ਦਸੋ,ਪਾਸ ਹੋ ਜਾਵੇ ਗਾ??

    • @_gurjant
      @_gurjant 5 місяців тому +1

      ❤❤❤❤❤❤🎉🎉🎉🙏🙏🙏🙏🙏🙏🙏

  • @HarjinderSingh-uh1nq
    @HarjinderSingh-uh1nq 2 роки тому +3

    ਬਹੁਤ ਸਿਆਣਪ ਜਮ ਕਾ ਭਓ ਬਿਆਪੇ

  • @Lovenature-nt8zm
    @Lovenature-nt8zm Рік тому +7

    ਗੁਰਬਾਣੀ ਪੜ੍ਹਨੀ ਸੁਣਨੀ ਅਤੇ ਉਸ ਦੇ ਅਨੁਸਾਰ ਜੀਵਨ ਬਤੀਤ ਕਰਨਾ ਹੀ ਗੁਰੂ ਪਰਮਾਤਮਾ ਦੀ ਅਸਲੀ ਸੇਵਾ ਹੈ 🙏

    • @user-bu6hu8jh5y
      @user-bu6hu8jh5y Рік тому

      ਬਿਲਕੁਲ ਸਹੀ ਗੱਲ ਹੈ ਤੁਹਾਡੀ ਪਰ ਕਈ ਮੂਰਖਾਂ ਨੂੰ ਇਹ ਸਮਝ ਨਹੀਂ ਆਉਂਦੀ ✅

    • @rupan249
      @rupan249 Рік тому

      Akhan bajon dekhna bin kanin sunana.......eo jivat marna.......do you know how to die while live ????????

  • @alhequoqcrp3205
    @alhequoqcrp3205 Рік тому

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @raghbirsinghdhindsa3164
    @raghbirsinghdhindsa3164 2 роки тому +1

    ਬਹੁਤ ਅੱਛੇ ਭਾਈ ਸਾਹਿਬ ਜੀਓ ਸਾਧ ਲਾਣੇ ਦੀ ਥਾਂ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦੇ ਲੜ ਲਾਉਣ ਲਈ ਧੰਨਵਾਦ ਜੀ

  • @prabhjitsingh3529
    @prabhjitsingh3529 2 роки тому +23

    ਬਹੁਤ ਵਧੀਆ ਵਿਚਾਰ ਭਾਈ ਸਾਬ ਜੀ 🙏🙏🙏

  • @ranjitsinghnagpal8843
    @ranjitsinghnagpal8843 Рік тому +2

    ਵਾਹ ਭਾਈ ਸਾਬ ਜੀ

  • @ranjodhsingh056
    @ranjodhsingh056 7 місяців тому

    Very nice waheguru ji

  • @SukhwinderSingh-mu6ys
    @SukhwinderSingh-mu6ys 2 роки тому +3

    ਵਾਹਿਗੁਰੂ ਜੀ ਕਾ ਖਾਲਸਾ ॥
    ਵਾਹਿਗੁਰੂ ਜੀ ਕੀ ਫਤਿਹ॥

  • @panjdrya
    @panjdrya 2 роки тому +5

    ਛਾਡ ਕੁਚਰਚਾ ਅਉਰ ਨ ਜਾਨੇ , ਬਰਹਮਾ ਹੁ ਕੋ ਕਹਿਉ ਨ ਮਾਨੇ .. ਆਪ ਗਏ ਅਉਰਨ ਹੂ ਖੋਵਹਿ ਆਗ ਲਗਾਇ ਮੰਦਰ ਮਹਿ ਸੋਵਹਿ .. ਅੇਸੇ ਲੋਗਨ ਸਿਉ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿਨ ਤੇ ਸਦਾ ਡਰਾਮੇ ਰਹੀਏ ,,,

  • @parmjeetsinghfromjalalabad9907
    @parmjeetsinghfromjalalabad9907 2 роки тому +8

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @sawarnsingh9174
    @sawarnsingh9174 2 роки тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏

  • @designgallerysignage4596
    @designgallerysignage4596 2 роки тому +7

    ਸਵਾਲ ਇਹ ਪੁਛਦੇ ਨੇ ਜਿੰਨਾ ਦੇ ਮਨ ਚ ਕੋਈ ਸ਼ੰਕਾ ਹੋਵੈ ਤੇ ਗੁਰੂ ਉੱਪਰ ਅਸੀ ਸ਼ੰਕਾ ਕਰਨਾ ਤੇ ਦੂਰ ਕਰਨ ਬਾਰੇ ਸੋਚ ਵੀ ਨਹੀਂ ਸਕਦੇ

    • @Vind_batalvi
      @Vind_batalvi 2 роки тому +1

      Gur nanak saahib ne v svaal e kite c bhagat kabeer ne v svaal e kite c taahi temaare lagde c

  • @kaurshaminder6
    @kaurshaminder6 2 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @singhsonu3057
    @singhsonu3057 Рік тому +1

    ਬਿਲਕੁਲ ਸਹੀ ਗਲ ਹੈ ਭਾਈ ਸਰਬਜੀਤ ਸਿੰਘ ਧੂੰਦਾ ਧੰਨਵਾਦ ਜੀ ਬਹੁਤ ਵਧੀਆ ਵਿਚਾਰ

  • @BaldevSingh-zk5eo
    @BaldevSingh-zk5eo 2 роки тому +12

    Waheguru waheguru waheguru waheguru waheguru waheguru waheguru waheguru waheguru waheguru

  • @dalbirvirk2524
    @dalbirvirk2524 Рік тому

    ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਸਾਝੇ ਕੀਤੇ । ਧੰਨਵਾਦ ਕਰਦੇ ਭਾਈ ਸਰਬਜੀਤ ਿਸੰਘ ਜੀ ਧੁੰਦਾ ਦਾ। ਵਾਹਿਗੁਰੂ ਜੀ ਭਲੀ ਕਰੇ।

  • @harbanskaur1959
    @harbanskaur1959 2 роки тому +9

    Waheguru

  • @user-lr7ci2fb7j
    @user-lr7ci2fb7j Рік тому

    Waheguru waheguru waheguru ji

  • @himatsingh6134
    @himatsingh6134 2 роки тому +2

    ਬਿਲਕੁਲ ਸਿੱਖੀ ਦੇ ਦੁਸ਼ਮਣਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭੋਰੇ ਵਿਚ ਬਿਠਾ ਛੱਡਿਆ ਚਾਰ ਜੰਗਾਂ ਗੁਰੂ ਤੇਗ ਬਹਾਦਰ ਜੀ ਨੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਲੜੀਆਂ ਓਹ ਕਦੋਂ ਪੂਰੇ ਭਾਰਤ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ।

  • @JaswantSingh-tz7sv
    @JaswantSingh-tz7sv 9 місяців тому

    Very nice speech dhunda sab ji

  • @sehaj_Tathgur
    @sehaj_Tathgur 2 роки тому +1

    ਬਹੁਤ ਵਧੀਆ ਵਿਚਾਰ ਨੇਂ ਭਾਈ ਸਾਹਿਬ ਜੀ ਦੇ

  • @jasdevsaggu6095
    @jasdevsaggu6095 2 роки тому +2

    ਬਹੁਤ ਵਧੀਆ ਵੀਚਾਰ ਕੀਤੇ

  • @ParamjitKaur-dw2nf
    @ParamjitKaur-dw2nf Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ🙏🙏🙏🙏🙏🙏🙏

  • @jogindersingh3387
    @jogindersingh3387 2 роки тому +7

    Very nice waheguru waheguru waheguru ji

  • @HarwinderSingh-qs4oh
    @HarwinderSingh-qs4oh 9 місяців тому

    Sharda de bere par samrath satguru jii Tegbahadur Sahib jii

  • @balranjit7767
    @balranjit7767 2 роки тому +8

    Waheguru Waheguru Waheguru Waheguru Waheguru

  • @HK-mq2eh
    @HK-mq2eh 2 роки тому +4

    ਇਥੇ ਪਰਨੇ ਦਾ ਅਰਥ ਤੋਲੀਆਂ ਜਾ ਸਿਰ ਤੇ ਲਪੇਟਿਆ kapda ਨਹੀ । ਪਰਨੇ ਦਾ ਮਤਲਬ ਸਹਾਰਾ ਜਾ ਆਸਰਾ ਹੈ। ਆਪ ਛੱਡ ਸਦਾ ਰਹੇ ਪਰਨੇ
    ਗੁਰ ਬਿਨ ਅਵਰ ਨਾ ਜਾਣੇ koye।
    ਠਾਕੁਰ ਜੀਓ ਤੂਹਾਂਰੋ ਪਰਨਾ

    • @paramveersingh247
      @paramveersingh247 2 роки тому

      Parne da example bhi iss karke hi ditta jis tarah bujurg nu hamesha parne da sahara hunda hai. Usi taraha Sanu Guru da sahara hai. No doubt parne da matlab aithe sahara hi hai.

  • @amanchouhan8688
    @amanchouhan8688 2 роки тому +7

    Waaaah

  • @singhsingh800
    @singhsingh800 2 місяці тому

    Waheguru ji

  • @agricultre233
    @agricultre233 2 роки тому

    ਜਿਵੇ ਸ਼੍ਰੀ ਸੁਲਤਾਨਪੁਰ ਸਾਹਿਬ ਭੋਰਾ ਪ੍ਰਤੀਕ ਹੁੰਦਾ ਹੈ ਬੇਰ ਸਾਹਿਬ ਵਿਖੇ

  • @sattanakesarsattanakesar5026
    @sattanakesarsattanakesar5026 2 роки тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurdassinghgurdassingh6061
    @gurdassinghgurdassingh6061 2 роки тому +5

    Very nice bhai sahib ji

  • @darshankaur6989
    @darshankaur6989 2 роки тому +4

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
    me morakh ki kotak baat kot apradhi taraya raya satta tay vallband guru ghar day kirtaniay san sri guru arjan dav di hazooray bich kirtan karday san sri amrat sar darbar sab ji jad sri guru nanak ji day thora jiaha barkhilap bolay tay sri guru arjan dav ji maharaj ji nay kiaha ki eik bhi gall agay nahi kahni guruaya day khilap tusa phitt gay ho akhier oahna bhi bakhsay tay very nice katha bhai sab ji good ji waheguru ji chad di kala ch rakhon ji gur fateh ji i sosoerry ji tarlah moko taray lah baap bithala tarlah moko tarlah ji ji

  • @birbalsingh8119
    @birbalsingh8119 2 роки тому +5

    ਧੁੰਦਿਆ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਜਾਪੁ ਸਾਹਿਬ ਵਾਰੇ ਬਹੁਤ ਗਲਤ ਬੋਲਿਆਂ ਸੀ,

    • @DilbagSingh-sg9th
      @DilbagSingh-sg9th 2 роки тому

      Tu baba ulat smjya hona tenu pta dunda vi panj baniya da nitnem krda,jis vich jaap sehib vi oda

  • @rajkaur6341
    @rajkaur6341 2 роки тому +6

    Sch sunna he ta phai sarbjeet singh dunda ji kolo suno 🙏🙏🙏🙏🙏🙏🙏

  • @sarbansasan5355
    @sarbansasan5355 8 місяців тому

    Dan guru Teg bhader hind ki chader

  • @pritamsingh9743
    @pritamsingh9743 2 роки тому +32

    Such parcharaks are required to promote Sikhism. Excellent.

  • @nishansinghgill7197
    @nishansinghgill7197 Рік тому

    Waheguru 🙏🙏

  • @punjabimunda2458
    @punjabimunda2458 2 роки тому +1

    ਗੁਰਬਾਣੀ ਚ ਬਾਰ ਬਾਰ ਭਗਤੀ ਦੀ ਗੱਲ ਆਉਂਦੀ ਆ

  • @BaldevSingh-zk5eo
    @BaldevSingh-zk5eo 2 роки тому +3

    Waheguru waheguru ji waheguru waheguru waheguru waheguru

  • @gmg4010
    @gmg4010 2 роки тому +12

    Bhai Dhunda Ji is an elevated soul who has an excellent understanding of Gurbani and his giving appropriate examples, to drive the messages of Sikhi are superb. Well done Ji and TQ.

  • @rajkaur6341
    @rajkaur6341 2 роки тому +6

    Bhot vdiaa ktha vichar

  • @majindersingh-tu5uo
    @majindersingh-tu5uo 11 місяців тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @praunajii9870
    @praunajii9870 2 роки тому +4

    Waheguru g ka khalsa waheguru g ki fateh khalsa g

  • @lalsinghmudhal7170
    @lalsinghmudhal7170 2 роки тому +4

    ਮਹਾਨ ਕਿਰਪਾ ਸਤਿਗੁਰ ਦੀ ਤੁਹਾਡੇ ਤੇ ਜੀ ਚੜਦੀ ਕਲਾ ਰਹੋ

  • @USA45664
    @USA45664 2 роки тому

    ਉਹ ਰੱਬ ਹੈ ਕਿੱਥੇ ਜਿੱਸ ਨੂੰ ਪਾ ਲਿੱਆ ਗੁਰੂ ਨਾਨਕ ਜੀ ਨੇ

  • @satgursohi1630
    @satgursohi1630 2 роки тому +2

    waheguru ji

  • @desrajfzkraj1505
    @desrajfzkraj1505 2 роки тому +8

    Dhan Dhan Shari Guru Nanak Dev Ji Maharaj Ji

    • @osariyeapunjab
      @osariyeapunjab 2 роки тому

      ਵੀਰਿਓ ਗੁਰੂ ਸਾਹਿਬਾਨ ਦੇ ਨਾਵਾ ਨਾਲ ਦੇਵ ਸ਼ਬਦ ਨਾ ਲਿਖਿਆ ਕਰੀਏ।
      ਸ੍ਰੀ ਗੁਰੂ ਨਾਨਕ ਸਾਹਿਬ ਜੀ
      ਸ੍ਰੀ ਗੁਰੂ ਅੰਗਦ ਸਾਹਿਬ ਜੀ
      ਸ੍ਰੀ ਗੁਰੂ ਅਰਜਨ ਸਾਹਿਬ ਜੀ ।
      ਦੇਵ ਸ਼ਬਦ ਸਿਖ ਗੁਰੂਆ ਨਾਲ ਮੇਲ ਖਾਂਦਾ। ।

    • @desrajfzkraj1505
      @desrajfzkraj1505 9 місяців тому

      Ok sir

  • @baljinderkaur7090
    @baljinderkaur7090 2 роки тому +13

    ਬਹੁਤ ਵਧੀਆਂ ਵਿਚਾਰਾਂ ਜੀ

  • @ravindersinghsidhu3485
    @ravindersinghsidhu3485 2 роки тому +5

    ਬਹੁਤ ਵਧੀਆ ਕਥਾ ਵਿਚਾਰਾਂ ਕਰਦੇ ਹੋਂ ਭਾਈ ਸਾਹਿਬ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ
    ਸਤਿ ਸ੍ਰੀ ਆਕਾਲ ਜੀ 🙏🏻

  • @SukhwinderSingh-nl1nx
    @SukhwinderSingh-nl1nx Рік тому +1

    ਸਤਿ ਸ੍ਰੀ ਆਕਾਲ ਜੀ ਭਾਈ ਸਾਹਿਬ 🙏🙏

  • @sukhjitsainishamindersingh3457
    @sukhjitsainishamindersingh3457 2 роки тому +3

    Waheguru ji ka khalsa waheguru Ji ki Fateh 🙏🏻🙏🏻

  • @sukhjitbrar4319
    @sukhjitbrar4319 2 роки тому +4

    Wah Wah Bhai Sahib Je
    Very solid explanation… 🙏🏻🙏🏻🙏🏻🙏🏻🙏🏻

  • @premkaur7183
    @premkaur7183 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ,

  • @deepchhina2740
    @deepchhina2740 Рік тому

    Boht vdhia ji

  • @harinderkang6312
    @harinderkang6312 2 роки тому +6

    Thank you very much veer ji!

  • @amrindersingh7252
    @amrindersingh7252 2 роки тому +4

    Waheguru Ji

  • @sukhwindersingh5514
    @sukhwindersingh5514 2 роки тому +8

    You.r.a.right.sir

  • @SukhpalSingh-bg6jibhupalboy
    @SukhpalSingh-bg6jibhupalboy 2 роки тому +1

    Waheguru ji waheguru ji waheguru ji ❤💐💐🌷🌷🌺🌺🌸🌸🌺🌺🙏🙏

  • @lakhveersinghrajpal5276
    @lakhveersinghrajpal5276 2 роки тому

    Wahegur gi Satnam shri wahegur gi Dhan guru Nanak gi Waheguru gi

  • @ajitkaurboparai8733
    @ajitkaurboparai8733 Рік тому

    Bahut hi vadhiya katha and vichar shri sarbjit singh dhua ji

  • @tejinderbirsingh1993
    @tejinderbirsingh1993 Рік тому +1

    ਹੋਰਨਾਂ ਬਾਰੇ Jo ਮਰਜ਼ੀ ਕਹੋ , ਗੁਰੂ ਸਾਹਿਬਾਨ ਬਾਰੇ ਨਹੀਂ ਸੁਣਿਆਂ ਜਾਂਦਾ, ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਤਕਰੀਬਨ ਬਹੁਤੇ ਗੁਰਦਵਾਰੇ ਭੋਰਾ ਸਾਹਿਬ ਹਨ,ਗੁਰੂਦਵਾਰਾ ਗੁਰੂ ਕੇ ਮਹਿਲ,ਗੁਰਦੁਆਰਾ ਥੜ੍ਹਾ ਸਾਹਿਬ,ਗੁਰਦੁਆਰਾ ਬਾਬਾ ਬਕਾਲਾ ਸਾਹਿਬ।(ਗੁਰ ਕੀ ਨਿੰਦਾ ਸੁਣੇ ਨਾ ਕਾਨ)

    • @rssony840
      @rssony840 Рік тому

      No nahi ...sadi soch hi gatia...

  • @hajarasinghgrewal4381
    @hajarasinghgrewal4381 2 роки тому

    ਵਾਹਿਗੁਰੂ ਜੀ 🙏🙏

  • @SurjitSingh-rh6es
    @SurjitSingh-rh6es 2 роки тому

    ਬਹੁਤ ਵਧੀਆ ਗੁਰਬਾਣੀ ਵਿਚਾਰ ਜੀ

  • @GurdeepSingh-zf2jh
    @GurdeepSingh-zf2jh Рік тому

    ਛੜੀ ਬੂਥੀ ਵਾਲਿਆਂ ਕਦੋ ਭਗਤ ਰਵਿਦਾਸ ਜੀ ਨੇ ਡੰਗਰਾਂ ਦੀ ਖੱਲ ਲਾਹੀ ਆ ...ਕਦੇ ਅੱਜ ਤੱਕ ਤਾ ਸੁਣਿਆ ਨੀ .ਭੇਡ ....

  • @AvtarSingh-pg3cj
    @AvtarSingh-pg3cj 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @karamchand9328
    @karamchand9328 Рік тому +1

    Sat Sri Akal Bhai Sahib, you are doing the excellent job to save the mankind, today is the greatest demand of Guruvani vicharak like you . I pray, educate the new generation regarding the education /teaching of THE GURUGRANTH SAHIB .
    Sat Sri Alak ji.

  • @flowerhomegarden4766
    @flowerhomegarden4766 2 роки тому +1

    waheguru ji 🙏

  • @gurchetsinghbatuha5782
    @gurchetsinghbatuha5782 9 місяців тому

    Waheguru ji waheguru ji ❤❤❤❤

  • @KULWINDERSINGHDHALIWAL
    @KULWINDERSINGHDHALIWAL 7 місяців тому

    🙏👍👍🙏🙏

  • @yoyomataxiu272
    @yoyomataxiu272 2 роки тому +6

    Well said, best parcharak, thanks for letting us understand the real message of Gurbani.

  • @DharminderSingh-wg4jz
    @DharminderSingh-wg4jz Рік тому

    ਹੁਣ ਨਹੀਂ ਸਾਡੇ ਤੋਂ ਪਛਾਣ ਹੁੰਦਾ ਕੋਣ ਪੰਡਿਤ ਕੋਣ ਸਿੱਖ,
    ਕਿੳੁਂ ਕੇ ਦੋਵਾਂ ਦੀ ਇਕੋ ਜਿਨੀ ਦਿਖ,

  • @dhiansingh8623
    @dhiansingh8623 Рік тому

    🙏🙏🙏🙏🙏🙏

  • @paramjeetkaur4576
    @paramjeetkaur4576 Рік тому

    🙏🙏🙏🙏🙏🙏🙏🙏🙏🙏

  • @kulwinderbining7866
    @kulwinderbining7866 Рік тому

    🙏🙏

  • @rachhpalsingh9103
    @rachhpalsingh9103 Рік тому

    ਬਹੁਤ ਵਧੀਆ ਵਿਚਾਰ

  • @RoopSingh-xk2zb
    @RoopSingh-xk2zb 2 роки тому +1

    waheguru ji ka khalsa waheguru ji ki fateh ji

    • @tehalsinghbhullar654
      @tehalsinghbhullar654 2 роки тому

      Please also try to learn punjabi. You will get rid off from all pains and sorrows by reading gurbani in punjabi.

  • @MalkeetSingh-fz2ch
    @MalkeetSingh-fz2ch Рік тому

    Wheguru jii satnam ji

  • @newindiamotorschabbra3994
    @newindiamotorschabbra3994 2 роки тому +3

    very very good and practical

  • @desrajfzkraj1505
    @desrajfzkraj1505 2 роки тому +5

    Dhan Dhan Shari Guru Granth Sahib Ji

  • @lovelysingh9973
    @lovelysingh9973 Рік тому

    waheguru ji mehar kero ji

  • @jeetldh4517
    @jeetldh4517 Рік тому

    Bhai saab guru saab sade maragdarshak ne aj es vichar nal menu bara hosla milya ke kise tara de halat hon sada chardikala ch rehna man nu paka kita ki kadi vi dehni kala val ni jana

  • @k4karanpreet
    @k4karanpreet 2 роки тому +2

    Good...preacher

  • @satvindersinghbhangu9117
    @satvindersinghbhangu9117 2 роки тому +3

    My favourite Parcharak Bhai Dhunda ji. waheguru kirpa karn Bhai Sahib te.

  • @ramanjitkaur6425
    @ramanjitkaur6425 Рік тому

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਜੀ।

  • @sulakhansingh9539
    @sulakhansingh9539 2 роки тому +3

    ਸਿੰਘ ਜੀ ਬਾਬਾ ਜੀਵਨ ਸਿੰਘ ਜੀ ਦਾ ਨਾਮ ਵੀ ਲਏ ਲੈਣ ਸੀ

  • @user-zy2kv7te7w
    @user-zy2kv7te7w 2 роки тому

    ਵਾਹਿਗੁਰੂ ਜੀ

  • @harbanssinghtalwaratalwara660

    Kurbaan Bhai Sahib ji

  • @arvindersingh6712
    @arvindersingh6712 Рік тому

    Waheguru Ji Ka khalsa Waheguru Ji ki Fateh

  • @parkashkaur9226
    @parkashkaur9226 Рік тому

    Waheguru ji ka khalsa Waheguru ji ki fathe 🙏

  • @GURNAM3
    @GURNAM3 2 роки тому

    Baba ji app ji da bol bol ke gala thak giya par Manjinder Singh Sirsa ne app ji de Guru Ghar de bachana di koi kadar nehi pie ji, Chalo Waheguru ji app sab di Chardikala Rakhe ji.