Jalandhar by-election : ਹੋ ਗਏ ਖ਼ੁਲਾਸੇ-ਆ ਗਈ ਐਗਜ਼ਿਟ ਪੋਲ-ਹੋ ਜਾਵੋਗੇ ਹੈਰਾਨ

Поділитися
Вставка
  • Опубліковано 7 жов 2024
  • #punjabnews
    #punjabdarshan
    #bhagwantmaan
    #sheetalangural
    #mohinderbhagat
    #surinderkaur
    #surjitkaru
    #Jalandhar by-election
    #exitpoll
    Punjab Darshan Talk Latest Punjab Current affairs . Punjabi News channel, is the most sought after source of all news related to Punjab, Punjabis and Punjabiyat worldwide. The Channel is dedicated to the soul and heritage of Punjab offering authentic updates on current Punjabi events, news, happenings and people that are of interest to Punjabis all over.

КОМЕНТАРІ • 34

  • @ruplalsehgal1117
    @ruplalsehgal1117 2 місяці тому +12

    CM CHANNI JI ZINDABAD CONGRESS PARTY EKTA ZINDABAD

  • @malkitghai4314
    @malkitghai4314 2 місяці тому +1

    ਵੱਖਰੀ ਗੱਲ ਹੈ,ਜਿਮਨੀ ਚੋਣ ਆਪ ਸਰਕਾਰ ਜਿੱਤ ਜਾਵੇ,ਜ਼ਮੀਨੀ ਪਧਰ ਤੇ ਕੋਈ ਫਰਕ ਨਹੀਂ ਪੈਣਾ, ਇਸ ਵਾਰ ਜਿਆਦਾਤਰ ਲੋਕ ਚਹੁੰਦੇ ਹਨ,ਕਿ ਜਲੰਧਰ ਜਿਮਨੀ ਚੋਣ ਆਪ ਸਰਕਾਰ ਜਿੱਤ ਜਾਵੇ,ਤਾਂ ਜੋ ਮੁੱਖ ਮੰਤਰੀ ਸਾਹਿਬ ਦੀ ਗੱਲ ਰਹਿ ਜਾਵੇ, ਲੋਕ ਇਹ ਵੀ ਦੇਖਣਾ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਇਸ ਜਿੱਤ ਤੋਂ ਬਾਅਦ ਲੋਕਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਦੇਵੇਗੀ ? ਸੀਟ ਤੇ ਜਿੱਤ ਤਾਂ ਪੱਕੀ ਹੀ ਹੈ।

  • @DharamjitSehgal
    @DharamjitSehgal 2 місяці тому +4

    ਧੱਕੇ ਨਾਲ ਚਲਦਾ

  • @ruplalsehgal1117
    @ruplalsehgal1117 2 місяці тому +15

    IMAANDARI SIRF CONGRESS NE VARTI JITEGI VI CONGRESS PARTYJALANDHAR SEAT

  • @phootphath4851
    @phootphath4851 2 місяці тому +6

    ਵਹਿਮ ਸੀ ਲੋਕਾਂ ਦਾ ਉਹ ਨਿੱਕਲ ਗਿਆ, ਆਪ ਕਿਵੇਂ ਨਾਂ ਕਿਵੇਂ ਜਿਮਨੀ ਚੋਣ ਜਿੱਤ ਵੀ ਜਾਵੇ, ਪਰ 2027 ਵਿੱਚ ਇਹ ਪਾਰਟੀ 0 ਸੀਟ ਜਿੱਤੂ, ਜਮਾਨਤਾਂ ਜਬਤ ਵੀ ਹੋ ਸਕਦੀਆਂ ਨੇਂ 117 ਦੀਆਂ ਹੀ

    • @AvtarSingh-gs1si
      @AvtarSingh-gs1si 2 місяці тому

      ਕਾਰਨ ਦਸ ਕਿਊ ਆਮ ਪਾਰਟੀ ਹਰੂਗੀ ਲੁਟਣ ਵਾਲੀ ਕਾਂਗਰਸ ਚਾਹੀਦੀ ਆ ਤੂਹਾਨੂ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਕੋਲਾ ਮੁਲ ਲੇਦੇ ਰਹੈ ਹਿਸਾ ਪਤੀ ਲਿਆ ਕਾਂਗਰਸ ਨੇ ਕਰੋੜਾ ਰੁਪਏ ਕੋਲੇ ਵਿਚੋ ਕਮਾਏ ਕੋਲਾ ਖਾਣ ਆਪਦੀ ਕਿਊ ਨਹੀ ਚਲਾਈ ਕਾਂਗਰਸ ਨੇ ਹੁਣ ਭਗਵੰਤ ਮਾਨ ਨੇ ਇਕ ਸਾਲ ਵਿੱਚ ਕੋਲਾ ਖਾਣ ਚਲਾ ਵੀ ਲਈ ਪੰਜਾਬ ਦਾ ਕੋਈ ਵੀ ਬੰਦਾ ਇਸ ਗਲ ਨੂ ਗਲਤ ਨਹੀ ਕਹੂਗਾ ਭਗਵੰਤ ਮਾਨ ਵਰਗਾ ਸਚਾ ਬੰਦਾ ਨਹੀ ਮਿਲਣਾ ਹੋਰ ਜਿਹਨੂ ਮਰਜੀ ਲਿਆਓ ਲੁਟਣਗੇ ਹੀ ਦੇਖ ਲਿਓ

    • @phootphath4851
      @phootphath4851 2 місяці тому

      @@AvtarSingh-gs1si ਕੰਮ ਤਾਂ ਅਕਾਲੀ ਕਾਂਗਰਸ ਨੇਂ ਵੀ ਬਥੇਰੇ ਕਰਾਏ ਨੇਂ, ਲੋਕਾਂ ਨੇਂ ਵੋਟਾਂ ਕੰਮ ਲਈ ਹੀ ਪਾਈਆਂ ਨੇਂ, ਕੋਈ ਅਹਿਸਾਨ ਨੀਂ ਕਰਦੀ ਸਰਕਾਰ, ਫ਼ਰਜ਼ ਬਣਦਾ ਕੰਮ ਕਰਨ ਦਾ, ਚੰਗੇ ਕੰਮ ਦੀ ਸ਼ਲਾਘਾ ਤਾਂ ਬਣਦੀ ਐ, ਪਰ ਜੇਹੜੀ ਲੁੱਟ ਮਚਾਈ ਐ, ਨਸਾ, ਗੁੰਡਾਗਰਦੀ, ਰਿਸ਼ਵਤ, ਇਹ ਪਹਿਲਾਂ ਨਾਲੋਂ ਕਿਤੇ ਵੱਧ ਨੇਂ, ਐਵੇਂ ਨੀਂ 13/3 ਹੋਇਆ,117/0 2027 ਆਪ

  • @kuldeepsingh-ho2nl
    @kuldeepsingh-ho2nl 2 місяці тому +2

    Very good comments brother

  • @YadwinderSingh-r1y
    @YadwinderSingh-r1y 2 місяці тому +8

    Channi sahib ji jindabad,, win

    • @AvtarSingh-gs1si
      @AvtarSingh-gs1si 2 місяці тому

      ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ ਦਰਬਾਰ ਸਾਹਿਬ ਢਾਹਿਆ ਭੁਲ ਗਏ ਮਰੀ ਜਮੀਰ ਵਾਲਿਓ

  • @praisethelord3829
    @praisethelord3829 2 місяці тому +3

    ਬੂਥਾਂ ਤੇ ਭੀੜ ਨਾਲ ਜਿੱਤ ਹਾਰ ਨਹੀਂ ਦੇਖ ਸਕਦੇ।

  • @YashPal-by9wh
    @YashPal-by9wh 2 місяці тому +8

    ਮੇਹਨਤ ਨਹੀਂ ਧੱਕੇ ਸ਼ਾਹੀ ਕਹੋ।

  • @sukhpalgill785
    @sukhpalgill785 2 місяці тому +1

    Congress from 70 years what they did public still don’t have basic facilities we not giving vote to congress 🙏🙏🙏🙏

  • @DharamjitSehgal
    @DharamjitSehgal 2 місяці тому +5

    ਸੂਟ ਵੰਡੇ ਪੈਸੇ ਵੰਡੇ ਨੇ ਆਮ ਆਦਮੀ ਨੇ

    • @AvtarSingh-gs1si
      @AvtarSingh-gs1si 2 місяці тому

      ਬਦਨਾਮ ਕਰਨ ਦੀ ਹਦ ਹੁੰਦੀ ਆ ਕਾਂਗਰਸ ਵਾਲਿਆ ਤੇਰੇ ਵਰਗੇ ਹਜਾਰਾ ਛਡੇ ਹੋਏ ਆ ਬਈ ਭਗਵੰਤ ਮਾਨ ਨੂ ਬਦਨਾਮ ਕਰੀ ਚਲੋ ਸਚੇ ਲੋਕ ਸਾਰੇ ਭਗਵੰਤ ਮਾਨ ਨਾਲ ਹਨ ਝੂਠੇ ਬਦਨਾਮ ਕਰ ਰਹੈ ਹਨ

  • @SatgurSingh-i4k
    @SatgurSingh-i4k 2 місяці тому +1

    Congress. Win

  • @ManjitSingh-qo4zq
    @ManjitSingh-qo4zq 2 місяці тому +2

    ਦਿੱਲੀ ਵਿੱਚ ਕੌਣ ਕਹੇਗਾ, ਦਿੱਲੀ ਵਿੱਚ ਤਾਂ ਆਪ ਖੁੱਦ 7ਸੀਟਾਂ ਹਾਰ ਗਏ ਕੇਜਰੀਵਾਲ,

    • @AvtarSingh-gs1si
      @AvtarSingh-gs1si 2 місяці тому

      ਕਾਂਗਰਸ ਨਾਲ ਸਮਝੋਤਾ ਕਰਕੇ ਹਾਰੇ ਆ ਬਹੁਤ ਕਿਹਾ ਸੀ ਕਾਂਗਰਸ ਨਾਲ ਸਮਝੋਤਾ ਨਾ ਕਰੋ ਹੁਣ ਹਾਰ ਕੇ ਕਾਂਗਰਸ ਨਾਲੋ ਸਮਝੋਤਾ ਤੋੜਿਆ ਹੁਣ ਆਮ ਪਾਰਟੀ ਜਿਤਦੀ ਰਹੇਗੀ

  • @ruplalsehgal1117
    @ruplalsehgal1117 2 місяці тому +3

    CM Mann govt failed

    • @AvtarSingh-gs1si
      @AvtarSingh-gs1si 2 місяці тому

      ਭਗਵੰਤ ਮਾਨ ਫੇਲ ਹੈ ਕਿਊ ਰਿਸਵਤ ਨਹੀ ਲੈਣ ਦਿੰਦਾ ਰਿਸਵਤ ਖੋਰਿਆ ਦਾ ਤੋਰੀ ਫੁਲਕਾ ਨਹੀ ਚਲਦਾ ਤਾ ਮਾੜਾ ਲਗਦਾ ਭਗਵੰਤ ਮਾਨ ਕਾਂਗਰਸ ਨੇ ਪੰਚੀ ਸਾਲ ਰਾਜ ਕਰਿਆ ਕੋਲਾ ਮੁਲ ਲੈਦੇ ਰਹੈ ਪੰਚੀ ਸਾਲ ਮੂੰਹ ਭਰਦਾ ਪੰਚੀ ਸਾਲ ਕਹਿਣ ਲਗਿਆ। ਕੋਲੇ ਵਿਚੋ ਹੀ ਕਰੋੜਾ ਰੁਪਏ ਕਮਾਈ ਕਰੀ ਆ ਕਾਂਗਰਸ ਨੇ ਆਪਦੀ ਕੋਲਾ ਖਾਣ ਕਿਊ ਨਾ ਚਲਾਈ ਹੁਣ ਭਗਵੰਤ ਮਾਨ ਨੇ ਇਕ ਸਾਲ ਵਿੱਚ ਹੀ ਕੋਲਾ ਖਾਣ ਚਲਾਈ ਫਰਕ ਦੇਖ ਲਓ ਲੋਕੋ ਸਰਕਾਰਾ ਦਾ ਕੰਮ ਦਾ

  • @singhraju3820
    @singhraju3820 2 місяці тому +2

    Suit ,shraba ,pacsy, vand vand ke kiti mehant

  • @ruplalsehgal1117
    @ruplalsehgal1117 2 місяці тому +2

    Mann Sahib kejriwal to door raho

  • @proudofindiandemocracyocra1445
    @proudofindiandemocracyocra1445 2 місяці тому +1

    55%polled votes of 172000=94600 any party if got 36000votes it will lead by 500votes to 2000votes
    Since contest undoubtedly triangle therefore only Taksali votes will be mattered.
    However Congress party had edge as it has more Taksali voters in urban and rural areas as compared to others i.e.Aap and BJP.
    Jai Hind Jai Bharat

  • @harmindesinghmahi2587
    @harmindesinghmahi2587 2 місяці тому

    Har ak free jo govt deti hai bah sab band honi chaie sirf Medical aur education free honi chaie chahe garib ho Jan amir sab ko brabar hak hona chaie

  • @bhagatpeehu887
    @bhagatpeehu887 2 місяці тому +1

    2 number da pesa aam parti ney khoob udaaia a

  • @kulwinder2827
    @kulwinder2827 2 місяці тому

    Congress silent vote

  • @amarjitpannu9357
    @amarjitpannu9357 2 місяці тому +1

    AAP deserves a win !

  • @jaimatavandeviijiii1280
    @jaimatavandeviijiii1280 2 місяці тому

    Vote time kharab krna

  • @KULWANTSINGH-kc2lu
    @KULWANTSINGH-kc2lu 2 місяці тому

    Kal BJP de candidate ne ik carroki c us ch Daru dian bottles, Ladies suit te paise rakhe hoe c

  • @akhtiarsingh4554
    @akhtiarsingh4554 2 місяці тому +1

    Vkar nhi gundagardi nal jitu ptrkar AAp