ਸਵਰਾਜ 855 ਪੁਰਾਣਾ ਮਾਡਲ ਵਧੀਆ ਜਾਣਕਾਰੀ ਜਿਮੀਦਾਰ ਬੰਦੇ ਲਈ | ਟਰਬੋ ਦੇ ਨੁਕਸਾਨ | baljinder maan

Поділитися
Вставка
  • Опубліковано 29 тра 2023

КОМЕНТАРІ • 41

  • @charanjeetsingh1934
    @charanjeetsingh1934 День тому

    ਬਾਈ ਜੀ ਜਮਾ ਗ਼ਲਤ ਗੱਲ ਵੀ ਟਰਬੋ ਨਾਲ ਉਮਰ ਘੱਟਦੀ ਹੈ ਮੈ ਜੀ 5245 ਮੈਸੀ ਨਵਾਂ ਲੈ ਕੇ ਮੋਗੇ ਤੋਂ ਟਰਬੋ ਲਵਾਇਆ ਬਾਦ ਘਰ ਜਾਂ ਕੇ ਮੌਡੀਫਿਕੇਸਨਾ ਕੀਤੀਆਂ ਇਕ ਇਟਰ ਕੂਲਰ ਲਵਾਇਆ ਨਾਲ ਆਇਲ ਕੂਲਰ ਵੀ ਲਾਇਆ 6500 ਘੰਟੇ ਚਲ ਗਿਆ ਸਿਰਫ ਕਲੱਚ ਪਲੇਟ ਪੲਈ ਉਹ ਵੀ ਤਾਂ ਪਾਈ ਟਾਇਰ ਰੇਡੀਅਲ ਪਾੲਏ ਕਰਕੇ ਅਜੇ ਟਰੈਕਟਰ ਇਜਣਗੇਅਰ ਸੈਟ ਪਰਸੈਂਟ ਪਿਆ ਉਸ ਦੀਆਂ ਛੱਡੀਆਂ ਡਿਸਕ ਹੈਰੋ 855 ਖੇਤ ਵਿਚੋਂ ਨਹੀਂ ਕੱਡਦਾਂ

  • @balvirdhaliwal1041
    @balvirdhaliwal1041 7 місяців тому +2

    ਧੱਕੜ ਟਰੈਕਟਰ ਹੈ ਬਾਈ ਜੀ। 💪👍

  • @parmeetsingh5151
    @parmeetsingh5151 Рік тому +6

    ਇਸਨੂੰ ਡਬਲ ਕਲੱਚ ਨਹੀ
    ਡੂਅਲ ਕਲੱਚ ਕਹਿੰਦੇ ਆ
    ਡਬਲ ਅਤੇ ਡੂਅਲ ਵਿਚ ਫਰਕ ਹੁੰਦਾ

  • @bhupinder..........1503
    @bhupinder..........1503 Рік тому +1

    ਬਹੁਤ ਵਧੀਆ

  • @user-ne1cw9gx5y
    @user-ne1cw9gx5y 3 місяці тому +4

    ਫੌਰਡ ਟਰੈਕਟਰ ਨੂੰ ਫੇਲ੍ਹ ਏਹ ਟਰੈਕਟਰ ਨੇ ਕੀਤਾ ਸ਼ੀ 94 ,,95 ਚ

    • @jashandeepsingh7527
      @jashandeepsingh7527 3 дні тому

      Vehm Ford jini chadae kise tractor de ni ajj v ohni taur a ford di fail ta koi jamea ni karn ala ford nu

  • @shammykhosa318
    @shammykhosa318 Рік тому +4

    Mara kol 855 98modle Pune da ha

  • @kulwindersingh8909
    @kulwindersingh8909 Рік тому +2

    ਹਿੱਸਾ ਭੀੜਾ ਨੀ ਕਰਨਾ ਸੀ ਜਿਹੜਾ ਮੁੜਮਾ ਲਾਇਆ ਤਾਂ ਸਲਿੱਪ ਮਾਰਦਾ ਆ ਵਾਇਆ ਘੱਟ ਗਿਆ ਟਰੈਕਟਰ ਦਾ

  • @gurpreet7947
    @gurpreet7947 Рік тому +2

    Bi ne bilkul sahi gl kiti a

  • @royalnature_0006
    @royalnature_0006 Рік тому +4

    Sade ko 1994 aw 4 low ch eh tang hunde sw 1 high ch sahi chlda ae

  • @loveuppal7609
    @loveuppal7609 Рік тому +2

    Sade kol v reha bhut sira tractor va

  • @gurpreetrandhawa2483
    @gurpreetrandhawa2483 Рік тому +1

    Very nice

  • @hiteshgora3051
    @hiteshgora3051 Рік тому

    Bai Mahindra 275 tu model
    Bhumiputra da pura reviw dayo

  • @avtarbajwa4652
    @avtarbajwa4652 Рік тому

    ਸਿਰਾ ਜੀ

  • @parmjitsingh5964
    @parmjitsingh5964 Рік тому +2

    ਸਾਡੇ ਕੋਲ ਹੈ 1998 ਪਹਿਲੇ ਇਜਨ ਵਿੱਚ ਹੈ ਜਮਾ ਨਵਾ ਹੈ

    • @BRAR855_
      @BRAR855_ 6 місяців тому

      Diesel kina khanda h gante da

  • @captainsandhu5139
    @captainsandhu5139 Рік тому +1

    Mack ta badal veer aawaj har video di ghat hundi a please

  • @narinderwaraich7442
    @narinderwaraich7442 Рік тому +2

    ਅਸੀ ਵੀ ਲਿਆ ਸੀ ਨਵਾਂ 88 ਵਿੱਚ ਬਹੁਤ ਜ਼ੋਰ ਸੀ ਅੱਜ ਦੇ 855 ਤੋਂ ਤਾਂ ਜਾਦਾ ਜੋਰ ਮਾਰਦਾ ਸੀ

    • @jantapandher3509
      @jantapandher3509 Рік тому

      Marna hi a kyu ke eh model 55 hp da te jere hun aonde a 49.5 hp de

    • @itz_farmer69
      @itz_farmer69 8 місяців тому +1

      ​@@jantapandher3509Y HEGA SADE KOL VI AA 97 MODEL SANU KEHNDE ENGINE EDDA 49 HP HUNDA

  • @jaswindergill3978
    @jaswindergill3978 Рік тому

    👍👍👍👍👍

  • @Sandhu45450
    @Sandhu45450 Рік тому +1

    Kithe khichda msa t turda rpiyaa leke jedi cheej d knowledge n ohde t bolidaa nii trctr de model aalw jmaanw ch hi y turya firda. Eh hle turbo nu shi n dsda es hisaab nal eh 70 saala nu crdi nu shi dsuga

  • @jassa2214
    @jassa2214 Рік тому

    Good

  • @rehal855
    @rehal855 3 місяці тому

    Bai Tractor thik aa eh par tel Bhut sutte marda nwe nalo

  • @newzimidaratractors7273
    @newzimidaratractors7273 Рік тому

    ਬਾਈ ਜੇ ਗਲਤ ਨੰਬਰ ਟਰਬੋ ਲੱਗੂ ਤਾ ਨੁਕਸਾਨ ਆ ਸਹੀ ਨੰਬਰ ਦਾ ਕੋਈ ਨੁਕਸਾਨ ਨਹੀ

  • @agriview7958
    @agriview7958 Рік тому

    Nice video bro ❤

  • @yogendrakumarverma1510
    @yogendrakumarverma1510 8 місяців тому

    👌👌💪💪💪💪👌

  • @jagjeetgill2632
    @jagjeetgill2632 Рік тому +3

    Bai jehdi cheez bare knowledge na hove ode bare galt na bolo tanu pta hi ni turbo bare ki kam ohda

  • @gurvirsingh8617
    @gurvirsingh8617 Рік тому

    bai maan 265 di 2003 di vi vedio vi pao kite

  • @rinkuchahal29
    @rinkuchahal29 6 місяців тому

    4 low cho eh model awaj bhaut krde ne..

  • @navibhan9463
    @navibhan9463 5 місяців тому

    Sade kol v 1983 modal 735 a

  • @shonkijatt1559
    @shonkijatt1559 3 місяці тому

    Bai sada b 855 97 model bhut jor londa 11 hall full lever sit ke v la dinda ❤

  • @maninderbrar5314
    @maninderbrar5314 Рік тому

    bhra 4 litr kille da pump set kra 4 litr nl tn 2 vaari hll vjj jnde

  • @hiteshgora3051
    @hiteshgora3051 Рік тому

    Hlo

  • @mandeepbrar2563
    @mandeepbrar2563 Рік тому

    Puranay tractor nu turbo laona nuksan hi a bai ,

  • @JashanPreet-nc3qr
    @JashanPreet-nc3qr Рік тому +1

    Bai yrr company tu chala veer bann k ona nu ki pata o tan kallan aa

  • @daljeetcheema9317
    @daljeetcheema9317 Рік тому +1

    Tractor set Pura bukda v

  • @bhupinder..........1503
    @bhupinder..........1503 Рік тому

    ਬਾਈ ਇਹਦੇ ਚੌਰਸ ਲੈਟਾਂ ਕਿਹੜੇ ਸੰਨ ਚ ਔਣ ਲੱਗੀਆਂ

  • @sukhdevr1342
    @sukhdevr1342 Рік тому

    ਏਸ ਮਾਡਲ ਦੀ ਕੋਈ ਪੁਰਾਣੀ ਸ਼ੋ ਵਿਕਾਊ ਹੈ ਕਿਸੇ ਕੋਲ਼ ਤਾਂ ਕਮੇਂਟ ਵਿੱਚ ਦੱਸੋ

    • @SukhdevSingh-qq7hy
      @SukhdevSingh-qq7hy 6 місяців тому +1

      ਪਟਿਆਲੇ ਜਾਂ ਮਲੋਟ ਤੋਂ ਮਿਲ ਜਾਵੇਗੀ