ਆ ਜਰੂਰੀ ਆ ਟਰੈਕਟਰ ਦੇ ਹੇਠਾਂ ਲਵਾਉਣਾ,,, ਟਰੈਕਟਰਾਂ ਦੇ ਸੌਕੀਨਾ ਨੂੰ ਪੁਰਜਾ ਪਸੰਦ ਆਊ ਪੱਕਾ

Поділитися
Вставка
  • Опубліковано 6 жов 2024
  • #sukhjinder_lopon #swaraj #tractors #jattwaad #jattlife #tractor #tochan #punjabi #tractorshow #jatt #farmer #pendu #tractorloverzz #jattgarh #tractorlove #newholland #mukaabla #sonalika #farm #swarajfarmtraclovers #farmtrac #ford #stunt #pb #tractorpulls #johndeere #tractorsupply #newholand #swarajlove #punjab #wale

КОМЕНТАРІ • 75

  • @baljindersinghlongowal4097
    @baljindersinghlongowal4097 11 місяців тому +33

    ਆ ਟਾਇਰਾ ਚ ਕੀ ਜਲੂਸ ਕਢਾ ਲਿਆ

  • @Vicky98153
    @Vicky98153 11 місяців тому +49

    ਟਰੈਕਟਰ ਦੱਬ ਕੇ ਵਹਾਉਣ ਬੀਜਣ ਲਈ ਹੁੰਦਾ , ਰੰਗ ਬਚਾਉਣ ਜਾਂ ਲੈਮੀਨੇਸ਼ਨ ਕਰਾਉਣ ਲਈ ਨਹੀਂ ਹੁੰਦਾ , ਸੰਦ ਨੂੰ ਪੂਰਾ ਵਰਤੋ

    • @sherapadda
      @sherapadda 11 місяців тому +13

      sambhal k vartan vich vi koi nuksan nhi bhauu ggg

    • @PUNJAB-143
      @PUNJAB-143 11 місяців тому +13

      ਸੰਦ ਦੀ ਸਾਂਭ ਸਭਾਲ ਵੀ ਓਨੀ ਜਰੂਰੀ ਆ। ਜੇ ਵੇਚਣਾ ਪੈਜੇ। ਵਧੀਆ ਪੈਸੇ ਵਟਾ ਜਾਂਦਾ। ਲਗਦਾ ਬਿਨਾਂ ਸੋਚੇ ਸਮਝੇ ਹੀ ਕੁਮਿੰਟ ਛੱਡਤਾ।

    • @Vicky98153
      @Vicky98153 11 місяців тому +8

      @@PUNJAB-143 ਅਸੀਂ ਸੰਦ ਵੇਚਣ ਨੂੰ ਨਹੀਂ ਖਰੀਦਦੇ , ਵਰਤਦੇ ਆਂ

    • @Vicky98153
      @Vicky98153 11 місяців тому +8

      @@sherapadda ਸਭ ਚੋਚਲੇ ਆ ਖੇਤ ਚ ਵਰਤਣ ਨਾਲ ਟਰੈਕਟਰ ਨੂੰ ਕੀ ਹੋਣਾ ਐਵੇ ਲੋਕ ਕਾਰਾਂ ਵਾਂਗੂ ਸਜਾਈ ਜਾਂਦੇ ਆ, ਕੋਈ ਗਲੀਚੇ ਵਿਛਾਈ ਫਿਰਦਾ , ਏਦਾਂ ਜ਼ਿਮੀਦਾਰਾ ਨਹੀਂ ਚਲਦਾ

    • @jarnailsinghJarnailbal-mk9jw
      @jarnailsinghJarnailbal-mk9jw 11 місяців тому +4

      ਖਵਾਉਣੀ ਜਵਾਇਆ ਵਾਂਗ , ਵਹਾਉਣਾ ਕਸਾਈਆਂ ਵਾਗ

  • @navpreetwaraich493
    @navpreetwaraich493 11 місяців тому +10

    ਬਾਈ ਟਾਇਰਾ ਦਾ ਸੱਤਿਆਨਾਸ ਮਾਰਨ ਨੂੰ ਕੀ ਹੋਇਆ ਸੀ।

  • @Gurpreetsaini77
    @Gurpreetsaini77 11 місяців тому +6

    ਕਿਆ ਬਾਤ ਆ ਬਾਈ ਜੀ.. ਬਹੁਤ ਵਧੀਆ ਚੀਜ਼ ਬਣਾਈ ਆ ਬਾਈ ਜੀ..👍 ਆਹ ਵੀਲ ਜਹੇ ਵੀ ਬਹੁਤ ਵਧੀਆ ਲੱਗ ਰਹੇ ਤੁਹਾਡੇ ਟਰੈਕਟਰ ਤੇ ਵੀਰ👌

  • @Vicky98153
    @Vicky98153 11 місяців тому +3

    2:57 ਦੁਰ ਫਿੱਟੇ ਮੂੰਹ ਅਖੇ ਨਵਾਂ ਟਰੈਕਟਰ ਕਰਚਿਆਂ ਕਰਕੇ ਖੇਤ ਚ ਵਾੜਨ ਨੂੰ ਜੀ ਨੀ ਕਰਦਾ , ਕਰ ਲਓ ਵਾਹੀ

  • @bhupindersingh-ex2rm
    @bhupindersingh-ex2rm 11 місяців тому +4

    sukhwinder bai rim vic a full je la k jalus kad ta

  • @preetpalsingh9094
    @preetpalsingh9094 11 місяців тому +4

    Ajj kal vechan vali kallan honi chahidi bhave swaah vi packeta ch pa ke vech do

  • @RajwinderSingh-b3n
    @RajwinderSingh-b3n 11 місяців тому +1

    ਬਹੁਤ ਵਧੀਆ ਆ ਕੰਮ 22 ਜੀ ਦਾ

  • @ShamsherSingh-k6b
    @ShamsherSingh-k6b 11 місяців тому +1

    ਰਿੰਮਾ ਦੇ ਟੌਹਰ ਦਾ ਸੱਤਿਆਨਾਸ ਕਰਤਾ

  • @Machinery_mehkma
    @Machinery_mehkma 11 місяців тому +2

    Aha tyre te ki pata jlus kad rakhiya hun mei commenta ch bol nei skda ohe ja lagda 😂😂😂😂😂😂

  • @rehal855
    @rehal855 11 місяців тому +1

    Bai eh wheel te ki laya cover ja eh bhut bekaar lag rehe ne simple hi rakho sirf piche hi spinner layo

  • @ਪੰਜਾਬਖੁਸ਼ਹਾਲਸੂਬਾtranding

    ਬਾਈ ਟਰੈਕਟਰ ਨੂੰ ਹਰ ਸੀਜ਼ਨ ਦੇ ਬਾਦ ਵਿਚ ਸਪਰੇ ਮਰਦੂ ਨਟ ਤੇ ਜਾ ਜੰਗ ਲਗਦਾ ਕੁਝ ਨਹੀਂ ਹੁੰਦਾ 20ਸਾਲ

  • @superpower5101
    @superpower5101 11 місяців тому

    Eh vaise koi jyada khaas coverage nahi dinda... Bilkul thhale vadke tan kinne dekhna naale tractor di group clearance nu v ghat krda h???

  • @tractorlover384
    @tractorlover384 11 місяців тому +2

    Bai ji ik bumper reh gya te ik front tyre mud guard o jarur lwao siraa gal baat lghu

    • @Vicky98153
      @Vicky98153 11 місяців тому

      ਹਾਂ ਹੋਗੀ ਵਾਹੀ 😄

    • @tractorlover384
      @tractorlover384 11 місяців тому

      Veereya wahi taah hoi jandi bai j apaa sand shingaar k rakhe hon taah km krn da v swad aonda kliya gallaan naal wahi ni hundi

    • @Vicky98153
      @Vicky98153 11 місяців тому

      @@tractorlover384 ਵਰਤਣ ਨਾਲ ਸੰਦਾਂ ਨੂੰ ਕੁਝ ਨੀ ਹੁੰਦਾ ਬਸ ਢੰਗ ਨਾਲ ਵਰਤੋ ਆਵਦੇ ਘਰ ਨਾ ਪੱਟੋ ਫਾਲਤੂ ਖਰਚੇ ਕਰਕੇ ਟ੍ਰੈਕਟਰ ਕੰਪਨੀਆ ਨੇ ਸਬ ਕੁਝ ਸੋਚ ਕੇ ਹੀ ਹਰ ਚੀਜ਼ ਫਿੱਟ ਕੀਤੀ ਆ

    • @Vicky98153
      @Vicky98153 11 місяців тому

      @@tractorlover384 2:57 ਦੁਰ ਫਿੱਟੇ ਮੂੰਹ ਅਖੇ ਨਵਾਂ ਟਰੈਕਟਰ ਕਰਚਿਆਂ ਕਰਕੇ ਖੇਤ ਚ ਵਾੜਨ ਨੂੰ ਜੀ ਨੀ ਕਰਦਾ , ਕਰ ਲਓ ਵਾਹੀ

    • @tractorlover384
      @tractorlover384 11 місяців тому

      Saada taah sbh jgah aaye e chalda pya baaki j koi cheez bni aah taah wadia gal jihda dil krda o lwa lwe jihdi jeb nai sath dindi o mere wangu owe chla lwe ehde ch ki

  • @royalnature_0006
    @royalnature_0006 11 місяців тому +4

    Free di cheej v kde madi hoi aw 😂😂

  • @JarnailSingh-vr3yw
    @JarnailSingh-vr3yw 11 місяців тому

    Veer number dono bandd ne ,ae vadhia gl ni Inna di,time 9.49am

  • @inderjeetsingh1403
    @inderjeetsingh1403 11 місяців тому

    Ghant Work

  • @RanjitSingh-kh4cm
    @RanjitSingh-kh4cm 11 місяців тому

    ਜੇ ਫਰੀ ਦੇ ਨੇ ਤਾ ਤੁਸੀ ਵੀ ਪਵਾ ਲਉ

  • @kirtpalbhullar7561
    @kirtpalbhullar7561 11 місяців тому +3

    Sada pind da pra
    Bot vdia km krda 👍

    • @Machinery_mehkma
      @Machinery_mehkma 11 місяців тому

      Enu kaho ki jlus kad rakhya Tyreyan aha paa ke pind de khen tan bnda cheti sunda

  • @gurpreetmann3531
    @gurpreetmann3531 11 місяців тому

    Very nice bro 👍👍❤❤❤

  • @gursharansra015
    @gursharansra015 11 місяців тому

    sade nrma belt ch sbb de lggi hundi eh chadar thlle

  • @jatindersingh1809
    @jatindersingh1809 11 місяців тому

    ਜਿਹੜੀ ਮਿੱਟੀ ਏਸ ਵਿਚ ਵੜ ਗਈ ਓਹ ਨਿਕਲਣੀ ਨਹੀਂ

  • @damandeep5471
    @damandeep5471 11 місяців тому

    Beautiful veere ❤

  • @gurbutasingh4875
    @gurbutasingh4875 11 місяців тому

    ਫੋਨ ਤਾ ਲੱਗਦਾ ਨੀ ਇੰਨਾ ਦਾ

  • @gillhardeep4610
    @gillhardeep4610 11 місяців тому

    Lya c phone 6month di date dite aa, video ch 24 ghante khende aa

    • @jasmanbrar5364
      @jasmanbrar5364 11 місяців тому

      Shi gll a veer sanu v eda hi keha

  • @sunnymalhotra2413
    @sunnymalhotra2413 11 місяців тому

    Vese ki rate a jd de lai

  • @adab_stallionz
    @adab_stallionz 11 місяців тому

    Thik a fr❤

  • @Brar.gurnishan.
    @Brar.gurnishan. 11 місяців тому

    3600 ford de v la dain ge

  • @mrjagjitsingh9139
    @mrjagjitsingh9139 11 місяців тому

    Bhai eh tyer rim te jo black lya kitho milda menu msg karky address send karo

  • @Brar.gurnishan.
    @Brar.gurnishan. 11 місяців тому

    3600 ford da v bna dain ge

  • @pardeepsinghsidhu4535
    @pardeepsinghsidhu4535 11 місяців тому

    ❤🎉🎉🎉🎉👍👍👍👍👍👍👍👍👍👍👍👍👍

  • @buntydhaliwal7488
    @buntydhaliwal7488 11 місяців тому

    Daso yaar eh car a

  • @rajbirsingh3641
    @rajbirsingh3641 11 місяців тому

    Isde under mitti pai k jar laggay gi oh sab jatt da paisa barbaad hai y lopo wala noo sab free

  • @GurmokhSingh-hk1fe
    @GurmokhSingh-hk1fe 11 місяців тому +3

    Lopo bale y
    Sidhu moosewale di rees na kar

  • @harrygsd7561
    @harrygsd7561 11 місяців тому

    Shonki sardar tractor tera te advertised tu ehna dee karda

  • @deepagill739
    @deepagill739 11 місяців тому

    Tyra de thalle v lado

  • @amandeepsinghaman4035
    @amandeepsinghaman4035 11 місяців тому

    Ana.da.number.veer.je.band.a.raha.na.asa.lagwana.se.par.number.start.karwao

  • @Brar.gurnishan.
    @Brar.gurnishan. 11 місяців тому

    3600 ford da v bna dain ge

  • @Brar.gurnishan.
    @Brar.gurnishan. 11 місяців тому

    3600 ford da v bna dain ge

  • @Brar.gurnishan.
    @Brar.gurnishan. 11 місяців тому

    3600 ford da v bna dain ge