ਆ ਬਾਈ ਡਲਿਆ ਵਾਲੇ ਵਾਹਣ ਚ ਸਹਾਗਾ ਮਾਰ ਕੇ ਝੋਨਾ ਲਾਉਂਦਾ ਬਿਨਾ ਕੱਦੂ ਕੀਤੇ | baljinder maan

Поділитися
Вставка
  • Опубліковано 26 тра 2023

КОМЕНТАРІ • 44

  • @hardeepbhullar5289
    @hardeepbhullar5289 Рік тому +10

    ਬਾਈ ਜੀ ਬਹੁਤ ਵਧੀਆ ਕੰਮ ਦੀਆਂ ਗੱਲਾਂ ਕੀਤੀਆਂ ਧੰਨਵਾਦ ਕਰਦੇ ਹਾਂ ਐਕਤੀ ਵਾਰ ਅਸੀਂ ਵੀ ਝੋਨਾ ਐਸੇ ਲੋਟ ਲਾਮਾ ਗੇ ਬਾਈ ਵਧੀਆ ਗੱਲਾ ਕੀਤੀਆਂ ਹਨ

  • @gurdevbrar3986
    @gurdevbrar3986 Рік тому +2

    ਸੁੱਕਾ ਵਾਹਨ ਵਾਹੁਣ ਨਾਲ ਝੋਨਾਂ ਬਹੁਤ ਛੇਤੀ ਅਤੇ ਵਧੀਆ ਤੁਰਦਾ

  • @jagjitchal2500
    @jagjitchal2500 Рік тому +2

    ਬਾਈ ਸਾਡੀ ਜਮੀਨ ਵਿੱਚ ਤਰੇੜਾ ਪਾਟ ਜਾਦੀਆ ਪਾਣੀ ਸੁਕਣ ਤੇ

  • @gurtejnarain9374
    @gurtejnarain9374 Рік тому +4

    ਅਸੀਂ ਪਿਛਲੇ 12ਸਾਲ ਤੋਂ ਬਿਨਾਂ ਕੱਦੂ ਕੀਤੇ ਲਾਉਣਾ ਆ ਪਾਣੀ ਵਿੱਚ ਨਾ ਹੱਲ ਨਾ ਸੁਹਾਗਾ ਕਦੇ ਵੀ ਨਹੀਂ ਮਾਰਦੇ ਹਾ

  • @rashveer5092
    @rashveer5092 Рік тому

    🎉Mann g God bless you all ways to u bette g live long life for showing up truth and reality honestly for the welfare and safety of Punjab and punjabies also our community

  • @ekamjosan561
    @ekamjosan561 Рік тому

    ਵੀਰ ਤੇਰੀ ਗੱਲ ਠੀਕ ਆ ਪਰ ਬਾਈ ਦੀ ਅਵਾਜ ਬਹੁਤ ਘੱਟ ਆ ਰਹੀ ਹੇ ਇਸ ਵਿਚ ਸੁਧਾਰ ਕਰੋ

  • @singhharjinder9175
    @singhharjinder9175 Рік тому +1

    Bhut vdeea jaankari

  • @billusingh2355
    @billusingh2355 Рік тому +1

    ..MAINU VEER JI 10 SAAL HOGY IS TRA KRDY NU 100/ 💯 RESULT.. BAHUT BDIYA..

  • @daljeetcheema9317
    @daljeetcheema9317 Рік тому +1

    Vadia jankari bai

  • @sarbjeetgill1735
    @sarbjeetgill1735 Рік тому +1

    ਬਾਈ ਜਮੀਨ ਕਿਸਤਰਾਂ ਦੀ ਹੈ ਰੇਤਲੀ ਮੈਰਾ ਜਾ ਪੱਕੀ ਚੀਕਣੀ

  • @sewakbrar2041
    @sewakbrar2041 Рік тому +9

    ਉਹ ਬਾਈ ਅਸੀ ਟਾ ਕੰਪਿਊਟਰ ਕਰਾਹਾ ਲਾ ਕੇ ਹੀ ਪਾਣੀ ਛੱਡ ਦੇਣੇ ਆ ਝੋਨਾ ਫੁੱਲ ਹੁੰਦਾ area ਸ਼੍ਰੀ ਮੁਕਤਸਰ ਸਾਹਿਬ

  • @GurdeepSingh-tc3cr
    @GurdeepSingh-tc3cr Рік тому

    Bahut vadhia y g

  • @indersaini1637
    @indersaini1637 Рік тому +1

    Very good 22 g

  • @amrjeetsingh1328
    @amrjeetsingh1328 Рік тому

    ਡਾਕਟਰ ਮਰਖਾਈ ਤਾ ਸਿਧੀ ਬਿਜਾਈ ਨੁੰ ਵਧੀਆ ਦਸਦੇ ਹਨ

  • @jaswindergill3978
    @jaswindergill3978 Рік тому

    👍👍👍👍👍

  • @upkarvirk5196
    @upkarvirk5196 Рік тому

    Ehh otha kamyab aa jitha ja te pkki jameen aa jehdi pani nhi pendi ya retli zameen ch jitha kaddu nhi hunda

  • @VishalSingh-vn2qm
    @VishalSingh-vn2qm Рік тому

    Veer sadaa kol 335 va 28 killa jona lai pura full va ecort ecort va

  • @pardeepdhillon281
    @pardeepdhillon281 Рік тому +1

    7.sall hoge bina kaddu laune a bai vadia rehnda

  • @mahmood3025
    @mahmood3025 Рік тому +1

    Charday punjab da sona pind alona tola

  • @manpreetsingh5493
    @manpreetsingh5493 Рік тому

    Luder bargari jassi aulakh good yaar

  • @makhansingh3002
    @makhansingh3002 Рік тому +1

    ਵੀਰ ਮੈਨੂੰ ਘੱਟ ਤੋਂ ਘੱਟ 10 ਸਾਲ ਹੋ ਗਏ ਹਲ਼ ਮਾਰ ਕੇ ਸੁੱਕੀ ਵਿੱਚ ਸੁਹਾਗਾ ਮਾਰਕੇ ਪਾਣੀ ਛੱਡਕੇ ਝੋਨਾ ਲਾ ਦੇਣੇ ਆ

  • @deepgalib
    @deepgalib Рік тому +1

    Veer Baljindar ji is veer da no Daso ❤

  • @simarjeetdhillon9909
    @simarjeetdhillon9909 Рік тому +1

    ਬਾਈ ਸਾਡਾ ਪਿੰਡ ਭੈਣੀ ਬਾਘਾ ਮਾਨਸਾ ਅਸੀਂ ਵੀ ਵਾਈ ਵਾਂਗੂ ਕਦੇ ਕੱਦੂ ਨੀ ਕੀਤਾ 6,7 ਤੋਂ ਇਕੱਲਾ ਸੁਹਾਗਾ ਈ ਮਾਰਦੇ ਆ

  • @gurdeepsinghbrar2904
    @gurdeepsinghbrar2904 Рік тому +1

    Bai ji awaje caler ne

  • @shangarasingh4654
    @shangarasingh4654 Рік тому

    ਵੀਰ ਜੀ ਪੱਠੇ ਵਾਲੀ ਦਵਾਈ ਕਿਹੜੀ ਦੱਸੋ phone no

  • @pargatdhother9657
    @pargatdhother9657 Рік тому +1

    3 saal ho chlle ne klla suhaga marri da a pani ch bakki sukka vahn vahi da vadia rehnda

  • @mahmood3025
    @mahmood3025 Рік тому

    Atho alona tola kni door a

  • @KalaSingh-ph7py
    @KalaSingh-ph7py Рік тому

    Y bina kudu kre to pani hi nhi khurda

  • @goragill9142
    @goragill9142 Рік тому

    12 ਸਾਲ ਹੋ‌ ਗੲਏ ਸੂਹੀ ਵ‌ ਨੂ

  • @user-ye6zw4cx4z
    @user-ye6zw4cx4z Рік тому

    Y 8 lakh da viaj 3 lakh a

    • @baljindermaan
      @baljindermaan  Рік тому

      ਕਿੰਨੇ ਰੁਪਏ ਦੇ ਹਿਸਾਬ ਨਾਲ

  • @navtejsingh8977
    @navtejsingh8977 Рік тому

    Tu yaar hunn tajarbey krr reha,,,tey aappa tey saade baap daadey ohna ney ni kittey honny tazerbey,,,,tu doo saal too krr reha mai MBA krr key 13 saala too krr reha,,,,,kujj vii krr looo,,,, yield moosm dey hissab naal rhndi aaa

  • @VishalSingh-vn2qm
    @VishalSingh-vn2qm Рік тому +2

    Gapa va