Sonu Sitowala Live Mela Darbar Baba Fakir Chand Ji Pind Maheru Nakodar

Поділитися
Вставка
  • Опубліковано 17 чер 2024
  • Sonu Sitowala Live Mela Darbar Baba Fakir Chand Ji Pind Maheru Nakodar

КОМЕНТАРІ • 313

  • @DuniyaGkDekh
    @DuniyaGkDekh Місяць тому +12

    B prak ਵਰਗੇ ਤਾਂ body guard ਹੀ ਰੱਖੇ ਆ ਉਸਤਾਦ ਨੇ। ਸੁਰਾਂ ਦੇ ਸਹਿਨਸਾਹ ਸੋਨੂੰ ਸੀਤੋ ਵਾਲਾ

  • @ManoharLal-uo5tg
    @ManoharLal-uo5tg Місяць тому +18

    ਸਾਜ਼ਾਂ ਨੂੰ ਮੱਥਾ ਤੇ ਟੇਕ ਲਿਆ ਪਰ ਜਿਸ ਸੁਰ ਤੇ ਇਹ ਗਾਉਂਦਾ ਉਹ ਸੁਰ ਇਹਨਾ ਸਾਜ਼ਾਂ ਵਿੱਚ ਹੈ ਹੀ ਨਹੀਂ

  • @jeetabajuha3068
    @jeetabajuha3068 Місяць тому +57

    ਸੋਨੂੰ ਸੀਤੋਵਾਲਾ ਛਾ਼ਆ ਪਿਆ 👍🏻ਬੱੱਡੇ ਬੱਡੇ ਸਟਾਰ ਲੋਕ ਤਰਸਦੇ ਨੇ ਲੋਕਾ ਦੇ ਪਿਆਰ ਨੂੰ

  • @jasinkhan7740
    @jasinkhan7740 Місяць тому +16

    ਰੱਬ ਇੱਕ ਮੌਕਾ ਤਾਂ ਹਰ ਕਿਸੇ ਨੂੰ ਦਿੰਦਾ ਹੀ ਹੈ

  • @DuniyaGkDekh
    @DuniyaGkDekh Місяць тому +5

    ਬਹੁਤ ਵਦੀਆ❤❤

  • @user-es4nc6rv4d
    @user-es4nc6rv4d Місяць тому +30

    ਸੋਨੂ ਭਾਈ ਰਿਸਪੈਕਟ ਬਹੁਤ ਕੀਤੀ ਸਾਜਾ ਦੀ 👏🏻👏🏻

  • @user-zt8re7um3w
    @user-zt8re7um3w Місяць тому +4

    ਵੱਡੇ ਵੱਡੇ ਕਲਾਕਾਰ ਤਰਸਦੇ ਨੇ ਲੋਕਾਂ ਦੇ ਇਸ ਪਿਆਰ ਨੂੰ ਜਿਹੜਾ ਸੋਨੂੰ ਨੂੰ ਮਿਲ ਰਿਹਾ

  • @HarchandSingh-zs6xj
    @HarchandSingh-zs6xj Місяць тому +9

    ਬਹੁਤ ਹੀ ਭਗਤ ਬੰਦਾ ਵਾਂ ਸੋਨੂੰ ਹੁਣ ਵੀਰੋ ਸਾਰੇ ਰਲ ਮਿਲ ਕੇ ਉਹਦਾ ਘਰ ਵੀ ਬਣਾ ਦਿਓ ਉਹਦਾ ਹੀ ਨਾ ਵਾਹ ਵਾਹ ਕਰੀ ਜਾਓ ਬਹੁਤ ਪੈਸਾ ਕਮਾ ਰਹੇ ਹੋ ਤੁਸੀ ਸੋਨੂੰ ਦੇ ਸਿਰ ਤੇ ਕਰ ਦਿਉ ਮਦਦ ਗਰੀਬ ਦੀ

  • @bindersingh5665
    @bindersingh5665 Місяць тому +15

    ਸੋਨੂੰ ਬਾਈ ਫੁੱਲ ਸਪੋਟ ਆ ❤❤❤

  • @amritpalsinghsodhi7893
    @amritpalsinghsodhi7893 Місяць тому +4

    ਕੋਈ ਹੋਰ ਨਹੀਂ ਮਿਲਿਆ ਨਕੋਦਰ ਬੱਸ ਅੱਡੇ ਬਹੁਤ ਵਧੀਆ ਗਾਉਣ ਵਾਲੇ ਵਧੀਆ ਹੈਗੇ ਆ

  • @JogaSingh-dx1zq
    @JogaSingh-dx1zq Місяць тому +28

    ਸੋਨੂੰ ਤੂਫ਼ਾਨ ਵਾਗੂੰ ਛਾਅ ਗਿਆ ਰੱਬ ਦੀ ਪੂਰੀ
    ਰਹਿਮਤ ਸਾਰੀ ਟੀਮ ਤੇ ਗੰਜਾਂ ਵੀਰ ਜਿੰਦਾਬਾਦ

  • @vlogvideo114
    @vlogvideo114 Місяць тому +4

    ਇਹ ਹੈ ਜਨਤਾ ਦੀ ਪਾਵਰ ਇੱਕ ਆਮ ਇਨਸਾਨ ਨੂੰ ਖ਼ਾਸ ਬਣਾਉਣਾ

  • @RajuRaj-dv7oz
    @RajuRaj-dv7oz 9 днів тому +1

    ਵੀਰੋ ਮਜ਼ਾਕ ਉਡਾਇਆ ਜਾ ਰਿਹਾ ਹੈ

  • @SantoshiSharma-ps5mt
    @SantoshiSharma-ps5mt Місяць тому +14

    ❤❤sonuu ustaad I love u yarrr 🎉🎉🎉 full support ustadd nu
    Matha tekn da style mar gya mainu ustadd das ❤ ❤❤

  • @ranarana6497
    @ranarana6497 9 днів тому

    Sonu sitowala ❤se salut god bleas you brother ji Balraj France

  • @Gulshan19-81kumar
    @Gulshan19-81kumar Місяць тому +14

    ਜੀਉ ਸੋਨੂੰ ਸੀਤੋ ਵਾਲਾ ਵੀਰ ਰੱਬ ਤੈਨੂੰ ਲੰਬੀਆ ਉਮਰ ਬਖਸ਼ੇ ਸਟੇਜ ਤੇ ਖੜਕੇ ਬੋਲਣਾ ਹੀ ਮੁਸ਼ਕੀਲ ਆ ਉਹ ਤਾਂ ਫੇਰ ਵੀ ਗਾਣਾ ਗਾਂਦਾ ਆ ਜੀਉ ਵੀਰੇ ਜੀ

  • @rajkumar-cu5xn
    @rajkumar-cu5xn Місяць тому +28

    Sonu ਜ਼ਿੰਦਾਬਾਦ full sport

  • @user-wc5cq2jd4m
    @user-wc5cq2jd4m Місяць тому +10

    Waheguru ji hey akaal purakh waheguru ji waheguru ji tuci bade Beant Ho tuci Mehar Karo g sache patshaa g

  • @guribanwait787
    @guribanwait787 Місяць тому +11

    Hnjii ਕੀ ਹਾਲ ਜੇ ਦੋਸਤੋ

  • @pawanjhamat6787
    @pawanjhamat6787 Місяць тому +7

    ਸੋਨੂ ਸੀਤੋ ਵਾਲੇ ਬ੍ਰਾਂਡ ਬਣ ਚੁੱਕੇ

  • @sandeepheer8022
    @sandeepheer8022 Місяць тому +6

    ਕਲੀਆਂ ਦਾ ਬਾਦਸ਼ਾਹ ਸੋਨੂੰ ਸੀਤੋਂ ਵਾਲਾ

  • @harbanssingh7561
    @harbanssingh7561 10 днів тому

    ਸੋਨੂੰ ਸੀਤੋ ਵਾਲਿ ❤️❤️❤️

  • @rockyjakhojakhojordan9881
    @rockyjakhojakhojordan9881 Місяць тому +6

    Sidha banda aa Sonu seetowala vadia munda AA 👍👍👍

  • @GurdevSingh-jr9xb
    @GurdevSingh-jr9xb Місяць тому +17

    ਜਿਹੜੇ ਕਹਿੰਦੇ ਸੀ,, ਗ਼ਰੀਬ ਨੂੰ ਮਖੌਲ ਕਰਦੇ, ਹੁਣ ਕੀ ਸੋਚ ਉਹਨਾਂ ਦੀ 😂 ਮਖੌਲ ਵਿੱਚ ਪੈਸਾ ਬਣੇ ਕਲਾਕਾਰ,😂 ਧੰਨਵਾਦ ਸੋਨੂੰ ਨੂੰ ਮਖੌਲ ਕਰਨ ,ਕਰੌਣ ਵਾਲਿਆਂ ਦਾ

  • @VikramSend
    @VikramSend Місяць тому +13

    Wah mere malka tere rang niare farsho arsh bna de te ambron lah de tare

  • @SukhdevsinghGill-bx3ms
    @SukhdevsinghGill-bx3ms 3 дні тому

    Rub da BANDA aa sonu setu Walia ji love you

  • @BaljitSingh-lp5jy
    @BaljitSingh-lp5jy Місяць тому +5

    ਸਿਰਾ ਕਰਾ ਗਿਆ ਵੀਰ ਸਿਰਾ ਕਰਾ ਗਿਆ

  • @user-bj2jk5pp7j
    @user-bj2jk5pp7j 14 днів тому

    Very good sport Karan Wale Biee ji 👍👍

  • @multitaskingguru
    @multitaskingguru Місяць тому +8

    Love u Sonu bro. ਰੱਬ ਦਾ ਬੰਦਾ ❤

    • @Harnek-ni9lr
      @Harnek-ni9lr 12 днів тому

      ਸਾਰੇ ਬੰਦੇ ਰੱਬ ਦੇ ਹੀ ਬਣਾਏ ਹੋਏ ਹਨ ਵੀਰ ਜੀ 🙏ਕੋਈ ਪਾਸੇ ਤੋਂ ਨਹੀਂ ਬਣਾ ਵੀਰ ਜੀ 😍

  • @SabiRandhawasabiSabi-yg6ee
    @SabiRandhawasabiSabi-yg6ee Місяць тому +4

    Dhan Dhan Sahib Shri Guru Ramdas ji kirpa karo sonu veer te Sarswati da vas kardo do

  • @harpreetsinghrandhawa7772
    @harpreetsinghrandhawa7772 Місяць тому +3

    ਵਾਹਿਗੁਰੂ ਜੀ, ਬਹੁਤ ਵਧੀਆ ਇਨਸਾਨ

  • @Deepsaab33
    @Deepsaab33 Місяць тому +6

    Full support Sonu sittowala 👌👌👌👌

  • @AmandeepKaur-fe7gb
    @AmandeepKaur-fe7gb Місяць тому +2

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਜੀ ਸੋਨੂੰ ਪੁੱਤ ਤੇ

  • @HarmanSingh-yb6bw
    @HarmanSingh-yb6bw Місяць тому +3

    Klian. De. Badsah. Sonu. Bai. Friends.spot. A. Sonu. Bai. Nu Di. Full

  • @user-gy8vs4zh1m
    @user-gy8vs4zh1m Місяць тому +4

    Sonu bhra zindabaad ❤❤❤

  • @RanjitMattu-ob6lq
    @RanjitMattu-ob6lq Місяць тому +2

    ਫੱਕਰ ਬੰਦਾ ਆ ਸੋਨੂੰ ਵੀਰ

  • @SunilKumar-or3oo
    @SunilKumar-or3oo Місяць тому +4

    Sonu sitto wala hoi pai aa chare pase. Good👌

  • @sukhbirsukhbir4509
    @sukhbirsukhbir4509 Місяць тому +6

    Punjabi Sangeet nu mjak bna dita

    • @user-xp5gp4ty5o
      @user-xp5gp4ty5o Місяць тому

      ਮਜਾਕ ਵਾਲੀ ਕੀ ਗੱਲ ਹੈ

  • @dilshansaini-zn1gq
    @dilshansaini-zn1gq Місяць тому +3

    Bhai bhut vadiya lagda jdo tussi es garib bandey da ena sanman kardey o

  • @RimpyThind-ed3mi
    @RimpyThind-ed3mi Місяць тому +4

    ਗੰਜਾ ਵੀਰ ਦਿਲੋ ਦੋਸਤੀ ਨਿਭਾ ਰਿਹਾ ਸੋਨੂੰ ਨਾਲ ਏਦਾ ਦੇ ਦੋਸਤ ਹੋਣ ਕੋਈ ਨੀੰ ਡੁਬ ਦਾ

  • @user-uw8qi4eu2n
    @user-uw8qi4eu2n Місяць тому +14

    ਵੀਰ ਯਾਰ ਥੋੜੀ ਤਿਆਰੀ ਕਰਵਾ ਦੋ, ਹੋ ਸਕਦਾ ਵਧੀਆ ਪ੍ਰਫੋਰਮੈਂਸ ਕਰ ਸਕੇ,

  • @user-tm1de3ix5k
    @user-tm1de3ix5k Місяць тому +2

    ਇੱਕ ਟੱਪੇ ਨੂੰ 100 100 ਵਾਰ ਕਹਿੰਦਾ ਸੋਨੂੰ ਸੀਤੋ ਵਾਲਾ ਉਸਤਾਦ ਜੀ😅😅😅😅😅😅😂❤

  • @satwantsingh5142
    @satwantsingh5142 Місяць тому +4

    ਕਿਆ ਖੂਬ ਸੁਰ ਸੋਨੂੰ ਸੀਤੋ ਵਾਲਾ ❤👍👌😃😄🤣😁

    • @user-pk6pe7mc7s
      @user-pk6pe7mc7s Місяць тому +1

      ਗੰਜਾਂ ਵੀ ਵਾਹਲੀ ਫੀਲੰਗ ਚੁਕੀ ਫਿਰਦਾ ।😂😂

  • @user-ow3mg7pk8m
    @user-ow3mg7pk8m 11 днів тому +1

    ਇਸ ਤਰ੍ਹਾਂ ਬੇਟਾ ਜੀ ਲੱਗਾ ਰਿਹਾ ਤਾਂ ਜ਼ਰੂਰ ਦੱਬ ਹੋ ਜਾਣਾ

  • @user-ot5oj4cf4v
    @user-ot5oj4cf4v 9 днів тому

    ਬਹੁਤ ਵਧੀਆ ਸਾਜ਼ਾਂ ਦੀ ਤੇ ਲੋੜ ਨਹੀਂ 😂😂😂

  • @user-cl9ek5yo4r
    @user-cl9ek5yo4r 13 днів тому

    Hawa tan ehe karda jiwe Sonu sitowala hunda😊

  • @rakeshmall2262
    @rakeshmall2262 Місяць тому +2

    Bht wadia Sonu veer ene bandeya ch bolan di himat kise kise hundi aa god bless you

  • @MandeepTelecom0123
    @MandeepTelecom0123 Місяць тому +3

    Sonu g kya bat hai chak de fatte

  • @piralal8236
    @piralal8236 Місяць тому +1

    Spnu sha gia pure worlds 🌎 vich❤❤❤❤❤❤❤❤❤❤god bless you ❤ 🙏 ❤❤❤❤

  • @BaljitSingh-lp5jy
    @BaljitSingh-lp5jy Місяць тому +4

    ਸਿਰਾ ਮੇਰਾ ਸੁਣੋ ਸੀਤੋ ਵਾਲੀ

  • @ratindersinghphl
    @ratindersinghphl 23 дні тому

    Jo marji Hove confidence full aa bande ch

  • @baltejsingh6887
    @baltejsingh6887 24 дні тому

    ਬਾਈ ਜੀ ਇਸ ਤੋ ਛੋਟੇ ਛੋਟੇ ਬੱਚੇ ਵੀ ਬਹੁਤ ਵੱਧੀਆ ਗਾਓਦੇ ਨੇ ਪੰਜਾਬ ਵਾਲੋ ਉਹਨਾ ਛੋਟੈ ਬੱਚਿਓ ਨੂ ਵੀ ਸਪੋਟ ਕਰੋ ਜਿੰਨਾ ਬੱਚਆਿ ਦੀ ਅਵਾਜ ਵਿੱਚ ਬਹਤ ਦਮ ਹੈ

  • @randhawa9863
    @randhawa9863 6 днів тому

    ❤❤ ਸੋਨੂੰ

  • @user-by4eo8bw1k
    @user-by4eo8bw1k Місяць тому +3

    Sonu v nyc ji

  • @manpreetjanjua9334
    @manpreetjanjua9334 20 днів тому +1

    ❤️❤️🙏🙏🙏🙏🙏🙏🙏

  • @user-cz3sd4re2s
    @user-cz3sd4re2s 13 днів тому

    ਬਾਕਰ.BANDA

  • @santokhsingh8109
    @santokhsingh8109 Місяць тому +1

    Waheguru ji Mehar kario sonu te rab lami umar kare

  • @Gurvindermahay
    @Gurvindermahay Місяць тому +2

    sonu sito Zindabad❤

  • @AnshdeepSingh266
    @AnshdeepSingh266 Місяць тому +1

    Sonu veer jidabad 🎉🎉🎉 😊😊

  • @varindersingh3731
    @varindersingh3731 Місяць тому +1

    Jdo rabb ne din sidhe karne hon .avve hunde aa bai.waheguru hor tarakkiya bakshe

  • @preetkalerpreet604
    @preetkalerpreet604 Місяць тому +2

    Bhaght Banda sonu waheguru ji

  • @jatinderpalsingh7181
    @jatinderpalsingh7181 18 днів тому

    ਸੋਨੂੰ ਨਾਲ ਧੋਖਾ ਨਾਂ ਹੋਵੇ love you sonu

  • @SonuKumar-sm2mp
    @SonuKumar-sm2mp Місяць тому

    Sonu verr ji sabb to phla rabb dai namm laye dai huda wa tusi sidha he gane suru kar tye 😢👏🏻😇

  • @manpreetjanjua9334
    @manpreetjanjua9334 20 днів тому +1

    Nice

  • @manpreetjanjua9334
    @manpreetjanjua9334 20 днів тому +1

    Good

  • @parwinderkumar3883
    @parwinderkumar3883 Місяць тому +2

    👍good aa 22

  • @HarpreetSingh-pr2wn
    @HarpreetSingh-pr2wn Місяць тому +1

    Tu badali 100 baar asi ik baar nhi badle.........................
    ..bai bai kehde duniya .............aa 2 gane Sonu di is too baad pta nhi ki aaa

  • @AmanDhariwal-gr7oo
    @AmanDhariwal-gr7oo Місяць тому +2

    🙏Jai baba Faqir chand ji 🙏 Gorav te sorav bachaya nu next time hor baal bakshna ta jo mela hor v sharda te dhoom dham na mnayeya ja sakke ❤

  • @Gopy1995P
    @Gopy1995P Місяць тому +3

    Rab da Banda aa

  • @Bae_h7x
    @Bae_h7x 12 днів тому

    kmla ben da jar

  • @RamandeepKaur-er9zy
    @RamandeepKaur-er9zy Місяць тому +1

    Sira bro Sonu veer

  • @parveensingh3591
    @parveensingh3591 Місяць тому +2

    Sonu jindabad

  • @manpreetbrar8365
    @manpreetbrar8365 Місяць тому +2

    ਜਨਤਾ ਜਾ ਕਿੱਧਰ ਨੂੰ ਰਹੀ ਆ ਅੱਜ ਕੱਲ ਆਹ ਇੱਕ ਹੋਰ ਰਲ ਗਿਆ ਇਹਨਾਂ ਨਾਲ ਗੰਜਾ ਜਿਹਾ

  • @KaranSharma-ze2fv
    @KaranSharma-ze2fv Місяць тому

    ਸੋਨੂ ਤੇਰੀ ਚੜ੍ਹਾਈ ਅਸੀਂ ਫੁੱਲ ਕਰਾਂਗੇ

  • @tsgkarn4284
    @tsgkarn4284 Місяць тому

    ਵਾਹਿਗੁਰੂ ਜੀ 🙏🙏🙏

  • @Hargun2808
    @Hargun2808 Місяць тому +1

    Waheguru ji kirpa kare

  • @NDRSNGH
    @NDRSNGH Місяць тому +1

    Full support for Sonu sito

  • @GurmejSingh-iy7hc
    @GurmejSingh-iy7hc 17 днів тому

    Good day

  • @RanjitMattu-ob6lq
    @RanjitMattu-ob6lq Місяць тому

    Wmk 🙏 sonu sito wale te ❤

  • @vickysrowa788
    @vickysrowa788 Місяць тому +1

    Rab da banda Sonu

  • @rooprekha1280
    @rooprekha1280 Місяць тому +3

    Keo mzak bnade aa bnde da
    Raab bachawe 🙏🏻

  • @rajkaur7465
    @rajkaur7465 29 днів тому

    ❤❤❤❤❤❤

  • @sunnychoudharychoudhary2274
    @sunnychoudharychoudhary2274 Місяць тому

    Rab mehar rakhe sonu ta

  • @shivanahar3433
    @shivanahar3433 Місяць тому +4

    Sonu paji 🔥🔥

  • @pb32wal
    @pb32wal Місяць тому

    ਸੋਨੂੰ bro love you ❤❤

  • @user-zt8re7um3w
    @user-zt8re7um3w Місяць тому +1

    ਤੇਰੇ ਯਾਰ ਨੂੰ ਦੱਬਨ ਨੂੰ ਫਿਰਦੀ ਐਂ 😂😂

  • @vikysaab4459
    @vikysaab4459 Місяць тому

    Big fan 22 ji de 🎉🎉

  • @kulbirsingh5982
    @kulbirsingh5982 12 днів тому

    ਪੰਜਾਬ ਦੇ ਲੋਕ ਇੰਨੇ ਵੇਲੇ ਨੇਂ

  • @jasmelsingh8819
    @jasmelsingh8819 Місяць тому

    ਮਾਣਕ ਅਤੇ ਚਮਕੀਲੇ ਦੀ ਢੂਈ ਭੰਨੀਂ ਜਾਂਦਾ ਹੈ ਪਤੰਦਰ

  • @user-ok8ib3pw6g
    @user-ok8ib3pw6g Місяць тому

    ❤❤

  • @amansoreya5796
    @amansoreya5796 Місяць тому

    Jionda wasda rhe sonu veree🙋‍♂️

  • @satpalsharma3420
    @satpalsharma3420 13 днів тому +1

    😢😢😢😢😢😢😢😢😮

  • @amnaamna5196
    @amnaamna5196 Місяць тому

    Usthad ji ❤❤

  • @Sandeepuk2047
    @Sandeepuk2047 Місяць тому

    Sonu sito wala ta yrr bhagat banda

  • @user-oc4ct3wv7j
    @user-oc4ct3wv7j Місяць тому

    Sonu seeto Ghaint insaan aa

  • @Ramankumar67283
    @Ramankumar67283 Місяць тому +1

    ਬੱਸ ਕਰ ਭਰਾਵਾਂ

  • @HARDIE_PLAYZ
    @HARDIE_PLAYZ Місяць тому

    👏👏

  • @gurichauhan7951
    @gurichauhan7951 Місяць тому

    Att sonu setto wala

  • @amandeepkaur1761
    @amandeepkaur1761 Місяць тому

    Nice vire god bless you ❤

  • @Sanju-pk7pn
    @Sanju-pk7pn Місяць тому

    Nice voice veer di