ਹੈ ਓਏ ਤਾਇਆ ,ਕੇਰਾ ਬੰਤ ਤੇ ਟਿੰਡੂ ਸਾਰੀ ਰਾਤ ਗਧੀ ਮਗਰ ਤੁਰੇ ਫਿਰੇ …//new video bandra ala chand //2024

Поділитися
Вставка
  • Опубліковано 9 бер 2024
  • ਹੈ ਓਏ ਤਾਇਆ ,ਕੇਰਾ ਬੰਤ ਤੇ ਟਿੰਡੂ ਸਾਰੀ ਰਾਤ ਗਧੀ ਮਗਰ ਤੁਰੇ ਫਿਰੇ …//new video bandra ala chand //2024
    #bandra ala chand
    #bandra ale
    #new
    #bandra
    #punjabi
    #trending
    #chand
    #viral
    #comedy
    #video
    #youtuber
    #2024
  • Комедії

КОМЕНТАРІ • 149

  • @ParminderSingh-yg1qh
    @ParminderSingh-yg1qh 4 місяці тому +11

    ਹੱਥ ਜੋੜ ਕੇ ਬੇਨਤੀ ਕਰਦੇ ਹਾਂ ਚੰਦ ਅਤੇ ਬੰਤ ਨੂੰ ਬੇਨਤੀ ਇਹ ਹੈ ਭਾਈ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਪਾਇਆ ਕਰੋ ਭਾਈ ਅਸੀਂ ਤੁਹਾਡੀ ਹਰ ਰੋਜ਼ ਦੇਖਣੀ ਹੁੰਦੀ ਹੈ ਵੀਡੀਓ 😂😂😂❤ ਗੁੱਸਾ ਨਾ ਕਰਨਾ ਭਾਈ

    • @lschauhan01
      @lschauhan01 4 місяці тому

      Hai yrr fer ohi gallan 😂😂😂

  • @chamkaurkharoud9065
    @chamkaurkharoud9065 4 місяці тому +10

    ਆਗੇ ਵੀ ਆਗੇ ਚੰਦ ਤੇ ਬੰਤ ਛਾ ਗਏ ਗਮਦੂਰ ਕਿਆ ਬਾਤ ਹੈ ❤😂

  • @user-cp6ff8xd9g
    @user-cp6ff8xd9g 4 місяці тому +4

    ਇਹ ਡਇਲੋਗ ਵਾਲਾ ਸਿਰਾ😅😅ਧੱਕੀ ਤੁਰੇ ਆਏ

  • @GurpreetSingh-jb5oy
    @GurpreetSingh-jb5oy 4 місяці тому +4

    ਬੰਤ ਵੀ ਰਿਆਊੜੀਆ ਦਿੰਦਾ ਰਿਹਾ ਜਵਾਕਾਂ ਨੂੰ
    😂😂😂😂😅😅😅

  • @jagdeepsidhu1313
    @jagdeepsidhu1313 4 місяці тому +7

    ਭਲਾ ਮਾਨਸ ਤੂੰ ਵੀ ਨਹੀਂ ਚੰਦ ਸਿਆਂ ਊ ਗੱਲ ਆ 🤣🤣

  • @user-cp6ff8xd9g
    @user-cp6ff8xd9g 4 місяці тому +4

    ਧੱਕੀ ਤੁਰੇ ਆਏ 😅😅😅😅😅

  • @KuldeepSandhu-zt9wb
    @KuldeepSandhu-zt9wb 4 місяці тому +1

    Ma bi bina dekhe like karde aaa yyyy ji

  • @jalwindersingh3949
    @jalwindersingh3949 7 днів тому

    Siraa laata yr ajj ta
    Njara lyata

  • @gurmelram5171
    @gurmelram5171 4 місяці тому +1

    ਚੰਦ ਬਾਈ ਜੀ ਬੰਤ ਬਾਈ ਜੀ ਕੀ ਹਾਲ ਆ ਬਾਈ ਜੀ ਚੱਕੀ ਜਾਨੇ ਹੋ ਫੱਟੇ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਭਾਈ ਚਲੋ ਖਿੱਚ ਖਿੱਚ ਕੇ

  • @RajaSingh-oi5bw
    @RajaSingh-oi5bw 4 місяці тому +2

    ਬੰਤ ਅੱਜ ਮੂਤ ਦੀ ਝੱਗ ਵਾਂਗੂੰ ਬਹਾ ਰੱਖਿਐ, ਚੰਦ ਗੱਲ ਈ ਨੀ ਕਰਨ ਦਿੰਦਾ 😂😂

  • @user-ww9lz3qd4m
    @user-ww9lz3qd4m 4 місяці тому +5

    ਜਿਉਂਦੇ ਵਸਦੇ ਰਹੋ ਪੰਜਾਬੀਉ

  • @jagsirTungwali041
    @jagsirTungwali041 4 місяці тому +4

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗਮਦੂਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @davinderkumar384
    @davinderkumar384 4 місяці тому +33

    ਬਹੁਤ ਵਧੀਆਂ ਜੀਅ ਲਵਾਈ ਰੱਖਦੇ ਤੁਸੀਂ 😂😂❤ ਆਪਾਂ ਤਾਂ ਬਿਨਾਂ ਵੀਡੀਓ ਵੇਖੇ ਲਾਈਕ ਕਰਨ ਵਾਲੇ

    • @bindrykharoud4484
      @bindrykharoud4484 4 місяці тому +3

      ਮੇ ਲਾਈਕ ਕਮੇਟ ਨਾਲ ਦੀ ਨਾਲ ਕਰ ਦਿੰਦਾ ਵਿਡੀਉ ਚਾਹੇ ਘੰਟੇ ਬਾਅਦ ਦੇਖਾ

    • @ranikaur8311
      @ranikaur8311 4 місяці тому

      Tu ethe thok kise no ehndi maa di lann de Diya Langan Naa dayi prka dyi 😅😅😂😂😂

  • @gurlalsingh-bh9fn
    @gurlalsingh-bh9fn 4 місяці тому +2

    ਬਹੁਤ ਵਧੀਆ ਵਿਡੀਓਜ ਨੰਬਰਦਾਰ ਸਾਬ ਮੈ ਤਾ ਬਿਨਾ ਵੇਖਿਆ ਵਿਡੀਓ ਲਾਈਕ ਕਰ ਦਿਨਾਂ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip 4 місяці тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @sangha4236
    @sangha4236 4 місяці тому +3

    ਆ ਗਏ ਵਾਦਰਾਂ ਆਲੇ👌👌👌👌👌👍👍👍👍👍

  • @MandeepSingh-zt6ck
    @MandeepSingh-zt6ck 3 місяці тому +1

    ਸਿਰਾ ਬਾਈ ਜਮਾ ❤❤❤❤❤❤❤❤❤❤❤❤❤❤❤❤❤

  • @MandeepSingh-zt6ck
    @MandeepSingh-zt6ck Місяць тому

    Chand yaar tu ta jmmayi sira Lonya bai ji 🤭🤭😊

  • @JaspreetSingh-wo4xr
    @JaspreetSingh-wo4xr 4 місяці тому

    ਬਹੁਤ ਸਹੋਣੀ ਵੀਡੀਓ ਬਾਈ ਗੱਲਾਂ ਤਾਂ ਚੰਦ ਸਣਾਉਦਾਂ ਸਿਰਾਂ ਬਾਈ❤❤❤❤❤❤❤

  • @PammaSingh-kv9qx
    @PammaSingh-kv9qx 4 місяці тому +1

    Nice video 😂😂😂😂😂😂

  • @hardeepgeetu50
    @hardeepgeetu50 4 місяці тому +2

    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਚੰਦ y

  • @MandeepSingh-zt6ck
    @MandeepSingh-zt6ck Місяць тому

    Chand sira bai ji

  • @HarjinderBhullar6076
    @HarjinderBhullar6076 4 місяці тому +1

    ਚੰਦ ਬਾਈ ਤੇ ਬੰਤ ਲੰਗੜਾ ਹੈ ਯਾਰਾ ਦੇ ਯਾਰ ਬੰਦੇ ਦਿਲਦਾਰ

  • @gurvailsingh3849
    @gurvailsingh3849 4 місяці тому +3

    ਚੰਦ ਚੱਕ ਦੇ ਫੱਟੇ ਕੋਈ ਗੱਲ ਨਹੀ

  • @jassbrar9374
    @jassbrar9374 3 місяці тому

    22g Siraa kam Lagea raho

  • @palsingh891
    @palsingh891 4 місяці тому +2

    ਨਿਗਾ ਵਧਾਉਂਦੇ ਸੀ ਅੱਖਾਂ ਦੀ 😂😂😂😂😅😅😅😅😅😅😅😅

  • @Gurleen-ho5pj
    @Gurleen-ho5pj 4 місяці тому +1

    ਸਤਿ ਸ੍ੀ ਅਕਾਲ ਸਾਡੇ ਆਲੇ ਉ 🎉🎉🎉🎉🎉🎉🎉❤❤❤❤❤❤

  • @MandeepSingh-zt6ck
    @MandeepSingh-zt6ck Місяць тому

    Chand bauth vadia banda yaar
    Baki bant bai v vadia banda yaar

  • @boharsingh7725
    @boharsingh7725 4 місяці тому +1

    ਬਹੁਤ ਵਧੀਆ ਬਾਈ 👌👌👌👌👌

  • @harkrishansingh2130
    @harkrishansingh2130 4 місяці тому

    ਬਹੁਤ ਵਧੀਆ ਵੀਡੀਓ ਜੀ ਲਵਾਤਾ ਬਾਈ ਨੇ

  • @user-fh3op2oh8e
    @user-fh3op2oh8e 4 місяці тому +3

    ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉

  • @charanjeetsandhu1669
    @charanjeetsandhu1669 4 місяці тому +3

    ਬੱਲੇ ਚੰਦ ਹੋਣੀ ਆ ਗਏ

  • @lakhvirmaan8290
    @lakhvirmaan8290 8 днів тому

    Nice video

  • @nishanpawar8933
    @nishanpawar8933 4 місяці тому

    Bhut vdya chand singh 🎉🎉

  • @gurpreet2991
    @gurpreet2991 4 місяці тому

    Sira bai sira

  • @HarrySehaj-qz8fu
    @HarrySehaj-qz8fu 4 місяці тому

    ਨਾਈਸ ਬਾਈ ਜੀ

  • @ikbaaldhillon8577
    @ikbaaldhillon8577 4 місяці тому

    Good 🎉🎉

  • @user-zd9rw1zb2q
    @user-zd9rw1zb2q 4 місяці тому +1

    GOOD.Y.G

  • @user-px4th2kl9y
    @user-px4th2kl9y 4 місяці тому

    Very good bro

  • @sukhdeepsinghbilassingh
    @sukhdeepsinghbilassingh 4 місяці тому

    Jva end bro sirra gal baat ❤❤❤❤

  • @jasvindersingh3907
    @jasvindersingh3907 4 місяці тому +1

    , ਨਿਗਾ ਵਦੋਂਦੇ ਸੀ 😂😂😂😂

  • @balrajsinghdhillon7618
    @balrajsinghdhillon7618 4 місяці тому

    Very nice fun

  • @user-wg8xx2jo8f
    @user-wg8xx2jo8f 4 місяці тому +1

    sirra video😅

  • @sonudanewala3831
    @sonudanewala3831 4 місяці тому

    Sirra aa jatta sirra Bai Chand

  • @jagseersingh4506
    @jagseersingh4506 4 місяці тому +1

    GOOD VIDEO GOOD ACTING ALL'TEAM THANKS SO MUCH ❤❤❤❤❤❤❤

  • @user-xy8gm5gr4s
    @user-xy8gm5gr4s 4 місяці тому

    Good Chand. Bant

  • @HarjinderBhullar6076
    @HarjinderBhullar6076 4 місяці тому

    ਚੰਦ ਬਾਈ ਤੇ ਬੰਤ ਗਧੀ ਤੇ ਕੁੱਤੀ ਤੇ ਪ੍ਰੀਤੋ ਦੇ ਯਾਰ, ਤੁਸੀਂ ਵੀਡੀਓ ਘੱਟੋਘੱਟ,35+40 ਮਿੰਟਾਂ ਦੀ ਬਣਾਇਆ ਕਰੂ ਜਦੋ ਨਜ਼ਾਰਾ ਆਉਂਦਾ ਵੀਡੀਓ ਖਤਮ ਹੋ ਜਾਂਦੀ ਆ

  • @user-hx8hh6pp1c
    @user-hx8hh6pp1c 4 місяці тому

    Good bai ji 🎉🎉❤❤

  • @zeeshanshani5133
    @zeeshanshani5133 4 місяці тому

    چند بابا کمال ہے ❤

  • @JaggiDeol-nm3so
    @JaggiDeol-nm3so 3 місяці тому

    Nice

  • @gurdeeetsingh7473
    @gurdeeetsingh7473 4 місяці тому

    Sirra😊

  • @GurjantSingh-eq2tm
    @GurjantSingh-eq2tm 4 місяці тому

    Very good 👍👍👍👍

  • @jagmeetteona6186
    @jagmeetteona6186 4 місяці тому

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ👌👌👌

  • @sonagill6792
    @sonagill6792 4 місяці тому

    Boht vdia har koi ni bna skda

  • @Balwantkaur-pg9iv
    @Balwantkaur-pg9iv 3 місяці тому

    ਨਵੀ.ਞੀਡੀੳ..ਬਣਾਉ..ਞੀਰ.ਚੰਦ.ਸਿਘ

  • @HarjinderBhullar6076
    @HarjinderBhullar6076 4 місяці тому

    ਚੰਦ ਬਾਈ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਜਦੋਂ ਚੰਦ ਬਾਈ ਕਹਿੰਦਾ ਬੰਤ ਨੂੰ ਇੱਕ ਗੱਲ ਆ ਉਅ ਗੱਲ ਕਰਦਾ

  • @RanjitSingh-iu1mr
    @RanjitSingh-iu1mr 4 місяці тому

    Good nice lage raho veer ji

  • @jagseersingh4506
    @jagseersingh4506 4 місяці тому

    SIRRRRA ACTING BAI BANT CHAND AND PALA AND GAMDOOR AND ALL'TEAM LOVE YOU TRUCK 🚛🚛🚛🚛🚛 BHAR K

  • @Cricket-fr1xt
    @Cricket-fr1xt 4 місяці тому +1

    ਅੱਖਾ ਦੀ ਹਰੀ ਦਵਾੲੀ ਅਸੀ ਬਹੁਤ ਲੈਤੀ ਅੱਖਾ ਹਰੀ ਦਵਾੲੀ

  • @rajveergharuoffical
    @rajveergharuoffical 4 місяці тому

    Jmma y aahi Galla ee krde hude aa kheta ch ❤❤❤❤

  • @jeetbenipal3996
    @jeetbenipal3996 4 місяці тому

    V good ji

  • @user-uj6tg9gw1b
    @user-uj6tg9gw1b 4 місяці тому

    Very very good naic video

  • @KulveerSingh-wj6mt
    @KulveerSingh-wj6mt 4 місяці тому +1

    ਸਤਿ ਸ੍ਰੀ ਆਕਾਲ ਜੀ

  • @pradeepmaan
    @pradeepmaan 4 місяці тому +1

    Nice ❤❤❤

  • @harwindersingh7671
    @harwindersingh7671 4 місяці тому

    Very good ❤❤

  • @arshdeepkhattda8555
    @arshdeepkhattda8555 4 місяці тому +1

    ok repot bai

  • @user-ng9nq1vp3r
    @user-ng9nq1vp3r 4 місяці тому

    ਗਲਾ ਤਾ ਅਣ ਹੋਈਆ ਬਣਦੀਆ ਬੰਤ ਜੀ

  • @harjitmaan7931
    @harjitmaan7931 Місяць тому

    ❤❤

  • @palsinghpal4878
    @palsinghpal4878 4 місяці тому

    🎉🎉❤ nice video ji 🎉❤🎉

  • @harmeshbrar1564
    @harmeshbrar1564 4 місяці тому

    Very nice 👍

  • @drivermehakmapb10ala47
    @drivermehakmapb10ala47 4 місяці тому

    👌👌👌👌💪💪🚛

  • @amarikrai7437
    @amarikrai7437 4 місяці тому

    Nice 👍👍👍

  • @BhupinderSingh-yg8cg
    @BhupinderSingh-yg8cg 4 місяці тому +2

    ਆ ਗਏ ਜੀ,,,, ਆ ਗਏ,,,, ਬਾਂਦਰਾ ਵਾਲੇ ਚੰਦ ਸਿੰਘ,,,,, ਬੰਤ ਸਿੰਘ,,,, ਗਮਦੂਰ,,,,, ਆ ਗਏ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

  • @user-rd1ud6lf7t
    @user-rd1ud6lf7t 4 місяці тому

    ❤❤❤❤❤

  • @user-mb9dv6nk5k
    @user-mb9dv6nk5k 4 місяці тому +1

  • @monasingh5339
    @monasingh5339 4 місяці тому

    Very good 👍

  • @user-ye2wn3ph2n
    @user-ye2wn3ph2n 4 місяці тому

    Old punjabi school true storys

  • @maninder7526
    @maninder7526 4 місяці тому

    Love you 😂😂😂😅😅😅

  • @pargatsingh9668
    @pargatsingh9668 4 місяці тому

    😂😂👍👍

  • @user-gw8zd5eq4p
    @user-gw8zd5eq4p 4 місяці тому

    Ok report

  • @gaganbrar2670
    @gaganbrar2670 4 місяці тому

    Good

  • @gurdassingh8318
    @gurdassingh8318 4 місяці тому

    Dhakki aunde 😂😂😂😂 👌👌

  • @user-dg1gc2dm1z
    @user-dg1gc2dm1z 4 місяці тому

    ❤❤❤

  • @sumarbhaati4885
    @sumarbhaati4885 4 місяці тому

    Very nice 👌 👌😂😂😂

  • @deepakkumar8967
    @deepakkumar8967 4 місяці тому +1

    👌👌👍👍💕💕😜😜🤪🤪

  • @user-cv5hp3me9u
    @user-cv5hp3me9u 4 місяці тому

    😂😂😂😂🎉🎉❤❤

  • @Dhillonamerica
    @Dhillonamerica 4 місяці тому

    👍👍👍👍👍👍

  • @lschauhan01
    @lschauhan01 4 місяці тому

    ❤❤Bai ji 25, 26 mint di video banay karo...❤❤❤ Baki siraa .❤

  • @user-ig3vd5dj3d
    @user-ig3vd5dj3d 4 місяці тому

    🎉🎉🎉

  • @user-rl1kt7sp7i
    @user-rl1kt7sp7i 4 місяці тому

    Chand 22 💪💪💪💪

  • @user-ex3ut2vs3c
    @user-ex3ut2vs3c 4 місяці тому

    Apa v like Wale aa

  • @Dhillonamerica
    @Dhillonamerica 4 місяці тому

    Chand ta bant kya baatan ne acting diyan😂😂😂😂😂😂😂😂

  • @gurmelram5171
    @gurmelram5171 4 місяці тому

    ❤❤❤❤❤❤❤❤❤❤❤❤❤❤❤❤❤❤❤❤❤❤

  • @user-ie6bv2bh2j
    @user-ie6bv2bh2j 4 місяці тому

    😊

  • @user-re5jk9bn3y
    @user-re5jk9bn3y 4 місяці тому

    😂😂😂😂😂❤❤❤

  • @JaspreetMachhike-le6jg
    @JaspreetMachhike-le6jg 4 місяці тому +1

    Siraaaa
    Bai

  • @user-yr4lb5mi9o
    @user-yr4lb5mi9o 4 місяці тому +2

    गुरमीत।सिह20चक।वाला

  • @user-xs7sj3uf5k
    @user-xs7sj3uf5k 4 місяці тому

    😅😂🎉🎉🎉🎉

  • @YuvrajSingh-25001
    @YuvrajSingh-25001 4 місяці тому

    Khich k km jatto❤❤❤❤❤

  • @gurvailsingh3849
    @gurvailsingh3849 4 місяці тому

    ਚੰਦ ਅੱਜ ਬੰਤ ਨੂੰ ਬੜਾ ਅੱਗੇ ਲਾਈਆਂ ਇੱਕ ਨਹੀ ਕਰਨ ਦਿੱਤੀ ਦੂਜੀ ਗੱਲ ਵਿੱਚ ਬਠਾ ਕੇ ਰਗੜ ਕੇ ਰੱਖਤਾ