ਚੰਦ ਤੇ ਬੰਤ ਦੀਆਂ ਆ ਗੱਲਾਂ ਸੁਣ ਕੇ ਤੁਹਾਡਾ ਹਾਸਾ ਨਹੀਂ ਰੁਕਣਾ ਗਰੰਟੀ ਆ 😀

Поділитися
Вставка
  • Опубліковано 13 лис 2023
  • ਚੰਦ ਤੇ ਬੰਤ ਦੀਆਂ ਆ ਗੱਲਾਂ ਸੁਣ ਕੇ ਤੁਹਾਡਾ ਹਾਸਾ ਨਹੀਂ ਰੁਕਣਾ ਗਰੰਟੀ ਆ 😀

КОМЕНТАРІ • 128

  • @babbusangha9366
    @babbusangha9366 7 місяців тому +7

    ਵਾਹ ਜੀ ਵਾਹ ਬਹਾਰ ਜਾਣ ਵਾਲੀ ਤੇ ਰਿਸ਼ਤਿਆਂ ਵਾਲੀ ਗੱਲ ਤਾਂ ਜਮਾਂ ਸਹੀ ਕਰਗੇ ਹੁੰਦੀ ਇਸ ਤਰਾਂ ਹੀ ਆ

  • @jagsirTungwali041
    @jagsirTungwali041 8 місяців тому +40

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਗੁਰਦਿਆਲ ਸਿੰਘ ਪਾਲਾਂ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ

  • @satwantlb7777
    @satwantlb7777 7 днів тому

    ਸਹੀ ਗੱਲ ਆ ਬਾਈ ਰੂਹਾਂ ਨੇ ਦੁਬਾਰਾ ਕਦੀ ਨਹੀਂ ਮਿਲਨਾ

  • @palsingh891
    @palsingh891 7 місяців тому +7

    ਵੈਰੀ ਗੁੱਡ ਬਾਈ ਜੀ
    ਤੁਹਾਡੇ ਵੀਡੀਉ ਕਮਾਲ ਦੇ ਹੁੰਦੇ ਅਾ
    ਕਿਲੋ ਖੂਨ ਵਧਾ ਦਿੰਦੇ ਅਾ 😂😂😂😂😂😂❤❤❤❤❤❤❤❤❤

  • @gurmeetsingh2654
    @gurmeetsingh2654 6 місяців тому +1

    ਬਾਈ ਤੁਹਾਡੀਆਂ ਗੱਲਾਂ ਤਾਂ ਕੰਮ ਦੀਆਂ ਹੱਡੀਆਂ ਪਰ ਮੈ ਕਹਿਨਾਂ ਜੇ ਗਾਲ ਨਾ ਕੱਢੇ ਓਹ ਪੇਡੂ ਕਾਹਦਾ! ਏਹੀ ਤਾ ਨਿਸਾਨੀ ਐ ਪੇਂਡੂਆਂ ਦੀ ਬਹੁਤ ਸੋਹਣਾ ਬਾਈ ਲਗੇ ਰਹੋ ਜੀ

  • @msf5937
    @msf5937 8 місяців тому +3

    ਇਹ ਬੱਚੀ ਜਾਵੇ ਦੇ ਸਾਰਾ ਕੁਝ ਹੀ ਬਨ ਜਾਂਦੇ ਆ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @rajatbilga1227
    @rajatbilga1227 8 місяців тому +38

    ਬੰਤ ਹੁਣਾ ਨੂੰ ਸਪੋਰਟ ਕਰਨ ਵਾਲੇ ਕਿੰਨੇ ਵੀਰ ਹਨ?

  • @bahadursingh9718
    @bahadursingh9718 7 місяців тому +4

    ਵੀਰ ਜੀ ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਬਹੁਤ ਹੀ ਵਧੀਆ ਵੀਡੀਓਜ਼ ਬਣਾਉਂਦੇ ਹੋ ਪਰ ਇਹ ਜਿਹੜੀਆਂ ਤੁਸੀਂ ਗਾਲ੍ਹਾਂ ਕੱਢਦੇ ਉਹ ਗਲ੍ਹਤ ਹੈ ਧੀਆਂ ਭੇਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ

  • @dhmediapunjabi7469
    @dhmediapunjabi7469 8 місяців тому +6

    ਬਹੁਤ ਵਧੀਆ ਜਸਵੀਰ ਬਾਈ ਸਿਰਾ ਲਾਤਾ darshan Hakamwala

  • @BaljinderSingh-hk1rs
    @BaljinderSingh-hk1rs 8 місяців тому +5

    ਗੱਲ ਸਹੀ ਐ, ਜੇ ਕਣਕ ਦੇ ਕਿਆਰੇ ਹੱਥਾਂ ਵਾਲੇ ਜਿੰਦਰੇ ਨਾਲ ਨਾ ਪਏ, ਤਾਂ ਖੇਤੀ ਕਰਨ ਦਾ ਕੋਈ ਫਾਇਦਾ ਨੀ,

  • @charanjeetgill1708
    @charanjeetgill1708 6 місяців тому +1

    ਸਾਰੀ ਟੀਮ ਬਹੁਤ ਵਧੀਆ ਪਰ ਵਾਈ ਬਣਕੇ ਜਿਆਦਾ ਗੰਦੀਆਂ ਗਾਲਾਂ ਨਾ ਕੱਢਿਆ ਕਰੋ ਤੁਹਾਡੀ ਐਕਟਿੰਗ ਬਹੁਤ ਹੀ ਵਧੀਆ ਵਾਈ

  • @lakhwindersingh-jt1sb
    @lakhwindersingh-jt1sb 8 місяців тому +15

    ਸਿਰਾ ਬੰਦੇ ❤

  • @SohanSingh-wr8vb
    @SohanSingh-wr8vb 8 місяців тому +15

    ਸ਼ਵਰਗਾਂ ਵਿੱਚ ਪੰਜਾਬ ਨੀ ਹੋਣਾ❤❤🎉🎉😢😢

  • @user-kx7kq7rs6u
    @user-kx7kq7rs6u 8 місяців тому +3

    ਬਹੁਤ।ਵਧੀਆ।ਬਾਈ।

  • @sawarnsingh2274
    @sawarnsingh2274 8 місяців тому +5

    ਸਾਰੀ ਟੀਮ ਬਹੁਤ ਵਧੀਆ

  • @RajaSingh-oi5bw
    @RajaSingh-oi5bw 7 місяців тому +1

    ਹੈਥੇ ਰੱਖ ਓ ਚੰਦ ਵਾਹਣ ਤਾਂ ਚੂਰੀ ਵਰਗਾ ਈ ਚਾਹੀਦੈ

  • @MS-wj6yz
    @MS-wj6yz 7 місяців тому +6

    ❤❤ਚੰਦ ਬਾਈ ਜਿੰਦਾਬਾਦ 🎉🎉🎉😂😂

  • @SukhwinderSingh-wq5ip
    @SukhwinderSingh-wq5ip 6 місяців тому +6

    ਸੋਹਣੀ ਵੀਡੀਉ ਫੁੱਲ ਹਾਸਾ 😂

  • @balvirsingh-il3eb
    @balvirsingh-il3eb 7 місяців тому +2

    ਚੰਦ ਸਿਹਾਂ ❤❤❤

  • @gurmailsingh9833
    @gurmailsingh9833 7 місяців тому

    Vay oe bandra aale jati very good chand bant pala gurdial and sare membro

  • @JaspalSingh-hl5jo
    @JaspalSingh-hl5jo 7 місяців тому +1

    Bahut vadiya veer ji 😊🙏

  • @navjotbains1980
    @navjotbains1980 8 місяців тому +6

    ਬਹੁਤ ਵਧੀਆ ਵੀਡੀਓ ਬਣਾਂਦੇ ਹੋ ਤੁਸੀ। ਪਹਿਲੇ ਦਿਨ ਤੋਂ ਦੇਖਦਾ

  • @rajatbilga1227
    @rajatbilga1227 8 місяців тому +4

    Full support from Jalandhar, ਦੋਆਬਾ

  • @rupindersingh9252
    @rupindersingh9252 6 місяців тому +3

    ਕਮਾਲ ਕਰਤੀ ਜੱਟਾਂ ਨੇ

  • @bloging_12
    @bloging_12 7 місяців тому +2

    ਸੱਚੀ ਚੰਦ ਬਾਈ ਬਿਜਲੀ ਦੀ ਗੱਲ ਸੱਚੀ ਹੈ

  • @GurpreetSingh-wk4cu
    @GurpreetSingh-wk4cu 7 місяців тому +1

    Very.,nice...baba...g

  • @drivermehakmapb10ala47
    @drivermehakmapb10ala47 8 місяців тому +11

    ਸਾਰੀ ਟੀਮ ਵਧੀਆ ਕੰਮ ਕਰ ਰਹੀ ਆ 👌💪

  • @bobbybobbybobby786
    @bobbybobbybobby786 4 місяці тому

    Nice jatta chand

  • @swaransinghsekhon4836
    @swaransinghsekhon4836 2 місяці тому

    Thanks v good

  • @vakhipaad2455
    @vakhipaad2455 8 місяців тому +6

    Att ਚੰਦ ਬੰਤ👌👌👌👍👍👍👍👍👍👍😂😂😂🖤🖤😂😂😂👌👌👌👌💯💯💯

  • @user-ud4wd7ww8n
    @user-ud4wd7ww8n 8 місяців тому +2

    ਰਵੈਤੀ ਨਸ਼ੇ ਆ ਦੀ ਮੰਗ ਤਾਂ ਪੰਜਾਬ ਵਿੱਚ ਲੋਕ ਬਹੁਤ ਜ਼ਿਆਦਾ ਕਰ ਰਹੇ ਨੇ ਜੀ

  • @user-ww9lz3qd4m
    @user-ww9lz3qd4m 6 місяців тому +1

    ਗੁਰਦਿਆਲ ਨੂੰ ਵੀ ਬੁਲਾ ਲਉ ਯਾਰ ਚੂੰਘਾ ਆਲੇ ਸ਼ਾਨ ਵਾਗੂੰ ਸਿੱਧਾ ਹੀ ਝਾਕੀ ਜਾਂਦਾ 😊😊😂

  • @makhanbrar3660
    @makhanbrar3660 8 місяців тому +3

    good baba ji ❤❤❤❤

  • @user-rg4nc1fu2t
    @user-rg4nc1fu2t 8 місяців тому +2

    ਜਨਾਨੀਆਂ ਬਿਨਾਂ ਕੋਈ ਹੋਰ ਵਿਸ਼ੇ ਖਤਮ ਹੋਗੇ

  • @allroundersingh3277
    @allroundersingh3277 8 місяців тому +7

    ਆ ਗਿਆ ਨੀ ਬਿੱਲੋ ਉਹੀ ਟਾਇਮ ❤

  • @Billa-Hothi-315
    @Billa-Hothi-315 8 місяців тому +4

    ਸਾਰੀਆਂ ਗੱਲਾਂ ਸੋਲਾਂ ਆਨੇ ਚੰਦ ਤੇ ਬੰਤ ਦੀਆਂ!!

  • @HarjinderBhullar6076
    @HarjinderBhullar6076 8 місяців тому +2

    ਸਹੀ ਗੱਲ ਆ ਚੰਦ ਦੀ, ਸਰਕਾਰ ਨੂੰ ਇਲਾਜ ਫਰੀ ਚਾਹੀਦਾ ਅੱਧੇ ਤੋਂ ਵੱਧ ਲੋਕ ਇਲਾਜ ਤੋੜੇ ਮਰ ਜਾਂਦੇ ਆ

  • @manpreetsinghbrar3869
    @manpreetsinghbrar3869 7 місяців тому +2

    ਖਾਲੀ ਨੀ ਜਾਣ ਦਿੰਦੇ ਰਿਸ਼ਤਾ ਕਰਕੇ ਤੋਰਨਗੇ

  • @JaswantSingh-je3zk
    @JaswantSingh-je3zk 8 місяців тому +2

    ਚੰਦ ਬਾੲੀ ਬਿਡੀਓ ਮੈ ਸਾਰੀਅਾਦੇਖੀਅਾ ਨੇ ਪਰ ਅੱਜ ਸੋਅਾਦ ਲਿਅਾਤਾ ਕੋੲੀ ਮੁੱਦਾ ਸੱਡੇਅਾ ਨੀ

  • @JaspreetMachhike-le6jg
    @JaspreetMachhike-le6jg 7 місяців тому

    Siraaaaa bai

  • @PammaMirpuria-ot5ju
    @PammaMirpuria-ot5ju 6 місяців тому

    ਸੱਚੀ ਘੈਂਟ ਵੀਡਿਓ ਹੁੰਦੀਆਂ ❤❤❤

  • @jagjeetsinghnahal6317
    @jagjeetsinghnahal6317 7 місяців тому +1

    😂,❤❤❤

  • @bobbybobbybobby786
    @bobbybobbybobby786 4 місяці тому

    Sachii gal aa Chand jatt jii❤❤❤❤

  • @HoneyDanewala
    @HoneyDanewala 4 місяці тому

    chand di veer aali gal jma sach aw bai 100%

  • @guradittasidhu5115
    @guradittasidhu5115 8 місяців тому +5

    Badhia bande a Chand te Bant

  • @jaggadhaliwal2024
    @jaggadhaliwal2024 5 місяців тому

    Bhout vadia gala bhout ghaint team thodi bai chad yara da yaar chad bai I am Abohar to bai thanu milan ona ka de bai ji ok thanks bai ji

  • @guradittasidhu5115
    @guradittasidhu5115 8 місяців тому +3

    Baei Chand di gal Thik a bhuki wala banda pasu bdhia samda

  • @PreetVinod-yq2pq
    @PreetVinod-yq2pq 4 місяці тому

    ❤❤

  • @user-js3xv5fd3d
    @user-js3xv5fd3d 8 місяців тому

    🎉🎉👌👌👌👍👍👍👍👍

  • @user-pj3hz1on1d
    @user-pj3hz1on1d 8 днів тому

    👍👍👍👍👍👍👍👍👍👍👍👍👍👍👍👍👍👍👍👍

  • @kewalsekhon8206
    @kewalsekhon8206 3 місяці тому

    🙏🙏

  • @user-xg6nm1sp7u
    @user-xg6nm1sp7u 2 місяці тому

    Good sapping 22g

  • @gurpreetnagra5865
    @gurpreetnagra5865 4 місяці тому

    Good 👍

  • @hardeepdhaliwal4388
    @hardeepdhaliwal4388 8 місяців тому +1

    Sirra gall bat chad te bant Ch haaahaaa

  • @kakamurid5219
    @kakamurid5219 8 місяців тому +4

    ਕੁਝ ਵੀ ਆ ਇਹਨਾਂ ਦੀਆਂ ਗੱਲਾਂ 💯 ਸੱਚੀਆਂ
    ਲੋਕ ਸਵਾਦ ਹੀ ਭਾਲਦੇ ਆ

  • @sahibsingh9607
    @sahibsingh9607 7 місяців тому

    ❤❤❤❤❤❤❤❤❤

  • @anwerdeol3737
    @anwerdeol3737 8 місяців тому +1

    😂😂😂😂😂

  • @Varkhamaini
    @Varkhamaini 2 місяці тому

    😅😅😅😅😅😅

  • @Fashiontips-qc7dh
    @Fashiontips-qc7dh 6 місяців тому

    😁👏👏

  • @drgssidhumaur5870
    @drgssidhumaur5870 8 місяців тому +5

    ਗਾਲ਼ਾਂ ਕੱਢਣ ਦੀ ਤਾਂ " ਪੀ ਐਚ ਡੀ " ਕੀਤੀ ਹੋਈ ਲੱਗਦੀ ਐ

  • @tarandeepsingh1498
    @tarandeepsingh1498 6 місяців тому

    ❤️🌹🌹🌹🌹❤️👌🙏

  • @jagseersingh4506
    @jagseersingh4506 8 місяців тому +1

    GOOD VIDEO GOOD MASSAGE BAI BANT CHAND AND PALA AND AMLI AND ALL'TEAM GOOD

  • @user-kx7kq7rs6u
    @user-kx7kq7rs6u 8 місяців тому +1

    ਸਿਰਾ।ਕੰਮ।ਆ।ਬਿੰਦਰ।ਬਾਈ।

  • @kuljeetbrar7043
    @kuljeetbrar7043 8 місяців тому +1

    Chand 😂 ta jma sira

  • @jotsidhu4007
    @jotsidhu4007 3 місяці тому

    Lakh rupie di gal aa rista paise hunda siyanf nu ni hunda

  • @harjeet_maan_
    @harjeet_maan_ 8 місяців тому +2

    ਪੰਜ ਚਾਰ ਸਾਲਾਂ ਤੱਕ ਕੁੜੀ ਨੀ ਮਿਲਨੀ ਚੰਗੇ ਬੱਚੇ ਬਹਾਰ ਟੱਪ ਗੲਏ ਕੁੜੀਆਂ ਬਹੁਤ ਘੱਟ ਰਹਿ ਗਿਆ

  • @chamkaursinghhappy4342
    @chamkaursinghhappy4342 8 місяців тому +2

    ਗੱਲ ਸਹੀ ਆ

  • @BalvinderSingh-fk8nk
    @BalvinderSingh-fk8nk 8 місяців тому +3

    Ajj asli gal bani aa yaar bant chand natha sare amli pala va yaar santro ni aaii 😅😅 chamcharhik😊

  • @harjindersingh6932
    @harjindersingh6932 8 місяців тому +3

    Jatta lagga reh thodi teem 1 numbar

  • @r.ssarmaidar5206
    @r.ssarmaidar5206 8 місяців тому +3

    😂😂

  • @VeerSingh-dm3ip
    @VeerSingh-dm3ip 6 місяців тому

    ਬੰਤਾ ਤਾ ਚੰਦ ਮਗਰ ਹਾ ਚੰਦ ਨਸੇ ਕਹਿੰਦੇ ਹਾਂ ਨਾ

  • @kuljeetbrar7043
    @kuljeetbrar7043 8 місяців тому +1

    Mainu ta bhot pasand hai

  • @mangatrai8121
    @mangatrai8121 7 місяців тому

    Ehna da pind kehra by

  • @RanjeetSingh13443
    @RanjeetSingh13443 8 місяців тому +2

    Bas bai Sarpanchi ch jhadu naa jita deo kite bai ji plz😢😢😢

  • @palsinghpal4878
    @palsinghpal4878 8 місяців тому +1

    Sira ji 👍😊👍🙏🙏🙏🙏👍👍👍🎉👍💥💥💥💥💥💣💣💣💣💣💣💣😁😁😁

  • @ParminderSingh-yg1qh
    @ParminderSingh-yg1qh 7 місяців тому

    ਹੋਰਾਂ ਨਾਲ ਵੀ ਗੱਲ ਕਰਲਾ

  • @kulwindersohi2203
    @kulwindersohi2203 6 місяців тому

    All video good, don't parmoshan app party?

  • @HarjinderSingh-nr4ky
    @HarjinderSingh-nr4ky 8 місяців тому +2

    Bai Chand teri gal sahi aa bhooki kha ke tikki bhande

  • @ikbaaldhillon8577
    @ikbaaldhillon8577 8 місяців тому +1

    Good 😂😂

  • @Anmoldeepsingh-tv8ix
    @Anmoldeepsingh-tv8ix 8 місяців тому +1

    ਪ੍ਰਮਾਤਮਾ ਤਾ ਹੈਗਾ ਵਾ ਅਸੀ ਤਾ ਨਾ ਵੱਟਾ ਤੇ ਰੁੱਖ ਰਹਿਣ ਤਾ ਨਾ ਪਾਣੀ ਰਹਿਣ ਦੇਣਾ

  • @palsinghpal4878
    @palsinghpal4878 8 місяців тому +1

    Great video ji 👍👍👍👍👍

  • @RajwinderSingh-lx7rs
    @RajwinderSingh-lx7rs 8 місяців тому +2

    Good 😂

  • @BhupinderSinghBadesha
    @BhupinderSinghBadesha 8 місяців тому +2

    👍👍

  • @dhillonjattbathindewala8403
    @dhillonjattbathindewala8403 8 місяців тому +2

    Good chand bant

  • @user-cv5hp3me9u
    @user-cv5hp3me9u 8 місяців тому +1

    😂😂😂😂😂😂❤❤❤

  • @boharsingh7725
    @boharsingh7725 8 місяців тому +1

    👍👍👍👍👍👌👌👌👌👌

  • @majhailxn2381
    @majhailxn2381 8 місяців тому +3

    Chand video bnaun vele kapde puraane paya kro bina press ton

  • @babanseth6525
    @babanseth6525 8 місяців тому +1

    Very.good

  • @agamdhindsa6640
    @agamdhindsa6640 8 місяців тому +2

    ਘਰਾਚੋਵਾਲੇ

  • @HarjinderSingh-nr4ky
    @HarjinderSingh-nr4ky 8 місяців тому +1

    Bai Chand teri gal sahi aa Sienctest kujh nahi das sakde dharti da paani nahi mukda

  • @rajvindermander9075
    @rajvindermander9075 8 місяців тому +2

    😮😮😮😮😮😮😮

  • @NirmalSingh-yi7gm
    @NirmalSingh-yi7gm 8 місяців тому +1

    Bill kul right a j kise n bhs karni a Pani ware m ml kr le

  • @user-nq9nk2ek2m
    @user-nq9nk2ek2m 8 місяців тому +1

    Chand per month very good

  • @laddidhaliwal6093
    @laddidhaliwal6093 8 місяців тому +1

    😂😂😂🎉❤😅

  • @AmritpalSingh-qg4wf
    @AmritpalSingh-qg4wf 8 місяців тому +1

    👌👌👌🤟

  • @HappySingh-is2pw
    @HappySingh-is2pw 8 місяців тому +1

    👍👍👍👍👌👌👌👌👌🙏🙏🙏🙏🙏🙏🌹🌹🌹🌹🌹🌹Good 22 very Good 👌👍🙏🌹

  • @jsgamer3182
    @jsgamer3182 8 місяців тому +1

    👌👌👌

  • @amriksandhuamriksandhu2925
    @amriksandhuamriksandhu2925 8 місяців тому +1

    Nice 🎉🎉🎉

  • @sumandeep_777
    @sumandeep_777 8 місяців тому +1

    part 2 v aun deo

  • @gurihehar9731
    @gurihehar9731 8 місяців тому +1

    🔥❤️