ਕਾਰ ਦੇ ਟਾਇਰ ਉਪਰ ਕਿੰਨਾ ਕੁਝ ਲਿਖਿਆ ਹੁੰਦਾ ਆਜੋ ਜਾਣੀਏ || tire code chart || tire code speed rating

Поділитися
Вставка
  • Опубліковано 14 жов 2024
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    ⚠️ Copyright Disclaimers
    • We use images and content by the UA-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    tire code date
    tire code decoder
    dot tire code meaning
    tires code meaning

КОМЕНТАРІ • 82

  • @nirmalsingh-uo1hu
    @nirmalsingh-uo1hu 5 місяців тому +15

    ਹਰ ਵਾਰ ਕੋਈ ਨਾ ਕੋਈ ਨਵੀਂ ਜਾਣਕਾਰੀ ਦਿੰਦੇ ਓ,ਆਪ ਜੀ ਦਾ ਬਹੁਤ-ਬਹੁਤ ਧੰਨਵਾਦ ।

  • @shamshersingh895
    @shamshersingh895 5 місяців тому +12

    ਵਾਹ ਜੀ ਵਾਹ ਆਹ ਤਾਂ ਕਮਾਲ ਦੀ ਜਾਣਕਾਰੀ ਦਿੱਤੀ ਹੈ ਜੀ . ਅਸੀਂ ਵੀ ਆਈ 20 ਦੇ ਚਾਰ ਟਾਇਰ ਦੋ ਮਹੀਨੇਂ ਪਹਿਲਾਂ ਹੀ ਨਵੇਂ ਪਵਾਏ ਅੈ ਪਰ ਦੁਕਾਨਦਾਰ ਦੇ ਕਹਿਣ ਤੇ ਅਸੀਂ ਕੁਛ ਨੀਂ ਦੇਖਿਆ . ਹੁਣ ਦੇਖਾਂਗੇ ਜੋ ਤੁਸੀਂ ਦੱਸਿਅੈ

  • @kulwantbehniwal2315
    @kulwantbehniwal2315 5 місяців тому +28

    ਸਤਿ ਸ੍ਰੀ ਆਕਾਲ 22 ਜੀ, ਮੈਨੂੰ ਬੜਾ ਦੁੱਖ ਲੱਗਿਆ ਤੁਹਾਡਾ ਜੀਵਨ ਸਾਥੀ ਸਦਵੀ ਵਿਛੋੜਾ ਦੇ ਗਿਆ ਹੈ। ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ।

  • @ਸੁੱਖਲਾਲਜੀਤਸਿੰਘਟਿਵਾਣਾ

    ਜਾਨਕਾਰੀ ਦੇਨ ਲਈ ਬੁੱਹਤ ਧੰਨਵਾਦ ਬਾਈ ਜੀ

  • @sukhpalsingh7613
    @sukhpalsingh7613 5 місяців тому +3

    ਬਹੂਤ ਅਹਿਮ ਜਾਣਕਾਰੀ ਦਿੱਤੀ ਤੁਸੀਂ ਭਾਜੀ...ਆਪ ਜੀ ਦਾ ਧੰਨਵਾਦ

  • @LakhwinderSingh-rj9yv
    @LakhwinderSingh-rj9yv 5 місяців тому +5

    ਸਤਿ ਸ੍ਰੀ ਅਕਾਲ ਬਾਈ ਜੀ।
    ਤੁਹਾਨੂੰ ਚੜਦੀਕਲਾ ਵਿੱਚ ਦੇਖ ਕੇ ਬਹੁਤ ਸਕੂਨ ਮਿਲਿਆ।

  • @SukhwinderSingh-wq5ip
    @SukhwinderSingh-wq5ip 5 місяців тому +5

    ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ORIGINHOMESTEAD
    @ORIGINHOMESTEAD 5 місяців тому +6

    ਬਹੁਤ ਵਧੀਆ ਗਿਆਨ ਦਿੱਤਾ ਹੈ ਜੀ

  • @balwinderbrar3739
    @balwinderbrar3739 5 місяців тому +5

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ

  • @dvdr_sidhu
    @dvdr_sidhu 5 місяців тому +2

    ਧੰਨਵਾਦ ਸੇਵਕ ਸਿੰਘ ਜੀ ਲੋੜੀਂਦੀ ਜਾਣਕਾਰੀ ਸਾਂਝੀ ਕਰਨ ਲਈ

  • @jaswindergill3978
    @jaswindergill3978 5 місяців тому +4

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @baljitsinghz
    @baljitsinghz 5 місяців тому +3

    ਬਹੁਤ ਬਹੁਤ ਧੰਨਵਾਦ ਸਰ ਜੀ

  • @valindersingh8415
    @valindersingh8415 5 місяців тому +1

    ਬਹੁਤ ਵਧੀਆ ਜਾਣਕਾਰੀ। ਧੰਨਵਾਦ

  • @sandeepsidhu7293
    @sandeepsidhu7293 5 місяців тому +3

    ਬਹੁਤ ਧੰਨਵਾਦ ਬਾਈ ਜੀ ਜਾਨਕਾਰੀ ਦੇਣ ਲਈ🎉🎉

  • @ajaibsingh6044
    @ajaibsingh6044 5 місяців тому +1

    ਬਹੁਤ ਵਧੀਆ ਨਵੀ ਜਾਣਕਾਰੀ ਦਿੱਤੀ ਧੰਨਵਾਦ ਜੀ

  • @HARPREETSINGH-le8kr
    @HARPREETSINGH-le8kr 5 місяців тому +1

    ਸੱਤ ਸ਼੍ਰੀ ਆਕਾਲ ਸਰਦਾਰ ਸੇਵਕ ਸਿੰਘ ਜੀ ਬਾਈ ਜੀ ਕਿਰਪਾ ਕਰਕੇ ਇੱਕ ਵੀਡਿਓ ਅੱਜ ਦੇ ਸਮੇਂ ਵਿੱਚ ਕਿਹੜੇ ਕਿਹੜੇ INVERTER COPPER ਵਿੱਚ ਆ ਰਹੇ ਆ ਇਸ ਵਿਸ਼ੇ ਉਪਰ ਵੀ ਬਣਾ ਦਿਓ।

  • @gurwantsingh5068
    @gurwantsingh5068 3 місяці тому

    Bahut Vadiya Jaankari Hansil hoye Sardar Sewak Sangh jee, Sanu Tyres bare koi Pata nahi c Aap jee da bahut - bahut Dhanyawad, Jioude Vasde raho, Meharbani 🙏🙏
    from - Bazpur - (Uttarakhand)

  • @dharampreetsingh9634
    @dharampreetsingh9634 5 місяців тому +4

    ਬਹੁਤ ਹੀ ਕਮਾਲ ਦੀ ਜਾਣਕਾਰੀ ਦਿੱਤੀ ਭਾਈ ਸਾਹਿਬ

  • @ਪਰਗੱਟਸਿੰਘ-ਸ6ਪ
    @ਪਰਗੱਟਸਿੰਘ-ਸ6ਪ 5 місяців тому +3

    ਬਹੁਤ ਵਧੀਆ👍💯

  • @ProGurdeep
    @ProGurdeep 5 місяців тому +1

    ਚੰਗੀ ਜਾਣਕਾਰੀ।

  • @satnam_bhangu.1915
    @satnam_bhangu.1915 5 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ 👍

  • @LachhmanSingh-ne4cb
    @LachhmanSingh-ne4cb 5 місяців тому +1

    👍

  • @inderpreetsingh6145
    @inderpreetsingh6145 5 місяців тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਇਹ ਕਿਹੜੀ ਕੰਪਨੀ ਦੇ ਟਾਇਰ ਨੇ

  • @AMARJITSINGH-iz6vg
    @AMARJITSINGH-iz6vg 5 місяців тому

    Well done. Very needful information. Thanks. Waheguru tuhade te mehar kare tuhadi chardi kala rakhe.

  • @jawanda
    @jawanda 5 місяців тому +1

    ਸੇਵਕ ਜੀ। ਸਭ ਤੋਂ ਜ਼ਰੂਰੀ ਗੱਲ ਤਾਂ ਦੱਸੀ ਨਹੀਂ। ਗੱਡੀ ਚ ਟਾਇਰ ਦਾ size modify ਕਰਨਾ ਗੈਰ ਕਾਨੂੰਨੀ ਹੈ। ਡਰਾਈਵਰ ਦੀ ਬਾਰੀ ਦੇ ਅੰਦਰ ਲੇਬਲ ਤੇ ਟਾਇਰਾਂ ਦੇ original size ਲਿਖਿਆ ਹੁੰਦਾ ਹੈ। ਚੱਲਾਨ ਹੋ ਸਕਦਾ। ਧੰਨਵਾਦ।

  • @pappusidhu3462
    @pappusidhu3462 5 місяців тому +2

    Tractor tyer ਤੇ ਜਾਣਕਾਰੀ ਦਿਉ

  • @harindergrewal5418
    @harindergrewal5418 5 місяців тому +3

    Very Good Information Sewak 22 G ❤🎉😊

  • @coontent-tv
    @coontent-tv 4 місяці тому

    Bahut wadia video ji, je apa punjab wich nawe tyre pawane hon swift/baleno car lai ta kehri company de wadia rehnge ji? Te lagpag kina rate howega tyres da eh v dsio

  • @sarajmanes4505
    @sarajmanes4505 5 місяців тому

    Sat Shri Akal Ji Lajawab Video Jiode Vasde Raho Rab Rakha Dhanwad Ji 🙏

  • @exploremann
    @exploremann 4 місяці тому

    ਮੈਂ ਅਕਸਰ ਤੁਹਾਡੀਆਂ ਵੀਡਿਓ ਦੇਖਦਾ ਹੁੰਦਾ ਤੇ ਹਰ ਵਾਰ ਤੁਸੀਂ ਕੁੱਝ ਵੱਖਰਾ ਹੀ ਦਸਦੇ ਆਹ ਵੀਡਿਓ ਬਹੁਤ ਹੀ ਕਮਾਲ ਦੀ ਸੀ ਸੱਚ ਵਿੱਚ ਇਨ੍ਹਾਂ ਤੇ ਕੰਪਨੀ ਵਾਲੇ ਵੀ ਨਹੀਂ ਦਸਦੇ

  • @bhupindersinghghuman3288
    @bhupindersinghghuman3288 5 місяців тому +1

    very nice information..Thanks

  • @rakeshwarbrar618
    @rakeshwarbrar618 5 місяців тому +1

    Very informative

  • @pargatsingh4042
    @pargatsingh4042 5 місяців тому +1

    ਅੱਜ ਕੱਲ ਜਦੋਂ ਧਰਤੀ ਤੇ ਜਾ ਕਿਸੇ ਚੀਜ਼ ਨੂੰ ਹੱਥ ਲਾ ਲੇਨਾ ਕਰੰਟ ਝਟਕੇ ਲਗਦੇ ਕੋਈ ਹੱਲ ਦੱਸੋ

  • @SukhchainSingh-hx4lq
    @SukhchainSingh-hx4lq 5 місяців тому

    Normal vs solar inverter se kedha lagonha chdi y te kine wolt da te vat da logha che jo aghe aa solar panel lag sknh

  • @satnamsinghsata1388
    @satnamsinghsata1388 5 місяців тому +1

    Very good jankari ji

  • @MajorSingh-or6uu
    @MajorSingh-or6uu 5 місяців тому +1

    Sabh to sacha u tuber

  • @harbanslal4428
    @harbanslal4428 5 місяців тому +1

    Very good information

  • @suniljosshi5408
    @suniljosshi5408 5 місяців тому +1

    Bhaaji great work 👏🏽👏🏽

  • @karnalkaur4402
    @karnalkaur4402 5 місяців тому +1

    Good 👍

  • @jagdevsingh3862
    @jagdevsingh3862 5 місяців тому +1

    Thank u

  • @jassachahal6956
    @jassachahal6956 5 місяців тому +1

    Thanks ji 🙏🙏

  • @AmrikSingh-r3n
    @AmrikSingh-r3n 5 місяців тому +1

    Very nice Bai ji ssa ji

  • @iqbalsidhu6651
    @iqbalsidhu6651 5 місяців тому +1

    Well done ji

  • @EmporeRvlogS
    @EmporeRvlogS 18 днів тому

    Informative video

  • @darshandarsy413
    @darshandarsy413 5 місяців тому +1

    Good job, God bless you brother

  • @gurpaljatana133
    @gurpaljatana133 5 місяців тому +1

    Bht vadia bai ji

  • @mandybajwa5606
    @mandybajwa5606 5 місяців тому

    R ਦਾ ਮਤਲਬ
    Radial
    Or radius ?

  • @kevalkrishan8413
    @kevalkrishan8413 5 місяців тому +1

    Very good👍👍👍 sir

  • @JaspreetSingh-br9sj
    @JaspreetSingh-br9sj 5 місяців тому

    ssa bhaji ,bhaji jehdi last exhibition which laser marking di video c ,oh v post kardo plz ,Jo key chain Wali . jehda shot tuci last video de last vich paya c

  • @karamtatla3109
    @karamtatla3109 5 місяців тому

    Good Massage

  • @avtarsingh1952
    @avtarsingh1952 5 місяців тому +2

    Thanks bhaji

  • @gillsaab-cf3du
    @gillsaab-cf3du 5 місяців тому

    Nice information ji

  • @dineshchoudharydcpodvr9
    @dineshchoudharydcpodvr9 4 місяці тому

    Nice information veer g

  • @gurindersinghpanghlia6067
    @gurindersinghpanghlia6067 5 місяців тому

    Veer ji car de tyre size standard rkhna hai ja phir vadey - chotey koi v pa skde hai. Dso ji...

  • @HARJEETSingh-rr1xp
    @HARJEETSingh-rr1xp 5 місяців тому +1

    Good Job

  • @ManjeetSingh-kg6zo
    @ManjeetSingh-kg6zo 5 місяців тому +1

    Danwad 22 g

  • @jasbirsinghuppal4814
    @jasbirsinghuppal4814 5 місяців тому

    ਟਾਇਰ ਸੁਣਕਣ ਤੇ ਵੀ ਜ਼ਿਆਦਾ ਅਵਾਜ਼ ਕਰਦੇ ਹਨ

  • @iqbalsingh2495
    @iqbalsingh2495 5 місяців тому +1

    Thanks

  • @jotpadda2473
    @jotpadda2473 5 місяців тому

    Great

  • @skfilms6522
    @skfilms6522 5 місяців тому

    ਸੇਵਕ ਜੀ ਨੰਬਰ ਦਂਸੋ ਡਿਸਕਰਪ਼ਨ ਦਾ ਪਤਾ ਨੀ ਲੱਗਦਾ❤

  • @JaskaranSingh-wx9xd
    @JaskaranSingh-wx9xd 5 місяців тому +1

    Good bai ji ❤

  • @jotpadda2473
    @jotpadda2473 5 місяців тому

    Paji hor videos bnao cars te

  • @suchasingh2663
    @suchasingh2663 5 місяців тому

    Good video

  • @lakhwinderbrar1392
    @lakhwinderbrar1392 5 місяців тому

  • @jotpadda2473
    @jotpadda2473 5 місяців тому

    Wah

  • @vikaskaushal836
    @vikaskaushal836 5 місяців тому

    #thnxs #big #brother #ji #for #giving #vry #important #Information 🌹🙏🌹🙏

  • @ManjitSingh-s4s
    @ManjitSingh-s4s 5 місяців тому

    nice

  • @vikaskaushal836
    @vikaskaushal836 5 місяців тому

    #HAR #HAR #MAHADEV #RAMRAMJI #HARIOM #HARI #HAR🌹🙏🌹🙏

  • @RSingh-fr2tj
    @RSingh-fr2tj 5 місяців тому

    Y tracter tyre di video vi pao❤❤❤❤❤❤❤❤

  • @sapinder1252
    @sapinder1252 5 місяців тому

    22g motorcycle cdi te bno

  • @polaram2987
    @polaram2987 5 місяців тому +1

    जय श्री राम जी

  • @gurwinderjandoke7768
    @gurwinderjandoke7768 5 місяців тому

    🙏🙏👌👌👌👌👌👌👌👌👌👌👌👌👌👌👌👌👌👌👌👌👌🙏

  • @KLV-wEBrar
    @KLV-wEBrar 5 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @harpreet1989
    @harpreet1989 5 місяців тому +1

    👍

  • @GurdeepSingh-oz7ei
    @GurdeepSingh-oz7ei 5 місяців тому +1

    Very nice 🙏

  • @nimmamaur8424
    @nimmamaur8424 5 місяців тому +1

    Thanks

  • @TarsemSingh-ot5eb
    @TarsemSingh-ot5eb 5 місяців тому

    Vvvv nice video

  • @gurjitsingh8396
    @gurjitsingh8396 5 місяців тому +2

    ਬਹੁਤ ਵਧੀਆ ਜਾਣਕਾਰੀ ਹੈ ਜੀ

  • @singhbindi9806
    @singhbindi9806 5 місяців тому +1

    👍

  • @karmdeepbajwa7932
    @karmdeepbajwa7932 5 місяців тому +1

    👍

  • @inderjeetsingh3319
    @inderjeetsingh3319 5 місяців тому

    Very nice information