ਸੰਗਰੂਰ ਹਾਦਸੇ 'ਚ 4 ਜਿਗਰੀ ਦੋਸਤਾਂ ਦੀ ਮੌਤ, ਪੁਲਸ ਦੀ ਵੱਡੀ ਨਲਾਇਕੀ ਆਈ ਸਾਹਮਣੇ, Exclusive Ground Report

Поділитися
Вставка
  • Опубліковано 19 лис 2024

КОМЕНТАРІ • 48

  • @SukhwinderSingh-wq5ip
    @SukhwinderSingh-wq5ip Рік тому +1

    ਵਾਹਿਗੁਰੂ ਜੀ

  • @Rinkuup31wala
    @Rinkuup31wala Рік тому

    Waheguru ji mehar kro

  • @gurmailsinghgill4971
    @gurmailsinghgill4971 Рік тому +8

    ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਜੀ, ਪਰ ਸਾਡੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਇੱਕ ਮੋਟਰ ਸਾਈਕਲ ਤੇ ਚਾਰ ਜਣੇ ਸਵਾਰ ਹੋ ਕੇ ਰਾਤ ਦੇ ਹਨੇਰੇ ਵਿੱਚ ਡਰਾਈਵਿੰਗ ਕਰ ਰਹੇ ਸਨ। ਉਨ੍ਹਾਂ ਲਈ ਚੰਗਾ ਨਹੀਂ ਸੀ, ਇਸ ਘਟਨਾ ਤੋਂ ਬਾਅਦ ਸਾਡੇ ਹੋਰ ਨੌਜਵਾਨ ਵੀਰਾਂ ਨੂੰ ਫਿਰ ਬੇਨਤੀ ਹੈ ਕਿ ਆਪਣੇ ਆਪ ਨੂੰ ਖਤਰੇ ਵਿੱਚ ਨਾ ਪਾਓ। ਹੌਲੀ ਚਲਾ ਲਉ ਦਸ ਵੀਹ ਮਿੰਟ ਲੇਟ ਪਹੁੰਚ ਸਕਦੇ ਹਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਜਿੰਦਗੀ ਵਾਰ ਵਾਰ ਨਹੀਂ ਮਿਲਦੀ। ਤੁਹਾਡੇ ਵੱਡੀ ਉਮਰ ਦੇ ਮਾਤਾ-ਪਿਤਾ ਅਤੇ ਤੁਹਾਡੀਆਂ ਭੈਣਾਂ ਤੇ ਭਰਾਵਾਂ ਨੂੰ ਤੁਹਾਡੇ ਘਰ ਪਹੁੰਚਣ ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ। 🙏🙏

  • @AvtarSingh-ob8cu
    @AvtarSingh-ob8cu 7 місяців тому

    Wahieguru. Ji. Wahieguru. Ji. Wahieguru. Ji. Wahieguru. Ji

  • @malkitkaur9429
    @malkitkaur9429 Рік тому +5

    ਪੁਲਿਸ ਨੂੰ ਕੀ ਪਤਾ ਕਿ ਇੱਕ ਮੋਟਰਸਾਈਕਲ ਤੇ ਚਾਰ ਮੂੰਡੇ ਨੇ , ਬਾਕੀ ਓਹ ਵਿਚਾਰਾ ਦੂਰ ਡਿੱਗ ਗਿਆ ,ਬਹੁਤ ਹੀ ਮਾੜਾ ਹੋਇਆ ਪਰਿਵਾਰ ਲਈ ਇਹ ਸਭ ਸਹਿਣਾ ਬਹੁਤ ਹੀ ਔਖਾ, ਵਾਹਿਗੁਰੂ ਓਹਨਾ ਨੂੰ ਆਪਣੇ ਚਰਨਾਂ ਵਿੱਚ ਨੀਵਾਸ ਬਖਸ਼ੇ ,ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

  • @ParwinderSingh-iu1zx
    @ParwinderSingh-iu1zx Рік тому +1

    ਵਾਹਿਗੁਰੂੂ ਜੀ

  • @nindersingh9691
    @nindersingh9691 Рік тому

    ਇੱਕ ਮੇਰੀ ਭੂਆ ਦਾ ਮੁੰਡਾ ਸੀ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ ਇੱਕ ਬੇਟਾ 4 ਮਹੀਨੇ ਦਾ ਗੁਰਦੀਪ ਵੀਰੇ ਦਾ ਇੱਕ ਚਾਚੇ ਦਾ ਮੁੰਡਾ ਸੀ ਗੁਰਬਾਜ ਸਿੰਘ ਤੇ ਇੱਕ ਮੇਰਾ ਭਤੀਜਾ ਸੀ ਲਾਡੀ

  • @gurjeetkaur9238
    @gurjeetkaur9238 Рік тому +5

    ਵਾਹਿਗੁਰੂ ਜੀ ਨੌਜਵਾਨੋ ਤੁਸੀਂ ਦੇਸ਼ ਦਾ ਭਵਿੱਖ ਹੋ ਮਾਪਿਆਂ ਦੀ ਅੱਖ ਦਾ ਤਾਰਾ ਹੋ ਗੱਡੀਆਂ ਹੌਲੀ ਚਲਾਓ ਰੂਲਾਂ ਦੀ ਪਾਲਣਾ ਕਰੋ ਵਾਹਿਗੁਰੂ ਆਤਮਾ ਨੂੰ ਸ਼ਾਂਤੀ ਦੇਵੇ 😭😭🙏

  • @amritsandhu5038
    @amritsandhu5038 Рік тому +6

    ਇਕ ਮੋਟਰ ਸ਼ਾਈਕਲ ਤੇ 4 ਜਾਣੇ ਸਵਾਰ

  • @karishenrani7841
    @karishenrani7841 Рік тому +2

    ਇਹ ਦੋ ਮੁੰਡੇ ਪਿੰਡ ਗੁੱਜਰਾਂ ਦੇ ਰਹਿਣ ਵਾਲੇ ਸੀ ਤੇ ਦੋ ਮੁੰਡੇ ਪਿੰਡ ਕਮੋਮਾਜਰਾ ਦੇ ਰਹਿਣ ਵਾਲੇ ਸੀ 😱😢😢😢😢😢😢😢😢😢😢😢😢😢

  • @beerasingh839
    @beerasingh839 Рік тому +1

    Waheguru ji,🙏🙏

  • @nijjarsukhraj3287
    @nijjarsukhraj3287 Рік тому +4

    ਪੁਲੀਸ ਦੇ ਆਪਣੇ ਬੱਚੇ ਮੈਂ ਏਦਾ ਫੇਰ ਪਤਾ ਲੱਗੇ

  • @NirmalSingh-fs3us
    @NirmalSingh-fs3us Рік тому

    ਪੱਤਰਕਾਰ ਸਾਹਿਬ ਦੋਸ਼ ਕਿਸੇ ਦਾ, ਮੜੀ ਕਿਸੇ ਤੇ ਜਾਨਾਂ

  • @Shanker835
    @Shanker835 Рік тому +1

    Repoter vi thila hi puri gal vi ni karni andi payi lagde a

  • @karishenrani7841
    @karishenrani7841 Рік тому +1

    ਦੋ ਮੁੰਡੇ ਤਾ ਸਾਡੇ ਰਿਸਤੇਦਾਰ ਸੀ😔😔😢😢😢😢😢😢😢😢😢💔😢😢😢😢😢😢

  • @chamkau
    @chamkau Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @parveensehgal7955
    @parveensehgal7955 Рік тому +1

    Very Sad

  • @jasmeet_sidhu8578
    @jasmeet_sidhu8578 Рік тому

    Mere brother di vi death hoei aa d. P. S. School sangrur di bus ne mera brother nu 20fut.dur.marya.chakya

  • @noorchahal6846
    @noorchahal6846 Рік тому

    Ek mera brother de veer ji ਗੁਰਬਾਜ ਸਿੰਘ ਗੁੱਜਰਾਂ

  • @miaschaub3026
    @miaschaub3026 Рік тому +4

    Waheguru ji 🙏
    Very sad 😨

  • @shergilldeep6796
    @shergilldeep6796 Рік тому +1

    4 bnde Ikk motorcycle te Bina dekhe flyover te chadna... Scorpio ta highway te speed te hi chalugi..Raati dhund vich nahi dikhya hona police waleyan nu .. Reporter v sala kanjar ja lagda, police walea pehla ede patta ferna chahida 😂

  • @lakhishah8489
    @lakhishah8489 Рік тому

    Waheguru ji

  • @brownsingh8725
    @brownsingh8725 Рік тому

    Eda da mada kam kise naal v na hove waheguru g eh bohat dukh wali gall aa

  • @yuvraj5179
    @yuvraj5179 Рік тому

    Ek bike te 4 mundey. Veero galti na karo.

  • @kiranjotdhillon2961
    @kiranjotdhillon2961 Рік тому

    So sad

  • @ammysingh1847
    @ammysingh1847 Рік тому

    😥😥😥🙏🙏

  • @GurmailSingh-n1g
    @GurmailSingh-n1g 2 місяці тому

    Patarkar veer nu benti h ki gal nu bhoota tool na diya kro.dusre nu ksoor var na dso

  • @avtarbanger9003
    @avtarbanger9003 Рік тому +1

    Very sad,privaara nu kde na poora hon Wala ghata Pai gya ji,rabb sab the mehar kre,privaran nu eh dukh jhalan da bal bakhshe ji.

  • @harjits_07
    @harjits_07 Рік тому +1

    Bandya da koi kasur nahi si, khaddya te gaddi chadai aa.. Sbto vaddi gal police ne hale tak bande ni fadde. 4 family ujaad gyian.

  • @jkubali4131
    @jkubali4131 Рік тому +1

    🌷🙏😆🙏🌷

  • @satwinderkaur5753
    @satwinderkaur5753 Рік тому +1

    Waheguru ji waheguru ji body bhut door diggi koi soch v nhi skda c ekdm 🥺😭

  • @jyotikaler1342
    @jyotikaler1342 Рік тому +2

    Reporter tan police de piche piya

  • @manishkumarcab2721
    @manishkumarcab2721 Рік тому

    Veere eho ja accident mere jigri year da v Hoya si oh v 4 Jane DE vch fortuner gadi lgi si ohna Cho 1 Jana side ch dig gya te jdo parivar valya nu pta lga ta parivar ne keha sade 4 munde si phr police vale accident vali jagah te gye 4 munda chadiya Cho savere milya si te postmortem ch odi death baki 3 munde nalo 2,3 ghnte bd ch dsi gyi je odo v police walya ne chngi Tarah dekhya hunda ta shyd 4 Cho 1 te Bach janda

  • @ssgh124
    @ssgh124 Рік тому

    Very sad .bhut hi madi ghatna hoyi hai.4 katal kar dite manhoos Scorpio ne.oye tu police te swal fer chak lyi pehla apna thuk ta sambhal le,munde kehda Dass ke baithe c ke 4 Jane chale ha bike te.nhi pta lagga police and ambulance 3 mundean nu sambhalan ch lagg gye ,hun oh pehla eh labhde ke koi hor Banda ta ni.

  • @SurinderSingh-xy2lq
    @SurinderSingh-xy2lq Рік тому +1

    Jehra aiming door ja Ke piya oh 100% moke Te hi death Ho gai honi aiwe pani vich madhani chenal wale vi

  • @gurpreetsinghbhukal6080
    @gurpreetsinghbhukal6080 Рік тому

    Midya ik he gaal baar baar kha reha request aa veero jo sahi gal a ohi karo waheguru Veera daa ghar Mehar kari

  • @nindersingh9691
    @nindersingh9691 Рік тому

    L. C. D. Lean gye c g 😭😭😭

  • @sukhwindersinghlela5465
    @sukhwindersinghlela5465 Рік тому +3

    ਉਣਾ ਨੂੰ ਅਲੇ ਦੁਆਲੇ ਵੇਖਣ ਦੀ ਕਿ ਲੋੜ ਜੀ।ਚੜੈ ਮਹੀਨੇ ,50,60,ਹਾਜਰ ਮੀਲਜਾ ਦਾ

  • @Amrit-kf1xw
    @Amrit-kf1xw Рік тому

    Patrakaar veer ji tusi police ne Bina Baja Mudda utha rahe ho kyon police mein tang kar Diya isliye police aap logon ki madad nahin karti jasveer ne gal kar rahe ne use Veer ne sahi jawab Diya side per koi chij gir gai Raat ka andhera hai nahin pata Laga patrakaar viranvi Sahi baat karni chahie aap logon Ko sari duniya dekhti hai agar aap logon se Vishwas uth Gaya to kya hoga?

  • @pamajawadha5325
    @pamajawadha5325 Рік тому +1

    Gadi koi nhi holi chloda sab nu bhut kahli a

  • @RajivKumar-ty2qk
    @RajivKumar-ty2qk Рік тому

    dyan nl chalo bai dhund bahut pa rahe bahut mara hoya

  • @ramindrdhillo3396
    @ramindrdhillo3396 Рік тому +7

    Waheguru ji Maher karo 🙏🙏😭😭😭😭😭 😭😭😭🙏🙏🙏🙏🙏

  • @MS-ho3yf
    @MS-ho3yf Рік тому

    Punjab Di police hai hi nalaik

  • @BalbirMaan-se7jb
    @BalbirMaan-se7jb Рік тому

    Veero.dyan.nal.chlo.
    Wehaguru.ji.mehra.kro.....so.sad....news

  • @sardarjichannel8402
    @sardarjichannel8402 Рік тому +1

    Waheguru ji 🙏🙏