10 ਸਾਲ ਦੀ ਬੱਚੀ ਦੀ ਜ਼ਿੰਦਗੀ ਚਾਚੇ ਤਾਏ ਦੇ ਮੁੰਡਿਆਂ ਨੇ ਕੀਤੀ ਬਰਬਾਦ, ਮਾਂ ਨੇ ਕਰਤਾ ਪੰਜਾਬ ਰੋਡਵੇਜ਼ ਜਾਮ!

Поділитися
Вставка
  • Опубліковано 8 вер 2024

КОМЕНТАРІ • 135

  • @psj5576
    @psj5576 2 роки тому +25

    ਪੰਜਾਬ ਦਾ ਹਾਲ। ਚਾਚੇ ਤਾਏ ਦੇ ਮੁੰਡੇ........ ਵਾੜ ਹੀ ਖੇਤ ਨੂੰ ਖਾਣ ਲੱਗ ਗਈ।

  • @jaspalsingh1379
    @jaspalsingh1379 2 роки тому +50

    ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਘਟਨਾ ਸ਼ਰਮਨਾਕ ਹੈ

  • @j.skundi7791
    @j.skundi7791 2 роки тому +100

    ਇਹਨਾਂ ਬਲਾਤਕਾਰੀਆਂ ਦੀਆਂ ਇੰਦਰੀਆਂ ਵੱਢ ਦਿਓ,ਪੰਜਾਬ ਦਾ ਬੇੜਾ ਗਰਕ ਹੋ ਰਿਹਾ ਹੈ ਪੁਲਿਸ ਬੱਸ ਪੈਸੇ ਬਣਾਉਣ ਤੇ ਲੱਗੀ ਹੈ

    • @kindajawandajawanda1068
      @kindajawandajawanda1068 2 роки тому +3

      ਉਨਾ ਦਾ ਗੁਪਤ ਅੰਗ ਵੱਡ ਦੈਣਾ ਚਾਹੀਦਾ ਜੋ ਉਨ੍ਹਾਂ ਨੂੰ ਸਵਾਦ ਲੈਣ ਦਾ ਪਤਾ ਲੱਗ ਜੇ ਚੰਗੀ ਤਰ੍ਹਾਂ

    • @dhainchand1643
      @dhainchand1643 2 роки тому

      ਬਿਲਕੁਲ ਸਹੀ ।

    • @balwinderbains2896
      @balwinderbains2896 Рік тому

      Bilkul shi ha ina nu goli mardevo.

  • @sukhagill8614
    @sukhagill8614 2 роки тому +17

    ਇਨ੍ਹਾਂ ਦਰਿੰਦਿਆਂ ਨੂੰ ਵੱਧ ਤੋਂ ਵੱਧ ਸੱਜਾ ਹੋਣੀ ਚਾਹੀਦੀ ਹੈ

  • @rajpall7332
    @rajpall7332 2 роки тому +14

    ਬੱਚੀ ਨੂੰ ਇਨਸਾਫ਼ ਮਿਲਣਾਂ ਚਾਹੀਦਾ

  • @MahiMahi-yu1fv
    @MahiMahi-yu1fv 2 роки тому +6

    😭😭 ਬਹੁਤ ਜ਼ਿਆਦਾ ਬੁਰੀ ਖਬਰ ਹੈਂ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @Sukhmaniboutique7
    @Sukhmaniboutique7 2 роки тому +20

    ਔਰਤਾਂ ਦੀ ਇੱਜ਼ਤ ਕਰਨ ਵਾਲਾ ਹੁਣ ਚਰਨਜੀਤ ਚੰਨੀ ਕਿੱਥੇ ਆ

  • @RajwinderKaur-ft5yp
    @RajwinderKaur-ft5yp 2 роки тому +19

    ਗਰਕਿਆ ਕਨੂੰਨ ਤੇ ਗਰਕਿਆਂ ਸਰਕਾਰਾਂ ਧੀਆਂ ਭੈਣਾਂ ਦੀ ਇੱਜਤ ਨਹੀ ਦੇਖੀ ਜਾਦੀ ਬਸ ਪੈਸਾ ਦੇਖਿਆਂ ਜਾਦਾ ਧਰਨੇ ਲਾ ਕੇ ਇੰਨਸਾਫ ਲਿਆ ਤੇ ਕੀ ਲਿਆ ਕਨੂੰਨ ਸਖਤ ਹੋਵੇ ਤਾ ਕਿਉ ਧਰਨੇ ਲੱਗਣ

  • @RajwinderKaur-ft5yp
    @RajwinderKaur-ft5yp 2 роки тому +12

    ਪਲੀਸ ਵਾਲਿਆਂ ਦੀਗੰਦੀ ਜਬਾਨ ਹੁੰਦੀ ਆ ਸਾਰੇ ਤਾ ਨਹੀ ਕੁਝ ਕੋ ਜੇ ਜਨਾਨੀ ਕਹਿੰਦੀ ਥਾਣੇਦਾਰ ਗਲਤ ਬੋਲਦਾ ਤਾ ਜਰੂਰ ਗਲਤ ਬੋਲਦਾ ਹੋਵੇਗਾ

  • @spmann1349
    @spmann1349 2 роки тому +6

    ਦਰਿੰਦਿਆਂ ਨੂੰ ਫਾਂਸੀ । ਉਂਨਾਂ ਦੇ ਪਰਾਈਵੇਟ ਪਾਰਟ ਵੱਢਣੇ ਚਾਹੀਦੇ ਤਾਂ ਕੀ ਕੋਈ ਵੀ ਨਿੱਕੀਆਂ ਬੱਤੀਆਂ ਦੀ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲਾ ਹੀ ਬਰਵਾਦ ਨਾ ਹੋਵੇ । ਨਿੱਕੀ ਬੱਚੀਆਂ ਨੂੰ ਵੀ ਨਹੀਂ ਬਖ਼ਸ਼ਦੇ । ਫਾਂਸੀ

  • @JatinderSingh-gz5kj
    @JatinderSingh-gz5kj 2 роки тому +46

    ਪੁਲਸ ਦੀ ਡਿਊਟੀ ਰਿਸ਼ਵਤ ਖਾਣ ਲਈ ਹੁੰਦੀ ਭੈਣ ਇਹਨਾਂ ਪਸ਼ੂਆਂ ਵਾਂਗ ਟਿੱਢ ਕੱਡੇ ਐਨਾ ਆਉਖਾ ਕੰਮ ਨਹੀਂ ਹੋਣਾ ਇਹਨਾਂ ਕੋਲੋਂ ਇਹ ਬਸ ਚਲਾਨ ਚਲੂਨ ਕਰਨ ਜੋਗੇ ਆ

  • @jagatgururavidassji7
    @jagatgururavidassji7 2 роки тому +7

    ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੇ ਕਿ ਮਾਮਲੇ ਦੀ ਜਾਂਚ ਨਿਰਪੱਖ ਢੰਗ ਨਾਲ ਹੋਣੀ ਚਾਹੀਦੀ ਏ

  • @lovejotlovi5171
    @lovejotlovi5171 2 роки тому +15

    Waheguru ji tuci he kuj kro hun ta 🙏🏻

  • @kulwinderkaur8815
    @kulwinderkaur8815 2 роки тому +47

    Ki sadi sarkar ਏਨੀ ਕਮਜੋਰੀ ਹੈ ਇਕ ਬਲਤਕਾਰI to ਡਰਦੀ ਹੈ ਕਿੱਥੇ ਹੈ ਜੌ ਸਰਕਾਰ ਬੇਟੀ ਬਚਾਓ ਦੇ ਨਾਅਰੇ ਲਾਂਦੇ

  • @parkashkaur4086
    @parkashkaur4086 2 роки тому +3

    Bilkul ryt insaff milna chaida

  • @deepchand6605
    @deepchand6605 2 роки тому +41

    ਵੀਰੋ ਕੀ ਹੋ ਰਿਹਾ ਪੰਜਾਬ ਵਿਚ। ਇਸ ਨੂੰ ਇਨਸਾਫ਼ ਦਿਵਾਉਣ ਲਈ ਪੁਲਿਸ ਨੂੰ ਮੱਦਦ ਕਰਨੀ ਚਾਹੀਦੀ ਹੈ।

  • @kisankaur4459
    @kisankaur4459 2 роки тому +6

    this is a real Punjab.... poor people

  • @balwinderbains2896
    @balwinderbains2896 Рік тому

    OMG 😱, Whaguru g 🙏

  • @GurtejSingh-hw5cd
    @GurtejSingh-hw5cd 2 роки тому

    ਸਾਡੇ ਪੰਜਾਬ ਦਾ ਬੇੜਾ ਗਰਕ ਹੋ ਗਿਆ ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਪੰਜਾਬ ਤੇ ਸਾਨੂੰ ਫਿਰ ਲੋੜ ਪੈ ਗਈ ਭਿੰਡਰਾਂਵਾਲੇ ਸੰਤ ਜਰਨੈਲ ਸਿੰਘ ਜੀ ਦੀ ਇੱਕ ਵਾਰ ਫਿਰ ਮੋਜੋ ਭਿੰਡਰਾਂਵਾਲੇ ਸੰਤ ਜਰਨੈਲ ਸਿੰਘ ਜੀ ਨੂੰ ਵਾਹਿਗੁਰੂ ਜੀ

  • @navinavi9253
    @navinavi9253 2 роки тому +2

    So said 😭😭🙏

  • @BalrajSingh-nh1wk
    @BalrajSingh-nh1wk 2 роки тому +6

    Chache taye de putt bhra hunde aur uh v malikdu 10 sal di bchi de nal uhna vlo blatkar hona bdi madhbhagi khabar ghor kalyug insaff milna chahida waheguru ji bhla kro ji

  • @arshsandhu6002
    @arshsandhu6002 2 роки тому +2

    ਬਲਾਤਕਾਰੀਆਂ ਨੂੰ ਨੰਗੇ ਕਰ ਕੇ ਚੋਕ ਚ ਟੰਗ ਦਿੱਤਾ ਜਾਵੇ😡

  • @gursharankaur9125
    @gursharankaur9125 2 роки тому +5

    V shame on our state govt nd india govt,😢😢😢

  • @kabelsingh713
    @kabelsingh713 2 роки тому +2

    Waheguru ji🙏🙏

  • @armyloverarshdeepsinghwarwal..
    @armyloverarshdeepsinghwarwal.. 2 роки тому +6

    Hi Rabba ke ho rahea ah dunia vich

  • @sonyfoujigurdaspur
    @sonyfoujigurdaspur 2 роки тому +2

    ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਮੁਜਰਮ ਤੇ

  • @rishitvloger8690
    @rishitvloger8690 2 роки тому +1

    Insaaf hona chahida bchi nal

  • @harpritkaur7395
    @harpritkaur7395 2 роки тому +1

    Wehgueo ji 🙏🙏🙏🙏🙏🙏

  • @jassiwahegurujisidhu3493
    @jassiwahegurujisidhu3493 2 роки тому +2

    waheguru ji

  • @paramjitmaan8899
    @paramjitmaan8899 2 роки тому +1

    Waheguru.ji

  • @tarsemsinghdhanoa5519
    @tarsemsinghdhanoa5519 2 роки тому

    ਸ਼ਰਮ ਵਾਲੀ ਗੱਲ ਆ

  • @ramandeep1468
    @ramandeep1468 2 роки тому

    Waheguru ji

  • @JagtarSingh-jp6si
    @JagtarSingh-jp6si 2 роки тому +3

    Please help karo sab mill ka .aa time kesa ta v aa sakda

  • @sukhveergill2242
    @sukhveergill2242 2 роки тому +3

    ਫਾਸੀ ਹੋਣੀ ਚਾਹੀਦੀ ਇਹਨਾ ਨੰ

  • @jogidersingh9915
    @jogidersingh9915 2 роки тому +1

    ਬੇੜਾ ਗ਼ਰਕ ਹੋ ਗਿਆ ਲੋਕਾਂ ਦਾ

  • @preetibala9171
    @preetibala9171 2 роки тому

    Haye Rabba ki bnuu dunia da 🙏🙏rabba loka de soch nu ki ho gya

  • @DeepakSingh-ew5up
    @DeepakSingh-ew5up 2 роки тому +14

    ਯਾਰ ਗਲਤ ਵੀ ਖਬਰ ਹੋ ਸਕਦੀ ਪਲੀਜ ਪੂਰੀ ਤਰ੍ਹਾਂ ਇਨਕਵਾਰੀ ਕਰੋ ਜੋ ਦੋਨਾਂ ਚੋ ਗਲਤ ਹੈ ਸਜਾ ਦੋ ਕੋਈ ਇੰਨੇ ਛੋਟੇ ਬੱਚੇ ਨਾਲ ਨਹੀ ਕਰ ਸਕਦਾ ਆਪਣਾ ਤਾਇਆ ਚਾਚਾ ਪਰ ਫਿਰ ਵੀ ਪੂਰੀ ਖਬਰ ਦੀ ਜਾਣਕਾਰੀ ਲਵੋ

    • @kakakumar3145
      @kakakumar3145 2 роки тому +2

      Koi apni dhi. Beti di ijat ni rolda koi ma apni beti bare is tra kive kha sakdi

  • @mrajmraj6133
    @mrajmraj6133 2 роки тому +3

    POLICE TE BHAROSA KARNA AAPNI JAAN NU KHATERE VICH PONA ? ESHE LOKA NU FANSHI HONI CHAHIDI HEI 🙏🏿🙏🏿🙏🏿🙏🏿🙏🏿

  • @abijotdhaliwal6595
    @abijotdhaliwal6595 2 роки тому

    Oo hoo

  • @preetkaur7715
    @preetkaur7715 2 роки тому +2

    Bhra ta bhehna de rakhe hunde jai oh hi izta nu hath paun lg gye ta bhehna veera te kida vishwash krngia

  • @senndfjcgguofficehcto7949
    @senndfjcgguofficehcto7949 2 роки тому

    😭😭😭🙏🙏

  • @sapnaarora2295
    @sapnaarora2295 2 роки тому +2

    😢

  • @tarsemsinghdhanoa5519
    @tarsemsinghdhanoa5519 2 роки тому

    ਇਹਨਾਂ ਨੇ ਬੇੜਾ ਗਰਕ ਕਰ ਦਿੱਤਾ ਫਾਂਸੀ ਦਿਓ ਇਹਨਾਂ ਨੂੰ

  • @parabhjotkaur132
    @parabhjotkaur132 2 роки тому +1

    sorry eda kehna pe reha public vich maff karna..ehna da nichla hisaa vadh do

  • @ilmummypapa3061
    @ilmummypapa3061 2 роки тому

    MNISHA GULATI MAM NAL SAMPARK KARO

  • @bobbyfdk8586
    @bobbyfdk8586 2 роки тому +8

    Dawo sazza ohna nu

  • @prits4157
    @prits4157 2 роки тому +1

    CM captain sahib da time which police theek kam karda ha...captain sahib nu vota pa k kamjab karro..I police ta bachna ha.

  • @singhparkash8136
    @singhparkash8136 2 роки тому

    Punjab police nu sachi te imandaar hon di kaafi jarurat hai fir eho jihe Galt kam ho hi nhi sakde kise di himat nhi koi dhi bhain nu galat nazar nal v dekh jave

  • @kirnakirna9638
    @kirnakirna9638 2 роки тому +2

    Ikali maa hii turi. Nal koi lady nhi. Vichari ikali hii

  • @priyadadradadra510
    @priyadadradadra510 2 роки тому +2

    Kiii hogya sade Punjab nu hun ta bche b nahi safe apni family vich reh k hii nhi safe

  • @ilmummypapa3061
    @ilmummypapa3061 2 роки тому

    INSAF HONA CAHIDA

  • @janviharmanmangrha2692
    @janviharmanmangrha2692 2 роки тому

    Plz help her.

  • @JAINEX_SHORTS
    @JAINEX_SHORTS 2 роки тому

    Sab de ghar bachyia ne is tara de halat dakh k lagda ha koi v bachi safe nai ha ki kar rahi ha Sarkar doshyia nu saja dayo 🙏

  • @amarjitchaggar3281
    @amarjitchaggar3281 2 роки тому

    It's true they need to protest, if they are not giving justice to her need to arrest criminal on the point because they did crime with a child. Everyone need to come together to stop crimes . It's shameful for police because they are not taking their own responsibilities.

  • @BalwinderSingh-cw8ep
    @BalwinderSingh-cw8ep 2 роки тому

    criminal should be punished strictly

  • @HarpreetKaur-zi4ib
    @HarpreetKaur-zi4ib 2 роки тому +1

    ਬੱਚੀ ਵੀ ਨਹੀ ਬਖਸ਼ੀ ਦਰਿੰਦਿਆ ਨੇ

  • @ujjalsing2293
    @ujjalsing2293 2 роки тому

    Punjab police not doing good job,
    Bachi nu insaf milan chaidha

  • @darshansinghsran8309
    @darshansinghsran8309 2 роки тому +4

    ਇਹ ਬੀਬੀ ਜੋ ਕਿਹ ਰਹੀ ਹੈ ਉਹ ਸੱਚ ਹੈ ਪੁਲਿਸ ਸਿਰਫ ਟਿਮ ਪਾਸ ਕਰ ਰਹੀ ਹੈ ਡਿਊਟੀ ਨਹੀਂ ਨਿਭਾਅ ਰਹੀ ਹੈ ਪਰ ਕੰਮ ਨਹੀਂ ਕਰ ਰਹੀ

  • @preetkaur7715
    @preetkaur7715 2 роки тому +2

    Maapea nu farho ape munde aunge sahmne

  • @chamkaursingh6528
    @chamkaursingh6528 2 роки тому

    ਜੇ ਪੁਲਿਸ ਵਾਲੇ ਦੀ ਕੁੜੀ ਹੁੰਦੀ ਦੋਸੀ ਚੰਕ ਲੈਣੇ ਸੀ

  • @subashsharma9356
    @subashsharma9356 2 роки тому

    Police should do the girl medical.

  • @shamasharma9813
    @shamasharma9813 2 роки тому

    Insaf oh v gariban nu

  • @harvinderpappu3687
    @harvinderpappu3687 2 роки тому

    O,god

  • @sktfilmsstatus6339
    @sktfilmsstatus6339 2 роки тому +4

    dharne Te beh nal ki hona Jihne loki dharne te bethe ne sare ikthe hoke ladki de taye te danda paret kardo nhi ta address dvo menu insaf dvana

  • @surinderkhera1768
    @surinderkhera1768 2 роки тому

    AgEr. A. KiSE. Pulise. Afser. De. Bate. Hundi. Ta. Use. Time. KARWAYE. Ho. Jani. Se

  • @akshdeepganesh2503
    @akshdeepganesh2503 2 роки тому

    Thanaydar.the.family.nal.hovay.feer.pataa.lagaygah

  • @gopiraj2573
    @gopiraj2573 2 роки тому +1

    shame on punjab police

  • @preetkaur7715
    @preetkaur7715 2 роки тому +1

    Taya wadhe papa di tha hunde sharm nhi ayi ik shoti bachi nal eda krn jai jyada agg lgi si apni dhee farh lenda 😡😡😡😡dhee apne ghar hi safe nhi hun kithe luko k rakhan maawan dheeya nu

  • @nav1329
    @nav1329 2 роки тому +1

    Police b nekeme ne😡

  • @parthamsingh8547
    @parthamsingh8547 2 роки тому

    Mam mnisha gulati kol jao ji

  • @ravinderkaur3905
    @ravinderkaur3905 Рік тому

    Sare sher de police wale eda hi krde ne kisi jnani di sunde nhi eh police wale

  • @surinderkhera1768
    @surinderkhera1768 2 роки тому +2

    Blatkariro. NU. Arest. KRo. Pulise. UnA. Gundyea. NU. Arest. KyU. NAhE. kARDE. ,,,. Pulise. NU. SHRAm. ANNYE. CHYEDE. He

  • @surinderkhera1768
    @surinderkhera1768 2 роки тому +1

    S,H, o. SAHib. , TUSi. KARWAYE. KyU. NAhE. kARDE. ,,,.

  • @cyprusvlogs3630
    @cyprusvlogs3630 2 роки тому

    Insaaf milna chida

  • @JaspalSingh-qi9co
    @JaspalSingh-qi9co 2 роки тому

    Bare.garak.ho.giae.Panjab.de

  • @kunalbobby6192
    @kunalbobby6192 2 роки тому

    Police action li weak aa

  • @jorasinghcheeda1720
    @jorasinghcheeda1720 2 роки тому +2

    O LOKO AJKAL KISE SAALE TE VISHWASH NA KRO
    KOI BHRAA NHI BANDA

  • @parmjudge4057
    @parmjudge4057 2 роки тому

    Rape Karn wale di ajy takk giraftari ni hoi badi sharam di gal h 😡

  • @nareshrai515
    @nareshrai515 2 роки тому

    Sirf police nu ehh pushoo kine vich vikee aa

  • @VickyKumar-sv1kn
    @VickyKumar-sv1kn 2 роки тому

    Manisha Gulati nal gal karo

  • @Qchrej
    @Qchrej 2 роки тому

    Insaaf name di koi cheej ni ethe

  • @billakaler7592
    @billakaler7592 2 роки тому

    Eda de loka no janta khud saja deve sarkar kuj nahi kardi

  • @Toorfacts4722
    @Toorfacts4722 2 роки тому +1

    Police v gadu ho ghi jahde ropi da sath da rhi a

  • @sabalubana4643
    @sabalubana4643 2 роки тому +1

    Bahut galtt kita

  • @pspada5757
    @pspada5757 2 роки тому

    Police Dhaka kardi aa

  • @manindermannan1625
    @manindermannan1625 2 роки тому

    Aapne to vi bacho . Kalljug hai ji

  • @sukhsandhu5904
    @sukhsandhu5904 2 роки тому

    Baut galt gal a

  • @sukhjindersingh2613
    @sukhjindersingh2613 2 роки тому

    Fansi devo

  • @harviderkaur5348
    @harviderkaur5348 2 роки тому

    Knjran da berha garak..

  • @surinderkhera1768
    @surinderkhera1768 2 роки тому +3

    UnA. Gundyeay. NU. Fasi. Hone. CHYEDE. He.

  • @funnyvideochannel2330
    @funnyvideochannel2330 2 роки тому

    Punjab sarkar murdabad murdabad

  • @rajanbrar3546
    @rajanbrar3546 2 роки тому

    Manu lgda ethe v hun sikh koom di saket looad aa jo v edda bachia nal blatkaar krda usnu maar k road de vichkaar latkaya jave

  • @ranjitkaur7553
    @ranjitkaur7553 2 роки тому

    Koi v ess dysh vach syf nyi

  • @kirandeep3529
    @kirandeep3529 2 роки тому

    Blatkariya nu fancy honi chahidi

  • @Sandhu-3MR
    @Sandhu-3MR 2 роки тому

    Punjab sarkar murdabad

  • @simdhillon2163
    @simdhillon2163 2 роки тому

    Police ne paise khaa lye aa tan hi nhi kuch krdi....gandi Punjab police

  • @rambhajan1219
    @rambhajan1219 2 роки тому

    Haram de taye nu fansi de dio

  • @rinkukainth8560
    @rinkukainth8560 2 роки тому

    Kina kaljug aa gaya beda gark hona eda de bandya da Jo eda da ganda kam karde ne narka vich be tha ne milne dosya nu fado te fansi te ltka do sale dale nu

  • @kirandeep3529
    @kirandeep3529 2 роки тому

    Punjab sarkar Punjab police murdabad

  • @herdeepkaur7341
    @herdeepkaur7341 2 роки тому

    Same on gandy lok ki kuj kr rhy a