Barnala ਤੇ Gidderbaha ਸੀਟਾਂ 'ਤੇ ਕੀ ਹਨ ਸਿਆਸੀ ਸਮੀਕਰਨ, ਕੌਣ ਮਾਰੇਗਾ ਬਾਜ਼ੀ?

Поділитися
Вставка
  • Опубліковано 19 лис 2024
  • ਬਰਨਾਲਾ ਵਿਧਾਨ ਸਭਾ ਸੀਟ ‘ਆਪ’ ਲਈ ਅਹਿਮ ਮੰਨੀ ਜਾ ਰਹੀ ਹੈ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਇੱਥੋਂ ਦੋ ਵਾਰ ਵਿਧਾਇਕ ਰਹੇ ਹਨ। ਦੋ ਵਾਰ ਵਿਧਾਇਕ ਰਹੇ ਕੇਵਲ ਸਿੰਘ ਢਿੱਲੋਂ ਵੀ ਭਾਜਪਾ ਵੱਲੋਂ ਚੋਣ ਲੜ ਰਹੇ ਹਨ।ਸਾਬਕਾ ‘ਆਪ’ ਆਗੂ ਗੁਰਦੀਪ ਸਿੰਘ ਬਾਠ ਵੀ ਅਜ਼ਾਦ ਰੂਪ ਵਿਚ ਚੋਣ ਲੜ ਰਹੇ ਹਨ।2017 ਅਤੇ 2022 ਵਿਚ ਮੀਤ ਹੇਅਰ ਦੋ ਵਾਰ ਜਿੱਤ ਕੇ ਵਿਧਾਇਕ ਬਣੇ ਸੀ। ਹੁਣ ਇਸ ਸੀਟ ਦੀ ਜ਼ਿਮਨੀ ਚੋਣ ਲਈ ਵੋਟਾਂ ਪੈ ਰਹੀਆਂ ਹਨ।ਗਿੱਦੜਬਾਹਾ ਜ਼ਿਮਨੀ ਚੋਣ ਲਈ ਵੋਟਿੰਗ ਹੋ ਰਹੀ ਹੈ ਅਤੇ ਜੇ ਇਸ ਸੀਟ ਦੇ ਪਿਛੋਕੜ ਵੱਲ ਵੇਖੀਏ ਤਾਂ ਕਾਂਗਰਸ ਤੇ ਇਸ ਸੀਟ ਤੋਂ ਕਦੇ ਹੈਟ੍ਰਿਕ ਲਗਾਈ ਸੀ ਅਤੇ ਇਹ ਸੀਟ ਦੀ ਜ਼ਿਮਨੀ ਚੋਣ ਵੱਡੇ-ਵੱਡੇ ਆਗੂਆਂ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ।ਇਸ ਸੀਟ ਤੋਂ 1997 ਤੋਂ 2007 ਤੱਕ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਸੀ।ਇਸ ਤਰ੍ਹਾਂ ਹੀ 2012 ਤੋਂ 2022 ਤੱਕ ਕਾਂਗਰਸ ਨੇ ਜਿੱਤ ਕੇ ਹੈਟ੍ਰਿਕ ਲਗਾਈ ਸੀ।
    #barnala #byelection #bypoll #aap #bjp #kewalsinghdhillon #akalidal #GidderbahaOfficial
    website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ •