ਭਾਈ ਅਮ੍ਰਿਤਪਾਲ ਸਿੰਘ ਨੂੰ ਮਿਲਕੇ ਕੀਤੀ ਮੰਤਰੀ ਨੇ ਰਿਹਾਈ ਦੀ ਗੱਲ ਦੇਖੋ ਅਮ੍ਰਿਤਪਾਲ ਸਿੰਘ ਦੀ ਕੈਦ ਚੋੰ ਵੀਡੀਓ ਵਾਇਰਲ

Поділитися
Вставка
  • Опубліковано 28 вер 2024

КОМЕНТАРІ • 58

  • @bikramgill5035
    @bikramgill5035 3 місяці тому +12

    ਭਾਈ ਅੰਮ੍ਰਿਤ ਪਾਲ ਸਿੰਘ ਦੀ ਪੱਕੀ ਰਿਹਾਈ, ਹੋਣੀ, ਚਾਹੀਦੀ ਹੈ

  • @GuruKhalsa-rh6um
    @GuruKhalsa-rh6um 3 місяці тому +2

    ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਸ਼ਮੇਸ਼ ਪਿਤਾ ਦਾ ਹੱਥ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਉੱਤੇ ਸੋ ਪੰਜਾਬ ਵਾਸੀਓ ਜਿੰਨਾ ਚਿਰ ਸਾਡਾ ਬਾਪੂ ਗੁਰੂ ਗੋਬਿੰਦ ਸਿੰਘ ਸਾਡੇ ਸਿਰ ਤੇ ਖੜਾ ਹ ਇਹ ਬਿੱਟੂ ਵਰਗੇ ਚਵਲ ਦਾ ਕਈ ਇਥੇ ਅਬਦਾਲੀ ਵਰਗਿਆਂ ਦੇ ਵੀ ਅਸੀਂ ਪੈਰ ਨਹੀਂ ਲੱਗਣ ਦਿੱਤੇ

  • @swagpunjabtv
    @swagpunjabtv 3 місяці тому +5

    Waheguru Ji 🙏 🙏

  • @piarasingh4599
    @piarasingh4599 3 місяці тому +13

    ਇਹ ਬੀ ਜੇ ਪੀ ਦੀ ਚਾਲ ਹੈ ਅੱਜ ਬਿਟੂ ਨੂੰ ਏਨੀ ਹਮਦਰਦੀ ਕਿਥੋ ਆ ਗਈ ਇਹ ਕੋਈ ਡਰਾਮਾ ਹੈ

  • @GurdeepSingh-mw7bx
    @GurdeepSingh-mw7bx 3 місяці тому +2

    Waheguru ji bachao Punjab nu

  • @Satwinder-ip7ty
    @Satwinder-ip7ty 3 місяці тому +4

    ਭਾਈ ਅਮਿਰਤਪਾਲ ਸਿੰਘ ਖਾਲਸਾ ਨੂੰ ਰਿਹਾਅ ਕਰੋ

  • @KamlaDevi-gi3ck
    @KamlaDevi-gi3ck 3 місяці тому

    Bahai Amritpal Singh should realeased as soon as possible 🙏👍🙏👍❤️

  • @rana7018josan
    @rana7018josan 3 місяці тому +2

    Bhai amritpal singh khalsa jindabaad

  • @kulmindergarcha1566
    @kulmindergarcha1566 3 місяці тому

    Am so happy to hear this news, so proud of you 💕 ਬਿੱਟੂ ਵੀਰ ਜੀ you are doing good job thanks

  • @goldycheema1592
    @goldycheema1592 3 місяці тому +2

    Amritpal singh khalsa zindabaad 🦁❤️🙏

  • @surinder3377
    @surinder3377 3 місяці тому

    Amritpal Singh ji goldan

  • @BalbirSingh-ho5mp
    @BalbirSingh-ho5mp 3 місяці тому

    yes

  • @88ybl
    @88ybl 3 місяці тому

    Mere satguru ji 🙏 bachayo Panjab nu

  • @harphoolsinghbhandohal5839
    @harphoolsinghbhandohal5839 3 місяці тому +1

    ਅਮਿਤਸ਼ਾਹ ਨੇਂ ਜੋ ਰੈਲੀ ਵਿੱਚ ਦਿਤਾ ਸੀ ਬਿਆਨ ਬੰਦੀ ਸਿੰਘਾਂ ਨੂੰ ਨਹੀਂ ਰਿਹਾ ਕੀਤੇ ਜਾਣਗੇ ਇਹ ਜਿੰਮੇਵਾਰ ਵਿਅਕਤੀ ਦੇ ਮੂੰਹ ਵਿੱਚੋਂ ਨਹੀਂ ਸ਼ੋਭਦੇ ਮਨ ਵਿਚ ਪਾਪ ਹੈ

  • @KulwinderKaur-ly8oq
    @KulwinderKaur-ly8oq 3 місяці тому +4

    ਬਿੰਟੂ ਤੇ ਮੋਦੀ ਦੀ ਚਾਲ ਹੈ ਮੋਦੀ ਹਾਰੇ ਨੂੰ ਮੰਤਰੀ ਬਣਾ ਦਿੱਤਾ ਹੁਣ ਮੋਦੀ ਨੇ ਪੰਜਾਬ ਤੇ ਕਬਜ਼ਾ ਹੈ

  • @vaidjanakrajsingh3390
    @vaidjanakrajsingh3390 3 місяці тому +2

    Bhai , America ne Lohe da Danda Bjp de Charia hai Eh bittu situ ta bjp da drama hai. Amritpal Singh nu Jail ch Rakh hi nahi sakde

  • @ooooooo7895
    @ooooooo7895 3 місяці тому

    Sgpc elecion karn ga

  • @jaswantsinghsingh6163
    @jaswantsinghsingh6163 3 місяці тому +1

    ਇਹ ਬੁਚੜ ਨੂ ਮੋਹਰਾਂ ਬਣਾਕੇ ਬੀਜੇਪੀ ਪੰਜਾਬ ਵਿਚ ਆਪਣੇ ਪੈਰ। ਜਮਾੳਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ ਅਮ੍ਰਿਤਪਾਲ ਸਾਂਸਦ ਦੇ ਤੌਰ ਤੇ ਕ਼ਾਨੂਨੀ ਤੌਰ ਤੇ ਬਾਹਰ ਆੳਣਗੇ ਇਹ ਬਿਟੂ ਬੁਚੜ ਦੀ ਕੋਈ ੳਕਾਤ ਨਹੀਂ ਹੇ ਜੇਕਰ ਅਜ ਮੋਦੀ ਸਰਕਾਰ ਗਿਰ ਜਾਂਦੀ ਹੈ ਜੋਂ ਜ਼ਰੂਰ ਗਿਰੇਗੀ ਤਾਂ ਇਹ ਬੁਚੜ ਦੀ ਕੀ ੳਕਾਤ ਰਹਿ ਜਾਂਦੀ ਹੈ ਇਹ ਹਾਰਿਆ ਹੋਇਆ ਨਲਾਇਕ ਬੁਚੜ ਹੈ ਇਸਦੀ ਕੋਈ ੳਕਾਤ ਨਹੀਂ ਇਹ ਸਾਜਸ਼ ਹੇ ਮੋਦੀ ਸਾਹ ਦੀ ਪੰਜਾਬ ਸਾਵਧਾਨ ਰਹੇ ਇਹ ਲੋਕ ਮਤਲਬ ਪ੍ਰਸਤ ਹਨ

  • @TajinderUGGcseexxzzsbrdddd
    @TajinderUGGcseexxzzsbrdddd 3 місяці тому

    ਬਿੱਟੂ ਤੂੰ ਤਾ ਹਾਰ ਗਿਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੱਤ ਗਏ ਇਹਦਾ ਮਤਲਬ ਪੰਜਾਬ ਦੇ ਲੋਕ ਭਾਈ ਸਾਹਿਬ ਜੀ ਨਾਲ ਖੜੇ ਨਾਂ ਕਿ ਤੇਰੇ ਵਰਗੇ ਬੁੱਚੜ ਨਾਲ

  • @P.s6379
    @P.s6379 3 місяці тому +1

    Samj bhi aandi bjp kihdi chal chal rahi h amitsha ta kade nhi chanda bandi singh riha hon

  • @JaspalSingh-hd8hb
    @JaspalSingh-hd8hb 3 місяці тому

    Agar gurua da huth hai amritpal ji te. Hun tak
    Kuj da kuj hona si ji

  • @DalipSingh-l6u
    @DalipSingh-l6u 3 місяці тому

    ਇਸ। ਨੇ। ਕੁਛ। ਨਹੀ। ਕਰਨਾ। ਬੀਟੂ। ਨੇ। ਇਹ। ਸਿਰਫ। ਬੇਅੰ ਨ। ਹੈ

  • @paramjitsingh8409
    @paramjitsingh8409 3 місяці тому +1

    BJP. Di. Chaal

  • @JaspalSingh-xf8ys
    @JaspalSingh-xf8ys 3 місяці тому

    Aje punjab nhi chhadiya kio nhi bittu.

  • @LovePreet-zt6mw
    @LovePreet-zt6mw 3 місяці тому

    Bittu da sath nhi lena aipa

  • @amritsarpb02wale65
    @amritsarpb02wale65 3 місяці тому

    Bittu ne mitthe hoke marna sikha nu Bach ke soch samj ke chaliyeo veer

  • @kashmirsingh8998
    @kashmirsingh8998 3 місяці тому +1

    Ih hun BJP de ishare te bol rya aa

    • @narindersingh2387
      @narindersingh2387 3 місяці тому

      ਹੈਲੋ ਮਿਸਟਰ ਇਹ ਵੀਡੀਓ ਡੇਢ ਸਾਲ ਪਹਿਲੀ ਹੈ ਬੀ ਜੇ ਪੀ ਤਾਂ ਲਡੂ ਵੰਡ ਰਹੀ ਸੀ ਕਦੀ ਮਿਸਟਰ ਗਰੇਵਾਲ ਦੇ ਉਸ ਵੇਲੇ ਦੇ ਜ਼ਹਿਰ ਉਗਲਦੇ ਬਿਆਨ ਸੁਣਨਾ

  • @chamkaursinghjawanda6973
    @chamkaursinghjawanda6973 3 місяці тому

    No

  • @GuruKhalsa-rh6um
    @GuruKhalsa-rh6um 3 місяці тому

    ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਸ਼ਮੇਸ਼ ਪਿਤਾ ਦਾ ਹੱਥ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਉੱਤੇ ਸੋ ਪੰਜਾਬ ਵਾਸੀਓ ਜਿੰਨਾ ਚਿਰ ਸਾਡਾ ਬਾਪੂ ਗੁਰੂ ਗੋਬਿੰਦ ਸਿੰਘ ਸਾਡੇ ਸਿਰ ਤੇ ਖੜਾ ਹ ਇਹ ਬਿੱਟੂ ਵਰਗੇ ਚਵਲ ਦਾ ਕਈ ਇਥੇ ਅਬਦਾਲੀ ਵਰਗਿਆਂ ਦੇ ਵੀ ਅਸੀਂ ਪੈਰ ਨਹੀਂ ਲੱਗਣ ਦਿੱਤੇ

  • @sattitaprianwala
    @sattitaprianwala 3 місяці тому +10

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ❤❤

  • @kulwinderkaur2733
    @kulwinderkaur2733 3 місяці тому +6

    ਇਹਦਾ ਪਤਾ ਨਹੀਂ ਕਿਹੜਾ ਸੌਦਾ ਹੋਇਆਂ ਹੈ ਪਤਾ ਨਹੀਂ ਇਹਨੇ ਸਰਕਾਰ ਨਾਲ ਰਲ ਕੇ ਕਿਹੜਾ ਘਾਂਣ ਕਰਾਣਾ ਹੈ ਬਿਟੂ ਦਾ ਯਕੀਨ ਨਾ ਕਰਿਓ ਵੀਰੋ ਜੇ ਭਾਈ ਸਾਹਿਬ ਨੂੰ ਤੇ ਪੰਜਾਬ ਨੂੰ ਬਚਾਉਣਾ੍ ਹੈ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

  • @rana7018josan
    @rana7018josan 3 місяці тому +4

    Bittu di soch to bacho ਪੰਜਾਬੀਓ ,,ਬੁਹਤ ਘਟੀਆ ਬੰਦਾ ਸਿੱਖ ਦਾ ਦੁਸ਼ਮਣ

  • @kulwantsingh3183
    @kulwantsingh3183 3 місяці тому +2

    ਰਵਨੀਤ ਬਿੱਟੂ ਅਤੇ ਭਾਜਪਾ ਅੰਮ੍ਰਿਤਪਾਲ ਸਿੰਘ ਜੀ ਦਾ ਕੈਰੀਅਰ ਖ਼ਤਮ ਕਰਨ ਦੀ ਕੋਸ਼ਿਸ਼ ਕਰੇਗਾ ਜੀ ਇਸ ਦੇ ਹੁਣ ਦੇ ਬਿਆਨ ਸਿਰਫ ਧੋਖੇ ਵਾਲੇ ਹੀ ਸਾਬਤ ਹੋਣਗੇ ਜੀ ਵਾਹਿਗੁਰੂ ਸਾਹਿਬ ਜੀ

  • @swagpunjabtv
    @swagpunjabtv 3 місяці тому +3

    Ki Bhai Amritpal Singh Di Pakki Rehai Honi Chahidi Hai Ya Nahi
    Dso??
    Yes or No
    Comment Kerke Ji

  • @GuruKhalsa-rh6um
    @GuruKhalsa-rh6um 3 місяці тому +1

    ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਸ਼ਮੇਸ਼ ਪਿਤਾ ਦਾ ਹੱਥ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਉੱਤੇ ਸੋ ਪੰਜਾਬ ਵਾਸੀਓ ਜਿੰਨਾ ਚਿਰ ਸਾਡਾ ਬਾਪੂ ਗੁਰੂ ਗੋਬਿੰਦ ਸਿੰਘ ਸਾਡੇ ਸਿਰ ਤੇ ਖੜਾ ਹ ਇਹ ਬਿੱਟੂ ਵਰਗੇ ਚਵਲ ਦਾ ਕਈ ਇਥੇ ਅਬਦਾਲੀ ਵਰਗਿਆਂ ਦੇ ਵੀ ਅਸੀਂ ਪੈਰ ਨਹੀਂ ਲੱਗਣ ਦਿੱਤੇ

  • @jaswantsinghsingh6163
    @jaswantsinghsingh6163 3 місяці тому

    ਅਮ੍ਰਿਤਪਾਲ ਦੇ ਖਿਲਾਫ ਜ਼ਹਿਰ ੳਗਲਣ ਵਾਲਾ ਅਜ ਕੀ ਬੋਲ ਰਿਹਾ ਹੈ ਗਧਦਾਰ

  • @ਭੌਰਅਵਤਾਰ
    @ਭੌਰਅਵਤਾਰ 3 місяці тому

    ਦੋਗਲਾ ਹੈ ਇਹ ।

  • @jagmeetgill1836
    @jagmeetgill1836 3 місяці тому

    Punjab de loka nu roada te aa ke mang karni chahiye

  • @NavdeepSingh-s9o
    @NavdeepSingh-s9o 3 місяці тому

    Bahi Amrit pai is good man

  • @gurbachansingh4289
    @gurbachansingh4289 3 місяці тому +1

    Rihaa kro ji Waheguru ji

  • @PardeepsinghSingh-pf1kn
    @PardeepsinghSingh-pf1kn 3 місяці тому

    Khalistan jindabad

  • @HarpreetKaur-yd4gb
    @HarpreetKaur-yd4gb 3 місяці тому

    2027 ਜਾ ਫਿਰ ਜਿਮਨੀ ਚੋਣ ਲਈ ਡਰਾਮਾ ਆ ਭਾਈ ਸਾਹਿਬ ਜੀ ਦੀ ਡੋਰ ਕਲਗੀ ਵਾਲੇ ਪਾਤਸਾਹ ਦੇ ਹੱਥ ਹੈ

  • @kapilrohilla3901
    @kapilrohilla3901 3 місяці тому

    Sat Shri Akal Bai ji