ਅੰਮ੍ਰਿਤਪਾਲ ਦੇ ਵਕੀਲ ਨੇ ਸੁਣਾਤੀ ਅਜਿਹੀ ਖਬਰ, ਸਰਕਾਰ ਦੇ ਉਡੇ ਹੋਸ਼, ਹਿਲਾਕੇ ਰੱਖਤੀ ਸਾਰੀ ਸਿਆਸਤ

Поділитися
Вставка
  • Опубліковано 14 лис 2024

КОМЕНТАРІ • 11

  • @narinder_singh_1965
    @narinder_singh_1965 Місяць тому +2

    ਇਮਾਨ ਸਿੰਘ ਖਾਰਾ ਜੀ ਪੰਜਾਬ ਦੇ ਨੌਜਵਾਨਾ ਦੀ ਪੈਰਵੀ ਕਰਕੇ ਬਹੁਤ ਵਧੀਆ ੳਪਰਾਲਾ ਕਰ ਰਹੇ ਹਨ ਖਾਰਾ ਸਾਬ ਜੀ ਦਾ ਬਹੁਤ ਧੰਨਵਾਦ ਫੇਰ ਜੇਹੜੇ ਪਾਪੀ ਨੇ ਸਿੰਘਾਂ ਤੇ ਨਜਾਇਜ਼ ਪਰਚਾ ਕਰਕੇ ਪਾਪ ਕਮਾਇਆ ਸੀ ੳ ਅਜਕਲ ਚੰਡੀਗੜ੍ਹ ਇਕ ਹਸਪਤਾਲ ਵਿਚ ਕੁਤੇ ਦੀ ਮੋਤ ਮਰਨ ਲਈ ਤੜਫ ਰਿਹੈ

  • @arminderkaur4224
    @arminderkaur4224 Місяць тому

    Waheguru ji

  • @JassParkash-zx7uf
    @JassParkash-zx7uf Місяць тому +2

    ❤❤❤❤❤

  • @bhupindersingh5311
    @bhupindersingh5311 Місяць тому

    Free the Sikh prisoners 💪🏽💪🏽

  • @kashmir2445
    @kashmir2445 Місяць тому

    ਇੰਨਾਂ ਮਾਂਵਾਂ ਦੀਆ ਦੁਰ ੁਅਸੀਸ਼ਾ ਵੀ ਲੱਗ ਸਕਦੀਆਂ ਹਨ।

  • @harbanssingh7912
    @harbanssingh7912 Місяць тому

    ☬ॐ☬☬ॐ☬☬☬

  • @jogindersaini7200
    @jogindersaini7200 Місяць тому +1

    ਵਕੀਲ ਸਾਹਿਬ ਤੁਸੀਂ ਕੀ ਕਰ ਰਹੇ ਹੋ।ਤੁਸੀਂ ਜਾਣਦੇ ਹੋਏ ਇਹ ਸਭ ਹੁਣ ਦਸ ਰਹੇ ਹੋ।ਕੀ ਤੁਸੀਂ ਅੱਜ ਜਦਕਿ ਐਨ ਐਸ ਏ ਸਾਲ ਤੋਂ ਵੱਧ ਸਮਾਂ ਲੰਘ ਚੁੱਕਾ ਹੋਇਆ ਐਨ ਐਸ ਏ ਵਿਰੁੱਧ ਤੁਸੀਂ ਅੱਜ ਤੱਕ ਅਪੀਲ ਕਿਉਂ ਨਹੀਂ ਲਗਾਈ?
    ਦੁੱਖ ਵਾਲੀ ਗਲ ਹੈ ਤੁਸੀਂ actively ਕੁੱਝ ਨਹੀਂ ਕਰ ਰਹੇ।ਨੌਜਵਾਨ ਵਿਚਾਰੇ ਜੇਲ੍ਹਾਂ ਵਿੱਚ ਥਾਂ ਥਾਂ ਸੜ ਰਹੇ ਹਨ। ਤੁਸੀਂ ਸੁਪਰੀਮ ਕੋਰਟ ਕੋਲ ਦਲੀਲ ਸਹਿਤ ਅਪੀਲ ਤਾਂ ਲਾਵੋ ਤਾਂ ਦੇਖੋ ਸੁਪਰੀਮ ਕੋਰਟ ਕੀ ਕਹਿੰਦੀ ਹੈ।

  • @ASingh1699k
    @ASingh1699k Місяць тому +4

    Bhagtu maan di zero power hai. Galami samjo Sikho 🙏🏼

  • @ReetKaur-q1y
    @ReetKaur-q1y Місяць тому +2

    Punjab. Sarkar murdabad

  • @ReetKaur-q1y
    @ReetKaur-q1y Місяць тому

    Bhai. Amritpal Singh Khalsa ji dabad

  • @Gurmeetkaurarhi-jq2pm
    @Gurmeetkaurarhi-jq2pm Місяць тому

    Punjab sarkar fail hai eve hi sikha nu najaiej hi kead kita hoia hai