ਆਪਣੇ ਮਨ ਨੂੰ ਕਚਿਹਰੀ ਵਿੱਚ ਖੜਾਉ | Bhai Ranjit Singh Dhadrianwale

Поділитися
Вставка
  • Опубліковано 12 бер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #mind
  • Розваги

КОМЕНТАРІ • 135

  • @KamaljitKaur-fy3uu
    @KamaljitKaur-fy3uu Місяць тому +19

    ਸੱਚਮੁੱਚ ਜੀ 🙏 ਬਾਹਰਲੀ ਤਾਕ ਝਾਕ ਨਾਲੋਂ ਆਪਣੇ ਅੰਦਰ ਵੇਖ ਕੇ ਚੁਣ ਚੁਣ ਕੇ ਔਗੁਣ ਕੱਢੀਏ ਤੇ ਗੁਰੂ ਸ਼ਬਦਾਂ ਤੋਂ ਲਾਹਾ ਲਈਏ 🙏 ਇੰਨੇ ਬੇਸ਼ਕੀਮਤੀ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏

    • @jaspreetbhullar8398
      @jaspreetbhullar8398 Місяць тому +1

      ਵਾਹ ਭੈਣ ਜੀ ☺️ ਬਿਲਕੁੱਲ ਸਹੀ ਕਿਹਾ ਜੀ 👍🏻🙏🙏ਸਾਨੂੰ ਸਦਾ ਆਪਣੇ ਮਨ ਦੀ ਅੰਦਰ ਦੀ ਸਥਿਤੀ ਪ੍ਰਤੀ ਜਾਗਰੂਕ ਰਹਿਣਾ ਪੈਣਾ ਹੈ ਜੀ 🙏 ਸੱਚਮੁੱਚ ਭਾਈ ਸਾਹਿਬ ਜੀ ਦਾ ਹਰ ਵਿਚਾਰ ਬੇਸ਼ਕੀਮਤੀ ਹੈ ਜੀ 🙏🙏

  • @gurjeetkaur9238
    @gurjeetkaur9238 Місяць тому +11

    ਵਾਹਿਗੁਰੂ ਜੀ ਮਨ ਨੂੰ ਰਿੜਕਿਆ ਤੇ ਸੱਚ ਨਿਕਲਿਆ ਜੀ ਸਚੈ ਮਾਰਗਿ ਚਲਦਿਆ ਉਸਤਤਿ ਕਰੈ ਜਹਾਨੁਧੰਨਵਾਦ ਜੀ 🙏ਸ਼ੁਕਰ ਸ਼ੁਕਰ ਵਾਹਿਗੁਰੂ ਸ਼ੁਕਰੀਆ ਭਾਈ ਸਾਹਿਬ ਜੀ 🙏

    • @KamaljeetKaur-sx8io
      @KamaljeetKaur-sx8io Місяць тому +1

      Right 👍

    • @jaspreetbhullar8398
      @jaspreetbhullar8398 Місяць тому +1

      ਬਹੁਤ ਸੋਹਣੇ ਵਿਚਾਰ ਗੁਰਜੀਤ ਭੈਣ ਜੀ 👍🏻☺️🙏

  • @jaspreetbhullar8398
    @jaspreetbhullar8398 Місяць тому +23

    ਸੱਚਮੁੱਚ ਭਾਈ ਸਾਹਿਬ ਜੀ ਮਨ ਸਾਫ਼ ਹੈ ਤਾਂ ਨਜ਼ਰੀਆ ਖ਼ੁਦ ਬ ਖ਼ੁਦ ਸਾਫ਼ ਹੋ ਜਾਂਦਾ ਹੈ ਤੇ ਸਤਿਗੁਰੂ ਜੀ ਦੀ ਸਾਰੀ ਸ੍ਰਿਸ਼ਟੀ ਪਿਆਰੀ ਜਾਪਦੀ ਹੈ ਜੀ ☺️🙏ਸਵੇਰੇ ਸਵੇਰੇ ਪੰਛੀਆਂ ਦੀ ਚਿਹਚਾਹਟ, ਪੇੜ ਪੌਦਿਆਂ ਦੇ ਪੱਤਿਆਂ ਤੇ ਫੁੱਲਾਂ ਦੇ ਅਲੱਗ ਅਲੱਗ ਰੰਗਾਂ ਦਾ ਬਿਖਰਨਾ, ਜੀਵ ਜੰਤੂਆਂ ਨੂੰ ਆਪਣੀਆਂ ਜਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਦੇਖਣਾ, ਆਕਾਸ਼ ਵਿੱਚ ਸੂਰਜ,ਚੰਦ, ਤਾਰੇ ਗ੍ਰਹਿ ਸਭ ਦੇਖ਼ ਕੇ ਇਸ ਕੁਦਰਤ ਰੂਪੀ ਫ਼ੈਲੀ ਹੋਈ ਪਰਮਾਤਮਾ ਲਈ ਸੱਚਮੁੱਚ ਹੈਰਾਨੀ ਤੇ ਖੁਸ਼ੀ ਹੁੰਦੀ ਹੈ ਜੀ 😍🙏 ਧੰਨਵਾਦ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਸਾਡਾ ਦ੍ਰਿਸ਼ਟੀਕੋਣ ਬਦਲਣ ਲਈ ਜੀ 💐🙏

  • @SandeepSingh-ky1wj
    @SandeepSingh-ky1wj Місяць тому +14

    ਨਾਨਕਸ਼ਾਹੀ ਨਵੇ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਸਾਰੀਆਂ ਸੰਗਤਾਂ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻

  • @user-vm5yk9wp9n
    @user-vm5yk9wp9n Місяць тому +26

    ਕੋਟਿ ਕੋਟਿ ਪ੍ਰਣਾਮ ਭਾਈ ਸਾਹਿਬ ਜੀ ਦੇ ਮਾਤਾ ਪਿਤਾ ਨੂੰ ਭਾਈ ਸਾਹਿਬ ਨੂੰ ਜਨਮ ਦੇਣ ਲਈ

  • @sidhu9472
    @sidhu9472 Місяць тому +9

    ਬਹੁਤ ਕਮਾਲ ਦਾ ਸੁਨੇਹਾ ਬਾਈ ਜੀ 🙏

  • @balwindersingh-nz2hm
    @balwindersingh-nz2hm Місяць тому +22

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀਓ।

  • @hoteldivine2506
    @hoteldivine2506 Місяць тому +7

    ਵਾਹਿਗੁਰੂ ਜੀ
    ਭਾਈ ਸਾਹਿਬ ਜੀ ਨੇ। ਬਹੁਤ ਪਿਆਰੀ ਗੱਲ ਸਮਝ ਆਈ ਜੀ। ਆਪਣਾ ਮਨ ਚੈੱਕ ਕਰਦੇ ਰਹਿਣਾ ਚਾਹੀਦਾ ।ਜੀ। ਬਹੁਤ ਵਧੀਆ ਗੱਲ ਕੀਤੀ ਸੀ ਆਪ ਜੀ ਨੇ।ਜੀ

  • @BootaLalllyan-no6bu
    @BootaLalllyan-no6bu Місяць тому +10

    ਇੱਕ ਇੱਕ ਗੱਲ਼ ਬਹੁਤ ਕੰਮ ਆਉਣ ਵਾਲਿਆ ਹਨ ਜੀ ਆਪਣੇ ਆਪ ਨੂੰ ਸਾਫ ਕਰਨਾਂ ਹੀ ਰੱਬ ਨੂੰ ਪੌਣਾ ਹੁੰਦਾ ਜੀ 🙏🎉♥️♥️♥️♥️

  • @user-hl2oo4gm3f
    @user-hl2oo4gm3f Місяць тому +10

    ਰਬੀ🎉ਰੁਹ🎉ਭਾਈ ਸਾਹਿਬ ਜੀ

  • @ManjitKaur-wl9hr
    @ManjitKaur-wl9hr Місяць тому +12

    ਸੱਚਮੁੱਚ, ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ll🙏🙏.......

  • @hoteldivine2506
    @hoteldivine2506 Місяць тому +11

    ਜੀ ਵਾਹਿਗੁਰੂ ਜੀ
    ਭਾਈ ਸਾਹਿਬ ਜੀ ।ਸੇ। ਰੋਜ ਨਵਾਂ ਗਿਆਨ ਮਿਲਦਾ ਹੈ।ਜੀ। ਬਹੁਤ ਬਹੁਤ ਸ਼ੁਕਰਾਨਾ । ਆਪ ਜੀ।ਦਾ।ਜੀ।🎉

  • @sukhchain9808
    @sukhchain9808 Місяць тому +5

    ਬਹੁਤ ਵਧੀਆ ਵਿਚਾਰ ਭਾਈ ਰਣਜੀਤ ਸਿੰਘ ਜੀ ਦੇ

  • @HarpreetKaur-pk5go
    @HarpreetKaur-pk5go Місяць тому +7

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @gurjeetkaur9238
    @gurjeetkaur9238 Місяць тому +16

    ਪਿਆਰੇ ਤੇ ਸਤਿਕਾਰਯੋਗ ਭਾਈ ਸਾਹਿਬ ਜੀ ਤੇ ਰੱਬੀ ਰੂਹਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ ਹੱਸਦੇ ਵਸਦੇ ਰਹੋ ਜੀ ਸਾਰੇ 🙏

  • @rinkumattran3202
    @rinkumattran3202 Місяць тому +6

    ਧੰਨਵਾਦ ਭਾਈ ਸਾਹਿਬ
    ਮੈਂ ਮੇਰਾ ਪੋਸਟਮਾਰਟਮ ਕਰ ਰਿਹਾ 🙏🙏🙏🙏❤

  • @parmjeetdha3681
    @parmjeetdha3681 Місяць тому +12

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👃👃👃👃👃👃

  • @hoteldivine2506
    @hoteldivine2506 Місяць тому +8

    ਵਾਹਿਗੁਰੂ। ਜੀ।
    ਸਭਨਾ ਦੇ। ਪਿਆਰੇ ਭਾਈ ਸਾਹਿਬ ਜੀ।। ਗੁਰੂ ਪਿਆਰੀ ਸਾਧ ਸੰਗਤ ਜੀ।। ਪਿਆਰ ਨਾਲ ਫਤਿਹ ਪਰਵਾਨ । ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

  • @sevakjiandsukh1287
    @sevakjiandsukh1287 Місяць тому +9

    Dhanwad Bhai Sahib ji tuhada 👏👏👍👍

  • @SandeepSingh-ky1wj
    @SandeepSingh-ky1wj Місяць тому +9

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻

  • @HarjinderSingh-tz1vj
    @HarjinderSingh-tz1vj Місяць тому +6

    ਸਤਿਨਾਮ ਵਾਹਿਗੁਰੂ ਸਹਿਬ ਜੀ

  • @pritamsingh5053
    @pritamsingh5053 Місяць тому +5

    ਭਾਈ ਸਾਹਿਬ ਜੀ ਅਤੇ ਸਾਰੀਆਂ ਸਾਂਗਤਾ ਨੂੰ ਗੁਰੂ ਫ਼ਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,🙏🙏♥️

  • @HarvinderSingh-or1kf
    @HarvinderSingh-or1kf Місяць тому +8

    भाई साहब जी यूआर ग्रेट जी चडदीकला रहो जी ❤❤❤❤

  • @harryromana383
    @harryromana383 Місяць тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amitsandhu_
    @amitsandhu_ Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹੋ

  • @ramfalsingh4523
    @ramfalsingh4523 Місяць тому +4

    ਸਤਿ ਸੀ੍ ਅਕਾਲ ਜੀ ਸਾਰਿਆ ਨੂੰ

  • @karamjeetkaur932
    @karamjeetkaur932 Місяць тому +2

    ਸ਼ੁਕਰੀਆ ਭਾਈ ਸਾਹਿਬ ਜੀ ਧੰਨ ਨੇ ਤੁਹਾਨੂੰ ਜਨਮ ਦੇਣ ਵਾਲੀ ਮਾਂ

  • @user-xl9yo3wi3k
    @user-xl9yo3wi3k Місяць тому +3

    ਞਾਹਿਗੁਰੂ। ਜੀ। ਞਾਹਿਗੁਰੂ। ਜੀ। ਞਾਹਿਗੁਰੂ। ਜੀ 🎉🎉

  • @rajinderkaur3731
    @rajinderkaur3731 Місяць тому +3

    ❤❤❤❤❤🎉🎉🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bawa_pics
    @bawa_pics Місяць тому +1

    ਰੱਬ ਦਾ ਡਰ ਜਰੂਰੀ ਹੈ ਉਸ ਤੋਂ ਡਰ ਕੇ ਕੀਤੇ ਕੰਮ ਸਾਨੂੰ ਕਾਮਯਾਬੀ ਦਿੰਦੇ ਨੇ ਚੰਗੇ ਕੰਮ ❤❤❤❤❤❤❤

  • @user-bz2dj8jk3j
    @user-bz2dj8jk3j Місяць тому +6

    Hanji waheguru ji ka Khalsa waheguru ji ki Fateh jio sab raaji rvo g chadikla ch rho ji saare

  • @sukhdevsinghsukhdevsinghkh8209
    @sukhdevsinghsukhdevsinghkh8209 Місяць тому +2

    ਸਾਰੀ ਗੱਲਵਾਤ ਕੰਮ ਆਉਣ ਵਾਲੀ ਹੈ ਜੀ ਸਾਡੇ ਭਈ ਸਹਿਬ ਚੰੜਦੀ ਕੰਲਾ ਵਿਚ ਰਹਿਣ ਜੀ ਸੁਖਦੇਵ ਸਿੰਘ ਖੱਟੜਾ ਨੇੜੇ ਰਾੜਾ ਸਹਿਬ

  • @user-or4sw9ow1p
    @user-or4sw9ow1p Місяць тому +3

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jasvindercharl5795
    @jasvindercharl5795 Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @GurpreetSingh-zi1hx
    @GurpreetSingh-zi1hx Місяць тому +3

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @manjitkaursandhu4785
    @manjitkaursandhu4785 Місяць тому +5

    Waheguru ji ka Khalsa Waheguru ji ki fateh ji🙏🙏❤❤🙏🙏

  • @aujlaffarmy5172
    @aujlaffarmy5172 Місяць тому +6

    Bilkul ji aapne mann nu samjh vichar k guna ate auguna di bariki nal pehchan kriye ji👍 Great Vichar Bhai Sahib ji 🙏

  • @GurmeetKaur-vm9ru
    @GurmeetKaur-vm9ru Місяць тому +3

    Waheguru Ji🙏🏻🙏🏻🙏🏻🙏🏻🙏🏻💮💮💮💮💮🌼🌼🌼🌼🌼🌸🌸🌸🌸🌸🌺🌺🌺🌺🌺🌷🌷🌷🌷🌷💐💐💐💐💐🥀🥀🥀🥀🥀🌹🌹🌹🌹🌹

  • @artofwar8555
    @artofwar8555 Місяць тому +3

    Waho waho gobind

  • @SukhwinderSingh-wq5ip
    @SukhwinderSingh-wq5ip Місяць тому +1

    ਵਾਹਿਗੁਰੂ ਜੀ

  • @surinderjhaj8172
    @surinderjhaj8172 Місяць тому +2

    Wahugur ji ka khalsa Wahugur ji ki Fateh

  • @inderjeetkaur3274
    @inderjeetkaur3274 Місяць тому +1

    Waheguru ji k kalsha waheguru ji k fathy 🙏🌹

  • @SimranjeetKaur-vi2uj
    @SimranjeetKaur-vi2uj Місяць тому +1

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🙏🌼🌼🌼🌼🌼🌼🌼🌼🌸🌸🌸🌸🌸🌸🌸🌸🌸🌸🌸🌷🌷🌷🌷🌷🌷🌷🌷🌷💐💐💐💐💐💐💐💐💐💐🌻🌻🌻🌻🌻🌻🌻🌻🌻🌻

  • @harjitkaur3753
    @harjitkaur3753 Місяць тому +2

    Waheguru ji 🙏🙏🙏🙏

  • @VivekSharma-wq5hl
    @VivekSharma-wq5hl Місяць тому +2

    Waheguru Ji 🙏

  • @bhagwantkaur674
    @bhagwantkaur674 Місяць тому +1

    WAHEGURU JI KA KHALSA WAHEGURU JI KI FATEH JI 🙏🙏🙏🙏🙏🙏

  • @nehakaushal4307
    @nehakaushal4307 Місяць тому +1

    whaguru g ka khalsa waheguru g ke fetha baba g ❤❤❤

  • @manjitkaur7399
    @manjitkaur7399 Місяць тому +3

    🙏🙏🙏🙏🙏

  • @RajwinderKaur-hy2og
    @RajwinderKaur-hy2og Місяць тому +1

    Waheguru ji ka khalsa waheguru ji ki fateh bhai sahib ji🙏🙏

  • @sajansingh1774
    @sajansingh1774 Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @SurjeetSingh-uk2gx
    @SurjeetSingh-uk2gx Місяць тому +1

    Waheguru ji ka khalsa waheguru ji ki fathe🙏🙏🙏🙏🙏🙏

  • @seetalsingh8659
    @seetalsingh8659 Місяць тому +1

    Waheguruji 🙏🏼 🙏🏼 waheguruji 🙏🏼 ♥ waheguruji 🙏🏼 ♥

  • @manjitkaur7399
    @manjitkaur7399 Місяць тому +3

    🙏🙏🙏

  • @Paramjitsingh-on5eo
    @Paramjitsingh-on5eo Місяць тому +1

    ❤ waheguru ji ❤❤❤❤🎉🎉

  • @sudeshrani8825
    @sudeshrani8825 Місяць тому +1

    Wahe Guru ji 🙏🙏

  • @seerasingh4698
    @seerasingh4698 Місяць тому +3

    Waheguru ji 🙏

  • @SatgurSingh17
    @SatgurSingh17 Місяць тому +1

    Waheguru ji waheguru ji

  • @user-oe2ce5io4h
    @user-oe2ce5io4h Місяць тому

    ਸਾਧਾ ਤੂੰ
    ਰਿੜਕ ਕੇ
    ਦੁਨੀਆ ਦਾ
    ਵੱਡਾ ਅਮੀਰ
    ਬਣ ਗਿਆ
    ਲੋਕ ਰਿੜਕੇ ਗਏ

  • @NarinderSingh-cz8im
    @NarinderSingh-cz8im Місяць тому +2

    🙏💕

  • @balwinderjitkaurranu9153
    @balwinderjitkaurranu9153 Місяць тому +1

    Waheguru ji 🙏 🙏🙏🙏🙏

  • @inderjeetkaur3274
    @inderjeetkaur3274 Місяць тому +1

    Thanks bahi shib ji

  • @harbanskhattra584
    @harbanskhattra584 Місяць тому +1

    Waheguru ji mehar kre

  • @LaiLoPRNAWABGANJD
    @LaiLoPRNAWABGANJD Місяць тому +1

    Waheguru Ji

  • @toppunjabi1251
    @toppunjabi1251 Місяць тому +1

    Buhat khaint meri jnn

  • @JaswinderKaur-kq4gv
    @JaswinderKaur-kq4gv Місяць тому +2

    ❤❤❤❤❤❤❤❤❤

  • @user-lv7jj8oj7u
    @user-lv7jj8oj7u Місяць тому +2

    🙏🙏🙏🙏

  • @preetikaur-zw5wm
    @preetikaur-zw5wm Місяць тому +2

    💯💯💯 waheguru ji 🙏🙏

  • @GurpinderSingh-hd4ux
    @GurpinderSingh-hd4ux Місяць тому +2

    ❤❤

  • @user-sh8zg5iq6i
    @user-sh8zg5iq6i Місяць тому +1

    Waheguru ji❤❤

  • @GagandeepSingh-wy2qy
    @GagandeepSingh-wy2qy Місяць тому +1

    Waheguru ji

  • @RakeshKumar-wq2jf
    @RakeshKumar-wq2jf Місяць тому +2

    राम राम जी

  • @ShamsherSingh-ff5jg
    @ShamsherSingh-ff5jg Місяць тому +2

    🌹🌹🙏

  • @user-vm5yk9wp9n
    @user-vm5yk9wp9n Місяць тому +2

    Very nice ji

  • @user-sr2qp4mr2n
    @user-sr2qp4mr2n Місяць тому +1

    Weheguru ji🙏🏻🙏🏻🙏🏻🙏🏻🙏🏻

  • @bittubansa3810
    @bittubansa3810 Місяць тому

    🙏❤️🌹 Waheguru ji ka khalsa waheguru ji ki Fateh ji 🙏❤️🌹

  • @kailashkaur4805
    @kailashkaur4805 Місяць тому

    Waheguru ji Maher krna sab te 🙏🙏🙏🙏🙏🙏

  • @NarinderKaur-mz6gc
    @NarinderKaur-mz6gc Місяць тому +1

    🙏🙏🙏🙏🙏🙏🙏

  • @JaswantSingh-gc7qx
    @JaswantSingh-gc7qx Місяць тому +1

    ❤️🙏🙏🙏🙏🙏🙏🙏🙏🙏

  • @user-rz6fn4qg6v
    @user-rz6fn4qg6v Місяць тому

    ਧੰਨਵਾਦ ਜੀ

  • @manjeetkaur9706
    @manjeetkaur9706 Місяць тому

    Waheguru ji ka khalsa Waheguru ji ki Fateh

  • @Balwinderkaur-vi8gn
    @Balwinderkaur-vi8gn Місяць тому

    Waheguru ji waheguru ji ❤❤

  • @jitendersingh1990
    @jitendersingh1990 Місяць тому +1

    🙏❤️

  • @avtarkaur7476
    @avtarkaur7476 Місяць тому +1

    Harman Kaur 🙁🙁😞😞🧕🏿🧕🏿🧕🏿 Harman Kaur 🙁😞🧕🏿😭😭

  • @arora0907
    @arora0907 Місяць тому +1

    🙏🙏

  • @jagtar.singh.abheypur.w
    @jagtar.singh.abheypur.w Місяць тому +1

    🙏🏻

  • @jagtar.singh.abheypur.w
    @jagtar.singh.abheypur.w Місяць тому +1

  • @user-xl9yo3wi3k
    @user-xl9yo3wi3k Місяць тому +1

    👌👌👌🙏🙏🙏🙏👍👍

  • @SandeepKumar-jl6ux
    @SandeepKumar-jl6ux Місяць тому +1

    🌹🌹🌹🌹

  • @gurdeepkaurbains5183
    @gurdeepkaurbains5183 Місяць тому +1

    🎉🎉🎉🎉🎉❤❤❤❤❤

  • @greattreasure1929
    @greattreasure1929 Місяць тому

    Seriously jitna Gyan knowledge apse milta hai itna koi b ,,

  • @jagtar.singh.abheypur.w
    @jagtar.singh.abheypur.w Місяць тому +1

    👍🏻

  • @tilakrajsharma2897
    @tilakrajsharma2897 Місяць тому +1

    राम राम

  • @parminderkaur6955
    @parminderkaur6955 Місяць тому +1

    🎉🎉🎉🎉🎉

  • @nikka4807
    @nikka4807 Місяць тому

    Nice Bhai Saab ji

  • @sukhpreetsandhu8633
    @sukhpreetsandhu8633 Місяць тому

    Great Man

  • @RupinderKaur-cf7qq
    @RupinderKaur-cf7qq Місяць тому

    ❤❤❤❤❤

  • @gurmailsingh1716
    @gurmailsingh1716 Місяць тому

    🙏🏻🙏🏻

  • @inderjeetkaur8490
    @inderjeetkaur8490 Місяць тому +1

    🙂🙂🙂🙂

  • @GurtejSingh-qk3en
    @GurtejSingh-qk3en Місяць тому +1

    Baba ji thonu milna aa

  • @avtarkaur7476
    @avtarkaur7476 Місяць тому +1

    Harman Kaur 🙁😞🧕🏿🧕🏿