Gurdas Maan Emotional & Kissed Sidhu Moose Wala Picture - Charan Kaur Balkaur Singh - Pind Moosa

Поділитися
Вставка
  • Опубліковано 3 бер 2023
  • ‪@SidhuMooseWalaOfficial‬ ‪@5911records‬ ‪@gurdasmaan‬
  • Розваги

КОМЕНТАРІ • 1 тис.

  • @GurpreetKaur-bu1fc
    @GurpreetKaur-bu1fc Рік тому +130

    ਜਦੋਂ ਆਪਾ ਜੀਂਦੇ ਜੀਅ ਕਿਸੇ ਤੋਂ ਦੂਰ ਹੁੰਦੇ ਆ ਤੇ ਇਕ ਆਸ ਹੁੰਦੀ ਆ ਕਿ ਚਲ ਕਦੇ ਤਾ ਮਿਲਾਂਗੇ, ਪਰ ਇਥੇ ਸਭ ਆਸਾ ਖਤਮ ਆ ਫਿਰ ਵੀ ਧਨ ਜਿਗਰਾ ਤੁਹਾਡਾ 😭 ਵਾਹਿਗੁਰੂ

  • @indianarmysikhregiment1364
    @indianarmysikhregiment1364 Рік тому +98

    ਧੰਨ ਮਾਂ ਚਰਨ ਕੌਰ,
    ਬਹੁਤ ਵਧੀਆ ਗੁਰਦਾਸ ਮਾਨ ਜੀ,
    ਬੱਸ ਇਹਨਾਂ ਨੂੰ ਹਰ ਕਿੱਸੇ ਦੇ ਹੌਸਲੇ ਦੀ ਲੌੜ ਹੈ।
    ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਇਹਨਾਂ ਘਰ ਫ਼ਿਰ ਦੁਬਾਰਾ ਸਿੱਧੂ ਨੂੰ ਜਨਮ ਦੇਵੇ।

  • @BaljinderSingh-nq2ud
    @BaljinderSingh-nq2ud Рік тому +79

    ਧੰਨ ਜਿਗਰਾ ਮਾਂ ਪਿਉ ਦਾ ਹੈ ਵਾਹਿਗੁਰੂ ਮਾਤਾ ਪਿਤਾ ਨੂੰ ਹਮੇਸ਼ਾ ਹਿੰਮਤ ਬਖਸ਼ੀ ਜਦੋਂ ਵੀ ਮਾਤਾ ਪਿਤਾ ਨੂੰ ਦੇਖਦੇ ਹਾਂ ਤਾਂ ਅੱਖਾਂ ਚੋ ਪਾਣੀ ਆ ਜਾਂਦਾ😭

  • @gurbirsingh1415
    @gurbirsingh1415 Рік тому +126

    ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਕੁਝ ਪਲ ਸੁਭ ਪ੍ਰੀਤ ਦੇ ਮੰਮੀ ਅਤੇ ਡੈਡੀ ਨੂੰ ਤੁਸੀਂ ਖੁਸ਼ੀ ਦੇ ਕੇ ਆਏ। ਵਾਹਿਗੁਰੂ ਹਮੇਸ਼ਾ ਇਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।

  • @Thealtafmalik_
    @Thealtafmalik_ Рік тому +238

    ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

  • @ncmmusicsupplier07
    @ncmmusicsupplier07 Рік тому +314

    ਜੇ ਦੇਖਿਆ ਜਾਵੇ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਸਿੱਧੂ ਮੂਸੇਵਾਲਾ ਦੇ ਲਈ ਪਿਆਰ ਘੱਟ ਨਹੀਂ ਹੋਈਆ।। ਰੱਬ ਹਮੇਸ਼ਾ ਪਿਆਰ ਬਣਾਈ ਰੱਖੇ|| love you sidhu paaji ❤️❤️

    • @navjotsandhu8866
      @navjotsandhu8866 Рік тому +7

      Pyaar ghat hon di Jajah hor vadhda jaanda Har pal,Chota Veer bahut yaad aunda.Kuzh v hunda taan lagda ki Sidhu ney v ki kuzh kardey hona c,Kinney hor sohney ganey likhney c.Hun taan bas ikk chees hi reh gayee tey Har pal dushmanan layee durasees jinna ney ikk maa baap ton ohna da sarvan putt kho leya.

    • @Harjio-2345
      @Harjio-2345 Рік тому +9

      Khtmmm ho v ni skkdaaa

    • @BalwinderSingh-mx2gy
      @BalwinderSingh-mx2gy Рік тому +6

      ਵੀਰ, ਸਿੱਧੂ ਬਾਈ ਲਈ ਪਿਆਰ ਘੱਟ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।ਹਰ ਰੋਜ ਵਧਦਾ ਹੀ ਜਾਂਦਾ।

    • @user-uz9po1gh7v
      @user-uz9po1gh7v Рік тому +1

      @@Harjio-2345 NGYTB

    • @dotcomparisons
      @dotcomparisons Рік тому +1

      It will increase from generations to generations 😉😉😉

  • @shukhnoor4742
    @shukhnoor4742 Рік тому +64

    Dekh sidhu kina pyar krde aa lok tenu .aaja bapis kithe aa tu 😔😔😭😭 miss you sidhu 😔

  • @gurchetansingh710
    @gurchetansingh710 Рік тому +83

    ਗੁਰਦਾਸ ਮਾਨ ਦਾ ਦਿਲੋ ਧੰਨਵਾਦ ਹੈ। ਸਿੱਧੂ ਨੇ ਮਾਨ ਜੀ ਦਾ ਛੱਲਾ ਮੁੜਕੇ ਗਇਆ ਸੀ ਪਰ ਸਾਡਾ ਸਿੱਧੂ ਮੁੜਕੇ ਨਹੀ ਆਇਆ 😢

    • @BabyDoll-yf4uc
      @BabyDoll-yf4uc Рік тому

      Love from Pakistan 🇵🇰 for sidhu 😭💔💔

  • @jagtarsingh7127
    @jagtarsingh7127 Рік тому +33

    ਵਾਕਿਆਂ ਹੀ ਮਨ ਭਾਵੁਕ ਹੋ ਗਿਆ ਦੇਖ ਕੇ ਜੁੱਗ ਜੁੱਗ ਜੀਓ ਵਾਹਿਗੁਰੂ ਮੇਹਰ ਕਰੇ

  • @rajwantkaur9639
    @rajwantkaur9639 6 місяців тому +4

    ਬਹੁਤ ਸੋਹਣਾ ਲੱਗ ਰਿਹਾ, ਸਿਧੂੰ ਦੇ ਮਾਤਾ ਜੀ, ਬਾਪ ਬਹੁਤ ਖੁਸ ਹਨ, ਗੁਰਦਾਸ ਮਾਨ ਮਿਲਣ ਆਏ, ਬਹੁਤ ਵਧੀਆ,ਧੰਨਵਾਦ🙏💐🙏💐🙏🙏

  • @user-hn1ud8ww6i
    @user-hn1ud8ww6i Рік тому +508

    ਧੰਨ ਹੋਂਸਲਾ ਮਾਂ ਬਾਪ ਦਾ,,, ਕੀ ਮਿਲਿਆ ਸਿੱਧੂ ਵੀਰ ਨੂੰ ਮਾਰ ਕੇ ਯਰ.. ਨਈ ਵੇਖਿਆ ਜਾਂਦਾ ਹਾਏ ਰੱਬਾ,,, plz ਜਸਟਿਸ ਦੇਵੋ ਇਸ ਪਰਿਵਾਰ ਨੂੰ,,

    • @karansandhu5911
      @karansandhu5911 Рік тому +14

      sahi kehe bro 😞😞 Ki milye sidhu bhai nu marke 😭😭 Kyu yaar kyu sada sidhu sade toh kho lye 😭😭😭💔💔💔💔

    • @ManjitKaur-zs8qs
      @ManjitKaur-zs8qs Рік тому +4

      😥😥😥😥😥😥😥

    • @gurchetansingh710
      @gurchetansingh710 Рік тому +13

      ਰੱਬੀ ਰੂਹ ਸੀ ਸਿੱਧੂ ਬਾਈ।ਜਾਲਮਾਂ ਦਾ ਛੇਤੀ ਖਾਤਮਾ ਹੋਣਾ ਹੈ।

    • @karansandhu5911
      @karansandhu5911 Рік тому +3

      @@gurchetansingh710 Bhai apye waheguru Ji krn ke khatma ene da jine ne sade toh sidhu kho liye te Maa peyoo Toh Putt 😞🙏🏻💔😭

    • @nusratfatehalikhan9146
      @nusratfatehalikhan9146 Рік тому +3

      👍

  • @mandysandhu7217
    @mandysandhu7217 Рік тому +98

    Sidhumoosewala is Sidhumoosewala down to earth man. He left many of us heart broken. So everybody pays respect their own way.!

  • @abhatia3240
    @abhatia3240 Рік тому +44

    Punjab da heera Puttar Shubhdeep Singh Sidhu 💎. Saaday dil da tukra. Love you Puttar. Miss you Puttar. #justiceforsidhumoosewala

  • @pirtpalpunia2303
    @pirtpalpunia2303 Рік тому +35

    ਪਤਾ ਨੀ ਉਸ ਨਾਲ ਕੀ ਰਿਸਤਾ ਸੀ ਸਾਡਾ। ਅੱਜ ਤੱਕ ਵੀ ਉਹ ਦੇ ਦੁੱਖ ਨੂੰ ਭੁਲਾ ਨਹੀਂ ਸਕੇ।

  • @geetanjali_sachdeva
    @geetanjali_sachdeva Рік тому +105

    Felt peace looking at Sidhu’s mom smiling. Can’t believe her pain but the strongest woman i have ever seen and father who are fighting for justice! Thank you Gurdas Mann ji for going to their house, these parents definitely people’s support and love to keep moving🙏🏼🙏🏼

    • @navsimrankaur307
      @navsimrankaur307 Рік тому +4

      Ever cared about Vicky midukhera’ s mom ??? Just because someone famous dies does not mean no other mother ever lost her son

    • @Drunkfistkid
      @Drunkfistkid Рік тому

      ​@@navsimrankaur307 maa baap sab ke nirdoshi hai Bhai nafrat mat philao

  • @DavinderSingh-fu9zb
    @DavinderSingh-fu9zb Рік тому +24

    ਮਾਨ ਸਾਬ ਜੀ ਮਿਹਰਬਾਨੀਂ, ਸੁਬਦੀਪ ਦੇ ਮਾਤਾ ਪਿਤਾ ਜੀ ਅੱਜ ਕਿੰਨੇ ਖੁਸ਼ ਨੇ। ਵਾਹਿਗੁਰੂ ਜੀ ਪਰਿਵਾਰ ਨੂੰ ਹੋਰ ਵੀ ਖੁਸ਼ੀਆਂ ਬਖਸ਼ਨੀਆ ਜੀ।।

  • @chughgurpreet9690
    @chughgurpreet9690 Рік тому +263

    kon kon sidhu bai nu miss krda aje tk bai de ganne sunda

  • @preetgamer9241
    @preetgamer9241 Рік тому +72

    ਅੱਖਾਂ ਚ ਪਾਣੀ ਆ ਗਿਆ ਰੱਬਾ ਖ਼ਕ਼ ਨਾ ਛੱਡੀ ਜਿੰਨਾ ਨੇ ਸਾਡਾ ਵੀਰ ਮਾਰਿਆ 😢😢😢😢😢😢😢😢

    • @deol644
      @deol644 Рік тому +2

      Waheguru ji dekh rah sab kuj krni barnia ethey aa jenna ny veer nu marya rab saja jaroor dave gya

    • @ParasKumar-qf5pe
      @ParasKumar-qf5pe Рік тому +1

      I miss you mussevalla❤❤❤❤❤

  • @butasingh7657
    @butasingh7657 Рік тому +47

    Gurdaas maan ji da dilon Dhanwad karde han ji🙏
    Hath 🙏 banke benuti hai ji ke Sidhu moose wale de mata pita da saath deyo ji🙏 please🙏

  • @karansinghbawa2982
    @karansinghbawa2982 Рік тому +106

    ਅਜ ਵੀ ਇਹ ਵੀਡੀਓ ਦੇਖ ਕੇ ਰੋਣਾ ਆ ਗਿਆ 💔😭

    • @jassshoan7130
      @jassshoan7130 Рік тому +1

      Mnu v vere yr

    • @manjitkaur6630
      @manjitkaur6630 Рік тому +4

      @@jassshoan7130 menu vi rona a gya

    • @davinderjeetsohal3582
      @davinderjeetsohal3582 Рік тому

      Mai bahut roi,,,es.traha..sidhu putt v .vich .baith k.roti.khanda.te kina. Sohna lgna c😭😭😭😭🙏

  • @JasvinderSingh-ww1sv
    @JasvinderSingh-ww1sv Рік тому +6

    ਬਹੁਤ ਬਹੁਤ ਧੰਨਵਾਦ ਮਾਨ ਸਾਬ੍ਹ ਜੀ ਦਾ ਜੋ ਸਿੱਧੂ ਪਰਿਵਾਰ ਨੂੰ ਹੋਂਸਲਾ ਅਫਜ਼ਾਈ ਦੇਣ ਵਾਸਤੇ ਸਿੰਧੁ ਨੂੰ ਰਹਿਦੀ ਦੁਨੀਆਂ ਤੱਕ ਲੋਕ ਸੁਨਦੇ ਰਹਿਣ ਗੇ

  • @pawandeepbrar2513
    @pawandeepbrar2513 Рік тому +17

    Aj ta video dekh k sachi fer Rona aa gya aj kine time bad mata de muh te thodi ji smile a je aj sidhu hunda ta gal hor honi c

  • @balvindersingh2409
    @balvindersingh2409 Рік тому +24

    Inna pyar aur support phela hundi ajj mera yaar meri jaan mera dost mera bai jeenda hunda
    Miss u jatta .... can't live without u ..... life iss moving but without u iss missing something always
    Lots of love and support till I die to siddhu mussewala bai
    From Ajmer Rajasthan
    India 🇮🇳

  • @neetucyprus4771
    @neetucyprus4771 Рік тому +53

    Thank you sir making happy sidhu's parents ❤❤

  • @Scorpiowala
    @Scorpiowala Рік тому +65

    Legend never die 🙏🙏🙏🙏
    Sidhumoosewala 🙏♥️❤️🤍

  • @pardeepgrewal9404
    @pardeepgrewal9404 Рік тому +27

    ਧੰਨ ਬਾਬਾ ਬੋਹੜ ਗੁਰਦਾਸ ਮਾਨ ਸਾਹਿਬ ਸਿਰੇ ਦੀ ਨਿਮਰਤਾ, ਵਾਹਿਗੁਰੂ ਸਿੱਧੂ ਨੂੰ ਇਨਸਾਫ ਦਿਵਾਉਣ ਤੇ ਮਾਤਾ ਪਿਤਾ ਨੂੰ ਲੰਬੀ ਉਮਰ ਬਖਸ਼ਣ ।

  • @abheypartapsingh1830
    @abheypartapsingh1830 Рік тому +12

    ਇਹ ਕਮਾਈ ਆ ਬਾਈ ਜੀ ਦੀ ਧੰਨ ਆ ਮਾਂ ਤੁਸੀਂ 🙏🙏

  • @parmindersingh9448
    @parmindersingh9448 Рік тому +25

    ਵਾਹਿਗੁਰੂ ਜੀ ਮੇਹਰ ਕਰਨ

  • @JaspreetKaur-in9dk
    @JaspreetKaur-in9dk Рік тому +18

    Kash Mera Shubh hunda ohna nu v ma de hath Di roti boht Changi lagdi si sab Kuch va Par tohade Bina Kuch v nhi Shubh always miss you Jaan

  • @aapkachannel2218
    @aapkachannel2218 Рік тому +14

    Sidhu veer Love you aa hamesha nahi bhulna pattandra tu .....ghar hi kar gya dil ch koi din ni jadon tera gaana ni suniya .....salute veere tainu . Kisse vi singer da gaana ni vadiya lagda jo cheez tere gaane ch si oh haini hun kise gaane ch.

  • @simranjeet3692
    @simranjeet3692 Рік тому +14

    Waah ni maye dhan jigra tera schi ch bhut himmat vali maa aw ❤️ miss uhh always sidhu veer😭😭

  • @jodha831
    @jodha831 Рік тому +18

    love u maa ❤😘 dhan tera jigra mai jrur auna pind nu

  • @gulbagsinghsidhu4759
    @gulbagsinghsidhu4759 Рік тому +50

    Punjab da hero sidhu moose wala 👌

    • @SRR0008
      @SRR0008 Рік тому +1

      India ka hero

  • @BalwinderKaur-ok1ys
    @BalwinderKaur-ok1ys Рік тому +28

    The Greatest legendary singer Sidhu moosewala 💯

  • @PriyanshuSingh-gt6nd
    @PriyanshuSingh-gt6nd 7 місяців тому +2

    Mata ji te face ch smile vaikh ke dil khush janda sii❤

  • @xaviardamra9270
    @xaviardamra9270 Рік тому +6

    MashaAllah... Kinna pyar te izzat diti maa jeee ney..... MAA ji te baapu dono ve legend aa... Tey gurdaas maan je ne wi bohat hi izzat diti..... AAA wa sada punjaab...

  • @gurnoorcheema807
    @gurnoorcheema807 Рік тому +9

    😭😭😭😭bai tu hunda ajj 😭😭 ajj fir bhut roye veere nu yaad krke

  • @MukeshKumar-ou5ey
    @MukeshKumar-ou5ey Рік тому +31

    Sidhu never die.

  • @rajwinder1968
    @rajwinder1968 Рік тому +28

    ਧੰਨ ਜਿਗਰਾ ਮਾਤਾ ਪਿਤਾ ਜੀ ਦਾ

  • @mohittungria1670
    @mohittungria1670 Рік тому +16

    The great maan sahab
    And legend sidhu moosewala family salute

  • @Sammy001-f1y
    @Sammy001-f1y Рік тому +30

    Respect is Everything. ❤❤

  • @Arjanvelly123
    @Arjanvelly123 Рік тому +1

    ਦੁਨੀਆ ਬੰਦੇ ਦੀ ਤਰੱਕੀ ਵੇਖ ਕੇ ਸੜਦੀ ਆ।
    ਸਿੱਧੂ ਦੀ ਤਰੱਕੀ ਜਰਿ ਨਈ ਗਈ ਦੁਸ਼ਮਣਾਂ ਤੇ।
    ਰੱਬ ਇਸ ਪਰਿਵਾਰ ਸਹਿਣਸ਼ਕਤੀ ਬਕਸ਼ਤੇ ਤੇ ਇਨਸਾਫ਼ ਕਰੇ।
    ਰੱਬ ਮੇਹਰ ਕਰੇ।

  • @Dhillon_stories_3600
    @Dhillon_stories_3600 Рік тому +1

    ਰਬੀ ਰੂਹ ਗੁਰਦਾਸ ਮਾਨ ਜੀ ਧੰਨ ਮਾਤਾ ਪਿਤਾ ਸਿੱਧੂ ਦੇ ਦਰਵੇਸਾਂ ਤੋਂ ਪੁਤ ਨਹੀਂ ਖੋਣਾ ਚਾਹੀਦਾ ਇਹ ਸਚੀਆ ਰੂਹਾਂ

  • @Universal2719
    @Universal2719 Рік тому +7

    ਸਿੱਧੂ ਮੂਸੇ ਵਾਲਾ ਇਨਸਾਨ ਕਿਹੋ ਜਿਹਾ ਇਹ ਮੈਨੂੰ ਨਹੀਂ ਪਤਾ ਪਰ ਇਹ ਵੀਡਿਓ ਦੇਖ ਕੇ ਮਾਤਾ ਪਿਤਾ ਦਾ ਦੁਖ ਨਹੀਂ ਦੇਖ ਹੁੰਦਾ

  • @nagi2943
    @nagi2943 Рік тому +5

    Kidda vadda dil aa maa da maa hundi eho g aa salute you mother

  • @bholastudio3836
    @bholastudio3836 Рік тому +1

    ਬਹੁਤ ਵੱਡਾ ਘਾਟਾ ਪਿਆ ਹੈ, ਤੇ ਬਹੁਤ ਵੱਡਾ ਦਿਲ ਸਿੱਧੂ ਦੇ ਮਾਂ ਬਾਪ ਦਾ ਸਿੱਧੂ ਜਿਹਾ ਰੋਜ ਨਹੀਂ ਜੰਮਨਾ ਬਸ ਸਾਡੇ ਕੋਲ ਦਿਲਾਸਾ ਹੈ ਬਾਈ ਜੀ

  • @mahindermindi8992
    @mahindermindi8992 8 місяців тому +2

    ਬਹੁਤ ਵਧੀਆ ਸੋਚ ਗੁਰਦਾਸ ਮਾਨ ਜੀ ਥੋਡੀ ਸਿੱਧੂ ਮੂਸੇ ਵਾਲੇ ਦੇ ਪਿੰਡ ਜਾ ਕੇ ਮਾਂ ਪਿਓ ਨਾਲ ਦੁੱਖ ਸੁਖ ਸਾਂਝਾ ਕੀਤਾ good 👍 ji 🙏

  • @SukhpreetKaur-ye6zq
    @SukhpreetKaur-ye6zq Рік тому +17

    Love you bebe bapu ji❤️❤️miss you bai😥😥

  • @kulvinderkaur8406
    @kulvinderkaur8406 Рік тому +3

    ਜੇ ਕਿਤੇ ਅਜ ਸਿੱਧੂ ਆਪ ਹੁੰਦਾ ਦੇਲ ਕਿੰਨਾ ਖੁਸ਼ ਹੋਣਾ ਸੀ ਗੁਰਦਾਸ ਮਾਨ ਨੂੰ ਮਿਲਕੇ ਤੇ ਮਾਪਿਆਂ ਦਾ ਪੈਰ ਜਮੀਨ ਤੇ ਨਹੀਂ ਸੀ ਲੱਗਣੇ ਪਰ ਪੁੱਤ ਦਾ ਵਿਛੋੜਾ ਝੱਲਿਆ ਨਹੀਂ ਜਾਂਦਾ

  • @ChiragDhawan-or6cn
    @ChiragDhawan-or6cn Рік тому +2

    Maan Sahab … No Words…… 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    Bas rehn de ched na darda nu
    Saaton dard sunaya nahi jana
    Tere ehsanaa de badle da
    Tere ehsanaa de badle da
    Mul hor chukaya nahi jana
    Love u maan sahab 🙏🏻🙏🏻

  • @mahindermindi8992
    @mahindermindi8992 8 місяців тому +2

    ਤੇ ਰੂਪ ਨਾਲ ਬਹੁਤ ਵਧੀਆ ਸੋਚ ਗੁਰਦਾਸ ਮਾਨ ਜੀ ਜੋ ਤੁਸੀਂ ਮੂਸੇ ਵਾਲੇ ਦੇ ਪਿੰਡ ਜਾ ਕੇ ਉਹਨਾਂ ਦੀ ਮਾਂ ਨਾਲ ਅਤੇ ਪਿਓ ਨਾਲ ਦੁੱਖ ਸੁਖ ਸਾਂਝਾ ਕੀਤਾ

  • @vijaysidhu2257
    @vijaysidhu2257 Рік тому +18

    Miss you Ustad ji sidhu moose wala ❤️😥🙏

  • @maanwalia111
    @maanwalia111 Рік тому +4

    Gurdas maan punjab da maan es bnde nu bhut smjh hai

  • @GurvinderSingh-bk7le
    @GurvinderSingh-bk7le Рік тому +8

    Mem i salute u...u r the one and the only one who support nd love sidhu veer family...since day one ....i didn't watch any show but whenever u interview any person who talk about sidhu veer...i always watched.....dillo respect aa sister ...baba hmsha chardikla ch rkhe tuhanu..... 🙏

  • @nirmalghuman6077
    @nirmalghuman6077 Рік тому +11

    ਮਨ ਭਾਵੁਕ ਹੋ ਗਿਆ ਤੇ ਮੱਲੋਮੱਲੀ ਅੱਖਾਂ ਚੋਂ ਹੰਝੂ ਛਲਕ ਪਏ😭😭

  • @Amandeepsingh-du7so
    @Amandeepsingh-du7so Рік тому +18

    God bless you mom dad 🙏🙏 waheguru ji mehar karo 🙏🙏

  • @Ronsandhu47
    @Ronsandhu47 Рік тому +4

    Sidhu Moosewala Bai Ji Tusi Sade Dil wich ho Rehndi Dunia tak Tusi amar aa Dhanwaad Sir Gurdas Maan ji da jihna bhut satkar Pyaar naal Bebe Bapu ji nu mile te Baith k Roti khadi 🙏🙏❤️❤️🙏🙏

  • @mintu5237
    @mintu5237 Рік тому +18

    ਵਾਹਿਗੁਰੂ ਜੀ ਮੇਹਰ ਕਰੋ 🙏🏻❤️

  • @paramjitmann1514
    @paramjitmann1514 Рік тому +47

    Legend never die Justice for Sidhu moosewala

  • @shivagill4992
    @shivagill4992 Рік тому +21

    It made me cry🙏

  • @bobsingh379
    @bobsingh379 Рік тому +2

    Heart warming, to see a smile on the parents face. WMK!! 🙏🙏

  • @manjitdosanjh1234
    @manjitdosanjh1234 Рік тому +7

    When Sidhu parents give Smiles
    Look nice
    We like it

  • @amrindersidhu8955
    @amrindersidhu8955 Рік тому +4

    The guy standing behind sidhu mom is so nice by heart he don't want the mom to cry 👍

  • @amandeepkumar2721
    @amandeepkumar2721 Рік тому +10

    Dhan Hai Rabb verge maa baap da jigra ,Rona aa geya Sidhu y nu yaad Karke ajj fir ,Aa ja bapis kalam de badhshah,Dunia nu jeetan waleya aa ja yr Sidhu y 😭😭😭

    • @shivrajsingh2079
      @shivrajsingh2079 Рік тому +1

      Kash kite sidhu vapis aa jave world da pehla person jinu har akh roi

    • @amandeepkumar2721
      @amandeepkumar2721 Рік тому

      @@shivrajsingh2079 Heera gva leya assi sb ne 22 g

  • @harilovesnakodar3812
    @harilovesnakodar3812 Рік тому +1

    je sari duniya maan vrgi neevi howe ta sansar swarg bn skda e..
    lekin ure bss nfrta hi nfrta ne..
    greatest human being the gurdass maan saab ji.. bht bht adar te satkar maan saab ji...

  • @JaswinderSingh-qr4wc
    @JaswinderSingh-qr4wc 8 місяців тому +1

    ਸਾਰੀ ਵੀਡੀਓ ਵਿਚ ਕੁਸੇ ਨੂੰ ਨੀ ਦੇਖਿਆ ਮੈਂ ਸਿਰਫ ਉਸ ਮਾਂ ਨੂੰ ਦੇਖਿਆ ਜਿਸ ਦੇ ਮਨ ਚ ਇੰਨਾਂ ਦੁੱਖ ਆ ਕਿੰਨਾ ਮਾਸੂਮ ਚਿਹਰਾ ਵਾਹਿਗੁਰੂ ਤੰਦਰੁਸਤੀ ਬਖ਼ਸਣ 🥺🥺🌺🌺

  • @sukhbawa332
    @sukhbawa332 Рік тому +4

    ਧੰਨ ਆ ਮਾ , ਸਿੱਧੂ ਸਦਾ ਦਿਲਾ ਚ ਵਸਦਾ ਰਹੁ ਸਾਰਿਆ ਦੇ

  • @kdalex6519
    @kdalex6519 Рік тому +3

    Kade apne putt nu roti Paa ke dendi si eh maa , rabb tuhanu Smarth bakshe
    ❤ love u sidhu bai

  • @mohamednoordin7007
    @mohamednoordin7007 Рік тому +2

    Very humbling and comforting to see Maan sahib with beloved late Sidhu Paji’s elderly parents. May God provide good health and patience to the parents.

  • @Smmar.Waheed
    @Smmar.Waheed Рік тому +2

    One of The Bravest Mother of world
    LOVE You so much MAA g ❤
    Love from Pakistan Dubai ❤❤❤😢❤🇦🇪🇵🇰❤

  • @harmeetsingh6471
    @harmeetsingh6471 Рік тому +3

    Legend never die. Thanks mann sahib

  • @user_jatt_5911
    @user_jatt_5911 Рік тому +5

    Sidhu bai legend ustaad always on top❣️❣️❣️❣️❣️❣️❣️❣️❣️❣️❣️

  • @preetgamer9241
    @preetgamer9241 Рік тому +2

    ਬੇਬੇ ਬਾਪੂ ਲਵ ਯੂ ਵਾਹਿਗੁਰੂ ਜੀ ਮੇਹਰ ਕਰੇਓ ਜੀ

  • @mandeepkaurkaur1313
    @mandeepkaurkaur1313 Рік тому +4

    Haye thodi smile ayi aunty uncle dy face ty waheguru g himat deke rkhna ohna nu

  • @inderpreetsinghmultani1630
    @inderpreetsinghmultani1630 Рік тому +5

    Veere dila ch vasda rahenga rehndi dunia tak💔
    Dhan jigra maa baap da🙏
    #justiceforsidhumoosewala

  • @jagseerchahal1866
    @jagseerchahal1866 Рік тому +23

    Waheguru ji

  • @garryk9645
    @garryk9645 Рік тому +2

    Really Feeling emotional... Thanks to Mann saab for fulfilling his 🙏🙏wish..

  • @Kaurcreater74X
    @Kaurcreater74X Рік тому +1

    ਕੌਣ ਕਹਿੰਦਾ ਸਿੱਧੂ mussewala ਏਸ ਦੁਨੀਆ ਤੇ ਨਹੀਂ ਉਹ ਹਮੇਸ਼ਾ ਜ਼ਿੰਦਾ ਹੈ ਸਭ ਦੇ ਦਿਲਾਂ ਵਿਚ ਸਿਰਫ ਅਪਣੇ ਮਾਂ ਪਿਓ ਨੂੰ ਛੱਡ ਕੇ ਗਿਆ ਹੈ ਦਿਲਾਂ ਵਿਚ ਸੋਚਾਂ ਵਿੱਚ ਗੀਤਾਂ ਚ ਹਮੇਸ਼ਾ ਅਮਰ ਰਹੇਗਾ ਕੌਣ ਸਹਿਮਤ ਹੈਂ ਇਸ ਗੱਲ ਨਾਲ ਇਕ ਲਾਇਕ ਜਰੂਰ ਕਰਨਾ ਮੇਰੇ ਸਿੱਧੂ ਪੁੱਤਰ ਲਈ 🙏🙏🙏❤️

  • @dalbirsinghsingh8144
    @dalbirsinghsingh8144 Рік тому +3

    ਵਾਹਿਗੁਰੂ ਮੇਅਰ ਕਰੀਓ ਮਾ ਪਿਓ ਤੇ

  • @varunchaudhary8259
    @varunchaudhary8259 7 місяців тому +4

    Seeing his father and mother just smiling gives me sooo much strength. Thank you for uploading this video🙏🏻🙏🏻REST IN POWER SMW❤

  • @zaidmirza281
    @zaidmirza281 Рік тому +1

    Ye hasta hua chehra hamesa hasta rahe. Maa pio da ❤❤❤❤❤ Miss you Jatta❤

  • @RAHULKUMAR-tz2fj
    @RAHULKUMAR-tz2fj Рік тому

    Bahut vadiya g bahut khushi hoee

  • @Jasschandel1233
    @Jasschandel1233 Рік тому +13

    Legend never die 🙏🙏

  • @chamkauraulakh8036
    @chamkauraulakh8036 Рік тому +3

    ਦੁਖ ਵੰਡਿਆ ਘੱਟ ਜਾਂਦਾ ਹੈ। ਹੇ ਪਰਮਾਤਮਾ।ਮਿਹਰ ਕਰੀਂ ।

  • @neelamatwal7320
    @neelamatwal7320 Рік тому +3

    Massive regard for Sidhu muse Wala and his lovely parents

  • @vishalsidhu5406
    @vishalsidhu5406 Рік тому +2

    Mata di aawaj sun k aaye lagda hai sidhu naal gallan kri jaandi hove 💔

  • @parveenloan7845
    @parveenloan7845 Рік тому +1

    Bahut vadiya maan g jo tusi sidhu da Mata pita nu Milan gye una nu bahut vadiya lgya hona

  • @vishaljangir4071
    @vishaljangir4071 Рік тому +11

    Miss you legend 😭😭😭

  • @karma........7544
    @karma........7544 Рік тому +3

    Kinna maan bakshya maan sir ne ♥️
    Mata ji kina kush lagde ne maan sir de kol baitkar ♥️

    • @vickyvickt1477
      @vickyvickt1477 Рік тому +1

      Bhute roan ge dila de jaani maape tainu ghat roan gea.😭😭😭😭😭😭

  • @jpbrar3029
    @jpbrar3029 Рік тому +2

    REST IN POWER DEAR SIDHU
    sara jhaan tenu yaad krda veere
    respect to maan saab

  • @Love_2222
    @Love_2222 Рік тому +1

    Ma di khushi de piche kina ghum te baap di khamoshi piche kina dard te dukh lukya hoya us nu byaan krna bahut aukha va....Rab is parivaar nu jaldi insaaf deve...Maan sahib tuadhe kuch pal is parivaar vich nvi jaan pa gye...Shukriya maan sahib ...jionde vsde rho🙏🙏

  • @quizclasses8036
    @quizclasses8036 5 місяців тому +3

    Love you in every universe sidhu ❤❤

  • @jasssran7237
    @jasssran7237 Рік тому +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਾਤਾ ਪਿਤਾ ਨੂੰ ਖੁਸ਼ ਰੱਖਣਾ

  • @ritikguleria3135
    @ritikguleria3135 Рік тому +1

    Dhanya hai yah man baap jinka Sidhu mujhse wala tha beta 💖✌️🇮🇳💗🤞

  • @Harry-ug2dp
    @Harry-ug2dp Рік тому

    Sher jigre ne, dhan jigra bai ji salute aa salaam aa sajda aa bapu te bebe nu

  • @KhalsaRajforever1
    @KhalsaRajforever1 Рік тому +5

    Love you sidhu family’s so much ❤🙏

  • @GurdeepSingh-jt3kb
    @GurdeepSingh-jt3kb Рік тому +5

    Miss you sidhu veer ji

  • @manj2482
    @manj2482 5 місяців тому +1

    love Punjab. this is respect you get from Punjab. swaad aagayah.

  • @apoorvkollepara9940
    @apoorvkollepara9940 Рік тому +1

    Thank Maan sahab tuci visit kitta ... Aunty uncle ji nu kuch time di hi sahi Khushi mili ... I wish me v kadi ina nu mil ska 😔

  • @navjot2729
    @navjot2729 Рік тому +5

    Ehna di lambi omar kare rab