Sidhu Moose Wala Explosive Speech At Raja Warring Congress Rally Village Doda - Gidderbaha Rally
Вставка
- Опубліковано 21 гру 2021
- Sidhu Moose Wala Explosive Speech At Raja Warring Congress Rally Village Doda - Gidderbaha Rally
@SidhuMooseWalaOfficial #RajaWarring @CharanjitSinghChanniOfficial
Amrinder Singh Brar, popularly known as Amrinder Singh Raja Warring, is an Indian politician and the Transport Minister of the state of Punjab, India.
Afsana Khan is an Indian Punjabi playback singer, actress, and songwriter. She started her career as a participant in the singing reality show, Voice of Punjab Season 3 in 2012. She is known for her tracks "Titliaan" written by Jaani and "Dhakka" with Sidhu Moosewala.
Shree Brar is an Indian musician and songwriter who has gained popularity from his Punjabi music videos. He made his debut in 2016, but he became popular after Yaar Graribaaz, which he sang alongside Karan Aujla and Dilpreet Dhillon.
Shubhdeep Singh Sidhu, better known by his stage name Sidhu Moose Wala, is a Punjabi Indian singer, rapper, songwriter, and actor associated with Punjabi music and Punjabi cinema.
Raja Warring Afsana Khan Sidhu Moose Wala Shree Brar Live Rally Show Mansa Bathinda. Raja Warring With Afsana Khan Live Show - Raja Warring With Sidhu Moose Wala - Afsana Khan LIVE Show at Mansa Sidhu Moose Wala Raja Warring Today Rally Congress Punjab News
Sidhu Moose Wala Mansa Rally - Sidhu Moose Wala Congress Rally Village Doda - Gidderbaha Rally - Sidhu Moose wala Reply to Captain Amarinder Singh Sukhbir Badal - Shiromani Akali Dal - Punjab Congress.
© Rozana Spokesman - Розваги
ਆਪਣੇ ਪਿਤਾ ਬਾਰੇ ਦੱਸਦੇ ਅੱਜ ਗਿੱਪੀ ਗਰੇਵਾਲ ਇੰਟਰਵਿਊ ਦੌਰਾਨ ਹੋਏ ਭਾਵੁਕ
ਪਿਤਾ ਦੇ ਇਲਾਜ਼ ਲਈ ਵਿਕ ਗਈ ਸੀ ਜ਼ਮੀਨ, ਸਾਂਝੀਆਂ ਕੀਤੀਆਂ ਯਾਦਾਂ
ਦੇਖੋ ਫੇਰ ਕਿਵੇਂ ਦਿਨ ਰਾਤ ਮਿਹਨਤ ਕਰਕੇ ਬਣਿਆਂ ਗਿੱਪੀ ਸਟਾਰ
ua-cam.com/video/QEQwFkIsQnc/v-deo.html
kanu puchda dukh tod tae sidhu aw
Hlo j
So Bole Shone Haal Nhi Jo Bole Sohane aa Hall Sat Shri aaaaa Akal ggggg🙏🙏🙏🙏🙏
Pl0I
J
ਹੁਣ ਵਾਪਿਸ ਨੀ ਆਉਣਾ ਯਾਰ ਤੂੰ😭😭😭🙏🙏ਵੀਰ ਸੱਚੀਆਂ ਗੱਲਾਂ ਐ ਗਦਾਰ ਬਰਬਾਦ ਕਰਗੇ ਪੰਜਾਬ ਨੂੰ
ਸੁੱਭਦੀਪ ਕਾਕੇ ਤੇਰੀਆਂ ਗੱਲਾਂ ਯਾਦ ਰਹਿ ਗਈਆਂ, ਰਾਜਨੀਤੀ ਵਿੱਚ ਆਪਣੇ ਵਰਗੇ ਸਿੱਧੇ ਲੋਕਾਂ ਦੀ ਨਹੀਂ, ਅਸੀਂ ਜਾਣਦੇ ਹਾਂ ਤੂੰ ਸਾਡੇ ਤੋਂ ਦੂਰ ਹੋ ਗਿਆ।
ਜਿਨ੍ਹਾਂ ਚਿਰ ਮੈਂ ਜਿਉਂਦਾ ਰਹਾਂਗਾ, ਤੂੰ ਮੇਰੇ ਮਨ ਵਿੱਚ ਰਹੇਗਾ, ਬਾਅਦ ਵਿੱਚ 😭😭😭😭😭🙏🙏🙏🙏🙏
Dedo Aam aadmi Party nu vote Legend Banda ♥️ Humesha Lyi Kho dita Kina Simple te Sidha Banda C Miss you Sidhu bai ji
Kitne sidhu taiyaar khade hai kiss kiss ko maroge , 1 ko maroge toh 1 naya sidhu ready milega
saale kanjar , 1 beta tha uss budhe maa baap ka khaa gaye usy
I pray bhagwan ji humare sidhu k kaatilo ko itni buri mout mile ki duniya khush ho unke marne se langar honge tussi vekhde challo , time dassuga luv uhh jatta
Sahi kaha apne
Teri oye
Aam party te zindabad a zindabad rahoo gi rab ne likhi ohdi ehni k hi c mout da kii na kii bahana bnda hunda a ehde ch aam party da kii kasoor ni ga
@@jassasidhu6012 ager Sidhu ki jagah par aapka koi family member hota to vi app kya yahi kahte
He was a great person . Legend never die ❤ he will always in our heart .
Aam admi party
"ਟਿੱਬਿਆਂ ਦਾ ਪੁੱਤ"
ਮੈਂ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਫੈਨ ਨਹੀਂ ਸੀ, ਬਹੁਤ ਘੱਟ ਗੀਤ ਸੁਣੇ ਸੀ।
ਜਿਆਦਾ ਤਰ ਗੀਤ ਮੈਂ ਬੱਬੂ ਮਾਨ ਦੇ ਸੁਣਦਾ ਸੀ, ਇਹ ਕਹਿ ਸੱਕਦਾ ਹਾਂ, ਬੱਬੂ ਮਾਨ ਦੇ ਗੀਤਾਂ ਦਾ ਫੈਨ ਸੀ।
ਮੈਂ ਅਕਸਰ ਇੰਟਰਵਿਊ ਦੇ ਦੌਰਾਨ ਇਹ ਕਹਿੰਦਾ ਸੀ "ਜੇ ਫੈਨ ਬਣੋ ਤਾਂ ਆਪਣੇ ਮਾਂ ਬਾਪ ਦੇ ਫੈਨ ਬਣੋ" ਕਲਾਕਾਰਾਂ ਦੇ ਫੈਨ ਨਾ ਬਣੋ,
ਪਰ ਸਿੱਧੂ ਮੂਸੇਵਾਲੇ ਦੇ ਨਾਲ ਹੋਈ ਘਟਨਾਂ ਨੇ ਮੈਨੂੰ ਬਦਲ ਕੇ ਰੱਖ ਦਿੱਤਾ ਹੈ।
10 ਦਿਨਾਂ ਤੋਂ ਮੂਸੇਵਾਲੇ ਦੀ ਖਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ, ਪੂਰੀ ਦੁਨੀਆਂ ਦੇ ਵਿੱਚ ਅਫਸੋਸ ਮਨਾਇਆਂ ਜਾ ਰਿਹਾ ਹੈ, ਬਹੁਤ ਮਾੜਾ ਹੋਇਆ।
ਮੈਂ 29 ਮਈ ਸ਼ਾਮ ਤੋਂ ਲੈਕੇ ਹੁਣ ਤੱਕ ਸਿੱਧੂ ਮੂਸੇਵਾਲੇ ਦੀ ਖਬਰ ਕੰਨਾਂ ਦੇ ਵਿੱਚ ਗੂੰਜ ਰਹੀ ਹੈ, ਪਰ ਦਿਲ ਮੰਨਣ ਨੂੰ ਤਿਆਰ ਹੀ ਨਹੀਂ, ਏਦਾਂ ਵੀ ਹੋ ਸੱਕਦਾ ਹੈ।
ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹਦੇ ਗੀਤਾਂ ਦੀ ਸਮਝ ਆਈ, ਹੁਣ ਇਕੱਲਾ ਇਕੱਲਾ ਗੀਤ ਸੁਣ ਰਿਹਾ ਹਾਂ। ਮਨ ਉਦਾਸ ਹੈ ਕੁੱਝ ਨਹੀਂ ਚੰਗਾ ਲੱਗ ਰਿਹਾ, ਬਹੁਤੇ ਸ਼ਬਦ ਵੀ ਨਹੀ ਹਨ ਜੋ ਮੈਂ ਲਿੱਖ ਸਕਾਂ।
ਮੈਂ ਜਿਉਂਦੇ ਜੀਅ ਫੈਨ ਨਹੀਂ ਬਣ ਸਕਿਆ ਮੂਸੇਵਾਲੇ ਦਾ ਪਰ ਉਹਦੇ ਜਾਣ ਪਿੱਛੋਂ ਫ਼ੈਨ ਹੋ ਗਿਆ, ਜਿਉਂਦੇ ਜੀਅ ਇਨਸਾਨ ਦੀ ਅਛਾਈ ਦਾ ਪਤਾ ਨਹੀਂ ਲੱਗਦਾ ਮਰਨ ਤੋਂ ਬਾਅਦ ਪਤਾ ਚੱਲਦਾ ਹੈ।
ਮਰਦ ਬੰਦੇ ਦਾ ਮੁੱਲ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ ।
ਇਸ ਹਾਦਸੇ ਨੇ ਇੱਕ ਚੀਜ਼ ਨੂੰ ਸਾਬਿਤ ਕਰ ਦਿੱਤਾ ਹੈ। ਸ਼ੇਰ ਦਾ ਸ਼ਿਕਾਰ ਸਿਰਫ ਬੱਬਰ ਸ਼ੇਰ ਕਰ ਸੱਕਦਾ ਹੈ, ਭੇਡਾਂ ਬੱਕਰੀਆਂ ਦੇ ਵੱਸ ਦੀ ਗੱਲ ਨਹੀਂ।
ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਸ਼ੇਰ ਸੀ। 28 ਸਾਲ ਦੀ ਉਮਰ ਦੇ ਵਿੱਚ ਇਹ ਰੁਤਬਾ, ਛੋਟੀ ਉਮਰ ਵਿੱਚ ਵੱਡੀ ਕਾਮਯਾਬੀ ਹਾਸਲ ਕਰ ਲੈਣਾ, ਭੇਡਾਂ ਬੱਕਰੀਆਂ ਦੇ ਇਹ ਗੱਲ ਵੱਸ ਦੀ ਨਹੀਂ ਹੈ।
ਬੇਸ਼ਕ ਸਿੱਧੂ ਮੂਸੇਵਾਲਾ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਪਰ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹੇ ਗਾ। ਉਹਦੀ ਆਵਾਜ਼ ਰਹਿੰਦੀ ਦੁਨੀਆਂ ਤਕ ਅਮਰ ਰਹੇ ਗਈ।
ਕੁੱਝ ਲੋਕ ਪਹਿਲਾਂ ਕਹਿੰਦੇ ਸੀ "ਫੇਕ ਵਿਊਜ" ਆਉਂਦੇ ਆ ਸਿੱਧੂ ਦੇ ਗੀਤਾਂ ਨੂੰ, ਪਰ ਉਸ ਦੇ ਪਿੰਡ ਦੇ ਵਿੱਚ ਇਕੱਠ ਦੱਸ ਰਿਹਾ ਸੀ "ਫੇਕ ਵਿਊਜ਼"ਨਹੀਂ ਉਹ ਅਸਲ ਦੇ ਵਿੱਚ ਵਿਊ ਹਨ, ਸੋਸ਼ਲ ਮੀਡੀਆ ਦੱਸ ਰਿਹਾ ਸੀ "ਫੇਕ ਵਿਊਜ" ਨਹੀਂ ਅਸਲ ਵਿਊ ਹਨ।
ਬੜੇ ਕਲਾਕਾਰ ਆਏ ਬੜੀਆਂ ਨੇ ਅਜੇ ਆਉਣਾ ਹੈ, ਸਿੱਧੂ ਕਿਸੇ ਤੋ ਨਹੀਂ ਬਣ ਹੋਣਾ, 5 ਸਾਲ ਦੇ ਵਿੱਚ ਦੌਲਤ ਸ਼ੌਹਰਤ ਕਮਾਉਣ ਵਾਲਾ ਟਿੱਬਿਆਂ ਦਾ ਪੁੱਤ ਦੁਬਾਰਾ ਨਹੀਂ ਜੰਮਣਾ ਕਿਸੇ ਵੀ ਮਾਂ ਦੀ ਕੁੱਖੋਂ ।
ਬੜੇ ਕਲਾਕਾਰਾਂ ਦੇ ਰੋਜ਼ਗਾਰ ਬੰਦ ਹੋ ਗਏ ਸੀ
ਸਿੱਧੂ ਕਰਕੇ ਟਾਪ ਦੇ ਸਿੰਗਰ ਫੈਲ ਹੋ ਗਏ ਸਨ
ਸਿੱਧੂ ਦੀ ਮੌਤ ਤੋਂ ਬਾਅਦ ਬੜੇ ਸਵਾਲ ਨਿਕਲ ਕੇ ਆਏ ਹਨ,
ਕਿਸੇ ਵੀ ਕਲਾਕਾਰ ਦਾ ਕੋਈ ਬਿਆਨ ਨਹੀਂ ਆਇਆ ਸਿੱਧੂ ਦੀ ਮੌਤ ਨੂੰ ਲੈਕੇ,
ਕਿਸੇ ਵੀ ਸਿਆਸੀ ਲੀਡਰ ਦਾ ਪ੍ਰਤੀਕਰਮ ਨਹੀਂ ਆਇਆ ਸਿੱਧੂ ਦੀ ਮੌਤ ਨੂੰ ਲੈਕੇ,
ਕੋਈ ਕਲਾਕਾਰ, ਸਿਆਸੀ ਲੀਡਰ ਸਿੱਧੂ ਦੇ ਪਿੰਡ ਸਸਕਾਰ ਤੇ ਨਹੀਂ ਪਹੁੰਚ ਸਕਿਆ।
ਸਵਾਲ ਇਹ ਵੀ ਖੜਾ ਹੁੰਦਾ ਹੈ, ਸਿਖ਼ਰ ਦੁਪਹਿਰੇ ਗੋਲੀਆਂ ਚਲਾਈਆਂ ਜਾਂਦੀਆਂ ਹਨ, ਸਰਕਾਰ ਹੱਥ ਉੱਤੇ ਹੱਥ ਤਰ ਕੇ ਬੈਠੀ ਹੈ.
ਕਿ ਇਹ ਸੋਚੀ ਸਮਝੀ ਸਾਜਿਸ਼ ਸੀ ਜਾਂ ਕੁੱਝ ਹੋਰ ?
ਸ਼ਿਵ ਕੁਮਾਰ ਬਟਾਲਵੀ ਨੇ ਕਿਹਾ ਸੀ ,"ਰੁੱਖਾਂ ਦੀ ਛਾਂ ਹੀ ਰੁੱਖਾਂ ਨੂੰ ਖਾਂ ਜਾਂਦੀ ਹੈ।"
"ਇਸ ਤਰ੍ਹਾਂ ਬੰਦੇ ਦੀ ਤਰੱਕੀ ਹੀ ਬੰਦੇ ਦਾ ਕਾਤਿਲ ਬਣ ਜਾਂਦੀ ਹੈ।"
ਜੇਠ ਹਾੜ ਮਹੀਨੇ ਦੀ, ਮੁੜ ਆਵੇ ਗਈ ਇਹ ਰੁੱਤ ਨੀ ਮਾਏ।
ਮੁੜ ਨਹੀ ਆਉਣਾ, ਤੇਰਾ "ਟਿੱਬਿਆਂ ਵਾਲਾ ਪੁੱਤ" ਨੀ ਮਾਏ।
ਵਲੋਂ: ਬਿੱਕਰ ਸਰਾਂ (ਹਰਿਆਣਾ)
ਮੋਂ: 99965_22847
Sach bolega tu milo 295 je krega tariki putt hate milogi ❤️💪
Miss you legend 💔😢
Sidhu Sade Dil chura lunga hamesha 😭😭😭😭😭😭
Ais bar aam Aadmi party nu mouka milna chahida 🙏Aap Zindabaad🙏
Sare maslyan daa ekko ekk haal Azaadi baki tusi khaniyan juttiyan te dabh ke khao phir complaint naa kareya karo Please sade Guru Granth Sahib ji dee beadbi Karr ditti, Ghulam kaum
Yes
✅right
@@junjiito6619 ignore u ...
ਸਹੀ ਗਲ ਆ ਭਰਾ
ਸਾਰੇ ਵਕਾਊ ਆ 🤬ਪਰਚੇ ਰੱਦ ਕਰਵਾਉਣ ਵਾਸਤੇ 🤬ਕਿਸਾਨ ਮਜ਼ਦੂਰ ਏਕਤਾ ਜਿੰਦਾਂਬਾਦ ❤️💪🏻💪🏻💪🏻💪🏻💪🏻
🤫🖕
Sahi gall a bai teri jma saree avdea rotiya sekde a ethe
Your right bro
Agar lokki jeetaan dete te tu Sade naal hi rehnda yaara .....miss you veere 😭😭 justice for sidhhu mossewalla please
Kitne sidhu taiyaar khade hai kiss kiss ko maroge , 1 ko maroge toh 1 naya sidhu ready milega
saale kanjar , 1 beta tha uss budhe maa baap ka khaa gaye usy
I pray bhagwan ji humare sidhu k kaatilo ko itni buri mout mile ki duniya khush ho unke marne se langar honge tussi vekhde challo , time dassuga luv uhh jatta
Right 👍
@@kirandeep1751 agr ye aam aadmi party se join krta to...aaj jindaa hota...and aajtk smj nhi aaya ki congress kuu join ki .... but jo huaa glt huaa love you mossee wale
@@Mole_remove_oil_by_dr_ashutos agar koi aam admi party join nahi karega to use mar diya jayega kya har kisi ki apni pasand hoti hai
@@kirandeep1751 areee baba... negtive kuu le rhi ho meri baat ko...mene bs ye isliye bola because aam aadmi prty ke jitne ke fulll chance the hi so agr ye aam admi prty join krta to jitna confrm tha and isko security mil jaati extra.....so may be ye na hota... because jinhone mara h unhone bola tha shooter ko ki koi bhi police wale ko kuchh nhi hona chahiye....so inki security hoti to esa saayd na hota .....m kisi prty ko support nhi kr rha ....muje to Bahut dukh huaa h bhai ke jaane se .....inke song se hi meri subh hoti h ma'am...so sry agr apko meri baat buri lgi to ...
Legends never die 💔🤍🕊
ਸਾਰੇ ਇਕੋ ਜਿਹੇ ਰਲ ਗਏ ਕਾਂਗਰਸ ਵਿਚ
ਨਾ ਕੋਈ ਅਕਾਲੀ
ਨਾ ਕੋਈ ਕਾਂਗਰਸ
ਆਮ ਆਦਮੀ ਪਾਰਟੀ ਜ਼ਿੰਦਾਬਾਦ
2022 ਦੀ ਸਰਕਾਰ ਇਸ ਵਾਰ ਆਮ ਆਦਮੀ ਪਾਰਟੀ ਦੀ ਹੀ ਆਵੇਗੀ
पुरे देश के युवा के दिल में बस दा भाई मुसे वाला लव्यू भाई
ਸਿੱਧੂ ਮੂਸੇ ਵਾਲਾ ਬਾਇ ਜੀ ਰਾਜਨੀਤੀ ਦੇ ਵਿੱਚ ਤੇਰਾ ਵੱਡਾ ਭਰਾ ਵੱਰਤ ਗਿਆ ਸਿੱਧੂ ਮੂਸੇ ਵਾਲਾ ਜੀ ਸੱਚ ਸੁਣਨ ਕੇ ਬਹੁਤ ਦੁੱਖ ਲੱਗੀਆਂ
ਆਮ ਆਦਮੀ ਪਾਰਟੀ ਜ਼ਿੰਦਾਬਾਦ ❤️
Amm admi party jindabad
Sare maslyan daa ekko ekk haal Azaadi baki tusi khaniyan juttiyan te dabh ke khao phir complaint naa kareya karo Please sade Guru Granth Sahib ji dee beadbi Karr ditti, Ghulam kaum
Sidhu moose Wala love you
Nice 🙂
After 5 months 🥺
Legend leave the universe 🕯️
ਆਪ ਜਿਦਾਬਾਦ ਆ
kon jindabad
App alyiaa daa lunn fad loo hun
Vote 101 percent aap nuu janne aa apnee
verry nice bai ji
Ha y app nu jao j oh Bhagwant mann nu cheif minister Alan Dean .Oh ta kise hor ubrai nu chaki firde Bhagwant mann Ani minehat Karda onu Alan de ni
Apna v bai
3333333333333333333333333333333
Bilkul hunn bhaiya twadi mawan pehnan chaudhan ge sharam karo yaar kiddon jaghoghe ki Khalistan hee twade haal aa
Aap bht pyare insaan ho agar aj aap hote toh aap future ke cm jarur hote 🙏lv u veere Miss u paji 🙏
LEGEND NEVER DIED LOVE FROM NEPAL ❤
sidhu tenu songs vich full support aa 22, baki elections ch AAP nu
very good thinking jiyonda rehe veer
Sahi aa veer👌
thnx vir ji
Nice praa. Lets give AAP a chance.
Sachi gal a veer
Aam adami party zindabaad,💪💪💪🔥🔥🔥🔥
Aam party zindabad
🤣🤣🤣🤣
Aam admi ni caption channi nu support karo nahi ta karo chka lu ga salea pta kon aa ma das du ga 5 parche sir bolde aa
@@pxwan5794
😏😏😏 Tenu ptaa nahi main Kon haan. main OH hann jis ute aaj Tak parchaa paaun d himmaat hi nahi hoi kise d saliyaa...
@CHANGI SOCH 🙏🙏
ਚੱਲ ਓਏ ਚੱਲ ਤੂੰ ਅਜੇ ਬੱਚਾ ਵਾ
ਤੈਨੂੰ ਅਜੇ ਕੋਈ ਪਤਾ ਨਹੀਂ ehna ਦਾ ਕਿੰਨੇ ਪਾਗਲ ਲੋਕ ਨੇ ਪੰਜਾਬ ਦਾ ਹਾਲ ਨਹੀਂ ਵੇਖਦੇ ਸਿਰਫ ਅਖਾੜਾ ਵੇਖ ਕੇ ਖੁਸ਼ ਹੋ ਜਾਂਦੇ
plz request to all vote and support AAP
ਆਮ ਆਦਮੀ ਪਾਰਟੀ ਜ਼ਿੰਦਾਬਾਦ
Sidhu sacha banda 👌👌
i respect siddhu moosewala but will support APP
Bhai dogli gall KYU karda vote sidhu nu he pa la jake is nu ta me banda he nhi ginda jo kahe me khud banya ehnu pochi jakke 3 million views ehda ne youtube ch ek din ch app song sunke karte honge chall pra tu vote sidhu nu he pa lii asii aap nu he sport vi karde te ek nal he khade aaaa klu salla eh tempo eh vi bol sakda jeet ke main app MLA banya phir mathe te hath na marii kis lando de piche lagya riha
I am biggest fan 🥰🥰🥰 for sidhu moosa wala 🥰🥰🥰🥰
Legend never die 😭😭😭😭
P
Mrmmmmmmtmmmmm? Mmmmm?? Mmm? M5 mummy
W😆
Aap jindaabaad
Aap jindabaad
ببر شیر جٹ ❤️
قوم دا پتر
Damdaar Speech.
Song vich full support , pr elections ch aam admi ਜਿੰਦਾਬਾਦ
❤️ From Pb31 Mansa
ਆਮ ਆਦਮੀ ਪਾਰਟੀ ਜ਼ਿੰਦਾਬਾਦ ❤️🔥
You are idol for youth....but this time there is Vibe for AAP.....apna punjab v Delhi wangu progress kare ga
@CHANGI SOCH ha oh tan hun v rul riha 🤷♂️🙏🏻
Siddhu bhai haar ke bhi duniya ko jeet gaye
He was too good a person. He had a bright future in politics as well
That's y he got murdered by politics by gang name gang ka kaam poltics ka
@@anumsehar7703 right Sandeep kahlon da naam aa reha akali pchyat leader. Gangstera nu 1 crore dita c. Hje mastermind da naam saamne ni aaya
@@preetsingh-sy6oz Sandeep kahlo ne marvaya ???
@@preetsingh-sy6oz mgr Sidhu to akaali party k haq main tha unk supprt me tha ye aam admi ne marvyaa hai
Aam admi party zindabad
Kaum naal gaddari karan vaste badi himmat chahi dee haundi aa jho tusi sare karde paye ho aap, congress, bjp, ee sare kaum de gaddar ne, ek vari jha ke delhi dee halatt vekho phir samaj aave tanu , Delhi is a rape capital of India hunn Punjab dee vari ,Sach vich Sikh badi nihayti bewakoof kaum aa isme koi Shaq nahi
Khalistan hee twada haal aa bewakoof sikhon da
@@junjiito6619 bas kar tu eh. Ds oh two vaar win hoya aap wala ok
@@junjiito6619 tera number d vde vaily da
@@sewak5217 shi gal eve sala fuddu mr Singh
Maan sab good
Kash mla bn jata to bch jata Shubhdeep sidhu..... salute you sidhu always...... 🙏🏼🙏🏼
Miss u big brother love u big brother Humesha naam zinda rahy ga , Ameen 😇😇
Sidhu bayi tenu song wich full spot aa shote veer walo par election wich AAP zindabad 🙏
Right Veer
Chngi soch aa...
Hanji ahpa vi bro
Je Sidhu vrge bnde jitde aa ta society nu BHT nuksaan aa...
Very good
ਆਮ ਆਦਮੀ ਪਾਰਟੀ ਜ਼ਿੰਦਾਬਾਦ 🙏🏻🙏🏻
Sidhu very very great 🙏
Miss u bahi....😭😭😭😭😭😭
Aam party will WIN, 100% sure, veer ji respect you, not your party
Hnji aap nu lyayo
@CHANGI SOCH app
Yessss please vote AAP
I don’t think !
Yes
1984 ਦੇ ਕਾਤਲਾ ਤੇ ਕੋਈ ਗਾਣਾ ਗਾਇਆ ਕਰੋ ਜਿਹੜੇ ਕਹਿੰਦੇ ਸਨ ਦਰਖਤ ਡਿੱਗਦਾ ਹੈ ਤਾ ਧਰਤੀ ਹਿਲਦੀ ਹੈ
ਠੀਕ ਕਿਹਾ ਭੈਣ ਮੇਰੀਏ
Very nice speech Sidhu veere
Aam admi party zindabadd ❤
ਸੰਸਦ ਨਹੀਂ ਭਰਾਵਾ ਵਿਧਾਨ ਸਭਾ c ਓਹ
🤣 ਗਿਆਨ ਜਿਆਦੇ ਆ ਥੋੜਾ ਜਾ ਸਿੱਧੂ ਨੂੰ 🤣
ਛਤਾਦ ਨੂੰ ਇਹ ਨਾ ਕਹੋ ਯਾਰ🤣🤣🤣🤣
Sadi shan sada bhagwant maan
Full spot aam iadmi party nu👍👍👍
@CHANGI SOCH bai tension na lee ess var aap he bnu punjab vich
Shaan ta tuhdi ban hi gyi aa 2 month hi hoye aa sarkaar bni ni 27 murder te 61 munde chitte krke mar gye 👌👌 very good bhut trakki kr rha Punjab 😭😢
@@sandhusandhu3314
Sahi bole mere ladle veer
Ab to vo bhi psta rhe ne,
Kash,,,,,,, , ,,
Dekhle nateeje
ਫੜਲੋ ਥਣ ਹੁਣ ਆਪ ਦਾ
ਜਿਤਨਾ ਆਪ ਨੇ ਹੀ ਆ, ਕੋਈ ਕਿੰਨਾ ਜ਼ੋਰ ਲਾ ਲਏ
ਹੁਣ ਹੋਰ ਮੂਰਖ ਨਈ ਬਣਨਾ
Aam admi party❤️💛
1984 ਅਕਾਲ ਤਖ਼ਤ ਸਾਹਿਬ ਤੇ ਹਮਲਾ
ਕਾਂਗਰਸ ਪਾਰਟੀ ਵੱਲੋ
ਸਿੱਧੂ ਸਾਬ ਭੁੱਲ ਗਏ
Only aam aadmi party zindabad 👍👍👍👍👍👍👍👍👍👍👍👍👍👍
🤣🤣🤣🤣
I always stand with Israel what a people they learn from their history their massacre and make their own country 👏, on the other hand we Sikhs serving India like a slave I wish my people learn something from jews ✡
Hanji
5911 sira jatt
Siddhy moose wala 🙏💥💯
ਆਮ ਆਦਮੀ ਪਾਰਟੀ ਜ਼ਿੰਦਾਬਾਦ ❤️🔥
aam admi party
Sidhu singer 👍🔥🔥 full support. sidhu congressi 🙏🙏hath jode prawa no support.
Legend never die 💐
Amm admi party jindabaad
ਬਾਈ ਮੇਰੀ ਵੋਟ ਨਹੀਂ ਬਣੀ ਪਰ ਘਰਦਿਆਂ ਟੋਹ ਵੋਟ ਆਮ ਆਦਮੀ ਨੂੰ ਪਵੋਣੀ 😀💯
Oh v ਚੋਰ ਵਾਰ ਕਿਸੇ nu b na pao
@@DeepSingh-hb7ob yaar ajj Mera comment dekh k bohat gussa aa rha hun roj sidhu nu yaad krke akh bhardi kash oh MLA ban janda ki pata oh ajj apne vich hunda 💔💔💔
Good sidhu
ਹਾਏ ਕਾਸ਼ ਸਿੱਧੂਆਂ ਕਿਤੋਂ ਮੁੜ ਆਵੇ ਤੜਫਾਂ ਹੀ ਗਿਆਂ ਸਾਨੂੰ ਤਾਂ ਭਾਈ
Aam admi party jindabad 💪
Aam admi party zindabad🤘
Sidhu ❤
Extremely kind ,brave,fearless and highly intellectual he was.Kithe na kithe but oh bhola vi si chlaak ni si intelligent si...Ahi cheez khrb kr gyi.bhole bnde nu dunia jeen ni dindi..Baad ch yaad krn da ki faeda.Miss u veere
AAP ZINDABAD
Aam admi party zindabaad
ਸਰਕਾਰ ਨੇ ਹੀ ਮਰਵਾਇਆ ਸਿੱਧੂ 22 ਨੂੰ 💔
Sidhu bhai bahut changasi ka o Sade Dil chalunga
Aap admi party zindabad
Aap am adami party nu full supoort a
Justice for sidhu mossewala
Miss u legend 😥😥
Appa ta aam Aadmi party ale aaa💪
0:36 😁so sweet legend miss u so.much ...Rip #Sidhumoosewala 🥰
RIP legendry singer
Aam admi party full sport
ਭੁੱਲ ਜੋ ਸੋਡੀ ਸਰਕਾਰ ਆਜੂ
kisdi oho fir akliaa di
App party di
Aap party di
@@Maanacworks aam Aadmi zindabad
@@Maanacworks ਆਪ ਪਾਰਟੀ ਗੁਡ
Justice for sidhu moosewala
Rip legend 😭
aam aadmi party zindabaad
ਆਮ ਆਦਮੀ ਪਾਰਟੀ ਜ਼ਿੰਦਾਬਾਦ ❤️🔥
From Pb31 Punjab
NYC banda sidhu ..
Nice brother
Aam admi party di behn nu lun
@@dr.jaswantsingh9055 ...tnu kive pta y...milya tu kde 🙄🙄🙄
Aam Aadmi party' zindabaad 🙏🙏❤️❤️
Only sidhu moose wala hai
Sidhu full support & best wishes , but sorry elections vich AAP Zindabad So bolle so nihal sat sri Akal 🙏🏻
Good bhai ji aap sidhu ko spot karte ho to me aap ko full spot haiw 💪🏻💪🏻💪🏻💪🏻😎😎😎😎😎😎😎😎😎😎😎😎👌👌👌👌👌👍👍👍👍👍👍
shi wa🔥
Aap zindabad
Gud
Good
Bagwant maan jindabad
Ee sare kaum de gaddar ne congress, bjp, aap, sare tusi juttiyan khande see khande ho khande rehniyan jinnah cherr takk twada apna mulk nahi bandha twade kuchh nahi hauna Santan dee soch te chalo Khalistan zindabad
Sidhu moose WALA miss you 😭😭😭😭😭😭💔💔🥀
I am Pakistan 🇵🇰🇵🇰
Mere Bhai kitna honest tha .love u bra 😭😭😭😭😭😭😭😭😭😭😭😭😭😭😭😭😭😭😭😭
Hun ki sb mantri devta bn gye tere aun krke😭😭
😂😂😂 GL sahi
ਬਾਈ eh ਫੁਕਰੇ ਕੀ ਸੁਧਾਰ ਦੇਣਗੇ ਸਮਾਜ ਚ
ਅਪਣੇ ਪਿੰਡ ਵਿਚ ਜਿਸਨੂੰ ਗੰਨ ਦਿਖਾਉਣ ਦੀ ਲੋੜ paigi Etho e samajhlo bnda fuddu a
Lagda ede te congress da asar Jaldi ho gya pure drame kar rya sare de sare dramebaaz ne
@@kapiljoshi9222 phla v krda c kyi ni smje.. controversies drame he hunde headlines ch bne rehn lyi
Asi Jado kehnde c k a frame karda ,udo edia bheda kehndia San Maan de fan sarhde aa.Hun o Bolan joge e nahi rehge.Bass chup krke comment parhde hune
Aam admi party zindabad 💪
O dil da ni maada tera Sidhu moosewala
Saare comments....AAP nu vote....de dita.....jawan munda mrwa dita...der fitte muh tuhade mansa de loga te....jinhe Sidhu bhai di sport ni kiti
Nice sidhu bhai 🥺😭😭😭😭
Aam admi party😎aau
waheguruji ਵਾਹਿਗੁਰੂ ਜੀ