ਹੁਸ਼ਿਆਰਪੁਰ ਦੇ ਇਸ ਪਿੰਡ ਤੋਂ ਹਰ ਦਿਨ ਤੁਰਦੀਆਂ ਸੀ 160 ਬਰਾਤਾਂ ਤੇ ਅੱਜ ਇਸ ਪਿੰਡ ਚ ਜਮੀਨ ਦੀ ਕੀਮਤ 3 ਲੱਖ ਨੂੰ ਕਿੱਲਾ

Поділитися
Вставка
  • Опубліковано 28 вер 2024
  • ਹੁਸ਼ਿਆਰਪੁਰ ਦੇ ਇਸ ਪਿੰਡ ਤੋਂ ਹਰ ਦਿਨ ਤੁਰਦੀਆਂ ਸੀ 160 ਬਰਾਤਾਂ ਤੇ ਅੱਜ ਇਸ ਪਿੰਡ ਚ ਜਮੀਨ ਦੀ ਕੀਮਤ 3 ਲੱਖ ਨੂੰ ਕਿੱਲਾ
    ‪@pb7rider‬
    Please subscribe my channel ( PB7 RIDER ) to keep getting updates on new video uploads.
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
    I hope you enjoyed this video
    Thank you so much for watching
    god bless you all.
    lots of ❤️
    #couple #punjab #punjabi
    #punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog

КОМЕНТАРІ • 318

  • @ranakaler7604
    @ranakaler7604 8 місяців тому +8

    ਵੀਰ ਜੀ ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਹਸ਼ਿਆਰਪੁਰ ਦੇ ਵੱਖ ਵੱਖ ਪਿੰਡਾਂ ਦੇ ਦਰਸ਼ਨ ਕਰਵਾਉਂਦੇ ਹੋ ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਰਾਣਾ ਰਾਣੀਪੁਰੀਆ ,17,, 1,,,2024

  • @NSਬਾਵਾ
    @NSਬਾਵਾ 8 місяців тому +9

    ਮੈਂ ਗੜਸੰਕਾਰ ਤੋ ਆ ਪਰ Canada ਆ ਤੇਰੀਆਂ video ਵਧੀਆ ਹੁੰਦੀਆਂ

    • @lallali4508
      @lallali4508 8 місяців тому

      Khas gsr to ho

    • @pb7rider
      @pb7rider  8 місяців тому

      Thank u so much vir ji❤️🙏🙏

    • @NSਬਾਵਾ
      @NSਬਾਵਾ 8 місяців тому

      @@lallali4508 ਪਿੰਡ ਆ ਨਾਲ ਬੀਰਾਮਪੁਰ

    • @lallali4508
      @lallali4508 8 місяців тому

      Local hi aa.buhat ashe thnx ji

  • @amarjitsingh1946
    @amarjitsingh1946 Місяць тому +1

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ❤❤

  • @robby07vlogs
    @robby07vlogs 8 місяців тому +7

    Pinda de loka di khaas gll aa ehe chah pilaye bina jaan ni dinde.... Vry nice video 👍🏻

    • @SETHARABPATIJI22
      @SETHARABPATIJI22 8 місяців тому

      Te jinha da BP badh da hove

    • @pb7rider
      @pb7rider  8 місяців тому

      Thanks❤️🙏🙏, please subscribe the channel for more video

    • @SETHARABPATIJI22
      @SETHARABPATIJI22 8 місяців тому

      @@pb7rider OK ji jaroor

  • @JaswantSingh-xg9ko
    @JaswantSingh-xg9ko 8 місяців тому +15

    ਬਰਾਤਾਂ ਥੋੜ੍ਹੀਆਂ ਜਿਹੀਆਂ ਘੱਟ ਕਰ ਲਓ ਪਲੀਜ

    • @pb7rider
      @pb7rider  8 місяців тому

      Thanks❤️🙏🙏, please subscribe the channel for more video

    • @sarvjitsingh1880
      @sarvjitsingh1880 8 місяців тому +1

      ਚੱਲੋ ਇਕ ਘੱਟ ਕਰ ਲਉ

  • @krishanpathak4989
    @krishanpathak4989 8 місяців тому +6

    Never knew places like these existed in our District. Worth visiting. Thank you Amritpal ji and your team.

    • @pb7rider
      @pb7rider  8 місяців тому

      Thank u so much ji❤️🙏🙏

    • @amazingVlogs240
      @amazingVlogs240 8 місяців тому

      Veer pathankot dae dhaar area ch v jao….

    • @surinderkumar-hp1hk
      @surinderkumar-hp1hk 8 місяців тому

      @@amazingVlogs240 paa ji eh dhaat area pathankot kehdo side painda hai.,? Please reply.

  • @gurmeetsinghraigurmeetsing5521
    @gurmeetsinghraigurmeetsing5521 Місяць тому

    ਬਹੁਤ ਵਧੀਆ ਵੀਰ ਜੀ ਆਪ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਬਹੁਤ ਵਧੀਆ ਵੀਡੀਓਜ਼ ਆਸੀ ਮੋਗਾ ਜਿਲਾ ਡਾਕਖਾਨਾ ਕੋਟ ਏਸੇ ਖਾ ਪਿੰਡ ਦੌਲੇਵਾਲਾ ਮਾਹਿਰ

  • @worldsfinestnegativemind9108
    @worldsfinestnegativemind9108 8 місяців тому +2

    I was born in delhi, now im living in california usa for the past 28 years. My grandfather used to live in hoshiarpur punjab. Thanks brother
    For showing village of hoshiarpur. Baba mehar karay! Everyone please subscribe and share this channel. 🙏

    • @pb7rider
      @pb7rider  8 місяців тому +1

      Thanks❤️🙏🙏

    • @pb7rider
      @pb7rider  8 місяців тому +1

      Please subscribe the channel

  • @jaswinderram7187
    @jaswinderram7187 8 місяців тому +3

    Veer ji tuhadi har video bht hi vdiya Hundi aa eda de pind dekh ke rooh khush ho jandi aa

    • @pb7rider
      @pb7rider  8 місяців тому +1

      Thank u so much❤️🙏🙏

  • @ravinderhundal-yr6hk
    @ravinderhundal-yr6hk 8 місяців тому +5

    ਦੁਆਬੀਏ ਝੂਠ ਦੀਆਂ ਟਰਾਲੀਆਂ ਹੀ ਭਰ ਭਰ ਮਾਰਦੇ ਹਨ 160 ਬਰਾਤਾਂ ਰੋਜ਼ ਤੁਰਦੀਆਂ ਸ਼ਨ ਗੁਲਾਈ ਨਹੀਂ ਕਰਦੇ ਚੌਰਸ ਕਰਕੇ ਰੇੜੀ ਜਾਂਦੇ ਹਨ ਰਿੜਦੇ ਹੈ ਨਹੀਂ

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @ashwanijoshi4577
    @ashwanijoshi4577 8 місяців тому +3

    Namaskar Baee ji tuhada uprala bahut hi shlagayog hai tussi Hoshiarpur de pindan nu cover karde ho jis bare lokan nu jiyada nahi pata, thank you for giving for giving all the updates and talking to the people who resides there.

    • @pb7rider
      @pb7rider  8 місяців тому

      Thanks❤️🙏🙏, please like the video and subscribe the channel for more video

  • @ER_Baba108
    @ER_Baba108 8 місяців тому +4

    Bhai oh mata ji keh rahe aa ke kise vehle es pind ch ek din 160 bratan chadian c. Har din ni chad diya c .baki tuhade blogs bohat vadia hunde. ❤

    • @pb7rider
      @pb7rider  8 місяців тому +1

      Thank u so much❤️🙏🙏, please subscribe the channel for more video

  • @MSGaminG-cc4dz
    @MSGaminG-cc4dz 8 місяців тому +4

    Very nice Wichar h Mata g de

  • @NarinderSingh-kz7dy
    @NarinderSingh-kz7dy 8 місяців тому +1

    ਬਹੁਤ ਵਧੀਆ ਵੀਰ ਜੀ ❤ ਜਿਓਂਦੇ ਵੱਸਦੇ ਰਹੋ 🌺🙏🌺

    • @pb7rider
      @pb7rider  8 місяців тому

      Thanks❤️🙏🙏, please like and subscribe the channel for more video

  • @swarnsingh4787
    @swarnsingh4787 8 місяців тому +2

    ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ

    • @pb7rider
      @pb7rider  8 місяців тому +1

      Thank u so much❤️🙏🙏

  • @Ajay..Sharma
    @Ajay..Sharma 8 місяців тому +2

    Excellent location 👏 👌 👍 🙌 😀

    • @pb7rider
      @pb7rider  8 місяців тому +1

      Thanks❤️🙏🙏, please like and subscribe the channel for more video

  • @AnimalloverHarpreet
    @AnimalloverHarpreet 8 місяців тому +3

    Nice information ❤

  • @SainipablaPablasaab
    @SainipablaPablasaab 8 місяців тому +4

    ਸਤਿ ਸ਼੍ਰੀ ਅਕਾਲ 22 ਜੀ ❤️🌹🌹🌹🌹🌹❤️🎉🎉🎉🎉🎉❤️🙏🙏

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @kashmirkaur6827
    @kashmirkaur6827 8 місяців тому

    ਆਪ ਜੀ ਦੇ ਸਾਰੇ ਵਲੋਂ ਬਹੁਤ ਵਧੀਆ ਹਨ ਵਾਹਿਗੁਰੂ ਚੜਦੀ ਕਲਾ ਚ ਰਖੇ ਆਪ ਜੀ ਨੂੰ ਧੰਨਵਾਦ ❤

    • @pb7rider
      @pb7rider  8 місяців тому

      Thanks ❤️🙏, please subscribe the channel for more video

  • @ZafarKhan-i6j
    @ZafarKhan-i6j 8 місяців тому +2

    Very nice information Shukriya ❤

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @shivanisharma5562
    @shivanisharma5562 8 місяців тому +5

    ਇਸ ਤਰ੍ਹਾਂ ਦੇ ਇਨਸਾਨ ਵੀ ਪੰਜਾਬ ਵਿੱਚ ਰਹਿੰਦੇ ਹਨ,ਇਕ ਇੱਥੇ ਹੈਂ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਹ ਗੂੰਡਾ ਕੈਸ਼ ਲੈਂਦਾ ਹੈ ਫਿਰੋਤੀ ਦਾ 😢😮

    • @rajucereda5435
      @rajucereda5435 8 місяців тому +2

      Sare ikathe ho Ke ma di deyo faroti mangan waleya di

    • @shivanisharma5562
      @shivanisharma5562 8 місяців тому +1

      @@rajucereda5435 ਸ਼ਹੀ ਕਿਹਾ ਹੈ ਜੀ ਇਕੱਠੇ ਨਹੀਂ ਹੋਂਦੇ,

    • @pb7rider
      @pb7rider  8 місяців тому +1

      Thanks❤️🙏🙏, please subscribe the channel for more video

  • @parmajitsingh8322
    @parmajitsingh8322 8 місяців тому +3

    Beautiful village

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @rashpalsingh8962
    @rashpalsingh8962 8 місяців тому +5

    Waheguruji 🙏🙏🙏🙏🙏

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @talwindersingh733
    @talwindersingh733 5 місяців тому

    ਇਸ ਪਿੰਡ ਨਾਲੋਂ ਜ਼ਿਆਦਾ ਜਾਨਵਰ ਤਾਂ ਆਮ ਵਸੋ ਵਾਲੇ ਇਲਾਕੇਆਂ ਰਹਦੇ ਹਨ ਮੈਂ ਬਹੁਤ ਦੇਖੇ ਆ ਦੋ ਜਾਂ ਢਾਈ 👣ਪੈਰਾਂ ਵਾਲੇ ਜਾਨਵਰ

    • @pb7rider
      @pb7rider  5 місяців тому

      All are avaliable

  • @chanansingh4261
    @chanansingh4261 8 місяців тому +3

    Nice work ❤

  • @PaddaSingh-xh3tw
    @PaddaSingh-xh3tw 8 місяців тому +2

    Great work veer ji❤️❤️❤️

    • @pb7rider
      @pb7rider  8 місяців тому

      Thank u so much ji❤️🙏🙏

  • @sushilashta6824
    @sushilashta6824 8 місяців тому

    Thanks for showing this place. Best wishes!

    • @pb7rider
      @pb7rider  8 місяців тому

      Thanks❤️🙏🙏

  • @sandysinghsadhowalia
    @sandysinghsadhowalia 3 місяці тому

    ਕਹਿੰਦੇ ਐ ਕਿ ਇਹ ਇੱਕ ਬਹੁਤ ਵੱਡਾ ਪਿੰਡ ਸੀ। ਇਸ ਕਰਕੇ ਅਬਾਦੀ ਵੀ ਕਾਫੀ ਰਹੀ ਹੋਵੇਂਗੀ।
    ਪੁਰਾਣੇ ਸਮੇਂ ਵਿੱਚ ਪਿੰਡਾਂ ਵਿੱਚ ਵਿਆਹ ਇੱਕ ਖ਼ਾਸ ਸੀਜ਼ਨ ਵਿੱਚ ਹੋਇਆ ਕਰਦੇ ਸਨ, ਖ਼ਾਸ ਕਰ ਗਰਮੀਆਂ ਵਿੱਚ। ਕਈ ਵਾਰ ਲੋਕ ਜੋਤਸ਼ੀਆਂ ਵਗ਼ੈਰਾ ਤੋ ਸ਼ੁਭ ਮਹੂਰਤ ਕਢਵਾਕੇ ਵਿਆਹ ਵਗ਼ੈਰਾ ਰੱਖਦੇ ਹਨ। ਹੋ ਸਕਦਾ ਕਿਸੇ ਵੇਲ਼ੇ, ਕਿਸੇ ਸ਼ੁਭ ਮਹੂਰਤ ਅਤੇ ਖ਼ਾਸ ਸੀਜ਼ਨ ਚ ਬਹੁਤ ਸਾਰੀਆਂ ਮੁੰਡਿਆਂ ਦੀਆਂ ਬਰਾਤਾਂ ਇੱਕੋ ਦਿਨ ਚੜ੍ਹੀਆਂ ਹੋਣ। ਤੇ ਦਸਾਂ ਦੀਆਂ ਵੀਹ, ਵੀਹਾਂ ਦੀਆਂ ਚਾਲ਼ੀ ਤੇ ਚਾਲੀਆਂ ਦੀਆਂ ਅੱਸੀ ਤੇ ਅੱਗਿਉਂ ਅੱਸੀਆਂ ਦੀਆਂ ਡੇਢ ਸੋ ਬਰਾਤਾਂ ਬਣਾ ਲਈਆਂ ਗਈਆਂ ਹੋਣ। ਫਿਰ ਵੀ ਕੁਝ ਤਾਂ ਹੈ ਕਿ ; 'ਹਸਤੀ ਮਿਟਤੀ ਨਹੀਂ ਹਮਾਰੀ' ।
    tThanks for uploading this video.....

    • @pb7rider
      @pb7rider  3 місяці тому

      Thanks🙏, please subscribe the channel for more video

  • @DeepTravel-PB08
    @DeepTravel-PB08 8 місяців тому

    Bot he vadiya video pind de location ve

  • @sukhwantkaurbrarbrar6528
    @sukhwantkaurbrarbrar6528 8 місяців тому +1

    Thanks for beautiful video

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @sarwansingh6636
    @sarwansingh6636 8 місяців тому +4

    Brother good job pind tha nam god blass you 🌹 pb 07 bala g❤❤❤❤❤

  • @narinderkaur1121
    @narinderkaur1121 8 місяців тому +2

    👍👏👏👏

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @Bhaktimarg_raas
    @Bhaktimarg_raas 8 місяців тому +2

    Excellent job veere 👍

    • @pb7rider
      @pb7rider  8 місяців тому

      Thank u so much vir ji❤️🙏🙏

  • @HarpreetSinghDigpal
    @HarpreetSinghDigpal Місяць тому

    Sab to Suna Swarg paji🙏🙏🙏🙏🙏

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @MakhanSingh-ug8sk
    @MakhanSingh-ug8sk Місяць тому

    ਵਧੀਆ ਉਪਰਾਲਾ ਪਰ ਮਸਾਲਾ ਥੋੜ੍ਹਾ ਜਿਆਦਾ ਹੈ

    • @pb7rider
      @pb7rider  Місяць тому

      ਧੰਨਵਾਦ🙏

  • @bsingh2804
    @bsingh2804 8 місяців тому +1

    Very nice

    • @pb7rider
      @pb7rider  8 місяців тому

      Thanks❤️🙏🙏, please subscribe the channel for more video and like and every video

  • @halwinderrandhawa8241
    @halwinderrandhawa8241 8 місяців тому +1

    Wahe. Guru. Ji

    • @pb7rider
      @pb7rider  8 місяців тому

      Thank u very much❤️🙏🙏

  • @tarsemlal9846
    @tarsemlal9846 5 місяців тому

    ਸਾਡੇ ਕੋਲ ਹੀ ਆ ਜੀ ਨਾਰੀ ਪਿੰਡ

    • @pb7rider
      @pb7rider  5 місяців тому

      Thx keep supporting ❤️

  • @ParamjitSingh-dl6mx
    @ParamjitSingh-dl6mx 8 місяців тому +1

    🎉

    • @pb7rider
      @pb7rider  8 місяців тому

      Thanks❤️🙏🙏, please like and subscribe the channel for more video

  • @ProGaming-yq7fe
    @ProGaming-yq7fe 8 місяців тому +1

    Good. Job

    • @pb7rider
      @pb7rider  8 місяців тому

      Thank u very much❤️🙏🙏

  • @balwantattal7132
    @balwantattal7132 8 місяців тому +1

    Waheguru Ji

    • @pb7rider
      @pb7rider  8 місяців тому

      Thank u very much❤️🙏🙏

  • @VikasKumar-xm2pw
    @VikasKumar-xm2pw 8 місяців тому +1

    Bhai asha mata ka mandir b h jha jangle k bech bo be dekhana the

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @sukhvirsidhu2489
    @sukhvirsidhu2489 5 місяців тому

    Hauli hauli himacha walya n sastiya jameena khareed lenia

    • @pb7rider
      @pb7rider  5 місяців тому

      Thx keep supporting❤️🙏

  • @Sleemkhan0786
    @Sleemkhan0786 Місяць тому

    Very good bro ❤❤👍👍

    • @pb7rider
      @pb7rider  Місяць тому +1

      ਧੰਨਵਾਦ🙏

  • @havensanjeev7847
    @havensanjeev7847 8 місяців тому +2

    Very nice 👍

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @ManveerKaur-e5x
    @ManveerKaur-e5x 8 місяців тому +2

    Very nice 🙏🙏🙏🙏👍👍🙋

    • @pb7rider
      @pb7rider  8 місяців тому

      Thanks❤️🙏🙏, please like and subscribe the channel for more video

  • @MJAMEELGUJJAR-z9b
    @MJAMEELGUJJAR-z9b 3 місяці тому

    bhi jan pattiary. Village hoshiar pur dekha do thanks m.jamil toor gujjar west punjab pakistan

    • @pb7rider
      @pb7rider  3 місяці тому

      Thanks vir ji🙏🙏🙏

  • @mangalsahota3426
    @mangalsahota3426 8 місяців тому

    Bhaji pls pind dalewaal te tharoli kalaan v bot pachre hun

  • @Gurmatsidhant
    @Gurmatsidhant 8 місяців тому +1

    Fotography sehi karo ji, jadon canera ghumda hai tan akhan nu khanda hai te chakkar jeha aunda hai. Pls take proper training. This channel is very good channel. Dhanvaad

    • @pb7rider
      @pb7rider  8 місяців тому

      Thanks❤️🙏🙏, please subscribe the channel for more video

    • @pb7rider
      @pb7rider  8 місяців тому

      Ok ji

  • @gursahibsingh1424
    @gursahibsingh1424 8 місяців тому +3

    Lage raho amritpal ji ik din tuc kafi u tuber ni pichhe chhd devoge
    Meri gal note kr lvo

    • @pb7rider
      @pb7rider  8 місяців тому

      Thank u so much ji❤️🙏🙏

  • @KoolBoyzGroup
    @KoolBoyzGroup 8 місяців тому +1

    Thanks!

    • @pb7rider
      @pb7rider  8 місяців тому +1

      Thank u so much dear for super thanks❤️🙏🙏, please like the video and subscribe the channel for more video

  • @JagsirSingh-ph5tg
    @JagsirSingh-ph5tg 5 місяців тому

    ਬਹੁਤ ਵਧੀਆ ਵੀਡੀਓ ਐ।

    • @pb7rider
      @pb7rider  5 місяців тому

      Thx keep supporting❤️🙏

  • @ashiashi7470
    @ashiashi7470 8 місяців тому +3

    Well done sir 👍 keep it up

  • @talwindersingh733
    @talwindersingh733 5 місяців тому +1

    ਕੋਈ ਹੌਸਪਿਟਲ ਹੈ ਇਲਾਕੇ ਚ

  • @MSGaminG-cc4dz
    @MSGaminG-cc4dz 8 місяців тому +2

    As pind ch Jamine laini h g please Reply me please g please ph nu Reply me please g please

    • @pb7rider
      @pb7rider  8 місяців тому

      Thanks ❤️🙏🙏, tusi apna mobile no send karo mai call karaga tuhano

  • @ParamjitSingh-bj8xc
    @ParamjitSingh-bj8xc 4 місяці тому

    ਵਹਿਮਾਂ ਭਰਮਾਂ ਵਿਚ ਨਾ ਪਵੋ ਵਰਮੀ ਸਿੳੂਕ ਘਰ ਬਣਾੳੁਦੀ ਹੈ ਵਿਚ ਬਚੇ ਦਿੰਦੀ ਹੈ ਥਲਿੳੁ ਮਿਟੀ ਕਢ ਕੇ ੳੁਪਰ ਛਤ ਬਾਣਾੳੁਣ ਲੲੀ ਮਿਟੀ ੳੁਪਰ ਕਰਕੇ ੳੁਤੋ ਬੰਦ ਕਰ ਦਿੰਦੀ ਹੈ ਕਦੇ ਕਦਾੲੇ ਬਰਸਾਤ ਹੋਣ ਕਰਕੇ ਵਿਚ ਮੋਰੀਅਾ ਪੈ ਜਾਣ ਕਰਕੇ ਸ਼ਪ ਸਿੳੂਕ ਖਾਣ ਲੲੀ ਸਿੳੂਕ ਦੇ ਘਰ ਵਿਚ ਵੜ ਕੇ ਸਿੳੂਕ ਖਾਂਦਾ ਹੈ ਵਹਿਮੀ ਭਰਮੀ ਲੋਕ ੲਿਸਨੂੰ ਨਾਗ ਦੇਵਤਾ ਸਮਝ ਕੇ ਪੂਜਾ ਸੁਰੂ ਕਰ ਦਿੰਦੇ ਹਨ ੲਿਸ ਵਰਮੀ ਨੂੰ ਢਾਹ ਕੇ ਵਿਚ ਸਿੳੂਕ ਵਾਲੀ ਦਵਾੲੀ ਪਾੳੁ ਜੀ

    • @pb7rider
      @pb7rider  3 місяці тому

      Thanks❤️🙏🙏, please subscribe the channel for more video

  • @JaswinderSingh-mm3ub
    @JaswinderSingh-mm3ub 8 місяців тому +1

    Nice

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @ParveenHanda-r3m
    @ParveenHanda-r3m 8 місяців тому +1

    Very nice g

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @PrabhpalSMavi
    @PrabhpalSMavi 8 місяців тому +1

    ❤❤❤❤

    • @pb7rider
      @pb7rider  8 місяців тому +1

      Thank u so much❤️🙏🙏, please subscribe the channel for more video

  • @jassachattha1135
    @jassachattha1135 8 місяців тому

    Nice video thanks for video

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @SatnamsinghBhatia-rf1td
    @SatnamsinghBhatia-rf1td 8 місяців тому

    Moj ne labni Punjab nal Dee video verry nice 👍

    • @pb7rider
      @pb7rider  8 місяців тому

      Thanks ji❤️🙏🙏

  • @PritpalSingh-vb4xp
    @PritpalSingh-vb4xp 8 місяців тому +2

    Mera punjab sab to sohna ❤

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @jobankhangura4657
    @jobankhangura4657 8 місяців тому +1

    🙏🙏🙏🙏🙏

  • @ArshpreetSingh-qg4zy
    @ArshpreetSingh-qg4zy 2 місяці тому

    Keo gapp mare jane hon v har dey 160 barata nekldea c bake mande han v jameen da price sasta howega bake yar 3 lakh price ta khuj v nahe cahe kahreed ke safede ja barma dek he lagae jawe ta v kacha nekal awega sara

  • @mangalsahota3426
    @mangalsahota3426 8 місяців тому

    Ehna do pinda vich v jaroor visit karvao plz

    • @pb7rider
      @pb7rider  8 місяців тому

      Ok ji, Thanks❤️🙏🙏, please like the video and subscribe the channel for more video

  • @SunnyDilbag
    @SunnyDilbag 8 місяців тому +1

    Amrit pal ji main vee jameen layni es pind vich.

    • @pb7rider
      @pb7rider  8 місяців тому

      Ok ji, thanks for watching the video

  • @vedparkash5534
    @vedparkash5534 8 місяців тому

    Very good Also show Baba shah Garib Nara

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @HarjinderSingh-ku9bh
    @HarjinderSingh-ku9bh 8 місяців тому

    Good coverage

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @komarkomarooo9984
    @komarkomarooo9984 8 місяців тому +1

    ❤❤❤bahut khoob thanks ❤❤❤

    • @pb7rider
      @pb7rider  8 місяців тому

      Thanks❤️🙏🙏, please subscribe the channel for more video and like the every video

  • @didarsingh9391
    @didarsingh9391 8 місяців тому

    Veer g tusi hard work kar rahe ho je ho skia ta mera pind Garhi ajit singh jo ke nawan shaher vich hai di khaunn di kirpa karni g thanks

    • @pb7rider
      @pb7rider  8 місяців тому

      Ok ji,Thank u very much❤️🙏🙏

  • @playviews6974
    @playviews6974 8 місяців тому

    Bahut vadhia bhaiji. ....
    Sewa singh Delhi

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @baljindersekhon5759
    @baljindersekhon5759 8 місяців тому

    ਵਧੀਆ ਬਾਈ

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @JessikaRani
    @JessikaRani 6 місяців тому +1

    Tusi pind da name dasya ni please das do

    • @pb7rider
      @pb7rider  6 місяців тому

      Thanks❤️🙏🙏

    • @pb7rider
      @pb7rider  6 місяців тому

      Nari village in mangowal hoshiarpur

  • @parveensehgal7955
    @parveensehgal7955 8 місяців тому +1

    Very good morning sir Ji

    • @pb7rider
      @pb7rider  8 місяців тому

      Thanks❤️🙏🙏

  • @gurshandhami5222
    @gurshandhami5222 8 місяців тому

    ਨਾਰੀ ਪਿੰਡ ਹੈ ਚੋਹਾਲ ਤੋ ਮੁਗੋਵਾਲ ਨਾਰੀ

    • @pb7rider
      @pb7rider  8 місяців тому

      Thanks❤️🙏🙏, please like and subscribe the channel for more video

  • @elengill113
    @elengill113 8 місяців тому

    Nice video bro

    • @pb7rider
      @pb7rider  8 місяців тому

      Thank u very much❤️🙏🙏

  • @kashmirsingh3625
    @kashmirsingh3625 8 місяців тому +1

    Bhai ji pind da name v das diya kro ji.

    • @pb7rider
      @pb7rider  8 місяців тому

      Village nari , near mangowal , hoshiarpur

  • @GurbachanSingh-fl2wt
    @GurbachanSingh-fl2wt 5 місяців тому

    Kitna bdia area h Punjab kol develop kre sarkar revenue himachal kyo le jawe

    • @pb7rider
      @pb7rider  5 місяців тому

      Thx keep full supporting❤️🙏

  • @talwindersingh733
    @talwindersingh733 5 місяців тому

    ਕੀ ਨੈਟਵਰਕ ਹੈ ਕੋਈ

  • @PankajKumar-tu6ny
    @PankajKumar-tu6ny 8 місяців тому

    VEER G MANGU WAL JAO TA RAJU THAKUR DE PAKORE NEHI KHADE TA FER JATRA ADURE HA. MANGU WAL MAIN ROOD TE PEHLE SHOP TEA PAKORA STAL HA. ❤NAAL HE MITTE DE BARTAN WALI SHOP V HA ❤JITHE MITTE DE PRESHAR KUKER KRAEEA TANDUR GLAAS CAP SAB TRA DE MITTE DE BARTAN MILDE HA JI ❤JAROR AAO G ❤MANGU WAL RAJU THAKUR CHA PAKORE WALI SHOP TE. ❤

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @MohammedIqbal-s4g
    @MohammedIqbal-s4g 2 місяці тому +1

    Nice.vlog.m.javid.london❤❤❤❤❤

    • @pb7rider
      @pb7rider  2 місяці тому

      Thanks 🙏🙏

  • @avtargrewal3723
    @avtargrewal3723 5 місяців тому

    ਪੁਰਾਣੇ ਪਿੰਡ ਦੇਖ। ਕੇ ਬਹੁਤ ਵਧੀਆ ਲੱਗਦਾ ਪਰ ਬਜੁਰਗ ਨਾਲ ਗੱਲਬਾਤ ਦੌਰਾਨ ਦੱਸਿਆ ਜੰਗਲ ਬਣਿਆ ਹੋਇਆ ਪਿਆ ਸਹਿਰ

    • @pb7rider
      @pb7rider  5 місяців тому

      Thx keep supporting❤️🙏

  • @karamjeetdhaliwal8898
    @karamjeetdhaliwal8898 8 місяців тому +1

    10 keh dita hun pind nu chalda veer var repeat na karo 😅

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @lakhwinder6772
    @lakhwinder6772 8 місяців тому

    Pind da name kiya ji

    • @pb7rider
      @pb7rider  8 місяців тому

      Thanks❤️🙏🙏

  • @ranobadhan5052
    @ranobadhan5052 8 місяців тому

    Mangowal vich pind Naari aa eh

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @SukhpreetKaur-j2d
    @SukhpreetKaur-j2d 8 місяців тому

    Nice 👍😊

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @doabewale940
    @doabewale940 8 місяців тому +1

    Pind da name dso

    • @pb7rider
      @pb7rider  8 місяців тому

      Village nari near mangowal, Thanks❤️🙏🙏, please subscribe the channel for more video

  • @harjitsinghjheetajheeta4415
    @harjitsinghjheetajheeta4415 8 місяців тому +1

    Nishan ta hazara sala teek shehra da rehnda hai Puratav mehmma zaroor khoj karay

    • @pb7rider
      @pb7rider  8 місяців тому

      Thanks❤️🙏🙏, please like and subscribe the channel for more video

  • @karamjitkaur2785
    @karamjitkaur2785 8 місяців тому +1

    ਵੀਡਿਓ ਤਾਂ ਬਹੁਤ ਸੋਹਣੀ ਬਣੀ ਹੈ
    ਪਰ ਇਸ ਪਿੰਡ ਵਿਚ ਮਹਿਮਾਨਾਂ ਨੂੰ
    ਬਿਠਾਉਣ ਦਾ ਰਿਵਾਜ ਨਹੀਂ ਹੈ ਕੀ.
    ਐਨੀ ਵੱਡੀ ਵੀਡੀਓ ਬਣਾਉਣ ਵੇਲੇ ਸਭ ਦੇ ਘਰ
    ਖੜ੍ਹੇ ਹੀ ਰਹਿਣਾ ਪਿਆ.

    • @pb7rider
      @pb7rider  8 місяців тому

      Thanks❤️🙏🙏

  • @BalwanSingh-m9y
    @BalwanSingh-m9y 8 місяців тому +1

    Birji es pind nu jan da rasta daso ji

    • @pb7rider
      @pb7rider  8 місяців тому

      Village nari . Near mangowal , mata chintpurni road , hoshiarpur

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @palsingh4984
    @palsingh4984 8 місяців тому +2

    ਜਨਾਬ ਤੁਸੀਂ ਜੰਗਲੀ ਜਾਨਵਰਾਂ ਦੀ ਗੱਲ ਕਰਦੇ ਹੋ, ਪਰ ਕਦੇ ਕੁਝ ਨਹੀਂ ਦਿਖਾਉਂਦੇ। ਤੁਸੀਂ ਲੋਕੇਸ਼ਨ ਦੀ ਗੱਲ ਕਰਦੇ ਹੋ ਪਰ ਪੰਜਾਬ ਦੇ ਨਕਸ਼ੇ 'ਤੇ ਕਦੇ ਨਹੀਂ।

  • @manjitsohal1104
    @manjitsohal1104 8 місяців тому +22

    ਕਿਰਪਾ ਕਰਕੇ ਪਿੰਡ ਜਾਣ ਦਾ ਰਸਤਾ ਦੱਸ ਦਿਓ ਜੀ।

    • @amrinderbajwa2813
      @amrinderbajwa2813 8 місяців тому +2

      Pehla sidda jayee, phir khubee hu jaye

    • @sukhgill3800
      @sukhgill3800 8 місяців тому +2

      Pind Mangowal Naari

    • @PushpaMakkar-u4s
      @PushpaMakkar-u4s 8 місяців тому

      ​@@sukhgill3800111a

    • @pb7rider
      @pb7rider  8 місяців тому +1

      Thanks❤️🙏🙏, please subscribe the channel for more video

    • @pb7rider
      @pb7rider  8 місяців тому +2

      Village nari , near mangowal , hsp

  • @gurkiratsingh759
    @gurkiratsingh759 7 місяців тому

    Village name

    • @pb7rider
      @pb7rider  7 місяців тому

      Thanks❤️🙏🙏, please subscribe the channel for more video

  • @KashmirSingh-se9ej
    @KashmirSingh-se9ej 8 місяців тому

    Good bai pb 7 rider

    • @pb7rider
      @pb7rider  8 місяців тому

      Thank u so much ji❤️🙏🙏

  • @mrajmraj6133
    @mrajmraj6133 8 місяців тому +1

    😎😎😎😎😎😎😎😎😎😎 gappa mar rahi hai

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @harbanslal7287
    @harbanslal7287 2 місяці тому

    Baratan Vali khabar tan bilkul jhuthi aa

  • @rajwantkaur2787
    @rajwantkaur2787 8 місяців тому +1

    HSR is our District 🙏🙏🙏🙏🙏

    • @pb7rider
      @pb7rider  8 місяців тому

      Thanks❤️🙏🙏, please subscribe the channel for more video

  • @VICKYSINGH-uz3tp
    @VICKYSINGH-uz3tp 8 місяців тому

    OH BAAG NI HUNDA BAI G,OHNU TENDUA (LEOPARD) KEHNDE AA.BAAG (TIGER) ISS AREA CH NAI HUNDA.

    • @pb7rider
      @pb7rider  8 місяців тому

      Thanks❤️🙏🙏, please like and subscribe the channel for more video

  • @Jai_guru_devji
    @Jai_guru_devji 8 місяців тому +1

    जय श्री राम जी 🎉
    लाइक भी करेंगे और सब्सक्राइब भी।
    आपका बहुत बहुत धन्यवाद भाई

    • @pb7rider
      @pb7rider  8 місяців тому

      Thanks❤️🙏🙏

  • @parmpalsinghpalmann549
    @parmpalsinghpalmann549 8 місяців тому

    ਪਿੰਡ ਦਾ ਨਾਂ ਕੋਈ ਦਸੋ

    • @pb7rider
      @pb7rider  8 місяців тому

      Village Nari near mangowal , hoshiarpur

    • @pb7rider
      @pb7rider  8 місяців тому

      Thanks❤️🙏🙏, please like the video and subscribe the channel for more video