ਸੋਨੇ ਨਾਲ ਭਰੀਆਂ ਰਾਜਿਆਂ ਦੀਆਂ ਗੁਫਾਵਾਂ Valley of Kings Luxor | Punjabi Travel Couple | Ripan Khushi

Поділитися
Вставка
  • Опубліковано 23 кві 2024

КОМЕНТАРІ • 244

  • @JagtarSingh-wg1wy
    @JagtarSingh-wg1wy Місяць тому +28

    ਰਿਪਨ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਦੀ ਜਾਣਕਾਰੀ ਹਰ ਕੋਈ ਨਹੀਂ ਦੇ ਸਕਦਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਯਾਤਰਾ ਸਫਲ ਕਰਨ ਜੀ ਵਾਹਿਗੁਰੂ ਜੀ ਬਖਸ਼ਸ ਕਰਨ ਜੀ

  • @harpalsingh1449
    @harpalsingh1449 Місяць тому +10

    ਰਿੰਪਨ ਵੀਰ ਮਿਸਰ ਦੇਸ਼ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ

  • @bhindajand3960
    @bhindajand3960 Місяць тому +6

    ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿਲੋਂ ਧੰਨਵਾਦ 5000 ਹਜ਼ਾਰ ਸਾਲ ਤਾਂ ਬਹੁਤ ਹੂੰਦੇ ਨੇ ਸਾਡੇ ਵਾਲੀਆਂ ਨੇ ਤਾਂ 100 ਵੀ ਪੂਰੇ ਨਹੀਂ ਕੀਤੇ ਸਾਰੀਆਂ ਵਿਰਾਸਤਾਂ ਗੂਵਾ ਵੀ ਲਈ ਆ ਕੁੱਝ ਢੈਹ ਢੇਰੀ ਹੋ ਗਈਆਂ ਬਾਕੀ ਆਪ ਢਾਹ ਦਿੱਤੀਆਂ

  • @palwindersingh1252
    @palwindersingh1252 Місяць тому +7

    ਏਥੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਵੀ ਖਤਮ ਕਰ ਦਿਤੀਆਂ ਗਈਆਂ

  • @harbhajansingh8872
    @harbhajansingh8872 Місяць тому +12

    ਬਹੁਤ ਵਧੀਆ ਬਲੋਗ ਵੀਰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤❤

  • @hsgill4083
    @hsgill4083 Місяць тому +3

    ਰਿਪਨ ਅਤੇ ਖੁਸ਼ੀ ਜੀ ਆਪ ਜੀ ਨੇ ਮਿਸਰ ਦੇਸ਼ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਇਹਨਾਂ ਲੋਕਾਂ ਨੇ 7000ਸਾਲ ਪੁਰਾਣੀਆਂ ਵਸਤਾਂ ਸ਼ੰਬਾਲ ਕੇ ਰੱਖੀਆਂ ਹੋਈਆਂ ਹਨ ਪਰ ਸਾਡੀ ਸ਼੍ਰੋਮਣੀ ਕਮੇਟੀ ਅਤੇ ਕਾਰ ਸੇਵਾ ਬਨਾਮ ਮਾਰ ਸੇਵਾ ਵਾਲੇ ਬਾਬਿਆਂ ਨੇ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨਾਲ ਸੰਬੰਬਤ ਸਾਰੀਆਂ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਹਨ ਵਾਹਿਗੁਰੂ ਭਲ਼ਾ ਕਰੇ ਧੰਨਵਾਦ ਜੀ

  • @DilbagSingh-xh8sd
    @DilbagSingh-xh8sd Місяць тому +6

    ਧੰਨ ਤੁਸੀਂ ਹੋ ਭਾਈ ਜੋ ਦੁਨੀਆ ਜਾਂਦੇ ਲੋਕਾਂ ਨੂੰ ਦਿਖਾਈ ੌ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਖੁਸ਼ੀਆਂ ਬਖਸ਼ੇ❤❤ ਧੰਨਵਾਦ ਧਾਲੀਵਾਲ

  • @manikatron4278
    @manikatron4278 Місяць тому +5

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @showmanwaraich
    @showmanwaraich Місяць тому +8

    ਇਕ ਗੁਫਾ ਪੁੱਟ ਲਿਓ ਹੋਲੀ ਕ ਦੇਣੀ , ਕਹੀ ਤਾਂ ਆਪਾਂ ਚਲਾ ਹੀ ਲਈਦੀ ਆ ... 🤪
    ਕਿਲੋ / ਡੇੜ ਕਿਲੋ ਸੋਨੇ ਨਾਲ ਤਾਂ ਬੈਗ ਨੀ ਭਾਰਾ ਹੋਣ ਲਗਾ ... ਪਾਈਆ ਕ ਮੈਂ ਵੀ ਲੈਜੂਗਾ ਬਰਨਾਲੇ ਆ ਕੇ ... ਰੇਟ ਬਹੁਤਾ ਹੀ ਞਧੀ ਜਾਂਦਾ... 😅

  • @SatnamSingh-fe3tg
    @SatnamSingh-fe3tg Місяць тому +4

    Dhan Guru Nanak Dev g Chadikala Rakhna 🙏

  • @azeemiqbal9417
    @azeemiqbal9417 Місяць тому +1

    much love from pakistan veer g Hazrat Yousuf nabi b hoye ny ty 2 ya 3 rajy de wazir khzana ve hoye ny ty ohna dy dor dy vich he 2 ya 3 rajy ny ek Allah ty yekn keta ty mesir dy Aawam ny b ek rub ty yakin keta ty jis badsha dy wazir khzana ny Yousuf no khredya se ous da name kotifor se kotifor ny yusuf apni begum zulekha no hadya yani thofha tan dy deta se yousuf buht he khobsurt hondy se ty jis waqt yousuf khridy gye se ous waqt ouna de oumr 20 sall ya is tu kam honi wan ty zulekha yousuf dy Ishq vich andhi ho gee se ty buht lambi history h please is bare mein thodi bahut Jarur Baat Karen

  • @user-uv7ri3bu3q
    @user-uv7ri3bu3q Місяць тому +5

    Khushi ripan khush raho ji ❤❤❤❤❤🎉🎉🎉🎉

  • @baljindersingh7802
    @baljindersingh7802 Місяць тому +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @KamalSingh-dl6yc
    @KamalSingh-dl6yc Місяць тому

    ਰਿੰਪਨ ਵੀਰ ਮਿਸਰ ਦੇਸ਼ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ,, dhan ha ena vadda pahaada da vich kiva banaya ha ji,, bhout vadhia jaankari ditti dinda ha ji

  • @23samraatinder2ndD
    @23samraatinder2ndD Місяць тому +1

    ਬਹੁਤ ਵਦੀਆਂ ਤਰੀਕੇ ਨਾਲ ਦੱਸਦੇ ਹੋ ਤੁਸੀਂ , ਅਸੀਂ ਹਰ ਰੋਜ ਤੁਹਾਡਾ ਵੇਲੋਗ ਦੇਖਦੇ ਹਾਂ, ਮੈਂ ਵੀ ਆਪਣਾ youtub ਚੈਨਲ ਨਵਾਂ ਸਟਾਰਟ ਕੀਤਾ ਤੁਹਾਨੂ ਵੇਖ ਕੇ. Very positive and my favourite couple.

  • @sandeepkaur331
    @sandeepkaur331 Місяць тому +2

    ਵਾਹਿਗੁਰੂ ਮਿਹਰ ਭਰਿਆ ਹੱਥ ਸਿਰ ਤੇ ਰੱਖਿਉ ਇਸ ਜੋੜੀ ਸਭ ਦਾ ਭਲਾ ਹੋਵੇ

  • @Mastvillager
    @Mastvillager Місяць тому +1

    3000 saal pahle ye sab Pahad kaatkar mandir banana vo bhi bina kisi tecnology ke
    It's really amazing
    Bahut mehnati log rahe hoge us time ke log

    • @shivdevsingh3626
      @shivdevsingh3626 Місяць тому

      ਰਾਜੇ ਡੰਡੇ ਨਾਲ ਮਿਹਨਤੀ ਬਣਾ ਲੈਂਦੇ ਸਨ | ਰਾਜੇ ਨੂੰ ਰੱਬ ਦਾ ਦੂਤ ਸਮਝਦੇ ਸਨ |

  • @Harpreet14159
    @Harpreet14159 Місяць тому +1

    ਬਹੁਤ ਵੱਖਰਾ ਇਤਿਹਾਸ ਦੇਖਣ ਨੂੰ ਮਿਲਿਆ ਜਾਣਕਾਰੀ ਲਈ ਸ਼ੁਕਰੀਆ 🎉

  • @SukhwinderSingh-wq5ip
    @SukhwinderSingh-wq5ip Місяць тому +1

    ਜਿਉਂਦੇ ਜੀ ਨਰਕ ਤੇ ਮੈ ਉਹਦੇ ਬਹੁਤ ਸ਼ੁਕਰਗੁਜ਼ਾਰ ਹਾਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @ravisapkota6935
    @ravisapkota6935 Місяць тому +3

    Waheguru ji tuhanu hamesha Khush rakhan

  • @sushilgarggarg1478
    @sushilgarggarg1478 Місяць тому +2

    Best Thanks for valley of kings 🤴 Luxor in Egypt 🇪🇬 ❤❤❤❤❤❤

  • @karamjeetsingh2352
    @karamjeetsingh2352 Місяць тому +1

    ਮੇਰੇ ਪਿੰਡਾਂ ਦੀ ਬੋਲੀ ਜੋ ਦੇਰ ਬਾਅਦ ਸੁਣੀ(ਚੱਲ ਵੜਾਂਗੇ)

  • @tehalsingh2310
    @tehalsingh2310 Місяць тому +1

    Bahut vadhia 22ji kairon Taran Taran pastor Tehal Singh

  • @ranbirsinghjogich197
    @ranbirsinghjogich197 Місяць тому +2

    ਹੋ ਸਕਦਾ ਤੁਸੀਂ ਠੀਕ ਕਹਿ ਰਹੇ ਹੋ ਕਿ ਹ ਦਰਿਆ ਉਤਰ ਤੋਂ ਦੱਖਣ ਵਲ ਵਗ ਰਿਹਾ ਪਰ ਮੇਰੀ ਜਾਣਕਾਰੀ ਅਨੁਸਾਰ ਦੁਨੀਆਂ ਦਾ ਇਕੋ ਇਕ ਦਰਿਆ ਹੈ ਜੋਂ ਦੱਖਣ ਤੋਂ ਉੱਤਰ ਵੱਲ ਵਗਦਾ ਹੈ।

    • @ParamjitKaur-de4uc
      @ParamjitKaur-de4uc Місяць тому

      ਨੀਲ ਦਰਿਆ ਉਤਰ ਤੋਂ ਦੱਖਣ ਵੱਲ ਹੀ ਵਗਦਾ ਹੈ ਵੀਰ

  • @santokhsingh2519
    @santokhsingh2519 Місяць тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 👍🏻

  • @sushilgarggarg1478
    @sushilgarggarg1478 Місяць тому +2

    Thanks for see valley 🙏 of luxor in Egypt 🇪🇬 ❤❤❤❤❤❤❤

  • @Searchboy77
    @Searchboy77 Місяць тому +2

    Waheguru ji 🙏 kirpa kare

  • @avtargrewal3723
    @avtargrewal3723 Місяць тому

    ਰਿਪਨ ਪੁੱਤਰ ਤੇ ਖੁਸੀ ਤੁਸੀ ਵਧੀਆ ਦੇਸਾਂ ਦੇ ਵਲੋਗ ਦਖਾ ਰਹੇ ਹੋ ਅਸੀ ਪੰਜਾਬ ਵਿਚ ਬੇਠ ਕੇ ਮਿਸਰ ਦੇਸ ਦੇਖ ਲਿਆ ਪਰ ਤੁਹਾਡਾ ਧੰਨਵਾਦ

  • @inderpreet9079
    @inderpreet9079 Місяць тому +2

    India vich vi 33.35 digree.tak gey Ripan ji.

  • @sushilgarggarg1478
    @sushilgarggarg1478 Місяць тому +2

    Enjoy a tour of Valley of Luxor in Egypt 🇪🇬 💙 ❤️ ❤❤❤❤

  • @paramjitsinghsingh251
    @paramjitsinghsingh251 Місяць тому +1

    ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤

  • @RajKumar-tl1ov
    @RajKumar-tl1ov Місяць тому

    Very beautiful valley of Luxor jionda jagda itihaas vikhaun lai aap jian da bahut 2 dhanbad Raj Joga

  • @swarnjitsingh3571
    @swarnjitsingh3571 Місяць тому +1

    जीदें लोकां नू फ़्री च मिल सकदे... मरे होयां वास्ते एनी टिकट ते मेहनत 🤗🤗

  • @jasbirpurewal9930
    @jasbirpurewal9930 Місяць тому

    Very beautiful tombs u showed us and gave us information about the kings Thanks

  • @bharatsidhu1879
    @bharatsidhu1879 Місяць тому

    ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰੇ ਬੈਠਿਆਂ ਨੂੰ ਮਿਸਰ , Egypt ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ । ਅਤੇ ਨਵੀਆਂ - ਨਵੀਆਂ ਚੀਜ਼ਾ ਦਿਖਾਓਣ ਲਈ ।

  • @kirankaur6877
    @kirankaur6877 Місяць тому +2

    Sat shari akal veer and bhan 🙏🙏🙏 thude vlog dekh k bhut kj dekhn nu milda only thude varge Waheguru bless u 🙏🙏🙏❤️❤️😘

  • @sushilgarggarg1478
    @sushilgarggarg1478 Місяць тому +2

    Iam always first looking daily vlog 8P.M.on you tube and 7A.M on face book daily

  • @user-vs5ru2gd7g
    @user-vs5ru2gd7g Місяць тому

    Ripan veer ji and Khushi di SSA ji

  • @gurdipsahni7982
    @gurdipsahni7982 Місяць тому

    Best exploring of the historical place..rab rakha ji

  • @ratanjit9675
    @ratanjit9675 Місяць тому

    ਨਵੀਂਆਂ ਨਵੀਆਂ ਚੀਜਾਂ ਦਿਖਾਉਣ ਦਾ ਬਹੁਤ ਧੰਨਵਾਦ

  • @maslamchful
    @maslamchful Місяць тому

    THANKS FOR LISTENING MY ADVICE TO VISIT LUXOR .....I VISITED IN 2007.

  • @sushilgarggarg1478
    @sushilgarggarg1478 Місяць тому +2

    Satnam wahaguru ji 🙏 ❤❤❤❤

  • @user-fw4lf5qm8c
    @user-fw4lf5qm8c Місяць тому

    Good bai ji from moga punjab Ajit pal singh thanks very much

  • @rupinderuppal9094
    @rupinderuppal9094 Місяць тому

    Waheguru ji 🙏☺️❤️

  • @baljitkaur691
    @baljitkaur691 Місяць тому

    ਬਹੁਤ ਵਧੀਆ ਵਲੌਗ ਵਾਹਿਗੁਰੂ ਮੇਹਰ ਕਰਨ

  • @user-ui2hs9fn3e
    @user-ui2hs9fn3e Місяць тому

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ🙏❤

  • @ranjeetbrar99
    @ranjeetbrar99 Місяць тому

    ਬਹੁਤ ਵਧੀਆ ਜਾਣਕਾਰੀ

  • @ManpreetKaur-hp2br
    @ManpreetKaur-hp2br Місяць тому

    Waheguru ji bless u🙏🙏🙏

  • @user-dz1tj6ke4s
    @user-dz1tj6ke4s Місяць тому

    ਬਹੁਤ ਵਧੀਆ ਵਲੌਗ ❤ ਖੁਸਂ ਰਹੋ❤

  • @user-jv9ey5vm6n
    @user-jv9ey5vm6n Місяць тому

    Weldone both ripan and khusi ❤

  • @harsimrankaur5144
    @harsimrankaur5144 Місяць тому +1

    Tusi KV62 Tutankhamun de tomb ch nai gye othey ohdi mummy v payi hoi hai oh jada vadia c dekhan layi

  • @sarjitsinghgill3649
    @sarjitsinghgill3649 Місяць тому

    Thanks from vill bukanwala Moga Punjab

  • @AnjuSharma-it1nu
    @AnjuSharma-it1nu Місяць тому

    God bless both of you and your channel 💐🌹🌻🌼💐🌸🌹🙏🙏

  • @sushilgarggarg1478
    @sushilgarggarg1478 Місяць тому +1

    Enjoy a tour of Egypt 🇪🇬 ❤️ 💙 ❤❤❤

  • @manjindersinghbhullar8221
    @manjindersinghbhullar8221 Місяць тому +1

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @user-dh6xx4oh8u
    @user-dh6xx4oh8u Місяць тому

    Sat Sri Akal Ripan Veer and Khushi ji

  • @MajorSingh-po6xd
    @MajorSingh-po6xd Місяць тому

    ਧੰਨਵਾਦ ਜੀ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @navroopkaur1991
    @navroopkaur1991 Місяць тому

    Waheguru ji 🙏

  • @deolarts8958
    @deolarts8958 Місяць тому

    Misinformation: ਨੀਲ ਦਰਿਆ ਨੌਰਥ ਤੋਂ ਸਾਊਥ ਨਹੀ ਵਗਦਾ। ਸਾਊਥ ਤੋਂ ਨਾਰਥ ਜਾਂਦਾ ਹੈ। ਦੁਨੀਆਂ ਦਾ ਕੋਈ ਦਰਿਆ ਸਮੁੰਦਰ ਵਿੱਚੋਂ ਨਿਕਲਕੇ ਪਹਾੜਾਂ ਵੱਲ ਖਤਮ ਨਹੀ ਹੁੰਦਾ।

  • @surjitkaur7530
    @surjitkaur7530 Місяць тому

    Thank.you.rippan.and.khushi.god.bless.you.nai.nai. dunia.dakhau 😂❤❤❤❤❤

  • @zahoorahmad456
    @zahoorahmad456 Місяць тому

    Love 💕💕 you work bro thanks Love ❤ from Pakistan

  • @amardeepsinghbhattikala189
    @amardeepsinghbhattikala189 Місяць тому

    Sat shri akal ji bohat dhanwad sukhria maherbani ji dunia darshan karwon lyi

  • @tejpalpannu2293
    @tejpalpannu2293 Місяць тому

    Waheguru ji 🙏🙏🙏🇮🇳🌹🇮🇳🙏🙏🙏

  • @killerakashvlogs4960
    @killerakashvlogs4960 Місяць тому

    Veer g agli trip Manipur di jaroor karyo

  • @JagjitSingh-db4oq
    @JagjitSingh-db4oq Місяць тому +1

    Sohal Dhanaula 🙏

  • @parmjeetkaur8473
    @parmjeetkaur8473 Місяць тому +1

    Always Blessed 🙏🏻

  • @parneetkaur2670
    @parneetkaur2670 Місяць тому

    ਤੁਹਾਨੂੰ KV62 ਵਿੱਚ ਜਾਣਾ ਚਾਹੀਦਾ ਸੀ, ਕਿਉਂਕਿ ਇਸ ਨੂੰ ਸਿਰਫ 102 ਸਾਲ ਪਹਿਲਾਂ ਹੀ discover ਕੀਤਾ ਗਿਆ ਹੈ ਅਤੇ ਇਹ ਹੀ ਇਕਲੋਤਾ tomb ਸੀ ਜੋ ਖਜ਼ਾਨੇ ਨਾਲ full ਸੀ।

  • @darasran556
    @darasran556 Місяць тому +1

    ਬਹੁਤ। ਵਧੀਆ। ਵਲੋਗ

  • @kiranchahil5352
    @kiranchahil5352 Місяць тому

    It is pronounced “toomb “. Not tomb. Thanks

  • @cockerelaseelpakistan8850
    @cockerelaseelpakistan8850 Місяць тому +1

    sardar g zintha bad api kushi no salam gujranwala punjab pakistan

  • @Shaheenstudiovlog
    @Shaheenstudiovlog Місяць тому +1

    Shaheen studio vlog ❤

  • @himmatgill2090
    @himmatgill2090 Місяць тому

    bhut vadia lgda bai vdo bai ripan khusi tuhade bhut maja anda dekh ke

  • @amitthakur8569
    @amitthakur8569 Місяць тому +1

    Sat Shri Akal ji 🙏🙏

  • @inderrandhawa1938
    @inderrandhawa1938 Місяць тому

    Harjinder kaur cheema very good very nice wide 🎉😅

  • @desrajsingh1338
    @desrajsingh1338 Місяць тому

    Nile river flows south to north . Not north to south

  • @SatinderKaur-vp1zk
    @SatinderKaur-vp1zk Місяць тому

    Bhaut vadia vlog waheguru ji mehar kran ji

  • @parveenkaur2583
    @parveenkaur2583 Місяць тому +1

    ਬਹੁਤ ਬਹੁਤ ਵਧੀਆ 🎉

  • @KuldeepSingh-ug2di
    @KuldeepSingh-ug2di Місяць тому

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ ❤️❤️❤️❤️❤️🙏🏾🙏🏾🙏🏾🙏🏾

  • @gurdeepsingh4397
    @gurdeepsingh4397 Місяць тому +2

    ਬਹੁਤ ਬਧਿਆ ਸਰਦਾਰ ਜੀ

  • @baljindersingh7802
    @baljindersingh7802 Місяць тому +1

    I love you bata and bati

  • @jaswantpanesar282
    @jaswantpanesar282 Місяць тому

    Ripan kaka ji menu lagda main tuhade naal hi hann . Bahut shukria main tuhadr naal hi ghumm riha han .tusin bahut achhe trike naal dasde hon .

  • @raghbirchand9878
    @raghbirchand9878 Місяць тому

    Very nice ,thanks for your Episodes .Happy to hear your sweat pbi in desert of Egypt

  • @hansaliwalapreet812
    @hansaliwalapreet812 Місяць тому +1

    Very good morning ji❤❤gbu always ji ❤❤❤❤

  • @chamkaur_sher_gill
    @chamkaur_sher_gill Місяць тому +1

    sat sri akll ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤

  • @jivan_sidhu07
    @jivan_sidhu07 Місяць тому

    Real vloging 🎉

  • @studysoniam7072
    @studysoniam7072 Місяць тому

    Aa car chandigarh zop che bi aa

  • @ShakeelHussainVlogs
    @ShakeelHussainVlogs Місяць тому

    Love from Punjab Pakistan❤🇵🇰

  • @Searchboy77
    @Searchboy77 Місяць тому +1

    Sat Shri akal ji 🙏

  • @shinderbhagikebhagike1261
    @shinderbhagikebhagike1261 Місяць тому

    Nile river south se north jaanda hai.

  • @Ghaznfarinformitiacas
    @Ghaznfarinformitiacas Місяць тому

    Mashallha g tosi grayt o g mashallha g 🎉❤😂😂😂

  • @GagandeepSingh-kj5to
    @GagandeepSingh-kj5to Місяць тому

    bahut wadiya veer ji

  • @Bebrand701
    @Bebrand701 Місяць тому +1

    👍🏻👍🏻👍🏻

  • @sukhicheema7196
    @sukhicheema7196 Місяць тому +1

    ❤❤❤

  • @unitedjbworld
    @unitedjbworld Місяць тому

    jehri kabar tusi Ramses 2 di kabar dekhi ohde teh movie bani a (exodus gods and kings)

  • @manjitkaur9666
    @manjitkaur9666 Місяць тому

    ਖੁਸ਼ੀ ਤੇ ਰਿਪਨ ਬਹੁਤ ਵਧੀਆ ਲੱਗਿਆ ਇਹ ਜਗਾ ਦੇਖ ਕੇ

  • @santasingh1172
    @santasingh1172 Місяць тому

    Paaji sign language nu HIEROGLYPHS kehende ne🙏🙏

  • @MANJEETSINGH-nz1qh
    @MANJEETSINGH-nz1qh Місяць тому

    ਡੂੰਘੀਆਂ ਤਾਂ ਕਰਦੇ ਸੀ ਕਿ ਠੰਡੀ ਰਹੇ

  • @AliNawaz-bk8hv
    @AliNawaz-bk8hv Місяць тому

    Kya Kuch para hy Bari bat hy ❤

  • @SarbCreation
    @SarbCreation Місяць тому

    ਬਹੁਤ ਵਧੀਆ ਜੀ 🎉

  • @yuvrajsandhu8408
    @yuvrajsandhu8408 Місяць тому +1

    ❤❤