ਹਰਭਜਨ ਮਾਨ ਦਾ ਸਾਰਾ ਪਿੰਡ ਹੋਗਿਆ ਖਾਲੀ | ਨਾਲ ਪੜ੍ਹਦੇ ਦੋਸਤ ਨੇ ਦੱਸੀ ਹੱਡਬੀਤੀ | Harbhajan mann

Поділитися
Вставка
  • Опубліковано 8 вер 2024
  • #harbhajanmann

КОМЕНТАРІ • 20

  • @Sandhukhemuana
    @Sandhukhemuana Місяць тому +13

    Mera pind khemuana bai ji 4-5 percent lok gye hon gye msa
    Khali pind ta desda garmi thodi aa 🤣🤣

  • @SandeepSharma-hs6uy
    @SandeepSharma-hs6uy Місяць тому +3

    Good actor good singer harbhajan maan

  • @meenableem8101
    @meenableem8101 Місяць тому +8

    ਹਰਭਜਨ ਮਾਨ ਨੇ ਪੰਜਾਬੀ ਸਿਨੇਮੇ ਨੂੰ ਮੁੜ ਤੋਂ ਹਰਮਨ ਪਿਆਰਾ ਬਣਾਇਆ ਮੈਂ ਆਪਣੇਂ ਵੀਰਾਂ ਤੇ ਭੈਣਾਂ ਨੂੰ ਬੇਨਤੀ ਕਰਦੀ ਹਾਂ ਕਿ ਮੇਰੀ ਬੇਟੀ ਨੂੰ ਵੀ ਗਾਉਂਣ ਦਾ ਸ਼ੌਕ ਹੈ ਤੇ ਤੁਹਾਡੀ ਸਾਰਿਆਂ ਦੀ ਸਪੋਟ ਦੀ ਜ਼ਰੂਰਤ ਹੈ ਤਾਂ ਜੋ ਮੇਰੀ ਬੇਟੀ ਦੀ ਵੀ ਪਹਿਚਾਣ ਬਣ ਸਕੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਤੁਸੀਂ ਸਾਰੇ ਜਣੇ ਮਿਲ ਕੇ ਸਪੋਟ ਕਰੋਂਗੇ ਜੀ 🙏🏻 ਸੋ ਮੇਰੀ ਬੇਨਤੀ ਪ੍ਰਵਾਨ ਕਰਨੀ ਜੀ ਸੋਫੀਆ ਬੇਬੀ ਇੰਟਰਵਿਊ ਜਰੂਰ ਦੇਖਿਓ ਜੀ ਧੰਨਵਾਦ ਜੀ 🙏🏻

  • @jitsingh8827
    @jitsingh8827 Місяць тому +8

    ਬਹੁਤ ਸਾਫ਼ ਸੁਥਰੀ ਗਾਇਕੀ ਦੇ ਮਾਲਕ ਹਰਭਜਨ ਮਾਨ ਵਧੀਆ ਗਾਇਕ ਨੇ

  • @gurjindersingh-mu2eq
    @gurjindersingh-mu2eq 18 днів тому

    ਬਹੁਤ ਬੁਰੀ ਹਾਲਤ ਹੈ ਪੰਜਾਬ ਦੇ ਵਾਸੀਓ ਪੰਜਾਬ ਦੇ ਹਰ ਪਿੰਡ ਵਿੱਚ ਹੀ ਪਿੰਡਾਂ ਦੇ ਪਿੰਡ ਘਰਾਂ ਦੇ ਘਰ ਖਾਲੀ ਹੋ ਗਏ ਹਨ ਅਤੇ ਇੱਥੇ ਹੁਣ ਸਿਰਫ ਪ੍ਰਵਾਸੀ ਭਈਏ ਜੋ ਹੁਣ ਸਰਦਾਰ ਬਣ ਕੇ ਆਪਣੇ ਆਪ ਨੂੰ ਪੰਜਾਬੀ ਕਹਿਣ ਲੱਗ ਪਏ ਹਨ ਅਤੇ ਸਾਡੀਆਂ ਮਲਕੀਅਤਾਂ ਦੇ ਮਾਲਕ ਬਣ ਕੇ ਇੱਥੋਂ ਦੀ ਨਸਲ ਕੁਸ਼ੀ ਕਰ ਰਹੇ ਹਾਂ ਬਹੁਤ ਹੀ ਦੁੱਖ ਭਰੀ ਕਹਾਣੀ ਹੈ ਪੰਜਾਬ ਦੀ ਉਹ ਦਿਨ ਹੁਣ ਦੂਰ ਨਹੀਂ ਜਦੋਂ ਪੰਜਾਬ ਵਿੱਚੋਂ ਪੰਜਾਬੀਅਤ ਹੌਲੀ ਹੌਲੀ ਕਰਕੇ ਜਲਦੀ ਹੀ ਪ੍ਰਵਾਸ ਕਰਕੇ ਬਹੁਤ ਥੋੜੇ ਰੂਪ ਵਿੱਚ ਰਹਿ ਜਾਏਗੀ ਔਰ ਇਥੇ ਦੂਸਰੀਆਂ ਸਟੇਟਾਂ ਦੇ ਲੋਕ ਖੁਸ਼ਹਾਲੀ ਦੇ ਨਾਲ ਰਾਜ ਕਰਨਗੇ ਹਨ ਇਸ ਲਈ ਸਾਨੂੰ ਅਜੇ ਵੀ ਸੰਭਲ ਜਾਣਾ ਚਾਹੀਦਾ ਸਾਰਿਆਂ ਨੂੰ ਰਲ ਮਿਲ ਕੇ ਅਤੇ ਸਰਕਾਰਾਂ ਨੂੰ ਵੀ ਇਸ ਇਸ ਪ੍ਰਤੀ ਜ਼ਿੰਦਗੀ ਦੇ ਨਾਲ ਵੱਡਾ ਕਦਮ ਚੁੱਕਣਾ ਚਾਹੀਦਾ ਹੈ ਕਿ ਕੋਈ ਬਾਹਰਲੀ ਸਟੇਟ ਵਾਲਾ ਭਈਆ ਪ੍ਰਵਾਸੀ ਪਹਾੜੀਆ ਇਥੇ ਕੋਈ ਜਗਾ ਨਾ ਖਰੀਦ ਸਕੇ ਅਤੇ ਉਹਨੂੰ ਪੰਜਾਬ ਦੀ ਨਾਗਰਿਕਤਾ ਨਾ ਮਿਲੇ।

  • @user-xp5gp4ty5o
    @user-xp5gp4ty5o Місяць тому +4

    ਹੁਣ ਹਰਭਜਨ ਮਾਨ ਦੀ ਮਿਲਣੀ ਵਿੱਚ ਫ਼ਰਕ ਪੈ ਗਿਆ ਬੰਦੇ ਨੇ ਸੱਚੀ ਗੱਲ ਦਸਤੀ

  • @kulveersingh5163
    @kulveersingh5163 Місяць тому +1

    Veer ik gal soch h ki pind wale kade raji nhi hunde jdo bnda kamjap ho janda fer pind d khande sanu blonda nhi

  • @NavdeepSingh-yd9uh
    @NavdeepSingh-yd9uh Місяць тому +2

    ਪੈਰ ਤਾਂ ਛੱਡ ਜਾਂਦੇ ਨੇ ਅਕਸਰ ਲੋਕ ਕਾਮਜਾਬ ਹੋ ਕੇ

  • @virksingh6634
    @virksingh6634 Місяць тому +1

    Harbajan maan 🎉🎉🎉🎉🎉🎉🎉🎉

  • @narinderpalsingh5349
    @narinderpalsingh5349 Місяць тому +21

    ਇਹਨਾਂ ਅਖੌਤੀ ਕਲਾਕਾਰਾਂ ਨੇ ਪੰਜਾਬ ਨੂੰ ਖਾਲੀ ਕਰਵਾ ਕੇ ਰੱਖ ਦਿੱਤਾ ਹੈ,,,,ਇਥੋਂ ਦੀ ਧਰਤੀ ਤੇ ਜੰਮ ਪਲ ਖਾ ਪੀ ਕੇ ਇਸੇ ਧਰਤੀ ਦੇ ਵੈਰੀ ਬਣ ਬੈਠੇ,,,ਗੁਸਤਾਖੀ ਮਾਫ 😢😢😢😢😢

    • @SinghGill7878
      @SinghGill7878 Місяць тому +4

      ਕਲਾਕਾਰਾਂ ਦਾ ਕੀ ਰੋਲ ਇਹਦੇ ਚ ?? ਨਾਲੇ ਹਰਭਜਨ ਮਾਨ ਦਾ ਇਕ ਵੀ ਗੀਤ ਦੱਸਦੇ ਜਿਹੜਾ ਪਰਿਵਾਰ ਚ ਬੈਠਕੇ ਸੁਣਿਆ ਨਹੀਂ ਜਾ ਸਕਦਾ ਤੂੰ ਅਖੌਤੀ ਦੱਸ ਰਿਹਾ

    • @vickyaulakh1551
      @vickyaulakh1551 Місяць тому +1

      Galan gorean de vich toye

    • @sukhchain1926
      @sukhchain1926 Місяць тому

      ਐਨੀ ਗਲਤ ਫ਼ਹਿਮੀ ਵੀ ਨਹੀਂ ਰੱਖਣੀ ਚਾਹੀਦੀ।

  • @jagtarSinghdhaliwal-nu6su
    @jagtarSinghdhaliwal-nu6su 26 днів тому

    DoSTI KEHDA SARI CLASS NALI PAKKI HUNDI AA PADDIA DI DOSTI PADDIA TAK SEEMAT,2 4 DOST PAKE HUNDE AA

  • @rajindersingh6060
    @rajindersingh6060 Місяць тому

    Fer sanu lahnat bhejni chahidi jina ne bahar ja ke una nu apna lya te hor mai sare kahunga magr la lae…te tusi punjabi podcast jogi shad ti…mai amar Singh chamkila saab da fan es kr k he ha,,,,una ne akhana he use kitia….aj ik punjabi di vdo pa deo das jahaj punjabia de bhr jande…aaaathan nu!!

  • @Ra-mu7bo
    @Ra-mu7bo Місяць тому

    Apni maji nal e 80 persent kr dedi view de chakar vich pind vich bahut ghr lok rehdyi a

  • @parmindersingh5991
    @parmindersingh5991 Місяць тому

    Es pind di gll na kro .eh tan ugad gya ah

  • @preetkaur8485
    @preetkaur8485 Місяць тому

    Tuc is trha ds das chori kra Dena v pind vich

  • @KuldeepSingh-pm1ql
    @KuldeepSingh-pm1ql Місяць тому

    J