ਭਾਰਤ ਦੇ ਹੋਣਗੇ ਚਾਰ ਟੁਕੜੇ/ਬਣੇਗਾ ਖ਼ਾਲਸਾ ਰਾਜ

Поділитися
Вставка
  • Опубліковано 8 лис 2024

КОМЕНТАРІ • 665

  • @kulwantsingh3183
    @kulwantsingh3183 2 місяці тому +22

    ਸਿੱਖ ਲੀਡਰਾਂ ਨੇ ਉਸ ਟਾਈਮ ਭਾਰਤ ਤੇ ਵਿਸ਼ਵਾਸ਼ ਕਰ ਲਿਆ ਸੀ ਪਰ ਨਿਕਲਿਆ ਸਿੱਖਾ ਨਾਲ ਧੋਖਾ ਹੀ ਜੀ ਵਾਹਿਗੁਰੂ ਸਾਹਿਬ ਜੀ

  • @lakhbirsinghlakhbir5342
    @lakhbirsinghlakhbir5342 9 місяців тому +117

    ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @balbirbasra3913
    @balbirbasra3913 9 місяців тому +75

    ☬ਦਗੜ ਦਗੜ ਹੋਤ ਰਹੈ☬ਤਗੜ ਦੀਨ ਬਜਤ ਰਹੈ☬ਲੋਹ ਲੰਗਰ ਤਪਤ ਤਪਤ ਰਹੈ☬ਸਾਹਿਬ ਏ ਕਮਾਲ ਕੇ☬ਜੈਕਾਰ ਸਦਾ ਗਜਤ ਰਹੈ☬ਪੰਥ ਸਦਾ ਬੜ੍ਹਤ ਰਹੈ☬ਲਾਗਤੇ ਦੀਵਾਨ ਰਹੈੰ☬ਗਾਵਤੇ ਸੁਜਾਨ ਰਹੈਂ☬ਝੂਲਤੇ ਨਿਸ਼ਾਨ ਰਹੈੰ ਪੰਥ ਮਹਾਰਾਜ ਕੇ☬

  • @beantsingh4851
    @beantsingh4851 2 місяці тому +12

    ਵਾਹਿਗੁਰੂ ਕਿਰਪਾ ਕਰਨ ਸਿੱਖਾ ਦਾ ਆਪਣਾ ਰਾਜ ਹੋਵੇ

  • @balwantkaurchahal8382
    @balwantkaurchahal8382 9 місяців тому +135

    ਬਹੁਤ ਵਧੀਆ ਲੱਗਾ ਵਹਿਗੁਰੂ ਜੀ ਮੇਹਰ ਰੱਖੇ ਪੰਜਾਬੀਆਂ ਨੂੰ ਆਪਣਾ ਘਰ ਮਿਲ ਜਾਵੇ ।

    • @vijaymalhotra6612
      @vijaymalhotra6612 9 місяців тому +2

      Dear Sir, hun ki Panjabi ghar ton bahar han?

    • @khalsarajput1671
      @khalsarajput1671 9 місяців тому +3

      ਪੰਜਾ ਤਖਤਾਂ ਨੂੰ ਅਲਗ ਅਲਗ ਕਰ ਕੇ
      ਕਿਹੜੇ ਘਰ ਦੀ ਆਸ ਰੱਖੀ ਬੈਠੇ ਓਂ???

    • @mickeybindra1
      @mickeybindra1 9 місяців тому +1

      Na aag Lao veero sab apne Ghar vich he ne

    • @nareshthakur-kn5by
      @nareshthakur-kn5by 9 місяців тому

      Koi fayda nahi smjha k ehna loka mava de putt mervane aa buss te fir pitten pona aa fir oh maa kese v dhram de hove

    • @vijaymalhotra6612
      @vijaymalhotra6612 9 місяців тому

      @nareshthakur-kn5by very very true. Hope Panjabis at large see through their designs. Above all the GOI should stop creating that India will be a Hindu Rashtra. It's counter productive and will ruin this great country where every kaum has been living in harmony.

  • @RavinderSingh-du3le
    @RavinderSingh-du3le 9 місяців тому +196

    90% ਸਿੱਖਾਂ ਨੂੰ ਏਸ ਬਾਰੇ ਨਹੀਂ ਪਤਾ। ਆਪ ਜੀ ਦਾ ਧੰਨਵਾਦ ਜਾਣੂ ਕਰਵਾਉਣ ਦਾ, ।

    • @deepgagn2619
      @deepgagn2619 8 місяців тому +5

      ki eh gll sachi a🧐

    • @ਖ਼ਾਲਸਾਰਾਜਬਾਗ਼ੀਸੂਰਮੇ-ਢ5ਟ
      @ਖ਼ਾਲਸਾਰਾਜਬਾਗ਼ੀਸੂਰਮੇ-ਢ5ਟ 2 місяці тому +1

      ਵਾਹਿਗੁਰੂ ਜੀ ਤੁਹਾਨੂੰ ਵੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ

    • @Msivia1
      @Msivia1 Місяць тому

      Hun sikh for justice de yatna nal 60% sikha nu jankari hai jis ka head panuu hai but gadhara to Bach ke chalna pavega

    • @ravinderravi7032
      @ravinderravi7032 Місяць тому

      Bharat nu kyu ni develop karna c ? 🧐

    • @gurpalsingh9338
      @gurpalsingh9338 Місяць тому

      ਭਾਰਾਵਾਂ ਮੈਨੂੰ ਤਾਂ ਇਸ ਬਾਰੇ ਪਤਾ ਸੀ ... ਯ੍ਲਟਾ ਬਾਰੇ ਪਹਿਲਾ ਵੀ ਇਸ ਸੰਧੀ ਦੇ ਵਿੱਚ ਸਾਡੇ ਸਿੱਖ ਆਗੂ ਸੀ ਪਰ ਬੇਵਕੁਫ਼ ਸੀ ਨਹਿਰੂ ਦੀਆਂ ਗੱਲਾਂ ਚ ਆ ਕੇ ਭਾਰਤ ਦੇ ਨਾਲ ਹੋ ਗਏ ਤੇ ਆਪਣੇ ਦੇਸ਼ ਤੋਂ ਮੁਕਰ ਗਏ ਗਏ ਕੀ ਸਾਨੂੰ ਵੱਖਰਾ ਦੇਸ਼ ਨਹੀਂ ਚਾਹੀਦਾ...ਦੂਸਰੀ ਗਰਦਾਰੀ ਕੀਤੀ ਅੰਬੇਡਕਰ ਕੇ ਕੀ ਤੁਸੀਂ ਖਾਕਿਸਤਾਨ ਛੱਡੋ ਮੈਂ ਭਾਸ਼ਾ ਦੇ ਅਦਾਰ ਤੇ ਸੁਭੇ ਬਨਾਨੇ ਹੈ ਤੁਸੀਂ ਪੰਜਾਬੀ ਸੁਭਾ ਮੰਗੋ..... ਨਾ ਸਾਨੂੰ ਆਪਣਾ ਦੇਸ਼ ਮਿਲੀਆ ਨਾ ਪੰਜਾਬੀ ਸੁਭਾ.... ਇਸ ਬਾਰੀ ਫੇਰ ਯਾਲਤਾ ਸੰਧੀ ਦੁਆਰਾ ਹੋਵੇਗੀ ਤੇ ਪਾਕਿਸਤਾਨ ਵੀ ਟੂਟੇਗਾ ਤੇ ਇੰਡੀਆ ਵੀ ਬੰਗਲਾਦੇਸ਼ ਵੀ ਟੂਟੇਗਾ.... ਬਹੁਤ ਕੁਸ਼ ਹੋਵੇਗਾ ... ਨਹੀਂ ਯਕੀਨ ਤਾ ਇਕ ਚੀਜ਼ ਲੱਭ ਕੇ ਦੇਖ ਨਾਟੋ ਨੇ ਇਸੇ ਸਾਲ 3 ਟਵੀਟ ਕੀਤੇ ਸੀ ਖਾਲਿਸਤਾਨ ਬਾਰੇ ਤੇ ਬਰੋਕਨ ਇੰਡੀਆ ਨਾਅ ਦਾ ਇਕ ਨਕਸ਼ਾ ਵੀ ਜਾਰੀ ਕੀਤਾ ਸੀ.... ਜਿਸ ਵਿੱਚ ਖਾਲਿਸਤਾਨ ਬਹੁਤ ਵਾਡਾ ਹੈ.... ਪਾਕਿਸਤਾਨੀ ਪੰਜਾਬ, ਹਰਿਆਣਾ, ਹਿਮਾਚਲ, ਜੰਮੂ, ਦਿੱਲੀ, ਉਤਾਰ ਪ੍ਰਦੇਸ਼ ਏਨਾ ਵਾਡਾ ਖਾਲਿਸਤਾਨ ਦਾ ਨਕਸ਼ਾ ਹੈ....

  • @user.DeepBrar
    @user.DeepBrar Місяць тому +3

    ਜਲਦ ਹੀ ਪੰਜਾਬ ਤੇ ਖਾਲਸੇ ਦਾ ਰਾਜ ਹੋਵੇਗਾ ,

  • @mohindersingh8893
    @mohindersingh8893 9 місяців тому +154

    ਹਿੰਦੂਆਂ ਨੂੰ ਆਪਣਾ ਆਜਾਦ ਦੇਸ਼ ਭਾਰਤ ਮਿਲ ਗਿਆ ਮੁਸਲਿਮਾਨਾ ਨੂੰ ਆਜਾਦ ਆਪਣਾ ਮੁਲਕ ਪਾਕਿਸਤਾਨ ਮਿਲ ਗਿਆ ਤੇ ਸਿੱਖਾ ਨੂਂ ਮਿਲੀ ਗੁਲਾਮੀ ਸਿੱਖਖਾਂ ਦੇ ਅਸਲੀ ਘਰ ਸਿੱਖ ਹੋਮ ਲੈਂਡ। ਪੰਜਾਬ ਦੇ ਦੋ ਟੋਟੇ ਕਰ ਦਿਤੇ ਕੁਛ ਪਾਕਿਸਤਾਨ ਨੂੰ ਦੇ ਦਿਤਾ ਤੇ ਦੁਜਾ ਭਾਰਤ ਨੂੰ ਸਿੱਖ ਬੇ ਘਰ ਹੋਕੇ ਭਾਰਤ ਅੱਜ ਤੱਕ ਠੌਕਰਾੱ ਖਾਹ ਰਹਿ ਨੇ ਨਾਲ ਬਹੁਤ ਬੇ ਇਨਸਾਫੀ ਹੋਈ ਹੈ ਸਿੱਖਾਂ ਨੂੰ ਆਪਣਾ ਆਜਾਦ ਘਰ ਖਾਲਿਸਤਾਨ ਇਸ ਯਾਲਟਾ ਸੰਧੀ ਦੇ ਮੁਤਾ੍ਬਕ ਜਰੂਰ ਮਿਲਣਾ ਚਾਹੀਦਾ ਹੈ ਧੰਨਵਾਦ

    • @shamsharma5515
      @shamsharma5515 9 місяців тому

      OH BHARAT TAAA BHARAT DAA HE HAA AND REHEE GAA KIO KE BHARAT ME ONLY ONLY HINDUS HE RENDEE CC OR TEREE FOREFATHERS B HINDUS HE CC

    • @trix6118
      @trix6118 9 місяців тому

      ​@@satyaoriginal6518ruk ja lun taan tenu millo.desh no Azad karvan vaste kiniya kurbaniya ditiya tusi hinduya ne moot piyo gobar Khao..

    • @KulwantSingh-qj4hn
      @KulwantSingh-qj4hn 9 місяців тому

      @@satyaoriginal6518 Idiots guys don't know how to comment on social media in a civilized and cultured manners.

    • @NihalsinghUk
      @NihalsinghUk 9 місяців тому +17

      ​@@satyaoriginal6518Bharat tuhade pio di jgeer ni haigi fudi dia..

    • @NihalsinghUk
      @NihalsinghUk 9 місяців тому +14

      Tuhadi eni abadi a kteed di te aje v hindua nu sikha to khtra..eh hundia power..shera di ginti jungla ch ghat hi hundia baki ta kteed bahut hundia..

  • @SukeersinghSatveer
    @SukeersinghSatveer 2 місяці тому +7

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ 🙏

  • @pappubrar8006
    @pappubrar8006 8 місяців тому +19

    ਬਹੁਤ ਵਧੀਆ ਜਾਣਕਾਰੀ ਤੁਹਾਡੀ 22 ਜੀ ਯਾਲਟਾ ਕਾਨਫਰੰਸ ਦੂਜੇ ਵਿਸ਼ਵ ਯੁੱਧ ਦੌਰਾਨ 4-11 ਫਰਵਰੀ, 1945 ਤੱਕ ਕ੍ਰੀਮੀਆ ਵਿੱਚ ਇੱਕ ਰੂਸੀ ਰਿਜ਼ੋਰਟ ਕਸਬੇ ਵਿੱਚ ਹੋਈ। ਯਾਲਟਾ ਵਿਖੇ, ਯੂਐਸ ਦੇ ਰਾਸ਼ਟਰਪਤੀ ਫਰੈਂਕਲਿਨ ਡੀ.

  • @lakhbirsinghlakhbir5342
    @lakhbirsinghlakhbir5342 9 місяців тому +82

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

    • @DeepHungryPB08
      @DeepHungryPB08 7 місяців тому

      Sc st kom cho maharaja ranjit Singh vagu ik hor sher avega jo punjab te raaj karega jai guru dev dhan Satguru ravidas ji

  • @AbC-jn3ix
    @AbC-jn3ix 2 місяці тому +9

    ਸਿੱਖ ਕੋਮ ਖਾਲਿਸਤਾਨ ਚਾਹੰਦੀ ਹੈ ਪਰ ਸਿੱਖਾ ਵਿੱਚ ਗਦਾਰ ਜਿਆਦਾ ਸਨ ਜੋ ਕੋਮ ਦਾ ਨੁਕਸਾਨ ਕਰਵਾ ਰਹੇ ਸਨ

    • @balvindersandhar4657
      @balvindersandhar4657 3 дні тому

      ਗਦਾਰ ਇਕ ਬਿਮਾਰੀ ਹੈ ਜੋ ਕਣਕ ਵਿਚ ਕਾਂਗਿਆਰੀ

  • @ਅਮਰਿੰਦਰਸਿੰਘਦੁੱਗਲ

    ਦੋਸਤੋ ਜਦੋਂ ਤੱਕ ਸਾਡੇ ਧਰਮ ਦੇ ਅੰਦਰ ਜ਼ਾਤ ਪਾਤ ਦੀ ਗੰਦਗੀ ਖਤਮ ਨਹੀਂ ਹੁੰਦੀ ਉਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜ ਕਦੇ ਵੀ ਨਹੀਂ ਆ ਸਕਦਾ ਏ ਕਿਉਂਕਿ ਸਾਡੇ ਅੰਦਰ ਜ਼ਾਤ ਗੋਤਾਂ ਦਾ ਬਹੁਤ ਮਾੜਾ ਹੰਕਾਰ ਹੈ ਜਦੋਂ ਗੁਰੂਘਰ ਤੇ ਸ਼ਮਸ਼ਾਨ ਘਾਟ ਇੱਕ ਹੋ ਜਾਣਗੇ ਸ਼ਾਇਦ ਫਿਰ ਹੋ ਸਕਦਾ ਹੈ
    ਖ਼ਾਲਸਾ ਰਾਜ

    • @JagroopSingh-no7xy
      @JagroopSingh-no7xy Місяць тому

      ਜਾਤ ਪਾਤ ਗੰਦਗੀ ਵਿੱਚੋ ਭਾਰਤ ਦਾ ਸੰਵਿਧਾਨ ਨਹੀ ਨਿਕਲਣ ਦੇ ਰਿਹ ਹਰ ਕੰਮ ਲਈ ਜਾਤੀ ਸਰਟੀਫੈਟ ਬਣਾਉਣਾ ਪੈਂਦਾ

  • @GurumeetSingh-yj1lp
    @GurumeetSingh-yj1lp 9 місяців тому +35

    ਜਿੰਨਾ ਚਿਰ ਵੀਰ ਜੀ ਸਾਡਾ ਲੀਡਰ ਨਹੀਂ ਹੁੰਦਾ ਇਮਾਨਦਾਰੀ ਲੀਡਰ ਨਹੀਂ ਬਣਦਾ ਉਨਾ ਚਿਰ 1945 ਵਾਲੀ ਜਲਸਾ ਸੰਧੀ 1947 ਵੇਲੇ ਵੰਡ ਮਾੜੇ ਲੀਡਰਾਂ ਕਰਕੇ ਅਸੀਂ ਫਿਰ ਹੋ ਗਏ ਤੇ ਗੁਰੂ ਕਿਰਪਾ ਕਰੇ ਹੁਣ ਚੰਗਾ ਲੀਡਰ ਮਿਲੇ ਤੇ ਸਾਡੀ ਇਸ ਅਲਟਾ ਸੰਧੀ ਵਿੱਚ ਆਪਣਾ ਪੱਖ ਰੱਖ ਸਕੇ ਤੇ ਫਿਰ ਹੀ ਕਾਮਯਾਬੀ ਮਿਲ ਸਕਦੀ ਹੈ ਦੂਸਰੀ ਗੱਲ ਕਿ ਜਿਹੜਾ ਸਮਝੌਤਾ ਮਹਾਰਾਣੀ ਦੇ ਕੋਲ ਲਿਖਿਆ ਪਿਆ ਹੈ ਉਸ ਤੇ ਵੀ ਸਾਡੇ ਸਿੱਖ ਲੀਡਰਾਂ ਨੂੰ ਜੋਰ ਦੇਣਾ ਚਾਹੀਦਾ ਹੈ

    • @sikandersingh6507
      @sikandersingh6507 9 місяців тому +9

      ਇਸੇ ਕਰਕੇ ਅਮਰੀਕਾ ਵਿਚ ਖਾਲਿਸਤਾਨ ਰਫਰੈਡਮ ਦੀਆਂ ਵੋਟਾਂ ਪੈ ਰਹੀਆਂ ਹਨ ਅਤੇ ਅਮਰੀਕਾ ਸਾਥ ਦੇ ਰਿਹਾ ਹੈ

    • @bhupindersingh8907
      @bhupindersingh8907 8 місяців тому

      ਸਾਡਾ ਲੀਡਰ ਅਮਰੀਕਾ ਵੋਟਾਂ ਪੈ ਰਹੀਆਂ ਖਾਲਸਾ ਰਾਜ ਦੀਆਂ ਉਸ ਵਿੱਚ ਕਨੂੰਨ ਅਨੁਸਾਰ ਆਪਣਾ ਆਪਣਾ ਹਿਸਾ ਪਾਓ ਤੇ ਗੁਲਾਮੀ ਵਿੱਚੋਂ ਨਿਕਲੋ

    • @avtarpandher4593
      @avtarpandher4593 8 місяців тому +1

      Bhai amritpal singh . Y deep sidhu wang akkh vich akkh pa k gal karn warga singh chidya

    • @ashwanikaushal4240
      @ashwanikaushal4240 8 місяців тому

      Har dharam te insan da satikar hona chahinda, problems Govt. nal ho sakdiyan ne but oss karke desh ni todna chahinda. kuch galat hunda tn oss layi ladna zaroori e par desh nahi tuttna chahinda .... jihde aaj desh tod k alag desh mang rahe ne, kal nu ki guaranty aa k ohna diyan auna waliyan naslan oss nave mulkh cho koi hor nava mulakh nahi mangangiyan ...... gal sochan wali e. Unjh tan kehnde ne k sikh dharam ch sab dharama nu aouun di aageya hai fer ik pind ch har jaat da alag gurudwara kyo hai ?? gal sochan wali hai ..... eh kise desh, dharam di problem ni hegi ..... eh insaan di fitrat hi eho jihi hai

  • @Sandhu.chanal
    @Sandhu.chanal 8 місяців тому +10

    ਆਪਣਾ ਘਰ ਆਖਿਰ ਆਪਣਾ ਹੀ ਹੁੰਦਾ ਵਾਹਿਗੁਰੂ ਸਭ ਨੂੰ ਆਪਣਾ ਆਪਣਾ ਘਰ ਬਖਸ਼ਿਸ਼ ਕਰੇ

    • @Khuni.7
      @Khuni.7 8 місяців тому

      Tere kol apna ghar ni hai kya pra

    • @SandhuSandhu2113
      @SandhuSandhu2113 2 місяці тому

      Tenu kine puchhna hath vad genge fr soche ga ....

  • @balbirbasra3913
    @balbirbasra3913 9 місяців тому +42

    ☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬

  • @baggagrewal
    @baggagrewal 9 місяців тому +10

    ਕਾਸ਼ ! ਗੁਰੂ ਸਾਹਿਬ ਬਾਈ ਦੀਪ ਸਿੱਧੂ ਵਰਗੇ ਸਿਆਣੇ ਮੁੰਡੇ ਫੇਰ ਭੇਜੇ ਸਾਡੇ ਚ ਜੋ ਦੁਸ਼ਮਣਾਂ ਦੀਆਂ ਚਾਲਾਂ ਦਾ ਓਹਨਾ ਤੋਂ ਅੱਗੇ ਵਧਕੇ ਜਵਾਬ ਦੇਣ

  • @karamjeetsingh2352
    @karamjeetsingh2352 9 місяців тому +21

    ਜੇ ਕਿਤੇ ਇਹ ਸੱਚਮੁਚ ਹੋ ਜਾਵੇ ਫਿਰ ਧਰਮਾਂ ਨਹੀਂ ਮਨੁੱਖਤਾ ਦਾ ਰਾਜ ਹੋਵੇਗਾ ਮਾਹਾਰਾਜਾ ਰਣਜੀਤ ਸਿੰਘ ਵਰਗਾ

  • @balbirbasra3913
    @balbirbasra3913 9 місяців тому +26

    ☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ☬

  • @kuljitsingh763
    @kuljitsingh763 9 місяців тому +17

    ਬਹੁਤ ਹੀ ਵਧੀਆ ਜਾਣਕਾਰੀ ਬਹੁਤ ਬਹੁਤ ਧੰਨਵਾਦ ਭਾਜੀ ਜੀ

  • @majorsingh1345
    @majorsingh1345 8 місяців тому +10

    ਖ਼ਾਲਿਸਤਾਨ ਤਾਂ ਜ਼ਰੂਰ ਬਣੂੰਗਾ ਸੱਚੇ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨ ਇਹ ਜ਼ਰੂਰ ਪੂਰੇ ਹੋਣਗੇ ਦਾਸ ਰਹੇਂ ਜਾਂ ਨਾ ਰਹੇਂ ਇਸ ਸੰਸਾਰ ਤੇ,,,

  • @rajdeepsinghsandhu4629
    @rajdeepsinghsandhu4629 9 місяців тому +225

    ਹਾਲੇ ਅੱਜ ਭੀ ਸਾਡੀ ਕੌਮ ਵਿੱਚ ਗੱਦਾਰ ਆਰ ਭੀ ਹੈਗੇ ਸਿਰਸਾ ਵਰਗੇ ।।।ਇੰਨਾ ਗੱਦਾਰ ਨੂੰ ਪਹਿਚਾਣੋ ਮੇਰੇ ਵੀਰੋ

    • @amsingh173
      @amsingh173 9 місяців тому +12

      Sabse to vade gadar te oh ne jo khalastan de nam te lokan nu te naujvana nu joothe lare dende ne te eh leader chahe or badal hove jan koi vi hove doven pase apne faida dekhne ne je virodh karan tan vi votan nahi pengian te je samarthan karan te ve vote nahi pengian eho dar lagda ehna nu te satta vich aa ke sab bhul jande ne

    • @satyaoriginal6518
      @satyaoriginal6518 9 місяців тому

      Gadaar ta e ne jo tanu juut bolde ne ki khalistan ban jana jo kdi nhi Banna
      Punjab nu or barbaad na kro
      Khali damag waleoo

    • @cartoonmac
      @cartoonmac 9 місяців тому +3

      Na teera nal na talvara nal shikh kom dare gdara ton

    • @luciferrapzone8371
      @luciferrapzone8371 9 місяців тому +3

      Sapne lain ch ki janda hai

    • @gs7458
      @gs7458 9 місяців тому

      Gaddar Oh Jisne Punjab da Khoon dolia, SYL de pani di wand nu leke Nafrat fala diti, Inocent lok marwa dite.
      New Generation is educated. Murakh kise hor nu banao. USA wich Khalistan Bhariastan Bingatedastan Jo marji banao. Punjab ton door raho ithe wapis we na ana. Koi lod nahi ha hun

  • @JaswinderSingh-fs8zn
    @JaswinderSingh-fs8zn 9 місяців тому +32

    ਤੁਹਾਡਾ ਧੰਨਬਾਦ ਵੀਰ ❤

    • @sandhusahil3275
      @sandhusahil3275 9 місяців тому +1

      ਵਾਹਿਗੁਰੂ ਚੜਦੀ ਕਲਾ ਕਰਨ ਖਾਲਸੇ ਪੰਥ ਦੀ

  • @balbirbasra3913
    @balbirbasra3913 9 місяців тому +28

    ☬ਹਮ ਰਾਖਤਿ ਪਾਤਿਸ਼ਾਹੀ ਦਾਵਾ☬

  • @singhrani8267
    @singhrani8267 9 місяців тому +21

    ਖਾਲਿਸਤਾਨ ਆਪਣੀ ਮਾਂ ਬੋਲੀ ਪੰਜਾਬ ਦਾ ਅਲੱਗ ਹੀ ਅਨੰਦ ਹੋਓ ਜਿੰਦਗੀ ਬਤੀਤ ਕਰਨ ਦਾ ❤ਲੋ ਧੰਨਵਾਦ ।🌷🚩❤🚩🌷

  • @gurjeetsingh2072
    @gurjeetsingh2072 9 місяців тому +23

    ਅਸੀ ਉਡੀਕ ਚ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ

  • @budhsinghhalwai8322
    @budhsinghhalwai8322 9 місяців тому +4

    ਵੀਰ ਜੀ ਜਾਣਕਾਰੀ ਬਹੁਤ ਵਧੀਆ ਲਗੀ ਹੈ.ਇਸਤਰਾ੍ ਦੀਆਂ ਸੂਚਨਾ ਸਿੰਖ ਰਾਜ ਬਾਰੇ ਦਿੰਦੇ ਰਿਹਾ ਕਰੋ ਰਾਜ ਨਾਥ ਵਰਗੇ ਲੀਡਰ ਹੁਣ ਫਿਰ ਸਿੱਖਾ ਨੂੰ ਧੋਖਾ ਦੇਣ ਵਾਲੇ ਬਿਆਨ ਦੇ ਰਹੇ ਹਨ.ਇਸ ਵਾਰ ਸਿੱਖ ਜੱਥੇਬੰਦੀਆ ਂਧੋਖਾ ਵਿੱਚ ਨਹੀ ਆਉਣਗੀਆਂ .ਧੰਨਵਾਦ . ਰਾਜ ਕਰੇਗਾ ਖਾਲਸਾ.

  • @mithudhanju
    @mithudhanju 9 місяців тому +20

    Good💯✅

  • @ChamailSingh-l8z
    @ChamailSingh-l8z 9 місяців тому +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @GurdeepsinghDeep-j1v
    @GurdeepsinghDeep-j1v Місяць тому

    ਵਾਹਿਗੁਰੂ ਜੀ ਕਿਰਪਾ ਕਰਨ

  • @jashpalsingh1875
    @jashpalsingh1875 9 місяців тому +27

    ਦੇਗ ਤੇਗ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ❤❤❤❤❤

  • @bhullarmk
    @bhullarmk Місяць тому

    ਵਾਹਿਗੁਰੂ ਜੀ

  • @RajinderSingh-ub9mn
    @RajinderSingh-ub9mn Місяць тому

    ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ❤

  • @balwinderhaans3765
    @balwinderhaans3765 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਜ ਕਰੇਗਾ ਖਾਲਸਾ

  • @sandhjagir32
    @sandhjagir32 9 місяців тому +20

    Excellent knowledge . Heartiest thanks

  • @rinkumattran
    @rinkumattran 8 місяців тому +1

    ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਲਈ 🙏

  • @golewaliagill4088
    @golewaliagill4088 8 місяців тому +1

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ

  • @jasbirsinghverka8291
    @jasbirsinghverka8291 9 місяців тому +5

    ਵਾਹਿਗੁਰੂ ਜੀਓ
    ਸਿੱਖਾ ਨੇ 3 ਵਾਰ ਕੀਤਾ:
    1 ਰਾਜ ਬਾਬਾ ਬੰਦਾ ਸਿੰਘ ਬਹਾਦਰ
    2 ਰਾਜ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ , ਰਾਜ ਭਾਂਵੇ 1/2 ਮੀਲ ਵਿੱਚ ਸੀ, ਆਜ਼ਾਦ ਰਾਜ ਸੀ।
    3 ਰਾਜ ਸਰਕਾਰੇ ਖਾਲਸਾ।

  • @sukhdevsinghsandhu8651
    @sukhdevsinghsandhu8651 8 місяців тому +1

    ਵਾਹਿਗੁਰੂ ਜੀ, ਕਿਰਪਾ ਕਰੇ਼਼਼਼਼਼

  • @mahisnovivlog8797
    @mahisnovivlog8797 9 місяців тому +18

    Good 🙏🙏🙏🙏

  • @BALJITSINGH-kt5ws
    @BALJITSINGH-kt5ws 9 місяців тому +17

    Waheguru mehar kro

  • @JaswinderSingh-js7ri
    @JaswinderSingh-js7ri 2 місяці тому

    ਬਹੁਤ ਵਦੀਆਂ ਜਾਣਕਾਰੀ

  • @KuldeepSingh-qb9kt
    @KuldeepSingh-qb9kt 9 місяців тому +7

    ਬਹੁਤ ਅੱਛੇ ਬੋਲੇ ਜਾਨਕਾਰੀ ਵੀਹ ਬਹੁਤ ਅੱਛੀ ਦਿੱਤੀ ਹੈ ਹੈ ਜੀ ਤੁਸੀਂ🌹🌹🌹🌹🌹

  • @carchalanaseekhe6881
    @carchalanaseekhe6881 9 місяців тому +22

    1947 ਵੇਲੇ ਸਾਡਾ ਰਾਜ ਡੋਗਰੇ ਖ਼ਾ ਗਏ ਤੇ 1980 ਤੋ ਹੁਣ ਤਕ ਦੋਗਲੇ ਖ਼ਾ ਰਹੇ ਨੇ

    • @shivanisharma5562
      @shivanisharma5562 8 місяців тому

      ਆਪ ਨੇ ਸ਼ਹੀ ਕਿਹਾ ਹੈ ਵਿਰੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਪੂੰਡਾ ਅਪਰਊਡ ਕਲੋਨੀ ਵਿੱਚ ਇੱਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😢😢😢

    • @maninderchandi4420
      @maninderchandi4420 2 місяці тому

      १९४७ ਵੇੇਲੇ ਨਹੀ, १८३९, ੇਲੇ, ❤❤😂😂😄😃😀😌😔😁😁😳😛😝😝

  • @bachitervirk
    @bachitervirk 9 місяців тому +7

    ਮੈਨੂੰ ਜ਼ਿਆਦਾ ਤਾਂ ਨਹੀਂ ਪਤਾ ਪਰ 2029 ਤਕ ਖਾਲਿਸਤਾਨ ਬਣ ਜਾਵੇਗਾ।
    #Khalistanzindabad

    • @Gillyt0081
      @Gillyt0081 9 місяців тому +2

      😂3080ਤੱਕ ਬਣਜੂ 😂

    • @hemi_purewal
      @hemi_purewal 8 місяців тому

      gallan nal ?

    • @Gillyt0081
      @Gillyt0081 8 місяців тому

      @@hemi_purewal 😄

    • @Gillyt0081
      @Gillyt0081 8 місяців тому

      ਫੁੱਦੀ ਦਿਊ ਮਜਾਕ ਆ ? 😄

    • @RajeshKumar-dq6tg
      @RajeshKumar-dq6tg Місяць тому

      Mangal greh tey banega 2029 ch.sab ton pehlan es nu bhejya jayga

  • @majorsingh1345
    @majorsingh1345 8 місяців тому +4

    ਗੁਰੂ ਰਾਮਦਾਸ ਸਾਹਿਬ ਜੀ ਸਿੱਖ ਕੌਮ ਨੂੰ ਏਕਤਾ ਦਾ ਬਲ ਬਖ਼ਸ਼ੋ ਜੀ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਚੱਲਣ ਦਾ ਬਲ ਬਖ਼ਸ਼ੋ ਜੀ

    • @Punjabaale-d6e
      @Punjabaale-d6e 2 місяці тому

      ਸਾਰਾ ਕੁਝ ਜੱਟਾਂ ਦੀ ਮੇਹਰਬਾਨੀ ਕਰਕੇ ਹੀ ਹੋਇਆ ਹੈ। ਭਿੰਡਰਾਂਵਾਲਾ ਵੀ ਜੱਟ ਸੀ ਗਿਆਨੀ ਜ਼ੈਲ ਸਿੰਘ ਵੀ ਜੱਟ ਸੀ , ਦਰਬਾਰਾ ਸਿੰਘ ਵੀ ਜੱਟ ਸੀ, ਨਿੰਰਕਾਰੀ ਮੁੱਖੀ ਵੀ ਜੱਟ ਸੀ। ਕੁਲਦੀਪ ਬਰਾੜ ਵੀ ਜੱਟ ਸੀ। ਵਿਰੋਧੀ ਪ੍ਰਕਾਸ਼ ਸਿੰਘ ਬਾਦਲ, ਟੌਹੜਾ, ਲੌਂਗੋਵਾਲ ਵੀ ਜੱਟ ਸਨ। ਇਹ ਸਾਰੀ ਲੜਾਈ ਇਨ੍ਹਾਂ ਦੀ ਆਪਸ ਵਿੱਚ ਸੀ।ਪਰ ਇਸ ਨੂੰ ਫਿਰਕੂ ਰੰਗਤ ਦੇ ਕੇ ਹਿੰਦੂਆਂ ਦੇ ਸਿਰ ਮੜ ਦਿੱਤੀ। ਹਿੰਦੂ ਧਰਮ ਦਾ ਇਸ ਵਿਚ ਕੁਝ ਵੀ ਲੈਂਣਾ ਦੇਣਾ ਨਹੀਂ ਸੀ। ਬੇਕਸੂਰ ਹਿੰਦੂਆਂ ਨੂੰ ਸਿਰਫ ਐਵੇਂ ਹੀ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ। ਕਹਿੰਦੇ ਨੇ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ਇਹ ਹਾਲ ਇਨ੍ਹਾਂ ਦਾ ਸੀ। ਬਾਬੇ ਨਾਨਕ ਨੂੰ ਸਭ ਪਤਾ ਹੈ ਉਹ ਗਿਣ ਗਿਣ ਸੱਭ ਤੋਂ ਬਦਲੇ ਲਵੇ ਗਾ। ਉਸ ਦੀ ਦਰਗਾਹ ਵਿੱਚ ਕੋਈ ਨਹੀਂ ਬਖਸ਼ਿਆ ਜਾਣਾ, ਭਾਵੇਂ ਨਿਰੰਕਾਰੀ ਮੁੱਖੀ ਹੋਵੇ, ਭਾਵੇਂ ਭਿੰਡਰਾਂਵਾਲਾ ਹੋਵੇ, ਭਾਵੇਂ ਗਿਆਨੀ ਜ਼ੈਲ ਸਿੰਘ ਹੋਵੇ ਭਾਵੇਂ ਇੰਦਰਾਂ ਗਾਂਧੀ ਹੋਵੇ। ਭਾਵੇਂ ਕੋਈ ਹੋਰ ਹੋਵੇ।

  • @JagroopSingh-no7xy
    @JagroopSingh-no7xy Місяць тому

    ਇਹ ਸੱਭ ਬਕਵਾਸ ਹੈ ਪੰਜਾਬ ਵਿੱਚ ਪਰਵਾਸੀ ਤੇ ਬੰਗਲਾਦੇਸੀ ਵਸਾਏ ਜਾ ਰਹੇ ਹਨ ਤਾਕਿ ਸਿੱਖ ਘੱਟ ਗਿਣਤੀ ਰਹਿ ਜਾਣ

  • @jagtar9311
    @jagtar9311 9 місяців тому +2

    ਵਾਹਿਗੁਰੂ ਜੀ ਮੇਹਰ ਕਰਨ ਸਾਨੂੰ ਖਾਲਿਸਤਾਨ ਮਿਲ ਜਾਂਦਾ ਹੈ ਵਾਹਿਗੁਰੂ ਜੀ ਮੇਹਰ ਕਰੇ

  • @NarinderDissess
    @NarinderDissess 8 місяців тому +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।🚩🌍

  • @shivanisharma5562
    @shivanisharma5562 8 місяців тому +5

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਬੀਜੇਪੀ ਲੀਡਰ ਚੰਡੀਗੜ੍ਹ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ 😢😢😢

    • @shivanisharma5562
      @shivanisharma5562 8 місяців тому +1

      ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢

    • @Kuldeepbahad
      @Kuldeepbahad 2 місяці тому +1

      Case kro chandigarh court vich

    • @shivanisharma5562
      @shivanisharma5562 2 місяці тому +1

      @@Kuldeepbahad ਸ਼ਹੀ ਕਿਹਾ ਹੈ ਜੀ, ਪਹਿਲਾਂ ਹੀ ਇੰਨੇ ਕੇਸ਼ ਅਦਾਲਤ ਵਿੱਚ ਚੱਲ ਰਹੇ ਹਨ, ਉਨਾਂ ਦਾ ਤਾਂ ਕੂਝ ਬਣਿਆ ਨਹੀਂ

    • @Kuldeepbahad
      @Kuldeepbahad 2 місяці тому +1

      @@shivanisharma5562 j court nhi ta supari

  • @bigvision8636
    @bigvision8636 9 місяців тому +3

    ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਰਾਜਾ ਰਣਜੀਤ ਸਿੰਘ ਬਾਬਾ ਬੰਦਾ ਸਿੰਘ ਬਹਾਦੁਰ ਵਰਗਾ ਲੀਡਰ ਪੰਥ ਨੂੰ ਮਿਲ ਗਿਆ ਆਪਣੇ ਆਪ ਸਿੱਖਾਂ ਦੀਆ ਸਾਰੀਆਂ ਮੁਸ਼ਕਲਾਂ ਦਾ ਹੱਲ ਹੋਜੂ ਪਰ ਹਜੇ ਤੱਕ ਢੰਗ ਦਾ ਲੀਡਰ ਨਹੀਂ ਮਿਲਿਆ ਜੌ ਸਿੱਖਾਂ ਵਿਚੋਂ ਜਾਤਪਾਤ ਵਿਤਰਕਾ ਕਰਨ ਵਾਲੇ ਕੌਮ ਵਿਚ ਮਤਭੇਦ ਲਿਓਨ ਵਾਲੇਮਸੰਦਾਂ ਤੇ ਪੰਥ ਦੇ ਗਦਾਰਾਂ ਤੇ ਗੋਲਕ ਚੋਰਾ ਨੂੰ ਸੌਦਾ ਨਹੀਂ ਲਾਂ ਦਿੰਦੇ ਉਹਨਾਂ ਸਮਾਂ ਪੰਥ ਦਾ ਕੁੱਝ ਨਹੀਂ ਬਣ ਸਕਦਾ ਹਜੇ ਤੱਕ ਤਾਂ ਸਿੱਖ ਆਪ ਹੀ ਆਪਸ ਵਿੱਚ ਉਜਲੇ ਪਏ ਪਹਿਲਾ ਇਕ ਨਿਸ਼ਾਨ ਸਾਹਿਬ ਥਲੇ ਤਾਂ ਆਜੋ

    • @angrejsinghbajwa788
      @angrejsinghbajwa788 9 місяців тому

      ਬਿਲਕੁਲ ਸਹੀ ਗੱਲ ਹੈ ਜਦੋਂ ਤੱਕ ਸਿੱਖ ਕੌਮ ਇੱਕ ਨਿਸ਼ਾਨ ਸਾਹਿਬ ਥੱਲੇ ਇਕਠੀ ਨਹੀਂ ਹੁੰਦੀ ਉਦੋਂ ਤੱਕ ਕੁੱਝ ਨਹੀਂ ਹੋ ਸਕਦਾ ਜਦੋਂ ਸਿੱਖ ਕੌਮ ਇੱਕ ਨਿਸ਼ਾਨ ਸਾਹਿਬ ਥੱਲੇ ਇਕਠੀ ਹੋ ਗਈ ਤਾਂ ਉਦੋਂ ਸਾਰੇ ਮਸਲੇ ਹੱਲ ਹੋ ਜਾਣਗੇ

    • @RajeshKumar-dq6tg
      @RajeshKumar-dq6tg Місяць тому

      Oh kaday ho ni sakda

  • @farzifarzi24
    @farzifarzi24 8 місяців тому +1

    ਸਿੱਖ ਲੀਡਰਾਂ ਨੂੰ ਜੇਲ ਤੇ ਪਾ ਦੇਂਦੀ ਯ ਇੰਡੀਆ ਰਾਜ ਲਓ ਜੀ ਫੇਰ ਸਬਰਤ ਦਾ ਭਲਾ ਕਰਨਾ ਹੈ ਤਾਂ ਵਰਨਾ ਇੰਹਨੇ ਧਰਮਾ ਰਲਤੇ ਨਾ ਦੇ ਮਨੁੱਖਤਾ ਨੂੰ ਰੁਲ ਦੇਣਾ ਯਾ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @harrygaming2315
    @harrygaming2315 2 місяці тому

    ਵਾਹਿਗੁਰੁ ਕਰੇ ਖਾਲਸਾ ਰਾਜ ਬਣ ਜਾਵੇ

  • @GurpreetNadiali-te6wt
    @GurpreetNadiali-te6wt 9 місяців тому +13

    ਅੱਜ ਕੱਲ੍ਹ ਦੇ ਮੁੰਡਿਆਂ ਨੂੰ ਨਾਂ ਤਾਂ ਪੱਗਾ ਬੰਨਣੀਆ ਅਾਉਦੀਆ ਹਨ ਨਾ ਹੀ ਦਸ ਗੁਰੂ ਸਾਹਿਬਾਨ ਦੇ ਨਾਮ ਪਤਾ

    • @punia5709
      @punia5709 9 місяців тому +5

      ਆਉਂਦੀ ਹੈ ਪੱਗ ਬੰਨਣੀ ਵੀ ਗੁਰੂ ਮਾਹਾਰਾਜ ਦੇ ਨਾਮ ਵੀ ਪਤਾ ਬਸ ਤੈਨੂੰ ਹੀ ਨਹੀਂ ਪਤਾ ਹੋਣਾ😂😂😂

  • @sukhisukhi7128
    @sukhisukhi7128 9 місяців тому +14

    ਵਾਹਿਗੁਰੂ ਜੀ 🙏

  • @SukhbirSingh-hp8qz
    @SukhbirSingh-hp8qz 8 місяців тому +1

    ਵਾਹਿਗੁਰੂ ਜੀ ਛੇਤੀ ਹੀ ਸਿੱਖਾਂ ਦੀਆਂ ਗੁਲਾਮੀ ਦੀਆਂ ਜਾਜ਼ੀਰਾਂ ਕੱਟੇਗਾ.....

  • @JasbirSingh-th2mr
    @JasbirSingh-th2mr Місяць тому

    Anmol vichar

  • @GurvinderSingh-ug3xe
    @GurvinderSingh-ug3xe 9 місяців тому +1

    ਵਾਹਿਗੁਰੂ ਜੀ

  • @gurmeetsingh-1999
    @gurmeetsingh-1999 8 місяців тому +1

    Boht hi jldi bn jave 💯💯🙏khalsaland punjab dia mushkila da Hall a khalistan

  • @simranjitsingh7891
    @simranjitsingh7891 Місяць тому

    Waheguru kre sab Sach ho jawe asi apna desh la laeia

  • @rajadhaliwal6169
    @rajadhaliwal6169 8 місяців тому +1

    Boht vadia information 💯

  • @harbansbhullar7318
    @harbansbhullar7318 2 місяці тому +1

    ਸਿੱਖ ਰਾਜ ਜ਼ਰੂਰ ਆਵੇਗਾ ਬਹੁਤ ਜਲਦੀ ਹੁਣ ਤਾਂ ਸਮਾਂ ਨੇੜੇ ਹੀ ਹੈ

  • @sukhwantsingh1820
    @sukhwantsingh1820 9 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਰੂਰ ਹੋਣਾ ਚਾਹੀਦਾ ਹੈ

  • @apgaggy
    @apgaggy 8 місяців тому +1

    Great information Bro keepitup up

  • @jotsingh2798
    @jotsingh2798 4 місяці тому +1

    Very good 👍

  • @tajindersingh6137
    @tajindersingh6137 8 місяців тому +2

    Khalistan zindabad Sikh Raj jaroor aveega

  • @gurjeetsingh4258
    @gurjeetsingh4258 9 місяців тому +5

    Pura Bharat sada hai

  • @SukhwinderSingh-r5l
    @SukhwinderSingh-r5l 2 місяці тому +2

    ਰਾਜ ਕਰੇਗਾ ਖਾਲਸਾ ਆਕਿ ਰਹੇ ਨਾ ਕੋਈ

  • @JobanJobangill-ww5mr
    @JobanJobangill-ww5mr 9 місяців тому +5

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @jaspalkaur8561
    @jaspalkaur8561 Місяць тому

    Waheguru ji Waheguru Waheguru Waheguru Dhan Waheguru ji ❤❤

  • @parmjitaujla6110
    @parmjitaujla6110 9 місяців тому +9

    Refrendm di vot pao jrur bnega

  • @manjotflowershop9204
    @manjotflowershop9204 8 місяців тому +1

    Guru maharaj kirpa karan kite kom nu ghar mil jave

  • @KulwantSingh-mv4rq
    @KulwantSingh-mv4rq 9 місяців тому +3

    Wahaguru ji

  • @NirmalSingh-bz3si
    @NirmalSingh-bz3si 9 місяців тому +2

    ਅਸੀਂ ਜਿਉਦੇਂ ਰਹੀਏ ਉਦੋ ਤੱਕ?? ਖਾਲਿਸਤਾਨ ਜਿੰਦਾਬਾਦ

  • @Recklessmohie5115
    @Recklessmohie5115 8 місяців тому +1

    ਥੋਡੇ ਪੂਰੇ ਇੰਡੀਆ ਤੋਂ 5 kg ..ਕੁਛ ਕ ਗਰਾਮ ਹੀ ਸੋਨਾ ਇਕੱਠਾ ਹੋਇਆ ਸੀ 😆🤣😝 ਸਾਡੇ ਦੇਸ਼ ਪੰਜਾਬ ਨੇ ਇਕੱਲੇ ਨੇ ਹੀ 245 kg ਗੋਲਡ ਦਿੱਤਾ ਸੀ ਭੁੱਲੋ ਨਾ ਆਰਥਿਕ ਵਿਵਸਥਾ ਕਾਇਮ ਕਰਨ ਵੇਲੇ ਪੰਜਾਬ ਅਲੱਗ ਰਹਿ ਕੇ ਖੁਸ਼ ਆ ਸਾਨੂੰ ਪੰਜਾਬ ਦੇਸ਼ ਚਾਹੀਦਾ

  • @pssinghsingh8541
    @pssinghsingh8541 8 місяців тому

    ਇਕ ਦਿਨ ਜ਼ਰੂਰ ਹੋਵੇਗਾ

  • @KokoBaba-t5q
    @KokoBaba-t5q 8 місяців тому +1

    Great👍👏

  • @harshdeepsingh7473
    @harshdeepsingh7473 7 місяців тому +1

    Waheguru mere kara yah sach Ho a

  • @gurpalsingh5388
    @gurpalsingh5388 2 місяці тому

    Weheguru chardi kala rakhe kom te

  • @baggagrewal
    @baggagrewal 9 місяців тому +9

    ਸਿੱਖਾਂ ਦੇ ਦੁਸ਼ਮਣਾਂ ਦੇ ਦਿਲਾਂ ਚ ਧੂਹ ਪਾਉਣ ਵਾਲੀ ਵੀਡੀਓ ਹੈ ਇਹ ,, ਕਈ ਲੰਡੂਆਂ ਨੂੰ ਲੱਗਦਾ ਹੈ ਕੇ ਸਿੱਖ ਹਮੇਸ਼ਾ ਵਾਸਤੇ1ਸਾਡੇ ਗੁਲਾਮ ਬਣਕੇ ਰਹਿਣ ਤੇ ਜਦੋਂ ਕੋਈ ਬਾਹਰੀ ਹਮਲਾ ਹੋਵੇ ਤਾਂ ਇਹਨਾਂ ਨੂੰ ਅੱਗੇ ਕਰਕੇ ਲਡਵਾਇਆ ਤੇ ਮਰਵਾਇਆ ਜਾਵੇ ਤੇ ਆਪ ਪਿਛੇ ਰਹਿ ਕੇ ਸੁਰੱਖਿਅਤ ਰਿਹਾ ਜਾਵੇ ,, ਪਰ ਇਹ ਚਲਾਕ ਲੂਮੜੀ ਵਾਲਾ ਖੇਲ ਗੁਰੂ ਸਾਹਿਬ ਜਿਆਦਾ ਸਮਾਂ ਨਹੀਂ ਚੱਲਣ ਦੇਣਗੇ ਸੰਗਤ ਜੀਓ 🙏🙏

  • @surindersinghdhaliwal4352
    @surindersinghdhaliwal4352 9 місяців тому +1

    ਵੀਰ ਜੀ
    ਯਾਲਟਾ ਸੰਧੀ ਦਾ ਕੋਈ ਦਸਤਾਵੇਜ਼ ਵੀ ਦਿਖਾਉਂਦਾ ਤਾਂ ਚੰਗਾ ਸੀ

    • @informationworld2977
      @informationworld2977  9 місяців тому

      ਨਰਿੰਦਰ ਸਿੰਘ ਸੁਰਿਲਾ ਦੀ ਕਿਤਾਬ ਵਿੱਚ ਚਾਰਚਿਲ ਨੇ ਇਹ ਕਿਹਾ ਹੈ

  • @conquer_aryan
    @conquer_aryan 8 місяців тому

    ਸੋਹਣੀ ਜਭਲੀ🙌🏻

    • @deepsinghsidhu9249
      @deepsinghsidhu9249 8 місяців тому

      ਜੇਹੜੇ ਆਪ ਜਬਲ ਹੋਣ ਉਹਨਾਂ ਨੂੰ ਬਾਕੀ ਵੀ ਜਬਲ ਹੀ ਲੱਗਦੇ ਨੇ,, ਰਾਜ ਕਰੇਗਾ ਖਾਲਸਾ,,

    • @conquer_aryan
      @conquer_aryan 8 місяців тому

      @@deepsinghsidhu9249 ਤੇ ਜੇਹੜੇ ਆਪ ਟੈਂਪੂ ਹੋਣ,ਓਹਨਾ ਨੂ ਬਾਕੀ ਟੈਂਪੂਆਂ ਦੀਆਂ ਜਭਲੀਆ ਵੀ ਸੱਚ ਲੱਗਦੀਆ ਨੇ, ਬਾਕੀ ਖਾਲਸਾ ਰਾਜ ਕਦੋਂ ਕਰੂਗਾ ਇਹ ਵੀ ਦੱਸ ਦੇ, 500 ਸਾਲ ਦੇ ਕਹਿ ਰਹੇ ਨੇ ਕਿ ਰਾਜ ਕਰੇਗਾ, ਪਰ ਕਰਿਆ ਤਾਂ ਹੈਨੀ ਅੱਜ ਤੱਕ🥱

  • @KuldeepSingh-ez5ko
    @KuldeepSingh-ez5ko 5 місяців тому +1

    Good

  • @SukhrajSingh-li7vy
    @SukhrajSingh-li7vy 9 місяців тому +8

    Khalistan zandabad khalistan zandabad Raj karega Khalsa aki rahe na koye sant Baba jarnal Singh Khalsa pandrawale zindabad khalistan zindabad ⚔️⚔️💪

    • @krishnaroy4081
      @krishnaroy4081 9 місяців тому

      Khalistani Pakistan bhago Pakistani punja tera😅😅😅

  • @JaskaranSingh-vv1zo
    @JaskaranSingh-vv1zo 8 місяців тому +1

    This video has a lot of new information. Kindly attach the documents, website from where you get this all info.

  • @krishansinghhans9105
    @krishansinghhans9105 2 місяці тому

    Good 👍

  • @AffectionateGardeningToo-ze6cy
    @AffectionateGardeningToo-ze6cy 8 місяців тому +2

    ਵਾਹਿਗੁਰੂ ਜੀ ਸਿੱਖ ਕੌਮ ਵਿੱਚ ਏਕਤਾ ਹੋਵੇ ਖਾਲਸਾ ਰਾਜ ਮਿਲੇਗਾ

  • @ParminderSingh-dn9zx
    @ParminderSingh-dn9zx 9 місяців тому +3

    Bilkul sahi gal hai ji

  • @Ajayarora-u7r
    @Ajayarora-u7r 9 місяців тому +7

    pehla 2020 nu banna c hun 2030 phir 2040 jekar ban v jaanda h sikh raj ta maharaja ranjeet singh warga raaj ni hona jis de wazir hindu muslim french British sab san oh ek secular raaj c

    • @simranbajwa5852
      @simranbajwa5852 9 місяців тому +3

      Tu bharat mata vala bnda menu pta 😂

    • @informationworld2977
      @informationworld2977  9 місяців тому +1

      Gall khalsa Raj di ho rhi hai kise dharam di nhi

    • @Ajayarora-u7r
      @Ajayarora-u7r 9 місяців тому

      bharat mata nhi m sirf apni janm den wali mata da ha beshak meri gal kodi lagi tuhanu@@simranbajwa5852

  • @JaswinderSingh-sp9ii
    @JaswinderSingh-sp9ii 9 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru🙏🙏🙏🙏🙏🙏🙏🙏🙏🙏🙏🙏🙏🙏

  • @vaarispunjabdederabassi1403
    @vaarispunjabdederabassi1403 9 місяців тому +1

    ਖਾਲਸਤਾਨ ਜਿੰਦਾਬਾਦ❤❤❤❤❤

  • @gurnamsingh8058
    @gurnamsingh8058 9 місяців тому +7

    ਚੀਨ ਕਦੇ ਵੀ ਖਾਲਸਾ ਰਾਜ ਨਹੀਂ ਚਾਹੇਗਾ ਕਿਉਂਕੇ ਬਹੁਤ ਰੱਕਬਾ ਦੇਣਾ ਪਵੇਗਾ, ਪਾਕਿਸਤਾਨ ਵੀ ਕਦੇ ਨਹੀਂ ਚਾਹੇਗਾ ਕੇ ਖਾਲਸਾ ਰਾਜ ਆਵੇ ਕਿਉਂਕੇ ਬਣਦਾ ਬਹੁਤ ਹਿੱਸਾ ਦੇਣਾ ਪਵੇਗਾ, ਬਾਕੀ ਗੱਲ ਕਹਿਣ ਦੇ ਸਮਰੱਥ ਨਹੀਂ, ਵਾਹਿਗੁਰੂ ਤੇ ਹੀ ਓਟ ਆਸਰਾ ਜੋ ਕਰੇਗਾ ਚੰਗਾ ਹੀ ਕਰੇਗਾ।

    • @NirmalSingh-bz3si
      @NirmalSingh-bz3si 9 місяців тому +1

      ਦਸਵੇਂ ਪਾਤਸ਼ਾਹ ਝੂਠ ਨਹੀ ਕਹਿ ਕੇ ਗਏ? ( ਰਾਜ ਕਰੇਗਾ ਖਾਲਸਾ )

    • @Gillyt0081
      @Gillyt0081 9 місяців тому +3

      @@NirmalSingh-bz3siਖ਼ਾਲਸੇ ਦਾ ਮਤਲਬ ਸੱਚ ਦਾ ਰਾਜ , ਕੌਣ ਬੇਵਕੂਫ ਸਮਝਦਾ ਕੇ ਖਾਲਸ ਦਾ ਮਤਲਬ ਸਿੱਖ ਰਾਜ ਆ ?😂 ਇੱਕ ਦੂਜੇ ਪਿੱਛੇ ਲੱਗਕੇ ਕਹੀ ਸਮਝੀ ਜਾਂਦੇ

    • @TejinderSingh-br3rk
      @TejinderSingh-br3rk 9 місяців тому

      Ohi te ehna nu Amrit pal jeda das jamata padeya oh desh chala skda 😂​@@Gillyt0081

    • @RajeshKumar-dq6tg
      @RajeshKumar-dq6tg Місяць тому +1

      Khalsay da raj matlab lokan de dilan te raj karna

  • @GurmeetSingh-rf7dv
    @GurmeetSingh-rf7dv 8 місяців тому +2

    Raj karega khalsa

  • @DeepSingh-i3n
    @DeepSingh-i3n 8 місяців тому

    ਭਾਰਤ ਮਾਤਾ ਦੇ ਆਹੂ

  • @DALBIRSINGH-bz6sg
    @DALBIRSINGH-bz6sg 9 місяців тому +1

    ਇਹ ਗੱਲ ਸਿੱਖਾਂ ਵਿੱਚ ਵੱਧ ਤੋਂ ਵੱਧ ਫਲਾਈ ਜਾਵੇ ਜੀ

  • @SukhRaj-uu5ee
    @SukhRaj-uu5ee 2 місяці тому

    Bhtat mata ki jai

  • @MangatRam-e8h
    @MangatRam-e8h Місяць тому

    2030। ਵਿੱਚ ਖਾਲਸਾ ਰਾਜ ਆਵੇਗਾ

  • @vijenderg91
    @vijenderg91 8 місяців тому

    Waheguru Ji Ka Khalsa Waheguru Ji Ki Fateh🙏🌹

  • @gurpreetsingh-wh8rv
    @gurpreetsingh-wh8rv 9 місяців тому +5

    Waheguru waheguru waheguru waheguru waheguru ji
    🙏🙏🙏🙏🙏

  • @JagdevSingh-lt6nf
    @JagdevSingh-lt6nf 2 місяці тому

    🎉🎉