ਰੱਬਾ ਇੰਨੀ ਮਾੜੀ ਨਾ ਕਰੀ ਕਿਸੇ ਨਾਲ 😰 italy ਤੋ crocia ਜਾਕੇ ਮਿਲੇ ਵੀਰ ਨੂੰ ਦੂਜਾ ਜਨਮ ਹੋਇਆ ਵੀਰ ਦਾ 😰

Поділитися
Вставка
  • Опубліковано 25 жов 2024

КОМЕНТАРІ • 120

  • @varindersingh6573
    @varindersingh6573 5 місяців тому +17

    ਮਨਦੀਪ ਵੀਰ ਤੂੰ ਬਹੁਤ ਚੰਗਾ ਬੰਦਾ ਸਾਰਿਆਂ ਦੀ ਹੈਲਪ ਕਰਦਾ

  • @MandeepSingh-ze7kq
    @MandeepSingh-ze7kq 5 місяців тому +6

    ਇਹ ਭਰਾਂ ਮੇਰੇ ਨਾਲ ਦੇ ਪਿੰਡ ਦਾ ਬਹੁਤ ਹੀ ਵਧੀਆ ਮੁੰਡਾ ਬਹੁਤ ਹੀ ਚੰਗਾ ਸੁਭਾਅ ਭਰਾ ਦਾ ਮਾਲਕ ਛੇਤੀ ਲਵੀਂ ਵੀਰ ਨੂੰ ਤੰਦਰੁਸਤੀ ਬਖ਼ਸ਼ੇ

  • @rmprtbasra8864
    @rmprtbasra8864 5 місяців тому +5

    ਵੀਰੇ ਰੱਬ ਤੁਹਾਨੂੰ ਤੰਦਰੁਸਤੀ ਬਖਸੇ ਬਾਕੀ ਬਹੁਤ ਧੰਨਵਾਦ ਵੀਰਾ ਦਾ ਜਿਹੜੇ ਤੁਹਾਨੂੰ ਮਿਲਣ ਆਏ

  • @balvirkaur778
    @balvirkaur778 5 місяців тому +3

    ਤੰਦਰੁਸਤੀ ਬਖ਼ਸ਼ੇ ਵੀਰ ਨੂੰ। ਪਰਮਾਤਮਾ

  • @RickyMaan-ip1in
    @RickyMaan-ip1in 5 місяців тому +3

    ਬਹੁਤ ਬਹੁਤ ਧੰਨਵਾਦ ਭਰਾ ਮੇਰੇ ਵੱਲੋਂ ਤੇ ਪੰਜਾਬ ਵੱਲੋਂ ਮਦਦ ਕਰਨ ਲਈ 👍👍👍

  • @kindajawandajawanda1068
    @kindajawandajawanda1068 5 місяців тому +6

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਵੀਰ ਦੀ ਮੱਦਦ ਲਈ ਪਹੁੰਚੇ 🙏🙏

  • @Baljeetkaur-un9rd
    @Baljeetkaur-un9rd 5 місяців тому +5

    ਵੀਰ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਸਭ ਠੀਕ ਕਰਨਗੇ

  • @navjotkaur7591
    @navjotkaur7591 5 місяців тому +2

    Bhut vadiya kam kita mandeep veera tusi baba deep singh ji thunu chardikala baksha

  • @Inderjit-yj7if
    @Inderjit-yj7if 5 місяців тому +7

    Mandep. Ver. Waheguru. Tahnu. Italy. Da. Pm. Banwy

  • @jasvantsinghjassijassiray114
    @jasvantsinghjassijassiray114 5 місяців тому +4

    Salute aa mandeep bro🙏🙏🙏🙏❤❤❤❤❤❤

  • @MandeepkairMandeep
    @MandeepkairMandeep 5 місяців тому +3

    Waheguru veer nu lAmbi umar bakhshe

  • @SachinSharma-ho6ow
    @SachinSharma-ho6ow 5 місяців тому +2

    Love you aa veere 👍🙏 bohot vadia kitta 22 nu mil ke

  • @ManpreetPreet-kv2zj
    @ManpreetPreet-kv2zj 5 місяців тому +2

    Veer g dhan dhan baba deep singh ji maher karange g 🙏🙏🙏🙏🙏🙏🙏🙏🙏🙏jaldi thik ho jaoge TUC

  • @singhbalraj2071
    @singhbalraj2071 5 місяців тому +1

    Bhut vadhia kita veer g tuci ess veer de help krn lae gae

  • @AmitKumar-uo3wq
    @AmitKumar-uo3wq 5 місяців тому +2

    Mandeep bro tusi bahut vadiya ho sab di help. Krde o...God bless you..

  • @ksvlogs1052
    @ksvlogs1052 5 місяців тому +2

    Bahut vadya lageya veer nu thek Hoya vekh k

  • @davidsahota9657
    @davidsahota9657 5 місяців тому +4

    Mandeep paji good person oh tusi

  • @daljitsingh8316
    @daljitsingh8316 4 місяці тому

    Love you veere bhot Vida kam kita tusi waheguru thohanu hemasha kush rakhan

  • @HarmanReetwal-tr6jn
    @HarmanReetwal-tr6jn 4 місяці тому +1

    God bless you

  • @DavinderKaur-ip8le
    @DavinderKaur-ip8le 5 місяців тому +1

    Waheguru Bhalla kre veer ji da 🙏👏

  • @PUBGVideoonly
    @PUBGVideoonly 5 місяців тому +1

    Bahut vdia mandeep veer bai ❤️❤️

  • @sarpanchmedia
    @sarpanchmedia 5 місяців тому +3

    ਬਹੁਤ ਵਧੀਆ ਜੀ ਪਰਮਾਤਮਾ ਤੰਦਰੁਸਤੀ ਬਕਸ਼ੇ

    • @MalkitSingh-dh6ct
      @MalkitSingh-dh6ct 5 місяців тому

      ਇਸ ਵਿਰ ਨੁੰ ਤਾ ਪਰਮਾਤਮਾ ਤੰਦਰੁਸਤੀ ਬਕਸ ਦੇਣਗੇ ਪਰ ਤੇਨੂੰ ਮਾਫ ਨਿ ਕਰਨਾ ਪਰਮਾਂਤਮਾ ਨੇ ਲੋਕਾ ਨਾਲ ਠੰਗੀਆ ਮਾਰਦਾ ਲੋਕਾ ਦਾ ਟਾਈਮ ਖਰਾਬ ਕਰਦਾ

    • @ਸ਼ਬਦ-ਗੁਰੂ
      @ਸ਼ਬਦ-ਗੁਰੂ 5 місяців тому

      ਲੋਕਾ ਨਾਲ ਠੱਗੀ ਮਾਰਨੀ ਛੱਡ ਤੇਰੀ ਫਿਰ ਅਰਦਾਸ ਰੱਬ ਸੁਣੂ ਏਦਾ ਕਰਕੇ ਗ਼ਰੀਬਾ ਦੀ ਬਦਸੀਸ਼ਾ ਨਾ ਲੈ ਅੱਗੇ ਆਉਣ ਗੀਆ

    • @MalkitSingh-dh6ct
      @MalkitSingh-dh6ct 5 місяців тому

      ਮੇਰੇ ਨਾਲ ਵੀ ਸਰਪੰਚ ਨੇ ਠੰਗੀ ਮਾਰੀ ਨਾਲੇ ਮੇਰਾ ਇਕ ਸਾਲ ਖਰਾਬ ਕਰਤਾ

    • @sarpanchmedia
      @sarpanchmedia 5 місяців тому

      @@ਸ਼ਬਦ-ਗੁਰੂ ਫੇਕ ਏਜੰਟਾਂ ਦੇ ਟੈਟੂ ਜ ਦਮ ਆ ਪਿਛਵਾੜੇ ਚ ਆਪਣੇ ਪ੍ਰੋਹਣੇ ਨਾਲ ਫ਼ੋਨ ਤੇ ਗੱਲ ਕਰ ਯਾ ਤੇਰਾ ਨਾਮ ਦਸ ਤੇਨੂੰ ਘਰੋ ਚੱਕ ਲਿਆਵਾਂਗੇ ਤੇਰੇ ਸਾਲਾ ਫਰੋਡ ਏਜੰਟਾਂ ਦਾ ਰੱਖਿਆ ਹੋਇਆ ਪਾਲਤੂ ਕੁੱਤਾ ,ਤੇਰੇ ਚ ਦਮ ਆ ਤਾ ਸਿੱਧਾ ਆ ਕ ਟੱਕਰ ਪ੍ਰੋਹਣੇ ਨੂੰ ਈਵੇ ਕਮੈਂਟ ਚ ਕੀ ਖੇਡਾਂ ਖੇਡੀ ਜਾਣਾ ,ਸਲਿਆ ਤੇਰੇ ਤੋਂ ਤੇਰਾ ਨਾਮ ਤਾ ਦਸ ਨੀ ਹੁੰਦਾ ਆਪਣੀ ਅਸਲੀ ਆਈਡੀ ਤੋ ਕਮੈਂਟ ਕਰ ਕਿੰਨੇ ਪੈਸੇ ਮਿਲਦੇ ਨੇ ਤੇਨੂ ਫੇਕ ਕਮੈਂਟ ਕਰਨ ਦੇ

    • @sarpanchmedia
      @sarpanchmedia 5 місяців тому

      @@MalkitSingh-dh6ct ਅੱਛਾ ਤੇਰੇ ਨਾਲ ਕਿੰਨੇ ਦੀ ਮਰਲੀ ਠੱਗੀ ਤੂੰ ਵੀ ਦੱਸ ਫੇਰ ਆਪਣਾ ਨਾਮ ਤੇ ਪਿੰਡ ਦਾ ਨਾਮ

  • @BaljitBaljit-mo1xb
    @BaljitBaljit-mo1xb 5 місяців тому +2

    Very good Veer jl l ma Baljeet Singh vill salempur shakhan post Nogawan Tasil Rajpura District Patiala Punjab londia ap ji da dhan dhan satguru Tera saath de

  • @AbhijotGill-f3w
    @AbhijotGill-f3w 5 місяців тому +1

    Mandeep vire waheguru ji labi omar krn tuhadi

  • @Jasleen5932
    @Jasleen5932 5 місяців тому

    Thanks for visiting him much needed… Baba ji mehar karan ❤

  • @forhuminetyhuminety6770
    @forhuminetyhuminety6770 5 місяців тому +1

    Thanks sir love you God bless you bless you and yours lovely family

  • @harsimranjeetkuar-nj7em
    @harsimranjeetkuar-nj7em 5 місяців тому +1

    Waheguru ji 🙏

  • @ArunKumar-ei7qz
    @ArunKumar-ei7qz 5 місяців тому +2

    Nice veer ji 🎉🎉

  • @kuldeepkaur8004
    @kuldeepkaur8004 5 місяців тому +3

    Good bro

  • @sonikabanga9472
    @sonikabanga9472 5 місяців тому +2

    Nice paji

  • @ranjitgill7432
    @ranjitgill7432 5 місяців тому +1

    ਕੀ ਕੰਮ ਵਾਲੇ ਇਸ ਨੂੰ ਕੋੰਪਨਸ਼ੇਸ਼ਨ ਨਹੀ ਦੇਣਗੇ?ਕੰਪਨੀ ਵਾਲਿਆਂ ਨਾਲ ਗਲ ਕਰੀ।ਵਾਹਿਗੁਰੂ ਭਲੀ ਕਰੇਗਾ ।

  • @kuldipkaur5648
    @kuldipkaur5648 5 місяців тому +1

    God bless you 🙏

  • @sarabjeetsingh-w5k
    @sarabjeetsingh-w5k 3 місяці тому

    waheguru sahib sachepatshah ji ❤❤❤❤❤

  • @forhuminetyhuminety6770
    @forhuminetyhuminety6770 5 місяців тому +1

    Frishta ho ji aap sir love you

  • @ramanverma347
    @ramanverma347 5 місяців тому

    Waheguru g mehar kre oo

  • @ankurana7158
    @ankurana7158 5 місяців тому

    God bless you veer ji

  • @deepkailey952
    @deepkailey952 5 місяців тому

    Welldone❤

  • @mkaur9212
    @mkaur9212 5 місяців тому

    Thankyou bhaji .

  • @achharsinghachharsingh1475
    @achharsinghachharsingh1475 5 місяців тому

    Nice Paji

  • @mandeep9260
    @mandeep9260 5 місяців тому

    dhanwad bai tra

  • @mukhtarsingh6539Sarbjit
    @mukhtarsingh6539Sarbjit 5 місяців тому

    Nice veere

  • @GagandeepSingh-wv6oz
    @GagandeepSingh-wv6oz 5 місяців тому

    Waheguru veer ji te kirpa Karan Baba deep Singh ji 🙏🏻🙏🏻🙏🏻

  • @abrardinhussain1997
    @abrardinhussain1997 5 місяців тому

    Oh ho. Both afsoos hua bhai Ka sun Kar. Ab kese hai

  • @jasvantsinghjassijassiray114
    @jasvantsinghjassijassiray114 5 місяців тому

    Waheguru mehar kre ❤❤❤

  • @SukhMani-rw5ow
    @SukhMani-rw5ow 5 місяців тому

    Waheguru ji Mehar karn 🙏

  • @sukhpinderbrar5143
    @sukhpinderbrar5143 4 місяці тому +1

    🌹🙏❤🙏🌹

  • @SandeepSingh-yu2sx
    @SandeepSingh-yu2sx 5 місяців тому

    Vere je paisesa de lorh pavi taa dssioo

  • @vijaygillgill6054
    @vijaygillgill6054 5 місяців тому

    Good veere❤

  • @kahnuwaniamanpreet2213
    @kahnuwaniamanpreet2213 4 місяці тому

    Waheguru ji 😢

  • @ManinderSingh-oc7fz
    @ManinderSingh-oc7fz 4 місяці тому

    good brother

  • @RajiBasra
    @RajiBasra 5 місяців тому

    Wahaguru balli kri

  • @sarabjeet6019
    @sarabjeet6019 5 місяців тому

    Parmatma bahut trakia bkhsn

  • @SandeepSingh-yu2sx
    @SandeepSingh-yu2sx 5 місяців тому

    Jini vv ho sku help krage bro asi v donki laa ke aye c. Hun malak di kirpa full bra dssi koi help di lod aa taa

  • @techguruadcc246
    @techguruadcc246 5 місяців тому

    Mandeep veer dilo salute 🫡 a tuhanu

  • @GurpreetSingh-d2k7v
    @GurpreetSingh-d2k7v 5 місяців тому

    Nice bro

  • @ParvinderTaunk
    @ParvinderTaunk 4 місяці тому

    Waheguru ji

  • @Namjot-qe5pd
    @Namjot-qe5pd 3 місяці тому

    Paji eh veer theek hai hun .dseo plz

  • @RajiBasra
    @RajiBasra 5 місяців тому

    Wahaguruballi kro

  • @ਸ਼ਬਦ-ਗੁਰੂ
    @ਸ਼ਬਦ-ਗੁਰੂ 5 місяців тому +4

    Mandeep veer bhut vdia insaan aa bhut khusi hoyi veer nu dekh k beanty aa Croatia layi thaagh agents toh bchoo jve Sirhind Fatehgarh shib wala sarpanch immigration bhut thaagh bnda bhut jaaneya de paise la k baitha saal saal khrab krta

    • @sarpanchmedia
      @sarpanchmedia 5 місяців тому

      Kaun aa tu evi badnam krn lg jana .nam ds tera pind da nam ds tera ds ki thaggi hoi aa tere nal ??jwab de .tere varge fake bndea de badnam krn nal kuch ni hona rabb dekhda Waheguru tenu akal bakshe

    • @sarpanchmedia
      @sarpanchmedia 5 місяців тому

      ਮੈਂ ਤੇਰੇ ਖਿਲਾਫ ਪੁਲਿਸ ਕੰਪਲੇਂਟ ਕਰ ਦਿਤੀ ਆ ਜਲਦੀ ਤੇਨੂੰ ਫੇਕ ਆਈਡੀ ਵਾਲੇ ਨੂੰ ਲਭ ਲਵਾਂਗੇ ,ਫੇਰ ਤੇਰੇ ਨਾਲ ਵੀਡੀਓ ਪਾਵਾਂਗੇ ਜਲਦੀ ਹੀ

    • @sarpanchmedia
      @sarpanchmedia 5 місяців тому

      ਜੇ ਤੂੰ ਅਸਲ ਪਿਉ ਦਾ ਆਪਣਾ ਨਾਮ ਦਸ ਪਿੰਡ ਦਾ ਨਾਮ ਦਸ ,ਤੇਰੇ ਨਾਲ ਕੀ ਠੱਗੀ ਹੋਈ ਐ ਉਹ ਦਸ

    • @ਸ਼ਬਦ-ਗੁਰੂ
      @ਸ਼ਬਦ-ਗੁਰੂ 5 місяців тому

      @@sarpanchmedia Akal di lor tahnu Aa jo gareeba de paise thagna 8500 karke ona looka ne badseesha deniya oh taade ahge auniya gal yad rakheo

    • @ਸ਼ਬਦ-ਗੁਰੂ
      @ਸ਼ਬਦ-ਗੁਰੂ 5 місяців тому

      @@sarpanchmediaਪਿਓ ਤੇ ਨਾ ਜਾਉ ਏਨੀ ਕੇ ਤਮੀਜ਼ ਆ ਤਹਾਨੂ ਆਪਾ ਤੇ ਬਦਸੀਸਾ ਦੇਣੀਆ ਲੋਕਾ ਨੂੰ ਦੱਸਣਾ ਯੂਟਿਊਬ ਤੇ ਪਹਿਲਾਂ ਐਫੀਡੇਵਿਡ ਪੜੋ ਫਿਰ ਵੀ ਫਾਈਲ ਨਾ ਲਗਵਾਊ 8500 ਕਰਕੇ ਪਤਾ ਨਹੀ ਕਿੰਨਾ ਪੈਸਾ ਕੱਠਾ ਕਰਦੇ ਰੋਜ਼ ਗਰੀਬ ਲੋਕਾ ਤੋਹ ਕੁੱਝ ਕੋਲੋ 15 20 ਹਜ਼ਾਰ ਵੀ ਲਿਆ ਦੱਸਦੇ ਸੀ ਮੁੰਡੇ ਉਥੇ ਐਫੀਡੇਵਿਡ ਕਰੋਨ ਟਾਈਮ

  • @sakshamsharma6477
    @sakshamsharma6477 4 місяці тому

    Sir aab vo India mei hai ya croatia me?

  • @bhawan415
    @bhawan415 5 місяців тому +1

    Wmk

  • @JaswinderSingh-hj8zx
    @JaswinderSingh-hj8zx 5 місяців тому

    👏👏👏👏

  • @jotsinghbindra8317
    @jotsinghbindra8317 5 місяців тому +1

    🙏🙏

  • @GurpreetSingh-d2k7v
    @GurpreetSingh-d2k7v 5 місяців тому

    ❤❤❤❤

  • @BaljitBaljit-mo1xb
    @BaljitBaljit-mo1xb 5 місяців тому

    ❤❤❤❤❤

  • @prabhjitpannu2553
    @prabhjitpannu2553 5 місяців тому

    🎉🎉🎉🎉🎉🎉🎉❤❤

  • @MohamadSalman-d6u
    @MohamadSalman-d6u 5 місяців тому

    🙏

  • @SoniakaurPal
    @SoniakaurPal 5 місяців тому

    🙏🏾🙏🏾

  • @Inderjit-yj7if
    @Inderjit-yj7if 5 місяців тому

    Rite. Paje

  • @Robertoknows2111
    @Robertoknows2111 5 місяців тому +1

    I heard this guy was told not to climb ladder . But he wanted to use it to look 👀 at girls through windows . See what happens when you are a peeping Tom . What you did in the pind you can’t do here .

    • @shera6286
      @shera6286 5 місяців тому

      Who the hell are you? Telling this fuc***** story

    • @259972
      @259972 5 місяців тому

      Eh cheez dasnu koi zaroorie c?

    • @Robertoknows2111
      @Robertoknows2111 5 місяців тому

      Kids playing with phone .

  • @ਸ਼ਬਦ-ਗੁਰੂ
    @ਸ਼ਬਦ-ਗੁਰੂ 5 місяців тому +1

    Koi v veer Sirhind Fatehgarh shib wale sarpanch immigration agent kol na fso sade paise fse aa nale ik saal khrab krta permint tak nhi aaya koi ver na faseo Baki mrji aa

    • @ksvlogs1052
      @ksvlogs1052 5 місяців тому

      Mai v jan lagga c menu pehla he kise. Ver Rahi pataa lag geya c

    • @sarpanchmedia
      @sarpanchmedia 5 місяців тому

      @@ksvlogs1052 ਹਾਂ ਜੀ ਬਾਈ ਜੀ ਤੁਸੀਂ ਵੀ ਦੱਸਦੋ ਕਿ ਪਤਾ ਲਗਿਆ ਸੀ ਸਾਨੂੰ ਵੀ ਪਤਾ ਲੱਗੇ ਅਸੀ ਕੀ ਮਾੜਾ ਕਰਤਾ ਕਿਸੇ ਦਾ

    • @sarpanchmedia
      @sarpanchmedia 5 місяців тому

      Tera nam ds ki aa pind ds j tu sacha ta sahmne aa k gal kr shraam

    • @ਸ਼ਬਦ-ਗੁਰੂ
      @ਸ਼ਬਦ-ਗੁਰੂ 5 місяців тому

      @@ksvlogs1052 vdia bro sach tahnu pta lg gya pehla ehna baare tus ahge v dso UA-cam te comnt krke koi greeb ta bchju ehna toh 8500 krke bhut paisa ekathe krde pe ne vaps v nhi krde 50 pishe 10de aunde visa apa ehi dekh k chale jane aa ehna kol

    • @ਸ਼ਬਦ-ਗੁਰੂ
      @ਸ਼ਬਦ-ਗੁਰੂ 5 місяців тому

      @@sarpanchmediaAffidavit bhut dimag nal kita tus j banda apne paise mange chahe saal ya dehadd saal bad mnge tus bol dinde tus back step kr rahe o apa paise nhi dene time 6 maheena da dinde proces tme banda saal toh và time tade muh val dekhda rehnda.

  • @ਸ਼ਬਦ-ਗੁਰੂ
    @ਸ਼ਬਦ-ਗੁਰੂ 5 місяців тому

    ਮਨਦੀਪ ਵੈਰੇ ਇਹ ਸਰਪੰਚ ਮੀਡੀਆ ਲੋਕਾ ਸਾਹਮਣੇ ਸਮਾਜ ਸੇਵੀ ਬਣਦੇ ਨੇ ਸਾਡੇ ਪੈਸੇ ਮਾਰ ਕ ਲੋਕਾ ਦੀ ਵਾਵਾਂ ਖੱਟਣ ਆਏ ਨੇ ਪਤਾ ਨ੍ਹੀ ਕਿੰਨੇ ਗ਼ਰੀਬਾਂ ਦੇ 8500 20 hazar karke paise maarde ne sada ik sal 6 maheene kharab karte

    • @sarpanchmedia
      @sarpanchmedia 5 місяців тому +2

      ਤੂੰ ਪਰੂਫ਼ ਦੇਦੇ ਮੈਂ ਕੰਮ ਛੱਡ ਦਿਉਂਗਾ ਕਰਨਾ ਆਪਣੀ ਅਸਲੀ ਆਈਡੀ ਤੋ ਨਾਮ ਦਸ ਕੇ ਕਮੈਂਟ ਕਰ ਸਾਰੀ ਦੁਨੀਆ ਨੂੰ ਪਤਾ ਮੇਰੇ ਬਾਰੇ ਤਾ ਅਸੀ ਕਿਹੋ ਜੇ ਬੰਦੇ ਆ ਤੇਰੇ ਵਾਂਗੂ ਫੇਕ ਏਜੰਟਾਂ ਦੇ ਟੈਟੂ ਨੀ

    • @sarpanchmedia
      @sarpanchmedia 5 місяців тому +2

      ਤੇਰੇ ਕਿੰਨੇ ਪੈਸੇ ਮਰਲੇ ਆਜਾ ਦੱਸਦੇ ਆਪਣਾ ਨਾਮ ਤੇ ਪਿੰਡ ਦੁਗਣੇ ਪੈਸੇ ਮੋੜੂੰਗਾ ਹੈਗਾ ਦੰਮ ਤੇਰੇ ਚ ਨਾਮ ਦੱਸਣ ਦਾ ਤੇਰੇ ਵਰਗੇ ਬਸ ਕੁੱਤੇ ਵਾਂਗੂ ਭੌਂਕ ਸਕਦੇ ਨੇ ।ਕਰਤੀ ਤੇਰੀ ਪੁਲਿਸ ਕੰਪਲੇਂਟ ਯੂ ਟਿਊਬ ਤੇ ਵੀਡੀਓ ਪੱਕੇ ਮਾਫ਼ੀ ਮੰਗਾਉ ਤੇਰੇ ਤੋ ਤਾ। ਫੇਕ ਏਜੰਟਾਂ ਪੰਗਾ ਗਲਤ ਜਗਾ ਲੈ ਲਿਆ ਤੂੰ

    • @ਸ਼ਬਦ-ਗੁਰੂ
      @ਸ਼ਬਦ-ਗੁਰੂ 5 місяців тому

      @@sarpanchmedia ਫੇਕ ਏਜੰਟ ਹੀ ਹੈ ਤੂੰ ਪ੍ਰੋਫ ਨਾਲ ਹੀ ਗੱਲ ਕਰਦੇ ਆ ਆਪਾ ਲੋਕਾ ਨੂੰ ਐਫੀਡੇਵਿਡ ਦੇਖਾਵਾਗੇ ਕ ਕਿੰਨਾ ਟਾਈਮ ਹੋ ਗਿਆ ਸਾਨੂੰ ਤੇਰੇ ਕੋਲ ਫਸੇ ਜਦੋ ਵੀ ਪੁਛੋ ਆ ਮਹੀਨੇ ਆਜੂ ਆਜੂ ਕਰ ਕਰ ਕੇ ਦੇਹੱਦ ਸਾਲ ਖ਼ਰਾਬ ਕਰਤਾ

    • @ਸ਼ਬਦ-ਗੁਰੂ
      @ਸ਼ਬਦ-ਗੁਰੂ 5 місяців тому

      @@sarpanchmedia ਜਨਾਬ ਜੀ ਤੁਸੀਂ ਸੱਚੇ ਓ ਕੁਮੈਂਟ ਤਾ ਓਨ ਕਰੋ ਇੰਸਟਾਗ੍ਰਾਮ ਤੋਹ ਜਰਾ ਸੱਚੇ ਬੰਦੇ ਕੁਮੈਂਟ ਔਫ ਨ੍ਹੀ ਕਰਦੇ

    • @sarpanchmedia
      @sarpanchmedia 5 місяців тому +2

      @@ਸ਼ਬਦ-ਗੁਰੂ koi na tu kri ja jo comment krne ne .karla apni reej puri hun tenu mera koi comment ni augaa bs asi tere te court through krwai krange sade to jo hunds houga oh krlange mere you tube de comment open ne krla jo krne ne

  • @PUBGVideoonly
    @PUBGVideoonly 5 місяців тому

    Waheguru ji 🙏

  • @HarJit-h8w
    @HarJit-h8w 5 місяців тому

    Waheguru ji

  • @Og.5911
    @Og.5911 5 місяців тому

    ❤❤❤

  • @jassibhangu4418
    @jassibhangu4418 5 місяців тому

    🙏🙏

  • @balwinderkaur5745
    @balwinderkaur5745 5 місяців тому

    🙏

  • @deepbadgal1728
    @deepbadgal1728 4 місяці тому

    ❤❤❤❤❤