ਇੰਨੇ ਤੱਤੇ ਭਲਵਾਨ ਕਦੇ ਨੀਂ ਵੇਖੇ, ਕੰਗਣਾ ਤਾਂ ਕੰਗਣਾ ਰਾਮਦੇਵ ਵੀ ਨੀ ਛੱਡਿਆ। Akhar

Поділитися
Вставка
  • Опубліковано 17 жов 2024
  • ਇੰਨੇ ਤੱਤੇ ਭਲਵਾਨ ਕਦੇ ਨੀਂ ਵੇਖੇ, ਕੰਗਣਾ ਤਾਂ ਕੰਗਣਾ ਰਾਮਦੇਵ ਵੀ ਨੀ ਛੱਡਿਆ। Akhar
    #KisanProtest #farmerProtest #Punjab #Haryana #Delhi
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

КОМЕНТАРІ • 653

  • @ajmersinghgill5362
    @ajmersinghgill5362 3 роки тому +162

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੜ੍ਹਦੀ ਕਲਾ ਕਲਾ ਜਿੱਤ ਕੇ ਪੰਜਾਬ ਆਵਾਂਗੇ

  • @veerpalkaur2500
    @veerpalkaur2500 3 роки тому +150

    ਅੱਖਰ ਚੈਨਲ ਦੇ ਪੱਤਰਕਾਰ ਕੈਮਰਾਮੈਨ ਪੂਰੀ ਟੀਮ ਦਾ ਬਹੁਤ ਵੱਡਾ ਯੋਗਦਾਨ ਹੈ ਧੰਨਵਾਦ ਪੂਰੀ ਟੀਮ ਦਾ

  • @harjindkaurvlogs
    @harjindkaurvlogs 3 роки тому +295

    ਵੀਰੇ ਜਿਊਦਾ ਰਹਿ...👌👌👌👍👍👍🤗ਦਿੱਲੀ ਵਿੱਚ ਹੀ ਪੱਕੇ ਡੇਰੇ ਲਾ ਲੈ....👍👍🤗

    • @gurpartapkhehra5544
      @gurpartapkhehra5544 3 роки тому +8

      ਹਾਂਜੀ ਭੈਣ ਜੀ ਅਸੀਂ ਸਾਰੇ ਭਲਵਾਨ ਇਕੱਠੇ ਹੀ ਆ। ਦਿੱਲੀ ਜਿੱਤ ਕੇ ਆਵੇਗਾ। ਵਾਹਿਗੁਰੂ ਜੀ ਮੇਹਰ ਕਰਨ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

    • @narinderkumar5240
      @narinderkumar5240 3 роки тому +1

      🙏🙏

    • @gurpartapbajwa7212
      @gurpartapbajwa7212 3 роки тому

      @@jagdishbahia9162 pppppppp

  • @reetvlog-sm5br
    @reetvlog-sm5br 3 роки тому +12

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

  • @nextlevelwindenergy1.3m16
    @nextlevelwindenergy1.3m16 3 роки тому +66

    ਲਵ ਜੁ ਮੇਰੇ ਭਲਵਾਨ ਵੀਰੇਅਾ

  • @sukhwinderkaur7145
    @sukhwinderkaur7145 3 роки тому +240

    ਕਮਾਲ ਦੀ ਗੱਲ ਕਰ ਰਹੇ ਓ ਕੰਗਣਾ ਨੂੰ ਭੱਜਦੀ ਨੂੰ ਰਾਹ ਨਹੀ ਲੱਭਣਾ 👌👌👌👌👌👌

  • @malikkhan8726
    @malikkhan8726 3 роки тому +20

    ਮੇਰੀ ਮਾਂ ਵਰਗੀਆਂ ਮਾਮਾ ਨੂੰ ਬਹੁਤ ਜ਼ਿਆਦਾ ਪਿਆਰ ਅਸੀਂ ਵੀ ਦਿੱਲੀ ਹੀ ਆ ਡਟੇ ਰਹੋ ਵੀਰੋ ਅਸੀਂ ਸਾਰੇ ਸਹੀ ਆ ਮੋਦੀ ਕੁੱਤਾ ਮੁਰਦਾ ਬਾਦ ਠੋਕੋ ਲਾਈਕ ਸਾਰੇ

  • @manpreetkaurdhillon8089
    @manpreetkaurdhillon8089 3 роки тому +1

    ਵਾਹਿਗੁਰੂ ਮੇਹਰ ਕਰਿਓ ਜਿੱਤ ਪ੍ਰਾਪਤ ਹੋਵੇ🥰🥰🥰ਰੱਬਾ ਮੇਹਰ ਕਰੀ

  • @ranjitjeeta1168
    @ranjitjeeta1168 3 роки тому +131

    Lao g ਗੋਲੂ ਚੀਮਾ ਸਾਹਿਬ ਵਾਲਾ palwan ਵੀ ਮਾਰਦਾ ਲਲਕਾਰੇ ਗੰਦੀ ਸਰਕਾਰ ਨੂੰ

  • @jindersingh2388
    @jindersingh2388 3 роки тому +53

    ਸਾਰੇ ਵਰਗ ਕਿਸਾਨਾਂ ਦੇ ਨਾਲ ਹਨ।

  • @sukhwinderkaur7145
    @sukhwinderkaur7145 3 роки тому +73

    ਅਸਲ ਪੰਗਾ ਹੁਣ ਪਿਆ ਕੰਗਣਾ ਕਬੱਡੀ ਫਿਲਮ ਵਿੱਚ ਨਹੀ

  • @balvirkaurkaur3878
    @balvirkaurkaur3878 3 роки тому

    ਬਿਲਕੁਲ ਸਹੀ ਕਿਹਾ ਐ ਪੁੱਤਰ ਜੀ ਦੀਵਾਲੀ ਵੀ ਜੰਗ ਜਿੱਤ ਕੇ ਹੀ ਮਨਾਈ ਜਾਏਗੀ ਪੰਜਾਬ ਦਾ ਸ਼ੇਰ ਪੁੱਤ ਤੰਦਰੁਸਤ ਰਹੋ ਇਸ ਤਰ੍ਹਾਂ ਤੱਕਰੀਆ ਮਾਣੋ ਬਹੁਤ ਬਹੁਤ ਧੰਨਵਾਦ ਪੁੱਤਰ ਜੀ ਕਿਸਾਨਾਂ ਦੇ ਹੋਰ ਹੌਸਲੇ ਬੁਲੰਦ ਕਰਨ ਦੇ ਲਈ ਕਿਸਾਨ ਮਜ਼ਦੂਰ ਯੂਨੀਅਨ ਏਕਤਾ ਜਿੰਦਾਵਾਦ ਜੀ 🙏🙏🙏🙏

  • @yaarrangile2808
    @yaarrangile2808 3 роки тому +1

    ਬਹੁਤ ਵਧੀਆ ਸਿਰਾ ਕਰਾ ਦਿੱਤਾ ਭਲਵਾਨ ਜੀ ਬਹੁਤ ਧੰਨਵਾਦ ਜੀ

  • @avtarsingh1943
    @avtarsingh1943 3 роки тому +83

    ਬਾਈ ਜੀ ਆ dislike ਕਰਨ ਵਾਲੇ ਕਿਹੋ ਇਨਸਾਨ ਹਨ,,ਵਾਹਿਗੁਰੂ ਜੀ ਇਹਨਾਂ ਨੂੰ ਚੰਗੀ ਸੋਚ ਤੇ ਸਮਜ ਬਖਸ਼ੇ

  • @kulwantkaur1126
    @kulwantkaur1126 3 роки тому +153

    ਰਾਮਦੇਵ ਦੀ ਸਲਵਾਰ ਵਾਲੀ ਵੀਡੀਓ ਤਾਂ ਮੈਂਨੂੰ ਕਦੀ ਨਹੀਂ ਭੁੱਲ ਸਕਦੀ ਮੈਨੂੰ ਬਹੁਤ ਹਾਸਾ ਆਉਂਦਾ ।

  • @PB13Punjabimusicanddjsong
    @PB13Punjabimusicanddjsong 3 роки тому

    ਧੰਨਵਾਦ 22

  • @shankysingh215
    @shankysingh215 3 роки тому +13

    ਨਾਇਸ ਵੀਰਾਂ ਗਲ਼ ਤਾਂ ਤੇਰੀ ਸਹੀ ਆਪਣੇ ੲਿਹ ਡੇਣ ੲਈ ਆ ਐਕਟਰ ਕੰਗਨਾ,,,

  • @sukhpalkaur9635
    @sukhpalkaur9635 3 роки тому +1

    ਬਹੁਤ ਬਹੁਤ ਧੰਨਵਾਦ ਜੀ

  • @gurmelsinghmalhi8684
    @gurmelsinghmalhi8684 3 роки тому +64

    ਵਾਹ ੳ ਸ਼ੇਰਾ ਪੰਜ਼ਾਬੀਅਾ

  • @kamalpreetSingh-fv7wz
    @kamalpreetSingh-fv7wz 3 роки тому +2

    ਧੰਨਵਾਦ ਜੀ

  • @lovepreetgill774
    @lovepreetgill774 3 роки тому +1

    Gud.pehlvaan.thenks

  • @laddibhullar7739
    @laddibhullar7739 3 роки тому

    ਵਾਹਿਗੁਰੂ ਮੇਹਰ ਕਰੇ ਕਿਸਾਨ ਞੀਰਾ ਤੇ

  • @ManjitSingh-qo4zq
    @ManjitSingh-qo4zq 3 роки тому +29

    आज जो मोदी और जोगी, एंड कंगना रनोत आजादी का जो आनंद मान रही है जे करतार सिंह सराबा, सरदार भगत सिंह और शहीद उदम सिंह के कारण ही है

  • @janjuamansi
    @janjuamansi 3 роки тому +17

    Such high spirits are needed. Thanks brother 🙏🙏

  • @manjitmaan7327
    @manjitmaan7327 3 роки тому

    ਭਲਵਾਨ ਬਹੁਤ ਵਧੀਆ ਗੱਲ ਕਰੀ ਭਲਵਾਨ ਜੀ ਬਹੁਤ ਧੰਨਵਾਦ 💪💪

  • @GulabSingh-yy5hm
    @GulabSingh-yy5hm 3 роки тому

    ਸਾਰੀਆਂ ਕਿਸਾਨ ਯੂਨੀਅਨਾਂ ਜ਼ਿੰਦਾਬਾਦ।

  • @davinderpalsingh5858
    @davinderpalsingh5858 3 роки тому +20

    Paji bahut wadia waheguru g mehar karn gya

  • @ਹੱਸਖੇਡਲਉ
    @ਹੱਸਖੇਡਲਉ 3 роки тому +10

    ਇੱਕ ਹੱਥ ਦੀ ਹਥੇਲੀ ਤੇ ਚੱਕ ਲੂ ਜੱਟ ਦਾ ਪੁੱਤ ਫੇਰ ਕਹੇਗੀ ਦੱਸਿਆ ਨੀ 💪💪💪💪💪💪💪💪💪ਬਾਲੀ ਲੁ ਤਰੋ ਚੱਲਦੀ ਆ ਤੇਰੀ ਵੱਡੀ ਕੰਗਣੀ...............

  • @SukhveerSingh-qg1go
    @SukhveerSingh-qg1go 3 роки тому +2

    ਵਾਹ ਵਾਹ ਵਾਹ

  • @sajjankailey3209
    @sajjankailey3209 3 роки тому +32

    Sahi gll veer di

  • @lifeofanimalz
    @lifeofanimalz 3 роки тому +33

    jo.bole.so.nihallllllllllllllllll sat sri akal..jug jug jeo veereeee

  • @sukhdhaliwal8188
    @sukhdhaliwal8188 3 роки тому +6

    ਜਿਉਂਦੇ ਰਹੋ ਵੀਰੇ ਸਲਾਮ ਹੈ ਜੀ

  • @RajinderKaur.7604
    @RajinderKaur.7604 3 роки тому

    ਜਿਉਂਦਾ ਵਸਦਾ ਰਹਿ ਵੀਰੇ ਦਿੱਲੀ ਦੀ ਛਾਤੀ ਤੇ ਚੜਕੇ ਬੈਠੇ ਜਵਾਨ ਕਿਸਾਨ ਮਜ਼ਦੂਰ ਸਾਰੇ ਭਾਈ,ਮੋਦੀ ਤੂੰ ਤਾਂ ਲੋਕਾਂ ਨੂੰ ਕਰੋਨਾ ਦੇ ਨਾਮ ਤੇ ਡਰਾਕੇ ਭਾਂਡੇ ਥਾਲੀਆਂ ਖੜਕਾਏ ਤੇ ਦੀਵੇ ਜਗਾਏ ਲੋਕਾਂ ਨੂੰ ਪਾਕਲ ਬਣਾਇਆ ਜਿਹੜੇ ਅਨਿਆਈ ਮੌਤੇ ਕਰੋਨਾ ਦੇ ਨਾਮ ਤੇ ਹੱਡੀਆਂ ਵੇਚੀਆਂ ਕਹਿੰਦੇ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ ਹੁਣ ਤੇਰੀ ਵਾਰੀ ਆ ਗਈ, ਹੁਣ ਅਸੀ ਦੀਵਾਲੀ ਮਨਾਉਣਗੇ 👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🙏🙏

  • @manjitmaan7327
    @manjitmaan7327 3 роки тому

    ਸਹੀ ਗੱਲ ਕਰੀ ਭਲਵਾਨ ਵੀਰੇ ੲਿਹ ਕੰਗਨਾ ਰਣਾਓਤ ਡੈਣ ਭਲਵਾਨ ਵੀਰ 💪💪

  • @yaarrangile2808
    @yaarrangile2808 3 роки тому +1

    ਅੱਖਰ ਚੈਨਲ ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦੇ ਤੁਸੀਂ ਬਹੁਤ ਵਧੀਆ ਖ਼ਬਰ ਦਿੰਦੇ ਹੋ

  • @jitendersingh6139
    @jitendersingh6139 3 роки тому +9

    6,6 foot de jawan Punjab de . Madi najer na lge ena nu ek ek sawa lakh te bhari aa . Salute aa veere tenu

  • @karanjatt9986
    @karanjatt9986 3 роки тому +16

    ਵਾਹ! ਪਹਿਲਵਾਨ ਜੀ ਵਾਹ।

  • @baljeetsandhu2709
    @baljeetsandhu2709 3 роки тому +10

    Bhout wadiya manjeya veer very good bro.s thank.s

  • @balkaur2757
    @balkaur2757 3 роки тому

    ਨਵੇ ਨਰੋੲੈ ਰਹਿਨ ਪੰਜਾਬ ਦੇ ਹੀਰੇ ਬੇਟੇ 🙏🙏🙏🙏🙏🙏👏👏👏🌷

  • @jaswantsekhon5984
    @jaswantsekhon5984 3 роки тому +1

    ਸਾਰੇ ਭਾਰਤ ਤੋ ਬਿਨਾਂ ੧੬੪ ਦੇਸ਼ਾਂ ਵਿਚ ੮੨ ਪੰਜਾਬ ਵੀ ਤਿਅਾਰ ਬੈਠੇ ਨੇ, ਫਲਾੲੀਟਾਂ ਚਲਣ ਕੇਰਾਂ!

  • @Gurtejsingh-nl9xd
    @Gurtejsingh-nl9xd 3 роки тому +1

    ਸਿਰਾ ਗੱਲਾਂ ਸੁਨਾ ਦਿੱਤੀਆਂ ਵੀਰ ਨੇ
    Very good 👍

  • @sonusingh2364
    @sonusingh2364 3 роки тому +7

    ਜਿਉਂਦੇ ਰਹੋ ਵੀਰ ❤❤❤❤❤❤

  • @JaswinderKaur-yv2qc
    @JaswinderKaur-yv2qc 3 роки тому

    ਮੇਰੇ ਵੀਰੋ ਤੁਹਾਡਾ ਬਹੁਤ ਧੰਨਵਾਦ ਹੈ ।
    ਪਰ ਰਾਤ ਨੂੰ ਹੋਸ਼ ਵਿੱਚ ਰਹਿਣ ਜਰੂਰੀ ਹੈ।
    ਮੇਰੇ ਵੀਰਾਂ ਦੇ ਹੌਸਲੇ ਬੁਲੰਦ ਰੱਖੇ ਮੇਰਾ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦਿੱਲੀ ਨੂੰ ਫਤਹਿ ਕਰਵਾ ਦੇਵੇ ਪਰਮਾਤਮਾ ਤੰਦਰੁਸਤੀ ਦੇਵੇ ਤੁਹਾਨੂੰ ਹਰ ਮਦਾਨ ਫਤਹਿ

  • @jagdeepkaur6467
    @jagdeepkaur6467 3 роки тому

    ਕਯਾ ਬਾਤ ਹੈ ਚੀਮਾ ਵੀਰ ਜੀ , great

  • @kalasingh8528
    @kalasingh8528 3 роки тому +2

    ਵਾਹ ਓਏ ਚੀਮੇ ਸਿਰਾ ਗੱਲ ਕੀਤੀ ਐ 🙏

  • @shribalaji9993
    @shribalaji9993 3 роки тому +10

    Satnam Shreee Waheguru Ji

  • @kakajamal3196
    @kakajamal3196 3 роки тому +1

    salute hai dillo veere 👌👌👌🙏

  • @punjabvillagemajha
    @punjabvillagemajha 3 роки тому

    ਪੰਜਾਬ ਦੀਆਂ ਹਵਾਵਾਂ ਜੇ ਨੂੰ ਹੋਣ ਜਾਣ ਨਾ ਕੰਮ ਖਰਾਬ ਕਰਦੀਆਂ ਕੰਗਣਾ ਜੀ🙏🙏🙏🙏🙏🙏👍👍🇮🇳🇮🇳🇮🇳🇮🇳

  • @jaggaaulakh301
    @jaggaaulakh301 3 роки тому +3

    Love you aa Jatta Dil khush karta chak Da ge fatte burrr,,,,aa full spot kissan majdor Ekta zindabad 💪

  • @gurmeetkaurgrewal4118
    @gurmeetkaurgrewal4118 3 роки тому +1

    ਠੀਕ ਞੀਰ ਜੀ ਦੀਆਂ ਗੱਲਾਂ

  • @veerpalkaur2500
    @veerpalkaur2500 3 роки тому +16

    Waheguru thode nl aa

  • @harsevthind8441
    @harsevthind8441 3 роки тому

    ਦਿੱਲੀ ਜਿੱਤ ਲਈ ਕਿਸਾਨਾ ਵੀਰਾਂ ਨੇ ਵਹਿਗੂਰ ਜੀ ਮੇਹਰ ਕਰੇ ਜੀ

  • @vanisaggu6509
    @vanisaggu6509 3 роки тому +43

    Delhi di dharti vaise paviter krti punjabia ne ake.

  • @makkahmadina2259
    @makkahmadina2259 3 роки тому +14

    Salute hai Diljit paa ji nu love you ❤️

  • @rajeevkumarsharma2399
    @rajeevkumarsharma2399 3 роки тому +1

    Bahut badiya.
    Kisaan ekta zindabad.
    Waahe Guru Ji ka Khalsa,
    Wahe Guru Ji ki Fateh.
    Nischay kar apni jeet karenge.

  • @sandhusardarnii6573
    @sandhusardarnii6573 3 роки тому +10

    Great great great bhalban veere jeonda vsda reh 🙏🙏

  • @sukhjeetsingh1034
    @sukhjeetsingh1034 3 роки тому +1

    ਭਲਵਾਨ ਜਦੋ ਭੀ ਆਉਦੇ ਹਨ। ।ਉਹ ਮੋਰਚਾ ਫਤਹਿ ਹੋ ਜਾਦਾਂ

  • @harnoordhami3253
    @harnoordhami3253 3 роки тому +19

    Waheguru tenu kamjab kare veere,...

  • @parmveermane9870
    @parmveermane9870 3 роки тому +9

    Siraaaa sada veer golu bhalwan ji

  • @iqbalsidhu594
    @iqbalsidhu594 3 роки тому +17

    Balle yaara sirrrraaa laa ditta 😘😘😘

  • @GurcharanSingh-yp6nf
    @GurcharanSingh-yp6nf 3 роки тому +16

    Very good 👌 bro 💪

  • @nazimkhan4564
    @nazimkhan4564 3 роки тому +1

    Good. Sir

  • @kalakang5755
    @kalakang5755 3 роки тому

    Waheguru ji mehr

  • @JasvirSingh-wz1yx
    @JasvirSingh-wz1yx 3 роки тому

    Both of them 💪💪💪👍👍👍👍 god bless you! Keep it up kisaan ekta jindabad

  • @KuldipSingh-ih6bd
    @KuldipSingh-ih6bd 3 роки тому +14

    Very good. Ji

  • @gurdeepdeol1067
    @gurdeepdeol1067 3 роки тому +16

    Well done veer ...jeode rho ..

  • @ranjitsinghnewsranjeetsing6698
    @ranjitsinghnewsranjeetsing6698 3 роки тому

    ਅੱਜ ਦਾ ਸਮਾਂ ਹੈ ਤਾਂ ਕਿਸਾਨ ਵੀ ਪਿਰਸਟ ਚਾਰ ਕਾਰ ਹਨ ਸਿੱਖ ਧਰਮ ਨਾਮ ਤੇ ਕਾਬਜ਼ ਕੀਤਾ ਜੀਮਾਂ ਤੇ ਗਾਰੀਬੀ ਰਹੇ ਗਿਆ ਹਨ

  • @kulwindersingh979
    @kulwindersingh979 3 роки тому

    ਸਹੀ ਗੱਲ ਕੀਤੀ ਭਾਜੀ 💥💥💥💥💥

  • @rajwantkaur1821
    @rajwantkaur1821 3 роки тому +7

    WAAH...👍👍👍

  • @manpreetsinghkhalsa1814
    @manpreetsinghkhalsa1814 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ ਬਹੁਤ ਵਧੀਆ ਜੀ

  • @gillgill2503
    @gillgill2503 3 роки тому +10

    God bless you

  • @harmailsingh2611
    @harmailsingh2611 3 роки тому

    ਵਾਹਿਗੁਰੂ ਜੀ

  • @palvindervirk3849
    @palvindervirk3849 3 роки тому +17

    Nice pra Teri chardikala hoye 🙏👍

  • @RajSingh-mm7df
    @RajSingh-mm7df 3 роки тому +3

    Very nice bro I salute you. Specially ashamed godi media and modi government and bad police and evm cheater BJP. I salute and appreciate good policeman and officers and good media jo kisaan ki help kr rehe hai aur sath. Aur jo player te artist help kr rehe unhna nu v salute. Mere kol words nahi app di tareef kr de. But I salute and appreciate everyone. For farmers help

  • @AmandeepKaur-nf4xv
    @AmandeepKaur-nf4xv 3 роки тому +1

    ਪੁਰਜਾ ਪੁਰਜਾ ਕਟ ਮਰੇ ਕਬਹੁ ਨਾ ਛਾਡੇ ਖੇਤ✊🙏

  • @itssleepyroxyyt1641
    @itssleepyroxyyt1641 3 роки тому

    Wah swad aa gaya

  • @balwindersinghkhipal5304
    @balwindersinghkhipal5304 3 роки тому

    ਵਾਹਿਗੁਰੂ ਜੀ ਚੜਦੀ ਕੱਲਾ ਵਿੱਚ ਰੱਖੀਂ

  • @dhillondhillon579
    @dhillondhillon579 3 роки тому

    ਬਹੁਤ ਜਿਆਦਾ ਵਧੀਆ ਵੀਰ ਜੀ ਪੂਰਾ ਜੋਰ ਲਉ

  • @drtaruns4968
    @drtaruns4968 3 роки тому

    Jai jawan jai kisan 👍👍👍👍👍👍👍👍

  • @parvindersidhu434
    @parvindersidhu434 3 роки тому +28

    Gud virre

  • @gurpreetsengar1718
    @gurpreetsengar1718 3 роки тому +2

    😂😂😂 the line u will give birth to ghosts killed me.

  • @karamsidhu7523
    @karamsidhu7523 3 роки тому +56

    Ahh e malout ale ❤❤❤

  • @shamsinghsodal
    @shamsinghsodal 3 роки тому +1

    Kisaan ektaa jinda baad jii bahut hi vadiya jiii 🙏🏻🙏🏻🙏🏻🙏🏻👍🏻👍🏻❤️❤️

  • @AvtarSingh-hk3wd
    @AvtarSingh-hk3wd 3 роки тому

    Veer khush rakhe waheguru tenu
    Boht vadiya bolya veer
    Jai jwaan jai kissan

  • @noifnobutonlyjatt6276
    @noifnobutonlyjatt6276 3 роки тому +5

    Wah g wah bai g bht wadia

  • @rajwindersidhu8158
    @rajwindersidhu8158 3 роки тому

    Jionde rho golu ji rab tohanu rab hor himat deve ji jit appni vat te pai hy bai ji her naidan fathe hy

  • @drtaruns4968
    @drtaruns4968 3 роки тому

    Great words by Bhalwan ji 🙏🙏🙏

  • @sonusingh-iw8mo
    @sonusingh-iw8mo 3 роки тому

    Waheguru ji 👏👏👏👏👍

  • @harnishkaur1861
    @harnishkaur1861 3 роки тому +1

    👌👌👌👌👌👌👌👍👍👍

  • @manjindertoor4235
    @manjindertoor4235 3 роки тому +5

    God bless you Bhalwan ji

  • @sukhwinderkaur241
    @sukhwinderkaur241 3 роки тому +44

    PM should resign nd settle with Ambani house.

  • @maansaab6882
    @maansaab6882 3 роки тому

    ਸਹੀ ਕਿਹਾ ਵੀਰ ਇਹ ਇੱਕ ਅੱਖੇ ਜੇ ਨੇ ਵੀ ਅੱਧਾ ਪੰਜਾਬ ਮੂਤ ਪਿਆ ਪਿਆ ਮੂਰਖ ਬਣਾ ਰੱਖਿਆ

  • @jaswantsamra9185
    @jaswantsamra9185 3 роки тому

    We support kissan Bhai jindabad from Canada

  • @Sidhu77786
    @Sidhu77786 3 роки тому +20

    Very gud brooo

  • @amritchoudhary9602
    @amritchoudhary9602 3 роки тому +1

    Golu cheema bhalwan g bht vadia gd spank waheguru tuhanu Khush rkhe hamesha

  • @mukulkumar4039
    @mukulkumar4039 3 роки тому +6

    Waw bai cha gye tusi
    Hagna Ranaut tenu fir warning hegi a sade Punjabi youth wal jekr dubara kuj vi sade matawa bare kiha n jithe hegi a othe e chk lena Bach ke rai tenu me dasa

  • @deepkaur3896
    @deepkaur3896 3 роки тому +1

    Att veer ji bht sone jawab dite ida deh gnda nu eho shabd badlne chahe deh a izat ina nu hajam ni hunde

  • @jillgill7364
    @jillgill7364 3 роки тому +2

    May God bless you all kisan Andolan.

  • @mandeepbrar2039
    @mandeepbrar2039 3 роки тому

    Speeches 😊😊 Well done my Cheema Brother!!! So so much Proud of our all Punjabi Brothers and Sisters.... Our Fathers and Mother....👍👍👍👍

  • @KG-zh5bf
    @KG-zh5bf 3 роки тому +13

    Veerey maza aa giya..kangana da tah bura haal hun🤣