ਅਕਾਲੀ ਦਲ ਦੇ ਵਫ਼ਦ ਦੀ ਜਥੇਦਾਰ ਰਘਬੀਰ ਸਿੰਘ ਨਾਲ ਮੁਲਾਕਾਤ, ਸੁਣੋ ਕੀ ਕੁਝ ਹੋਈ ਵਿਚਾਰ ਚਰਚਾ

Поділитися
Вставка
  • Опубліковано 29 гру 2024

КОМЕНТАРІ • 43

  • @RajanKumar-j2c9p
    @RajanKumar-j2c9p 9 днів тому +7

    ਸ਼੍ਰੋਮਣੀ ਅਕਾਲੀ ਦਲ ਇਕਮੁਠ ਹੋ ਕੇ ਸਿੱਖ ਪੰਥ ਦੀਆਂ ਸੰਸਥਾਵਾਂ ਨੂੰ ਮਜ਼ਬੂਤ ਕਰੇ, ਇਸੇ ਵਿਚ ਹੀ ਪੰਜਾਬ ਦੀ ਭਲਾਈ ਹੈ

  • @SukhmanSingh-sv6sm
    @SukhmanSingh-sv6sm 9 днів тому +4

    ਸ਼੍ਰੋਮਣੀ ਅਕਾਲੀ ਦਲ ਜਿੰਨਾ ਮਜ਼ਬੂਤ ਹੋਵੇਗਾ, ਪੰਜਾਬ ਦੀ ਤਾਕਤ ਉਨੀਂ ਹੀ ਵਧੇਗੀ

  • @DavinderSingh-o7j
    @DavinderSingh-o7j 9 днів тому +2

    ਜਦ ਤੱਕ ਪੰਥਕ ਧਿਰਾਂ ਵਿਚ ਏਕਤਾ ਨਹੀਂ ਹੁੰਦੀ, ਪੰਜਾਬ ਦਾ ਭਲਾ ਨਹੀਂ ਹੋ ਸਕਦਾ

  • @RajanKumar-j2c9p
    @RajanKumar-j2c9p 9 днів тому +6

    ਸ਼੍ਰੋਮਣੀ ਅਕਾਲੀ ਦਲ ਇਕੋ ਇਕ ਪਾਰਟੀ ਹੈ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਕੇ ਚਲਦੀ ਹੈ

  • @HarpreetSingh-q8b
    @HarpreetSingh-q8b 9 днів тому +3

    ਸਾਰੀਆਂ ਪੰਥਕ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ

  • @SukhmanSingh-sv6sm
    @SukhmanSingh-sv6sm 9 днів тому +3

    ਪੰਜਾਬ ਨਾਲ ਪਿਆਰ ਕਰਨ ਵਾਲੇ ਸਾਰੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇੱਕਠੇ ਹੋ ਜਾਣਾ ਚਾਹੀਦਾ ਹੈ

  • @SukhwinderSingh-u4q8e
    @SukhwinderSingh-u4q8e 9 днів тому +5

    ਸ੍ਰੀ ਅਕਾਲ ਤਖਤ ਦੀ ਮਰਯਾਦਾ ਹਮੇਸ਼ਾ ਅਕਾਲੀ ਦਲ ਨੇ ਕਾਇਮ ਰੱਖੀ ਆ

  • @GurmeetSingh-e8x3h
    @GurmeetSingh-e8x3h 9 днів тому +5

    ਸ਼੍ਰੋਮਣੀ ਅਕਾਲੀ ਦਲ ਬਾਦਲ ਜਿੰਦਾਬਾਦ

  • @devsinghdhaliwal1820
    @devsinghdhaliwal1820 9 днів тому +3

    ਸਾਹ ਨਾ ਚੜ ਜਾਵੇ ਚੀਮਾ ਜੀ।

  • @Life72594
    @Life72594 8 днів тому +2

    ਸੁਖਬੀਰ ਸਿੰਘ ਬਾਦਲ ਜਿੰਦਾਬਾਦ 🌹

  • @RohanpreetSingh-b4u
    @RohanpreetSingh-b4u 9 днів тому +6

    ਅੱਜ ਜੋ ਪੰਥ ਸਾਹਮਣੇ ਚੁਣੌਤੀਆਂ ਹਨ ਉਹਨਾਂ ਦੇ ਮੱਦੇਨਜ਼ਰ ਸਾਰਿਆਂ ਨੂੰ ਚਾਹੀਦਾ ਹੁਣ ਸ਼ੋਮਣੀ ਅਕਾਲੀ ਦਲ ਦੇ ਨਾਲ ਖੜਨਾ ਚਾਹੀਦਾ ਹੈ।

  • @palasinghsandhujatsikh9929
    @palasinghsandhujatsikh9929 8 днів тому +1

    ਸੁਧਾਰ ਲਹਿਰ ਵਾਲੇ ਵੀ ਵਾਪਸ ਆ ਜਾਣਗੇ।

  • @Punjab-USA-wala
    @Punjab-USA-wala 4 дні тому

    ਸੀੑ ਅਕਾਲ ਤਖ਼ਤ 🙏

  • @gagasmalsar9404
    @gagasmalsar9404 9 днів тому +4

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ੍ਰੋਮਣੀ ਅਕਾਲੀ ਦਲ ਜਿੰਦਾਬਾਦ ਸਤਾਈ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣੂ ਅਕਾਲੀ ਦਲ ਚੜਦੀ ਕਲਾ ਵਿੱਚ ਆਵੇਗਾ

  • @SukhwinderSingh-u4q8e
    @SukhwinderSingh-u4q8e 9 днів тому +7

    ਇਨਸਾਨ ਗ਼ਲਤੀ ਦਾ ਪੁਤਲਾ ਹੈ...
    ਸੁਖਬੀਰ ਸਿੰਘ ਬਾਦਲ ਜੀ ਇੱਕ ਸੱਚੀਂ ਸੁੱਚੀ ਲੀਡਰਸ਼ਿਪ ਵਾਲੇ ਇਨਸਾਨ ਹਨ.. ਅਸੀਂ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਹਾਂ

  • @avtarsingh2531
    @avtarsingh2531 6 днів тому

    ਇਨ੍ਹਾਂ ਬੇਈਮਾਨਾਂ ਤੋਂ ਸਿੱਖ ਕੌਮ ਨੂੰ ਸੁਚੇਤ ਹੋਣ ਦੀ ਸਖ਼ਤ ਲੋੜ ਹੈ ਕਿਉਂਕਿ ਇਨ੍ਹਾਂ ਬਾਦਲ ਜੁੰਡਲੀ ਵਾਲੇ ਲੋਕਾਂ ਨੇ ਪੰਜਾਬ ਦਾ ਸਿੱਖ ਕੌਮ ਦਾ ਬਹੁਤ ਬਹੁਤ ਬਹੁਤ ਵੱਡਾ ਨੁਕਸਾਨ ਕੀਤਾ ਹੈ

  • @HarpreetSingh-q8b
    @HarpreetSingh-q8b 9 днів тому +3

    ਦਿੱਲੀ ਦੇ ਦਲਾਲਾਂ ਤੋਂ ਪੰਜਾਬ ਨੂੰ ਬਚਾਉਣ ਲਈ ਅੱਜ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਡੱਟਕੇ ਸਾਥ ਦੇਣਾ ਚਾਹੀਦਾ ਹੈ।

  • @akashdeepsingh-sd9xb
    @akashdeepsingh-sd9xb 9 днів тому +3

    ਸਾਡਾ ਲੀਡਰ,ਸੁਖਬੀਰ ਸਿੰਘ ਬਾਦਲਪੰਜਾਬ ਦੀ ਆਨ - ਸ਼ਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜ਼ਿੰਦਾਬਾਦ

  • @GurdipSingh-lm3hw
    @GurdipSingh-lm3hw 8 днів тому +1

    S A D zindabad

  • @akashdeepsingh-sd9xb
    @akashdeepsingh-sd9xb 9 днів тому +2

    ਬਾਦਲ ਸਾਬ ਨੇ ਲੰਬੇ ਅਰਸੇ ਦੌਰਾਨ ਬੜੇ ਉਤਰਾਅ-ਚੜਾਅ ਦੇਖੇ ਹਨ ਅਤੇ ਸਰਕਾਰੀ ਜਬਰ ਦਾ ਮੁਕਾਬਲਾ ਕੀਤਾ ਹੈ

  • @palasinghsandhujatsikh9929
    @palasinghsandhujatsikh9929 8 днів тому

    ਅਕਾਲੀ ਦਲ ਬਾਦਲ ਨੂੰ ਸਾਰੀਆ ਮੀਟਿੰਗਾਂ ਅਪ੍ਰੈਲ ਤੱਕ ਮੁਲੱਤਵੀ ਕਰ ਦੇਣੀਆਂ ਚਾਹੀਦੀਆ ਹਨ। ਕਿਉ ਕਿ ਮੀਡੀਆ ਅਕਾਲੀ ਦਲ ਖਿਲਾਫ ਬਹੁਤ ਜਿਆਦਾ ਗਲਤ ਭੰਡੀ ਪ੍ਰਚਾਰ ਕਰ ਰਿਹਾ ਹੈ।

  • @SukhdevSingh-tm9qg
    @SukhdevSingh-tm9qg 9 днів тому

    ਬਜ਼ੁਰਗਾਂ ਦਾ ਕਿਹਣਾ ਸੋ ਪੂਲਾ ਵੱਡਿਆਂ ਵੀ ਓਹੋ ਜਿਹਾ ਫੂਕਿਆ ਵੀ ਓਹੋ ਜਿਹਾ ਤੱਕੜੈ ਹੋ ਜਾਓ ਕੋਈ ਕਸਰ ਰਿਹ ਨਾ ਜਾਵੇ

  • @Jatinderpalsingh-c7n
    @Jatinderpalsingh-c7n 9 днів тому +1

    100

  • @KulwantSingh-tv8ic
    @KulwantSingh-tv8ic 9 днів тому

    ❤❤

  • @SatpalJammu
    @SatpalJammu 7 днів тому

    ਖਤਮ ਹੋ ਤੁਸੀ

  • @Amanadepsingh
    @Amanadepsingh 9 днів тому

    Akali dal punjab ch nahi Anda jad tak badal ne

  • @drkuldipsingh1400
    @drkuldipsingh1400 8 днів тому

    Es nu sikhi ch kado
    Bahut daa lai sikhi nu

  • @balbindrasinghbalbindra5692
    @balbindrasinghbalbindra5692 9 днів тому

    Sahidi dihade chalde ne Cheema Nahi disde Ana Nu Rajniti disdi Jathedaar Saab Sahidi dihade te Aye C piche cheema pahuch gya pappi hai pappi

  • @Jatinderpalsingh-c7n
    @Jatinderpalsingh-c7n 9 днів тому

    0000

  • @DavinderSingh-o7j
    @DavinderSingh-o7j 9 днів тому +3

    ਅੱਜ ਜੋ ਪੰਥ ਸਾਹਮਣੇ ਚੁਣੌਤੀਆਂ ਹਨ ਉਹਨਾਂ ਦੇ ਮੱਦੇਨਜ਼ਰ ਸਾਰਿਆਂ ਨੂੰ ਚਾਹੀਦਾ ਹੁਣ ਸ਼ੋਮਣੀ ਅਕਾਲੀ ਦਲ ਦੇ ਨਾਲ ਖੜਨਾ ਚਾਹੀਦਾ ਹੈ।

  • @SukhmanSingh-sv6sm
    @SukhmanSingh-sv6sm 9 днів тому +2

    ਦਿੱਲੀ ਦੇ ਦਲਾਲਾਂ ਤੋਂ ਪੰਜਾਬ ਨੂੰ ਬਚਾਉਣ ਲਈ ਅੱਜ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਡੱਟਕੇ ਸਾਥ ਦੇਣਾ ਚਾਹੀਦਾ ਹੈ।

  • @RohanpreetSingh-b4u
    @RohanpreetSingh-b4u 9 днів тому +6

    ਸ਼੍ਰੋਮਣੀ ਅਕਾਲੀ ਦਲ ਇਕਮੁਠ ਹੋ ਕੇ ਸਿੱਖ ਪੰਥ ਦੀਆਂ ਸੰਸਥਾਵਾਂ ਨੂੰ ਮਜ਼ਬੂਤ ਕਰੇ, ਇਸੇ ਵਿਚ ਹੀ ਪੰਜਾਬ ਦੀ ਭਲਾਈ ਹੈ

  • @Jatinderpalsingh-c7n
    @Jatinderpalsingh-c7n 9 днів тому

    100