ਠੱਗ ਏਜੰਟ ਤੇ ਬਾਬੇ: ਕਿਵੇਂ ਪੰਜਾਬੀ ਕੁੜੀਆਂ ਫਸੀਆਂ, ਸੁਣੋ ਕਾਲ ਰਿਕਾਰਡਿੰਗ, brain on tv, jaspal singh nijjar

Поділитися
Вставка
  • Опубліковано 22 жов 2024

КОМЕНТАРІ • 61

  • @harindergrewal535
    @harindergrewal535 5 місяців тому +11

    *Brain onTV/ਜਸਪਾਲ ਸਿਘ ਸਿੰਘ ਨਿੱਜਰ ਜ਼ਿੰਦਾਬਾਦ।God bless him long life.☝*

    • @Panjab5ab
      @Panjab5ab 5 місяців тому +1

      BHAI KANHAIYA HUMANITARIAN AID

  • @sikanderchahal-b1t
    @sikanderchahal-b1t 5 місяців тому +6

    ਜਸਪਾਲ ਸਿੰਘ ਇਕ ਜਾਗਿਆ ਹੋਇਆ ਮਨੁੱਖ ਏ ਕੀ ਇਹ ਸਿੱਖ ਯੋਧਿਆ ਤੌ ਘੱਟ ਆ ਅਸਲੀ ਇਨਸਾਨਏ thanks y g

  • @zaildarcheema106
    @zaildarcheema106 5 місяців тому +5

    ਨਿੱਝਰ ਵੀਰ ਜੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਜਾਣਕਾਰੀ ਦਿੱਤੀ ਆ

  • @gurlabhsingh8072
    @gurlabhsingh8072 5 місяців тому +8

    ਤੁਸੀ ਲੈਣ ਕੀ ਗਾਈਆ ਅਸੀ ਆਪ ਵੀ ਗਲਤ ਹਾ ਪਾਕਿਸਤਾਨ ਵਿੱਚ ਸਾਡੇ ਨਾਲੋ ਵੱਧ ਬੇਰੁਜ਼ਗਾਰੀ ਹੈ ਪਾਕਿ ਅੌਰਤਾਂ ਬਾਹਰ ਨਹੀਂ ਜਾਂਦੀਆ ਅਸੀ ਲਾਲਚੀ ਬਿਰਤੀ ਵਾਲੇ ਲੋਕ ਹਾ ਪੈਸੇ ਦੇ ਲਾਲਚ ਵਿੱਚ ਫਸਦੇ ਹਾਂ

  • @sahibsinghcheema4151
    @sahibsinghcheema4151 5 місяців тому +5

    ਧੰਨਵਾਦ ਜੀ ਸ ਜਸਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤

  • @bikarjitsingh34bikarjitsin10
    @bikarjitsingh34bikarjitsin10 5 місяців тому +8

    ਐਨੇ ਘਟੀਆ ਬੰਦੇ ਇਨ੍ਹਾਂ ਦੇਸ਼ਾਂ ਵਿਚ ਬਿਲਕੁਲ ਨਾ ਭੇਜੋ ਕੁੜੀਆਂ ਨੂੰ

  • @angrejparmar6637
    @angrejparmar6637 5 місяців тому +1

    Thanks nijjar sahib

  • @RajinderSingh-lz6lj
    @RajinderSingh-lz6lj 5 місяців тому +3

    ਇਹ ਲੋਕ ਓਥੇ ਲੈਣ ਕੀ ਜਾਂਦੇ ਨੇ ਜਿਹਨਾਂ ਨੇ ਕੰਮ ਕਰਨਾ ਐਥੇ ਬਹੁਤ ਏ ਅਕਲੋ ਅੰਨੇ ਲੋਕ ਏ

  • @sikanderjitdhaliwal2078
    @sikanderjitdhaliwal2078 5 місяців тому +3

    ਬਹੁਤ ਮਾੜੀ ਗੱਲ ਹੈ ਪਰ ਕੀ ਹੋ ਸਕਦਾ ਜਿੰਨੇ ਨਿਕਲਦੇ ਹਨ ਉਸ ਤੋਂ ਜ਼ਿਆਦਾ ਹੋਰ ਜਾ ਕੇ ਫਸ ਜਾਂਦੇ ਹਨ। ਲੋਕ ਸਮਝ ਨਹੀ ਰਹੇ।

  • @PremSingh-c5n
    @PremSingh-c5n 5 місяців тому +4

    Good job NIJJAR Sahib ji

  • @bikarjitsingh34bikarjitsin10
    @bikarjitsingh34bikarjitsin10 5 місяців тому +12

    ਇਹ ਤਾਂ ਬਹੁਤ ਮਾੜਾ ਹੋ ਰਿਹਾ ਪੰਜਾਬ ਦੀਆਂ ਧੀਆਂ ਨਾਲ

    • @sohansinghsandhu4025
      @sohansinghsandhu4025 5 місяців тому +1

      ਪਤਰਕਾਰ ਜੀ ਸੰਤ ਸੀਚੇਵਾਲ ਜੀ ਜਰੂਰ ਮਦਦ ਕਰਨ ਗੇ।

    • @big--brain4231
      @big--brain4231 5 місяців тому

      ​@@sohansinghsandhu4025ਸੀਚੇਵਾਲ ਦਾ ਨੰਬਰ ਭੇਜੋ।

  • @malkitsidhu8098
    @malkitsidhu8098 5 місяців тому +3

    ਜ਼ਸਪਾਲ ਵਿੰਘ ਜੀ ਜਰੂਰ ਮੱਦਤ ਕਰੋ ਜੀ

  • @HardevsinghSihra-br2yy
    @HardevsinghSihra-br2yy 5 місяців тому

    ਜਸਪਾਲ ਸਿੰਘ ਜੀ,,,, ਸਤਿ ਸ੍ਰੀ ਆਕਾਲ ਜੀ,,
    ਸਭ ਤੋਂ ਵੱਧ ਤੇ ਵਧੀਆ ੍,, ਖੁਲਾਸਾ,, ਇੱਕ ਇਨਸਾਨ,, ਦੱਸ ਸਕਦੇ ਹਨ ਜੀ,,
    ਬਾਬਾ ਰਤਨ ਦਾਸ ਸੇਵਾ ਸੁਸਾਇਟੀ,, ਮਰਹਾਣਾ,,
    ਜ਼ਿਲ੍ਹਾ, ਤਰਨਤਾਰਨ,,
    ਉਨ੍ਹਾਂ ਨੇ,, ਓਮਾਨ,, ਦੇ ਹੀ ,, ਬਹੁਤ ਕੇਸ ਸੁਲਝਾਉਣ ਦਾ ਕੰਮ ਕੀਤਾ ਹੈ ਜੀ,,
    ਕੁੜੀਆਂ ਹੀ, ਕੁੜੀਆਂ,, ਨੂੰ ਫਸਾਉਣ ਦਾ ਧੰਦਾ,,
    ਕਰਦੀਆਂ ਹਨ ਜੀ,,
    ਧੰਨਵਾਦ ਜੀ।

    • @BrainOnTv
      @BrainOnTv  5 місяців тому

      ਕੀ ਤੁਸੀਂ ਉਨ੍ਹਾਂ ਦੇ ਨਾਲ ਰਾਬਤਾ ਕਰਵਾ ਸਕਦੇ ਹੋ?

  • @rajwantsingh2523
    @rajwantsingh2523 5 місяців тому +2

    ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ।

  • @RajRani-nr5wk
    @RajRani-nr5wk 5 місяців тому +2

    जसपाल nijjar great 👍

  • @narinderkumar969
    @narinderkumar969 5 місяців тому

    very very nice report

  • @charanjitsingh4388
    @charanjitsingh4388 5 місяців тому

    ਵਾਹਿਗੁਰੂ ਜੀ ਮੇਹਰ ਕਰੋ ਜੀ। ਮਾੜੇ ਲੈਕਾ ਨੂੰ ਸਮੱਤ ਬਖਸ਼ੋ ਜੀ ਇਹ ਲੋਕ ਸਿਧੇ ਕੰਮ ਕਰਨ । ਇਨ੍ਹਾਂ ਲੋਕਾਂ ਨੂੰ ਮੁੱਖ ਪੈਸਾ ਹੀ ਹੈ ਇਜ਼ਤ ਨਹੀ ਰੱਖਦੇ । ਲੋਕਾਂ ਨੂੰ ਵੀ ਸੋਚ ਕੇ ਜਾਣ ਕਾਹਲੀ ਨਾ ਕਰਨ ।

  • @balm6631
    @balm6631 5 місяців тому +1

    Jaspalji salaam to you my brother.

  • @RajKumar-vg9zr
    @RajKumar-vg9zr 5 місяців тому

    Jaspal paji zindabad❤❤❤❤❤❤❤❤❤ ji

  • @SinghJagga-ut5nj
    @SinghJagga-ut5nj 3 місяці тому

    ਲਾਲਚੀ ਬਿਰਤੀ ਦੇ ਲੋਕ ਹਨ
    ਜੋ ਅਪਣਾ ਦੇਸ਼ ਪੰਜਾਬ ਛੱਡ ਕੇ ਦੁਜੇ ਮੁਲਕ ਵਿੱਚ ਦਹੀੜੀਆ ਕਰਦੇ ਹਨ

  • @AvtarSingh-gs1si
    @AvtarSingh-gs1si 5 місяців тому

    ਜਸਪਾਲ ਜੀ ਵੀਡੀਓ ਤਾ ਤੁਸੀ ਪਾਉਂਦੇ ਹੀ ਰਹਿੰਦੇ ਹੋ ਜਦ ਕਾਂਗਰਸ ਸਰਕਾਰ ਵੇਲੇ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਲੋਕ ਮਾਰੇ ਗਏ ਮਾਸੂਮ ਬਚੇ ਵੀ ਮਾਰੇ ਗਏ ਸੀ ੲਇਸ ਇਸ ਸਬੰਧ ਵਿੱਚ ਤੁਸੀ ਕਦੋ ਵੀਡੀਓ ਪਾਈ ਤਰੀਕ ਦਸਿਓ ਜਰੂਰ ਦਸਿਓ ਮਾਸੂਮ ਬਚਿਆ ਦੀਆ ਰੂਹਾ ਅਸੀਸ ਦੇਣਗੀਆ ਜਸਪਾਲ ਸਿੰਘ ਨੂ

  • @harbanslal4428
    @harbanslal4428 5 місяців тому

    ਸਰਕਾਰ ਨੂੰ action लेना चाहिए

  • @MANMOHANSINGH-lz2bo
    @MANMOHANSINGH-lz2bo 5 місяців тому

    PMO ਨੂੰ ਟਵੀਟ ਕਰੋ

  • @mithigill6529
    @mithigill6529 5 місяців тому

    Salute aa jaspal Singh nijjar carry on but take care ji

  • @lakhwindersingh1832
    @lakhwindersingh1832 5 місяців тому +2

    ਲਖਵਿੰਦਰ ਸਭਰਾ ਸਭਰਾਉ

  • @gurlabhsingh8072
    @gurlabhsingh8072 5 місяців тому

    ਮਾੜਾ ਕੋਈ ਨਹੀਂ ਕਰ ਰਹੀਆਂ ਆਪ ਮਰਦੇ ਹਨ ਇਹ ਲੋਕ ਲਾਲਚੀ ਬਿਰਤੀ ਵਾਲੇ ਬਾਬਾ ਗੁਰੂ ਨਾਨਕ ਜੀ ਆਖਦੇ ਹਨ ਬੀਨ ਸੰਤੋਖ ਭੁੱਖਾ ਨਾ ਰੱਜੇ ਇਹ ਨਹੀਂ ਰੱਜ ਸਕਦੇ

  • @Kulbir-yw6nl
    @Kulbir-yw6nl 3 місяці тому

    Waheguru

  • @5aab65
    @5aab65 5 місяців тому +1

    Veer ji mera cousin dubai vich 1983 da reh reha, ouse ne menu 1991 vich dasiya si ke Middle East vich kade vi koi ladki na jave, mein 1999 to Facebook te post kardaa aa reha ke bhai punjabio bhul ke vi apniya ladkiya nu Dubai warge desha vich na paijoo, ladkiya diya izzata arabi shreaam loot rahe ਨੇ. Je mein punjab apne pind ya sauhre pind bandiya nu das da si ta moore jawaab aounda si, tusi bahrle lok kise nu agey bad de ni daikh sakde. A jawab si.

  • @gurlabhsingh8072
    @gurlabhsingh8072 5 місяців тому

    ਅਸਲ ਵਿੱਚ ਚੰਗੀ ਤਰ੍ਹਾਂ ਡਾਗ ਇਹਨਾਂ ਦੇ ਮਰਦਾ ਦੇ ਫਿਰਨੀ ਚਾਹੀਦੀ ਹੈ ਜਿੰਨਾਂ ਕੁੜੀਆਂ ਦੀ ਕਮਾਈ ਖਾਣ ਲਈ ਲਾਲਚ ਵਿੱਚ ਮਰੇ ਹਨ ਪੰਜਾਬੀ ਪਾਗਲ ਹੋ ਗਏ ਪੰਜਾਬ ਵਿੱਚ ਪੰਦਰਾ ਵੀਹ ਹਜ਼ਾਰ ਦਾ ਕੰਮ ਆਮ ਮਿੱਲ ਜਾਂਦਾ

  • @mommata7773
    @mommata7773 5 місяців тому

    Good job bai

  • @NirmalSingh-zr1ki
    @NirmalSingh-zr1ki 5 місяців тому

    Good job ❤❤❤

  • @Sandhuboy
    @Sandhuboy 5 місяців тому

    Good job bro 🎉❤

  • @sarbbrar4173
    @sarbbrar4173 5 місяців тому

    So Sad 😭

  • @blocksingh8216
    @blocksingh8216 5 місяців тому +1

    Shame on indian agents who is greedy for money.

  • @harbhjansingh3653
    @harbhjansingh3653 5 місяців тому

    Very sad news ji

  • @sohansinghsandhu4025
    @sohansinghsandhu4025 5 місяців тому

    ਜਸਪਾਲ ਸਿੰਘ ਨਿੱਝਰ ਜੀ ਤੁਸੀਂ ਸੰਤ ਸੀਚੇਵਾਲ ਜੀ ਨਾਲ ਸੰਪਰਕ ਕਰੋ ਜਰੂਰ ਉਹ ਜਲਦੀ ਹਲ ਜਰੂਰ ਕਰ ਦੇਣ ਗੇ ।

    • @big--brain4231
      @big--brain4231 5 місяців тому

      ਸੀਚੇਵਾਲ ਦਾ ਨੰਬਰ ਭੇਜੋ।

  • @parminderpanesar600
    @parminderpanesar600 5 місяців тому

    Please stay where you are. Don't take this kind of step, being greedy, free or whatever. Agents are harmful crooks.

  • @kulwindersingh3912
    @kulwindersingh3912 5 місяців тому

    Lokk jaandey chaa naal...othe ja ke fass jaandey....paisey sarkaar visey de laindi....worker mazboor hai...

  • @SatnamSingh-zk4ce
    @SatnamSingh-zk4ce 5 місяців тому

    So sad 🙏

  • @AjitSingh-pg2zk
    @AjitSingh-pg2zk 5 місяців тому

    Khehira mann bhand ramuwalia

  • @Panjab5ab
    @Panjab5ab 5 місяців тому

    BHAI KANHAIYA HUMANITARIAN AID
    Walya ne 100 200 kury shadi a

  • @jujhar25ify
    @jujhar25ify 5 місяців тому

    J hun vee koyi kudi bewkoof bn rahi hai ta os da kuj nahi ho sakda. Hun ta awareness bahut tey fir vee khoo vich shaal maardiyan hn.

  • @realsujansingh
    @realsujansingh 5 місяців тому

    Ithe berujgaari taa ght pr saade pnjabi munde kuriyaa km krnaa hee nhi chahunde je UP Bihar Te MP de lok pb vich km kr skde te chngaa jiwan jee skde taa saade pbi munde kuriyaa kio agenta thgga de jaal vich jaan bujh ke fsde aa

  • @thepunjabtimes29
    @thepunjabtimes29 5 місяців тому

    Bjp daa supporter aa eh bandaa call te baithaa votaan bhaaldas BJP nu

  • @Kkk19649
    @Kkk19649 5 місяців тому +2

    ਕੰਟਰੈਕਟ ਕੀਤਾ ਹੋਵੇਗਾ 2-4 ਸਾਲ ਦਾ। ਇਸ ਕਰਕੇ ਓਹ ਵਾਪਿਸ ਨਹੀਂ ਆਉਣ ਦਿੰਦੇ ਹੋਣਗੇ।

  • @Panjab5ab
    @Panjab5ab 5 місяців тому

    BHAI KANHAIYA HUMANITARIAN AID nu call karo free ghar pochan ga