veer ji sare police vale galt ni hunde .manya K kush log galt hunde aa .o sirf police ch he ni baki mehkamya ch v hunde aa .pr asi sarya nu ik category vich ni rakh sakde.
Bahut vdia veer ji parmatma tuhanu hor trki devan. Jekar sab punjab police wale tuhade wargi soch rakhn ta desh da kina sudhaar ho javega.phir v tusi apne dept.di shvi nu bahut sohna bnaya a jo ki Kafi bdnam ho chuki a kujh galt bandiya krke.😇😇💐💐
ਬਹੁਤ ਧੰਨਵਾਦ ਜੀ
ਬਹੁਤ ਵਧੀਆ ਵਿਚਾਰ ਹਨ ਜੀ ਵੀਰ ਜੀਆਂ ਦੇ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਜੇਕਰ ਤੁਹਾਡੇ ਵਰਗੀ ਸੋਚ ਸਾਰੇ ਪੁਲਿਸ ਮੁਲਾਜ਼ਮ ਹੋ ਜਾਣ ਤਾਂ ਦੁਨੀਆਂ ਪੁਲਿਸ ਦੀ ਵੀ ਰੱਬ ਵਾਂਗ ਪੂਜਣ ਲੱਗ ਪੈਣਗੇ,,, ਇਸ ਵੀਰ ਨੂੰ ਦਿਲੋਂ ਸਲੂਟ ਕਰਦੇ ਹਾਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਹੋਰ ਤਰੱਕੀ ਬਖਸ਼ਣ
ਪਰਮਾਤਮਾ ਤੁਹਾਡੀ ਉਮਰ 500 ਸਾਲ ਤੋਂ ਵੀ ਜਿਆਦਾ ਲੰਬੀ ਕਰੇ ਮੇਰੇ ਵੀਰ ਤੈਨੂੰ ਤੱਤੀ ਵਾਅ ਨਾ ਲਗੇ ਪਰਮਾਤਮਾ ਕਰੇ ਕਿਤੇ ਤੁਸੀਂ s s p ਬਣ ਜਾਉ ਤੁਸੀਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕਦੇ ਹੋ
ਜਿਵੇਂ ਪਟਿਆਲੇ ਬੇਰੋਜ਼ਗਾਰ ਟੀਚਰਾਂ ਨਾਲ ਕਰਦੀ ਅਾ ਪੁਲੀਸ , ਨਵੇਂ ਭਰਤੀ ਹੋਣ ਆਲੇ ਵੀ ਇਹੋ ਕਰਨਗੇ,ਇਹ ਮਹਿਕਮੇ ਦੀ ਔਲਾਦ ਕਦੇ ਵੀ ਚੰਗੀ ਨੀ ਨਿਕਲ ਸਕਦੀ, ਬਾਕੀ ਕਮੈਟ ਪੜਨ ਆਲਿਆ ਨੂੰ ਆਪਣੇ ਆਲੇ ਦੁਆਲੇ ਦਾ ਪਤਾ ਹੀ ਹੋਈ
As
veer ji sare police vale galt ni hunde .manya K kush log galt hunde aa .o sirf police ch he ni baki mehkamya ch v hunde aa .pr asi sarya nu ik category vich ni rakh sakde.
@@charnjitkaur4633 ਇਕੱਲਾ ਮੈ ਨੀ ਗਲਤ ਕਹਿ ਰਿਹਾ ਜੀ ਤੁਸੀੰ ਆਪ ਹੀ ਆਪਣਾ ਆਲਾ ਦੁਆਲਾ ਦੇਖ ਲਿਓ, ਮੇਰੇ ਦੋਸਤ ਨੇ ਈਟੀਟੀ ਅਧਿਆਪਕ ਦਾ ਕੋਰਸ ਕੀਤਾ ਹੈ ਜਦ ਉਹ ਪਟਿਆਲੇ ਵਿਰੋਧ ਕਰਨ ਗਏ ਤਾਂ ਉਸਦੇ ਹੀ ਪਿਤਾ ਜਿਸਦੀ ਡਿਊਟੀ ਧਰਨਾ ਰੋਕਣ ਚ ਸੀ, ਪਿਤਾ ਵੱਲੋਂ ਹੀ ਪੁੱਤ ਤੇ ਲਾਠੀਚਾਰਜ ਕੀਤਾ ਗਿਆ, ਮਾਸਕ ਲੱਗੇ ਕਾਰਨ ਆਪਣੇ ਪੁੱਤਰ ਦੀ ਪਛਾਣ ਨੀ ਆਈ
ਹੁਣ ਮੇਰਾ ਮਿੱਤਰ ਕਹਿੰਦਾ ਕਿ ਜਦ ਤੱਕ ਉਸਦਾ ਪਿਤਾ ਪੁਲਿਸ ਦੀ ਨੌਕਰੀ ਨਹੀਂ ਛੱਡ ਦਿੰਦਾ ਉਸਦਾ ਕੋਈ ਰਿਸ਼ਤਾ ਨਹੀਂ, ਪੁੱਤਰ ਦਾ ਮੰਨਣਾ ਕਿ ਉਸਦੇ ਪਿਤਾ ਦੁਆਰਾ ਲੋਕਾਂ ਉੱਪਰ ਕੀਤਾ ਤਸ਼ੱਦਦ ਪੁੱਤਰ ਉੱਪਰ ਹੀ ਵਾਪਿਸ ਹੋ ਰਿਹਾ
@@charnjitkaur4633 ਜੇ ਇਕੱਲਾ ਪੁਲੀਸ ਮਹਿਕਮਾ ਹੀ ਸਹੀ ਹੁੰਦਾ ਤਾਂ ਹੋਰ ਕੋਈ ਵੀ ਮਹਿਕਮਾ ਗਲਤੀ ਕਰਨ ਤੋਂ ਡਰਦਾ, ਪਰ ਇਹ ਪੁਲਸਵਾਲੇ ਤਕੜੇ ਤੋਂ ਡਰਦੇ ਅਾ, ਪੈਸਾ ਦੇਣ ਆਲਿਆ ਨੂੰ ਕੁਛ ਨੀ ਕਹਿੰਦੇ, ਕੋਈ ਗਰੀਬ ਨੂੰ ਥਾਣੇ ਕੰਮ ਪੈਜੇ ਤਾਂ ਪੈਸੇ ਮੰਗਦੇ ਅਾ, ਤਕੜੇ ਨਸ਼ਾ ਤਸਕਰਾਂ ਤੋਂ ਡਰਦੇ ਅਾ, ਗਰੀਬਾਂ ਤੇ ਝੂਠੇ ਪਰਚੇ ਕਰਦੇ ਅਾ
Love you sir
ਰੱਬ ਤੰਦਰੁਸਤੀ ਬਖਸ਼ੇ ਤਹਾਨੂੰ 🙏🙏🙏🙏🙏
ਵਾਹਿਗੁਰੂ ਜੀ , ਪਹਿਲੇ ਪੁਲਿਸ ਵਾਲੇ ਵੀਰ ਜੀ ਦੇਖੇ ਜੋ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਬੀਤੇ ਔਖੇ ਵੇਲੇ ਬਾਰੇ ਲੋਕਾਂ ਨੂੰ ਦੱਸ ਰਹੇ ਹੈ, ਨਹੀਂ ਤਾਂ ਇਹ ਵਰਦੀ ਪਾ ਕੇ ਤਾਂ ਲੋਕ ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਜਾਂਦੇ।
Sir very very thanks ਪ੍ਰਮਾਤਮਾ ਤੁਹਾਨੂੰ ਬਹੁਤ ਸਾਰੀਆ ਤਰੱਕੀਆ ਬਖਸ਼ੇ,ਦਿਲੋ ਸਲੂਟ ਏ ਸਰ
ਵਾਹਿਗੁਰੂ ਜੀ ਹਮੇਸ਼ਾਂ ਖ਼ੁਸ ਰਖੇ ਤੁਹਾਨੂੰ ਬਹੁਤ ਵਧੀਆ ਕੰਮ ਕਰ ਰਿਹਾ ਵੀਰਾ 👌🙏
ਸਦਕੇ ਜਾਵਾਂ ਸ਼ੇਰ ਜਵਾਨਾਂ,
Es trha da officer 100000 bad ik aanda hai oh eh officer hai waheguru Mehr Kare
Lggu tm y 3 mhine ghto ghtt
ਜਿਹੜਾ ਬੰਦਾ ਮੇਹਨਤ ਕਰਦਾ ਉਹ ਜਰੂਰ ਭਰਤੀ ਹੋਊ, ਪਰ ਵੀਰੇ ਜਦੋਂ ਪੇਪਰ ਹੋਇਆ ਰਿਸ਼ਵਤ ਤੇ ਸਿਫਾਰਿਸ਼ ਤਾਂ ਜਰੂਰ ਚੱਲੂ, ਜੇ ਪੇਪਰ ਨਾ ਰੱਖਿਆ, ਫੇਰ ਵੀ ਵਿਚਾਰੇ ਛੋਟੇ ਕੱਦ ਆਲਿਆ ਨੂੰ ਮਾਰ ਪਉ, ਕਿਉ ਕਿ ਇਕੱਲੇ ਕੱਦ ਨਾਲ ਹੀ ਕੋਈ ਯੋਗ ਨੀ ਬਣ ਜਾਂਦਾ , ਏਥੇ ਸਰਕਾਰੀ ਨੌਕਰੀ ਬਸ ਸਿਰਫ ਤੁੱਕਾ
Very nice ❤️ veera 🙏 god Bless you ❤️
Sir ji tuhade wrge police officra kr k hi saade wrge mehnat krn wale bachiya nu hosla milda aw thakyou sir ji te sir gurv aw tuhade te 😊
ਵੀਰ ਜੀ ਦੇ ਵਿਚਾਰ ਜਰੂਰ ਸੁਣੋ ਜੀ ਜ਼ਿੰਦਾਬਾਦ ਬਹੁਤ ਵਧੀਆ ਵਿਚਾਰ ਹਨ ਗੋਂਡ ਭਲਾ ਕਰੇ
ਵੀਰ ਪੋਲੀਸ िਵਚ ਤਾ ਹੋ िਗਅਾ ਵਧਾਈਅਾ ਹੋਣ ਬਾਈ ਨੂੰ ਪਰ ਵੀਰ िਰਸਵਤ ਨਾ ਲਈ ਕਦੇ ਪੈਸੇ ਵਾਲੇ ਤੋ ਪੈਸੇ ਖਾ ਕੇ िਕਸੇ ਗਰੀਬ ਤੇ ਹॅਥ ਨਾ ਚॅਕੀ ਕਦੇ िਕਸੇ िਨਰਦੋਸੇ ਬੰਦੇ ਤੇ ਕੋਈ ਝੂਠਾ ਪਰਚਾ ਨਾ ਦੇਵੀ
ਪੰਜਾਬ ਪੁਲਿਸ ਦਾ ਕਰਮ ਚਾਰੀ ਭਾਈ ਲਾਲੋ ਜੀ ਦਾ ਪੁਤਰ ਜੋ ਕੇ ਕਿਰਤ ਦੇ ਸਿਰ ਤੇ ਅਜ ਕਾਮ ਯਾਂ ਹੋ ਗਿਆ ਏ ਸਰ ਜੀ ਦੇ ਉਦਮ ਨੂੰ ਲੜ ਯੂ ਟਰਾਲੀ ਭਰ ਕੇ
🙏🙏
Bai ah jagwinder Singh a facebook te search kr ke vekh
Sir PLZZ hamari request hai sb police walo ko apne jaisa imandaar bna do
ਪੰਜਾਬ ਪੁਲਸ ਦਾ ਅਕਸ ਬਹੁਤ ਵਿਗੜ ਚੁੱਕਾ ਬਾਹਰਲੇ ਮੁਲਖਾ "ਚ ਪੁਲਸ ਦੇਖਕੇ ਲੋਕ ਖੁਸ਼ ਹੋ ਜਾਦੇ ਕੇ ਬਚ ਗੲੇ ਹੁਣ ਪੁਲਸ ਅਾ ਕੋੲੀ ਖਤਰਾ ਨੀ ਤੇ ੲਿਥੇ ੳੁਲਟ ਅਾ ਪੁਲਸ ਦੇਖਦੇ ਸਾਰ ਮੂੰਹੋ ਨਿਕਲਦਾ ਓੲੇ ਮਰ ਗੲੇ ਅੱਗੇ ਪੁਲਸ ਖੜੀ ਓ ਹੁਣ ਨੀ ਸੁੱਕਾ ਛੱਡਣਾ ੲਿਹਨਾ ਤੇ ਬੰਦਾ ਸਗੋ ਘਬਰਾ ਜਾਦਾ 😂😂
Satsri Akal G ki Hal A
Hor Sanao ki jindagi chaldi A
Te tuhada privaar thik A
Waheguru tuhada bhalla kare
Sadda sukhi Raho .
Very good job
Sach Dasan Lai Danvad
God bless you🙏🙏🙏
ਕੋਈ ਵੀਰ ਦਸੇਗਾ ਕਿ ਫੋਰਮ ਕਦੋਂ ਨਿਕਲਣਗੇ 🙏🙏
In last of april or fst week of may
@@shayerkishayeri9217 may vich ta ni aande..june tk umeed rakho
ਵੀਰ ਜੀ, ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ਨ , ਧੰਨਵਾਦ ਜੀ
Thxx paji
Proud of this police officer. God bless him. Wish evey police man and woman is like him.
👍👍👍🙏👋thank you
God bless you sir🙏
Thanks sir wmk 👏👏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿੱਦਾਬਦ
ਪਜਾਬ ਪੁਲਿਸ 😍😍😍😍😍😍😍😍😍😍😍😍😍😍😍😍😍😍😍
I salute you sir
Nice soch
Sir Bahot Wadi Soch de Malik hai waheguru hamehaa tarikiyaa Bakshe ehna nu
ਸ਼ੀ੍ ਮਾਨ ਜੀ, 2016ਦੀ ਪੁਲਿਸ ਭਰਤੀ ਦੌਰਾਨ ਜਿੰਨਾ ਦਾ ਹਾਈਕੋਰਟ ਕੇਸ ਚੱਲ ਰਿਹਾ ਉਨ੍ਹਾਂ ਬਾਰੇ ਵੀ ਜਾਣਕਾਰੀ ਨਸਰ ਕਰੋ,
ਦਿਲੌ ਸਲੂਟ ਆ ਤਹਾਨੂੰ ਸਰ 😍
Waheguru mehar kre
God bless you bro tuc hamesha khush raho tuhanu rab hamesha tuhadi rakhi kare
Waheguru tuhanu kush rkhe
Thanks sir ji
Love you bro Punjab police tuhade jaihe brother di rabb umer Lambi Kre👍
Daily Post Punjabi Channel Zindabad Chowdhury Rakesh Tikait Zindabad जय जबान जय किसान जय भीम जय भारत भारतीय किसान मजदूर एकता यूनियन जिंदाबाद
❤️❤️❤️❤️❤️❤️❤️❤️
Very.verythanks
Bahut vdia veer ji parmatma tuhanu hor trki devan. Jekar sab punjab police wale tuhade wargi soch rakhn ta desh da kina sudhaar ho javega.phir v tusi apne dept.di shvi nu bahut sohna bnaya a jo ki Kafi bdnam ho chuki a kujh galt bandiya krke.😇😇💐💐
Good sir
Baba Nanak mehar kre veer g tuhade te
Rab Kare Thodi lambi Umra Hoga Asi Sahab Jay Hind
Very good srr
Right aa sir ji
Saliute a Sir Ji
ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ🙏🙏
God bless you sir...... parmatma tuhanu hamesha khush rakhe 🙏🙏🙏
Good ਵੀਰ ਜੀ ਪੰਜਾਬ pp
Good y ਜਿਉਂਦਾ reh
Proud of you brother.. Waheguru meher krn...... 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
good veera
Respect ✊
Thank you sir
ਸਭ ਕੁਝ ਚਲਦਾ
God bless you dear brother
Great ji
You are the best sir
ਭੋਲੀਆਂ ਗੱਲਾਂ ਕਰਦੈ 22 ਇਹ ਹਿੰਦੁਸਤਾਨ ਆ ਇਥੇ ਸਭ ਚਲਦਾ
Sahi gal aa y
So very nice video
💓💓
Very emotional statement
Waheguru tuhada bhalla kare
Ur Role model for new generation
Satsri Akal G
To all of u
Be happy and healthy.
Thanku sir ji
Bahut vadia laga ser g tuhadi gla sun k waheguru ji tenu hamesha taraki bakshe 👏👏
Waheguru ji 💕🙏 mehar kare 💞🙏🙏
Salute aa Sir thono sachio👍🏻waheguru thono lambhi umer bkhshe🙏🏻🙏🏻
💞💞💞
🙏🙏🙏🙏🙏🙏🙏
You are very very nice and honest.God bless you veer g
ਰਿਸ਼ਵਤ ਤੋਂ ਬਿਨਾਂ ਸਰਕਾਰੀ ਕੰਮ ਹੋਣਾ ਮੁਸ਼ਕਲ ਐ,
Right veer
Ryt
Wonderful sir ji
Very nice Sir
Good sir🔥
Waheguru humehsa chardikla bakhse tuhanu 🙏 sir g gbu always stay happy nd healthy always 😊
Police man ਜੀ ਕੀ ਤੁਸੀ ਸੱਚ ਬੋਲਦੇ ਕੋਈ ਇੱਕ ਭੱਠੇ ਵਾਲੇ ਦੇ ਪੁੱਤਰ ਨੂੰ10000 ਵਿੱਚ ਇੱਕ ਨੂੰ ਨੌਕਰੀ ਮਿਲ ਜਾਵੇ ਆਪ ਜੀ ਨੂੰ ਸਲਾਮ
Good veer ji
Sir you are real hero
V good
Salute sirrr ji ❤️🙏
Weldone bro
Very good msg
brilliant sir ji bahut vadia message dita tusi
aa asli police wala.......salute
Tuci bhut imandaar ho sir tahi ik +2police vala M.a b.ed teacher nu kutde ho hna vse b police ch koi imandaar bnda shyed ho Hove
Bhut vadia salute aa 22 nu
Waheguru ji mehr karn
Sat Shri Akal Ji Great Job Keep It Up I Salute To You Asi Saab Thanks Ji
Thanks bro
Salute a sir tuhade soch nu
Salute aa Veer g thodi soch nu god bless u
Gbu sir
Gud sachai dasi gud
Sir love u
Thx sir
Sir asi jaswinder singh nu mera salam.
right
Sir wehaguru tanu hemasha kush rakha 🙏
🙏 waheguru ji 🙏 gud punjab police 🚓