200 ਸਾਲ ਤੋਂ ਇਥੇ ਵੱਸਦੇ ਅਸਾਮ 'ਚ ਸਿੱਖ - ਬਰਕੋਲਾ ਪਿੰਡ | ਰੂਟ ਬਦਲ ਗਿਆ । Barkola | Assam | North East 20

Поділитися
Вставка
  • Опубліковано 7 вер 2024
  • Google Location : goo.gl/maps/bi...
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

КОМЕНТАРІ • 306

  • @RajinderSingh-jq7hp
    @RajinderSingh-jq7hp 2 роки тому +11

    ਖਾਲਸਾ ਜੀ ਤੁਹਾਡੇ ਨਾਲ ਘੁੰਮ ਕੇ ਬਹੁਤ ਆਨੰਦ ਆ ਰਹੇਆ ਹੈ ਜੀ, ਤੁਹਾਡਾ ਅਤੇ ਤੁਹਾਡੀ ਟੀਮ ਦਾ ਬਹੁਤ ਧੰਨਵਾਦ ਜੀ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagjitsingh816
    @jagjitsingh816 2 роки тому +12

    ਨਿਸ਼ਾਨ ਸਿੰਘ ਜੀ ਦਿਲ ਖੁਸ਼ ਕਰ ਦਿੱਤਾ ਜੇ, ਬਹੂਤ ਜਿਆਦਾ ਪ੍ਰੇਮ ਇਹਨਾਂ ਸੰਗਤਾਂ ਨੂੰ, ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ

  • @gurvindersinghbawasran3336
    @gurvindersinghbawasran3336 Рік тому +2

    ਭਾਈ ਸਾਹਿਬ ਜੀ ਸਾਨੂੰ ਓਹਨਾਂ ਜਗ੍ਹਾ ਦੇ ਦਰਸ਼ਨ ਕਰਵਾ ਦਿੰਦੇ ਹੋ ਜਿੱਥੇ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਦੇਖਣਾ ਵੀ ਬਹੁਤ ਵੱਡੀ ਗੱਲ ਹੈ 🙏🏻❤️

  • @NirmalSingh-jk6md
    @NirmalSingh-jk6md 2 роки тому +8

    Sardar ਨਿਸ਼ਾਨ ਸਿੰਘ ਜੀ ਦਿਲ ਖੁਸ਼ ਕਰ ਦਿੱਤਾ ਜੇ, ਬਹੂਤ ਜਿਆਦਾ ਪ੍ਰੇਮ ਇਹਨਾਂ ਸੰਗਤਾਂ ਨੂੰ, ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ

  • @A1_pagdi1313
    @A1_pagdi1313 2 роки тому +28

    ਵੀਰ ਜੀ ਤੁਸੀਂ ਬਹੁਤ ਵਧੀਆ ਦਰਸ਼ਨ ਕਰਾਉਂਦੇ ਹੋ ਜੀ ਜੋ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਬਹੁਤ ਬਹੁਤ ਧੰਨਵਾਦ ਵੀਰ ਜੀ 🙏👏❤️👍👌😂

    • @manpreetsinghgh4860
      @manpreetsinghgh4860 2 роки тому

      888ìi

    • @VickySingh-jv8kf
      @VickySingh-jv8kf 2 роки тому

      @@manpreetsinghgh4860 3

    • @ashmikadhillon2407
      @ashmikadhillon2407 2 роки тому

      @@manpreetsinghgh4860 qqqqqqq

    • @janakkumar3275
      @janakkumar3275 Рік тому

      Satnaam shre wahyguru ji.......singh sahib nisshan singh ji.... nanik-guru gobind singh ji ny aap thuhadi duty lagai hy bahut he bahga waly ho aap........... wahyguru kirpa kary....bahut he vadia uprala hy ji..

  • @GurwinderSingh-zi4fd
    @GurwinderSingh-zi4fd 2 роки тому +8

    ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜੀ ਜੋ ਇਥੇ ਰਹਿ ਗਏ ਸਨ, ਉਨ੍ਹਾਂ ਦਾ ਬਾਗ ਪਰਵਾਰ ਹੈ,,ਬਾਬਾ ਜੀ ਇਥੇ ਪੰਜਾਬ ਤੋਂ ਕਈ ਸਿੰਘ ਆਏ,ਸਨ ਇਨ੍ਹਾਂ ਨੂੰ ਪੰਜਾਬੀ ਸਿਖਾਉਣ, ਉਨ੍ਹਾਂ ਨੂੰ ਵੀ ਮਿਲ ਕੇ ਆਉਣਾ ਜੀ

  • @dineshsinghyadav9760
    @dineshsinghyadav9760 2 роки тому +6

    Bhai sahab …. Tusi sare Punjabi bahut great ho .. lot of respect and love from UP farmer 🙏🏻

  • @DAVINDERSINGH-uq9bt
    @DAVINDERSINGH-uq9bt 2 роки тому +3

    ਵਾਹਿਗੁਰੂ ਵਾਹਿਗੁਰੂ ਜੀੳ🌹🌹🙏🏼🙏🏼

  • @pashminderkaur9947
    @pashminderkaur9947 2 роки тому +2

    ਵਾਹਿਗੁਰੂ ਧੰਨ ਆਪ ਦੀ ਸਿੱਖੀ

  • @jpsinghphull6713
    @jpsinghphull6713 2 роки тому +2

    ਆਪ ਜੀ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਕਿ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਉਦੇ ਹੋ। ਵਾਹਿਗੁਰੂ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ🙏🙏🙏

  • @singhrana6672
    @singhrana6672 2 роки тому +9

    Veer ji, you are doing a spiritual job... As Guru Gobind Singh ji said, Aage awat Singh jo pahwe, Waheguru ji ki Fahteh Bulawe... I felt very Happy to see you, I am living in Frankfurt, Germany since 1981 and felt very Sad to see that, when in Frankfurt Sikhs fighting with Sikhs with each other only for their's Egos... Ahnkar.

  • @Manvindergrewal2107
    @Manvindergrewal2107 2 роки тому +1

    ਬਹੁਤ ਵਧੀਆ ਜੀ ਗੁਰੂ ਸਾਹਿਬ ਆਪ ਜੀ ਨੂੰ ਸਦਾ ਚੜਦੀਕਲਾ ਚ ਰੱਖਣ🙏

  • @joshimukul6467
    @joshimukul6467 2 роки тому +5

    Guru Nanak Dev ji Ang sang hai ❤️❤️❤️❤️❤️ I love All 10 Gurus very much 😁🙏❤️🙏🙏🙏🙏🙏

  • @parmjitkaur1967
    @parmjitkaur1967 2 роки тому +1

    ਘਰ ਬੈਠਿਆਂ ਨੂੰ ਹੀ ਬਹੁਤ ਵਧੀਆ ਜਾਣਕਾਰੀ ਆਪਣੇ ਦੇਸ਼ ਬਾਰੇ ਦੇ ਰਹੇ ਹੋ ਧੰਨਵਾਦ ਜੀ
    ਹਰ ਕੋਈ ਤੇ ਨਹੀਂ ਜਾ ਸਕਦਾ ਪਰ ਫੋਨ ਰਾਹੀਂ ਦਰਸ਼ਨ ਕਰ ਸਕਦਾ

  • @mafiasaini4030
    @mafiasaini4030 2 роки тому +3

    ਸੱਤ ਸ਼੍ਰੀ ਆਕਾਲ ਵੀਰ ਜੀ ਤੁਸੀਂ ਧਾਰਮਿਕ ਜਗ੍ਹਾ ਵੀ ਦਿਖਾਉਂਦੇ ਹਨ ਅਤੇ ਨਾਮ ਵੀ ਜਪਾਉਂਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurnamkaurdulat3883
    @gurnamkaurdulat3883 2 роки тому +2

    ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ।

  • @RanjitKaur-me8hi
    @RanjitKaur-me8hi 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਭਾਈ ਸਾਹਿਬ ਜੀ ਤੁਸੀਂ ਸਭ ਜਗ੍ਹਾ ਦੇ ਦਰਸ਼ਨ ਕਰਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ

  • @sammisinghsuperstar
    @sammisinghsuperstar 2 роки тому +4

    Veerji.. Borkola ae bahoot hi important Sikh history wala pind hai ji. Jithe sab toh vadh sikhan di abaadi rehandi hai ji.
    Ena vicho ik Shaheed hoye ney jina ne 1983 vich itthe de Assam Andolan vich apni Shaheedi pai si, jo han #SHAHEED_CHANDAN_SINGH JI.

  • @angrej.singh7238
    @angrej.singh7238 2 роки тому +2

    Bahut Sohni video

  • @nssingh4968
    @nssingh4968 2 роки тому +1

    Dhan ho tusi Singh sahib ji dhan asam de Sikh wahuguru ji mehar kario

  • @sukhbirsingh54682
    @sukhbirsingh54682 2 роки тому +2

    Great Ji great ਵਾਹਿਗੁਰੂ ਅਜਿਹੀ information ਵੋਖਣ ਨੂੰ ਪਹਿਲੀ ਵਾਰ ਮਿਲੀ ਹ

  • @parshotamsinghhans6632
    @parshotamsinghhans6632 2 роки тому +1

    Baba ji tusi buht great ho, dhan ho tusi jo sanu sab nu ghar bhaitheya nu sab jgah de darshan karwaunde oh

  • @tarloksinghpunia7888
    @tarloksinghpunia7888 2 роки тому +2

    ਬਹੂਤ ਵਧਿਆ ਲਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ

    • @tarloksinghpunia7888
      @tarloksinghpunia7888 2 роки тому

      ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ

  • @narinderkaur3868
    @narinderkaur3868 2 роки тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏ਵਾਹਿਗੁਰੂ ਜੀ ਕਿਰਪਾ ਕਰਨ ਧੰਨਵਾਦ

  • @amarjitsinghmavi5084
    @amarjitsinghmavi5084 2 роки тому

    ਖਾਲਸਾ ਜੀ
    ਬਹੁਤ ਵਧੀਆ Video ਹੈ ਜੀ
    ਆਸਾਮ ਦੇ ਸਿੰਘਾਂ ਦੇ ਦਰਸ਼ਨ ਕਰਵਾਏ।

  • @amanlavi1
    @amanlavi1 2 роки тому +3

    ਇਨ ਗਰੀਬ ਸਿਖਨ ਕੋ ਦਿਊਂ ਪਾਤਸ਼ਾਹੀ || ਯਹ ਯਾਦ ਰਖੇਂ ਹਮਰੀ ਗੁਰਿਆਈ |

  • @HarminderSingh-zi5vg
    @HarminderSingh-zi5vg 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @amrindersingh9685
    @amrindersingh9685 2 роки тому +1

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @jagdeepgrewal9381
    @jagdeepgrewal9381 Рік тому +1

    ਜਿੱਥੇ ਜਿੱਥੇ ਤੁਸੀ ਜਾਂਦੇ ਓ ਓਥੇ ਹਰ ਕੋਈ ਇਕ ਪੰਜਾਬੀ ਜਾਵੇ ਤਾ ਜੌ ਓਹਨਾ ਨੂੰ ਪੜ੍ਹਾਈ ਕਰਾ ਸਕੇ

  • @gursewaksingh8299
    @gursewaksingh8299 2 роки тому +2

    Waheguru ji veer nishan singh ji app nu charhdikala te
    tandrusti bakhshan, app ji di kirpA sadka hi asi ghar baithey assami sikh pariwaran dey darshan karkey. Bahut meharbani ji.

  • @avtarsingh9667
    @avtarsingh9667 2 роки тому

    Bohat khushi hoee jd pyaare jehe bacche ne fateh bulaee.
    Pind de sikha nu vekh k khushi de hanzoo aon lagge ne.

  • @atmasingh6751
    @atmasingh6751 2 роки тому +3

    Thanks for your all teams and also for Veer Ji who have wash your vehicle with great courage and passion

  • @suchasingh6968
    @suchasingh6968 2 роки тому +1

    Bht chnga lgda bhai saab tuhadiya videos dkh k,kise jagah,pal ya koi feeling nu jive tusi gurmat anusar drsaunde ho bda vdiya lgda hai🙏🏻🙏🏻
    Shri guru nanak saab meher bnayi rkhn🙏🏻🙏🏻

  • @dilbagpannu4487
    @dilbagpannu4487 2 роки тому +1

    I was near Dibrugarh Airport station I never knew that people of Punjab are living in Lumding after listening the name of Lumding I remember my old time when I was hardly 25 years old today I am 78

  • @JasveerSingh-ji4sl
    @JasveerSingh-ji4sl 2 роки тому +2

    ਧੰਨ ਸਿੱਖੀ ਧੰਨ ਗੁਰੂ ਪਿਆਰੇ 🙏

  • @SukhdevSingh-wr4yx
    @SukhdevSingh-wr4yx 2 роки тому +1

    Bahut vdhia lggi vedio khalsa g,Dil Khush hoyea specialy Sikh parivaara nu Dekh Kar,sache paatshah ji mehar bnaai rakhn ehna sb te hmesha, tandrusti bakhshn sb nu,chardi kala Ch rakhn ehna nu🙏🙏🙏🙏🙏

  • @raghubirsingh2961
    @raghubirsingh2961 2 роки тому +1

    ਧੰਨਵਾਦ ਬਰਕੋਲਾ ਪਹੁੰਚਣ ਤੇ

  • @baldevsingh2740
    @baldevsingh2740 2 роки тому +1

    Veer nishan Singh ji ap wakeya hi guru de sikha de nishan lab ke loka nu dikhande ho waheguru ji ap par mehar kare jo baba makhan shah ji da Roll niba Rahe ho thx.bro

  • @PUNJABKING786
    @PUNJABKING786 2 роки тому +1

    ਵਾਹਿਗੁਰੂ ਜੀ ਆਪ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ
    🙏

  • @simrat_singh8118
    @simrat_singh8118 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @niranjansinghjhinjer1370
    @niranjansinghjhinjer1370 2 роки тому +1

    Bot Bot meharbaani Khalsa ji 🙏
    Maharaj Chardikla Bakhshey ji

  • @JaswinderKaur-uz7om
    @JaswinderKaur-uz7om 2 роки тому

    ਬਹੁਤ ਵਧੀਆ ਵੀਰ ਜੀ । ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ੇ।

  • @nirbhaisingh8894
    @nirbhaisingh8894 2 роки тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @poonambrar9482
    @poonambrar9482 2 роки тому +1

    When ever you travel like this , always carry fruits and chocolates for our young small kids....🙏🙏

  • @ShamsherSingh-gj3ji
    @ShamsherSingh-gj3ji 2 роки тому

    BAHUT wadiya uprala hai veer jiunde vasde raho think you

  • @satinderkaurbatth863
    @satinderkaurbatth863 Рік тому

    Thnx a lot for showing us the historical places of our guru sahib ji.

  • @jagdeepgrewal9381
    @jagdeepgrewal9381 Рік тому +1

    Ta ਜੌ ਉਹ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣ

  • @tarlochansinghpanesar692
    @tarlochansinghpanesar692 2 роки тому

    Very very nice vedeo make more such type of vedeos thanks. Vahe guru ji ka khalsa vahe guru ji ki fateh.

  • @dilbagsingh9145
    @dilbagsingh9145 2 роки тому

    ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ
    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ।

  • @narinderheer5745
    @narinderheer5745 2 роки тому

    ਖਾਲਸਾ ਜੀ ਬਹੁਤ ਵਧੀਆ ਸਤਿ ਗੁਰੂ ਕਬੀਰ ਸਾਹਿਬ ਮਹਾਰਾਜ ਜੀ ਜੈ

  • @gurbhajankaur3281
    @gurbhajankaur3281 2 роки тому +1

    Waheguru ji 🙏🏻🌺🌺🙏🏻

  • @fatehacservice8151
    @fatehacservice8151 2 роки тому

    ਬੁਹਤ ਹੀ ਸੋਹਣਾ ਪਿੰਡ ਜੀ ਵਾਹਿਗੁਰੂ ਜੀ 🙏🙏

  • @RajwinderKaur-ty7dl
    @RajwinderKaur-ty7dl 2 роки тому

    ਬਹੁਤ ਵਧੀਆ ਹੈ ਜੀ

  • @waheguruharmaidaanfateh382
    @waheguruharmaidaanfateh382 2 роки тому

    Waheguru ji,,bot bot tanwad ji ,,sohni video bnan lai

  • @indiannorway
    @indiannorway 2 роки тому

    nice to see this video , han g sikhi ta punjab punjabiyat to uth guruya na sikhawa nu pura desh bharat ta kul duniya ch changiya sikhawa da parchar karna see, par afsos aasi kujh karna karan sikh nu sirf punjabiya da he dharam samaj laya , bahut khushi hoyi video wekh, may early 90s ch kafi bharat ghum wekhaya , punjabi mul da sikh har jagga wekhan nu milla par dekhan ch ta assam ch gair punjabi sikh jaroor milla san , wish u nice journey ahead bai

  • @gurcharansingh7094
    @gurcharansingh7094 2 роки тому

    ਬਹੁਤ ਬਹੁਤ ਧੰਨਵਾਦ ਵੀਰ ਜੀ।

  • @Uppal-ny5le
    @Uppal-ny5le 2 роки тому +4

    Waheguru ji

  • @suchasingh5202
    @suchasingh5202 2 роки тому

    Bahut vadhia gal bat jee 🙏🙏🙏🙏🙏🙏 faujia wangu tusi ve ghum rahe jee waheguru Chardi kala vich rakhe bahut vadhia a assemese sardar log Sikh kaum de rahe sada Chardi kala ex havildar SS Gill Amritsar Punjab

  • @parshotamsinghhans6632
    @parshotamsinghhans6632 2 роки тому +1

    Baba waheguru ji Tunu hamesha chardi klaa ch rakhe

  • @jspawaar675
    @jspawaar675 2 роки тому +1

    ਕੱਲ੍ਹ ਵਾਲੀ ਵੀਡੀਓ ਦਾ ਇੰਤਜ਼ਾਰ ਕਰਦੇ ਹਾਂ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @shawindersingh2536
    @shawindersingh2536 2 роки тому

    ਨਿਸ਼ਾਨ ਸਿੰਘ ਜੀ ਬਹੁਤ ਬਹੁਤ ਵਧੀਆ ਸੇਵਾ ਨਾ ਰਹੇ ਹੋ ਜੀ।

  • @ranjeetsinghsingh9248
    @ranjeetsinghsingh9248 2 роки тому

    ਵਾਹਿਗੁਰੂ ਜੀ ਮਹਿਰ ਕਰੇ

  • @jagdeepgrewal9381
    @jagdeepgrewal9381 Рік тому +1

    Baba ji eithe do ਲੋਕਾਂ ਨੂੰ ਪੰਜਾਬੀ ਦਾ ਗਿਆਨ ਦੇਣਾ ਸਾਡਾ ਧਰਮ ਆ ਕੋਈ ਉਪਰਾਲਾ ਕਰੋ ਬਾਬਾ ਜੀ

  • @satpaldadra4878
    @satpaldadra4878 2 роки тому

    Nishan Singh ji Bahut bahut Dhanbaad ji .Dekh ke Bahut man khush hunda tuhadian vedieos.🙏🏻🙏🏻

  • @Harsimrat_palette07
    @Harsimrat_palette07 2 роки тому +1

    Waheguru Ji Ka Khalsa Waheguru Ji Ki Fateh 🙏🙏 Bhai Sahib Ji....Very nice place..

  • @SandeepKaur-bq2rd
    @SandeepKaur-bq2rd 2 роки тому +1

    Waheguru g sab te mehar kro g

  • @kamalT001
    @kamalT001 2 роки тому

    🙏 thanks for sharing...your voice is soothing..dhan sikhi🙏

  • @jagdavsingh9760
    @jagdavsingh9760 2 роки тому

    ਬਹੁਤ ਹੀ ਉਤਮ ਗੁਰੂ ਫਤਹਿ ਬਖਸੇ

  • @sharanjitsinghgill7181
    @sharanjitsinghgill7181 2 роки тому

    Very nice g God bliss you brother

  • @kamaljeetdogra2159
    @kamaljeetdogra2159 2 роки тому +1

    Thanks for your travel videos. They are very good. Regards!!

  • @AvtarSingh-ee4cl
    @AvtarSingh-ee4cl 2 роки тому

    ਸਰੋਮਣੀ ਕਮੇਟੀ ਨੂੰ ਚਾਹੀਦਾ ਹੈ ਕੇ,ਜੋ ਬਿਹਾਰ,ਬੰਗਾਲ ਅਸਾਮ ਜਾ ਹੋਰ ਸਟੇਟਾ ਵਿੱਚ,ਪੰਜਾਬ ਤੋ ਦੂਰ,ਪਿੰਡ ਵਸੇ ਹਨ,ਸਿੱਖਾ ਦੇ,ੳੁਹਨਾ ਪਿੰਡਾ ਵਿੱਚ ਪੰਜਾਬੀ ਤੇ ਗੁਰਬਾਣੀ ਸਿਖਾਓੁਣ ਲੲੀ ਪਰਬੰਧ ਕਰਨੇ ਚਾਹੀਦੇ ਹਨ,,ਵਾਹਿਗੁਰੂ ਜੀ

  • @joshimukul6467
    @joshimukul6467 2 роки тому +1

    ਧੰਨ ਗੁਰੂ ਨਾਨਕ ਜੀ 🙏🙏🙏🙏❤️❤️❤️

  • @gurpreetbajwa9746
    @gurpreetbajwa9746 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ 🙏🏼🙏🏼

  • @jspawaar675
    @jspawaar675 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਇਸ ਬਰਕੋਲਾ ਪਿੰਡ ਦੇ ਦਰਸ਼ਨ ਕੁੱਝ ਕੁ ਦਿਨ ਪਹਿਲਾਂ ਸਾਇਕਲ ਯਾਤਰਾ ਵਾਲੇ ਘੁੱਦਾ ਸਿੰਘ ਨੇ ਵੀ ਕਰਵਾਏ ਸਨ ਜੀ।

  • @nirmalbhattinirmalbhatti490
    @nirmalbhattinirmalbhatti490 2 роки тому

    Khalsa je man kush ho giya je

  • @harjinderkaur6401
    @harjinderkaur6401 2 роки тому

    Bahoot wadhiya veer ji🙏🙏

  • @ramandeepkaur8161
    @ramandeepkaur8161 2 роки тому +1

    Waheguru g ka khalsa waheguru g ki Fateh

  • @SukhwinderSingh-wq5ip
    @SukhwinderSingh-wq5ip 2 роки тому

    ਬਹੁਤ ਵਧੀਆ ਵਾਹਿਗੁਰੂ ਜੀ

  • @ranjitsingh8781
    @ranjitsingh8781 2 роки тому +1

    ਧਨ ਗੁਰੂ ਦੀ ਸਿਖੀ

  • @Karambad007
    @Karambad007 2 роки тому +1

    Very nice presentation babaji

  • @chandershekar7482
    @chandershekar7482 2 роки тому +1

    Very good work

  • @sharanjhutty3180
    @sharanjhutty3180 2 роки тому

    waheguru ji ka khalsa waheguru ji ki fateh ji eh babe Nanak dev ji de kheda ne sab ap barat rihaya hai.waheguru ji waheguru ji 🙏🙏🙏🙏chardikla rakhna ji.

  • @aman4219
    @aman4219 2 роки тому +1

    Waheguru ji waheguru ji

  • @jitinderkaur118
    @jitinderkaur118 2 роки тому

    Waheguru ji ka Khalsa , Shri Waheguru ji ki Fateh ji , Aap ji di video saanu bhut hi vadia lagdi hai , sab to pehla aap ji di hi video dekhi di hai ji 🙏🙏🙏🙏🌹🌹

  • @ranabhattiallmixed8175
    @ranabhattiallmixed8175 2 роки тому

    Singh sab g waheguru ji ka khalsa Waheguru ji ki Fateh jithe tusi is bakhat gum rahe ho landing aa is to age Diphu hai othe vi bahut Sona gurdwara Sahib hai ap ji jarur darsan karna g

  • @NirmalSingh-wk2dr
    @NirmalSingh-wk2dr 2 роки тому

    Veer tuhadi sikh Saroop di personality wekh dil krda k Waheguru ji Mehar krn Amrit di daat bakshish karn

  • @amandeepsinghjalandhar4486
    @amandeepsinghjalandhar4486 2 роки тому

    MJ bhaji nu miss karange videos de wich...tuhadiaa videos bahut wadiaa hundia khalsa ji. Rab tuhanu chardi kala ch rakhan .. Waheguru ji ka khalsa waheguru ji ki fateh

  • @palvindersingh3955
    @palvindersingh3955 2 роки тому +1

    Waheguru ji ka Khalsa waheguru Ji ke fathe 🙏🙏

  • @butasingh7745
    @butasingh7745 2 роки тому

    ਵਾਹਿਗੁਰੂ ਜੀ ਮੇਹਰ ਕਰਨ

  • @pb65-mohali86
    @pb65-mohali86 2 роки тому

    ਧੰਨ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏

  • @pargatsingh2341
    @pargatsingh2341 2 роки тому +1

    Thanks veer ji

  • @khalsaas5306
    @khalsaas5306 2 роки тому

    GURU KI SUNDAR FULVARHI...WAHEGURU JI MEHAR KARAN ASAM DE SINGHAN TE

  • @manpreetSingh-mv6sx
    @manpreetSingh-mv6sx 2 роки тому

    Dil Khush ho Gya Baba G 🙏🙏

  • @sun-jw1ce
    @sun-jw1ce 2 роки тому

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 🙏🙏

  • @GurpreetSingh-sy9bx
    @GurpreetSingh-sy9bx 2 роки тому

    Good information thanks 🙏🙏

  • @dayasingh3989
    @dayasingh3989 2 роки тому

    Khalsa ji bahut vadiya very good

  • @singhPAINTER
    @singhPAINTER 2 роки тому

    Dhanwwad bhai Saab ghar Beth k darshan kronor lai

  • @GurwinderSingh-qz1xe
    @GurwinderSingh-qz1xe 2 роки тому +1

    🙏🙏ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ 🙏🙏
    🙏🙏☬☬ਵਾਹਿਗੁਰੂ ਭਲਾ ਕਰੇ☬☬🙏🙏

  • @gurmeetkaur85
    @gurmeetkaur85 2 роки тому

    Waheguru ji bohat vadia darshan krvae ne.dhan baba Nanak dhan tere sikh sari dunia vich kithe kithe vasae ne.

  • @mehaksandhu9108
    @mehaksandhu9108 2 роки тому

    Wahe guru Ji wahe guru ji wahe guru ji wahe guru ji wahe guru ji wahe guru ji