ਪੁੱਤ ਦੀ ਜੰਮਦਿਆਂ ਹੀ ਤਨਖਾਹ ਸ਼ੁਰੂ ~ਦੱਖਣੀ ਸਿੱਖ ਕੇਸ ਨਹੀਂ ਕਟਾਉਂਦਾ ~ਮਾਤਾ ਜੀ ਦਾ ਪਿਆਰ👣Footprints of Sikhi 16

Поділитися
Вставка
  • Опубліковано 24 січ 2025

КОМЕНТАРІ • 370

  • @SurinderSingh-uq1wx
    @SurinderSingh-uq1wx 2 роки тому +26

    ਖਾਲਸਾ ਜੀ ਆਪ ਜੀ ਨੇ ਵੀਡਿਓ ਵਿੱਚ ਬਹੁਤ ਹੀ ਵਧੀਆ ਗੱਲ ਦੱਸੀ ਕਿ ਇਥੇ ਦੱਖਣ ਦਾ ਸਿੱਖ ਕੇਸ ਨਹੀ ਕਟਾਉਦਾ,ਪਰ ਪੰਜਾਬ ਦੇ ਸਿੱਖ ਪੰਜਾਬ ਵਿੱਚ ਰਹਿ ਕੇ ,ਕੁਰਾਹੇ ਪੈ ਕੇ ਸਿੱਖੀ ਤੋ ਬੇਮੁੱਖ ਹੁੰਦੇ ਜਾ ਰਹੇ ਹਨ।

  • @sukhbirsingh54682
    @sukhbirsingh54682 2 роки тому +39

    ਸਿੱਖੀ ਮਹਾਨ ਹੈ ਹਰ ਇਕ ਨੂੰ ਆਪਣੇ ਸਿੱਖ ਹੋਣ ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ

  • @parmjitkaur1967
    @parmjitkaur1967 2 роки тому +16

    ਪੰਜਾਬ ਨੂੰ ਨਜਰ ਲੱਗ ਗਈ ਕਿਸੇ ਬਲਾ ਦੀ
    ਵਾਹਿਗੁਰੂ ਜੀ ਭਲਾ ਕਰਿਓ

  • @Sarabjitsinghbhullar
    @Sarabjitsinghbhullar 9 місяців тому +1

    ਬਹੁਤ ਸੋਹਣੀ ਤੇ ਵਡੀ ਸੇਵਾ

  • @harmindersinghgill422
    @harmindersinghgill422 2 роки тому +30

    ਵੀਰ ਨਿਸ਼ਾਨ ਸਿੰਘ ਜੀ, ਤੁਹਾਡੀ ਹਿੰਮਤ ਨੂੰ ਸਲਾਮ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ

  • @barindersinghmander6375
    @barindersinghmander6375 2 роки тому +13

    ਘਰ ਘਰ ਅੰਦਰ ਧਰਮਸ਼ਾਲ ਨੂੰ ਮਾਤਾ ਜੀ ਸਾਂਭ ਕੇ ਬੈਠੇ ਹਨ ❤️🙏🏻🙏🏻🙏🏻🙏🏻

  • @Turbanator54
    @Turbanator54 2 роки тому +85

    ਨਿਸ਼ਾਨ ਸਿੰਘ ਜੀ ਤੁਸੀਂ ਸਾਨੂੰ ਘਰ ਬੈਠਿਆਂ ਪੁਰਾਤਨ ਗੁਰਦੁੂਆਰੀਆ ਦੇ ਦਰਸ਼ਨ ਕਰਵਾਉਦੇ ਹੋ ਤੁਹਾਡਾ ਲੱਖਾਂ ਵਾਰ ਸ਼ੁਕਰਾਨਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਤਾਂ ਜੋ ਸਾਨੂੰ ਹੋਰ ਸਿੱਖੀ ਬਾਰੇ ਤੇ ਪੁਰਾਤਨ ਗੁਰਧਾਮਾਂ ਦੇ ਦਰਸ਼ਨ ਹੋ ਸਕਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿ ਫਤਿਹ 🙏🏻🙏🏻🙏🏻🙏🏻🙏🏻

  • @NK-km1vw
    @NK-km1vw 2 роки тому +20

    ਭਾਈ ਸਾਹਬ, ਸਤਿ ਸ਼੍ਰੀ ਅਕਾਲ ਜੀ ਆਪ ਜੀ ਸਿੱਖ ਧਰਮ ਦੇ ਪਾਰਸ ਹੋ। ਆਪ ਜੀ ਦੇ ਦਰਸ਼ਨ ਦੀਦਾਰੇ ਕਰਨ ਨੂੰ ਮਨ ਲੋਚਦਾ ਜੀ।

  • @amritpalsingh-og9gr
    @amritpalsingh-og9gr 2 роки тому +5

    ਵਡੇ ਵੀਰ ਨਿਸ਼ਾਨ ਸਿੰਘ ਜੀ ਅੱਜ ਦਾ ਲਾਇਕ ਮਾਤਾ ਜੀ ਦੇ ਨਾਮ

  • @RanjitKaur-no6iq
    @RanjitKaur-no6iq 2 роки тому +4

    ਨਿਸ਼ਾਨ ਸਿੰਘ ਵੀਰੇ ਬਹੁਤ ਬਹੁਤ ਧੰਨਵਾਦ,ਆਪਣੇ ਗੁਰੂ ਸਾਹਿਬਾਂ ਨੂੰ ਕਹਿੰਦੀ ਹੁੰਦੀ ਸੀ,ਮੇਰੇ ਮਰਨ ਤੋਂ ਪਹਿਲਾਂ,ਮੈਨੂੰ ਓਹਨਾਂ ਗੁਰ ਧਾਮਾ ਦੇ ਦਰਸ਼ਨ ਦੀਦਾਰੇ ਕਰਵਾ ਦੇਣੇ ਜਿੱਥੇ ਤੁਹਾਡੇ ਚਰਨ ਪਾਏ ਹਨ,ਵੀਰੇ ਮੇਰਾ ਕਲਗ਼ੀਆਂ ਵਾਲਾ ਤੁਹਾਡੇ ਰਾਹੀਂ ਮੈਨੂੰ ਗੁਰਧਾਮਾਂ ਦੇ ਦਰਸ਼ਨ ਕਰਵਾ ਰਿਹਾ ਹੈ,ਵੀਰੇ ਆਪ ਜੀ ਦਾ ਕੋਟਾਨ ਕੋਟਾਨ ਧੰਨਵਾਦ,ਵਾਹਿਗੁਰੂ ਜੀ ਸਦਾ ਅੰਗ ਸੰਗ ਰਹਿਣ ਅਤੇ ਸਦਾ ਚੜ੍ਹਦੀ ਕਲਾ ਵਿੱਚ ਰੱਖਣ🙏🥰🌺🌹💐

  • @jasbirsinghsahota9563
    @jasbirsinghsahota9563 2 роки тому +17

    ਪੁਰਾਤਨ ਗੁਰੂ ਘਰਾਂ ਦੇ ਦਰਸ਼ਨ ਕਰਾਉਣ ਲਈ ❤ਸ਼ੁਕਰੀਆ ਜੀ

  • @balkourdhillon5402
    @balkourdhillon5402 2 роки тому +5

    ਧੰਨਵਾਦ ਨਿਸ਼ਾਨ ਸਿੰਆਂ ਯਾਰਨਜਾਰਾ ਬੱਝ ਜਾਂਦਾ ਤੁਹਾਨੂੰ ਦੇਖ ਕੇ ਵੀ ਨਵੀ ਗੱਲਬਾਤ ਨਵੀ ਕਿਸੇ ਇਤਿਹਾਸਕ ਵਸਤ ਦਾ ਪਤਾ ਚੱਲੇਗਾ। ਕੀ ਕਹੀਏ ਤੁਹਾਡੇ ਮਾਂ ਬਾਪ ਵੀ ਜਿਉਂਦੇ ਰਹਿਣ ਤੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ ਏ ਤੇ ਚੜਦੀ ਕਲਾ ਵਿੱਚ ਰੱਖੇ ਜੀ ।

  • @MannatandAshmeet0911
    @MannatandAshmeet0911 2 роки тому +10

    ਵੀਰ ਜੀ ਤੁਹਾਡੇ ਸਦਕੇ ਜਾਈਏ ਜੀ ਸਾਨੂੰ ਇਤਹਾਸ ਦਿਖਾ ਰਹੇ ਹੋ ਜੀ🙏🙏

  • @ਤਰਸੇਮਸਿੰਘਰੰਧਾਵਾ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @mahinderkaur6760
    @mahinderkaur6760 2 роки тому +4

    ਵੀਰ ਨੀਸ਼ਾਨ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਚੱੜਦੀ ਕਲਾ ਵਿਚ ਰੱਖੇ ਸਭ ਨੂੰ ਦਰਸ਼ਨ ਕਰਾ ਰਹੇ ਹੋ ਵਾਹਿਗੁਰੂ ਜੀ ਸਭ ਦਾ ਭਲਾ ਹੋਵੇ ਵੀਰ ਜੀ

  • @dpssingh4941
    @dpssingh4941 2 роки тому +6

    ਸਿੰਘ ਸਾਹਿਬ ਜੀ ਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਕਲਾ ਵਿੱਚ ਰੱਖਣ ।

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼,,, ਆਪਣੀ ਮਾਂ ਬੋਲੀ ਪੰਜਾਬੀ ਬੋਲੋ,, ਤੇ ਕੂਮੈਂਟ ਗੁਰਮੁਖੀ ਵਿਚ ਲਿਖੋ ਗੁਰੂ ਪਿਆਰੇ ਓ 🙏🏼

  • @parmjitkaur1967
    @parmjitkaur1967 2 роки тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @hardeepsinghvirk1194
    @hardeepsinghvirk1194 2 роки тому +1

    ਨਿਸ਼ਾਨ ਸਿੰਘ ਜੀ ਆਪ ਰਵੀ ਰਵੀ ਸ਼ਿਘ,ਦੀ ਤਰਾ ਇਤਹਾਸ ਬਨਾ ਰਹੇ ਹੋ ਧਨਵਾਦ ਧਨਵਾਦ ਧਨਵਾਦ

  • @vikramjitsingh7518
    @vikramjitsingh7518 2 роки тому +5

    ਵਾਹਿਗੁਰੂ ਜੀ 🙏🙏🙏🙏🙏

  • @virsasingh6859
    @virsasingh6859 2 роки тому +2

    Dhan ne hedrabad de sikh sabash guru bhala kare

  • @battlegrounddl1198
    @battlegrounddl1198 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏

  • @gurwantsandhu2699
    @gurwantsandhu2699 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasvirmaan2074
    @jasvirmaan2074 2 роки тому +5

    🙏🌷🌷🍀ਵਾਹਿਗੁਰੂ ਜੀ 🍀🌷🌷🙏

  • @karmjitsinghdhaliwal8101
    @karmjitsinghdhaliwal8101 2 роки тому +3

    ਵਾਹਿਗੁਰੂ ਜੀ

  • @preetstudio474
    @preetstudio474 2 роки тому +3

    ਬਹੁਤ ਬਹੁਤ ਧੰਨਵਾਦ ਜੀ 🙏ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਠਿੰਡਾ ਕੋਟ ਸਮੀਰ ਤੋ 8 ਕਾ ਕਿੱਲੋਮੀਟਰ ਭਗਵਾਨਗੜੵ ਭੁੱਖਿਆਵਾਲੀ

  • @harpreetkaur8063
    @harpreetkaur8063 2 роки тому +5

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @SatnamSingh-li6mu
    @SatnamSingh-li6mu 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @JaswinderSingh-io7uo
    @JaswinderSingh-io7uo 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ।

  • @diljeetsingh4387
    @diljeetsingh4387 2 роки тому +4

    ਵੀਰ ਜੀ ਬਹੁਤ ਹੀ ਸੋਹਣੇ ਇਤਿਹਾਸ ਦੀ ਜਾਣਕਾਰੀ ਮੁਹੱਈਆ ਕਰਵਾ ਰਹੇ ਹੋ ਸਦਾ ਚੜ੍ਹਦੀ ਕਲਾ ਵਿੱਚ ਰਹੋ ਗੁਰੂ ਸਾਹਿਬ ਜੀ ਅੰਗ ਸੰਗ ਸਹਾਈ ਹੋਵਣ ਜੀ 🙏🙏🙏🙏☘️🌿🍀🍁🌺🌹❤️🌼🌸🌷💐👏👏👏👏🙏

  • @BaljinderSingh-ri9gw
    @BaljinderSingh-ri9gw 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਆਪ ਜੀ ਦਾ ਧੰਨਵਾਦ

  • @chanansinghmohiwalia4629
    @chanansinghmohiwalia4629 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BantaSingh-tt8zt
    @BantaSingh-tt8zt 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਖਣੀ ਸਿੰਘ ਜਿਥੇ ਵੀ ਹੋਵੇ ਤੁਹਾਨੂੰ ਸਾਬਿਤ ਸੂਰਤ ਤੇ ਤਿਆਰ ਬਰ ਤਿਆਰ ਮਿਲਣਗੇ ਇਹਨਾਂ ਸਿੰਘਾਂ ਨੇ ਦੱਖਣੀ ਭਾਰਤ ਵਿੱਚ ਆਪਣੀ ਨਿਰੋਲ ਹਸਤੀ ਕਾਇਮ ਰੱਖੀ ਹੋਈ ਹੈ ਸਾਰੇ ਸਿਖਾਂ ਨੂੰ ਆਪਣੇ ਇਹਨਾਂ ਭਰਾਵਾਂ ਦੀ ਸਹਾਇਤਾ ਲਈ ਅਗੇ ਆਉਣ ਸਾਡੀ ਕੌਮ ਵਿੱਚ ਬੜੇ ਵਡੇ ਵਡੇ ਦਾਨੀ ਸੱਜਣਾਂ ਨੂੰ ਦਿਲ ਖੋਲ੍ਹ ਕੇ ਸਹਾਇਤਾ ਕਰਨੀ ਚਾਹੀਦੀ ਹੈ

  • @atarsingh5653
    @atarsingh5653 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਜੀ

  • @darshanSingh-qc1ho
    @darshanSingh-qc1ho 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @daljitkaurdhillon7004
    @daljitkaurdhillon7004 2 роки тому +2

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ਣ

  • @baljitsinghcheema-bo1cw
    @baljitsinghcheema-bo1cw 6 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏

  • @surjitdhanota5857
    @surjitdhanota5857 2 роки тому +3

    ਵਾਹਿਗੁਰੂ ਜੀ ਸਾਰੀ ਟੀਮ ਨੂੰ ਹੋਰ ਹਿੰਮਤ ਬਖਸ਼ੋ

  • @saarkour
    @saarkour 2 роки тому

    ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਕਸ਼ੇ।
    ਤੇ ਮਾਣ ਹੁੰਦਾ ਸਿੱਖ ਹੋਣ ਤੇ।
    ਕਿਰਪਾ ਵਾਹਿਗੁਰੂ ਜੀ।

  • @ਸ਼ਮਸ਼ੇਰਸਿੰਘ-ਖ7ਘ

    ਵਾਹਿਗੂਰੁ ਵਾਹਿਗੂਰੁ ਸਾਹਿਬ ਜੀ 🙏🌹

  • @RanjitKaur-me8hi
    @RanjitKaur-me8hi 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਹੁਤ ਹੀ ਵਧੀਆ ਸਥਾਨਾਂ ਦੇ ਦਰਸ਼ਨ ਕਰਾਉਣ ਦੇ ਲਈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bindersingh1452
    @bindersingh1452 2 роки тому +2

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @tanbirsingh777
    @tanbirsingh777 2 роки тому +1

    ਵਾਹਿਗੁਰੂ ਜੀ ਵਾਹਿਗੁਰੂ

  • @nishansinghdhillon1034
    @nishansinghdhillon1034 2 роки тому +3

    ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏

  • @BalwinderKaur-gk6le
    @BalwinderKaur-gk6le 2 роки тому +2

    App ji nu waheguru ji chrdi kla ch rkhn

  • @jaksonmury5240
    @jaksonmury5240 2 роки тому +1

    ੴਵਾਹਿਗੂਰੁ❤👍🙏📿❤️♥️🇨🇦

  • @sabiagroindustries1888
    @sabiagroindustries1888 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏

  • @randhawarandhawa4373
    @randhawarandhawa4373 2 роки тому

    ਰਾਜ ਕਰੇਗਾ ਖ਼ਾਲਸਾ,🙏🙏🙏🙏🙏🙏

  • @jandwalianath7279
    @jandwalianath7279 Рік тому

    ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @simrat_singh8118
    @simrat_singh8118 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @MohanSingh-is5sc
    @MohanSingh-is5sc 2 роки тому

    app ji di bot ਵੱਡੀ ਸੇਵਾ ਹੀ ਹੈ ਜੀ ਅਸੀਂ ਘਰ ਬੈਠ ਕੇ ਆਪ ਪਾਸੋਂ ਸਿੱਖ ਇਤਹਾਸ ਦੀ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ ਆਪ ਦੀ ਵਾਹਿਗੂਰੂ ਲਮੀ ਉਮਰ ਬਖਸ਼ੇ ਜੀ ਧੰਨਵਾਦ

  • @harindersingh-ic5sd
    @harindersingh-ic5sd 2 роки тому +4

    Waheguru ji.........Baba ji tujada dhanwad ji.....asi shyad innia jagah na ja sakeh..tuhade naal naal asi vi....yatra te guru pyarea de darshan ho jande Han......tusi ve apni yatra te kitab likho.... waheguru Guru ji ka Khalsa waheguru Guru ji ki Fateh

  • @JaswantSingh-ql4gc
    @JaswantSingh-ql4gc 2 роки тому +1

    OMSHIVJI 🦁🦁🇮🇳🇮🇳🍊

  • @premlalpremlal5900
    @premlalpremlal5900 2 роки тому +3

    Wahegur ji

  • @jandwalianath7279
    @jandwalianath7279 Рік тому

    ਬਹੁਤ ਵਧੀਆ ਉਪਰਾਲਾ ਹੈ ਖਾਲਸਾ ਜੀ

  • @balrajmaan8847
    @balrajmaan8847 2 роки тому +4

    Waheguru waheguru waheguru sat Sri akal veer ji

  • @sukhdevkaur9697
    @sukhdevkaur9697 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🌹🍀🌼🌸🌷👌👌🌲🌺🍁🍇🌈🌴🤲👏💛🌾🌻💐❤️🌼🍀🌹🙏🙏

  • @savinderanand4935
    @savinderanand4935 Рік тому

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਪੁਰਾਤਨ ਗੁਰੂ ਘਰਾਂ ਦੇ ਤੁਸੀਂ ਦਰਸ਼ਨ ਕਰਵਾ ਰਹੇ ਹੋ ਵਾਹਿਗੁਰੂ ਸਾਹਿਬ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @navneetsingh7761
    @navneetsingh7761 Рік тому

    ਭਾਈ ਜੀ ਏਦਾ ਹੀ ਤੇ ਖਾਲਸੇ ਨੇ ਭਾਰਤ ਤੇ ਰਾਜ ਕਰਨਾ ਹੈ ਦੁਨੀਆ ਨੂੰ ਧਰਮ ਸਖੋਣਾ ਹੈ।ਏ ਹੀ ਸੱਤਜੁਗ ਹੈ ਖਾਲਸਾ ਜੀ ਸਿੰਘ ਸਿਹਬ ਜੀ।

  • @alessandrosingh3615
    @alessandrosingh3615 2 роки тому +1

    Wehguru ji tu datta datara tera ditta kawaana 👏👏

  • @HarminderSingh-zi5vg
    @HarminderSingh-zi5vg 2 роки тому

    ਬਹੁਤ ਵਧਿਆ ਜਾਣਕਾਰੀ ਦਿੱਤੀ ਜੀ

  • @baljitsidhu8912
    @baljitsidhu8912 2 роки тому

    ਧੰਨ ਧੰਨ ਸ੍ਰੀ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ।।

  • @surindersran432
    @surindersran432 2 роки тому

    ਧੰਨਵਾਦ ਿਸੰਘ ਸਾ ਿਹਬ ਜੀ

  • @VikasKumar-rw6io
    @VikasKumar-rw6io 6 місяців тому

    ਸ ਨਿਸ਼ਾਨ ਸਿੰਘ ਜੀਂ ਕਾਹਲੋਂ

  • @jaspaldhindsa3421
    @jaspaldhindsa3421 2 роки тому

    ਵਾਹਿਗੁਰੂ ਜੀ ਬਖਸ਼ ਲਵੋ ਜੀ

  • @allmoviechannal1031
    @allmoviechannal1031 2 роки тому +1

    ਬਹੁਤ ਵਧੀਆ ਖਾਲਸਾ ਜੀ

  • @malkeetsains7530
    @malkeetsains7530 2 роки тому

    ਵਾਹਿਗੁਰੂ ਜੀ 🌹 🙏🙏👍

  • @neeruverma4359
    @neeruverma4359 2 роки тому +5

    Satnam.shri waheguru sahib ji 🙏🏻🙏🏻

  • @jagtar7748
    @jagtar7748 2 роки тому +4

    Waheguru mehar krn vir ji 🙏🙏

  • @mardanasingh1238
    @mardanasingh1238 2 роки тому +3

    Krma wale 🙏🙏

  • @jpsinghphull6713
    @jpsinghphull6713 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਜੀ।

  • @gurdayalsingh4612
    @gurdayalsingh4612 2 роки тому +3

    Waheguru.Ji. Waheguru.Ji. Waheguru.Ji. Waheguru.Ji. Very.Nise. Good luck Proud of you.

  • @nirbhaisingh8894
    @nirbhaisingh8894 2 роки тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @dilbagsingh9145
    @dilbagsingh9145 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @jaspaldhindsa3421
    @jaspaldhindsa3421 2 роки тому

    ਵਾਹਿਗੁਰੂ ਜੀ ਕਿਰਪਾ ਕਰੋ ਜੀ 🙏🙏🙏🙏🙏🏻🙏

  • @satyadevg
    @satyadevg 2 роки тому +1

    🙏🏻SatnaamSreeWaheguruji🙏🏻

  • @bhupinderkaur8236
    @bhupinderkaur8236 2 роки тому +5

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ ਸਾਨੂੰ ਵੀ ਦੁੱਖ ਬਹੁਤ ਹੁੰਦਾ ਪੰਜਾਬ ਹਾਲਾਤ ਦੇਖ ਕੇ ਗੁਰੂ ਮੇਹਰ ਕਰਨ ਪੁਰਾਤਨ ਥਾਵਾ ਦਰਸਨ ਕਰਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ਜੀ🙏🙏

  • @AngrejSingh-ff9pu
    @AngrejSingh-ff9pu 2 роки тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🌹💕🌿🌷💐🌻🙏

  • @ShamsherSingh-gj3ji
    @ShamsherSingh-gj3ji 2 роки тому +2

    BAHUT sundar ji WAHE GUROO kirpa kare

  • @baljindershergill8011
    @baljindershergill8011 2 роки тому +4

    waheguru ji 🙏

  • @lakhvirsingh1942
    @lakhvirsingh1942 2 роки тому +3

    Waheguru jio

  • @JitenderSingh-gk2ov
    @JitenderSingh-gk2ov 2 роки тому

    ਧੰਨ ਤੇਰੀ ਸਿਖੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ

  • @Darshanhanda
    @Darshanhanda 2 роки тому +2

    Whaguruji

  • @navneetsingh7761
    @navneetsingh7761 Рік тому

    ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 96ਕਰੋੜ ਖਾਲਸਾ ਇਦਾ ਔਣਾ ਹੈ ਵਾਹਿਗੁਰੂ ਜੀ ਕਾਂ ਖਾਲਸਾ ਤੇ ਵਾਹਿਗੁਰੂ ਜੀ ਕੀ ਫਤੇ

  • @varinderkaur8266
    @varinderkaur8266 2 роки тому +2

    Waheguru ji ka khalsa waheguru ji ki fahte ji

  • @Amnindersingh9685
    @Amnindersingh9685 2 роки тому

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @fatehinfotech510
    @fatehinfotech510 2 роки тому

    Das ji waheguru ji tuhadi iss video vich jassa bhai ji k darshan hoye. bhaut bhut dhanwad

  • @narinderkour4478
    @narinderkour4478 2 роки тому +3

    Waheguru g ka khalsa waheguru g ki fateh g

  • @Simranuk4845
    @Simranuk4845 2 роки тому +3

    Waheguru ji🙏

  • @lavisharma4716
    @lavisharma4716 2 роки тому +1

    Satnaam Shri waheguru ji

  • @navjotbajwa1165
    @navjotbajwa1165 2 роки тому +2

    Waheguru ji ka khalsa waheguru ji ki fateh veer g

  • @mehaksandhu9108
    @mehaksandhu9108 2 роки тому

    Wahe guru Ji wahe guru ji wahe guru ji wahe guru ji

  • @DavinderSingh-pu2ww
    @DavinderSingh-pu2ww 2 роки тому +3

    Waheguru ji ka khalsa Waheguru ji fathe 🙏🙏

  • @ArshdeepSingh-ee6sn
    @ArshdeepSingh-ee6sn 2 роки тому

    Thanks u veer g bot bot. waheguru kirpa karn thuhada uper.asi darshan karda aa thuhada karka.

  • @manpreetmannu1428
    @manpreetmannu1428 2 роки тому

    Mata ji👏👏

  • @legendsidhu3351
    @legendsidhu3351 2 роки тому +1

    ਵਾਹਿਗੁਰੂ🙏🏼

  • @gurdeepkaur8814
    @gurdeepkaur8814 2 роки тому

    waheguru waheguru waheguru waheguru waheguru ji

  • @DeepakSingh-hi3un
    @DeepakSingh-hi3un 2 роки тому

    Butt vidya ji🙏🙏🙏🙏🙏🙏

  • @ranjusonkhlay6890
    @ranjusonkhlay6890 2 роки тому +1

    Dhan guru granth sahib ji 🙏🙏♥️💐💐💐💐💐

  • @dilbaghsingh4165
    @dilbaghsingh4165 2 роки тому +3

    Dhan Dhan Sri guru Nanak ji Maharaj gagatguru. Dhan Dhan Sri guru Gobind Singh ji Maharaj gagatguru sarbansdani. DHAN DHAN SRI GURU GRANTH SAHIB JI MAHARAJ GAGATGURU.