ਸਾਡੀ ਵੀਡੀਓ kidda ਲੱਗੀ ਜਰੂਰ ਦੱਸਿਓ

Поділитися
Вставка
  • Опубліковано 24 чер 2024
  • ਜਰੂਰ ਸਪੋਰਟ ਕਰਿਓ

КОМЕНТАРІ • 18

  • @jarnailbatth4565
    @jarnailbatth4565 22 дні тому +3

    ਸੱਤ ਸ੍ਰੀ ਅਕਾਲ ਵੀਰ ਜੀ । ਵੀਡੀਓ ਬਹੁਤ ਵਧੀਆ ।ਜੇ ਤੁਸੀਂ ਸਾਰੇ ਪਿੰਡ ਦੀ ਪੂਰੀ ਜਾਣਕਾਰੀ ਪਿੰਡ ਵਿੱਚੋ ਪਤਾ ਕਰਕੇ ਦੇ ਦਿਆਂ ਕਰੋ ਹੋਰ ਵੀ ਵਧੀਆ ਹੋਵੇਗਾ ।ਪਿੰਡ ਦੇ ਜਿਹੜੇ ਲੋਕ ਬਾਹਰ ਗਏ ਆ ਆਪਣਾ ਪਿੰਡ ਵੇਖ ਲਿਆ ਕਰਨਗੇ ਪਿੰਡ ਦਾ ਪੂਰਾ ਇਤਿਹਾਸ ਪਿੰਡ ਦੇ ਮਹਾਨ ਬੰਦੇ ਮਿਹਨਤ ਕਰਨੀ ਪਊ ਵੀਰ ਜੀ । ❤❤

    • @Ammytoor786
      @Ammytoor786  22 дні тому

      ਵੀਰ ਜੀ ਹਜੇ ਅਸੀ ਸੌਟ ਵੀਡੀਉ ਚਲਾ ਰਹੇ ਆ ਬਾਕੀ ਅਗਰ ਸਾਨੂੰ ਕੋਈ ਪਿੰਡ ਦਾ ਬੰਦਾ ਪਿੰਡ ਬਾਰੇ ਜਾਣਕਾਰੀ ਦਵੇ ਤਾਂ ਬਹੁਤ ਵਧੀਆ ਹੋਵੇਗਾ ਫਿਰ ਅਸੀ ਫੁਲ ਵੀਡੀਉ ਬਣਾ ਕੇ ਪਾਵਾਗੇ

  • @jaspalchahal3212
    @jaspalchahal3212 9 днів тому +1

    Mera pind

  • @GursanzSingh
    @GursanzSingh 13 днів тому +1

    Mera pind❤❤

  • @user-zv1ch8wi8w
    @user-zv1ch8wi8w 9 днів тому +1

    My village nd first entry my husband white kurta pajama 🥰🥰😘❤️❤️

    • @Ammytoor786
      @Ammytoor786  9 днів тому +1

      @@user-zv1ch8wi8w sanu pta nhi c g asi dubara video bna da ge j sanu tusi poori jankaari dvo ge or gl baat krva do ge

  • @jatinderkaur7425
    @jatinderkaur7425 28 днів тому +2

    ❤❤❤❤ਮੇਰਾ ਪਿੰਡ ਆ

    • @Ammytoor786
      @Ammytoor786  28 днів тому

      Thnks g j tusi full video bnvoni chunde o tan facebook te sade nl contact kr skde a

  • @JasbirSingh-mw1vr
    @JasbirSingh-mw1vr Місяць тому +3

    ਪਿੰਡ ਦੀ ਸੜਕ ਤੇ ਗਲੀਆਂ ਵਿੱਚ ਲਗੇ ਪੌਦੇ ਤੁਸੀਂ ਵਿਖਾਏ ਹੀ ਨਹੀਂ

    • @Ammytoor786
      @Ammytoor786  Місяць тому +1

      ਵੀਡੀਓ short ਡਾਵਨਲੋਡ ਕੀਤੀ ਆ ਜੀ ਤਾ ਕਰਕੇ

    • @VijayPal-m7i
      @VijayPal-m7i 28 днів тому +1

      ​😊😊😊😊😊😊😊😊😊😊😊😊😊😊😊😊

  • @user-wt7hy9vb5s
    @user-wt7hy9vb5s Місяць тому +2

    , veerjipindjalalkuldeepmankdapindvekaoji

    • @Ammytoor786
      @Ammytoor786  Місяць тому

      ਜਰੂਰ ਆਵਾਂਗੇ ਜੀ ਤੁਸੀਂ ਦੱਸੋ ਕਦ ਆਇਐਂ

  • @rajinderkaur-lx2io
    @rajinderkaur-lx2io 17 днів тому

    ਕਿਸੇ ਨੂੰ ਤੁਰਦਾ ਫਿਰਦਾ ਨਹੀਂ ਦਿਖਾਇਆ ਜਿਵੇਂ ਕਰਫਿਊ ਲੱਗਾ ਹੋਇਆ ਹੈ। ਪਿੰਡਾਂ ਵਿੱਚ ਤਾਂ ਕਿਤੇ ਔਰਤਾਂ ਖੜੀਆਂ ਗੱਲਾਂ ਕਰਦੀਆਂ ਕਿਤੇ ਬੱਚੇ ਕਿਤੇ ਚਾਰ ਬੰਦੇ ਖੜੇ ਗੱਲਾਂ ਕਰਦੇ ਹੁੰਦੇ ਹਨ। ਬੱਸ ਸੁੰਨ ਮਸਾਨ ਇਹ ਥੋੜ੍ਹਾ ਪਿੰਡ ਹੁੰਦਾ। ਪਿੰਡ ਤਾਂ ਗੁਹਾਰਿਆਂ ਤੋਂ ਪਛਾਣੇ ਜਾਂਦੇ ਹਨ

    • @Ammytoor786
      @Ammytoor786  17 днів тому

      @@rajinderkaur-lx2io hnji ਤੁਸੀ ਸਹੀ ਕਿਹਾ ਪਰ ਇਹ ਸਾਡੇ ਹੁਣ ਵਾਲੇ ਪਿੰਡਾਂ ਦੀ ਹਾਲਤ ਹੈ ਜੀ
      ਨਾ ਕੋਈ ਗਹਾਰਿਆ ਚ ਦਿਸਦਾ ਨਾ ਕੋਈ ਪਿੰਡ ਚ ਕੋਈ ਬਾਹਰ ਨਿਕਲ ਕੇ ਰਾਜੀ ਨਹੀ। ਅਸੀ ਜਿੰਨੀਆ ਵੀਡੀਉ ਬਣਾਈਆ ਸਭ ਦੇ ਵਿੱਚ ਅਸੀ ਕੋਸਿਸ ਕੀਤੀ ਕਿ ਸਾਨੂੰ ਕੋਈ ਮਿਲੇ ਪਰ ਜੋ ਹੈ ਤੁਹਾਡੇ ਸਾਹਮਣੇ ਹੈ।

    • @user-zv1ch8wi8w
      @user-zv1ch8wi8w 9 днів тому +1

      Main ta gaddi vicho bahr nikliya c mainu push lainde tusi ta bhaje jande c ruk ruk ke Jai da hunda

    • @Ammytoor786
      @Ammytoor786  9 днів тому +1

      @@user-zv1ch8wi8w veer asi dubara a java ge tusi dasso kdo aÿiye or sanu sari jankari davoge .

    • @user-zv1ch8wi8w
      @user-zv1ch8wi8w 8 днів тому

      @@Ammytoor786 ok ji