ਅਕਸ ਸ਼ਜਰਾ (ਨਕਸ਼ਾ) ਲੱਠਾ -- ਖਸਰਾ ਨੰਬਰ --ਮੁਰੱਬੇ -- ਮਸ਼ਤੀਲਾਂ--ਰਸਤੇ ਪਹੀਅਾਂ

Поділитися
Вставка
  • Опубліковано 11 жов 2024

КОМЕНТАРІ • 64

  • @KNOWLEDGEABOUTPROPERTY
    @KNOWLEDGEABOUTPROPERTY  5 років тому +4

    ਸਾਡੇ ਯੂਟਿੳੂਬ ਚੈਨਲ Knowledge about property ਨੂੰ ਪਿਅਾਰ ਕਰਨ ਵਾਲੇ ਸਾਰੇ ਵੀਰਾਂ ਭੈਣਾ ਦਾ ਬਹੁਤ ਬਹੁਤ ਧੰਨਵਾਦ ਜੀ। ਜਮੀਨ ਜਾੲਿਦਾਦ ਨਾਲ ਸਬੰਧਤ ਜਾਣਕਾਰੀ ਲੈਣ ਲੲੀ ਤੁਸੀ ਦਿਲ ਖੋਲ ਕੇ Comment ਕਰ ਸਕਦੇ ਓ। ਅਸੀਂ ਵੱਧ ਤੋਂ ਵੱਧ ਜਿੰਨੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ,ਜਿੰਨੀ ਜਾਣਕਾਰਰੀ ਸਾਨੂੰ ਹੋਵੇਗੀ।plz subscribe 👆
    Like👍
    share 🙏🙏🙏🙏🙏
    Thanks

  • @karnailsingh5951
    @karnailsingh5951 Рік тому +1

    Good veer ji bahut wadya jankari ditti thanks

  • @shamsheraujla6151
    @shamsheraujla6151 4 роки тому +1

    ਬਹੁਤ ਵਧੀਆ ਜਾਣਕਾਰੀ ਵੀਰ ਜੀ ਧੰਨਵਾਦ ਜੀ

  • @sewasingh7864
    @sewasingh7864 2 роки тому +1

    ਸਾਂਝੇ ਖਾਤੇ ਵਿੱਚੋਂ ਆਪਣਾ ਹਿੱਸਾ ਵੰਡਣ ਦੀ ਪ੍ਰੀਕ੍ਰਿਆ ਬਾਰੇ detail ਨਾਲ ਜਾਣਕਾਰੀ ਦਿਉ ਜੀ ਬਹੁਤ ਮੇਹਰਬਾਨੀ ਹੋਵੇਗੀ l 🙏🙏

    • @KNOWLEDGEABOUTPROPERTY
      @KNOWLEDGEABOUTPROPERTY  2 роки тому

      ਜਮਾਂਬੰਦੀ ਮੁਤਾਬਕ ਕੋਈ ਵੀ ਸਾਂਝੀ ਖੇਵਟ ਦਾ ਖੇਵਟਦਾਰ ਤਕਸੀਮ ਕਰਵਾਉਣ ਲਈ ਤਹਿਸੀਲਦਾਰ ਦੀ ਅਦਾਲਤ ਵਿਚ ਅਰਜ਼ੀ ਦੇ ਸਕਦਾ ਹੈ

  • @Manpreetsingh-gm5ox
    @Manpreetsingh-gm5ox 4 роки тому +2

    ਬਾਈ ਜੀ ਜੇ ਕਰ ਦੋ ਪਿੰਡਾਂ ਦੀ ਹੱਦ ਉੱਪਰ ਪਹੀ ਹੋਵੇ ਤਾ ਇੱਕ ਨਕਸ਼ੇ ਵਿੱਚ ਦਿਖਾਈ ਦਿੰਦਾ ਹੋਵੇ ਲਾਲ ਲਕੀਰ ਵਾਲਾ ਰਾਸਤਾ ਅਤੇ ਦੁਸਰੇ ਨਕਸ਼ੇ ਵਿੱਚ ਦਿਖਾਈ ਨਾ ਦਿੰਦਾ ਹੋਵੇ ਤਾਂ ਉਹ ਸਰਕਾਰੀ ਹੁੰਦਾ ਹੈ ਕੀ ਦੋਨਾਂ ਪਿੰਡਾਂ ਦੇ ਨੰਗ ਸਕਦੇ ਨੇ ਕੇ ਦੁਸਰੇ ਪਿੰਡ ਦੇ ਰੋਕ ਸਕਦੇ ਨੇ

  • @jasbains100
    @jasbains100 2 роки тому +1

    Dhanwad Sir

  • @Gurpreetsingh-yl5fx
    @Gurpreetsingh-yl5fx 5 років тому +2

    Bahut vadia jankari lagi veer ji tuhadi

  • @GurpreetSinghDhillon-v2u
    @GurpreetSinghDhillon-v2u Рік тому +1

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ

  • @soobagill4888
    @soobagill4888 5 років тому +1

    Thanks veer ji jankari den vaste

  • @piircid48
    @piircid48 4 роки тому +3

    ਨਕਸ਼ਾ ਲੈਣ ਲਈ process ki ਹੈ ਜੀ।

  • @gurmukhmaan1297
    @gurmukhmaan1297 5 років тому +1

    V v thx ji best off luck ji bhut vdea ji thx

  • @balwindersharma1329
    @balwindersharma1329 Рік тому

    It is best view

  • @lakeviewje7529
    @lakeviewje7529 4 роки тому

    thank u sir vahut mehrbani bhaji

  • @meetsingh251
    @meetsingh251 4 роки тому +1

    ਵੀਰ ਜੀ, ਪਟਵਾਰੀ ਕੋਲੋਂ ਨਕਸ਼ਾ ਦੀ ਨਕਲ ਕਿਵੇਂ ਲੈ ਸਕਦੇ ਹਾਂ।ਇਸਦਾ ਕਿ process ਹੈ।

  • @kuldeepsingh-ee3nt
    @kuldeepsingh-ee3nt 4 роки тому +1

    Thanks ji next video v jaldi pao ji

  • @ajaibsingh8994
    @ajaibsingh8994 5 років тому +1

    Sir thanks good information.sir i advise from this month you can even see latha map on line in cadastral map.

  • @karamjeetsharma1743
    @karamjeetsharma1743 2 роки тому

    22 ji dilo sulit

  • @gillx1_
    @gillx1_ 3 місяці тому

    ਕੀ ਇਹ ਲਠਾ ਅਸੀਂ ਆਪਣਾ ਖੁਦ ਦਾ ਬਣਵਾ ਸਕਦੇ ਹਾਂ ? ਪਟਵਾਰੀ ਕੋਲੋ ?? ਦਸਿਊ ਜ਼ਰੂਰ ਬਾਈ

  • @HarpreetSingh-dj4ip
    @HarpreetSingh-dj4ip 4 роки тому +1

    22 g jehda khsra no tutteya hunda example 18/1 ja 18/2 likheya hunda usdi puri detail bare jroor dsso g. Mehrbani g

  • @surendrakumar-sr7rs
    @surendrakumar-sr7rs Рік тому

    SIR, MURBBA BANDI PER BURJI NO. /PATTHER NO. KO PRACTICALY DIKHANE KI KARIPA KARE SIR THANKS

  • @bhagwantgiri1809
    @bhagwantgiri1809 5 років тому +1

    Sir online fard check karn layi site da link das deo g

  • @sagandeepsingh8211
    @sagandeepsingh8211 4 роки тому +1

    👍👌

  • @surendrakumar-sr7rs
    @surendrakumar-sr7rs Рік тому

    SIR, HADBAST NO. KAISE LAGAYA JATA HAI PLEASE INFORMATION SIR

  • @gurvindersinghsidhu7678
    @gurvindersinghsidhu7678 5 років тому +1

    1 ਖਸਰੇ ਵਿੱਚ ਕਿੰਨੇ ਕਿੱਲੇ ਹੁੰਦੇ ਨੇ

  • @KulwinderSingh-n1h
    @KulwinderSingh-n1h 7 місяців тому +1

    Apni bhasha di aahi mauj aa Jada samaj aundi aa

  • @gurmeetbatth6855
    @gurmeetbatth6855 3 роки тому +2

    Murbebandi kdo hoe c ji

  • @MALKITSINGH-xz1zo
    @MALKITSINGH-xz1zo 4 роки тому +1

    Sir ek visvasi vich kinia karma hundia han. Or
    Ek sarsahi vich kinia karma hundia han pleace answer reply

    • @KNOWLEDGEABOUTPROPERTY
      @KNOWLEDGEABOUTPROPERTY  4 роки тому

      ਤਕਸੀਮ ਦੇ ਕੇਸ਼ਾਂ ਬਾਰੇ ਧਿਅਾਨ ਦੇਣ ਵਾਲੇ ਤੱਥ--- facts for Partition of Land
      ੲਿੰਤਕਾਲ ਬਾਰੇ ਜਾਣੋ ੲਿਸ ਲਿੰਕ ਤੇ ਪਰੈੱਸ ਕਰਕੇ ua-cam.com/video/e7vcFXf2usw/v-deo.html
      2. ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ਸ਼ਬਦਾਂ ਦੇ ਅਰਥ ਅਤੇ ਵਿਅਾਖਿਅਾ।
      ua-cam.com/video/B0f1BSU5Psc/v-deo.html
      3. ੲਿੰਤਕਾਲ ਕੀ ਹੈ ? what is mutation ? ---- all information about mutation (Intkal)
      ua-cam.com/video/e7vcFXf2usw/v-deo.html
      4. ਵਸੀਅਤ ਕਰਵਾੳੁਣੀ ਕਿੳੁ ਜਰੂਰੀ ਹੁੰਦੀ ਹੈ?
      ua-cam.com/video/OlA7FrmOuUU/v-deo.html
      5. ਵਸੀਅਤ ਕਿੰਨੇ ਤਰਾਂ ਦੀ ਹੁੰਦੀ ਹੈ--ਖਾਨਗੀ ਵਸੀਅਤ ਅਤੇ ਰਜਿਸਟਰਡ ਵਸੀਅਤ ਕੀ ਹੁੰਦੀ ਹੈ?
      ua-cam.com/video/GmdBHYKyPQM/v-deo.html
      6. ਵਸੀਅਤ ਕਦੋਂ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ?
      ua-cam.com/video/kKrBl-S4P70/v-deo.html
      7. ਵਸੀਅਤ ਕੌਣ ਕਰਵਾ ਸਕਦਾ ਹੈ?
      ua-cam.com/video/xVvWunnvWpA/v-deo.html
      8. ਵਸੀਅਤ ਕੀ ਹੁੰਦੀ ਹੈ ? What is will?
      ua-cam.com/video/g9ydfOxbGgI/v-deo.html
      9. ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕਾਲ ਕਦੋਂ ਅਤੇ ਕਿਵੇਂ ਕਰਵਾੲਿਅਾ ਜਾਂਦਾ ਹੈ।
      ua-cam.com/video/5VfpwsrJ4mQ/v-deo.html
      10. What is Farad Badar ? How to correction in revenue record ?
      ua-cam.com/video/A6ECa9dyeg8/v-deo.html
      11. ੲਿੰਤਕਾਲ ਮੁਤਨਾਜਾ ਕੀ ਹੁੰਦਾ ਹੈ ਅਤੇ ੲਿੰਤਕਾਲ ਦੀ ਅਪੀਲ ਕਦੋਂ ਪਾੲੀ ਜ਼ਾਂਦੀ ਹੈ।
      ua-cam.com/video/Mdn0sqZiuAk/v-deo.html
      12. ਜਮੀਨ ਦਾ ਤਤੀਮਾ ਕੀ ਹੁੰਦਾ ਅਤੇ ਜਮੀਨ ਨੂੰ ਤਤੀਮਾ ਕੱਟਕੇ ਕਿਵੇਂ ਟੁਕੜਿਅਾਂ ਵਿੱਚ ਤਕਸੀਮ ਕੀਤਾ ਜ਼ਾਂਦਾ।
      ua-cam.com/video/mGTgd3lMSno/v-deo.html
      13. ਗਿਰਦਾਵਰੀ ਅਾਪਣੇ ਨਾਮ ਕਿਵੇਂ ਕਰਵਾੲੀ ਜਾ ਸਕਦੀ ਹੈ ।ਗਿਰਦਾਵਰੀ ਬਾਰੇ ਜਾਣਕਾਰੀ।
      ua-cam.com/video/qraZNSnbSoA/v-deo.html
      14. ਤਕਸੀਮ ਕੀ ਹੁੰਦੀ ਹੈ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ ? ਤਕਸੀਮ ਭਾਗ - ਦੂਜਾ
      ua-cam.com/video/RHNrzCnfkMU/v-deo.html
      15. ਜਮੀਨਾਂ ਦੇ ਝਗੜਿਅਾਂ ਸਬੰਧੀ ਕੇਸ਼ਾਂ ਦੀਅਾਂ ਅਪੀਲਾਂ ਕਿਹੜੇ ਅਫਸਰ ਕੋਲ ਦਾੲਿਰ ਕੀਤੀ ਜਾ ਸ਼ਕਦੀ ਹੈ?
      ua-cam.com/video/MU-j_mQjjCo/v-deo.html
      16. ਫਰਦ ,ਜਮਾਬੰਦੀ , ਚਾਰ ਸਾਲਾ ਕੀ ਹੁੰਦਾ ਹੈ ? -Whai is char saala explained in punjabi
      ua-cam.com/video/ASn9Rp9xhUI/v-deo.html
      17. ਨਿਸਾਨਦੇਹੀ ਕੀ ਹੁੰਦੀ ਹੈ।(What is Nisandehi ?) Explained in Punjabi
      ua-cam.com/video/8veVep7usgQ/v-deo.html
      18. Power of Attorney ਮੁਖ਼ਤਿਅਾਰਨਾਮਾ ਅਾਮ ਅਤੇ ਮੁਖ਼ਤਿਅਾਰਨਾਮਾ ਖਾਸ ਕੀ ਹੁੰਦਾ ਹੈ ?
      ua-cam.com/video/6sGc2VNOGM4/v-deo.html
      ਫਰਦ ਜਮਾਬੰਦੀ ਤੇ ਨਕਸ਼ਾ ਲੱਠੇ ਦਾ ਤਾਲਮੇਲ-- ਖਸਰਾ ਨੰ.- ਰਕਬਾ- ਰਸਤੇ ਪਹੀਅਾਂ - ਕੋੲੀ ਵੀ ਜਗਾ ਲੱਭਣੀ ਸਿੱਖੋ।
      ua-cam.com/video/eAgNYZHc4KU/v-deo.html
      ੲਿਸ ਵੀਡੀਓ ਵਿਚ ਸਾਡੇ ਮੌਲਿਕ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗੲੀ ਹੈ।
      ੲਿੰਤਕਾਲ ਬਾਰੇ ਜਾਣੋ ੲਿਸ ਲਿੰਕ ਤੇ ਪਰੈੱਸ ਕਰਕੇ ua-cam.com/video/e7vcFXf2usw/v-deo.html

  • @gorsi.23
    @gorsi.23 3 роки тому +1

    Veer g ladda litho mi sakda hai

  • @parmodmahajan4554
    @parmodmahajan4554 5 років тому +1

    thankyou paji...u r doing a great work

  • @ravideeprandhawa1635
    @ravideeprandhawa1635 3 роки тому

    ਨਕਸੇ ਅੰਦਰ ਬਾਗ ਦਾ ਕੀ ਨੰਬਰ ਹੁੰਦਾ ਹੈ

  • @ajaibsingh8994
    @ajaibsingh8994 5 років тому +1

    Now latha is on line in same sight where we see fard.

  • @dampysema5200
    @dampysema5200 5 років тому +1

    naksha navees te v video bnao bai ji

  • @kulwantgill7529
    @kulwantgill7529 5 років тому +1

    Computerized masawi download ho sakdi hai

  • @rajkumarraju2472
    @rajkumarraju2472 4 роки тому

    Sjre te no. Khsre da rkba kive pta krna o v jrur dso

  • @studyandmedicalinfo353
    @studyandmedicalinfo353 4 роки тому +1

    ਸੜਕ ਦੀ ਕੁॅਲ ਜਗਾ िਕੰਨੀ ਹੁੰਦੀ ਹੇ

  • @harpreetjohal407
    @harpreetjohal407 5 років тому +2

    Veer jis tra patvari new latha banada a ta kise de kehn te us vich koi side ghat vadh ja kujh v kar deve ta kar ta bad vich orginal kitho pata kita jave hed offce kithe hai thanks whats aap no 9779534548

    • @KNOWLEDGEABOUTPROPERTY
      @KNOWLEDGEABOUTPROPERTY  5 років тому

      Y g tuhada no. Sand kro Comment krke jis no. te whats app v chalda hai. Mai app call kraga

  • @vickypanesar6519
    @vickypanesar6519 5 років тому +1

    Bro thoda contect number mil sakda

  • @ajaniqbalsinghdhaliwal5960
    @ajaniqbalsinghdhaliwal5960 3 роки тому +1

    66....🌾🍁🦚👍🏻

  • @lovejot5420
    @lovejot5420 4 роки тому

    36 ਤੇ 40 ਕਰਮਾਂ ਦਾ ਨਹੀਂ ਪਤਾ ਲੱਗਾ ਇਸ ਦਾ ਕੀ ਮਤਲਬ ਹੁੰਦਾ ਹੈ