ਮਾਂ-ਪਿਓ ਤੇ ਭਰਾ ਨੂੰ ਮਾਰਨ ਵਾਲਾ ਆ ਕੈਮਰੇ ਸਾਹਮਣੇ, ਕਰ'ਤੇ ਵੱਡੇ ਖੁਲਾਸੇ, ਹੁਣ ਸੁਣੋ ਕੀ ਸੀ ਅਸਲ ਵਜ੍ਹਾ ? LIVE

Поділитися
Вставка
  • Опубліковано 8 січ 2025

КОМЕНТАРІ • 1 тис.

  • @sulakhansingh4559
    @sulakhansingh4559 Рік тому +79

    ਕਹਿਣ ਨੂੰ ਦੋ ਮਰਜ਼ੀ ਕਹਿਣ ਵਾਲੇ ਕਹੀ ਜਾਣ। ਪਰ ਬਹੁਤ ਦੁੱਖੀ ਹੋ ਕੇ ਇਹ Step ਚੁੱਕਣਾ ਪੈਂਦਾ ਆ।
    ਪਰ‌ ਉਸ ਡਾਹਣੇ ਅੱਗੇ ਨਹੀਂ ਚੱਲਦਾ ਜ਼ੋਰ। ਹੋਣੀ ਨਹੀ ਟਲਦੀ ਜਦੋ ਆਉਂਦੀ ਆ ਨਾਲ ਲੈ ਕੇ ਜਾਂਦੀ ਆ ਵੀਰੋ।

  • @AmrikSingh-kd8bf
    @AmrikSingh-kd8bf Рік тому +178

    ਸਾਰੇ ਹੀ ਮਾਪਿਆਂ ਨੂੰ ਬੇਨਤੀ ਹੈ ਕੇ ਪੁਤ ਅਤੇ ਪੁਤ ਦੇ ਘਰ ਵਾਲੀ ਨਾਲ ਵਿਚਾਰ ਨਹੀਂ ਮਿਲਦੇ ਤਾਂ ਉਨ੍ਹਾਂ ਦਾ ਬਣਦਾ ਹਿੱਸਾ ਕੇ ਵੱਖ ਕਰ ਦੇਣਾ ਹੀ ਚੰਗੀ ਗੱਲ ਹੈ।😂

    • @arshcholedefancholaa9596
      @arshcholedefancholaa9596 Рік тому +5

      eh chej v glt a hisa bhra putt ne paise ni dite hunde bjurg bnaonde aaaaaaaa peo di mrji deve chahe na mare ton bad hisa put kmave te lve sara khuj bki edi ma ghasti s te peo kanjar dhalla sssssss avdia pehna nu puche

    • @harmankaur1857
      @harmankaur1857 Рік тому +2

      ਸਈ ਗੱਲ ਹੈ ਵੀਰ ਜੀ

    • @harpalsandhu9242
      @harpalsandhu9242 Рік тому +7

      J ਤਾਂ ਮਾ ਪਿਓ ਨੇ ਖੁਦ ਕਮਾ ਕੇ ਜਾਇਦਾਦ ਬਣਾਈ ਫਿਰ ਤਾਂ ਓਨਾ ਦੀ ਮਰਜੀ ਜਿਨੂੰ ਮਰਜੀ ਦੇਣ ਪਰ j ਜਾਇਦਾਦ ਪਿਤਾ ਪੁਰਖੀ ਹੈ ਮਤਲਬ ਦਾਦੇ ਦੀ ਤਾਂ ਓਸ ਤੇ ਪੋਤੇ ਦਾ ਕਾਨੂੰਨੀ ਹੱਕ ਹੁੰਦਾ

    • @sanjeevkumarkaundal9742
      @sanjeevkumarkaundal9742 Рік тому

      Put da koi right nhi

    • @harwinderkaur7350
      @harwinderkaur7350 Рік тому

      hissa v kyu dita jave khud kama k apna banao maa baap ne khud mehnat kr k banea putt vade ho k hissa mangde kyu daiye hissa kamya tuc kuj

  • @jagsirsran855
    @jagsirsran855 Рік тому +102

    ਬਹੁਤ ਜਿਨ੍ਹਾਂ ਦੇ ਏਹ ਲੜਾਈ ਪਰ ਪਿਉ ਨੂੰ ਪਿਉ ਬਣਨਾ ਚਾਹੀਦਾ

  • @punjjaabdesh8659
    @punjjaabdesh8659 Рік тому +65

    ਬੰਦੇ ਜਿੰਨਾ ਮਾੜਾ ਵੀ ਕੋਈ ਨੀ ਧਰਤੀ ਤੇ, ਬੰਦੇ ਜਿੰਨਾ ਚੰਗਾ ਕੋਈ ਨੀ।
    ਹਾਲਾਤ ਬੰਦੇ ਨੂੰ ਜਾਨਵਰ ਬਣਾ ਦਿੰਦੇ ਨੇ

  • @kawaljeetkaur1294
    @kawaljeetkaur1294 Рік тому +196

    ਜਿੰਨੇ ਵੀ ਕਦੇ ਮਾਂ ਪਿਓ ਹਨ ਉਹ ਪੁੱਤ ਨੂੰ ਲਾਹਨਤਾਂ ਪਾਉਣਗੇ ਪੁੱਤ ਦਾ ਕੋਈ ਕਸੂਰ ਨਹੀਂ ਮਾਂ ਪਿਓ ਨੇ ਮਜਬੂਰ ਕੀਤਾ

    • @Sukh_Brar_Malwa_Reaction
      @Sukh_Brar_Malwa_Reaction Рік тому +17

      ਲਿਖਿਆ ਕੀ ਹੈ ਕੋਈ ਗੱਲ ਬਣਦੀ ਹੈ ਤੁਹਾਡੇ ਕੁਮੈਂਟ ਦੀ ? (ਜਿੰਨੇ ਵੀ ਕਦੇ ਮਾਂ ਪਿਓ ਹਨ) ਇਹਦਾ ਕੀ ਮਤਲਬ ਹੈ ? ਜੇ ਤੁਹਾਨੂੰ ਪੰਜਾਬੀ ਵੀ ਸਹੀ ਲਿਖਣੀ ਨਹੀਂ ਆਉਂਦੀ ਤਾਂ ਕੁਮੈਂਟ ਨਾਂ ਲਿਖਿਆ ਕਰੋ ਕਿਹੜਾ ਕਿਸੇ ਡਾਕਟਰ ਨੇ ਦੱਸਿਆ ਹੈ ਕਿ ਕੁਮੈਂਟ ਲਿਖਣਾ ਹੀ ਹੈ

    • @Punjabi-f9b
      @Punjabi-f9b Рік тому +1

      ​@@Sukh_Brar_Malwa_Reactionright said

    • @teetubrar7387
      @teetubrar7387 Рік тому +3

      ​@@Sukh_Brar_Malwa_Reactionਘੁੱਸਲ ਆ ਬਾਈ ਇਹ ਲੋਕ

    • @gurpreetsamra1
      @gurpreetsamra1 Рік тому +4

      ਨਾ ਕੋਈ ਕੋਮਾ, ਨਾ ਬਿੰਦੀ, ਨਾ ਡੰਡੀ....
      ਕੋਈ ਤੁਕ ਨਹੀਂ ਬਣਦੀ ਕਮੈਂਟ ਦੀ।

    • @kindersultanwind24
      @kindersultanwind24 Рік тому +3

      ​​@@Sukh_Brar_Malwa_Reactionmenu lgda bro USDA kehna c k ... Hun jine v syane mtlb maa baap honge ohh munde nu hi galt kehnge jad k galti iss de maa baap di v c !

  • @DharmPal-mv4mh
    @DharmPal-mv4mh Рік тому +309

    ਜਦੋ ਮਾਂ ਪਿਉ ਸਹੀ ਇੰਨਸ਼ਾਫ ਨਹੀ ਕਰਦੇ ਇਕ ਪੁਤ ਨੂੰ ਤਾ ਸੋਨੇ ਦਾ ਬਣਾ ਦਿੰਦੇ ਨੇ ਦੂਸਰੇ ਪੁਤ ਨੂੰ ਰਿਸ਼ਤੇਦਾਰ ਵਿੱਚ ਬਦਨਾਮ ਕਰ ਦਿੰਦੇ ਹਨ ਇਹ ਘਰ ਘਰ ਦੀ ਕਹਾਣੀ ਆ

    • @jass2748
      @jass2748 Рік тому +17

      Shi gal aa
      Sade nal bi same beet rhi

    • @mrharry9554
      @mrharry9554 Рік тому +13

      Mere ik dost naal aida he hoya same. Pr ohne aapni jeevan leela khattam kar lai faaha laa ke 😢 miss you RAMANDEEP brother 😢

    • @AmanpreetKaur-zs4pm
      @AmanpreetKaur-zs4pm Рік тому +4

      Right

    • @Hundalbundala1222
      @Hundalbundala1222 Рік тому +14

      ਇਹ ਘਰ ਘਰ ਦੀ ਕਹਾਣੀ ਹੈ ਸਾਡੇ ਨਾਲ ਇਹ ਹੁੰਦਾ ਹੈ

    • @cheemasukh6389
      @cheemasukh6389 Рік тому +6

      Mre be reletive nl eda hya rent te bethe ne ma peo khnde c ki jgha nhi Deni. Jo mrji krlo ki krr bnda fr

  • @harbhajansingh9967
    @harbhajansingh9967 Рік тому +131

    ਜੇਕਰ ਪਾਣੀ ਸਿਰ ਤੋਂ ਟੱਪ ਗਿਆ ਤਾਂ ਫਿਰ ਇਸ ਤਰ੍ਹਾਂ ਦੇ ਨਤੀਜੇ ਨਿਕਲਦੇ ਹਨ।

    • @daljeetkaursaini8694
      @daljeetkaursaini8694 Рік тому +1

      Sahi gal a bhut dukhi karde n maa baap we sare sabar ni kar sakde koe es traa da kadam chak de n

    • @Mathematicsnectar
      @Mathematicsnectar Рік тому

      ​@@daljeetkaursaini8694sahi gal aa maa peo nu pehla pdha likha ke vda karna chahida fer sarkaar toh pension lwa ke deni chahidi... Ewe kuda bechare guzara krenge.. 😭😭 galat kita maa peo ne.. Tabhi ida hoya

  • @MandeepSingh-gu7si
    @MandeepSingh-gu7si Рік тому +140

    ਯਰ ਲੋਕ ਜੋ ਮਰਜੀ ਕਹਿਣ ਜਾ ਸੋਚਣ ਪਰ ਮਾਂ ਬਾਪ ਵੀ ਅੱਜਕੱਲ ਬਹੁਤ ਤੰਗ ਕਰਦੇ ਆ। ਕਈ ਵਾਰ ਏਵੇਂ ਲੱਗਦਾ ਵੀ ਇਹਨਾਂ ਨੇ ਸਾਨੂੰ ਜੰਮਿਆਂ ਈ ਕੋਈ ਪਿਛਲੇ ਵੈਰ ਕੱਢਣ ਲਈ ਆ। ਸਾਡੇ ਆਵਦੇ ਘਰ ਚ ਵੀ ਬਹੁਤ ਗਲਤ ਹਾਲਾਤ ਹੋਏ ਪਏ ਆ।

  • @RDX_sports61
    @RDX_sports61 Рік тому +306

    ਦੂਖੀ ਸੀ ਬੰਦਾ ਕੋਈ ਮੰਨੇ ਜਾ ਨਾ

    • @AkAk-yd9qf
      @AkAk-yd9qf Рік тому +21

      ਹੁਣ ਕਿਹੜਾ ਸੁਖੀ ਹੋ ਗਿਆ ਜੀ ਪਰਾਂ ਟਲ ਜਾਂਦਾ ਕਿਧਰੇ ਕਿਸੇ ਬੰਦੇ ਦੀ ਸਲਾਹ ਲੈ ਲੈਣੀ ਚਾਹੀਦੀ ਹੈ ਸੁਖੀ ਇਥੇ ਕੋਈ ਨਹੀਂ ਕੰਪਰੋਮੈਜ ਕਰਨਾ ਪੈਂਦਾ ਜ਼ਿੰਦਗੀ ਨਾਲ ਤਾਂ ਜ਼ਿੰਦਗੀ ਗੁਜਰਦੀ ਹੈ

    • @jaswinderuppal4852
      @jaswinderuppal4852 Рік тому +2

      True

    • @Babaljohal5
      @Babaljohal5 Рік тому +2

      Jinde nal langi oyi jane Waheguru mher kre🙏🏻

    • @sidhusidhu6072
      @sidhusidhu6072 Рік тому +6

      saunk vadde c wife magr lagg k ghar khrab kar lya hun wife ne bhaj jana rehna ohne v ni vech du kothi oh eh rahu jail ch

    • @preetkaurh7238
      @preetkaurh7238 Рік тому

      ​@@sidhusidhu6072kothi ta munde di maa de naam aa, registry massi ghar pye.... agle vechan dinde... nanke family ne lai ke ditti c kothi.. eh vcho hissa mangda c. Agleya ne ehde gharwali v nae vadan dene ghar.. oh rahu hun peke..

  • @rashidmasih1051
    @rashidmasih1051 Рік тому +40

    ਰਿਸ਼ਤੇਦਾਰਾਂ ਨੂੰ ਵੀ ਚਾਹੀਦਾ ਸੀ ਮਾਂ ਬਾਪ ਨੂੰ ਸਮਝਾ ਕੇ ਇਸ ਦੁਖੀ ਬੇਟੇ ਦਾ ਮਸਲਾ ਪਿਆਰ ਨਾਲ ਹੱਲ ਕਰਵਾ ਦਿੱਤਾ ਜਾਂਦਾ ਮਾਪਿਓ ਨੂੰ ਵੀ ਬਰਾਬਰ ਸਮਝਣਾ ਚਾਹੀਦਾ ਹੈ

  • @kakasingh1405
    @kakasingh1405 Рік тому +274

    ਹੁਣ ਲੋਕ ਮੁੰਡੇ ਨੂੰ ਚੰਗਾ ਮਾੜਾ ਕਹਿਣ ਗੇ,,,, ਬਾਪ ਕੰਜਰ ਮਾਂ ਕੰਜਰੀ ਇਹ ਨਹੀਂ ਸਮਝਣਾ

    • @Rajkaran0077
      @Rajkaran0077 Рік тому +3

      Sahi gall wa vir ji

    • @siratsworld6671
      @siratsworld6671 Рік тому +2

      ​@@Rajkaran0077bro ohde mom te brother mentally upset si

    • @siratsworld6671
      @siratsworld6671 Рік тому +3

      Kise nu gall krn toh pehla sure hona jaruri a

    • @user-xc8xo8vk4k
      @user-xc8xo8vk4k Рік тому +2

      @@siratsworld6671 how do you know brother ?

    • @SsSs-h6h9q
      @SsSs-h6h9q Рік тому +3

      Ma baap knjr nhi hunde jdo apne bche hone fir pta lgu

  • @RDX_sports61
    @RDX_sports61 Рік тому +138

    ਮੂੰਡੇ ਦਾ ਰਦ ਦੱਸਦਾ ਹੈ ਬਹੁਤ ਹੀ ਦੂਖੀ ਸੀ

  • @bantychuhan1870
    @bantychuhan1870 Рік тому +125

    ਕੁਝ ਵੀ ਕਹੋ ਪਰ ਮਾਂ ਬਾਪ ਨੂੰ ਵੀ ਸਮਝਣਾ ਚਾਹਿਦਾ ਹਿਸਾ ਤਾ ਬਰਾਬਰ ਦਾ ਹੀ ਹੁੰਦਾ ਚਾਹੇ ਕੁਝ ਵੀ ਆ

    • @jaswinderuppal4852
      @jaswinderuppal4852 Рік тому

      True

    • @Mathematicsnectar
      @Mathematicsnectar Рік тому

      Aaho tuc ohde ghar rehnde c na jida.. Tuc dekheya hona kehra munda ki da treat krda aa maa peo nu... Ewe bas chawla jehia maar dvo comment krke..

  • @JagjitSingh_
    @JagjitSingh_ Рік тому +215

    ਮੁੰਡਾ ਗਰਮੀ ਕਰਕੇ ਗਲਤ ਸਟੈਪ ਚੱਕ ਗਿਆ ਪੁੱਤਰ ਜੀ ਹੁਣ ਕੌਣ ਦੇਖੇਗਾ ਬੱਚਿਆਂ ਅਤੇ ਘਰਵਾਲੀ ਨੂੰ ਰੱਬਾ ਮਿਹਰ ਕਰੀ ਇਹੋ ਜਿਹੇ ਸਮਾਜ ਨੂੰ ਬਹੁਤ ਗਲਤ ਹੋਇਆ ਜੀ

    • @BoSS-tu1df
      @BoSS-tu1df Рік тому +17

      ਜੇ ਇਹ ਵੀਰ ਸੱਚਾ ਤੇ rishtedar saath ਦੇਣ ਤਾਂ ਵੀਰ ਬਾਹਰ ਸਕਦਾ ਜੇ ਓਹ ਕਹਿਣ ਕੇ ਇਹ ਸੱਚਾ ਵਾ ਇਹਨੂੰ ਤੰਗ ਕਰਦੇ ਸੀ। ਪਰ ਓਹ ਵੀ ਕੰਜਰ ਜਾਇਦਾਦ ਪਿੱਛੇ ਸਾਲ਼ੇ ਕਿਉਂ ਗਵਾਈ ਦੇਣਗੇ ਓਹਨਾਂ ਤਾਂ ਹੁਣ ਓਹ ਜਾਇਦਾਦ ਨਪਣੀ ਆ ਦਲਿਆਂ ਨੇ। ਸਹੀ ਕਿਹਾ veer ਜੀ ਤੁਸੀਂ ਬੱਚੇ ਰੁੱਲ ਜਾਣੇ
      ਵਾਹਿਗੁਰੂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 🙏🙏

    • @Livelifeyounger87
      @Livelifeyounger87 Рік тому +2

      Sadkaa te dhakke kha lenda jvakaa nal wife nal,,,??? Oh thik c,,,,??? Haqq mangda c,,, kabza. Ni c mangda,, j eh sach bolda a ta ,,, bandaa ik limit takk seh sakda ,,,, shreef bnda sabb to khtarnak ho janda,, emotionally,,,

    • @dhillonboys630
      @dhillonboys630 Рік тому +5

      ​@@Jaspreet5387-g2tਤੁਸੀਂ ਮੀਡੀਆ ਵਿੱਚ ਆ ਕੇ ਜਾ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਤੋ ਇਸ ਬੰਦੇ ਖਿਲਾਫ਼ ਵੀਡੀਓ ਪਾਓ ਤਾ ਜੋ ਲੋਕਾਂ ਨੂੰ ਸੱਚ ਬਾਰੇ ਪਤਾ ਲੱਗ ਸਕੇ

    • @RajuSidhu.
      @RajuSidhu. Рік тому +3

      ਕੀ ਪਤਾ ਕੋਣ ਸੱਚਾ ਕੌਣ ਝੂਠਾ ਅੱਡ ਕਰਕੇ ਪਰਾ ਕਰਦੇ ਕੰਮ ਕਰਦਾ ਨਾਂ ਕਰਦਾ ਪਿਓ ਨੂੰ ਕਮਾਂ ਕੇ ਲਿਆ ਕੇ ਦੇਣ ਨੂੰ ਕੀ ਸੀ

    • @Noor.161
      @Noor.161 Рік тому +4

      @@Jaspreet5387-g2tbahut mara hoia

  • @jaskaranbrar1697
    @jaskaranbrar1697 Рік тому +109

    ਜਦੋਂ ਕਮੈਟ ਕਰਨ ਵਾਲਿਉ ਥੋਡੇ ਘਰੇ ਇਹ ਕੰਮ ਹੋਇਆ ਤਾਂ ਤੁਸੀਂ ਚੁੱਪ ਕਰ ਕੇ ਦੇਖਦੇ ਰਹਿਉ ਜੀ ਮੈਨੂੰ ਇਸ ਵੀਰ ਦੀਆਂ ਗੱਲਾਂ ਵਿੱਚ ਸਚਾਈ ਲੱਗਦੀ ਹੈ। ਬਹੁਤ ਵਧੀਆ ਕੀਤਾ ਜੀ।

    • @sukhdevsinghsandhu2074
      @sukhdevsinghsandhu2074 Рік тому +4

      ਗੱਲ ਕੁੱਝ ਹੱਦ ਤੱਕ ਸਹੀ ਹੈ

    • @apocalypse9993
      @apocalypse9993 Рік тому +1

      Good

    • @foodofpunjabandhealthtips4307
      @foodofpunjabandhealthtips4307 Рік тому +3

      ਬਿਲਕੁਲ ਸਹੀ ਕਿਹਾ ਵੀਰ

    • @Gillsaab550
      @Gillsaab550 Рік тому +4

      ​@@sukhdevsinghsandhu2074 ਸਹੀ ਗੱਲ ਵੀਰ ਅੱਕਿਆ ਬੰਦਾ ਕੀ ਕਰੇ ਸਾਡੇ ਪਿੰਡ ਵੀ ਇਹ ਕੰਮ ਹੁੰਦਾ ਹੁੰਦਾ ਰਹਿ ਗਿਆ ਸਾਰੀ ਗੱਲਤੀ ਮਾ ਬਾਪ ਦੀ ਸੀ ਮੁੰਡਾ ਬਿਲਕੁਲ ਸਹੀ ਸੀ

    • @SANDEEPKAUR-vp7bd
      @SANDEEPKAUR-vp7bd Рік тому +1

      ​@@Gillsaab550khud mar janda hun vase v bachn lyi jooth sach bolna is ne..but ik hissa len krke kuj v bol riha yh..maa bap kde v inha bura nhi ho skde...yh munda jan nni piche lg k sara kand kr chadiya.

  • @sukhjindersingh7409
    @sukhjindersingh7409 Рік тому +128

    ਜੇ ਤੂੰ ਸਾਰੀ ਰਾਤ ਸੋਚਦਾ ਰਿਹਾ ਕਿ ਦੱਸ ਹਜਾਰ ਨਾਲ ਗੁਜਾਰਾ ਨਹੀ ਹੋਣਾ । ਇਕ ਵਾਰ ਇਹ ਵੀ ਸੋਚ ਲੈਦਾ ਕਿ ਸਾਰੀ ਜਿੰਦਗੀ ਜੇਲ ਚ ਰਹਿਣ ਤੋ ਬਾਦ ਹੁਣ ਬੱਚਿਆ ਤੇ ਪਤਨੀ ਦਾ ਕੋਣ ਸਹਾਰਾ ???

    • @PunjabiScript
      @PunjabiScript Рік тому +3

      22 soch soch ke banda pagal ho janda....jo dil krda krdo...agar thoda pyaar hou ta reh jaoo koi...nhi hou ta ik ta gaddi chadu...ehii hal hai...baki ta mentally upset hon wali gal hai....

    • @BhupinderSinghjn5fe
      @BhupinderSinghjn5fe Рік тому

      Waah bai sahi kush kamaun bare v soch skda c aaj de time ch kinna koi kinna v kama skda

    • @SamerSamer-xy8qv
      @SamerSamer-xy8qv Рік тому

      Lun

    • @SamerSamer-xy8qv
      @SamerSamer-xy8qv Рік тому

      Goli

  • @mahindersingh7106
    @mahindersingh7106 Рік тому +189

    ਮਾਂ ਬਾਪ ਨੂੰ ਵੀ ਗਲਤ ਨਹੀਂ ਕਰਨਾ ਚਾਹੀਦਾ ਸੀ ਸਾਰੇ ਬੱਚਿਆ ਨੂੰ ਇਕੋ ਜਿਹਾ ਸਮਜੋ
    10,ਹਾਜਰ ਵਿੱਚ ਅੱਜ ਕਲ ਦੇ ਟਾਈਮ ਗੁਜਾਰਾ ਕਰਨਾ ਮੁਸ਼ਕਲ ਹੈ

    • @majha5874
      @majha5874 Рік тому +2

      100% dukhi ho k keeta eh sb kuj ,,,

    • @preetkaurh7238
      @preetkaurh7238 Рік тому

      ​@@majha5874galt soch rea bai.. jithe aa rehnda colony ch pucho aaa ke.. appe sara kujh pta lgg jana..

    • @hansraj79
      @hansraj79 Рік тому +1

      Jhotha❤

    • @jonathanwhite5950
      @jonathanwhite5950 Рік тому

      Shut up you fuckers this boy is a devil playing devils victim card just listen the allegations this sucker is the actual culprit

    • @Mathematicsnectar
      @Mathematicsnectar Рік тому +1

      Galat te kita ehi jehi aullaad jam ke agleya ne.. Gal te sahi kahi bai ne..

  • @gurjindersingh-mu2eq
    @gurjindersingh-mu2eq Рік тому +69

    ਮੁੰਡਾ ਲਗਦਾ ਹੈ ਬਹੁਤ ਹੀ ਦੁਖੀ ਸੀ ਆਪਣੇ ਪਰਿਵਾਰ ਤੋਂ। ਕਈ ਪਰਵਾਰਾਂ ਵਿੱਚ ਮਾਵਾਂ ਦਾ ਰੋਲ ਬਹੁਤ ਗੰਦਾ ਹੁੰਦਾ ਹੈ ਅਤੇ ਭਰਾ ਵੀ ਸ਼ਰੀਕ ਬਣਦਾ ਹੈ। ਬਹੁਤ ਹੀ ਦੁਖੀ ਨੇ ਇਹ ਕਦਮ ਚੁਕਿਆ ਲਗਦਾ ਹੈ।

  • @jagdevkaur3144
    @jagdevkaur3144 Рік тому +7

    ਬਿਲਕੁਲ ਸਹੀ ਹੈ ਜੀ ਬੱਚੇ ਸੇਵਾ ਕਰਨ ਜਾ ਨਾ ਕਰਨ ਪਰ ਬੱਚਿਆਂ ਵਿੱਚ ਬਰਾਬਰ ਹਰ ਇੱਕ ਘਰ ਦੀ ਚੀਜ਼ ਦਾ ਹਿੱਸਾ ਦੇ ਦੇਣਾਂ ਚਾਹੀਦਾ ਹੈ ਪਿਛੋਂ ਬੱਚਿਆਂ ਵਿੱਚ ਲੜਾਈਆਂ ਪੈਣ ਨਾਲੋ ਆਵਦੇ ਜਿਉਂਦੇ ਜੀਅ ਹਿੱਸੇ ਵੰਡ ਕੇ ਦੇ ਦੇਣੇ ਚਾਹੀਦੇ ਹਨ ਕਿਸੇ ਨੇ ਨਾਲ ਲੈ ਕੇ ਤਾਂ ਜਾਣਾ ਨਹੀਂ ਹੁੰਦਾ ਕੁਛ ਐਥੇ ਹੀ ਸਭ ਕੁੱਝ ਛੱਡ ਜਾਣਾ ਹੁੰਦਾ ਹੈ ਜੀ ਜੋ ਹੋਇਆ ਬਹੁਤ ਹੀ ਮਾੜਾ ਹੋਇਆ ਬਹੁਤ ਦੁੱਖ ਹੋਇਆ ਐ ਜੀ😢😢😢😢😢😭😭😭🙏

    • @kaursingh8369
      @kaursingh8369 Рік тому

      ਇਹਨੇ ਤਾਂ ਸੇਵਾ ਕੁਸ਼ ਜਿਆਦੇ ਈ ਕਰਤੀ ਮਾਂ ਪਿਓ ਦੀ

  • @kakasingh1405
    @kakasingh1405 Рік тому +30

    ਜਦੋ ਹੱਕ ਤੇ ਰਸਤੇ ਬੰਦ ਹੋ ਜਾਣ ਅਕਸਰ ਇਹੋ ਜਿਹੇ ਹਾਲਾਤ ਵਿੱਚ ਬੰਦਾ ਕੋਈ ਵੀ ਕੰਮ ਕਰ ਜਾਂਦਾ,,,, ਜਵਾਨ ਖੂਨ

    • @Rajgym1234
      @Rajgym1234 Рік тому

      ਹੁਣ ਬੱਚੀ ਕੁਚੀ ਜ਼ਿੰਦਗੀ ਜੇਲ ਚ ਕਟੁਗੀ ਜਵਾਨ ਖੂਨ😊

  • @Lovenature-nt8zm
    @Lovenature-nt8zm Рік тому +130

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @pkapoor6348
    @pkapoor6348 Рік тому +25

    😢Aaj kal de maa baap pehla varge nahi, insaaf nahi karde.

  • @ਸਿੰਘਅਬਰਾਵਾ
    @ਸਿੰਘਅਬਰਾਵਾ Рік тому +41

    ਮਾ ਬਾਪ ਜਦੋ ਅੱਤ ਚੱਕ ਲੈਣ ਉਸ ਸਮੇਂ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ। ਕਿਸ ਦਾ ਦਿਲ ਕਰਦਾ ਮਾ ਬਾਪ ਨੂੰ ਮਾਰਨ ਦਾ। ਜਾ ਤਾ ਆਪਣੇ ਆਪ ਨੂੰ ਮਾਰ ਲੈਦਾ ਜਾ ਮਾ ਬਾਪ ਨੂੰ ਮਾਰ ਦੇਦਾ। ਜਦੋ ਕੋਈ ਅੱਤ ਚੁੱਕ ਲਵੇ ਆਖਰ ਕਾਰ ਫੇਰ ਕਤਲ ਹੀ ਹੋਇਆ ਕਰਦੇ।

    • @devindersingh4714
      @devindersingh4714 Рік тому +1

      Nhi veer ji ghar shad do teh rab de dite hatha naal mehnat kar ke kamaie kar lo hun v tah sari Umar jail ch teh Ghar vali v ikali

  • @sukhdeepdhindsa6157
    @sukhdeepdhindsa6157 Рік тому +15

    ਪੂਰਾ ਘਰ ਈ ਰਿਸ਼ਤੇਦਾਰਾਂ ਨੇ ਪੱਟਿਆ ਬਹਿਕੇ ਹਿਸਾ ਈ ਦਵਾ ਦਿੰਦੇ ਚੁਗਲੀਆਂ ਕਰੀ ਜਾਂਦੇ ਨੇ ਨੁਹਾਂ ਦੀਆਂ ਸਾਰੇ ਸਿਆਪੇ ਈ ਰਿਸ਼ਤੇਦਾਰ ਪਵਾਉਂਦੇ ਨੇ ਅਗਲੇ ਦਾ ਘਰ ਪੱਟਤਾ

  • @sukhdevgrewal3571
    @sukhdevgrewal3571 Рік тому +14

    ਜੋ ਤੇਰੇ ਘਰ ਵਾਲੀ ਨੇ ਕਿਹਤਾ ਉਹ ਸੱਚ ਆ ਹੁਣ ਤੈਨੂੰ ਹਿੰਸਾ ਮਿਲ ਜਾਉ ਬਹੁਤ ਗਲਤ ਕੀਤਾ ਤੈ ਵੀਰੇ ਪੰਚਾਇਤ ਵਿੱਚ ਜਾ ਹੋਰ ਕੀਤੇ ਗੱਲ ਤਾ ਕਰਦਾ

    • @kanwaljeetkaur9942
      @kanwaljeetkaur9942 5 місяців тому

      Bhrawa pnchita ch v kujh nyi nibhrda sade nall v Ahe kujh ho reha a

  • @KuldeepSingh-vv6dm
    @KuldeepSingh-vv6dm Рік тому +77

    ਮਜਬੂਰ ਹੋ ਕੇ ਇਹ ਕੀਤਾ ਇਸ ਵੀਰ ਨੇ ਕਿਸੇ ਦਾ ਦਿਲ ਥੋੜ੍ਹਾ ਹੀ ਕਰਦਾ ਆਪਣੇ ਘਰ ਦੇ ਤਿੰਨ ਦੀ ਮਾਰਨ ਨੂੰ ਵਹਿਗੁਰੂ ਜੀ ਮੇਹਰ ਕਰੋ ਇਸ ਵੀਰ ਉੱਪਰ ਜੋ ਹੋਣਾ ਸੋ ਹੋ ਗਿਆ

    • @jaswinderuppal4852
      @jaswinderuppal4852 Рік тому

      True no o e want to kill there Family members

    • @competitionindiagk3182
      @competitionindiagk3182 Рік тому

      Sahi keha ❤❤

    • @Mathematicsnectar
      @Mathematicsnectar Рік тому

      Aaho majboor c 10k nal kithe guzara hona c.. Pehla maa peo ne ena vda kita vyaah kita.. Hun agle da 10k ch kida guzara hona c.. Pension lwani chahidi c pakki munde di... Galat kita maa peo ne bohot.. 😭

  • @Sukh_Brar_Malwa_Reaction
    @Sukh_Brar_Malwa_Reaction Рік тому +87

    ਮੁੰਡਾ ਆਪਣੀ ਜਗ੍ਹਾ 100% ਸਹੀ ਹੈ, ਲੋਕ ਐਵੇਂ ਪਿਉ ਪਿਉ ਦੀ ਰਟ ਲਗਾਈ ਜਾਂਦੇ ਹਨ ਜਦਕਿ ਉਸ ਚੌਰੇ ਨੇ ਆਪਣੀ ਧੀਆਂ ਬਰਾਬਰ ਨੂੰਹ ਨਾਲ ਜਿਹੜੀ ਕਰਤੂਤ ਕੀਤੀ ਉਸ ਤੋਂ ਬਾਅਦ ਗੋਲੀ ਦਾ ਹੱਕਦਾਰ ਉਸੇ ਦਿਨ ਹੋ ਗਿਆ ਸੀ, ਕੋਈ ਗਲਤੀ ਨਹੀਂ ਮੁੰਡੇ ਦੀ

    • @HarpreetSingh-hj1hp
      @HarpreetSingh-hj1hp Рік тому +2

      ਸਹੀ ਗੱਲ ਆ ਵੀਰ

    • @Doaba1313
      @Doaba1313 Рік тому +8

      ਵੀਰ ਜੀ ਤੁਸੀ ਕਿਵੇ ਕਹਿ ਸਕਦੇ ਹੋ ਕੀ ਮੂੰਡਾ ਜੋ ਇਲਜ਼ਾਮ ਆਪਣੇ ਮਾਂ ਬਾਪ ਤੇ ਭਰਾ ਤੇ ਲਗਾ ਰਿਹਾ ਕੀ ਬਿਲਕੁੱਲ ਸਹੀ ਹੈ ਹੋ ਸਕਦਾ ਹੈ ਕੀ ਕਿਸੇ ਵਕੀਲ ਜਾਂ ਪੁਲਿਸ ਵਾਲੇ ਨੇ ਇਹ ਸਲਾਹ ਦੇ ਦਿੱਤੀ ਹੋਵੇ ਕੀ ਤੇਰੇ ਕੋਲੋ ਕਤਲ ਤਾਂ ਹੋ ਗਿਆ ਹੁਣ ਤੂੰ ਇਹ ਇਲਜ਼ਾਮ ਲਾ ਦੇ ਸਾਈਦ ਐਦਾਲਤ ਵਿੱਚੋ ਤੈਨੂੰ ਕੁਝ ਮਾਫੀ ਮਿਲ ਜਾਵੇ

    • @Sukh_Brar_Malwa_Reaction
      @Sukh_Brar_Malwa_Reaction Рік тому +5

      @@Doaba1313 ਬੰਦੇ ਦੀ body language and way of talking ਤੋਂ ਪਤਾ ਲੱਗ ਜਾਂਦਾ ਹੈ ਕਿ ਬੰਦਾ ਸਹੀ ਗੱਲ ਕਰ ਰਿਹਾ ਹੈ ਕਿ ਗਲਤ ਜਾਂ ਕਿਸੇ ਦੀ ਸਿਖਾਈ ਪੜ੍ਹਾਈ ਗੱਲ ਕਰ ਰਿਹਾ ਹੈ, ਅਸੀਂ ਏਹਨਾਂ ਗੱਲਾਂ ਦੀ ਹੀ ਮਹਿਕਮੇ ਤੋਂ ਟਰੇਨਿੰਗ ਲਈ ਹੈ

    • @NirmalSingh-bz3si
      @NirmalSingh-bz3si Рік тому +2

      ​@@Doaba1313ਇਹ ਲੋਕਾਂ ਦੇ ਆਪਣੇ ਘਰ ਹੋਇਆ ਜਦੋਂ ਫਿਰ ਕੁਮੈਂਟਸ ਕਰਿਓ ਥੋਡੀ ਭੈਣ ਦੀ ਲੰਨ ਮੁੰਡਾ ਮਾੜਾ ਕੋਈ ਨਸੀਹਤ ਦਿੰਦਾ ਪਿਉ ਮਾੜਾ ਦਲੇ ਲੋਕ? ਉਨਾ ਦਾ ਸਾਰਾ ਘਰ ਪੱਟਿਆ ਗਿਆ ਬਹੁਤ ਮਾੜਾ ਹੋਇਆ 😢

    • @NirmalSingh-bz3si
      @NirmalSingh-bz3si Рік тому +1

      ​@@Sukh_Brar_Malwa_Reactionਕਾਹਦੀ ਟ੍ਰੇਨਿੰਗ ਲਈ ਆ ਤੈ ਲੌੜੇ ਦੀ ਉਨਾ ਦਾ ਘਰ ਬਰਬਾਦ ਹੋ ਗਿਆ

  • @jass_sandhu_3024
    @jass_sandhu_3024 Рік тому +17

    Ajj Kal bhot kuj hon dya duniya te, mere father in law ne sara kuj vadde munde nu de dita ,mere husband nu kuj ni dita ,asi bhot tension lai c dova ne, sade nikke nikke 2 bache c sada hakk marr lea, per asi sara kuj waheguru te chd dita te sabar kar lea, hun rabb aghe iko ardaas krdi ki waheguru tandrusti deo sanu asi mehnat karke apne bache paal laiye

  • @bhupindergrewal1714
    @bhupindergrewal1714 Рік тому +28

    ਮੁੰਡੇ ਦਾ ਕੋਈ ਕਸੂਰ ਨਹੀ ਪਿੳ ਦੀ ਗਲਤੀ ਹੈ ਮੈਨੂੰ ਵੀ ਮੇਰੇ ਬਾਪ ਨੇ ਹਿਸਾ ਬਰਾਬਰ ਨਹੀ ਦਿੱਤਾ

  • @bharpoorbhoora7836
    @bharpoorbhoora7836 Рік тому +10

    ਹੁਣ ਮਾਰ ਦਿੱਤਾ ਕੁਝ ਵੀ ਕਹਿ ਸਕਦਾ ਗਲਤੀ ਇਕੱਲੇ ਮਾਂ ਪਿਓ ਦੀ ਨਹੀਂ

  • @maninderjakhu701
    @maninderjakhu701 Рік тому +43

    ਬੱਚਿਆਂ ਨੂੰ ਕਦੀ ਵੀ ਐਨਾਂ ਮਜਬੂਰ ਨਾ ਕਰੋ ਮਾਰ ਕੇ ਵੀ ਆਪ ਹੀ ਦੁਖੀ ਹੋ ਗਿਆ

  • @RupinderKaur-xw2cu
    @RupinderKaur-xw2cu 6 місяців тому +2

    ਗੱਲ ਸਹੀ ਹ ਵੀਰੇ ਤੇਰੀ ਇਹ ਮਾਂ ਬਾਪ ਸਭ ਨਾਲ ਕਰਦੇ ਨੇ ਵੱਡੇ ਨੂੰ ਹਮੇਸ਼ਾ ਘਰੋਂ ਕੱਢਦੇ ਨੇ ਇੱਕ ਪੁੱਤ ਨੂੰ ਹੀ ਚੀਜ਼ ਦਿੰਦੇ ਨੇ ਜਿਸ ਨੇ ਕੀਤਾ ਹੁੰਦਾ ਉਸਨੂੰ ਘਰੋਂ ਕੱਢ ਦਿੰਦੇ ਨੇ ਸਾਡੇ ਨਾਲ ਵੀ ਇਹ ਹੋਇਆ ਵੀਰੇ

  • @DABA_PIND
    @DABA_PIND Рік тому +26

    ਮੈ ਵੀ ਕਲਾ ਹੀ ਰਹ ਰੇਹਾ ਮੇਰੈ ਪਾਪਾ ਦੀ deth ਹੋਗੀ ਸੀ ਮੇਰੀ ਮਾਂ ਮੇਰੇ ਭਰਾ ਭਾਬੀ ਨਾਲ ਆ ਮੈ ਵੀ ਹੂਣ ਆਪ ਹੀ ਖਾਣਾ ਸਾਰੇ ਕਮ ਕਰਦਾ ਆਜ ਕਲ ਕੌਈ ਰਿਸ਼ਤੇਦਾਰ ਨੀ ਨਾ ਕੋਈ ਹੋਰ 😢😢😢😢😢😢😢😢😢😢😢😢😢😢😢😢😢

  • @foodofpunjabandhealthtips4307
    @foodofpunjabandhealthtips4307 Рік тому +38

    ਅੱਜ ਕੱਲ ਹਰ ਘਰ ਆਹ ਕੁਛ ਚਲ ਰਿਹਾ kmunda ਕੋਈ ਇੱਕ ਪੈਸਾ ਨੀ ਖਾਣ ਨੂੰ ਸਾਰਾ ਟੱਬਰ ਹੁੰਦਾ jo kmunda ਉਹਦੇ ਦੁਸ਼ਮਣ ਬਣ ਜਾਂਦੇ ਆ

  • @BhupinderKDhaliwal1
    @BhupinderKDhaliwal1 Рік тому +19

    ਕੀ ਮਾਂ ਪਿਓ ਨੂੰ ਮਾਰ ਕੇ ਕਿਹੜਾ ਮਾਰਕਾ ਮਾਰ ਲਿਆ ਹੁਣ ਜੇਲ੍ਹ ਵਿੱਚ ਬੈਠ ਕੇ ਰੋਟੀਆਂ ਖਾਈਂ ਜ਼ਮੀਨਾਂ ਇੱਥੇ ਹੀ ਰਹਿ ਜਾਣੀਆਂ ਹਨ 😫😫😩😩😩😫😫 3:52

    • @Kaurnavkirat
      @Kaurnavkirat 6 місяців тому

      Agle nal dhakka hunda c agle ne thok ta tu chawla tre nl howe tu ki krega leer kteed mri jameer wala

    • @SukhaWaraich-cj4vq
      @SukhaWaraich-cj4vq 5 місяців тому

      ​@@Kaurnavkiratsahi gal h bro, eh sala malwai h jeda bol reha jail vich roti khayi , ehdi bhn di laan, jdo kise nal dhka hunda odo pta lgda

  • @rajwinder1968
    @rajwinder1968 Рік тому +14

    ਕਈ ਵਾਰ ਮਾਪੇ ਆਪਣੀਆ ਗੱਲਾ ਕਰਕੇ ਘਰ ਉਜਾੜ ਬਹਿੰਦੇ

  • @tarsemsingh551
    @tarsemsingh551 Рік тому +3

    ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ

  • @gurpreetsran4488
    @gurpreetsran4488 Рік тому +22

    Waheguru ji

  • @gurmukhsingh9717
    @gurmukhsingh9717 Рік тому +83

    ਵੀਰ ਪਰ ਤੈਨੂੰ ਕਿਸ ਨੇ ਹੱਕ ਦਿੱਤਾ ਜੇ ਮਾਂ ਪਿਉ ਭਰਾ ਤੈਨੂੰ ਹੱਕ ਨਹੀਂ ਦਿੱਤਾ ਫਿਰ ਤੇਰੇ ਵਰਗੇ ਕੁੱਤੇ ਪੁੱਤ ਨੇ ਗੋਲੀਆਂ ਮਾਰੀਆਂ ਵੀਰ ਤੈਨੁੰ ਆਪਣੀ ਘਰਵਾਲੀ ਨਾਲ ਕਿਤੇ ਕਿਰਾਏ ਤੇ ਚਲੇ ਜਾਂਦਾ ਬਹੁਤ ਮਾੜੀ ਗੱਲ ਕਿਤੀ ਵੀਰ ਤੂੰ ਇੱਕ ਘਰ ਵਿੱਚ ਹਿਸਾ ਲੈਣ ਲਈ ਆਪਣੇ ਪਰਿਵਾਰ ਨੂੰ ਉਜਾੜ ਦਿੱਤਾ ਹੁਣ ਤੈਨੂੰ ਜੇਲ੍ਹ ਭੇਜਿਆ ਜਾਂਣਾਂ ਹੁਣ ਤੇਰੀ ਘਰਵਾਲੀ ਤੇ ਬੱਚੇ ਧੱਕੇ ਖਾਣ ਗੇ 20 ਸਾਲ ਤੱਕ ਹੁਣ ਜੋ ਮਰਜ਼ੀ ਕਹੀਂ ਜਾਂ

    • @Deshpunjab91
      @Deshpunjab91 Рік тому +4

      Keh ta reha bhai sahb guzara nhi c hona 10 hjar ch, main problem ta sarkar ghat to ghat minimum sallry 25/30 hjar rakhe, that s y Khalistani become 🔜

    • @dalvinderguraya3366
      @dalvinderguraya3366 Рік тому +2

      20 saala baad ki hoju

    • @nindisarpanch2632
      @nindisarpanch2632 Рік тому +4

      Kush ni hunda 6 month ja 1year vich bahar aa jau , jyaada gyaan na de kisse ne gwahi ni deani

    • @mandeepgill291
      @mandeepgill291 Рік тому +1

      ਮਾਮਾ ਓਹ ਕੀ ਕਹਿ ਰਿਹਾ sun ਨਾ ਪਿਓ ਪ੍ਰਾ ਕੀ ਕਰਦੇ c

    • @gurmukhsingh9717
      @gurmukhsingh9717 Рік тому +1

      @@mandeepgill291 ਵੀਰ ਜੋ ਉਸ ਕਿਹਾ ਮੈਨੂੰ ਪਤਾ ਕਹਿੰਦਾ ਮੇਰੀ ਘਰਵਾਲੀ ਸਬੰਧ ਬਣਾਉਣ ਦੀ ਗੱਲ ਕਰਦਾ ਮੇਰਾ ਪਿਉਂ ਪਰ ਵੀਰ ਜੀ ਬੰਦੇ ਨੂੰ ਮਾਰ ਦੇਣਾ ਕੋਈ ਹੱਲ ਨਹੀਂ ਜੇ ਪਿਉਂ ਗ਼ਲਤ ਸੀ ਮਾਂ ਤੇ ਭਰਾ ਵੀ ਗਲਤ ਜਿਨ੍ਹਾਂ ਮਾਰ ਦਿੱਤਾ ਜੇ ਇੰਨਾ ਤੰਗ ਕਰਦੇ ਸੀ ਫਿਰ ਕਿਰਾਏ ਤੇ ਚਲੇ ਜਾਂਦਾ ਫਿਰ ਆਪਣਾਂ ਹੱਕ ਮੰਗ ਲੈਣਾ ਸੀ

  • @resputin8012
    @resputin8012 Рік тому +9

    ਹੁਣ ਪਿਆਰ ਕਰੀ ਆਪਣੀ ਘਰਵਾਲੀ ਨਾਲ ਤੇ ਬਚਿਆ ਨਾਲ। ਜੇਕਰ ਨਾਂ ਮਾਰਦਾ, ਘਰ ਛੱਡ ਵੀ ਦਿੰਦਾ, ਤਾਂ ਅੱਜ ਆਪਣੇ ਬੱਚੇ ਤੇ ਘਰਵਾਲੀ ਦੇ ਕੋਲ ਹੁੰਦਾ, ਹੋਰ ਕੁਝ ਦਿਨਾਂ ਬਾਅਦ ਦੀਵਾਲੀ ਮਨਾਉਂਦਾ ਬਚਿਆ ਨਾਲ, ਹੁਣ ਤਾਂ ਖਤਮ ਹੋ ਗਿਆ ਸਭ, ਘਰਵਾਲੀ ਤੇਰੀ ਨੂੰ 10ਹਜ਼ਾਰ ਤੂੰ ਦਿੰਦਾ ਕਮਾ ਕੇ ਤੇ ਪੈਸਾ ਪੈਸਾ ਜੋੜ ਕੇ ਤੂੰ ਕੋਈ ਛੋਟੀ ਮੋਟੀ ਦੁਕਾਨ ਖੋਲ੍ਹ ਲੈਂਦਾ, ਚਲੋ ਥੋੜੀ ਆਮਦਨੀ ਆਉਂਦੀ , ਪਰ ਹੁਣ ਘਰਵਾਲੀ ਤੇਰੀ ਕੀ ਕਰੂਗੀ, ਕਿੱਥੋਂ ਪਲੇਗੀ ਬੱਚੇ, ਜੋਂ ਗੱਲਾਂ ਤੇਰਾ ਪੀਓ ਤੇਰੀ ਘਰਵਾਲੀ ਨਾਲ ਕਰਨਾ ਚਾਹੁੰਦਾ ਸੀ, ਹੁਣ ਤਾਂ ਬਹੁਤ ਲੋਕ ਉਸਦੇ ਉੱਤੇ ਅੱਖ ਰੱਖਣ ਗਏ ਉਹੀ ਗੱਲਾ ਕਰਨਗੇ। ਕੌਣ ਆ ਉਸਨੂੰ ਬਚਾਉਣ ਵਾਲਾ।

    • @sukhirandhawa3723
      @sukhirandhawa3723 Рік тому

      1 -2 sal ch aju bhr zyda gyan na de

    • @resputin8012
      @resputin8012 Рік тому

      @@sukhirandhawa3723 kehdi duniya ch rehnda e bhara tu , 3 qatal kite agle ne, ik qatl di saza hundi 20 saal te 3 di v oni hai, tere utte kadi parcha nhi hoeya, tu koi case nhi dekheya lagda, kadi jail nhi dekhi , je tere te koi case hunda tu jail dekhi hundi othe eho jahe case dekhe hunde ta tenu pata lagna c ke eh kis vich fas geya. 1 ,2 saal Tak Edda keh ditta jiwe Modi tohada rishtedar e. Yaar tu hale lagda bacha e , tu duniya dekhi nhi lagdi. Ah kehde hisaab naal keha ke 1,2 saal ch bahar a jau, chori kitti ehne ya chitta vechda fadeya geya. Ya galti naal accident hoeya, tenu geyaan di lod hegi e, so tenu geyaan de dawa, ke je koi ik qatal krda ta keh skde ha ke usne gusse vich kar ditta, galti ho gyi os kolo ,fer pachtawa kr reha, chalo saza ghat kar do ehdi, jail vich chaal chalan theek hai, saza ghat ho jandi e, par ehde case vich, ehne teyaari naal pehla apna peo mareya , 1nhi 5 goliya marke, fer adhe ghante baad ehne apni maa te bhara nu v goliya mar ke maar ditta, te fer gas khuli Chad ke saboot khatam kar reha c, so ehne jo kitta sab soch samjh ke kitta , eh achanak nhi hoeya ke ikathe apas vich lad paye te goli chal gyi te banda mar geya , eh ehne teyari naal soch samjh ke kita , so eh bhut wadda crime e. Ehdi saza umar qaid e. Tere vich ta ki, modi v ehnu 1,2 sala vich bahar nhi kadwa skda.

    • @sukhirandhawa3723
      @sukhirandhawa3723 Рік тому

      @@resputin8012 dkh le y tu tere kol he aa Court sabut te gwah mngde aa ge
      Koi nhi gwahi dinda na he koi eyewitnesses hega aa ga duja agle koi nhi kese piche dusmani mull lenda
      Mere city Longowal district Sangrur ik munda murder krke din dihade main market ch live ho gya c fb te usde zimidari lete te last te jdo chlan pesh hoya 1.5 sal bhd bari ho gya gwah he mukr ge es kol ikle kol he aa prorty Hun sare agle escho lga deo ga te bean dkho Hun tus ee wakel de likhi hoi striped aa ge
      Tus dkh leo y j jail gya fr he ede wade gl Akh rea y ji

    • @sukhirandhawa3723
      @sukhirandhawa3723 Рік тому

      @@resputin8012 bai tus Akh reo ee Kita tyri kite 5 marea 3 marea ee sab judge ne sabut te gwah de adhr te dicde krna aa wakel hor stroy pesh kru ga
      Eslye esne wife nl rape ale gl akhi aa ge jdo tk chlan pesh hona case de sare dasha he bdl jne aa bai
      Ee beAn sare Chanel ho jne aa esly k mentally shocked ho mere to interview dite gye me hosh ch nhi c ga
      Sara kuj thode wakel de ser te hunda bai
      Sumad saini ne kine he fake encounters kre aa o frda na bhr aj v

    • @SwaranSingh-qc6so
      @SwaranSingh-qc6so 6 місяців тому

      ​@@sukhirandhawa3723 Mr have you ever gone to jail? Please don't give wrong opinion. 20 year punishment Is the minimum punishment for this crime or even he may be punished with death' panelty. In this case no need of any witness as he is self confessing before camera.

  • @baljindershah9373
    @baljindershah9373 Рік тому +28

    ਹੁਣ ਤਾਂ ਇਹ ਸੋਚ ਕੇ ਪੁੱਤਰ ਦਾ ਵਿਆਹ ਕਰੋ ,ਜੇਕਰ ਨੂੰਹ ਦੀ ਸੱਸ ਸਹੁਰੇ ਨਾਲ ਨਾਂ ਨਿਭੀ ਤਾਂ ਅਲੱਗ ਹੋ ਕੇ ਸਾਰੇ ਪ੍ਰਵਿਾਰ ਦਾ ਸ਼ਾਂਤੀ ਨਾਲ ਵਸੇਬਾ ਕਿਵੇਂ ਹੋ ਸਕਦਾ ।ਇਹ ਹੁਣ ਸਮਾਜਕ ਲੋੜ ਹੈ ਕਿਓਂਕੇ ਹਰੇਕ ਦੇ ਸੁਭਾਅ ਵਿੱਚ ਗਰਮੀ ਹੈ ।

  • @reetChauhan9728
    @reetChauhan9728 Рік тому +4

    ਵਾਹਿਗੁਰੂ ਜੀ 😭😭

  • @bahadursingh9718
    @bahadursingh9718 Рік тому +6

    ਵੀਰ ਜੀ ਕੋਈਂ ਵੀ ਧੱਕੇ ਨਾਲ ਸੈਕਸ ਨਹੀਂ ਕਰ ਸਕਦਾ ਜੇ ਜ਼ਿਆਦਾ ਟਾਈਪ ਹੈ ਤਾਂ ਬੰਦੇ ਨੂੰ ਮੌਕਾ ਮਿਲ਼ ਜਾਂਦਾ ਹੈ ਪਰ ਵਿਰ ਵੀ ਹੋਰ ਬਹੁਤ ਕੁੱਝ ਹੋ ਸਕਦਾ ਸੀ ਮਾਤਾ ਨੂੰ ਤੇ ਪਿਤਾ ਨੂੰ ਮਾਰਨਾਂ ਨਹੀਂ ਸੀ।

  • @kakasingh1405
    @kakasingh1405 Рік тому +14

    ਮੁੰਡੇ ਦੀ ਜਮੀਰ ਨੇ ਕੰਜਰਪੁਣਾ ਨਹੀ ਬਰਦਾਸਤ ਕੀਤਾ

  • @GurpalSingh-qo9qc
    @GurpalSingh-qo9qc Рік тому +6

    ਮਰਨ ਅਤੇ ਮਾਰਨ ਦਾ ਫੈਸਲਾ ਲੈਂਦਾ ਹੈ ਜਦੋਂ ਕਿਤੋਂ ਵੀ ਨਿਆਂ ਨਾ ਮਿਲਣ ਜਦੋਂ ਇਨਸਾਫ਼ ਨਾ ਦੇਣ ਤਾਂ ਅਖੀਰ ਦੇ ਵਿੱਚ ਕਤਲ ਹੁੰਦੇ ਹਨ
    ਜਦੋਂ ਘਰ ਦੇ ਮਾ ਬਾਪ ਹੀ ਦੁਸ਼ਮਣ ਬਣ ਜਾਣ ਪੁੱਤ ਨੂੰ ਪੁੱਤ ਸਮਝਣ ਅਤੇ ਨੂੰਹ ਨੂੰ ਆਪਣੀ ਧੀ ਸਮਝਣ ਅਤੇ ਜਿੰਨ੍ਹਾਂ ਵੀ ਘਰ ਜਾਇਦਾਦ ਦੇ ਵਿੱਚੋ ਹਿੱਸਾ ਬਣਦਾ ਹੈ ਜਦੋਂ ਆਪਣਾ ਹੱਕ ਉਹ ਕੋਟ ਕਚਹਿਰੀਆਂ ਦੇ ਵਿੱਚੋ ਨਹੀ ਮਿਲਦਾ
    ਅਖੀਰ ਦੁੱਖੀ ਬੰਦੇ ਦੀ ਸੁਣਵਾਈ ਕਿਤੇ ਵੀ ਨਹੀਂ ਹੁੰਦੀ ਅਖੀਰ ਦੇ ਵਿੱਚ ਕਤਲ ਹੁੰਦੇ ਹਨ

  • @gillmicrobiologybotany6388
    @gillmicrobiologybotany6388 Рік тому +2

    My father did the same with me, he abandoned me under the influence of some relatives and bad friends company, I was very fortunate that my mom was a god for me, she sacrificed her life for me and expressed her unconditional love and empathy. My father asked me to leave the house and said I'll not give you a single peny or any parental property, and I said, it's ok. I struggle and gain everything, when my father was on his last stage of his life, I look after him as he was on bed and completely helpless. He released and had repented his sins. He called his lawyer and happily gave me the rights in property that I deserve. I spent 10 years out of my house, just 4 years less of vanwas by lord Rama. Tuhadi kismat wich agar property, paisa hega ya te koi osnu khooh nai sakda, kai wari sabar santhokh v rakhna chaida, sayaane eh gall keh gaye ne

  • @SatnamSingh-ds9dc
    @SatnamSingh-ds9dc Рік тому +68

    ਮਾਂ ਪਿਓ ਕੁੱਤੇ ਦੀ ਔਲਾਦ ਹੁੰਦੇ ਨੇ
    ਇਹ ਹੈ ਅਸਲੀ ਮਰਦ
    😊ਸਲੂਟ ਹੈ ਭਾਈ ਜੀ

    • @mandeepgill291
      @mandeepgill291 Рік тому +6

      Hahaha dukhi hoyea ਵੀਰ ਮੇਰੇ ਵਾਂਗ ਤੂੰ ਵੀ ਵੀਰ

    • @pawandeepsingh4039
      @pawandeepsingh4039 Рік тому +5

      Bda dukhi krde ma baap eh v sach hai

    • @Jyotihans-g3z
      @Jyotihans-g3z Рік тому +2

      Shi aa Munda bilkul shi keh reha

    • @kamaljitkaur4746
      @kamaljitkaur4746 Рік тому

      ​@@Jyotihans-g3zbilkul ji

    • @SIDHU_GAMER-
      @SIDHU_GAMER- Рік тому +1

      Tusi apne soch nu badlo Manu lagda tussi apne papa de nhi tusi hor de satt ho neajaj olad

  • @harindersinghgarcha3287
    @harindersinghgarcha3287 Рік тому +7

    Waheguru ji parmatma sab da bla kre ji 🙏🏼 Waheguru

  • @bhupinderkaur5848
    @bhupinderkaur5848 Рік тому +8

    ਕਿਰਾਏ ਤੇ ਮਕਾਨ ਲੈ ਲੈਂਦਾ ਥੋੜੀ ਦੇਰ ਤਕ ਮਾਮਲਾ ਸੁਲਝ ਜਾਦਾ ਹੁਣ ਤੇਰਾ ਪਰਿਵਾਰ ਕੋਣ ਪਾਵੇਗਾ ਰਹਿ ਜੇਲ ਵਿਚ

  • @deepsamra3003
    @deepsamra3003 Рік тому +14

    Waheguru g 🙏

  • @HarneetKalas-nf8nd
    @HarneetKalas-nf8nd Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JogaSingh-s8x
    @JogaSingh-s8x Рік тому

    Nice bro bhut vdia

  • @RajinderSingh-ob2su
    @RajinderSingh-ob2su Рік тому +5

    ਇਹ ਤੇ ਮੁੰਡੇ ਤੇ ਇਸਦੇ ਮਾ ਪਿਉ ਦੇ ਪਿੰਡ ਤੇ ਆਢ ਗੁਆਂਢ ਤੋ ਹੀ ਪਤਾ ਲੱਗ ਸਕਦਾ ਗਲਤ ਕੌਣ ਸੀ ਐਵੇਂ ਕੁਮੈਂਟਾਂ ਵਿਚ ਗਾਲਾਂ ਕੱਢਣੀਆਂ ਠੀਕ ਨਹੀ ਗਲਤ ਕੋਈ ਵੀ ਹੋਵੇ ਉਹਨਾਂ ਦਾ ਘਰ ਉੱਜੜ ਗਿਆ

  • @gillmicrobiologybotany6388
    @gillmicrobiologybotany6388 Рік тому +9

    I can feel the humiliation he went through

  • @rbrar3859
    @rbrar3859 Рік тому +3

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @reetkaur8930
    @reetkaur8930 Рік тому +1

    ਕਲਯੁਗ ਹੈ ਜੰਮਣ ਵਾਲੇ ਹੀ ਜਦੋਂ ਦਰਿੰਦਗੀ ਟੀ ਉੱਤਰ ਆਉਣ ਤੇ ਫੇਰ ਬੰਦਾ ਕੀ ਕਰੇ

  • @sikandarsingh1758
    @sikandarsingh1758 Рік тому +5

    ਅੱਜਕਲ ਕਲਯੁਗ ਹੈ ਮਾਪੇ ਕੁਮਾਪੇ ਹੋ ਹਨ ਘਰਾਂ ਦੇ ਕਲੇਸ਼ ਪਿਛੇ ਹੰਕਾਰੀਆਂ ਬੁੜੀਆਂ ਦਾ ਬਹੁਤ ਵੱਡਾ ਯੋਗਦਾਨ ਹੈ , ਬਹੁਤ ਦੁਖ ਦੀ ਗੱਲ ਹੈ ਕਿ ਅੱਜ ਦੇ ਸਭ ਤੋਂ ਅਹਿਮ ਰਿਸ਼ਤੇ ਈਗੋ ਕਾਰਨ ਹੀ ਤਾਰ ਤਾਰ ਹੋ ਰਹੇ ਹਨ , ਵਾਹਿਗੁਰੂ ਜੀ ਮੇਹਰ ਕਰਨ ਕਿਸੇ ਦੇ ਵੀ
    ਘਰ ਅਜਿਹਾ ਕੁਝ ਨਾ ਵਾਪਰੇ। ਵਾਹਿਗੁਰੂ ਜੀ ਫੁਕਰੇ ਤੇ ਬੇਅਕਲੇ ਲਿਖੇ ਪੂੰਝੇ ਪੱਤਰਕਾਰਾਂ ਨੂੰ ਸੁਮੱਤ ਬਖਸ਼ੇ ਜੋ ਬਾਰ ਬਾਰ ਇਕੋ ਗੱਲ ਪੁੱਛੀ ਜਾ ਰਿਹਾ ਹੈ 😢😢 ਸ਼ਰਮ ਆਉਣੀ ਚਾਹੀਦੀ ਹੈ ਕਿਸੇ ਦੀ ਦੁਨੀਆਂ ਹੀ ਤਬਾਹ ਹੋ ਗਈ ਕਾਰਨ ਚਾਹੇ ਕੁਝ ਵੀ ਹੋਵੇ

  • @KashmirKaur-b5f
    @KashmirKaur-b5f Рік тому

    😢😢😢😢😢😢ਵਾਹਿਗੂਰੂ

  • @resputin8012
    @resputin8012 Рік тому +31

    ਤੂੰ ਤਾਂ ਅਲਣਾ ਆਪਣਾ ਛੱਡ ਦਿੱਤਾ, ਹੁਣ ਤੇਰੇ ਅਲਣੇ ਵਿਚ ਤੇਰੀ ਘਰਵਾਲੀ ਤੇ ਬੱਚੇ ਇਕੱਲੇ ਕਿ ਕਰਨਗੇ , ਬਹੁਤ ਇੱਲਾ ਤੇ ਬਾਜ ਹੁਣ ਓਸ ਆਲਣੇ ਤੇ ਅੱਖ ਰੱਖਣਗੇ।

    • @AjaibSingh-oj5rd
      @AjaibSingh-oj5rd Рік тому +1

      Quite rigbht

    • @devindersingh4714
      @devindersingh4714 Рік тому +1

      Bilkul shi na milda hissa tu na peo shad apni family door le ja mehnat kar aape din vadia aa jande hun v sari Umar jail ch rehna

    • @Guriidhaliwal922
      @Guriidhaliwal922 Рік тому

      Kehna sokha. Us time bnda door di ni sochda . apne akhi gand kon dekh skda.

    • @DeziSharma
      @DeziSharma Рік тому

      ਕੌਣ ਇਲ ਕੌਣ ਬਾਜ਼, ਕਿਹੜਾ ਆਲ੍ਹਨਾ, ਜਾ ਓ ਘੁਸਿਆ 😂😂😂

  • @satnamwaheguru3796
    @satnamwaheguru3796 Рік тому +57

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਨਾਲ ਬਣਦੀਆਂ ਪਤਾ ਉਸ ਨੂੰ ਹੁੰਦਾ।ਅਕੇਅ ਬੰਦਾ ਕੀ ਕਰੇ ਮੁੰਡਾ ਸਹੀਆ ਬੂੜੇ ਬੂੜੀਆ ਨੂੰ ਉਲਾਦ ਨਾਲੋਂ ਜਈਦਾਦ ਨਾਲ ਪਿਆਰ 😢😢

  • @gurujisingh584
    @gurujisingh584 Рік тому +8

    ਇਸ ਮੁੰਡੇ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਜਾਵੇ ਇਸ ਦਾ ਕੋਈ ਕਸੂਰ ਨਹੀਂ ਦੁੱਖੀ ਹੋਇਆ ਇਨਸਾਨ ਹੀ ਕਦਮ ਚੁਕਦਾ ਹੈ ਅਜਿਹੇ ਕੁੱਤੇ ਮਾਂ ਬਾਪ ਤੇ ਭਰਾ ਇਹ ਹੀ ਹਸ਼ਰ ਹੋਣਾ ਚਾਹੀਦਾ ਹੈ

  • @Deol_01
    @Deol_01 Рік тому +2

    Bhot vadia kita veerji i salute u 👏 ❤️ 💖

  • @kawaljeetkaur1294
    @kawaljeetkaur1294 Рік тому +8

    ਮਾਂ ਪਿਓ ਨੇ ਹੈਰਾਨੀ ਹੁੰਦੀ ਹੈ ਇਹ ਸਾਡੇ ਨਾਲ ਵੀ ਆਪ ਬੀਤੀ ਹੈ ਉਹ ਆਪਣੇ ਬੱਚਿਆਂ ਨਾਲ ਬੜੀ ਮਨਮਾਨੀ ਕਰਦੇ ਹਨ ਫਿਰ ਜੇ ਬੱਚੇ ਗਲਤੀ ਕਰਦੇ ਹਨ ਤਦ ਦੁਨੀਆਂ ਮਾਪਿਆਂ ਨੂੰ ਗਲਤੀ ਕਰਦੇ ਕੋਈ ਜਮਾਨਾ ਸਮ

  • @RajwinderKaur-y6k
    @RajwinderKaur-y6k Рік тому

    ਮਾਂ ਪਿਓ ਗ਼ਲਤ ਹੈ ਕਿਉਂਕਿ ਸਾਰੇ ਬੱਚਿਆਂ ਨੂੰ ਇਕੋ ਜਿਹਾ ਸਮਝਣ

  • @sewaksidhu5620
    @sewaksidhu5620 Рік тому +21

    ਭਾਪਾ ਮੱਮਾ ਕਹਿਣ ਦਾ ਹੱਕ ਨਹੀਂ ਪੁਤ ਨਹੀ

  • @Manpreet__caur343
    @Manpreet__caur343 Рік тому

    Hanji veer tuc bilkul shi ho God bless you

  • @hkaur9622
    @hkaur9622 Рік тому +7

    Waheguruji Waheguruji 🙏

  • @gurpreetjoshan1295
    @gurpreetjoshan1295 Рік тому

    Thode nll sir contact ki e krr skde a?? Koi mobile no ya kuch ? Pls koi ds skda ?

  • @jasgrewal922
    @jasgrewal922 Рік тому +33

    It's so sad I feel sorry for him as well, what he was going through.

  • @JaswinderSingh-xp4fv
    @JaswinderSingh-xp4fv Рік тому

    Bhut vadiya kita bai

  • @sargunsidhu2781
    @sargunsidhu2781 Рік тому +44

    ਵਾਹਿਗੁਰੂ ਜੀ ਜਿਵੇਂ ਮਨਜ਼ੂਰ ਉਸੇ ਤਰ੍ਹਾਂ ਹੀ ਹੁੰਦਾ ਹੈ ਬੱਚੇ ਨੇ ਬਹੁਤ ਸੋਚਿਆ ਹੋਵੇਗਾ ਪਰ ਮਾਂ ਨੂੰ ਵੀ ਸਮਝਣ ਦੀ ਲੋੜ ਸੀ 😂😂

    • @dhalwindersingh3350
      @dhalwindersingh3350 Рік тому

      Sehi gall aa g

    • @Jagjeet-kaur57
      @Jagjeet-kaur57 Рік тому +2

      ਕਸੂਰ ਮਾਂ ਪਿਓ ਦਾ ਹੀ ਐ ਜਿਨ੍ਹਾਂ ਨੇ ਵਿਤਕਰਾ ਕੀਤਾ

    • @tarndeepsinghdhaliwal5105
      @tarndeepsinghdhaliwal5105 Рік тому +1

      @@dhalwindersingh3350 ਮਾਪਿਆਂ ਨੂੰ ਵੀ ਸੋਚ ਦਾ ਚਿਹਦਾ

    • @dhalwindersingh3350
      @dhalwindersingh3350 Рік тому

      @@tarndeepsinghdhaliwal5105 ਮੇਰੇ ਮਾ ਨੇ ਵੀ ਮੈਨੂੰ ਕੁੱਝ ਦੇਣ ਨਹੀ ਦਿੱਤਾ ਪਰ ਮੇਰੇ ਪਾਪਾ ਜੀ ਨੇ ਤੀਜਾ ਹਿੱਸਾ ਮੇਰੇ ਨਾਮ ਕਰਤਾ ਸੀ ਚੋਰੀ

  • @SatnamSingh-xf9iv
    @SatnamSingh-xf9iv Рік тому

    ਮੈਂ ਕਿਸੇ ਵੀ ਤਰ੍ਹਾਂ ਇਸ ਕਤਲ ਦਾ ਪੱਖ ਨਹੀਂ ਕਰ ਰਿਹਾ ਪਰ ਇਹ ਵੀ ਸੱਚ ਹੈ ਕਿ ਪਰਿਵਾਰਾਂ ਵਿਚ ਜਿਸ ਬੱਚੇ ਨੇ ਬਚਪਨ ਤੋਂ ਹੀ ਕਾਫੀ ਮਿਹਨਤ ਕੀਤੀ ਹੁੰਦੀ ਹੈ ਉਹਨਾਂ ਨੂੰ ਲਾਂਭੇ ਕਰਕੇ ਬਿਲਕੁਲ ਹੀ ਵਿਹਲੜ ਨੂੰ ਸਭ ਕੁਝ ਦੇ ਦਿੱਤਾ ਜਾਂਦਾ, ਜੇਕਰ ਕੋਈ ਹੱਕ ਦੀ ਗੱਲ ਕਰਦਾ ਹੈ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਇਹ ਤਾਂ ਫੇਰ ਵੀ ਕਮਾ ਲਏਗਾ। ਹੁਣ ਦੱਸੋ ਇਹ ਜਾਇਜ ਹੈ? ਪਰ ਮੈਂ ਫਿਰ ਇਸ ਕਤਲ ਕਾਂਡ ਦਾ ਵਿਰੋਧ ਕਰਦਾ ਕਿਉ ਕਿ ਇਹ ਵੀ ਕੋਈ ਹੱਲ ਨਹੀਂ

  • @chachawow2963
    @chachawow2963 Рік тому +13

    ਬਹੁਤ ਵਧੀਆ ਕੀਤਾ ਵੀਰ ਜੀ ਇਹੋ ਜਿਹੇ ਬੰਦੇ ਘਰਾ ਵਿੱਚੋਂ ਹੀ ਨਿਕਲਦੇ ਨੇ ਤੇ ਇਨ੍ਹਾਂ ਲੋਕਾਂ ਦੀ ਇਹੋ ਹੀ ਸਜ਼ਾ ਹੋਣੀ ਚਾਹੀਦੀ ਹੈ ਬਹੁਤ ਵਧੀਆ ਕੀਤਾ 👍👍👍👍👍👍👍👍👍

  • @kakasingh1405
    @kakasingh1405 Рік тому +2

    ਬੇਰੁਜ਼ਗਾਰੀ ਵੀ ਜੁਮੇਵਾਰ ਹੈ

  • @GurpreetSingh-on9dy
    @GurpreetSingh-on9dy Рік тому +18

    Bilkul sahi kita chardi kalan ch reh put I'm proud of you 💪💪

  • @sukhdevsingh4796
    @sukhdevsingh4796 Рік тому +1

    ਮੇਰੇ ਵੀਰੋ ਅੱਜ ਕੱਲ ਦੱਲੇ ਕਿਸਮ ਦੇ ਮਾ ਬਾਪ ਨੈ ਸਿਰਫ ਸੁਆਦ ਵਿੱਚ ਬੰਚੇ ਜਮਾ ਲੈਂਦੇ ਨੈ ਬਾਦ ਵਿੱਚ ਬੰਚੇ ਨਾਲ ਵਿਤਕਰਾ ਉਹ ਫਿਰ ਮਾ ਬਾਪ ਕਾਹਦੇ ਸੋਚੋ ਜਾਰ ਪੰਜਾਬ ਦੇ ਹਲਾਤ ਕੱਜ ਨਹੀਂ

  • @sarbjitkaur2629
    @sarbjitkaur2629 Рік тому +4

    ਕਿੰਨਾ ਦੁਖੀ ਮੁੰਡਾ 😢

  • @SinghRinku-lb8cw
    @SinghRinku-lb8cw Рік тому +2

    Good 22g

  • @SukhwinderSinghSukhwinde-tj6ij
    @SukhwinderSinghSukhwinde-tj6ij Рік тому +25

    ਚੌਕੀ ਥਾਣੇ ਵਿੱਚ ਕੰਪਲੇਟ ਕੀਤੀ ਸੀ। ਇਹਨੂੰ ਚੱਵਲ ਨੂੰ ਪੁੱਛੋ।

  • @babbulikhari1265
    @babbulikhari1265 6 місяців тому +1

    ਵੀਰ ਸੇਮ ਕਹਾਣੀ ਹੈ ਮੇਰੀ ਵੀ ਤੇਰੇ ਵਾਲੀ ਮੈਂ ਕਮਾਂਈ ਕੀਤੀ ਦੈਤਾਂ ਛੋਟੇ ਨੂੰ ਮੇਰੀ ਮਾਂ ਵੀ ਏਦਾਂ ਦੀ ਆ ਮੈਂ ਵੀ ਮਰੂ ਗਾਂ ਜਾਂ ਮਾਰੂ ਗਾ ਮੇਰੇ ਰਿਸ਼ਤੇਦਾਰ ਤੇ ਭੈਣਾਂ ਵੀ ਉਹਦਰ ਦੀਆਂ ਆ ਰੌਲਾ ਹੀਸ਼ੇ ਦਾ ਆ ਦੂਜ਼ੀ ਤੁਸੀਂ ਵੀ ਘਰਵਾਲੀ ਨੂੰ ਬਦਨਾਮ ਨਾ ਕਰੋ

  • @XEnFarmer1974
    @XEnFarmer1974 Рік тому +10

    ਸਹੀ ਹੈ ਬੰਦਾ

  • @CharnjitSingh-b9o
    @CharnjitSingh-b9o Рік тому +1

    ਜੋ ਵੀ ਮਰਜ਼ੀ ਹੈ ਕਿਸੇ ਦੀ ਜਾਨ ਲੈਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਘਰ ਵਾਰ ਸਭ ਇਥੇ ਹੀ ਰਹਿ ਜਾਂਦੇ ਨੇ ਮਾਂ ਬਾਪ ਭਰਾ ਕਦੇ ਨਹੀਂ ਮਿਲਣੇ

    • @lornemalvo565
      @lornemalvo565 Рік тому

      ਜਿਸ ਨਾਲ ਬੀਤਦੀ ਹੈ ਉਹਨੂੰ ਹੀ ਪਤਾ ਹੁੰਦਾ ਬਾਈ।

  • @dharmindersingh3463
    @dharmindersingh3463 Рік тому +3

    ਸ਼ੇਰ ਕੋਈ ਗੱਲ ਨਹੀਂ

  • @nirmalsinghcheema2726
    @nirmalsinghcheema2726 Рік тому +1

    ਹੁਣ ਮਿਲ ਗਿਆ ਘਰ ਹੁਣ ਜਵਾਕ ਕੋਣ ਪਾਲੂ, ਇਹ ਬੰਦਾ ਆਪਣੀਆਂ ਗੱਲਾਂ ਈ ਬਦਲ ਰਿਹਾ ਨਾਲੇ ਮੇਰਾ ਸਿਦਰਾ ਸੀ ਨਾਲੇ ਏਨਾ b ਨੀ ਸਾਰੇ ਰਿਸ਼ਤੇਦਾਰ ਸਾਰਾ ਪ੍ਰੀਵਾਰ ਗਲਤ ਇਹ ਹੀ ਸਹੀ ਆ

  • @ਪ੍ਰੀਤਗਿੱਲ਼-ਗ9ਫ

    ਮੱਥੇ ਦੇ ਲਿਖ ਦਿਸਦੇ ਗਰੋਹ c ਇਸਤੇ ਗੁਰਬਾਣੀ ਪੜੋ ਕਰੋਧ ਘਰ ਉਜਾੜ ਦਿੰਦਾ ਬਚੋ 😢

  • @harwinderjassu0748
    @harwinderjassu0748 Рік тому

    So said story Satnam SRI waheguru ji waheguru ji waheguru

  • @harbanssinghharbans9042
    @harbanssinghharbans9042 Рік тому +12

    ਵੀਰ ਦੀਆ‌ ਗੱਲਾ‌ਸਹੀ ਏ ਪਿਉ ਆਪਣੀ ਨੰਹੂ ਨੂੰ ਧੀ ਸਮਝੇ ਉਸ ਫਿਰ ਏਹੀ ਰਿਜੱਲਟ ਨਿੱਕਲਦੇ

  • @kamaljitsingh6286
    @kamaljitsingh6286 Рік тому

    ਮੰਨਦੇ ਆ ਇਸ ਮੁੰਡੇ ਨਾਲ ਬਹੁਤ ਧੱਕਾ ਹੋਇਆ
    ਮੰਨਦੇ ਆ ਏਸਦਾ ਹੱਕ ਦੱਬ ਲਆ
    ਤੇ ਇਸਦੇ ਟੱਬਰ ਤੇ ਗਲਤ ਅੱਖ ਰੱਖੀ
    ਤੇ ਗੁੱਸੇ ਚ ਐਨਾ ਵੱਡਾ ਕਦਮ ਚੁੱਕਿਆ
    ਪਰ ਮੁੰਡੇ ਨੂੰ ਸਾਰਾ ਕੁਝ ਸੋਚਣਾ ਵਿਚਰਨਾ ਚਾਹੀਦਾ ਸੀ ਕੇ ਬਾਅਦ ਚ ਕੀ ਬਣੂ
    ਘਰ ਵਾਰ ਛੱਡ ਕੇ ਪਰਿਵਾਰ ਨੂੰ ਲੈਕੇ 10 ਹਜਾਰ ਦੀ ਜੌਬ ਚ ਵੀ ਪਰਿਵਾਰ ਨੂੰ ਪਾਲ ਸਕਦਾ ਸੀ ਤੇ ਮਾਪਿਆ ਨੂੰ ਸਾਰੀ ਉਮਰ ਲਈ ਛੱਡ ਦਿੰਦਾ
    ਪਰ ਹੁਣ ਅਗਲੀ ਜਿੰਦਗੀ ਬਹੁਤ ਔਖੀ ਹੋ ਜਾਣੀ ਆ
    ਇਕ ਦਿਨ ਤਾਂ ਇਸਦੇ ਮਾਪੇ ਵੀ ਸੋਚਦੇ ਬਈ ਅਸੀ ਮੁੰਡੇ ਨਾਲ ਠੀਕ ਨੀ ਕੀਤਾ
    ਮਾਪਿਆ ਦੀ ਬਹੁਤ ਵੱਡੀ ਗਲਤੀ ਆ
    ਤੇ ਇਸ ਮੁੰਡੇ ਵੱਲੋਂ ਚੱਕੇ ਕਦਮ ਉਸਤੋ ਵੀ ਗਲਤ ਨੇ

  • @japindersandhu4065
    @japindersandhu4065 Рік тому +6

    ਮੇਰੀ ਗੱਲ ਕੀਆ ਨੂੰ ਗਲਤ ਲੱਗੇਗੀ ਪਰ ਆਪਾ ਸੁਆਦ ਸੁਆਦ ਵਿੱਚ ਬੱਚੇ ਜਮ ਲੈਦੇ ਹਾ ਪਰ ਉਨਾ ਦਾ ਹੱਕ ਬਰਾਬਰ ਦੇਣਾ ਚਾਹਿਦਾ ਜੀ🙏

  • @AstarComputer-us4sq
    @AstarComputer-us4sq Рік тому +1

    ਚਲੋ ਜੋ ਹੋਇਆ ਠੀਕ ਆ ਰੱਬ ਜਾਣਦਾ ਕੌਣ ਕਿੰਨਾ ਸੱਚਾ ਹੈ ਤੇ ਕੌਣ ਝੂਠਾ ਪਰ ਦੋ ਗੋਲੀਆਂ ਹੋਰ ਖਰੀਦ ਲੈਦਾ ਭਾਊ ਆਪਣੀ ਪਤਨੀ ਤੇ ਬੱਚੇ ਲਈ ਕਿਉਂਕਿ ਉਹ ਹੁਣ ਮਰਿਆਂ ਤੋਂ ਕਈ ਗੁਣਾ ਵੱਧ ਹੋਗੇ
    ਕੋਈ ਨਾ ਵੀਰ ਹੌਸਲਾ ਰੱਖ ਜੋ ਹੁੰਦਾ ਠੀਕ ਹੀ ਹੁੰਦਾ ਹੋਣਾ ਕੋਈ ਪਿਛਲੇ ਜਨਮ ਦਾ ਵੈਰ

  • @gurinderkaur4348
    @gurinderkaur4348 Рік тому +10

    ਜੋ ਰਿਸ਼ਤਾ ਆਪਣੀ ਹੱਦ ਵਿੱਚ ਨਹੀਂ ਰਹਿੰਦਾ ਤਾਂ ਉਸ ਦਾ ਅੰਜਾਮ ਇਹ ਹੀ ਹੁੰਦਾ. ਜੇ ਵਾੜ ਖੇਤ ਨੂੰ ਖਾਣ ਲਗ ਜੇ ਤਾਂ ਖੇਤ ਦੀ ਰਾਖੀ ਕੌਣ ਕਰੁ. ਵੀਰ ਜੋ ਕਹਿ ਰਿਆ ਉਹ ਸਹੀ. ਪਰ ਉਹ ਰੋਇਆ ਵੀ ਕੇ ਮਾਂ ਬਾਪ ਸੀ ਉਹਦੀ ਜਗ੍ਹਾ ਤੇ ਖੜ ਕੇ ਦੇਖੋ ਫਿਰ ਪਤਾ ਚਲੇ..... ਘਰ ਦੇ ਹਾਲਾਤ ਰਹਿਣ ਯੋਗ ਨਹੀਂ ਛੜੇ ਸੀ ਮਾਂ ਬਾਪ ਨੇ. ਜਾ ਉਹ ਮਰਦਾ ਜਾ ਮਾਰਦਾ ਮੈਂ ਇਹ ਸਮਜ ਸਕਦੀ..... ਜੇ ਕੋਈ ਨਾ ਸੁਣੇ ਨਾ ਸਮਝੇ ਤਾਂ ਬੰਦਾ ਆਪ ਇਨਸਾਫ਼ ਕਰਨ ਤੁਰ ਪੈਂਦਾ.... ਜਦ ਤੱਕ ਸਮਾਜ ਗਲਤ ਨੂੰ ਗਲਤ ਨਹੀਂ ਕਹਿੰਦਾ ਇੰਜ ਹੀ ਹੋਣਾ.... ਬਾਅਦ ਵਿੱਚ ਸਬ ਬੋਲਦੇ ਮੌਕੇ ਤੇ ਕੋਈ ਨਹੀਂ ਖੜ੍ਹਦਾ.

  • @balbirsahota4189
    @balbirsahota4189 Рік тому

    ਤੂ ਖੁਦ ਮਿਹਨਤ ਕਰਕੇ ਕੋਈ ਚੰਗਾ ਕੰਮ ਕਰਦਾ ਤੇ ਮਾਂ ਪਿਉ ਨੂ ਦੱਸਦਾ ਕਿ ਮੈ ਇਨਸਾਨ ਹਾਂ ਤੂ ਖੁਦ ਵਿਕਲਾ ਰਹਿਣ ਵਾਲਾ ਤੇ ਜਨਾਨੀ ਪਿਛੇ ਲੱਗਕੇ ਦੂਜਿਅਂ ਵਿਚ ਨੁਕਸ ਕੱਢਣਾ

  • @mrskaur539
    @mrskaur539 Рік тому +65

    ਓ ਪੁੱਤਰ ਜੀ ਸਰੀਕੇ ਵਿਚ ਰਹਿਣ। ਸਿਖੀ ਦਾ ਹੁਣ ਤੂ ਆਪਣੇ ਬੱਚਿਆਂ ਨੂੰ ਕਿਨਾ ਸੁਖੀ ਰੱਖੇਗਾ ਜੇ ਤੇਰੇ ਬੱਚੇ ਗਲਤੀ ਕਰਣਗੇ ਹੁਣ ਤੂ ਕਿਵੇ ਰੋਕੇਗਾ 😢

    • @manjitbabrah5633
      @manjitbabrah5633 Рік тому +2

      Kl es de bche es nu mar den ge eho jo dekhiya karn g o

    • @amanvlogs41
      @amanvlogs41 Рік тому +1

      Tare vargee bhot seanee bathee aaaa punjab vich

    • @simpleenglish583
      @simpleenglish583 Рік тому

      Je baap wife naal galat kre ta v bna ke rakho

  • @kirandeepkaurjattana4357
    @kirandeepkaurjattana4357 Рік тому +1

    Yr eh social media te apniya videos paunde i think insta te ..mai dekhiya kyi var but hun ni kde show hoyi

  • @jagtarsingh4620
    @jagtarsingh4620 Рік тому +5

    ਇਸ ਬੱਚੇ ਨੂੰ ਮਜਬੂਰ ਕੱਰ ਦਿੱਤਾ ਇਹ ਸੱਚ ਬੋਲ ਰਿਹਾ ਹੈ

  • @PargatkhosaSingh-zz9wg
    @PargatkhosaSingh-zz9wg Рік тому +2

    Wahaguru ji

  • @manjitkaur6630
    @manjitkaur6630 Рік тому +8

    Kite na kite e bnda scha lgda pr fer vi es ne è step chuk ke apne bcheya di life khraab kr ditti.Waheguru ji mehr kro

  • @santokhsinghbenipal8592
    @santokhsinghbenipal8592 Рік тому

    ਗਲਤ ਇਲਜ਼ਾਮ ਲਗਾ ਰਿਹਾ ਹੈ

  • @RamSingh-mu6fq
    @RamSingh-mu6fq Рік тому +4

    Bande ne dukhi ho kadm chakya a koi na veer waheguru karuga mehar

  • @JugnuSingh-qx5bl
    @JugnuSingh-qx5bl 6 місяців тому +1

    ਏਹ ਲੜਕਾ ਸਹੀ ਹੈ