ਤਰਸੇਮ ਵੀਰ ਆਇਆ ਪਾਪਾ ਜੀ ਦਾ ਪਤਾ ਲੈਣ 😊|| village lifestyle of Punjab by Dullat family vlogs ||

Поділитися
Вставка
  • Опубліковано 6 вер 2024

КОМЕНТАРІ • 72

  • @sukhvirkaur-df3qb
    @sukhvirkaur-df3qb 2 місяці тому +15

    ਦੀਦੀ ਸੋਡੀ ਸੱਸ ਚੰਗੀ ਜੋ ਤੁਹਾਡੇ ਨਾਲ ਕੰਮ ਕਰਾ ਦਿੰਦੀ ਮੇਰੀ ਸੱਸ ਤਾਂ ਪਾਣੀ ਵੀ ਨੀ ਚੱਕ ਕਿ ਪੀਦੀ

    • @user-qv8jt9hn6t
      @user-qv8jt9hn6t 2 місяці тому +1

      Hahaha 😂😂 eda krna ni chaida wsy jine Joge hege a kam kerna chaida

  • @ParamjitKaur-vo6pq
    @ParamjitKaur-vo6pq 2 місяці тому +10

    ਸਾਡੇ ਤਾਂ ਕੱਲੀ ਚਾਹ ਹੀ ਦਿੰਦੇ ਆ ਜੀ ਮੁਕਤਸਰ ਸਾਹਿਬ

  • @PrabhjotKaur-in9yl
    @PrabhjotKaur-in9yl 2 місяці тому +2

    Bibiji bechara dunno ghar ja keh roti Di help karde😂 very nice, Waheguru ji enna nu tandrusti bakhshey

  • @ArpanBawa
    @ArpanBawa 2 місяці тому

    ਹਰਕੀਤ ਭੈਣੇ ਬਹੁਤ ਹੀ ਪੁੰਨ ਦਾ ਕੰਮ ਕਿਤਾ ਚਿੜੀ ਤੇ ਤਰਸ ਕੀਤਾ ਬਹੁਤ ਬਹੁਤ ਧੰਨਵਾਦ ਭੈਣ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐

  • @user-qv8jt9hn6t
    @user-qv8jt9hn6t 2 місяці тому

    Waheguru g ka khalsa waheguru g ki fthy bhot wdia vlog g nice ..👍👍😎sharn kotkpura ❤

  • @ArpanBawa
    @ArpanBawa 2 місяці тому

    ਹਰਕੀਤ ਭੈਣੇ ਸਤਿ ਸ੍ਰੀ ਆਕਾਲ ਬਹੁਤ ਹੀ ਵਧੀਆ ਵੀਡੀਉ ਭੈਣੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐

  • @BhupinderSingh-gv6zv
    @BhupinderSingh-gv6zv 2 місяці тому

    Nice family blog

  • @JashanBawa-su4zr
    @JashanBawa-su4zr 2 місяці тому +1

    ਬਹੁਤ ਵਧੀਆ ਵੀਡੀਓ ਜੀ❤❤

  • @JaswinderKaur-en7qs
    @JaswinderKaur-en7qs 2 місяці тому

    ਬਹੁਤ ਵਧੀਆ ਵੀਡੀਓ ਭੈਣੀ ਤੁਹਾਡੀ ਹੁੰਦੀਆਂ ਮੈਂ ਬਹੁਤ ਤੁਹਾਡੀ ਵੀਡੀਓ ਬਹੁਤ ਦੇਖਦੀ

  • @pendukamkaj
    @pendukamkaj 2 місяці тому +2

    ਭੈਣ ਤੇਰੀ ਸੱਸ ਬਹੁਤ ਵਧੀਆ ਤੁਸੀਂ ਕਰਮਾਂ ਵਾਲ਼ੇ ਹੋ

  • @JeetSingh-nu4vg
    @JeetSingh-nu4vg 2 місяці тому

    Verey nise blog ji

  • @user-dd3xn3gt6j
    @user-dd3xn3gt6j 2 місяці тому +5

    ਦੀਦੀ ਕਿਲੇ ਮਗਰ ਕੀ ਰੇਟ ਜੀ ਜੀਰੀ ਲਾਏ ਦਾ ਪਲੀਜ਼ ਦੱਸਿਉ

  • @SukhwinderSingh-wq5ip
    @SukhwinderSingh-wq5ip 2 місяці тому

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @GurvinderSingh-jg4nn
    @GurvinderSingh-jg4nn 2 місяці тому +1

    ਸਤਿ ਸ੍ਰੀ ਅਕਾਲ ਭੈਣੇ 🙏🙏

  • @preetpatialvi
    @preetpatialvi 2 місяці тому +1

    Waheguru ji ❤❤

  • @prabhbrar6791
    @prabhbrar6791 2 місяці тому

    Nyc vlog di ❤

  • @gurinderkaur490
    @gurinderkaur490 2 місяці тому

    Your mother in law is very nice

  • @harjeetgrewal-se6df
    @harjeetgrewal-se6df 2 місяці тому +1

    Very nice ji

  • @user-cq8zu4xz7m
    @user-cq8zu4xz7m 2 місяці тому

    Waheguru ji mahar karan 🎉🎉🎉🎉🎉

  • @user-vq8hq7uh7c
    @user-vq8hq7uh7c 2 місяці тому +2

    ਦੀਦੀ ਅਸੀਂ ਤਾਂ ਕੱਲੀ ਚਾਹ ਦਿੰਦੇ ਆ ਮੈਂ ਜਸਪਾਲ ਕੌਰ ਪਿੰਡ ਢਿੱਲਵਾਂ ਤੋਂ ਅਸੀਂ ਦੀਦੀ ਰੋਜ਼ ਬਲੋਗ ਦੇਖ ਦੇ ਆ

  • @user-ix3yc1vg6m
    @user-ix3yc1vg6m 2 місяці тому

    Very nice 👍👍

  • @lavibhullar0101
    @lavibhullar0101 2 місяці тому +3

    ਭੈਣੇ ਅਸੀਂ ਧੂਰੀ ਸਾਇਡ ਤੋ ਆ ਅਸੀਂ ਜੀਰੀ ਵਾਲੀ ਲੈਬਰ ਨੂੰ ਤਿੰਨ ਟਾਇਮ ਰੋਟੀ ਦਿੰਦੇ ਆ ਜੀ ਚਾਰ ਟਾਇਮ ਚਾਹ

    • @harbansinsan5132
      @harbansinsan5132 2 місяці тому

      sade ta ni roti dide jagraon

    • @lavibhullar0101
      @lavibhullar0101 2 місяці тому

      @@harbansinsan5132 ਤੁਸੀਂ ਕਿਥੋ ਓ ਜੀ

  • @HarpreetKaur-yk5ue
    @HarpreetKaur-yk5ue 2 місяці тому

    Nice video

  • @IANOOP23
    @IANOOP23 2 місяці тому

    Hard working tuci bhen ho

  • @jagwantkaur9087
    @jagwantkaur9087 2 місяці тому

    ਦੀਦੀ ਜੀ ਸਾਡੇ ਤਾਂ ਅੱਜ ਬਹੁਤ ਮੀਹ ਤੇ ਤੁਫਾਨ ਗੜੇ ਆਈਏ ਜੀ ਠੰਡ ਪੈ ਗਈ ਅਮਿ੍ਤਸਰ

  • @rashpalkaur4012
    @rashpalkaur4012 2 місяці тому

    Niceji 🙏💐

  • @Yuvrajadhi5911
    @Yuvrajadhi5911 2 місяці тому +1

    Sat sri akal didiji

  • @ra-xw8qb
    @ra-xw8qb 2 місяці тому +5

    ਦੀ ਸਾਨੂੰ ਤਾਂ 13 ਸਾਲ ਹੋ ਗਏ ਰੋਟੀ ਨਹੀਂ ਦਿੰਦੇ

  • @karansandhu3403
    @karansandhu3403 2 місяці тому

    ਭੈਣੇ ਅਸੀ ਇਸ ਨੰੂ ਬੁਲਬਲ ਆਖਿਦੇਆ ਸ ਤੁਸੀ ਚਿੜੀ ਕਹਿਨੇਆ

  • @Danveer_522
    @Danveer_522 2 місяці тому

    ਸਾਡੇ ਵੀ ਇਕੱਲੀ ਚਾਹ ਹੀ ਦਿੰਦੇ ਆ

  • @RavinderKaur-cm4mz
    @RavinderKaur-cm4mz 2 місяці тому

    Ssa behan from italy ❤❤❤

  • @kabalsingh2615
    @kabalsingh2615 2 місяці тому

  • @sarabjeetsidhu398
    @sarabjeetsidhu398 2 місяці тому

    Nice ji

  • @RajSingh-ij6rl
    @RajSingh-ij6rl 2 місяці тому

    Nice sistar

  • @pendukamkaj
    @pendukamkaj 2 місяці тому

    ਭੈਣ ਸਾਡੇ ਤਾਂ ਇੱਕਲਈ ਚਾਹ ਦਿੰਦੇ ਹਾਂ ਦਮਦਮਾ ਸਾਹਿਬ

  • @user-vp2jn9uw9p
    @user-vp2jn9uw9p 2 місяці тому +3

    Ludhiana wal roti nhi de 2 time ch

  • @TanveerBajwa-oq4nh
    @TanveerBajwa-oq4nh 2 місяці тому

    Dii asi tan ni dinde kade v roti very nice video

  • @karansekhon4038
    @karansekhon4038 2 місяці тому +1

    ਅਸੀਂ ਤਾਂ ਚਾਹ ਦਿੰਦੇ ਆ ਰੋਟੀ ਦਾ ਕੰਮ ਤਾਂ ਬਹੁਤ ਔਖਾਂ ਹੈ ਜੀ

  • @ravinderkaur3591
    @ravinderkaur3591 2 місяці тому +1

    ❤️❤️🙏🙏🙏👌👌

  • @veerpalkaur9451
    @veerpalkaur9451 2 місяці тому +2

    Roti da v pun lagna di

  • @user-gc8zr7cg7r
    @user-gc8zr7cg7r 2 місяці тому

    ❤❤❤❤

  • @sukhdevsraun3554
    @sukhdevsraun3554 2 місяці тому

    Bhen g Sade ta only chah hi duda hun 3 time roti nahi ludhiana

  • @ramandeepchahal6939
    @ramandeepchahal6939 2 місяці тому

    Assi v ikali chhha hi dine aa Dee enna kmm ta Aokha

  • @user-hr7ls1yo1k
    @user-hr7ls1yo1k 2 місяці тому

    Gbu🎉🎉❤❤

  • @Kamalbhangu-uf5ky
    @Kamalbhangu-uf5ky 2 місяці тому

    Bhaine sanu 21 saal hoge asi ni roti dti jiri aale bayian nu..mainu thode te tars aaya jd tusi keha haaye haaye bhaine roti ta 2 time di ni pkdi ,3 time di kithe😅

  • @GurwinderKang-qq3rt
    @GurwinderKang-qq3rt 2 місяці тому

    ਭੈਣੇ ਤੇਰੀ ਸੱਸ ਤਾ ਵਧੀਆ ਸਾਂਡੀ ਤਾ ਪਾਈ ਰਹਿਦੀ ਆਂ ਮੈਨੂੰ ਬਹੁਤ ਖੁਸੀ ਹੋਈ

  • @babbudhaliwal3454
    @babbudhaliwal3454 2 місяці тому

    ਛੀਨੀਵਾਲ ਕਲਾਂ ਤਾਂ ਰੋਟੀ ਨਹੀਂ ਦਿੰਦੇ ਭੇਣੈ

  • @chahalyt6509
    @chahalyt6509 2 місяці тому

    Didi ji mera name bol deo please rani bhawanigarh to tusi manu bhut vadiya lagde 0❤

  • @kulwinderknagra3640
    @kulwinderknagra3640 2 місяці тому

    🙏🙏❤❤

  • @surdipkaur5909
    @surdipkaur5909 2 місяці тому

    Sade ta sirf cha dide aa Hoshairpur

  • @harjotkaur580
    @harjotkaur580 2 місяці тому +1

    Tusi dhan oh didi g ana work karda hoo

  • @naagsaab3230
    @naagsaab3230 2 місяці тому

    Sade amritser vale cha dade

  • @user-nq1dg3qv4z
    @user-nq1dg3qv4z 2 місяці тому

    Sade v bas chal hi didi

  • @sukhvirkaur-df3qb
    @sukhvirkaur-df3qb 2 місяці тому +2

    ਭੈਣੇ ਸੋਡੇ ਪਰਦੇਸੀ ਬੰਦੇ ਆਉਂਦੇ ਕਿ ਪਿੰਡ ਦੇ ਬੰਦੇ ਲਾਉਂਦੇ ਆ ਝੋਨਾ

  • @harbansinsan5132
    @harbansinsan5132 2 місяці тому

    sade ta roti ni dide jagraon vaal

  • @user-gk1bo3jk6k
    @user-gk1bo3jk6k 2 місяці тому +3

    Sade duabe vichta asi kde be roti ni diti sirf 2 time cha hi dinde aa bhiaa di roti sanu ni pugdi

  • @user-hu3vv8tn3e
    @user-hu3vv8tn3e 2 місяці тому

    Sade na chah na roti sirf rashan hi dena

  • @kaurasingh5546
    @kaurasingh5546 2 місяці тому

    Sada ta cha he dide a

  • @sukhvirkaur-df3qb
    @sukhvirkaur-df3qb 2 місяці тому +1

    ਦੀਦੀ ਸਾਡੇ ਤਾਂ 25 ਸਾਲ ਹੋ ਗਏ ਕਦੇ ਝੋਨੇ ਵਾਲਿਆਂ ਰੋਟੀ ਨੀ ਦਿੱਤੀ

  • @harbaajsingh3191
    @harbaajsingh3191 2 місяці тому

    Aasi tan didi chah bi nai dinde paise hi vadh de dinde ne

  • @amannbal1532
    @amannbal1532 2 місяці тому

    ਸਾਡੇ ਨਹੀਂ ਰੋਟੀ ਕੱਲੀ ਚਾਹ ਜਿਲਾ ਰੋਪੜ

  • @naagsaab3230
    @naagsaab3230 2 місяці тому

    Ovi ki var cha vi ap banade khad te dudh de dade

  • @happymaan7717
    @happymaan7717 2 місяці тому

    ਸਤਿ ਸ੍ਰੀ ਆਕਾਲ ਭੈਣੇ 🙏🙏

  • @jodhvir4825
    @jodhvir4825 2 місяці тому

    ❤❤❤❤

  • @AmanDeep-kf4jd
    @AmanDeep-kf4jd 2 місяці тому

    ❤❤❤

  • @user-nz3ty1qp1k
    @user-nz3ty1qp1k 2 місяці тому

    ❤❤❤❤❤

  • @gaganbhangu3803
    @gaganbhangu3803 2 місяці тому

    ❤❤