Banda Bande Da Daru | Episode 1 | Kanwar Singh Grewal | Interview |

Поділитися
Вставка
  • Опубліковано 27 сер 2023
  • Welcome to official UA-cam channel of Kanwar Singh Grewal
    Published on 29-08-2023
    Series - Banda Bande Da Daru
    Episode - 01
    Interview - Happy
    Interviewer - Kanwar Singh Grewal
    D O P - Kirpal Sandhu
    Project by - Harinder Singh
    Presentation : Harjinder Laddi [ bit.ly/3shNqOY ]
    To subscribe to our channel go to : - bit.ly/2XMfSL3
    Follow us on Facebook at :- bit.ly/2MY2gKp​​​
    Follow us on Instagram at:- bit.ly/35xQNaX​​​
    Follow us on Twitter at :- bit.ly/39tPZF9​​​
    Follow us on Snapchat at :- bit.ly/3i7NCvJ​​​
    Contact for any queries at +919417957035 or email at kanwargrewalinfo@gmail.com

КОМЕНТАРІ • 838

  • @kanwarsinghgrewal
    @kanwarsinghgrewal  9 місяців тому +52

    Contact number for inquiries regarding Banda Bande Da Daru
    8348000088
    Harinder Singh

  • @Ajmerkhalsa373
    @Ajmerkhalsa373 9 місяців тому +49

    *ਕਨਵਰ ਗਰੇਵਾਲ ਵੀਰ ਤੁਹਾਨੂੰ ਦਿਲੋਂ ਸਲਾਮ ਆ ਜੋ ਇਸ ਵੀਰ ਨੂੰ ਦੁਨੀਆਂ ਦੇ ਅੱਗੇ ਲਿਆਂਦਾ ਹੈ ❤❤❤❤🙏🙏🙏🙏🙏*

  • @gursewaksingh2451
    @gursewaksingh2451 9 місяців тому +45

    ਅੰਦਰ ਨੂੰ ਹਲੂਣ ਕੇ ਰੱਖ ਦਿੱਤਾ. ਵਾਹਿਗੁਰੂ ਚੜਦੀਕਲਾ ਚ ਰੱਖੇ ਵੀਰ ਨੂੰ.😭😭

  • @LakhwinderSingh-es5mi
    @LakhwinderSingh-es5mi 9 місяців тому +51

    ਬਾਈ ਸੱਚੀਂ ਤੇਰੀ ਆਵਾਜ਼ ਤੇ ਜੋ ਬੋਲ ਨੇ ਸੁਣ ਕੇ ਅੱਖਾਂ ਚ, ਪਾਣੀ ਆ ਗਿਆ । ਰੱਬ ਜਰੂਰ ਸੁਣੂੰਗਾ ਤੇਰੀ ।ਮਿਹਰ ਕਰਨ ਬਾਬਾ ਜੀ🙏 ਬਾਕੀ ਚੜਦੀਕਲਾ ਵਿਚ ਰਹੋ।🙏

  • @user-fp1nt9sl3v
    @user-fp1nt9sl3v 9 місяців тому +28

    ਇਹ ਰੱਬ ਦੇ ਪਿਆਰੇ ਬੰਦੇ ਹੁੰਦੇ ਹਨ। ਇਹਨਾਂ ਨੂੰ ਦੁੱਖੀ ਨੀ ਕਰੀ ਦਾ। ਇਹਨਾਂ ਨੂੰ ਹਮੇਸ਼ਾ ਖੁਸ਼ ਰੱਖਿਆ ਕਰੋ। ਵਾਹਿਗੁਰੂ ਜੀ ਤੁਹਾਨੂੰ ਆਪ ਹੀ ਖੁਸ਼ ਰੱਖਣਗੇ। ਬਹੁਤ ਪਿਆਰੀ ਆਵਾਜ ਹੈ ਹੈਪੀ ਵੀਰ ਦੀ ਤੇ ਕੰਵਰ ਵੀਰ ਜੀ ਤੁਹਾਡਾ ਵੀ ਬਹੁਤ ਧੰਨਵਾਦ ਤੁਸੀ ਸਾਨੂੰ ਹੈਪੀ ਵੀਰ ਨੂੰ ਸੁਨਣ ਦਾ ਮੋਕਾ ਦਿੱਤਾ।

  • @Harmandhillonyt
    @Harmandhillonyt 9 місяців тому +118

    ਅਸੀਂ ਕਿੰਨੇ ਨਾ ਸ਼ੁਕਰੇ ਹੋ ਗਏ ਹਾਂ ਅੱਜ ਅਹਿਸਾਸ ਹੋਇਆ , ਪਰਮਾਤਮਾ ਤੈਨੂੰ ਚੜ੍ਹਦੀਕਲਾ ਚ ਰੱਖੇ ਜਲਦੀ ਤੂੰ ਦੁਨੀਆ ਨੂੰ ਦੇਖ ਸਕੇ ❤️

  • @shampameelu731
    @shampameelu731 9 місяців тому +11

    👌👌ਬਹੁਤ ਸੋਹਣੀ ਆਵਾਜ਼ ਏ ਵੀਰ ਜੀ ਦੀ 😭😭😭😭 ਰੋਣਾ ਨਿਕਲ ਗਿਆ ਵੀਰ ਦੇ ਗਾਣੇ ਸੁਣ ਕੇ

  • @tajenderkala2566
    @tajenderkala2566 10 місяців тому +22

    ਐਨਾਂ ਭਾਵੁਕ ਹੋਏ ਕਿ ਰੋਂਗਟੇ ਖ੍ਹੜੇ ਹੋਗੇ ਵੀਰ,,, 😢😢 ਜਿਓਂਦਾ ਰਹਿ ਵੀਰ ,,,
    ਕੰਨਵਰ ਬਾਈ ਬਾਕੲਇ ਇਨਸਾਨ ਓਂ,,, ਦੁਆਂਵਾਂ ਹੁਜੂਰ 🙏

  • @malkitkaur9429
    @malkitkaur9429 9 місяців тому +36

    ਅੱਖੀਆਂ ਦੀ ਜੋਤ ਜਗਾ ਦਿੰਦਾ ਮੇਰਾ ਜੱਗ ਦੇਖਣ ਨੂੰ ਜੀ ਕਰਦਾ, ਸੁਣ ਕੇ ਬਹੁਤ ਰੋਣਾ ਆ ਗਿਆ

  • @jagroopsingh5686
    @jagroopsingh5686 10 місяців тому +143

    waheguru ji.ਮਨ ਭਰ ਅੲਿਅਾ ਵੀਰ ਦੇ ਗੀਤ ਸੁਣ ਕੇ. ਕਨਵਰ ਵੀਰ ਰੱਬ ਤੈਨੂੰ ਵਾਲਾ ਦੇਵੇ.

    • @kanwarsinghgrewal
      @kanwarsinghgrewal  10 місяців тому +10

      🙏🙏

    • @hardeosingh3215
      @hardeosingh3215 10 місяців тому +3

      Malik di den he.mehr he.

    • @Aarv_virkk
      @Aarv_virkk 9 місяців тому +3

      Mehar kro wehguru is bache utae

    • @sukhdeepbajwa2889
      @sukhdeepbajwa2889 9 місяців тому +1

      Wahaguru ji wahaguru ji wahaguru ji wahaguru ji wahaguru ji wahaguru ji

  • @GurwinderSingh-rj3so
    @GurwinderSingh-rj3so 9 місяців тому +19

    ਕਨਵਰ ਗਰੇਵਾਲ ਜੀ ਮੇਰਾ ਮਨ ਵਹੁਤ ਭਾਵੁਕ ਹੋਇਆ ਗੀਤ ਸੁਨ ਮੁੰਡੇ ਦਾ😭😭

  • @karansandhu8479
    @karansandhu8479 10 місяців тому +29

    ਕੰਵਰ ਗਰੇਵਾਲ ਵੀਰ ਜੀ ਇਸ ਵੀਰ ਦੀ ਵੱਧ ਤੋਂ ਵੱਧ ਮੱਦਦ ਕਰਿਓ.... ਇਹ ਸਭ ਤੋਂ ਉੱਤਮ ਸੇਵਾ ਆ.... ਅਸੀਂ ਵੀ ਤੁਹਾਡੇ ਨਾਲ ਆ.... ਇਸ ਤਰਾਂ ਦੇ ਪਰਿਵਾਰਾਂ ਦੀ ਮਦਦ ਕਰਨ ਵਾਸਤੇ.....🙏🙏🙏🙏🙏

  • @NoorTV5522
    @NoorTV5522 10 місяців тому +79

    ਬਾਈ ਜੀ ਮੇਰੇ ਲਿਖੇ ਗੀਤ ਨੂੰ ਏਨਾ ਪਿਆਰ ਦੇਣ ਲਈ ਤੇ ਹੈਪੀ ਦੇ ਘਰ ਆਉਣ ਲਈ ਬਹੁਤ ਬਹੁਤ ਧੰਨਵਾਦ ❤❤

    • @kanwarsinghgrewal
      @kanwarsinghgrewal  10 місяців тому +10

      ਜਿਉਂਦੇ ਵਸਦੇ ਰਹੋ ਵੀਰ

    • @satpalsingh7410
      @satpalsingh7410 10 місяців тому +3

      ਬਾਈ ਜੀ ਤੁਹਾਡੇ ਨਾਲ ਸੰਪਰਕ ਕਿਸ ਨੰਬਰ ਤੇ ਕੀਤਾ ਜਾ ਸਕਦਾ ਹੈ ਜੀ

    • @satpalsingh7410
      @satpalsingh7410 10 місяців тому +1

      @@kanwarsinghgrewal ਬਾਈ ਜੀ ਤੁਹਾਡੇ ਨਾਲ ਸੰਪਰਕ ਕਿਸ ਨੰਬਰ ਤੇ ਕੀਤਾ ਜਾ ਸਕਦਾ ਹੈ ਜੀ

    • @Brar_airline_8705
      @Brar_airline_8705 9 місяців тому +2

      @@kanwarsinghgrewal y ji veer da rang song release karva devo babe Di Kirpa hoju veer te 😮

    • @harjotwaraich1715
      @harjotwaraich1715 9 місяців тому

  • @DessiPardesi
    @DessiPardesi 10 місяців тому +29

    Waheguru JI 🙏ਬਾਬਾ ਨਾਨਕ ਰੰਗ ਭਾਗ ਲਾਵੇ ਅਤੇ ਲਮੀਆਂ ਉਮਰਾਂ ਬਖਸ਼ੇ ❤ ਸਾਰੀ ਟੀਮ ਨੂੰ

  • @harjeetbhullar.
    @harjeetbhullar. 9 місяців тому +25

    ਬਾਈ ਕੰਵਰ ਗਰੇਵਾਲ ਸਾਹਿਬ ਜੀ ਸਹੀ ਕਿਹਾ ਤੁਸੀਂ , ਕਿ ਰੱਬ ਨੂੰ ਉਲਾਂਭਾ ਨਹੀਂ ਦੇਣਾ , ਇਹ ਤੁਹਾਡੇ ਜਿਨੀ ਉੱਚੀ ਸੋਚ ਹੋਵੇ ਤਾਂ ਹੀ ਹੋ ਸਕਦਾ ,❤❤❤

    • @nirmalsingh864
      @nirmalsingh864 9 місяців тому +2

      ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤਹਾਨੂੰ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ।❤❤।।

  • @jagtarsingh7127
    @jagtarsingh7127 10 місяців тому +74

    ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸ਼ੀ ਦਿਲੋਂ ਦੁਆਵਾਂ ਕਰਦੇਂ ਹਾਂ ਅੱਖਾਂ ਦੀ ਰੌਸ਼ਨੀ ਮਿਲ਼ ਜਾਵੇ ਸੁਣ ਕੇ ਮਨ ਭਰ ਆਇਆ

  • @sarbjitsingh6690
    @sarbjitsingh6690 9 місяців тому +11

    ਵਾਹਿਗੁਰੂ ਜੀ ਵੀਰ ਤੇ ਕਿਰਪਾ ਕਰੋ ਜੀ ਇਹ ਵੀਰ ਵੀ ਦੁਨੀਆਂ ਦੇ ਰੰਗ ਦੇਖ ਸਕੇ ❤

  • @Deepdholan07
    @Deepdholan07 9 місяців тому +2

    ਅਸੀਂ ਕਿੰਨੇ ਬੇਸੁਕਰੇ ਹਾਂ ਅੱਜ ਇਹਸਾਸ ਹੋਇਆ
    ਵਾਹਿਗੁਰੂ ਜੀ ਮੇਹਰ ਕਰਨ ਹੈਪੀ ਵੀਰਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ

  • @JaskaranSingh-sl3vm
    @JaskaranSingh-sl3vm 9 місяців тому +13

    ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾਂ ਵਿੱਚ ਰੱਖਣ ਜੀ❤❤❤❤❤❤

  • @sarbjitsingh6690
    @sarbjitsingh6690 9 місяців тому +9

    ਵੀਰ ਕੰਨਵਰ ਸਿੰਘ ਜੀ ਨੂੰ ਵਾਹਿਗੁਰੂ ਜੀ ਨਾਮ ਦੀ ਦਾਤ ਬਖਸ਼ੇ ❤

  • @dhaliwalsaab2876
    @dhaliwalsaab2876 9 місяців тому +10

    ਵਾਹਿਗੁਰੂ ਜੀ ਲਈ ਕਿੰਨਾ ਸੋਹਣਾ ਗਇਆ ਵੀਰ ਨੇ 🙏🙏🌷😭😞

  • @user-fs6qb9tk9v
    @user-fs6qb9tk9v 9 місяців тому +1

    ਸੱਚੀ ਰੌਣਾ ਆ ਗਿਆ ਮਾਂ ਦਾ ਬਹੁਤ ਤਰਸ ਆਉਂਦਾ ਮੈਂ ਤਾਂ ਮਾਂ ਨੂੰ ਦੇਖ਼ ਦੇਖ਼ ਕੇ ਹੀ ਰੋਈ ਜਾਣਾ ਮੇਰੀ ਮਾਂ ਵਰਗੀ ਆ ਜਮਾ ਭੋਲੀ ਜੀ love u ਮਾਂ

  • @basantpoohli6700
    @basantpoohli6700 10 місяців тому +35

    ਕੰਵਰ ਗਰੇਵਾਲ ਜੀ ਮੇਰੇ ਕੋਲ ਕੋਈ ਸ਼ਬਦ ਨੀ ਤੁਹਾਨੂੰ ਕਿਵੇਂ ਬਿਆਨ ਕਰਾਂ ❤❤❤❤ ਬਸ ਇਹੀ ਕਹੁ ਵਾਹਿਗੁਰੂ ਜੀ ਮੈਨੂੰ ਕੰਵਰ ਬਣਾਦੇ ❤🤗🤗🤗🙏🙏

  • @dalervirkno7647
    @dalervirkno7647 9 місяців тому +1

    ਏਨੀਆਂ ਸੰਗਤਾਂ ਦੀ ਅਰਦਾਸ ਹੈ ਹੈ ਇਸ ਬੱਚੇ ਦੀਆਂ ਅੱਖਾਂ ਦੀ ਰੌਸ਼ਨੀ ਬਖਸ਼ੋ

  • @user-ux3xy4ml7h
    @user-ux3xy4ml7h 10 місяців тому +3

    Love you 22 g from Pakistan Punjab Rahim yar khan

  • @sanjhabhaichara5368
    @sanjhabhaichara5368 10 місяців тому +12

    ਬਹੁਤ ਹੀ ਡੂੰਘਾਈ ਵਾਲੇ ਵਿਚਾਰ ਆ ਜੀ। ਬਹੁਤ ਹੀ ਵਧੀਆ ਗਾਇਕੀ ਆ ਬਾਈ ਹੈਪੀ ਦੀ। ਬਾਈ ਅੱਜ ਤੋ ਤੁਹਾਡਾ ਚੰਗਾ ਸਮਾਂ ਸ਼ੁਰੂ ਹੋ ਗਿਆ ਏ🙏🏼💐

  • @gurnamkaur7634
    @gurnamkaur7634 10 місяців тому +13

    A true GURMUKH soul kanwar veer , I respect you from bottom my heart my Gurmukh brother. Very proud of you

  • @HarjotSingh-oo9lw
    @HarjotSingh-oo9lw 10 місяців тому +2

    Wmk ❤ 🙏

  • @Gurparm1425
    @Gurparm1425 10 місяців тому +7

    ਗੁਰੂ ਰਾਮਦਾਸ ਜੀ ਮੇਹਰ ਕਰੇ ਵੀਰ ਜੀ ਤੇ ❤❤

  • @karanveerkaranveer1434
    @karanveerkaranveer1434 9 місяців тому +1

    ਨਾਨਕ ਦੁੱਖੀ ਆ ਸਭ ਸੰਸਾਰ ਬੜਾ ਮੰਨ ਦੁੱਖੀ ਵੀਰ ਨੂੰ ਦੇਖ ਕੇ ਕੰਵਰ ਗਰੇਵਾਲ ਜੀ ਤੁਸੀਂ ਬਹੁਤ ਚੰਗਾ ਉਪਰਾਲਾ ਕੀਤਾ ਹੈ

  • @GurdeepSingh-tj9pv
    @GurdeepSingh-tj9pv 10 місяців тому +2

    ਵਾਹਿਗੁਰੂ ਜੀ

  • @rthemistpalsimarjeet3883
    @rthemistpalsimarjeet3883 10 місяців тому +5

    ਮੇਰੇ ਸਤਿਗੁਰ ਭਲਾ ਕਰੀ ਵੀਰ ਦਾ ਨਾਲੇ ਸਾਡੇ ਵੱਡੇ ਭਾਈ ਗਰੇਵਾਲ ਜੀ ਦਾ ਜਿਨ੍ਹਾਂ ਨੇ ਐਸੀ ਸ਼ਖ਼ਸੀਅਤ ਨੂੰ ਮਿਲਾਇਆ

  • @tarasingh8758
    @tarasingh8758 8 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @malkitkaur9429
    @malkitkaur9429 9 місяців тому +14

    ਜਦੋਂ ਵੀਰ ਨੇ ਗੀਤ ਵਿੱਚ ਕਿਹਾ ਕਿ ਮੈਂ ਤਾਂ ਮਾਂ ਵੀ ਨੀ ਦੇਖੀ, ਮੈਂ ਤਾਂ ਫੁੱਟ ਫੁੱਟ ਕੇ ਰੋਈ ਬਹੁਤ ਵਧੀਆ ਕੀਤਾ ਵੀਰ ਕਨਵਰ ਗਰੇਵਾਲ ਵੀਰ ਜੀ ਦਾ ਜੋ ਤੁਸੀਂ ਆ ਕੇ ਵੀਰ ਦਾ ਮਾਣ ਵਧਾਇਆ ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ

    • @mithasingh4484
      @mithasingh4484 9 місяців тому

      ਸਾਰੇ ਗਾਣੇ ਚੋਂ ਭਾਵੁਕ ਕਰਨ ਵਾਲਾ ਪਹਿਲਾ ਸੀ ਮਾਂ ਵਾਲਾ

  • @ManjitKour-bs1lt
    @ManjitKour-bs1lt 9 місяців тому +5

    Veer me Tera geet sun ke roon lag gya si wahaguru ji🙏🙏🙏 mehar Karn kanwar grawal Saab wahaguru j🙏🙏mehar krn

  • @jaishankar740
    @jaishankar740 10 місяців тому +2

    सलूट कँवर जी....

  • @bhagwantsingh8253
    @bhagwantsingh8253 9 місяців тому +4

    ਗਰੇਵਾਲ ਸਾਬ ਹੈਪੀ ਦੀ ਮੱਦਦ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਥੋਨੂੰ ਸਦਾ ਈ ਚੜਦੀਕਲਾ ਵਿੱਚ ਰੱਖਣ ਹੈਪੀ ਵੀਰ ਨੂੰ ਹੋਰ ਤਰੱਕੀਆਂ ਬਖਸ਼ਣ

  • @Palisrewala1786
    @Palisrewala1786 8 місяців тому +1

    ਵਾਹਿਗੁਰੂ ਜੀ 🙏🙏🙏

  • @virksarkariya2177
    @virksarkariya2177 9 місяців тому +8

    ਵਾਹਿਗੁਰੂ ਮਿਹਰ ਕਰੇ ਵੀਰ ਨੂੰ ਚੜ੍ਹਦੀ ਕਲ੍ਹਾ ਬਖਸ਼ੇ 👏

  • @Rockypannu00075
    @Rockypannu00075 10 місяців тому +4

    Maa v nai dekhi wali line sun k akha ch pani a gya yr 😢 bahut wadiya. Likhya ty gaya veer ny

  • @HarjeetGill-dm4dz
    @HarjeetGill-dm4dz 9 місяців тому +1

    ਵੀਰ ਜੀ ਤੁਹਾਡੀ। ਨਿੰਗਾ ਬਣਜਾਵੇ ਮੈਂ ਰੱਬ ਤੁਹਾਨੂੰ ਸੱਦਾ ਖੁਸ ਰੱਖੇ😅 ਵਾਹੇ ਗੁਰੂ ਜੀ ਮਹਿਰ ਕਰੋ ਕੰਵਲ ਗਾਰੇ ਤੁਹਾਡਾ। ਬੁਹਤ ਬੁਹਤ ਧੰਨ।ਵਾਦ ਮੈਨੂੰ ਲਿਖਣਾ। ਨਹੀਂ ਸ਼ੁਦਾ ਗਲਤੀ ਬਹੁਤ ਹੋਣ ਗਿਆ ਮਾਫ਼ ਕਰਨਾ

  • @user-fz2ml1pr1d
    @user-fz2ml1pr1d 10 місяців тому +2

    Wahguru g

  • @baldevsingh2464
    @baldevsingh2464 9 місяців тому +1

    ਵਾਹਿਗੁਰੂ ਜੀ ਕਿਰਪਾ ਕਰਨੀ ਜੀ
    ਬਖ਼ਸ਼ ਲੈਣਾ ਸਭ ਨੂੰ ਜੀ 🙏🙏🙏

  • @ramsinghpb13
    @ramsinghpb13 10 місяців тому +1

    Wmk 🙏🙏👏👏❤️

  • @Bamrah.123
    @Bamrah.123 9 місяців тому +1

    Waheguru ji veer no tarkeya bakhshn ron nikl ay bai noo dekh k 😢😢😢😢

  • @gurajaibsighgurajaibsingh3974
    @gurajaibsighgurajaibsingh3974 9 місяців тому

    Waheguru Ji waheguru Ji waheguru Ji waheguru Ji waheguru Ji waheguru Ji

  • @simranjeetsingh-ox1gn
    @simranjeetsingh-ox1gn 10 місяців тому +2

    Jai ho jai ho jai ho jai ho jai ho jai ho jai ho jai ho

  • @gaganfarmer4508
    @gaganfarmer4508 9 місяців тому +1

    Waheguru ji 🙏🏻🙏🏻🙏🏻🙏🏻🙏🏻🙏🏻🙏🏻

  • @jaswindersingh1934
    @jaswindersingh1934 9 місяців тому +1

    Waheguru ji waheguru ji mahir Karan sab

  • @GagandeepSingh-xe4pf
    @GagandeepSingh-xe4pf 10 місяців тому +3

    ਨੇਕ ਸੋਚ ਬਾਈ ਕਨਵਰ ਗਰੇਵਾਲ ਤੇਰੀ,, ਇਹ ਹੁੰਦੀ ਆ ਇਨਸਾਨੀਅਤ ❤❤

  • @VirendraSingh-jn2jo
    @VirendraSingh-jn2jo 9 місяців тому

    Good happy birthday ji waheguru ji app the jot jahvy ji waheguru ji waheguru ji waheguru ji waheguru ji waheguru ji Karp Karo ji ❤,🙏🙏❣️❣️❣️🙏🙏🙏🙏🙏

  • @rangeelatv3941
    @rangeelatv3941 10 місяців тому +3

    Waheguru ji

  • @Punjabimusicbank
    @Punjabimusicbank 10 місяців тому +6

    Waheguru ji mehre kre sab te❤❤🙏🙏🙏🙏🙏

  • @ajaibsingh5784
    @ajaibsingh5784 9 місяців тому +1

    Waheguru ji 👏

  • @sahabkhalsa5786
    @sahabkhalsa5786 10 місяців тому +2

    Waheguru ji waheguru ji waheguru ji waheguru ji waheguru ji 🙏🙏🏵️🏵️

  • @iqbalpannu893
    @iqbalpannu893 9 місяців тому +6

    ਕਨਵਰ ਗਰੇਵਾਲ ਵੀਰ ਜੀ ਇਸ ਕਲਾਕਾਰ ਦੀ ਬਾਂਹ ਫੜੋ ਦਿਲੋਂ ਧੰਨਵਾਦ ਤੁਹਾਡਾ

  • @user-gb2gj3nu1n
    @user-gb2gj3nu1n 9 місяців тому

    ਹੇ ਵਾਹਿਗੁਰੂ ਜੀ ਤੂੰ ਬਹੁਤ ਬੇ ਅੰਤ ਰੰਗ ਹਨ ਕਨਵਰ ਗਰੇਵਲ ਵੀਰ ਇਸ ਦੀ ਜ਼ਿੰਦਗੀ ਵਿੱਚ ਚਾਨਣ ਜ਼ਰੂਰ ਹੋਵੇਗਾ

  • @karanveersinghladdi100
    @karanveersinghladdi100 9 місяців тому +7

    ❤ waheguru ji veer nu Chardikala ch rakha

  • @parminderkaur9736
    @parminderkaur9736 9 місяців тому +2

    ਤੁਹਾਡੀ ਸਾਫ਼- ਸੁਥਰੀ ਗਾਇਕੀ ਦੇ ਕਾਇਲ ਹਾਂ ਵੀਰੇ।ਵੀਰੇ ਬਹੁਤ ਸ਼ਲਾਘਾਯੋਗ ਕਾਰਜ ਕਰ ਰਹੇ ਹੋ, ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ।🙏

  • @shakybadal7796
    @shakybadal7796 9 місяців тому +1

    waiting for next episode ਬਾਈ....❤

  • @GurpreetSingh-qd7eb
    @GurpreetSingh-qd7eb 9 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KulwinderSingh-qn7mc
    @KulwinderSingh-qn7mc 9 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Majhe_aale_sikh
    @Majhe_aale_sikh 10 місяців тому +6

    ❤❤ਗੁਰੂ ਭਲਾ ਕਰੇ 🙏

  • @NoorTV5522
    @NoorTV5522 10 місяців тому +2

    ਸਿੰਘ ਵਰਿੰਦਰ

  • @jagdeepsingh5119
    @jagdeepsingh5119 9 місяців тому

    ਵਹਿਗੁਰੂ ਨੇ ਅੱਖਾਂ ਤੋਂ ਤਾਂ ਰੌਸ਼ਨੀ ਨਹੀਂ ਦਿੱਤੀ ਪਰ ਜਵਾਨ ਵਿੱਚ ਬਹੁਤ ਰੌਸ਼ਨੀ ਭਰੀ ਹੈ

  • @pushpinderkaurtv
    @pushpinderkaurtv 10 місяців тому +1

    Kanwar beta tu bht vadia munda hai, main bht tera program you tube te dekhdi rehndi haan. Mainu edan lagda hai k mainu rabb mil gya hai. Beta sadde ethe ludhiana vich ek Dr. Hai main video dekh rahi c ek jamandroo blind di eyes di Roshni aa gaee hai plz othon aakh vich dawai paa k dekh lavo dhanwaad❤👌👍🙏

  • @BantyKasana
    @BantyKasana 9 місяців тому +2

    Ruh kaBh gye dek ke Dil roh pea sachi waheguru mehar kreo jii har maa da putt nu kush rahee g

  • @gursewaksingh2451
    @gursewaksingh2451 9 місяців тому +2

    🙏 ਕਿਆ ਬਾਤ ਆ 🙏 ਵੀਰੇ ਤੂੰ ਦੁਨੀਆਂ ਤਾ ਨਹੀਂ ਦੇਖ ਸਕਦਾ ਪਰ ਦੁਨੀਆਂ ਨੇ ਤੈਨੂੰ ਦੇਖ ਲਿਆ.

  • @shortsvideo48572
    @shortsvideo48572 9 місяців тому +1

    ਪਰਮਾਤਮਾ ਇਸ ਬੰਦੇ ਤੇ ਮਿਹਰ ਕਰਨਾ...ਜਲਦੀ ਇਸ ਵੀਰ ਦੀਆ ਅੱਖਾਂ ਵਿੱਚ ਰੌਸ਼ਨੀ ਪਾਦੋ... ਚਾਹੇ ਇੱਕ ਅੱਖ ਨਾਲ ਹੀ ਦਿਖਾਈ ਦੇਣ ਲਗਾਦੋ... ਵਾਹਿਗਰੂ ਜੀ🙏🙏🙏

  • @parminderkumar1384
    @parminderkumar1384 7 місяців тому

    Happy y de help krn wale sab veera da boht boht shukria
    Hsde vsde rho ji
    Kanvar grewal y g da boht boht dhanvad

  • @lakhvindersidhu386
    @lakhvindersidhu386 10 місяців тому +4

    Waheguru ji mehar kare🙏🙏🙏🙏🌹🌹💐🌹

  • @ashokathwal3833
    @ashokathwal3833 9 місяців тому +2

    ਬਹੁਤ ਵਧੀਆ ਅਵਾਜ਼ ਵੀਰ ਜੀ ਕੰਨਰਵ ਸਿੰਘ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੋ ਸਬ ਤੇ 🙏🌹🌹🙏

  • @raghbirsingh2400
    @raghbirsingh2400 9 місяців тому

    ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਤਿਗੁਰੂ ਇਹਨੁੰ ਤੰਦਰੁਸਤ ਬਖਸ਼ੀ

  • @Narindersingh_25
    @Narindersingh_25 9 місяців тому

    Bhut badia Soch bakshi parmatma ne toanu Kanwar Singh Grewal Paaji Rab Toanu Sareya nu ate Happy nu Chardikla bakshish Kre
    Narinder Singh Jammu Tu ❤️🙏

  • @gillbirmiooo1
    @gillbirmiooo1 9 місяців тому +1

    Kanwar Grewal Bai bahut vadia kadam chukeya Waheguru mehar kare

  • @gurjindersingh5592
    @gurjindersingh5592 8 місяців тому

    Wah oye Rabba asi Sochde rehnde aa..Sade kol a ni Sade kol o ni..pr asi nasukre a ni dekhde ki Sanu prmatma ne sab ang pair poore ditte ne..dhan a Bai rabb tenu misal bnave ki himat naal jajba te jajbe naal jag jitya janda..🙏

  • @Anandpuria_sardar
    @Anandpuria_sardar 9 місяців тому +1

    ਵੱਡੇ ਵੀਰ ਕੰਨਵਰ ਗਰੇਵਾਲ ਵੀਰ ਜੀ ਤੁਹਾਡੀ ਸੋਚ ਬਹੁਤ ਉਚੀ ਏ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਤੁਹਾਡੀ ਸੋਚ ਉਚੀ ਰੱਖੇ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਤੁਹਾਨੂੰ ਤੇ ਵੀਰ ਨੂੰ ਤੇ ਵੀਰ ਦੇ ਪਰਿਵਾਰ ਨੂੰ ਇਹੀ ਅਰਦਾਸ ਏ ਵਾਹਿਗੁਰੂ ਜੀ ਅੱਗੇ 🙏❤

  • @balbirsakhon6729
    @balbirsakhon6729 9 місяців тому

    ਸੱਚੀ ਵੀਰੇ ਕੰਨਵਰ ਇਹੋ
    ਜਿਹਿਆਂ ਰੂਹਾਂ ਰੱਬ ਦੇ ਬਹੁਤ ਨੇੜੇ ਹੁੰਦੀਆਂ
    ਅਵਾਜ ਕਿੰਨੀ ਰੁਸੀਲੀ ਹੈ

  • @gurbakshkaur4264
    @gurbakshkaur4264 9 місяців тому

    Waheguru Waheguru Waheguru Waheguru Waheguru Waheguru

  • @Theal-qb8pz
    @Theal-qb8pz 9 місяців тому

    ਵਾਹਿਗੂਰੁ ਜੀ ਮਹੇਰ ਕਰਨ ਹੈਪੀ ਵੀਰੇ ਨੂੰ ਹਮੇਸ਼ਾ ਖੁਸ ਰੱਖਣ ਕਵਰ ਵੀਰੇ ਇਸ ਵੀਰ ਦੀ ਮਦਦ ਜਰੂਰ ਕਰਨਾ

  • @sukhdeepbajwa2889
    @sukhdeepbajwa2889 9 місяців тому

    Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

  • @surinderkaur-co9hl
    @surinderkaur-co9hl 9 місяців тому

    Bohet wadia awaj ha bachey di gana sun k rona ah giya ji dil dukhi ho giya k kiwe keh riha k jag dekhn nu ji kerda waheguru ji de cherna ch ardaas kerdi ha k waheguru ji assi kirpa karo k k eh jag dekhey isdi maa vi khush ho jawe oh maa kiwe jerdi ha apne putt nu us halet ch is bachey di help karo ji waheguru ji isnu jaldi theek kern ji kine hosley wala ha waheguru ji is te apni kirpa banai rakhn ji jo isde friend isda saath de rahe ha waheguru ji ohna nu sada sukhi rakhna ji

  • @robindhalla5641
    @robindhalla5641 10 місяців тому +2

    ਦੁਆਵਾਂ

  • @AnshUKwala
    @AnshUKwala 10 місяців тому +2

    Sacche rabb di awaz.. waheguru mera malak mere veer nu bohat tarakkia deve and dilo dhanvad kanwar grewal ji da jihna ne eh kadam chukkya te greeba de haqq vich haa da naara marya. Wmk 🙏🇬🇧🇬🇧🇬🇧

  • @desiviplive1950
    @desiviplive1950 9 місяців тому

    ਕੰਵਰ ਗਰੇਵਾਲ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਗੀਤ ਜ਼ਰੂਰ ਕਰਵਾਓ

  • @SukhwinderKaur-nr7zn
    @SukhwinderKaur-nr7zn 9 місяців тому

    Good Kanwar Grewal Jeode vasde raho Dosta nu v shabash Samaj nu es di bahut lodh hai

  • @tinkurandhawa3745
    @tinkurandhawa3745 10 місяців тому +3

    ਬਹੁਤ ਹੀ ਸ਼ਲਾਘਾਯੋਗ ਯਤਨ ਜੀਓ

  • @sidhu.882
    @sidhu.882 9 місяців тому

    ਕਿਨ੍ਹੇਂ ਤਰ੍ਹਾਂ ਦੇ ਨੇ ਹੁੰਦੇ ਮੈ ਤਾਂ ਰੰਗ ਵੀ ਨਹੀਂ ਦੇਖੇ ਕਿੰਨ੍ਹੀ ਸੋਹਣੀ ਲਿਖਤ ਆ ਤੇ ਉਸ ਤੋ ਵੀ ਸੋਹਣੀ ਆਵਾਜ਼ ਵੀਰ ਦੀ ਇਸ ਗਾਣੇ ਨੂੰ ਸਿਰਫ ਓਹੀ ਬੰਦਾ ਮਹਿਸੂਸ ਕਰ ਸੱਕਦਾ ਜਿਸ ਦੇ ਅੱਖਾ ਵਿਚ ਵਾਹਿਗੁਰੂ ਨੇ ਰੌਸ਼ਨੀ ਨਹੀ ਪਾਈ 😢😢

  • @BalwinderSingh-vi5fe
    @BalwinderSingh-vi5fe 9 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurjantsingh6378
    @gurjantsingh6378 9 місяців тому +2

    Waheguru ji Waheguru ji Waheguru ji dhanbad ji ❤❤❤❤❤❤❤

  • @Satnamsinghbeedu
    @Satnamsinghbeedu 10 місяців тому +2

    ❤❤

  • @harwindersingh4854
    @harwindersingh4854 8 місяців тому

    ਵਾਹਿਗੁਰੂ ਦਾ ਸ਼ੁਕਰ ਕਰਿਆ ਕ਼ਰੋ ਪਾਸੇ ਤੋ ਕਿ ਲੈਣਾ ਜੈ ਜਦੋਂ ਸਰੀਰ ਤੋਂ ਹੀ ਭੰਜਾ ਕਰਤਾ। ਬੱਸ ਰੱਬ ਦਾ ਨਾਮ ਲਿਓ

  • @surinderkaur-oo9hk
    @surinderkaur-oo9hk 9 місяців тому

    ਬਹੁਤ ਹੀ ਚੰਗਾ ਉਪਰਾਲਾ ਕਨਵਰ ਗਰੇਵਾਲ ਜੀ ਇਥੋਂ ਪਤਾ ਚਲਦਾਜਗਦੀ ਜ਼ਮੀਰ ਦਾ

  • @amritgill2879
    @amritgill2879 10 місяців тому +2

    22 ji Kya bat aaa

  • @DalveerSingh-yd9jy
    @DalveerSingh-yd9jy 9 місяців тому

    Waheguru ji Mehar karo ji sab te ji Waheguru ji

  • @ruchikaurgohlan1306
    @ruchikaurgohlan1306 10 місяців тому +2

    ❤waheguru ji❤

  • @prince_singh_randhawa
    @prince_singh_randhawa 10 місяців тому +2

    🙏

  • @NishanSingh-wd4gj
    @NishanSingh-wd4gj 9 місяців тому

    ਵਾਹਿਗੁਰੂ ਜੀ ਮੇਹਰ ਕਰ ਗਿਆ ਤੁਹਾਡਾ ਤਾ ਪਾਜੀ ਤੁਸੀਂ ਵੀ ਇਸ ਦੁਨੀਆ ਨੂੰ ਤਾ ਆਪਣੀ ਫੈਮਿਲੀ ਨੂੰ ਤਾ ਆਪਣੀ ਮਾਂ ਨੂੰ ਦਖੋ ਗਿਆ ਪਾਜੀ

  • @parmjitkaur7490
    @parmjitkaur7490 9 місяців тому +1

    Very nice song

  • @VishalSharma-xh5tl
    @VishalSharma-xh5tl 9 місяців тому

    Nzara aa giya sunn ka sukoon milda bro ehda di awaj sun ka eh jawan nhi dil bolda success hoga munda