ਕਈ ਬਿਮਾਰੀਆਂ ਦੂਰ ਕਰਦੀ Video ਵਿਚ ਦੱਸੀਆਂ ਚੀਜਾਂ ਦੀ ਪੰਜੀਰੀ | ਡਾਕਟਰ ਤੋਂ ਸੁਣੋ ਫਾਇਦੇ

Поділитися
Вставка
  • Опубліковано 11 вер 2024
  • ਕਈ ਬਿਮਾਰੀਆਂ ਦੂਰ ਕਰਦੀ Video ਵਿਚ ਦੱਸੀਆਂ ਚੀਜਾਂ ਦੀ ਪੰਜੀਰੀ | ਡਾਕਟਰ ਤੋਂ ਸੁਣੋ ਫਾਇਦੇ
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ UA-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our UA-cam Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp....
    ** Subscribe and Press Bell Icon also to get Notification on Your Phone **

КОМЕНТАРІ • 178

  • @gurdeepkang6889
    @gurdeepkang6889 2 роки тому +65

    ਡਾਕਟਰ ਸਾਹਿਬ ਜੀ ਤੁਸੀਂ ੲਿਹਨਾਂ ਸਾਰੀਆਂ ਚੀਜ਼ਾਂ ਦਾ ਨਾਮ ਸਕਰੀਨ ਤੇ ਦੱਸੋਂ ਜੀ । ਅਤੇ ੲਿਹਨਾਂ ਦੀ ਮਾਤਰਾ ਵੀ ਦੱਸੋਂ ਪੰਜੀਰੀ ਵਾਸਤੇ।

  • @BaljitKaur-gg6os
    @BaljitKaur-gg6os Рік тому +10

    ਪੱਤਰਕਾਰ ਵੀਰ ਨੂੰ ਪੁੱਛਣਾ ਚਾਹੀਦਾ ਸੀ ਕਿ ਪਜੀਰੀ ਕਿੰਦਾ ਬਿਣਾਉਣੀ ਤੇ ਕਿੰਦਾ ਖਾਣੀ ਤੇ ਖਾਣ ਦਾ ਤਰੀਕਾ ਜੇ ਕਿੱਸੇ ਦਾ ਭਲਾ ਕਰਨਾ ਚਾਹੁੰਦੇ ਆ ਦਿੱਲੋ ਕਰਿਆ ਤਰੋ ਆਪਣੇ ਵਿਊ ਲੈਣ ਲਈ ਨਹੀ ਰੱਬ ਰਾਖਾ 🙏

  • @ArshdeepSingh-jt8cr
    @ArshdeepSingh-jt8cr 3 місяці тому +2

    ਵੈਦ। ਜੀ। ਸੱਚ। ਦਸੋ ਦਵਾਈ। ਰੱਬ। ਨੂੰ ਜਾਨ। ਦੀ ਹੈ

  • @gurcharansinghgill8093
    @gurcharansinghgill8093 2 роки тому +10

    ਵਾਹਿਗੁਰੂ ਜੀ।। ਤੁੰਸੀ ਵੀਡੀਓ 20 ਮਿੰਟ ਦੇ ਲਗਭਗ ਬਨਾਈ ਹੈ।। ਪਰ ਨਾਂ ਤਾਂ ਤੂਸੀ ਸਾਰੀਆਂ ਦਵਾਈਆਂ ਦੇ ਨਾਮ ਖੋਲ ਕੇ ਦਸੇ ਅਤੇ ਨਾਂ ਹੀ ਓਹਨਾਂ ਦੀ ਮਿਕਦਾਰ ਦਸੀ ਕਿ ਕਿਨੀ ਕਿਨੀ ਮਾਤਰਾ ਵਿਚ ਪਾਊਣੀ ਹੈ।। ਨਾ ਹੀ ਘਿਓ ਦਸਿਆ ਕਿਨੀ ਮਾਤਰਾ ਵਿਚਪਾਊਣਾ ਹੈ ਜੀ। ਮੇਰਹ ਬਾਨੀ ਕਰਕੇ ਦਸਣ ਦੀ ਖੇਚਲ ਕਰਨੀ ਜੀ। ਧੰਨਵਾਦੀ ਹੋਵਾਂਗੇ।

  • @kuldeepkaur8595
    @kuldeepkaur8595 2 роки тому +18

    ਪੰਜੀਰੀ ਤਿਆਰ ਕਰਨ ਦਾ ਤਰੀਕਾ ਦਸੋ

  • @jaswantsinghsidhwan186
    @jaswantsinghsidhwan186 Рік тому +4

    ਪੰਜੀਰੀ ਵਿੱਚ ਵੀਰ ਜੀ ਕਿੰਨੀਆਂ ਕਿੰਨੀਆਂ ਚੀਜ਼ਾਂ ਪੈਣਗੀਆਂ ਇਹ ਜ਼ਰੂਰ ਦੱਸੋ ਵੀਰ ਜੀ ।

  • @HarprabhjotSingh-qp9lf
    @HarprabhjotSingh-qp9lf 8 місяців тому +2

    Kaksha bahut Shukriya❤❤❤❤😮😮😮😮😮❤❤❤ Achcha bolo thank u ji

  • @babbusaab9505
    @babbusaab9505 2 роки тому +14

    ਵੀਰ ਜੀ ਏ ਤਾਂ ਦੱਸ ਦੋ ਵੀ ਏ ਦਵਾਈ ਨੂੰ ਕਿੰਨੇ ਘਿਓ ਚੋ ਕਿੰਨੀ ਦਵਾਈ ਪੋਣੀ ਆ

  • @KashmirSingh-zf1bv
    @KashmirSingh-zf1bv 2 роки тому +4

    ਵੀਰੇ
    5 ਮਿੰਟਾਂ ਬਾਅਦ ਤੁਸੀਂ ਵੀਡੀਓ ਸ਼ੁਰੂ ਕੀਤੀ ਹੈ
    ਇਹ ਹੀ 5 ਮਿੰਟ ਦੇ ਵਿੱਚ ਕਈ ਹੋਰ ਸਵਾਲ ਪੁੱਛੇ ਜਾ ਸਕਦੇ ਸੀ ਕ੍ਰਿਪਾ ਕਰਕੇ ਧਿਆਨ ਰੱਖਿਆ ਕਰੋ
    ਬਾਕੀ ਜਾਣਕਾਰੀ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤੀ ਗਈ ਹੈ

  • @paramjitgrewal7453
    @paramjitgrewal7453 11 місяців тому +2

    ਡਾ. ਸਾਹਿਬ ਪੰਜੀਰੀ ਦੀ ਬਣਂੳੁਣ ਦੀ ਮਾਤਰਾ ਵੀ ਦੱਸ ਦਿਓ

  • @meetokaur6000
    @meetokaur6000 Рік тому +1

    Very nice vidio thanks 🌹🙏👌very good

  • @parmindersingh8041
    @parmindersingh8041 2 роки тому +11

    ਡਾਃ ਸਾਹਿਬ ਸਤਿ ਸ਼੍ਰੀ ਅਕਾਲ ਸਰ ਇਹਨਾ ਚੀਜ਼ਾਂ ਦੀ ਮਾਤਰਾ ਵੀ ਦੱਸ ਦਿੰਦੇ ਤਾਂ ਹੀ ਪਤਾ ਲੱਗਦਾ ਕਿ ਨੁਕਸਾ ਕਿਵੇ ਬਣਦਾ

  • @upkarkaurjhooti7488
    @upkarkaurjhooti7488 Рік тому +4

    ਇਹਨਾਂ ਦੇ ਨਾਮ ਸਕਰੀਨ ਦੇ ਵਿਖਾਵੇ ਤ ਕੀ ਨੋਟ ਕਰ ਸਕੀਏ !🙏🏽😊

  • @JaspreetKaur-ho9bv
    @JaspreetKaur-ho9bv 2 роки тому +4

    Hlo veere ih ta ds deya kro kehri cheez kini laini e Kine gm pauni panjiri vich plzzzz doctor sahib to jaroor puch lea karo🙏🙏🙏🙏

  • @ParamjitKaur-pd1gx
    @ParamjitKaur-pd1gx 2 роки тому +14

    ਡਾਕਟਰ ਸਾਹਿਬ ਪੰਜੀਰੀ ਬਣਾਉਣ ਦਾ ਤਰੀਕਾ ਵੀ ਦੱਸੋ ਕਿਨੀਂ ਮਾਤਰਾ ਸਮਾਨ ਪਾਉਣਾ

  • @singhdavinder4444
    @singhdavinder4444 Рік тому +1

    ਬਹੁਤ ਵਧੀਆ ਜਾਣਕਾਰੀ ਹੈ ਜੀ। ਧੰਨਵਾਦ।
    ਆਯੁਰਵੇਦ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਪਤਾ ਹੋਣੀ ਬਹੁਤ ਜ਼ਰੂਰੀ ਹੈ ਕਿ ਹਰੇਕ ਭੋਜ਼ਨ ਬਣਨ ਵਾਲੇ ਜੜੀਂ ਬੂਟੀ ਜਾਂ ਪਦਾਰਥ ਦਾ ਆਪਣਾ ਇਕ ਸੁਭਾਅ (ਤਸੀਰ) ਹੁੰਦੀ ਹੈ।
    ਜਿਵੇਂ ਸੌਂਫ ਠੰਡੀ ਹੁੰਦੀ ਹੈ।
    ਸੋਏ ਤਰ ਗਰਮ ਹੁੰਦੇ ਹਨ।
    ਆਯੁਰਵੇਦ ਇਨ੍ਹਾਂ ਸਾਰੀਆਂ ਤਸੀਰਾ ਨੂੰ ਬਰਾਬਰ ਮਾਤਰਾ ਵਿੱਚ ਵਰਤਣ ਦੀ ਪ੍ਰਕਿਰਿਆ ਹੈ। ਜਿਹੜੀ ਕਿਸੇ ਵੀ ਜੀਵ ਨੂੰ ਲੋਹੇ ਵਰਗਾ ਬਣਾ ਦਿੰਦੀ ਹੈ।

  • @rampalbansal7143
    @rampalbansal7143 2 роки тому +6

    ਚੈਨਲ ਉਪਰ ਤਾ ਆ ਗਿਆ ਪਰ ਦੱਸਿਆ ਕੁਝ ਵੀ ਨਹੀ ਕਿ ਕੀ ਪਾਇਆ ਕਿਹਾ ਪਾਉਣਾ

  • @yadwindersingh2593
    @yadwindersingh2593 2 роки тому +7

    ਮੈਂ ਵੀ ਤੁਹਾਡੇ ਵਾਂਗ ਏ ਸੁਣਦਾ ਸੀ ਏਨਾ ਨੇ ਅਪਣਾ ਪਿੰਡ ਵੀ ਦੱਸਿਆ ਉੱਚਾ ਪਿੰਡ ਸੰਘੋਲ ਤੇ ਅਖੀਰ ਚ 2 ਫੋਨ ਨੰਬਰ ਵੀ ਦੱਸੇ ਨੇ, ਬਾਕੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਕਾਹਲੀ ਨਾ ਕਰਿਆ ਕਰੋ,

  • @satinderkaur4377
    @satinderkaur4377 2 роки тому +7

    Yes dr you are great Only 10 days medication made big difference to me thank you

    • @mrsinghteach3453
      @mrsinghteach3453 2 роки тому +2

      Dr. Da address dso ji and phn no.

    • @satinderkaur4377
      @satinderkaur4377 2 роки тому

      Dr. jagroop Singh ji ucha pind sanghol please listen his Video carefully till to end thank you

    • @Ashkam_by_mk
      @Ashkam_by_mk Рік тому +1

      Hi mam can u Plz tell about the Measurements and Quantity of all ingredients

  • @devkinandan9722
    @devkinandan9722 2 роки тому +7

    ਇਹਨਾਂ ਦਵਾਈਆਂ ਦੇ ਨਾਮ ਦੱਸਣ ਫਿਰ ਹੀ ਪੰਜੀਰੀ ਬਣਾ ਸਕਣਗੇ ਆਪਣਾ ਫੋਨ ਨੰਬਰ ਲਿਖੋ ਜੀ

  • @daljitsingh8042
    @daljitsingh8042 2 роки тому +6

    Very nice

  • @JaspalJaspal-t8z
    @JaspalJaspal-t8z 2 місяці тому +1

    Dr g vaat pitta kapha bare v fsdo lokka nu

  • @user-od5yp1wz8d
    @user-od5yp1wz8d 6 місяців тому +1

    Thanks🎉

  • @hardeepchani228
    @hardeepchani228 2 роки тому +3

    Very nice🙏🙏

  • @ritarani7064
    @ritarani7064 2 роки тому +6

    Panjeeri banana ka trika v daso Dr .Sahib

  • @dildiyasadran2582
    @dildiyasadran2582 Рік тому +1

    ਡਾਕਟਰ ਜੀ ਤੁਸੀਂ ਪੰਜੀਰੀ ਦੀਆਂ ਦਾ ਚੀਜ਼ਾਂ ਦੇ ਨਾਂ ਤੇ 👋👋 ਬਣਾਉਣ ਦਾ ਤਰੀਕਾ ਦੱਸੋ ਜੀ ਪੰਜੀਰੀ

  • @DarshanSingh-nr1uw
    @DarshanSingh-nr1uw 2 роки тому +2

    ਡਾ: ਸਾਹਿਬ ਮੈ ਹਰ ਸਾਲ ਸਰਦੀਅਾ ਵਿਚ ੲਿਹ ਦੇਸੀ ਚੀਜਾਂ ਦੀ ਪੰਜੀਰੀ ਖਾਂਦਾ ਅਾ ਰਿਹਾ ਹਾ ਖਡਾਰੀ ਵੀ ਰਿਹਾ ਪਰ ਮੇਰੇ ਗੋਡੇ....ਦਰਦ ਕਰ ਰਹੇ ਹਨ ਕੋੲੀ ਫਰਕ ਨਹੀ....

  • @gurmailfoji4236
    @gurmailfoji4236 Рік тому +1

    ਡਾਕਟਰ ਸਾਹਿਬ ਜੀ ਬਣਾਉਣ ਦਾ ਫਾਰਮੂਲਾ ਦੱਸੋ ਨਾਲ਼ੇ ਦਵਾਈ ਕਿਨੀ ਖਾਣੀ ਹੈ

  • @gurpreetsran1420
    @gurpreetsran1420 2 роки тому +4

    Thanku veer g

  • @sukhiduggankaur384
    @sukhiduggankaur384 2 роки тому +3

    ਮੇਰੇ ਗੋਡੇਆ ਵਿਚ ਬਹੁਤ ਦਰਦ ਹੁੰਦਾ ਹੈ, ਕੀ ਠੀਕ ਹੋ ਸਕਦਾ

  • @gurmejkaur9011
    @gurmejkaur9011 2 роки тому +4

    Dr Jagroop Singh Sandhu
    Please would u be kind enough to give all the ingredients for making Panjiri.
    There Names and Quantity.
    Thank u

  • @jaswinderkaurgill659
    @jaswinderkaurgill659 4 місяці тому

    ਸਤੀ ਸ੍ਰੀ ਅਕਾਲ ਜੀ ਵੀਰੇ ਪੁੱਛਣ ਵਾਲੇ ਕੰਨਾ ਦੀ ਮੈਲ ਕਡਕੇ ਸੁਣੋ ਦਸਦੇ ਡਾਕਟਰ ਸਾਹਿਬ ਨੇ ਆਪਾ ਨੂੰ
    ਇੰਨੀ ਸਮਝ ਤਾ ਹੋਣੀ ਚਾਹੀਦੀ ਏ ਕੀ ਸਾਰੀ ਗੱਲ ਵਿਸਤਾਰ ਨਾਲ ਦਸ ਰਹੇ ਹਨ ਧਿਆਨ ਨਾਲ ਵੇਖੋ ਗੋਰ ਨਾਲ ਸੁਣੋ ਬੇਨਤੀ ਪ੍ਰਵਾਨ ਕਰਨੀ

  • @gurindersingh7185
    @gurindersingh7185 Рік тому

    Dr. saab di personally bohat ah tarsem jassar vangu

  • @asharani9501
    @asharani9501 2 роки тому +7

    Dr sahib panjere bnaone ve dso please te kenea kenea chja paonea han from Uk 🇬🇧

  • @brarbrar5471
    @brarbrar5471 2 роки тому

    ਜਿਆਦਾ ਐਕਸਰਸਾਈਜ਼ ਕਰਨ ਨਾਲ ਮੇਰੇ ਵੀ ਗੋਡਿਆਂ ਵਿੱਚੋ ਕਟ ਕਟ ਦੀ ਅਵਾਜ਼ ਆਉਂਦੀ ਆ

  • @panjabivideos7105
    @panjabivideos7105 2 місяці тому

    Name sir dso saria chija de screen 1 krke krke dso

  • @inderjeet8720
    @inderjeet8720 2 роки тому +7

    ਵੀਰ ਜੀ ਇਹ ਪੰਜੀਰੀ ਤੁਸੀਂ ਆਪ ਵੀ ਬਣਾ ਕੇ ਦਿੰਦੇ ਹੋ

  • @manjeetkaur7991
    @manjeetkaur7991 Рік тому +1

    ਡਾਕਟਰ ਸਾਹਿਬ ਪੰਜਾਬੀ ਨਾਂ ਲਿਖ ਦਿਓ ਇਨ ਸਾਰੀਆਂ ਚੀਜ਼ਾਂ ਦਾ

  • @vickysuriyavanshi
    @vickysuriyavanshi Рік тому +1

    Mealasma pigmentation nu gayab Karan Da tarika daso

  • @gurinderkaur7414
    @gurinderkaur7414 2 роки тому +6

    Sir saria cheeza di changi tra jankari deo

  • @avtarramjeet2881
    @avtarramjeet2881 2 роки тому +1

    Pregnacy lyi te wait looz lyi video plzzbanao

  • @harwinderpowar2638
    @harwinderpowar2638 Рік тому

    ਪਿੰਡ ਤੁਹਾਡਾ ਕਿਹੜੇ ਸਹਿਰ ਵਿਚ ਆ ਪੰਜੀਰੀ ਕਿਵੇਂ ਬਣਾ ਸਕਦੇ ਆ ਵਿਧੀ ਦਸ ਦਿਉ

  • @youtube2o13
    @youtube2o13 2 роки тому +1

    ਪੰਜੀਰੀ ਦੀ ਰੈਸਿਪੀ ਕੀ ਆ ਵੀਰ ਜੀ please send ਕਰੋਗੇ

  • @GurmejSingh-ec6nz
    @GurmejSingh-ec6nz 2 роки тому +3

    ਸਰ ਜੀ ਪੰਜੀਰੀ ਤਿਆਰ ਕੀਤਾ ਗਿਆ ਮਿਲ ਜਾਂਦਾ ਹੈ

  • @narindersinghsethi8499
    @narindersinghsethi8499 Рік тому +4

    Always mention ingredients in the description with quantity

  • @_harman9193
    @_harman9193 10 місяців тому

    ਕਿਰਪਾ ਕਰਕੇ ਸਕਰੀਨ ਤੇ ਦਵਾਈਆਂ ਦੇ ਨਾਂ ਲਿਖ ਦਿਓ ਕਰੋ ਜੀ

  • @ParamjitKaur-dm5kw
    @ParamjitKaur-dm5kw 2 роки тому +8

    Waheguru. Ji. 👌👌👌👌👌

  • @Manyakaur1313
    @Manyakaur1313 2 роки тому +5

    Dudh kde calcium nhi pura kr skda .. dudh pee k v body ch calcium d kami rehndi aa

  • @swarankaur4862
    @swarankaur4862 Рік тому

    ਡਾਕਟਰ ਸਾਹਿਬ ਪਿੱਤੇ ਦੀ ਪੱਥਰੀ ਦਾ ਇਲਾਜ ਵੀ ਦੱਸੋ

  • @KuldeepKaur-ks1tl
    @KuldeepKaur-ks1tl 2 роки тому +5

    ਡਾਕਟਰ ਸਾਹਿਬ ਜੀ ਮੈਨੂੰ ਦੋ ਮਹੀਨੇ ਪਹਿਲਾਂ ਚਿਕਨਗੁਨੀਆ ਹੋਇਆ ਸੀ ਮੇਰੀਆਂ ਹੱਡੀਆਂ ਵਿਚ ਬਹੁਤ ਦਰਦ ਹੈ ਮੈਨੂੰ ਇਸ ਦਾ ਇਲਾਜ ਦੱਸੋ

  • @ParamjeetKaur-tx4xs
    @ParamjeetKaur-tx4xs Рік тому

    Doctor Saab es nu bnana kive aa. Es d matra kini chahidi a plz es bare jrur duso

  • @Shortslavir
    @Shortslavir 3 місяці тому

    Anushka doctor saheb Hindi mein likhkar bhejo

  • @kuldeepsinghmangi1995
    @kuldeepsinghmangi1995 2 роки тому

    ਵੈਰੀ ਗੁੱਡ

  • @harinderpalkaur4919
    @harinderpalkaur4919 2 роки тому +4

    Mobil no jaldi n bolo pata n laga saariyan bootiyan di maatra v nahi dasi adhoori vidio

  • @gurmeetkaur7214
    @gurmeetkaur7214 2 роки тому +1

    ਡਾਕਟਰ ਸਾਹਬ ਅਪਣਾ ਐਡਰੈਸ ਤੇ ਫੂਨ ਨੰਬਰ ਦਿਉ ਜੀ

  • @krishanpalsinghmatharu8450
    @krishanpalsinghmatharu8450 Рік тому

    Dr ji tusi nabaj vakh das ki bimari ha ved ji good morning

  • @harpindersingh9566
    @harpindersingh9566 Рік тому

    👌👌

  • @sukhpaldhillon2865
    @sukhpaldhillon2865 2 роки тому +2

    Veere sari jankari dio

  • @vishumalik6115
    @vishumalik6115 Рік тому

    Doctor sahab Arthritis ka pakka Ilaaj bataiye

  • @manjeetraimalhotra5966
    @manjeetraimalhotra5966 9 днів тому

    Mere koten year se knees ki dikkat hai kl khare

  • @ranbirbrar8417
    @ranbirbrar8417 Рік тому +1

    ਗੱਲ ਕਿਸੇ ਸਿਰੇ ਤਾਂ ਲਾ ਦਿੰਦੇ ..ਕਿੰਨੀ ਮਾਤਰਾ ਪੋੌਣੀ ਆ ..ਕੁਝ ਦਸਿਆ ਨੀ

  • @jagjeetchahal8597
    @jagjeetchahal8597 10 місяців тому

    ਪੰਜੀਰੀ ਲੲਈ ਸਾਂਰੀਆ ਚੀਜ਼ ਲਿਖ ਕੇ ਦੇ ਕਿੱਨੀ ਮਾਤਰਾ ਦੱਸਿਆ ਜਾਵੇ

  • @jagdeepkaur5039
    @jagdeepkaur5039 2 роки тому +5

    👍👍👍👍👍

  • @harshdeepkaurclassviieroll381
    @harshdeepkaurclassviieroll381 2 роки тому +1

    Sir pinjiri kive banoni a

  • @kulwantkaur7364
    @kulwantkaur7364 Рік тому

    ਮੈਨੂੰ ਮੌਹਕੇ ਵਾਲੀ ਬਵਾਸੀਰ ਦੀ ਪਰੌਬਲਮ ਹੈ ਕੀ ਇਹ ਪੰਜੀਰੀ ਖਾਣੀ ਚਾਹੀਦੀ ਹੈ ਕਿ ਨਹੀਂ

  • @ranjitkaur6987
    @ranjitkaur6987 Рік тому

    ❤❤❤❤

  • @gurdarshansingh5306
    @gurdarshansingh5306 6 місяців тому

    Ki hun eh.panjiri.khadi ja sakdi ae?mere stunt pia wa ae,te meri umer v 70 year de lgbhag ae?

  • @kashmirvirk7469
    @kashmirvirk7469 2 роки тому

    Da.ji eh sariya nu piske pjiri da ki name h ji Pnsari to ki name nal pjiri leni h ji es da name dso ji

  • @Laljeet104
    @Laljeet104 2 роки тому +1

    What is it's method to make an quantity

  • @gurinderkaur7414
    @gurinderkaur7414 2 роки тому +1

    Sir mere bete di sehat ni bandi age 19 saal hai te pet bhi sahi ni rehnda te pet garm rehnda

  • @makhansinghsangha2715
    @makhansinghsangha2715 Рік тому

    ਮਾਤਰਾ ਕਿੰਨੀ ਕਿੰਨੀ ਚਾਹੀਦੀ ਹੈ ਜਰੂਰੀ ਦਸੋ

  • @Nsfrahdore
    @Nsfrahdore 2 роки тому +1

    Kina kina saman lana ha veer ji

  • @jagdevsingh3584
    @jagdevsingh3584 10 місяців тому

    Sir puri detail naal ni dsya

  • @manjitsinghaujla26
    @manjitsinghaujla26 2 роки тому +1

    ਧੰਨਵਾਦ ਜੀ

  • @GurmejSingh-ec6nz
    @GurmejSingh-ec6nz 2 роки тому +1

    ਸਰ ਜੀ ਇਹ ਗਰਮੀ ਚ ਖਾ ਸਕਦੇ ਹਾਂ

  • @AmanPreet-nu3sp
    @AmanPreet-nu3sp Рік тому

    Pls veer ji apna contact mention kro, mai apne mummy lyi pta krna medicine bare

  • @jaswinderkaur-lq6vq
    @jaswinderkaur-lq6vq Рік тому

    Dr sir ji panniri BANAOUNI V DSO

  • @gurtejkaurtoor3559
    @gurtejkaurtoor3559 Рік тому

    Dr sahib pajinri banaun te matra daso

  • @kuljeetrandhawa7988
    @kuljeetrandhawa7988 2 роки тому +6

    Na dasea pnjeeri bnaun da nukta ...te na dasea pind da na ini lambi interweo di ki lorh c koi aad hi la dinde lakh lahnt esi patrkari nu.

  • @neelamsethi5153
    @neelamsethi5153 2 роки тому +2

    Ye doctor sahib kahan rehte hei

  • @RanjitKaur-fq1gx
    @RanjitKaur-fq1gx 2 роки тому

    Silajit koi v le sakda vvad ji lady's le sakde a jrur daso

  • @hardeepkaur7061
    @hardeepkaur7061 4 місяці тому

    Heart patient shilajeet lay sakdahai

  • @GurpreetKaur-im8hp
    @GurpreetKaur-im8hp Рік тому

    ਵੀਰ ਜੀ ਅਸੀਂ ਗਰਮੀ ਵਿੱਚ ਖਾ ਸਕਦੇ ਹਾਂ ਕੇ ਨਹੀਂ

  • @anmolkaur640
    @anmolkaur640 2 роки тому +1

    Akhar chanal vale bhut vdhia interview lende ne...

  • @user-mj8in2cy5t
    @user-mj8in2cy5t Рік тому

    Pnzri kse bnti h nm bhi bataye

  • @ndhumalwai4805
    @ndhumalwai4805 2 роки тому +4

    Matra ta dasi nhi galaa ch jor la ta

  • @sransurinder04121
    @sransurinder04121 Рік тому

    Dr ਸਾਹਿਬ ਦਾ ਨੰਬਰ ਲਿਖੋ ਜੀ

  • @RajuSingh-gd7zw
    @RajuSingh-gd7zw Рік тому

    ਥੋਡਾ ਐਡਰੈੱਸ ਕੀ ਹੈ ਜੀ ?

  • @nihalsinghbhullar6508
    @nihalsinghbhullar6508 Рік тому

    Dr Sir ki panjiri app pas to mil section hai ji batae ji

  • @jaggitiwana4714
    @jaggitiwana4714 2 роки тому

    Ssakl Dr shb

  • @gurwinderkaur5595
    @gurwinderkaur5595 2 роки тому +1

    Pp polio

  • @BalrajSingh-vk8of
    @BalrajSingh-vk8of 2 роки тому +1

    Nice video sir ji thanks 👍

  • @kakabrar8029
    @kakabrar8029 2 роки тому +1

    ਅਸਲੀ ਗੱਲ ਤਾਂ ਦਸੀ ਨੀ ਮਸ਼ਹੂਰੀ ਕਰ ਗਿਆ ਆਵਦੀ,ਅਸਲੀ ਗੱਲ ਤੋਂ ਭਾਵ ਏਹ ਦਵਾਈਆਂ ਦੇ ਨਾਂ ਤੇ ਮਾਤਰਾ ਕਿੰਨੀ ਉਮਰ ਦੇ ਔਰਤ ਮਰਦ ਨੂੰ ਦਿਨ ਵਿਚ ਕਿੰਨੀ ਵਾਰ ਖਾਣੀ ਚਾਹੀਦੀ ਐ, ਦਰਦਾਂ ਲਈ ਤੇ ਬੇਔਲਾਦ ਜੋੜਿਆ ਲਈ

  • @manjitgrewal3522
    @manjitgrewal3522 Рік тому

    Ki feda VDO da nuksha ta daiya nahi

  • @sonisingh3364
    @sonisingh3364 2 роки тому +2

    ਮਾਦਰਚੋਦO। ।।।।trika ta dso ।।।। ਕ khali apni ਮਾਰਕੀਟ ਹੀ ਵਦਾ ਰਹੇ ਹੋ ।।।।ਲੋਕਾਂ ਨੂੰ ਲੁੱਟ ਰਹੇ ਹੋ ਤੁਸੀ ।।।ਹੋਰ ਕੁਝ ਨੀ

  • @baljitchoudhary
    @baljitchoudhary 2 роки тому

    Bhaji mennu te doctor ne lassi dahi to man karta urick acid vadh riha c

  • @dr.bhupindersidhu5879
    @dr.bhupindersidhu5879 Рік тому

    ਆਪਣੀ ਮਸ਼ਹੂਰੀ ਆਪਣੇ ਹੀ ਮੂੰਹ ਨਾਲ ਬਹੁਤੀ ਜ਼ਿਆਦਾ ਕਰੀ ਜਾਣ ਨਾਲੋਂ ਚੰਗਾ ਆਪਣੀਆਂ ਪੁਰਾਣੀਆਂ ਵੀਡੀਓਜ਼ ਤੋਂ ਅਤੇ ਏਸ ਵੀਡੀਓ ਦੇ ਸਬੰਧ ਵਿੱਚ ਲੋਕਾਂ ਦੇ ਲਿਖੇ ਹੋਏ ਕਮੈਂਟਸ ਪੜ੍ਹੋ, ਉਨ੍ਹਾਂ ਦੀਆਂ ਗੱਲਾਂ ਦੇ ਜਵਾਬ ਦਿਉ। ਨਹੀਂ ਤਾਂ ਇਹ ਕੰਮ ਛੱਡ ਦਿਉ।

  • @mrskarwal1137
    @mrskarwal1137 Рік тому +1

    Waheguru ji🙏🙏👌

  • @abcdef-kj1qe
    @abcdef-kj1qe 2 роки тому +2

    Nice video

  • @op3779
    @op3779 Рік тому

    ਵੀਰਜੀਚੀਜਾਦੀਕਿ ਨੀਮਾਤਰਾਾਕਿਵੈਤਿਆਰਕਰਨੀ