ਸੱਥ ਵਿੱਚ ਨੌਜਵਾਨ ਤੇ ਬਜ਼ੁਰਗ ਕਹਿੰਦੇ ਬਿਜਲੀ ਮੁਆਫੀ ਨੂੰ ਕੀ ਚੱਟਣਾ ਨਸ਼ੇ ਦੀਆਂ ਪਿੰਡਾਂ ਚੋਂ ਭਾਵੇਂ ਗੱਡੀਆਂ ਭਰ ਲੈ

Поділитися
Вставка
  • Опубліковано 15 вер 2024
  • ਸੱਥ ਵਿੱਚ ਨੌਜਵਾਨ ਤੇ ਬਜ਼ੁਰਗ ਕਹਿੰਦੇ ਬਿਜਲੀ ਮੁਆਫੀ ਨੂੰ ਕੀ ਚੱਟਣਾ ਨਸ਼ੇ ਦੀਆਂ ਪਿੰਡਾਂ ਚੋਂ ਭਾਵੇਂ ਗੱਡੀਆਂ ਭਰ ਲੈ ਵੋਟਾਂ ਪੈ ਜਾਣ ਦੇ ਜ਼ੀਰੋ ਬਿੱਲਾ ਵਾਲੇ ਮੱਥੇ ਤੇ ਹੱਥ ਰੱਖ ਕੇ ਰੋਣ ਗੇ #drug #dragonspector #chairman #aam aadami party Punjab #akali dal #sukhbeer Badal Shiromani Kali dal #halka Acharya aam aadami party Punjab #chairman gunman aam Aadmi party Punjab #VIP culture aam aadami party Punjab #Kali dal sukhbeer Badal VIP culture aam aadami party kedarvah #aam aadami party halkan charge kedarvaha jivani vidhansabha #Congress national Punjab#Congress halka ke Darbar vidhansabha#Raja warring #Dimpy Dhillon aam Aadmi party halka vidhansabha ke darwah#Dimpy Dhillon new Deep boss #Manpreet Badal people party harsimrat Kaur Badal harsimrat Kaur Badal Alka ke darwah #Pratap Bajwa#sukhpal Khaira#vidhansabha session Chandigarh sukhpal Khaira#vidhansabha session kultar sandhana deputy speaker Chandigarh session#baby jagir Kaur#akal takht Sahib#jaane jathedar Raghuvir Singh#harmandir Sahib#Shiromani akali dal akaal takat Saheb jatthedar Gyani Raghuvir Singh#vikramjeet mein jitiya#professor Chandu Majra#

КОМЕНТАРІ • 37

  • @KartarSingh-es8mo
    @KartarSingh-es8mo 8 днів тому +5

    ਫੇਲ ਸਰਕਾਰ ਵੱਡੇ ਇਨਕਲਾਬੀ ਪੰਜਾਬ ਉਜਾੜ ਦਿੱਤਾ

  • @navdeepsukhi1846
    @navdeepsukhi1846 9 днів тому +1

    ਵੈਸੇ ਬੰਦੇ ਨੂੰ ਕਾਫੀ ਗਿਆਨ ਹੈ। ਮਿਡ ਡੇ ਮੀਲ ਬਾਰੇ ਸੋਹਣੀ ਗੱਲ ਕੀਤੀ।

  • @JashanPreet-s4b
    @JashanPreet-s4b 4 дні тому

    ਲੋਕਾ ਨੂੰ ਬੁਧੂ ਬਣੁਦਿਆ ਸਰਕਾਰਾ ਚਾਹੇ ਕਾਂਗਰਸ ਚਾਹੇ ਆਮ ਅਕਾਲੀ ਬਿਜੇਪੀ ਨੂੰ ਛੱਡ ਕੇ ਨੱਸਾ ਕਿਸੇ ਨੇ ਬੱਦ ਨਹੀਂ ਕਰੋਣਾ ਇੱਕ ਮੋਕਾ ਬਿਜੇਪੀ ਨੂੰ ਦੇਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @navdeepsukhi1846
    @navdeepsukhi1846 9 днів тому +2

    ਜਮੀਰ ਜਾਗ ਪਈ!!!!!

  • @JagroopSingh-fh9dp
    @JagroopSingh-fh9dp 8 днів тому +1

    ਇਸ ਲੜਕੇ ਨੇ ਸਹੀ ਜਾਣਕਾਰੀ ਦਿੱਤੀ ਨੌਜਵਾਨ ਨੇ ਸਭ ਤੋ ਪਹਿਲਾ ਮਜੀਠੀਆ ਭੋਲੇ ਹੁਣਾ ਨਾਲ ਅੰਦਰ ਹੋਣਾ ਚਾਹੀਦਾ ਸੀ ਇਹੋ ਜਿਹੇ ਨੌਜਵਾਨ ਤੋ ਸਵਾਲ ਪੁੱਛਿਆ ਕਰੋ ਜੋ ਸੱਚੀਆਂ ਗੱਲਾ ਕਰਦਾ ਹੈ

  • @user-bq7gd9rm4q
    @user-bq7gd9rm4q 8 днів тому +1

    ਇਹ ਸਾਰੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਗ਼ਦਾਰ ਤੇ ਬੇਈਮਾਨ ਹਨ ਇਨ੍ਹਾਂ ਨੂੰ ਬੋਟ ਨਾ ਪਾ ਦਿਉ

  • @JAGJEETSINGHBRAR-tm8gf
    @JAGJEETSINGHBRAR-tm8gf 9 днів тому +2

    ਇੱਕ ਬਾਈ ਨੇ ਕਮੈਂਟ ਕੀਤਾ ਕਿ ਮਜੀਠੀਆ ਨੇ ਚਿੱਟਾ ਲਿਆਂਦਾ ਪੰਜਾਬ ਵਿੱਚ ਜਗਦੀਸ਼ ਭੋਲਾ ਮੰਨਿਆ ਤੇ ਉਹਨਾਂ ਨੂੰ ਸਜ਼ਾ ਵੀ ਹੋਈ ਹੈ ਬਾਈ ਜੀ ਜੇ ਮਜੀਠੀਏ ਨੇ ਚਿੱਟਾ ਲਿਆਂਦਾ ਸੀ ਪੰਜਾਬ ਵਿੱਚ ਤੇ ਉਸ ਨੂੰ ਸਜ਼ਾ ਕਾਹਤੋਂ ਨਹੀਂ ਹੋਈ ਕਿ ਕੇਜਰੀਵਾਲ ਨੇ ਪੈਰੀ ਹੱਥ ਲਾ ਕੇ ਮਾਫੀ ਕਿਉਂ ਮੰਗੀ ਸੀ ਐਵੇਂ ਬਦਨਾਮ ਕਰਦੇ ਲੋਕ ਯਾਰ ਵੱਡਿਆ ਲੋਕਾਂ ਨੂੰ ਮੰਤਰੀਆਂ ਨੂੰ ਕੋਈ ਜੇ ਮਜੀਠੀ ਹੁਣ ਤਾਂ ਨਹੀਂ ਮਜੀਠੀਏ ਚੇਤਾ ਵਿਖਾਉਂਦਾ ਹੁਣ ਫਿਰ ਬੰਦ ਕਿਉਂ ਨਹੀਂ ਹੁੰਦਾ ਇਹ ਬਾਈ ਜੀ ਵਾਂਗ ਡੋਰ ਭਗਵੰਤ ਮਾਨ ਸਾਹਿਬ ਨੂੰ ਸਾਂਭਣੀ ਨਹੀਂ ਆਈ ਹਰ ਇੱਕ ਦੇ ਵੱਸ ਦਾ ਰੋਗ ਨਹੀਂ ਹੁੰਦਾ ਸਟੇਟ ਨੂੰ ਚਲਾਉਣਾ ਉਸ ਸਟੇਜ ਚ ਲਾ ਚਲਾਉਂਦਾ ਚਲਾਉਂਦਾ ਸਟੇਟ ਸਟੇਟ ਚਲਾਉਣ ਲੱਗ ਗਿਆ ਫੇਲ ਸਾਬਤ ਹੋਇਆ ਅੱਜ ਹੁਣ ਤੱਕ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਬਦਲੇ ਲਏ ਨੇ ਬਦਲੇ ਹੁਣ ਲੋਕਾਂ ਦੇ ਇਸ ਤੋਂ ਬਾਅਦ ਰਹਿਣਗੇ ਹੋਰ ਬਦਲੇ ਫਿਰ ਲੋਕ ਕਹਿਣਗੇ ਬਦਲਾਵ ਨਹੀਂ ਬਾਈ ਜੀ ਸਾਥੋਂ ਤਾਂ ਬਦਲੇ ਲੈ ਰਹੇ ਨੇ ਗਿੱਦੜਬਾਹੇ ਚ ਕੀ ਵਿਕਾਸ ਕਰਵਾਇਆ ਉਹੀ ਡਿੰਪੀ ਢਿੱਲੋਂ ਆ ਜਿਹੜਾ ਹੁਣ ਉਧਰ ਹੋ ਗਿਆ ਦੂਜੇ ਪਾਸੇ ਆਮ ਪਾਰਟੀ ਬੰਨੀ ਡਿਪਟੀ ਢਿੱਲੋ ਨੇ ਕੰਮ ਕੀਤੇ ਆ ਅਕਾਲੀ ਦਲ ਵੇਲੇ ਕੰਮ ਤਾਂ ਅਕਾਲੀ ਦਲ ਡਿੰਪੀ ਹਲਕਾ ਇਨਚਾਰਜ ਸੀ।

  • @navdeepsukhi1846
    @navdeepsukhi1846 9 днів тому +2

    ਜਨਾਨੀਆਂ ਸਰਕਾਰੀ ਚ ਲੱਗਣ ਨੀ ਦਿੰਦੀਆਂ।

  • @JashanPreet-s4b
    @JashanPreet-s4b 4 дні тому

    ਚਲੋ ਮੰਨਿਆ ਨੱਸਾ ਆਕਾਲਿਆ ਨੇ ਲੈਆਦਾ ਪਰ ਹੁਣ ਤਾਂ ਭੰਗਵੰਤ ਮਾਨ ਦਿ ਸਰਕਾਰ ਢਾਇ ਸਾਲ ਹੋਗੇ ਨੱਸਾ ਬੱਦ ਕਿੳ ਨਹੀਂ ਹੋਇਆ ਨੱਸਾ ਤੇ ਅੱਗੇ ਨਾਲੋਂ ਵੱਧ ਹੈ ਕੈੜਾ ਪਿੰਡ ਜਿਥੇ ਨੱਸਾ ਨਹੀਂ ਵਿਕ ਦਾ ਮਾਵਾ ਦੇ ਪੁੱਤ ਮਰਗੇ ਘਰ ਖਾਲੀ ਹੋਗੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @freefiregaming-jh7uu
    @freefiregaming-jh7uu 10 днів тому +16

    ਹੁਣ ਮਜੀਠੀਆ ਵਿਕੁੰਦਾ ਹੈ । ਹੁਣ ਫੜ ਦੇ ਨੀ ਓਹਨੂੰ।

    • @kanwarsidhu3286
      @kanwarsidhu3286 10 днів тому +1

      Sahi gl

    • @SonyMaan-s1e
      @SonyMaan-s1e 9 днів тому +2

      Bhed ji hun taa Akali sarkar nhi aa 🤔

    • @ShahbajsinghSekhon02
      @ShahbajsinghSekhon02 8 днів тому +1

      ਅਕਾਲੀ ਦਲ ਨੂੰ ਬਦਨਾਮ ਕਰਦੇ ਆ ਵਿਦਵਾਨ

  • @ParmSidhu-nq4iv
    @ParmSidhu-nq4iv 9 днів тому +2

    ਜਿਹੜਾ ਹੁਣ ਚਿੱਟਾ ਉਹ ਕਹਿੰਦਾ ਉਹਨੂੰ ਤਾਂ ਫੜੋ

  • @gagasmalsar9404
    @gagasmalsar9404 10 днів тому +5

    Sukhbir badal zindabad

  • @JagroopSingh-fh9dp
    @JagroopSingh-fh9dp 8 днів тому

    ਪੱਤਰਕਾਰ ਸਾਹਿਬ ਅਕਾਲੀਦਲ ਲੀਡਰਸ਼ਿਪ, ਆਪ ਪਾਰਟੀ ਦੀ ਲੀਡਰਸ਼ਿਪ, ਬੀ ਜੇ ਪੀ ਲੀਡਰਸ਼ਿਪ, ਸਭ ਲੋਟੂ ਹਨ ਹੁਣ ਕਾਂਗਰਸ ਪਾਰਟੀ ਵਿੱਚ ਰਾਹੁਲ ਗਾਧੀ ਦੀ ਪ੍ਰਧਾਨਗੀ ਹੇਠ ਵਿੱਚ 2027 ਵਿੱਚ ਕਾਮਯਾਬ ਹੋਵੇਗੀ ਹੁਣ ਜਿਮਨੀ ਚੋਣ ਦੀ ਲੋੜ ਨਹੀ ਪੰਜਾਬ ਦੇ ਲੋਕ ਇਹਨਾ ਜਿਮਨੀ ਚੋਣ ਦਾ ਪੱਕਾ ਬਾਈਕਾਟ ਕਰੋ

  • @MalkeetSingh-lh1od
    @MalkeetSingh-lh1od 10 днів тому +1

    Baki sarya ne sahi gal kitti ik ta bjp da tota boli janda

  • @navdeepsukhi1846
    @navdeepsukhi1846 9 днів тому

    ਸਕੂਲ ਚ ਜਰੂਰ ਜਾਓ, ਬਾਬੇ ਦਾ ਵਹਿਮ ਦੂਰ ਕਰੋ, ਕਹਿੰਦਾ ਕਿਸੇ ਨੂੰ ਨਾਮ ਨੀ ਲਿਖਣਾ ਆਉੰਦਾ।
    ਲੋਕ ਟੌਰ ਮਾਰੇ ਲਾਉੰਦੇ ਹਨ ਚੰਗੇ ਸਕੂਲਾਂ ਚ।

  • @navdeepsukhi1846
    @navdeepsukhi1846 9 днів тому

    42 ਲੱਖ ਨੀ 42 ਹਜਾਰ, ਦੂਜਾ ਰੋਜ ਦੇ 51 ਗਲਤੀ ਨਾਲ ਬੋਲ ਬੈਠਾ ਸੀ cm.

  • @ParmSidhu-nq4iv
    @ParmSidhu-nq4iv 9 днів тому +1

    ਪੰਜ ਲੱਖ ਦਾ ਗਰਾਂਡ ਆਈ ਹੋਣੀ ਆ

  • @navdeepsukhi1846
    @navdeepsukhi1846 9 днів тому

    ਮੋਦੀ ਭਗਤ ਕਹਿੰਦਾ....ਸਰਕਾਰਾਂ ਟੈਕਸ ਨਾਲ ਕੰਮ ਕਰਦੀਆਂ। ਕਿਸਾਨਾਂ ਨੂੰ 2000 ਵੀ ਮੋਦੀ ਟੈਕਸ ਚੋਂ ਹੀ ਦਿੰਦਾ।

  • @navdeepsukhi1846
    @navdeepsukhi1846 9 днів тому

    ਮੈਨੂੰ ਲੱਗਾ ਤਿੰਨਾਂ ਨੂੰ ਨਿੰਦ ਰਿਹਾ ਸੱਚਾ ਹੈ....ਪਰ ਬਾਅਦ ਚ ਪਤਾ ਲੱਗਾ ਮੋਦੀ ਭਗਤ ਹੈ।

  • @SukhdevSingh-e2r
    @SukhdevSingh-e2r 9 днів тому

    ਸਾਧੂ ਸਿੰਘ ਤਖਤੂਪੁਰਾ ਸੂਬੇ ਦਾ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਕਾਲੀ ਦਲ ਦੀ ਸਰਕਾਰ ਸਮੇਂ ਅਕਾਲੀ ਐਮ ਐਲ ਏ ਨੇ ਕੁੱਟਕੇ ਸ਼ਹੀਦ ਕੀਤਾ। ਸੁਖਦੇਵ ਸਿੰਘ ਕੋਕਰੀ ਕਲਾਂ ਦੀ ਪੁਲਿਸ ਝੜਪ ਵਿੱਚ ਲੱਤ ਤੋੜੀ ਤੁਸੀਂ ਕਿਵੇਂ ਕਹਿ ਸਕਦੇ ਹੋ ਕੇ ਕਿਸਾਨ ਲੀਡਰ ਸ਼ਹੀਦ ਨਹੀਂ ਹੋਏ ਜਾਂ ਡਾਂਗ ਨਹੀਂ ਵੱਜੀ

  • @gurindersidhu1625
    @gurindersidhu1625 9 днів тому

    Bijli free nahi chahi di

  • @SonyMaan-s1e
    @SonyMaan-s1e 9 днів тому +3

    SUKHBIR BADAL JIMDABAD 💪💪💪😍💪😍💪

  • @SunnySamrala-h1l
    @SunnySamrala-h1l 8 днів тому

    Seet ni Hunda seat hunda

  • @gurindersidhu1625
    @gurindersidhu1625 9 днів тому

    PatRkar ji educated loka nal gal bat karo

  • @baljitsingh374
    @baljitsingh374 9 днів тому

    Chatta aap da

  • @DarshanSingh-qx4ti
    @DarshanSingh-qx4ti 10 днів тому

    Dimpy

  • @user-mv7eh1sn3s
    @user-mv7eh1sn3s 10 днів тому

    ਪੱਤਰਕਾਰ ਸਾਹਿਬ ਮੇਰੇ ਬਾਰੇ ਵੀ ਜ਼ਿਕਰ ਕਰਦਿਆਂ ਕਰੋ ਜੀ

  • @JarinderKumar-b2l
    @JarinderKumar-b2l 9 днів тому

    Samaj ni lagdi j sarkar ni band krandi te lok apne bacheya nu kio ni rokdi.nasha Khan to.oh v rok sakde aa.j koi khauga ni tan aap ni bikna band ho jana.

  • @SukhdevSingh-e2r
    @SukhdevSingh-e2r 9 днів тому

    ਅੱਧੀ ਅਧੂਰੀ ਜਾਣਕਾਰੀ ਨਾਲ ਬੋਲ ਰਿਹਾ ਹੈ ਬਾਈ ਲੱਖ‌ ਨਹੀਂ ਬਿਆਲੀ ਹਜ਼ਾਰ ਨੌਕਰੀ ਦਿੱਤੀ ਹੈ ਆਪ ਸਰਕਾਰ ਨੇ

  • @gurindersidhu1625
    @gurindersidhu1625 9 днів тому

    Is kanjar nu pushu bhagwant man ne karja kina kita

  • @navdeepsukhi1846
    @navdeepsukhi1846 9 днів тому

    ਜਨਾਨੀਆਂ ਸਰਕਾਰੀ ਚ ਲੱਗਣ ਨੀ ਦਿੰਦੀਆਂ।