Sirf nawen gye punjabian de karke problem ha othe rehnde pakke punjabian nu,jekarkl nu canada america,australia n hor hor sarkar inha pakke NRI's nu v uhna de ghar jmeen karobar jabat karke othon kadd di ha,fr ta ehna nu v problem howegee,hale ta naweinia nu kaddan ja rok lgan te hi khush ho rhe ne punjabi,pakkke punjabian nu hi jyada problem ha.....
Jo punjabi students uthe phukara-panthi kerde ,oh 2-4percent log sab de image khrab kerte and sab nu nuksaan ho rehe ,koi v country ithe ina Indians nu nai pasand kerda.sunya o country kehnde ke asi apni country nu India nai banona
Question ki kalle punjabi hi othe jaande ne India cho koi v nahi jaanda. Oh har news vich punjabi da naam agge rakhdi hai patta ni punjabi naal ki isda vair hai
ਕਨੇਡਾ ਅਤੇ ਆਸਟਰੇਲੀਆ ਨੇ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਉਥੋਂ ਦੇ ਜਿਹੜੇ ਸਿਟੀਜਨ ਸੀ ਉਹ ਬੇਰੁਜ਼ਗਾਰ ਹੋ ਰਹੇ ਨੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਆਪਣਾ ਪੰਜਾਬ ਸੰਭਾਲੋ ਵੀਰੋ
ਸਹੀ ਕੀਤਾ
Punjab ek din india ne khtm kr dena punjabiya nu punjab india to wakh karouna sahi aa
Bahut vadhia keeta
Gud👍
😊😊😊😊😊😊😊😊😊😊😊
ਸ਼ੁਕਰ ਆ ਵਾਹਿਗੁਰੂ ਜੀ ਦਾ 50 -50 ਏਕੜ ਵਾਲੇ ਵੀ ਹਟਦੇ ਨੀ ਸੀ । ਹੁਣ ਟਿਕ ਜਾਣਗੇ
Hn ji bhaji,hun punjab ch hi larh larh ke marnge ja marnge aapneya nu,kyonke aithe punjab ch kihrha sabar wale aa,jekar canada ,america,australia,newzealand atte hor hor mulkan ch pakke NRI loke punjab ch pakke taur ta aaounge to priwarik ladai jhagde atte markat markat vadhegee punjab ch
❤❤ ਬੀਬਾ ਜੀ ,, ਬਹੁਤ ਬਹੁਤ ਵਧੀਆ ਕਿਹਾ ,,,
""""ਬੇਈਮਾਨ """""
ਓਹਨਾਂ ਵਾਸਤੇ ਤਾਂ ,,, ਬੇਈਮਾਨੀ ਤੇਰਾ ਈ ਆਸਰਾ ,,,,,
ਜੋ ਧੋਖਾ ਕਰਦਾ ਹੈ ਓਹ ,, ਮਹਾਂ ਬੇਈਮਾਨ ਹੈ ❤❤❤🎉
@@bsghumaan8501😊😊 hu hu hu😊😅😮😢🎉😂❤
TV ni to
L on.😅😮😢🎉😂❤ mi in bi ni❤❤
ਸਹੀ ਗੱਲ ਆ ਸਾਡੇ ਪਿੰਡ ਇੱਕ ਪਰਿਵਾਰ ਕੋਲ 46 ਏਕੜ ਜ਼ਮੀਨ ਆ । ਇੱਕ ਮੁੰਡਾ ਸੀ ਉਹ ਕੈਨੇਡਾ ਭੇਜ ਤਾ ਪਲੱਸ ਟੂ ਕਰਾਕੇ । ਹੁਣ ਉਸ ਨੇ ਉੱਥੇ ਹੀ ਵਿਆਹ ਕਰਵਾ ਲਿਆ ।
ਧੰਨਵਾਦ ਆਸਟ੍ਰੇਲੀਆ ਸਰਕਾਰ ਦਾ,ਪੰਜਾਬ ਦੇ ਲੋਕ ਜਿਹੜੇ ਪੰਜਾਬ ਛੱਡ ਕੇ ਵਿਦੇਸ਼ੀ ਧਰਤੀ ਤੇ ਜਾ ਕੇ ਪੰਜਾਬ ਦੀ ਬੁਰਾਈ ਕਰਦੇ ਹਨ , ਇਨ੍ਹਾਂ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ, ਪੰਜਾਬ ਵਿੱਚ ਰਹਿ ਕੇ ਨਹੀਂ ਇਨ੍ਹਾਂ ਤੋਂ ਪੜ੍ਹਿਆ ਜਾਂਦਾ, ਵਿਦੇਸ਼ੀ ਮੁਲਕਾਂ ਵਿੱਚ ਜਾ ਕੇ ਕਿਹੜਾ ਕਲੈਕਟਰ ਜਾ ਕੋਈ ਹੋਰ ਉਸ ਦੇਸ਼ ਦੀ ਸਰਕਾਰੀ ਨੌਕਰੀ ਕਰਦੇ ਹਨ ,ਲੱਗੇ ਤਾਂ ਉੱਥੇ ਦੁਕਾਨਾਂ ਤੇ ਹੀ ਹਨ, ਤੇ ਇੱਥੋਂ ਵਾਲਿਆ ਨੂੰ ਕਹਿੰਦੇ ਨੇ ਕੇ ਮੌਲ ਤੇ ਜਾ ਸਟੋਰ ਤੇ ਜੌਬ ਕਰਦੇ ਹੈ, ਜਿਸ ਨੂੰ ਸਾਡੇ ਇੱਧਰ ਪੰਜਾਬੀ ਦਿਹਾੜੀ ਕਹਿੰਦੇ ਨੇ।ਆਪਣੇ ਪੰਜਾਬ ਵਿੱਚ ਰਹਿ ਕੇ ਪੜ੍ਹੋ , ਸਰਕਾਰੀ ਨੌਕਰੀਆਂ ਦੀ ਤਿਆਰੀ ਕਰੋ ਤੇ ਇੱਥੇ ਅਫਸਰ ਬਣੋ
ਇਹ ਵਧੀਆ ਇੰਨਾ ਕੁ ਝਟਕਾ ਪੰਜਾਬ ਚ ਲੱਗਣਾ ਚਾਹੀਦਾ ਸੀ ਲੋਕਾਂ ਦੀ ਅਕਲ ਹਿੱਲ ਗਈ
ਬਿਲਕੁਲ ਸੱਚ ਹੈ ਭਾਈ ਸਾਹਿਬ
Tenu badi takleef ho rhi aa Tu Sambal le hun bachia nu
ਹੁਣ ਸਮਾਂ ਬਦਲ ਗਿਆ ਹੈ। ਹੁਣ ਕੇਵਲ ਡਾਕਟਰੀ, ਇੰਜੀਨੀਅਰਿੰਗ ਅਤੇ ਵਿਗਿਆਨ ਦੇ ਵੱਡੇ ਵੱਡੇ ਮਾਹਿਰਾਂ ਦੀ ਹੀ demand ਰਹਿ ਗਈ ਹੈ।
Very good.
ਇਕੱਲੇ ਪੰਜਾਬੀ ਨਹੀਂ, ਪੂਰੇ ਭਾਰਤ ਚੋਂ ਵਿਦਿਆਰਥੀ ਜਾਂਦੇ ਹਨ।
ਪੰਜਾਬ ਚੋਂ ਜਾਂਦਾ ਜਾਂਦੈ ਨੇਂ
Hahn jee..
.sahi daseya....sarre Bharat toh jaande hnn....
Ekkle Punjab toh nhi...
Baki padhan jande Punjabi PR len
@@ripangill7606ਜੀ ਪੰਜਾਬੀਆਂ ਨਾਲੋਂ ਗੁਜਰਾਤੀ ਜਿਆਦਾ ਜਾਂਦੇ ਹਨ, ਉਹ ਵੀ ਪੀ ਆਰ ਵਾਸਤੇ ਜਾਂਦੇ ਹਨ। ਕੈਨੇਡਾ ਅਮਰੀਕਾ ਚ ਬਹੁਤ ਘੱਟ ਵਿਦਿਆਰਥੀ ਹਨ ਜੋ ਪੜ੍ਹ ਕੇ ਵਾਪਸ ਆਉਂਦੇ ਹਨ। ਸਾਰੇ ਇੰਡੀਆ ਚੋਂ ਹੀ ਜਿਆਦਾਤਰ ਲੋਕ ਪੀਆਰ ਵਾਸਤੇ ਹੀ ਜਾਂਦੇ ਹਨ।
ਜੇ ਪੂਰੇ ਭਾਰਤ ਵਿੱਚੋ ਦੋ ਲੱਖ ਬੰਦਾ ਜਾਂਦਾ ਹੈ ਤਾਂ ਇੱਕ ਲੱਖ ਉਸ ਵਿੱਚ ਪੰਜਾਬੀ ਸਿੱਖ ਹੁੰਦਾ ਹੈ
ਬਹੁਤ ਵਧੀਆ ਕੀਤਾ
ਸਾਡੇ ਪੰਜਾਬ ਕਾਲਜ ਪਤਾਂ ਨਹੀ ਕਿਹੜੀ ਪੜਾਈ ਕਰਾਈ ਜ਼ਾਂਦੇ ਨੇਂ ਪੰਜਾਬੀ ਨੂੰ ਤੇ ਪੰਜਾਬ ਦਾ ਇਤਿਹਾਸ ਤੇ ਭਾਰਤ ਦਾ ਇਤਿਹਾਸ ਛੱਡ ਕੇ ਕੋਈ ਝਟਕਾ ਨਹੀਂ ਦਿੰਦਾਂ ਸਕੂਲਾਂ ਕਾਲਜਾਂ ਚ ਕਿਸੇ ਵੀ ਅਖੋਤੀ ਸਾਧਾਂ ਦੀਆਂ ਫੋਟੋਆਂ ਤੇ ਹਾਰ ਪਾ ਕੇ ਟੰਗੇ ਨੇ ਕੋਈ ਬੰਦ ਨਹੀਂ ਕਰ ਰਿਹਾਂ ਇਹ ਦੇਸ ਪੈਸੇ ਖਾਕੇ ਹੁਣ ਬੰਦ ਕਰ ਦਿੱਤੇ
ਸਾਨੂੰ ਤਾਂ ਸਾਡੇ ਆਪਣੇ ਹੀ ਖਾ ਗਏ।
ਅਸੀ 25 ਸਾਲ ਤੋ ਅਸਟ੍ਰੇਲੀਆ ਰਹਿੰਦੇ ਆ ਕੋਈ ਫੈਦਾ ਨਹੀ ਅਸਟ੍ਰੇਲੀਆ ਆਉਣ ਦਾ ਨਾ ਪੱਕਾ ਹੋ ਸਕਦਾ ਦੂਸਰਾ ਮਹਿੰਗਾ ਬਹੁਤ ਜਾਦਾ
Tusin 25 saal ch pakke ni hoye
@@karnvirsingh94608 tonh 10 saal la dindey aa bai baki parents nu long time lai visa nahi dindey yanh fer kehandey aa 60 lakh each person pay karey
ਧਨਵਦ ਅਸਟਰੇਲੀਆ ਵਾਲਿਓ ਨਹੀ ਤਾਂ ਪੰਜਾਬੀਆਂ ਨੇ ਪੰਜਾਬ ਉਜਾੜ ਕ ਰਹਿਣਾ ਸੀ
ਜਦੋਂ ਕੋਈ ਪਾਗਲ ਹੋ ਜਾਵੇ ਤਾਂ ਬਿਨਾ ਝਟਕੇ ਤੋ ਉਸਦਾ ਇਲਾਜ ਨਹੀਂ ਹੁੰਦਾ
ਸਾਰਿਆ ਨੂੰ ਵਾਪਸ ਭੇਜਣਾ ਚਾਹੀਦਾ
Great 👍👍👍👍
ਬਿਲਕੁਲ ਸਹੀ ਕੀਤਾ
ਬੀਜੇਪੀ ਮਾਰੋ ਦੇਸ਼ ਬਚਾਓ ਸਿੰਘ ਬਰੀ ਕਰਾਓ ਖਾਲਸਾ ਰਾਜ ਲਿਆਓ
ਹੁਣ ਅਕਲ ਆਊ,, ਤੇ ਪੰਜਾਬ ਚੇਤੇ ਆਊ
Good job
Waheguru ji❤
Punjab govt arrest agents in punjab,who sent Punjabi childrens
Buhat hi vadiya gaal hai ji eh tan ji
ਹਰ ਮਹੀਨੇ ਦੇ ਦਿਆ ਕਰੋ ਕੋਈ ਨਾ ਕੋਈ ਝਤਕਾ 😂😂😂😂
Very good
ਗੋਰੇ ਭਾਈ ਜੇ ਤੁਹਾਡੇ ਕੋਲ ਬੱਚਿਆਂ ਨੂੰ ਦੇਣ ਲਈ ਕੁਝ ਹੈ ਨਹੀ ਤਾਂ ਬੱਚੇ ਪੈਦਾ ਕਰਕੇ ਕਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਵਿੱਚ ਭੇਜ ਦਿੰਦੇ ਹੋ।
Sade punjabi lokan nu sochen de lore hai
Vvvvvv good 👍👍👍👍
ਬਹੁਤ ਮਾੜਾ ਕੀਤਾ
baut vadia kita ethe punjab ch raho ethe bayiee aayi jande aa
salute pm Australia
Gud
Good
ਬੇਈਮਾਨ ਬਿਰਤੀ ਕਰਕੇ ਪੰਜਾਬ ਦਾ ਭੱਠਾ ਬਿਠਾ ਦਿੱਤਾ ਹੈ
Very nice salute ASTRLYAN gvt
Sirf nawen gye punjabian de karke problem ha othe rehnde pakke punjabian nu,jekarkl nu canada america,australia n hor hor sarkar inha pakke NRI's nu v uhna de ghar jmeen karobar jabat karke othon kadd di ha,fr ta ehna nu v problem howegee,hale ta naweinia nu kaddan ja rok lgan te hi khush ho rhe ne punjabi,pakkke punjabian nu hi jyada problem ha.....
Very good. Why our junration going for study their
Very good apne desh raho
Bahut vadiya kita punjabiyaan nu bahut lalach ho gaya si...
💯💯💯👌👌👌😂😂😂
Why always punjabi, other communities are also in canada, austreliya.
👍🏻
Hlo sona ji 5
But jo feesa bachiya ne bhariya hoyia..ohh v sarkar vapis dewe....baki kadam vadhiy chakiya...eh sabh collage study de naam te loot c bass...
❤❤❤❤❤❤🎉🎉🎉🎉🎉🎉🎉🎉
Jo punjabi students uthe phukara-panthi kerde ,oh 2-4percent log sab de image khrab kerte and sab nu nuksaan ho rehe ,koi v country ithe ina Indians nu nai pasand kerda.sunya o country kehnde ke asi apni country nu India nai banona
Punjabi nahi hindustani 🇮🇳 🤣🤣
😢😢😢
Great work Australia government 🫡
Question ki kalle punjabi hi othe jaande ne India cho koi v nahi jaanda. Oh har news vich punjabi da naam agge rakhdi hai patta ni punjabi naal ki isda vair hai
ਨਸ਼ਿਆ ਲਈ ਵੀ ਪੰਜਾਬ ਨੂੰ ਹੀ ਬਦਨਾਮ ਕੀਤਾ ਜਾਂਦਾ ਹੈ ਜਦ ਕੇ ਸਾਰੇ ਦੇਸ਼ ਵਿਚ ਹੀ ਹੈ
Sare india nu ja Akalle punjabia nu jhatka hai
Very bad
Glta
Vadia hoyea ehna Nu panjab vich rah k panja. Nu b hun vich taklif hundi a ate bahar ja k panjab. Panjab karde ne hun a jan panjab vich
ਬਹੁਤ ਵਧੀਆ ਕੀਤਾ
Very good
Very good