Sukhminder Singh Sidhu's Detective Life | Pre-Marital inquiry | Real Life Stories

Поділитися
Вставка
  • Опубліковано 15 січ 2025

КОМЕНТАРІ • 155

  • @ayaanravish7190
    @ayaanravish7190 2 місяці тому +1

    ਸਿੱਧੂ ਜੀ ਦਾ ਇਕ ਅਲਗ ਹੀ ਰੂਪ ਨਜ਼ਰ ਆਇਆ।ਬਹੁਤ ਵਧੀਆ podcast ਹੈ।

  • @SatnamSingh-e9i7v
    @SatnamSingh-e9i7v 2 місяці тому +7

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਵਿਸ਼ਾਲ ਹਿਰਦੇ ਨਾਲ ਵਿਚਾਰ ਸੁਣਕੇ ਮਨ ਨੂੰ ਬਹੁਤ ਧਰਵਾਸ ਮਿਲਦਾ ਹੈ।

  • @mandeepdhillon4018
    @mandeepdhillon4018 2 місяці тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵੀਰ ਜੀ ਬੁਹਤ ਵਧੀਆ ਜਾਣਕਾਰੀ ਮਿਲੀ ਆਪ ਜੀ ਦੇ ਇਸ ਪੋਡਕਾਸਟ ਜਰੀਏ ਬੇਅੰਤ ਧੰਨਵਾਦ ਜੀ ਵਾਹਿਗੁਰੂ ਜੀ ਸਾਡੇ ਸਭ ਦਾ ਭਲਾ ਕਰਨ🙏🙏

  • @avtarsingh4870
    @avtarsingh4870 2 місяці тому +2

    Waheguru sbnu sadbudhi bkshn ji 🙏🏻

  • @kulmeetkaurbedi4058
    @kulmeetkaurbedi4058 2 місяці тому +2

    Dhan dhan satguru Guru Nanak Dev Ji kirpa karo ji tandrusti deo ji waheguru ji mehar karo ji khushiya baksho ji chardikala vich rakhana ji 🙏🙏🙏🙏🙏

  • @rinkudua9249
    @rinkudua9249 2 місяці тому +3

    Another side of sukhvinder veer jee❤lovely podcast ❤️

  • @gurpreetgill9440
    @gurpreetgill9440 2 місяці тому +4

    Sukhminder veer love you 🙏

  • @pP-nh5qk
    @pP-nh5qk 2 місяці тому +2

    Love his life experiences and detective stories..Absolutely amazing

  • @pardeepkaur4300
    @pardeepkaur4300 2 місяці тому +3

    Satnam shri waheguru ji…..socially,,,,Good topic,,,,,bahut kuch seekhne ko mila

  • @Saman_Dhaliwal
    @Saman_Dhaliwal 2 місяці тому +4

    ਜਵਾ ਸਹੀ ਗੱਲ ਕੀਤੀ ਸਿੱਧੂ ਸਾਬ ਜੀ ਤੁਸੀਂ। ਏਹੀ ਉਮਰ ਦੇ ਵਿਚ, ਤੁਸੀਂ ਚਲੋ ਧਿਆਨ ਦਿੱਤਾ ਆਪਣੇ ਮੁੰਡੇ ਨੂੰ ਬਚਾ ਲਿਆ ਮੌਕੇ ਤੇ ਗਲਤ ਸੰਗਤ ਚ ਪੈਣ ਤੋਂ,ਪਰ ਹਰ ਕੋਈ ਏਦਾ ਧਿਆਨ ਨੀ ਦਿੰਦਾ, ਜੇਕਰ ਸਾਡਾ ਵੀ ਏਦਾ ਧਿਆਨ ਰੱਖਿਆ ਹੁੰਦਾ ਕਿਸੇ ਨੇ,ਤਾਂ ਸ਼ਾਇਦ ਮੈਂ ਵੀ ਅੱਜ ਐਡਿਕਟਡ ਨਾ ਹੁੰਦਾ।ਅੰਦਰੋਂ ਤਾਂ ਬਹੁਤ ਜੀ ਕਰਦਾ ਕਿ ਕੱਲ੍ਹ ਤੋਂ ਨਾ ਕਰਾ ਛੱਡ ਦਵਾ, ਪਰ ਉਹ ਕੱਲ੍ਹ ਆ ਹੀ ਨੀ ਰਹੀ ਏਨੇ ਸਾਲ ਲੰਘ ਗੇ ਜੀ।ਪਰਮਾਤਮਾ ਨੂੰ ਵੀ ਏਨੇ ਸਾਲ ਹੋ ਗਏ ਅਰਦਾਸ ਕਰਦਿਆ ਪਰ ਬਣ ਨੀ ਰਿਹਾ ਜੀ ਕੰਮ। ਛੱਡ ਨੀ ਹੋ ਰਿਹਾ

    • @pitanijjar6752
      @pitanijjar6752 2 місяці тому +3

      ਵੀਰ ਜਿੰਨੀ ਜਲਦੀ ਹੋ ਸਕਦਾ ਸੈਂਟਰ ਵਿਚ ਇਲਾਜ ਲਈ ਪਹੁੰਚ ਜਾਓ,,, ਇਹ ਕੱਲ੍ਹ ਕੱਲ੍ਹ ਨੇ ਮੇਰੀ ਦੁਨੀਆਂ ਉਜਾੜ ਦਿੱਤੀ ਏ।। ਕੰਮ ਕਾਜ਼ ਛੱਡ ਉਹ ਨਹੀਂ ਰੁਕਦੇ ਹੁੰਦੇ ਮੇਰਾ ਭਰਾ ਮਜ਼ਾਕ ਨਹੀਂ ਪਲੀਜ਼ ਦੋ ਮਹੀਨੇ ਲਈ ਚੰਗੇ ਸੈਂਟਰ ਵਿਚ ਇਲਾਜ ਲਈ ਜਾਓ,, ਦੋਆਬਾ ਵਿਚ ਇਕ ਚੰਗਾ ਸੈਂਟਰ ਹੇ ਜੋ ਇਲਾਜ ਲਈ ਬਹੁਤ ਵਧੀਆ ਹੈ ਮੈਂ ਖੁਦ ਤਿੰਨ ਮਹੀਨੇ ਉਥੇ ਐਡਮਿਟ ਸੀ, ਸਿਰਫ ਇੱਕ ਰਾਤ ਤੋੜ ਜਹੀ ਲੱਗਦੀ ਏ,, ਦੱਸ ਦਿਨ ਤੋਂ ਬਾਅਦ ਇਕ ਰਾਤ ਤੋੜ ਲੱਗੇਗੀ ਤੇ ਯਕੀਨ ਮੰਨੋ ਗਿਆਰਾਂ ਦਿਨ ਤੁਹਾਨੂੰ ਸਵਰਗਾਂ ਵਿੱਚ ਲੈ ਜਾਵੇਗਾ,, ਜਿਨ੍ਹਾਂ ਮਰਜ਼ੀ ਸਮਾਨ ਖਾਂਦੇ ਪੀਂਦੇ ਹੋਵੇ ਬੰਦਾ ਤੋੜ ਸਿਰਫ ਇਕ ਰਾਤ।।

    • @rb3662
      @rb3662 2 місяці тому +2

      If you are ready yourself then you can do it. Go to some rehab center, and get help.

    • @Saman_Dhaliwal
      @Saman_Dhaliwal 2 місяці тому

      @@pitanijjar6752ਜਾ ਆਇਆ ਭਰਾ ਸੈਂਟਰ ਚ ਵੀ ਦੋ ਵਾਰ ਇਕ ਵਾਰ ਇਕ ਸਾਲ ਲਵਾਇਆ ਘਰਦਿਆਂ ਨੇ ਤੇ ਦੂਸਰੀ ਵਾਰ ਮੈਂ ਆਪ ਗਿਆ ਸੀ, ਇਕ ਮਹੀਨੇ ਲਈ ਪਰ ਆ ਕੇ ਫੇਰ relaps ਹੋ ਗਿਆ ਸੀ

    • @rabbrakha9414
      @rabbrakha9414 2 місяці тому

      @@pitanijjar6752ਕੀ ਤੁਸੀਂ ਉਸ ਸੈਟਰ ਦਾ ਨਾਮ ਦੱਸ ਸਕਦੇ ਹੋ ?

  • @manjitaulakh3240
    @manjitaulakh3240 2 місяці тому +4

    Wahaguru ji thank you alpha people for bringing detective Sidhu again 🙏

  • @satnamwaheguru4245
    @satnamwaheguru4245 2 місяці тому +5

    ਔਲਾਦ ਬੇਵਕੂਫ਼ ਬਣਾਉਣਾ ਸੱਭ ਤੋਂ ਪਹਿਲ਼ਾਂ ਆਪਣੇ ਮਾ- ਪਿਓ ਤੋਂ ਸ਼ੁਰੂ ਕਰਦਾ ,ਕਿਓਂ ਕੀ ਬਾਹਰ ਛੇਤੀ ਕੀਤੀਆਂ ਕੋਈ ਸੂਤ ਨਹੀਂ ਆਉਂਦਾ ਤੇ ਘਰਦਿਆਂ ਤੋਂ ਵੱਧ ਵਿਸ਼ਵਾਸ ਦਾ ਪਾਤਰ ਕੋਈ ਹੋਰ ਹੋ ਨਹੀਂ ਸੱਕਦਾ 🙏

  • @jagdishkaur3054
    @jagdishkaur3054 2 місяці тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤ਵਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨਵਾਦ ਸਿੱਧੂ ਵੀਰ ਜੀ ਆਪ ਸਰਬੱਤ ਦਾ ਭਲਾ ਕਰ ਰਹੇ ਹੋ ❤❤❤❤❤❤❤❤❤🎉🎉🎉❤❤

  • @baljitkaur2434
    @baljitkaur2434 2 місяці тому +2

    Waheguru ji.🙏🌺💐💞❤️❤️❤️❤️❤️❤️💕💕Dhan Guru Nanak dev ji Maharaj ji ❤️💞💕🙏🙏🙏🙏

  • @JS-mo8xh
    @JS-mo8xh 2 місяці тому +7

    Can you talk about gem stones that people are buying and wasting money, I’m sure Sidhu ji will explain very well on this topic and gem stones. Thank you so very much for new topic’s that you bring each time, we watch your videos very closely.🙏🙏🙏🙏🙏🙏

  • @harmeetkaur9105
    @harmeetkaur9105 2 місяці тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🌹🌹

  • @rb3662
    @rb3662 2 місяці тому +2

    Thank you for starting this general knowledge info podcast. People do need this common and true knowledge.

  • @swarnjeetkaur-pj6sv
    @swarnjeetkaur-pj6sv 2 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙇‍♀️🙏🙏ਵਾਹਿਗੁਰੂ ਜੀ ਵਾਹਿਗੁਰੂ ਜੀ

  • @letswatchNOW-01
    @letswatchNOW-01 2 місяці тому +3

    Waheguruji 🙏🙏🙏 quite an interesting episode

  • @kulmeetkaurbedi4058
    @kulmeetkaurbedi4058 2 місяці тому +2

    Waheguru ji waheguru ji waheguru ji waheguru ji waheguru ji 🙏🙏🙏🙏🙏

  • @chattank9282
    @chattank9282 2 місяці тому +3

    Bahut good knowlege for parents.

  • @kukkaranj2025
    @kukkaranj2025 2 місяці тому +2

    नवीन जी.... दुनियावी लिहाज़ से यह वाला पाडकासट,उन सभी मां बाप के लिए बहुत महत्वपूर्ण है जो मां बाप अपने बच्चों को समाज में एक आदर्श बच्चा बनना देखना चाहते हैं।

  • @sahniharsimran
    @sahniharsimran 2 місяці тому +2

    Interesting and informational podcast.

  • @SanchivSingh
    @SanchivSingh 2 місяці тому +2

    ❤ਵਾਹਿਗੁਰੂ ਜੀ 🎉 ਨਵੀਨ ਜੀ ਵਧਾਈਆਂ ਨਵੇਂ ਸਟੂਡਿਓ ਦੀਆਂ।। ❤ ਸਿੱਧੂ ਵੀਰ ਜੀ ਧੰਨਵਾਦ ਜੀ ❤।

  • @a2z1112
    @a2z1112 Місяць тому

    Satnam waheguru ji

  • @pinkikaur3494
    @pinkikaur3494 2 місяці тому +1

    Bahut sahi galla
    Barra acha lagda ha iss tarah diya galla puraanay buzurag karday sun pr saady samnay nhi. Itnay siyaanay sun pehlay lokki bacchiya de samnay galla nhi c krday te ajj kal walay ittna larday ne kbuzurag te bacchiya de dill dimaag te birdun penda ha pr parray likhay kehnday ne apnay aap nu.
    Ma te eh kehni haan ji k tussi kehree gal de paray likhay je tussi apna ghar hi nahi bnaa paa rhy . Gherhstti kiss nu kehnday ne. Ma v ikk betti haan . Viyaah hoiya chotti ummer ch . Akkal te honddi nhi c bus jo maa baap bharawa ne keh k bhejiya hun sasural walay hi tuaday maa baap dever bharra ne . Bus ohi follow krdy aaye. Saaday kolo v galtiya honddiya sun daant khaani. Gutka sahib chuk lena path krday krdy rouna phir thoree dare baad sab thik ho jandda c . Guru saanu sumat bakhshay 🙏🙏

  • @Unknown-rj6vp
    @Unknown-rj6vp 2 місяці тому +1

    Satnam waheguru ji 🙏🏻🙏🏻🙏🏻🙏🏻🙏🏻

  • @ajitkaur5107
    @ajitkaur5107 2 місяці тому

    Waheguruji ka khalsa Waheguruji ki fateh Sidhu veerji navin ji aapji ka bahut dhanyvad 🙏🙏

  • @JaswinderKaur-sv3uw
    @JaswinderKaur-sv3uw 2 місяці тому +1

    Satnam waheguru g 🙏 Bahut hi vadiya imformation lai thank veer g 🙏❤

  • @gvhhlc5874
    @gvhhlc5874 2 місяці тому

    Waheguru Ji Ka Khalsa
    Waheguru Ji Ki Fateh
    Bhai Saab Ji 🙏🏻🙏🏻🌹🌹

  • @TAR-LO-1111
    @TAR-LO-1111 2 місяці тому +1

    🙏🙏🙏 Thanks for bringing these issues forward and spreading awareness.

  • @SueSahota
    @SueSahota 2 місяці тому +1

    Waheguru ji ka Khalsa Waheguru ji ki fateh veer ji 🙏congratulations naveen veer for your studio🙏🙏🙏I always waiting for videos with veer ji🙏🙏🙏

  • @sahniharsimran
    @sahniharsimran 2 місяці тому +2

    Good bhaji

  • @VirsaSandhu
    @VirsaSandhu 2 місяці тому +1

    ਵਾਹਿਗੁਰੂ ਜੀ ਬਹੁਤ ਵਧੀਆ ਪਰੋਡਕਾਸਟ ਏ❤

  • @jasmeetkaur5894
    @jasmeetkaur5894 2 місяці тому

    Waheguru ji ka Khalsa waheguru ji ki Fateh Sidhu vir ji and Navin vir ji🙏🙏🙏🙏

  • @shaankohar
    @shaankohar 2 місяці тому +1

    waheguru waheguru waheguru ji 🙏🙏🙏🙏🙏🙏🙏

  • @HiraSinghPADDA
    @HiraSinghPADDA 2 місяці тому +2

    ਸੰਧੂ ਸਾਹਿਬ ਜੀ ਇਹ ਵੀਡੀਓ ਬਹੁਤ ਵਧੀਆ ਹੈ

  • @RajinderKaur-dg3yk
    @RajinderKaur-dg3yk 2 місяці тому +2

    New studio conglation sidhu ji ko ssa ji waheguru ji

    • @pP-nh5qk
      @pP-nh5qk 2 місяці тому

      You mean congratulations 😅

  • @rajinderkaur3436
    @rajinderkaur3436 2 місяці тому

    Waheguru ji Waheguru ji Waheguru ji Waheguru ji Waheguru ji mehar karna sab te

  • @Purebrownie7
    @Purebrownie7 2 місяці тому

    Veerji great tips for parenting… 🙏🙏Waheguru ji

  • @narinderkaur6758
    @narinderkaur6758 2 місяці тому +2

    Very gud information 👌 thank you so much sir

  • @manjitaulakh3240
    @manjitaulakh3240 2 місяці тому +1

    Wahaguru ji thank you alpha

  • @SukhjitSandhu-o8g
    @SukhjitSandhu-o8g 2 місяці тому +1

    Thank you veer ji 🙏🏼🙏🏼

  • @balwinderkaur2106
    @balwinderkaur2106 2 місяці тому

    Vaheguruji sab te kirpa krn

  • @ravindersingh456
    @ravindersingh456 2 місяці тому

    🙏🙏waheguru ji 🙏🙏

  • @harshpreet6011
    @harshpreet6011 2 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉

  • @BhattiBioFarm
    @BhattiBioFarm 2 місяці тому

    ਵਾਹਿਗੁਰੂ ਜੀ ਸਭ ਦਾ ਭਲਾ ਕਰਨ

  • @jasmailkaurgrewal2621
    @jasmailkaurgrewal2621 2 місяці тому

    waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻

  • @baldevkaur7478
    @baldevkaur7478 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @RashpalSingh-cj8yg
    @RashpalSingh-cj8yg 2 місяці тому +19

    ਸੁਖਵਿੰਦਰ ਸੰਧੂ ਜੀ ਦੇ ਪਿਛਲੇ ਜਨਮਾਂ ਬਾਰੇ ਬੋਡਕਾਸਟ ਬਣਾਓ

    • @farmerclass858
      @farmerclass858 2 місяці тому +1

      ਪੋਡਕਾਸਟ

    • @TheAlphaPeople_
      @TheAlphaPeople_  2 місяці тому +1

      Ll try

    • @rsanghera786
      @rsanghera786 2 місяці тому +2

      Brother be good and kind in this Birth and if you think past janam it’s in thousands so just waste of time. Do good karma and meditate God name stay positive and happy

    • @RashpalSingh-cj8yg
      @RashpalSingh-cj8yg 2 місяці тому

      Ok​@@rsanghera786

    • @nav8472
      @nav8472 2 місяці тому +1

      ਜਸੂਸ ਦਾ ਪਿਛਲਾ ਜਨਮ

  • @kuljeetsekhon4771
    @kuljeetsekhon4771 2 місяці тому

    Waheguru waheguru Waheguru waheguru 🙏🌹🌹🌹🌹🌹

  • @jatinderkaurhundal7963
    @jatinderkaurhundal7963 2 місяці тому +1

    Veerji Thanks for information

  • @jasvirkaur6141
    @jasvirkaur6141 2 місяці тому

    Waheguru🙏🏻🙏🏻🙏🏻🙏🏻

  • @makhansinghkahlon7292
    @makhansinghkahlon7292 2 місяці тому +1

    Waheguru 🙏🙏

  • @charankamalkaur2670
    @charankamalkaur2670 2 місяці тому +1

    Very interesting and informative. Eye opener video. Good job 👍😊

  • @jasbirka3859
    @jasbirka3859 2 місяці тому

    Wahiguru ji Wahiguru ji

  • @bachitersingh5851
    @bachitersingh5851 2 місяці тому

    ਵਹਿਗੁਰੂ ਚੜਦੀਕਲਾ ਰੱਖੇ

  • @shamshersidhu3829
    @shamshersidhu3829 2 місяці тому

    Waheguru waheguru waheguru waheguru waheguru jio

  • @PargatGhumanCommando
    @PargatGhumanCommando 2 місяці тому

    Waheguru Waheguru Waheguru Waheguru Waheguru Ji

  • @SukhwinderSingh-ch5fv
    @SukhwinderSingh-ch5fv 2 місяці тому +1

    Thank you so much

  • @sdeep10
    @sdeep10 2 місяці тому

    ਵਾਹਿਗੁਰੂ ਜੀ 🙏

  • @ravindersinghsidhu5797
    @ravindersinghsidhu5797 2 місяці тому

    ❤❤❤ਵਾਹਿਗੁਰੂ ਜੀਉ ❤❤❤

  • @Amankhera1313
    @Amankhera1313 2 місяці тому

    Waheguru ji 🙏🏻🙏🏻❤️❤️

  • @rajwindersingh7297
    @rajwindersingh7297 2 місяці тому +1

    Waheguru waheguru

  • @sonam3004
    @sonam3004 2 місяці тому +1

    Thank u Naveen ji... Phir se sidhu ji ki podcast ke liye.. please week mein ek baar toh aap ek video Karo sidhu ji se.

  • @BaljitBal-nq9nj
    @BaljitBal-nq9nj 2 місяці тому

    Waheguru ji ❤

  • @bhoopinderkaur6171
    @bhoopinderkaur6171 2 місяці тому +1

    Thanks ,Bhai sahib ji, I used to do free matrimonial sewa for amritdhari children since the last ten years ,only in known to families ,but now things have become complex,people are playing hide and seek,and after marriage both parties start quarreling ,it's social service ,if you are charging limited amount to investigate ,
    Better, if both parties get investigation done, marriages will last longer, God bless you,

  • @sarbjitkaur5842
    @sarbjitkaur5842 2 місяці тому

    Thank you sir
    I am waiting your video
    🙏

  • @Bikram-dt2vk
    @Bikram-dt2vk 2 місяці тому +1

    Nice video, keep it up

  • @jagdeepkajal9226
    @jagdeepkajal9226 2 місяці тому

    Waheguru ji ka Klaus waheguru ji ki feth

  • @SatnamKaur-k7u
    @SatnamKaur-k7u 2 місяці тому

    bahut vadhiya

  • @kiranvirk83
    @kiranvirk83 2 місяці тому +1

    Wow

  • @subinderkaur4508
    @subinderkaur4508 2 місяці тому

    Waheguru ji 🙏

  • @SatbirSingh-pe3fr
    @SatbirSingh-pe3fr 2 місяці тому +3

    🙏🙏🙏🙏🙏🌹🌹🌹🌹🌹

  • @JeevanKumar-rt4dg
    @JeevanKumar-rt4dg 2 місяці тому

    WAHEGURU JI

  • @SukhwinderSingh-ch5fv
    @SukhwinderSingh-ch5fv 2 місяці тому

    Waheguru ji waheguru Ji

  • @Rupinderkaur-fb3xi
    @Rupinderkaur-fb3xi 2 місяці тому

    Waheguru g

  • @Laljeet104
    @Laljeet104 2 місяці тому

    Volume is low
    Record again with high volume
    If possible

  • @sukhjitbassi3857
    @sukhjitbassi3857 2 місяці тому

    Wahagur jee ka khalsa wahagur jee ke fathe bhai sahib jee 🙏 kotaann 2 Danvad apji the. ❤

  • @sukhpreetkaur.3677
    @sukhpreetkaur.3677 Місяць тому +1

    Veer g Dr. Rajni g da podcast ho sakta he jo veer Sindu g or Mangal veer g k link bich c

    • @TheAlphaPeople_
      @TheAlphaPeople_  Місяць тому

      We are trying to connect with her and bring her on our podcast

  • @jagdeepkajal9226
    @jagdeepkajal9226 2 місяці тому

    Waheguru Tera skr h

  • @savinderkaur2823
    @savinderkaur2823 2 місяці тому

    Must listen beta ji

  • @GurjantSinghMaanhome
    @GurjantSinghMaanhome 2 місяці тому

    ❤❤❤❤

  • @ramandeepkaur4507
    @ramandeepkaur4507 2 місяці тому +1

    🙏🙏🙏🙏🙏

  • @meenakshiwalia-yr2wq
    @meenakshiwalia-yr2wq 2 місяці тому

    🙏🙏

  • @harindersingh9501
    @harindersingh9501 2 місяці тому

    Nice

  • @SukhwinderSingh-ch5fv
    @SukhwinderSingh-ch5fv 2 місяці тому +1

    My god

  • @gurpartapsingh3133
    @gurpartapsingh3133 2 місяці тому

    🙏

  • @Sukhwinderkaur-k1o
    @Sukhwinderkaur-k1o 2 місяці тому

    ❤❤❤❤❤❤❤

  • @JS-mo8xh
    @JS-mo8xh 2 місяці тому +1

    🙏🙏🙏🙏🙏🙏🙏🙏🙏🙏

  • @japjeetkaur6462
    @japjeetkaur6462 2 місяці тому

    Waheguru ji sidhu sir ji da number mil sakda ji

  • @Sukhman-t8y
    @Sukhman-t8y 2 місяці тому +1

    A❤❤❤❤❤❤🌹🌹🌹🌹🙏🙏🙏🙏

  • @JasmeenKaur-ic2hb
    @JasmeenKaur-ic2hb 2 місяці тому

    Veer g ki asin aap g nu personally mil sakde Ha
    If yes please address Update kro

  • @pitanijjar6752
    @pitanijjar6752 2 місяці тому +1

    ਬਾਈ ਜੀ ਇਨ੍ਹਾਂ ਦਾ ਕੋਈ ਨੰਬਰ ਜਾ ਮਿਲਣਾ ਹੋਵੇ ਇਨ੍ਹਾਂ ਨੂੰ ਕਿਥੇ ਮਿਲ ਸਕਦੇ ਹਾ?

  • @HiraSinghPADDA
    @HiraSinghPADDA 2 місяці тому +1

    ਸੰਧੂ ਸਾਹਿਬ ਹੁਣ ਆਪ ਜੀ ਦੀ ਟੀਮ ਕੰਮ ਕਰ ਰਹੇ ਹੈ

  • @savinderkaur2823
    @savinderkaur2823 2 місяці тому +1

    Aap ke charges kitne hai detect karne kai

  • @gulmindersinghkhalsa3351
    @gulmindersinghkhalsa3351 2 місяці тому +1

    125000 sava lakh mool Mantra Jaap ke baare mein comment Karo

  • @johnjones-zq2uf
    @johnjones-zq2uf 2 місяці тому +3

    Jaar koi honest larki hai to batae,my son md in California in sikhi ,all clean records

    • @samtgrrr897
      @samtgrrr897 2 місяці тому

      Mayray mamay de larki hai she is honest and respectfull jatt sikh usa born 30 years of age 5ft 7in veg food in texas
      Her parents amritdhari
      Two sisters married and one brother unmarried
      Please let me know if interested for more information

  • @Sandeep-j5m
    @Sandeep-j5m 2 місяці тому +3

    Divorces bare v daso ke dharm de anusaar lena chihda ja phir rab da bhana mann ke life je lai ni chihde.

  • @wanderings2124
    @wanderings2124 2 місяці тому

    Indeed an eye opener,
    Never knew we had JAMES BOND IN India too...
    Kids are grown up,pita parmeshwar daa shukar - whatever happened in their life they learnt...
    Many ways children are our teachers...
    Thank u ji...
    For a different topic yet we learnt...