ਤੀਰ ਆਲਾ ਬਾਬਾ ਖਡੂਰ ਸਾਹਿਬ ਗੱਜਿਆ, ਦੁਬਈ ਚ ਸੀ ਅੰਮ੍ਰਿਤਪਾਲ ਨਾਲ ਸਾਂਝ, "ਮੈਨੂੰ ਗੁਰੂ ਸਾਹਿਬ ਨੇ ਦਰਸ਼ਨ ਦਿੱਤੇ ਨੇ"

Поділитися
Вставка
  • Опубліковано 24 тра 2024
  • ਤੀਰ ਆਲਾ ਬਾਬਾ ਖਡੂਰ ਸਾਹਿਬ ਗੱਜਿਆ, ਦੁਬਈ ਚ ਸੀ ਅੰਮ੍ਰਿਤਪਾਲ ਨਾਲ ਸਾਂਝ, "ਮੈਨੂੰ ਗੁਰੂ ਸਾਹਿਬ ਨੇ ਦਰਸ਼ਨ ਦਿੱਤੇ ਨੇ" #Mitti #punjabi #loksabhaelection2024
    ----
    ਤੀਰ ਆਲਾ ਬਾਬਾ ਖਡੂਰ ਸਾਹਿਬ ਗੱਜਿਆ
    ਦੁਬਈ ਚ ਸੀ ਅੰਮ੍ਰਿਤਪਾਲ ਨਾਲ ਸਾਂਝ, ਤਕੜੇ ਕਾਰੋਬਾਰੀ
    "ਮੈਨੂੰ ਗੁਰੂ ਸਾਹਿਬ ਨੇ ਦਰਸ਼ਨ ਦਿੱਤੇ ਨੇ"
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

КОМЕНТАРІ • 206

  • @ManinderSingh-tz2mn
    @ManinderSingh-tz2mn Місяць тому +40

    ਬਾਬਾ ਜੀ ਦੀ ਗੱਲ ਬਿਲਕੁਲ ਸਹੀ ਆ ਭਾਈ ਅੰਮਿ੍ਤਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟਾ ਪਾਕੇ ਜਿੱਤਉ ਖੰਡੂਰ ਸਹਿਬ ਵਾਲਓ

  • @shivasmahajan
    @shivasmahajan Місяць тому +52

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 🙏🙏ਹਿੰਦੂ, ਮੁਸਲਿਮ, ਸਿੱਖ, ਈਸਾਈ, ਵੀਰ ਸਾਰੇ ਭਾਈ ਸਾਹਿਬ ਨੂੰ ਵੋਟਾਂ ਪਾਯੋ

    • @rajgoyal526
      @rajgoyal526 Місяць тому +1

      Rel id bich aake bol

    • @ranjeetkaur6746
      @ranjeetkaur6746 Місяць тому

      ​@@rajgoyal526😂😂😂 ਹਜ਼ਮ ਨਹੀਂ ਹੋ ਰਿਹਾ,ਆਈ ਡੀ ਫੇਂਕ ਲੱਗਣ ਲੱਗ ਪਈ ਪੁੱਤਰ ਜੀ

    • @rajgoyal526
      @rajgoyal526 Місяць тому

      @@ranjeetkaur6746 dear us dhi post bi dikh laa chaye koy bi kisi dhi support karee usme kisi ko koy pareshani nahi per fake id hindu ki bana ke kisi ko support karna wo galat baat hai

  • @user-yq8dd9wu1y
    @user-yq8dd9wu1y Місяць тому +32

    ਖਡੂਰ ਸਾਹਿਬ ਵਾਲੀ ਸਾਰੀ ਸੰਗਤ ਨੂੰ ਮਲਕੀਤ ਸਿੰਘ ਬਾਜਵਾ ( ਜਲੰਧਰ)ਦੀ ਅਪੀਲ ਹੈ ਕਿ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿਤਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @kulwantsingh3183
    @kulwantsingh3183 Місяць тому +10

    ਵਾਹਿਗੁਰੂ ਜੀ ਅੰਮ੍ਰਿਤਪਾਲ ਸਿੰਘ ਜੀ ਵਿੱਚ ਉਮਰ ਦੇ ਹਿਸਾਬ ਨਾਲ ਹੰਕਾਰ ਉੱਕਾ ਹੀ ਨਹੀਂ ਹੈ ਸਿਰਫ਼ ਅੰਦਰੋਂ ਸੱਚ ਹੀ ਨਿਕਲ ਰਿਹਾ ਹੈ ਇਹ ਗੁਰੂ ਜੀ ਦੀ ਹੀ ਕਿਰਪਾ ਹੋ ਰਹੀ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ

  • @HarjeetSingh-bc3bm
    @HarjeetSingh-bc3bm Місяць тому +50

    ਭਾਈ ਸਾਹਿਬ ਜੀ ਸੋਹਣੀ ਸੋਚ ਹੈ ਵੀਰ ਜੀ

  • @daljitsingh7980
    @daljitsingh7980 Місяць тому +72

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਸਪੋਟ ਕਰੋ 🙏

  • @bahadursingh2645
    @bahadursingh2645 Місяць тому +7

    ਭਾਈ ਸਾਹਿਬ ਆਪ ਦੇ ਸ਼ੁਭ,ਕਰਮ, ਆਪ ਨੂੰ ਗੁਰੂ ਆ, ਤੇ ਸ਼ਹੀਦ ਸੰਤਾਂ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਦਰਸ਼ਨ ਕਰਵਾਏ ਮਹਾਰਾਜ ਨੇ ਕੋਟਨ,ਕੋਰਟ, ਧੰਨਵਾਦ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @HarjeetSingh-bc3bm
    @HarjeetSingh-bc3bm Місяць тому +42

    ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਜੀ ਜਿੰਦਾ ਵਾਦ ਜਿੰਦਾ ਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @LakhwinderSingh-yh9db
    @LakhwinderSingh-yh9db Місяць тому +56

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਵਾਹਿਗੁਰੂ ਚੜਦੀ ਕਲਾ ਬਖਸ਼ਣ

  • @ArshdeepSingh-oh4qk
    @ArshdeepSingh-oh4qk Місяць тому +6

    ਗੁਰੂ ਗ੍ਰੰਥ ਸਾਹਿਬ ਜੀ ਭਲੀ ਕਰੇ ਸੱਚੇ ਪਾਤਸ਼ਾਹ

  • @SurinderSingh-yb9mj
    @SurinderSingh-yb9mj Місяць тому +16

    ਵਾਹਿਗੁਰੂ ਜੀ ਮੇਹਰ ਕਰਨ

  • @_me-earthiiiansocial.lbeing
    @_me-earthiiiansocial.lbeing Місяць тому +37

    ਧੰਨ ਗੁਰੂ ਨਾਨਕ

  • @kamaljitkaur5771
    @kamaljitkaur5771 Місяць тому +39

    ਬਹੁਤ ਵਧੀਆ ਸੋਚ ਵੀਰ ਦੀ ਵਾਹਿਗੁਰੂ ਜੀ ਮੇਹਰ ਕਰਿਓ ਜੀ 🙏🙏🙏🙏🙏

  • @kaurkhalsa6746
    @kaurkhalsa6746 26 днів тому

    ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ।ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਦਾ ।ਕਲਾ ਵਰਤ ਰਹੀ ਹੈ।ਗੁਰੂ ਜੀ ਅੰਗਸੰਗ ਹਨ।

  • @prabhjotPandher493
    @prabhjotPandher493 Місяць тому +9

    ਗੁੱਡ ਗੱਲ ਬਾਤ ਜੀ

  • @balkarsingh-nn5le
    @balkarsingh-nn5le Місяць тому +20

    ਵਾਹਿਗੁਰੂ ਜੀ ❤❤🙏🙏

  • @baljinderchahal9380
    @baljinderchahal9380 Місяць тому +17

    ❤❤ ਵਾਹਿਗੁਰੂ ਮੇਹਰ ਕਰੇ 🙏

  • @lakhvirsingh9941
    @lakhvirsingh9941 Місяць тому +28

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @user-gd9pp9hy2r
    @user-gd9pp9hy2r Місяць тому +1

    ਸੱਤਾਂ ਦੇ ਦਰਸ਼ਨ ਜ਼ਰੂਰ ਕਰੋ,ਪਰ ਲੋਕਾਂ ਨੂੰ ਦੱਸੂਦਾ, ਆਪਣੇ ਗੁਰੂ ਸਹਿਬ ਜੀ ਕਹਿ ਗਏ ਜਿਨ ਪਾਇਆ ਤਿਸੇ ਸੁਪਾਇਆ, ਵਾਹਿਗੁਰੂ ਜੀ 💚💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍👌👌☝️☝️☝️✍️✍️💯

  • @laxmansingh11
    @laxmansingh11 Місяць тому +1

    ਵਾਹਿਗੁਰੂ ਜੀ ਚੱੜਦੀਕੱਲਾ ਕੱਰਣ ਜੀ

  • @user-ys3es3iq5e
    @user-ys3es3iq5e Місяць тому +25

    ਖਾਲਸਾ ਜੀ ਦੀ ਬਹੁਤ ਵਧੀਆ ਸੋਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਪਾਲ ਸਿੰਘ ਜਿੰਦਾਬਾਦ

  • @balvirsingh5810
    @balvirsingh5810 Місяць тому +3

    ਬਹੁਤ ਵਧੀਆ ਵੀਚਾਰ ਖਾਲਸਾ ਜੀ ਦੇ

  • @bakhshishsingh5079
    @bakhshishsingh5079 Місяць тому +4

    ਸਿੱਖ ਕੌਮ ਸਦਾ ਤਿਆਰ ਪੁਰ ਤਿਆਰ ਆਪਣੇ ਪੰਜਾਬ ਦੀ ਗੱਲ ਆਪਣੇ ਰਾਜ ਗੱਲ ਕਰੀਏ ਸੰਤ ਬਾਬਾ ਜਰਨੈਲ ਸਿੰਘ ਜੀ ਸਹੀਦ ਜਿੰਦਾਬਾਦ

  • @SukhwinderSingh-qb5sk
    @SukhwinderSingh-qb5sk 28 днів тому +1

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @kuldeepsinghkamboj5741
    @kuldeepsinghkamboj5741 Місяць тому +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ❤❤❤❤❤❤❤❤❤❤❤

  • @BaldevSingh-lc6wk
    @BaldevSingh-lc6wk Місяць тому +6

    ਕਿੰਨਾ।। ਸਿੰਘ। ਚੜਦੀਕਲਾ। ਵਾਲਾ। ਚੰਗੇ। ਵਿਚਾਰ। ਕੀਤੇ। ਨੇ। ਭਾਈ। ਂਅਮਰਿਤਪਾਲ।। ਸਿੰਘ ਨੂੰ। ਫੁੱਲ। ਸਪੋਟ।

  • @_me-earthiiiansocial.lbeing
    @_me-earthiiiansocial.lbeing Місяць тому +29

    ਭਾਈ ਅੰਮ੍ਰਿਤਪਾਲ ਸਿੰਘ

  • @JagtarSingh-cj4ve
    @JagtarSingh-cj4ve Місяць тому +2

    ਵਾਹਿਗੁਰੂ ਜੀ ਬਹੁਤ ਸੋਣੇ ਵੀਚਾਰ ਨੇ ਭਾਈ ਸਾਬ ਜੀ ਹੁਣਾ ਦੇ 🙏🙏ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ ਜੀ 🙏🙏ਬਿਲਕੁਲ ਭਾਈ ਸਾਬ ਜੀ ਜੋ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਬੋਲਦੇ ਹੁੰਦੇ ਸੀ ਉਹ ਗੱਲਾਂ ਸਾਡੇ ਦਿਲਾ ਦੀਆ ਹਿੰਦੀਆਂ ਸੀ ਵਾਹਿਗੁਰੂ ਜੀ 🙏🙏ਅਸੀਂ ਵੀ ਬਾਬੇ ਨਾਨਕ ਦੇ ਚਰਨ ਸ਼ੋਂ ਧਰਤੀ ਸਾਊਦੀ ਮੱਕਹਿ ਦੇ ਸ਼ਹਿਰ ਜਿੱਦਾਹ ਘੁੰਮਦੇ ਆ ਜੀ ਕਿਰਤ ਕਰਨ ਲਈ 🙏🙏

  • @RanjeetSingh-bc7wh
    @RanjeetSingh-bc7wh Місяць тому +1

    ਚੜ੍ਹਦੀਕਲਾ ਜੀਓ ❤️🙏

  • @sukhbeerbrar5423
    @sukhbeerbrar5423 29 днів тому

    ਧੰਨਵਾਦ ਜਥੇਦਾਰ ਜੀ

  • @SukhwinderBhullar-ji8lb
    @SukhwinderBhullar-ji8lb 27 днів тому

    ਬਹੁਤ ਹੀ ਵਧੀਆ ਵਿਚਾਰ ਬੇਟਾ ਜੀ ਵਾਹਿਗੁਰੂ ਜੀ ਕਿਰਪਾ ਕਰਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤

  • @gurdevsidhu5414
    @gurdevsidhu5414 Місяць тому +28

    ❤❤❤❤,,, ਬਾਬਾ ਜੀ ਖਾਲਸਾ ਵਹੀਰ ਸੁਰੂ ਕਰੋ ਜੀ ਦੁਬਾਰਾ,,,,

  • @_me-earthiiiansocial.lbeing
    @_me-earthiiiansocial.lbeing Місяць тому +17

    ਵਾਹਿਗੁਰੂ

  • @user-yl7no5qb2w
    @user-yl7no5qb2w Місяць тому +2

    ਵਾਹਿਗੁਰੂ ਭਲਾ ਕਰਨ ।

  • @SukhwinderBhullar-ji8lb
    @SukhwinderBhullar-ji8lb 27 днів тому

    ਬਹੁਤ ਹੀ ਵਧੀਆ ਵਿਚਾਰ ਬੇਟਾ ਜੀ ਵਾਹਿਗੁਰੂ ਜੀ ਕਿਰਪਾ ਕਰਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਅਕਾਲ ❤❤

  • @GuruKhalsa-rh6um
    @GuruKhalsa-rh6um Місяць тому +3

    ਖੰਡੂਰ ਸਾਹਿਬ ਦੇ ਲੋਕੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਦੁਹਾਈ ਜੇ ਤੁਸੀਂ ਭਾਈ ਅਮਿ੍ਰਤਪਾਲ ਸਿੰਘ ਜੀ ਨੇ ਵੋਟ ਪਾਵੇ

  • @sarbjeetSingh-yn4mt
    @sarbjeetSingh-yn4mt Місяць тому +7

    Waheguru ji 🌹🌹🙏🙏

  • @user-mg6ii7fy3y
    @user-mg6ii7fy3y Місяць тому +2

    🎉 ਵਹਿਗੁਰੂ ਜੀ 🎉

  • @BhupinderSingh-dj1em
    @BhupinderSingh-dj1em Місяць тому +2

    ਵਿਚਾਰ ਤਾਂ ਬੰਦਿਆਂ ਦੇ ਬਹੁਤ ਵਧੀਆ, ਹੋਰ ਵੀ ਕਈ ਚੰਗੇ ਸਿੰਘ ਨੇ ਪਰ ਕਿਸੇ ਦੀ ਕਾਪੀ ਕਰਨੀ ਲਾਈਮਲਾਈਟ ਚ ਆਉਣ ਲਈ ਚੰਗਾ ਨੀ ਲੱਗਦਾ, ਸਿੱਖੀ ਤੇ ਸਿੱਖ ਜਰੂਰ ਵਧੀਆ ਹੋਣ ਇਹ ਚੰਗਾ ਲੱਗਦਾ ।

  • @dalgeetsingh5596
    @dalgeetsingh5596 Місяць тому +4

    Bahut badhiya Baba ji

  • @user-ym8ex4qr8r
    @user-ym8ex4qr8r Місяць тому +2

    ਵਾਹਿਗੁਰੂ ਵਾਹਿਗੁਰੂ🙏🙏❤️❤️

  • @user-oy7gw9yb6s
    @user-oy7gw9yb6s Місяць тому +18

    ਲੱਗ ਜਾਂਦਾ ਪਤਾ ਖੰਡੂਰ ਸਾਹਿਬ ਵਾਲਿਆਂ ਦਾ ਕਿਸ ਦਾ ਸਾਥ ਦਿੰਦੇ ਨੇ

  • @MandeepKaur-vy7cb
    @MandeepKaur-vy7cb Місяць тому +13

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ

  • @majarsingh6550
    @majarsingh6550 Місяць тому +5

    Waheguru

  • @JasbeerkaurSandhu-zq5bt
    @JasbeerkaurSandhu-zq5bt Місяць тому +2

    Waheguru ki Ka khalsa waheguru ki ki fateh

  • @user-mq9fs3dl1j
    @user-mq9fs3dl1j Місяць тому +2

    Waheguru ji waheguru ji waheguru ji

  • @dalgeetsingh5596
    @dalgeetsingh5596 Місяць тому +5

    Bahut badhiya vichar Baba Ji de

  • @sardarsaab1007
    @sardarsaab1007 Місяць тому +22

    ਜਦੋਂ ਤੱਕ ਪੰਜਾਬ ਦੇ ਸਿੱਖ ਸ਼ਾਤਿਰ ਕੇਜਰੀਵਾਲ ਦਾ ਵਿਰੋਧ ਨਹੀਂ ਕਰਦੇ ਉਦੋਂ ਤੱਕ ਪੰਜਾਬ ਵਿੱਚ ਸਿੱਖਾਂ ਮਾੜੇ ਹਲਾਤ ਰਹਿਣ ਗੇ ਇਹ NSA ਮੋਦੀ ਨੇ ਨਹੀ ਲਗਾਈ ਇਹ ਕੇਜਰੀਵਾਲ ਤੇ ਭੰਡ ਨੇ ਲਗਾਈ

  • @nirmalsingh4807
    @nirmalsingh4807 Місяць тому +1

    Waheguru Ji

  • @user-cy9fs6dh2k
    @user-cy9fs6dh2k Місяць тому

    ਵਾਹਿਗੁਰੂ ਜੀ

  • @baldeepkaur9004
    @baldeepkaur9004 Місяць тому +1

    🙏❤🎉ਵਾਹਿਗੁਰੂ

  • @user-bo5rs8lx7y
    @user-bo5rs8lx7y Місяць тому +2

    Good job

  • @JoginderSingh-vy3rw
    @JoginderSingh-vy3rw Місяць тому

    ਵਾਹਿਗੁਰੂ ਜੀ🙏

  • @user-oy4sm2yk1s
    @user-oy4sm2yk1s Місяць тому +1

    ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ, ਸ਼ਹੀਦ ਭਾਈ ਬਿਅੰਤ ਸਿੰਘ ਜੀ ਦੇ ਸਪੁੱਤਰ ਸਰਬਜੀਤ ਸਿੰਘ ਖ਼ਾਲਸਾ ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜ਼ਿੰਦਾਬਾਦ

  • @RavinderSingh-kp2hq
    @RavinderSingh-kp2hq Місяць тому +2

    Very nice.

  • @kulbirsingh28
    @kulbirsingh28 Місяць тому

    Good Vichr

  • @RajinderKaur-wq2ir
    @RajinderKaur-wq2ir Місяць тому +1

    Waheguru ji waheguru ji 🙏💞

  • @gaganbrar8675
    @gaganbrar8675 Місяць тому +1

    Waheguru ji 🙏🏻🙏🏻

  • @user-zr1lt1qo7w
    @user-zr1lt1qo7w Місяць тому

    Waheguru ji 🙏 maher Karen ji 🙏

  • @GotaSingh-gj7dq
    @GotaSingh-gj7dq Місяць тому +6

    ਜੇ ਕਮਾਣ ਕੋਲ ਹੁੰਦੀ ਤਾਂ ਸ੍ਰੀ ਰਾਮ ਚੰਦਰ ਜੀ ਲੱਗਦੇ ਮੈ 1988,ਵਾਲੀ ਰਮਾਇਣ ਵੇਖੀ ਆ

  • @punjabsinghgoodisnagarkirt509
    @punjabsinghgoodisnagarkirt509 27 днів тому

    ਫ਼ੁੱਲ ਸਪੋਟ

  • @user-lw6uj7vu9y
    @user-lw6uj7vu9y Місяць тому +1

    Sari dunia dekhdi aa ji 🙏🙏🙏🙏🙏

  • @user-il8it5gu2m
    @user-il8it5gu2m Місяць тому +5

    ਜੱਬ ਵਾਣ ਲਾਗੇ ਤੱਬੂ ਰੋਸ ਜਾਗੇ ਤੇਤੀ ਮਾਰ ਪੇਈ ਕੁਰਲਾਵਾਂ ਤੇਨੁ ਤਰਸ ਨਾ ਆਵੇ ਸਾਈਆ

  • @user-cm5tn2kl4q
    @user-cm5tn2kl4q Місяць тому +2

    Waheguru.ji

  • @gurvinderkohli8074
    @gurvinderkohli8074 Місяць тому +4

    🙏🏽🙏🏽

  • @HarwindarSingh-ls7vx
    @HarwindarSingh-ls7vx Місяць тому +2

    Waheguru jii

  • @balkarbabbu9253
    @balkarbabbu9253 29 днів тому

    waheguru ji 🙏

  • @BhupinderSingh-vt1wf
    @BhupinderSingh-vt1wf Місяць тому

    wehaguru ji

  • @shergill7696
    @shergill7696 Місяць тому +1

    Waheguru ji bless you

  • @Sewak450
    @Sewak450 Місяць тому

    ਬਿਲਕੁਲ ਸਹੀ ਗੱਲ ਏ

  • @paramjitkaurchandi6979
    @paramjitkaurchandi6979 Місяць тому +1

    Shi kiha veer ji

  • @amarjotkaur7097
    @amarjotkaur7097 Місяць тому

    Waheguru Waheguru waheguru ❤❤❤🙏🙏🙏🚩🚩🚩🚩🎤🎤🎤🎤🎤🌹🌹🌹🌹💯

  • @sarbjitsinghsarbjitsingh6816
    @sarbjitsinghsarbjitsingh6816 Місяць тому

    ਵਾਹਿਗੁਰੂ ਜੀ ਰਾਜ ਕਰੇਂਗਾ ਖਾਲਸਾ ਜੀ ਬੁਹਤ ਵਧੀਆ ਖਾਲਸਾ ਜੀ

  • @user-uz6zi7fu2y
    @user-uz6zi7fu2y Місяць тому +1

    Waheguruji ❤️

  • @inderthind8091
    @inderthind8091 Місяць тому

    Very. Nic. Vichar

  • @verkaasr16gurpreetsingh93
    @verkaasr16gurpreetsingh93 Місяць тому

    SATNAM SHRI WAHEGURU JI

  • @deeppreet2026
    @deeppreet2026 Місяць тому +8

    ❤❤

  • @Simranjit_kaur475
    @Simranjit_kaur475 Місяць тому +1

    ❤❤❤❤❤

  • @GurdeepSingh-mo6ls
    @GurdeepSingh-mo6ls Місяць тому +1

    ਭਾਈ ਅਮਿ੍ਤਪਾਲ ਸਿੰਘ ਜੀ ਜ਼ਿੰਦਾਬਾਦ

  • @user-qj5yx8ew2q
    @user-qj5yx8ew2q Місяць тому +4

    Bhai Amritpal Singh Khalsa zindabad

  • @user-gd9pp9hy2r
    @user-gd9pp9hy2r Місяць тому

    ਨਨਕਾਣਾ ਸਾਹਿਬ ਜੀ ਤਾਂ ਖੁਦਵਾਇਆ ਹੈ ਜੀ, ਮੋਦੀ ਸਹਿਬ ਜੀ ਐਵੇਂ ਹੀ ਆਪਣੇ ਆਪ ਇਸ ਸਛਿਰ ਆਪਣੇ ਸਿਰ ਲਈ ਜਾਦੇ ਨੇ ਤੇ ਮੋਦੀ ਸਹਿਬ ਸਰਕਾਰਿਤ ਹਨ।💚🙏🙏👍👌☝️☝️☝️✍️✍️✍️💯

  • @helloaviation97
    @helloaviation97 Місяць тому +1

    Bhai Amritpal Jindabad🌙🙏🙏🌙🙏🙏🌙

  • @SharanKahlon-uv9nq
    @SharanKahlon-uv9nq Місяць тому +1

    Good bh j8

  • @satvirbuttar1371
    @satvirbuttar1371 28 днів тому

    🙏🏻🙏🏻💐💐💐💐💐💐💐💐🙏🏻🙏🏻

  • @sarbjitkaur6007
    @sarbjitkaur6007 Місяць тому +1

    Good

  • @HappySingh-is2pw
    @HappySingh-is2pw Місяць тому

    Bhai Amaratpal Singh j Janadabad Janadabad Janadabad 🙏🙏🙏🙏🙏🌹🌹🌹🌹🌹🌹🌹🌹🌹🌹

  • @SurjitSingh-bf2bd
    @SurjitSingh-bf2bd Місяць тому +1

    Bhai amertpal jidabad ji

  • @Manyakaur1313
    @Manyakaur1313 27 днів тому

    ❤❤❤❤

  • @baljitchahal7313
    @baljitchahal7313 Місяць тому +1

    Bhai AMRITPAL SINGH ji KALSHA JINDABAD 🙏

  • @user-ru9sm1eq2o
    @user-ru9sm1eq2o Місяць тому

    🙏🙏🙏

  • @JagdevSingh-lt6nf
    @JagdevSingh-lt6nf 19 днів тому

    🙏💪💪🙏🙏

  • @k.sdhamik.sdhami8275
    @k.sdhamik.sdhami8275 Місяць тому +1

    WAHEGURU JI BAHI AMRIT PAL SINGH KHALSA JI ZINDABAD

  • @BaldevSingh-co2sq
    @BaldevSingh-co2sq Місяць тому +1

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ

  • @rashpalbrar253
    @rashpalbrar253 Місяць тому +1

  • @roshansingh-vm8uu
    @roshansingh-vm8uu Місяць тому

    🙏🙏🙏🙏🙏👍👍👍

  • @GurnamSingh-nd5yt
    @GurnamSingh-nd5yt Місяць тому +2

    Meri benti rajnitk vichar loka nu dso ji raj niti bare dso benti he vechar shi lge te gor krna fhthe prvan hove ji

  • @Nirmala57578
    @Nirmala57578 Місяць тому

    Baba ji de gal sahe hai waheguru ji kerpa karna Amritpal singh khalsa Ji ta ❤❤❤❤❤❤

  • @jiwansingh5813
    @jiwansingh5813 Місяць тому

    PIARI SAD SANGT JE CHON NIDAN MIEC DA JORDAR PARCHAR KARO JE

  • @LakhwinderSingh-wb4fw
    @LakhwinderSingh-wb4fw Місяць тому

    Bhai Kai jatt ta greeb nu vekh khush nahi
    A greeban nu bori Kanak denge kadi v nahi
    Aag Ana Laoni Laoni aa
    Aap ji Vichar bahut wadiya wahiguru chardikala kare ji

  • @samshersingh41
    @samshersingh41 Місяць тому

    ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ