ਸਿਹਤ ਤੇ ਭਾਰੀ ਨਾਮ ! ਅੰਬਾਨੀ ਉਤੇ ਮੇਹਰਬਾਨੀ ! ਕਾਲਜਾਂ ‘ਚ ਰੌਣਕਾਂ ਦੀ ਜ਼ਮੀਨੀ ਹਕੀਕਤ... Punjab Television

Поділитися
Вставка
  • Опубліковано 10 вер 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 113

  • @BhupinderSingh-l2x
    @BhupinderSingh-l2x 25 днів тому +3

    ਪੰਜਾਬ ਨੂੰ ਜਾਣ ਬੁੱਝ ਕੇ ਸਿੱਖਿਆ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ।

  • @balbirkalia1697
    @balbirkalia1697 25 днів тому +2

    ਸ ਹਮੀਰ ਸਿੰਘ ਜੀ,ਸਰਕਾਰਾਂ ਆਪਣੇ ਤੇ ਆਪਣੇ ਖਾਸ ਲੋਕਾਂ ਵਾਸਤੇ ਕਿਸ ਤਰ੍ਹਾਂ ਪਾਲਿਸੀਆਂ ਨੂੰ ਫਟਾਫਟ ਬਦਲ ਦਿੱਤਾ ਜਾਂਦਾ ਹੈ ਪਰ ਜਦੋਂ ਆਮ ਲੋਕਾਂ ਦਾ ਅੈਨੀ ਛੇਤੀ ਰਾਸ਼ਨ ਕਾਰਡ ਨਹੀਂ ਬਣਦਾ਼ ਹਾਂ ਵੋਟਾਂ ਵੇਲੇ ਵੋਟਰ ਕਾਰਡ ਜਰੂਰ ਛੇਤੀ ਬਣਦਾ ਹੈ

  • @MajorSingh-gn7wn
    @MajorSingh-gn7wn 25 днів тому +2

    ਜਦੋ ਤੱਕ ਮੁਫਤ ਖੋਰੀ ਬੰਦ ਨਹੀਂ ਹੁੰਦੀ ਸਭ ਕੁਝ ਇਸੇ ਤਰਾਂ ਰਹੂ

  • @narinderpaul8285
    @narinderpaul8285 25 днів тому +2

    Ayushman Arogya (ਪੰਜਾਬੀ ਚ) ਸਕੀਮ ਦਾ ਨਾਂ pure ਪੰਜਾਬੀ ਚ trsnslate ਕਰਕੇ ਲਿਖਿਆ ਜਾਣਾ ਚਾਹੀਦਾ ਹੈ
    ਜਿੱਥੋਂ ਤੱਕ 40% ਰਾਜ ਸਰਕਾਰਾਂ ਦੇ ਹਿੱਸੇ ਦੀ ਗੱਲ ਹੈ ਉਹ ਤੇ ਪਹਿਲਾਂ ਹੀ ਸਿਹਤ ਰਾਜ ਸਰਕਾਰਾਂ ਦਾ ਵਿਸ਼ਾ ਹੋਣ ਕਰਕੇ ਆਪਣੇ ਹਸਪਤਾਲਾਂ ਆਦਿ ਤੇ ਖਰਚ ਕਰ ਰਹੀਆਂ ਹਨ
    ਇਹ ਹਿੱਸੇਦਾਰੀ ਕੇਂਦਰ ਸਰਕਾਰ ਵਲੋਂ ਕਿਸੇ ਨਵੇਂ ਵਿਸ਼ੇ ਤੇ ਤਾਂ ਜਾਇਜ਼ ਹੋ ਸਕਦੀ ਹੈ ਪਰ state subjects ਤੇ ਤਾਂ additional funds ਦਿਤੇ ਜਾਣੇ ਚਾਹੀਦੇ ਹਨ
    ਬਾਕੀ ਨਾਂ ਤਾਂ ਓਥੋਂ ਦੇ ਲੋਕਾਂ ਦੀ ਮਾਂ ਬੋਲੀ ਚ ਹੀ ਹੋਣੇ ਚਾਹੀਦੇ ਹਨ

  • @NavvVlogz
    @NavvVlogz 25 днів тому +3

    ਆਪ ਸਰਕਾਰ ਸਿਹਤ ਤੇ ਸਿਖਿਆ ਦੀਆ ਗੱਲਾਂ ਤਾਂ ਜਰੂਰ ਕਰਦੀ ਆ ਪਰ ਭਰਤੀ ਪੁਲਿਸ ਵਿੱਚ ਕਰ ਰਹੀ ਸੁਰੱਖਿਆ ਦੇ ਨਾਂ ਤੇ ਸੋਲਾਂ ਸੋਲਾਂ ਲੱਖ ਦਾ ਸੁਰੱਖਿਆ ਕਵਚ ਅਪਣੇ ਦੁਆਲੇ ਲਾ ਕੇ ਕੀ ਸੰਦੇਸ਼ ਦੇਣਾ ਚਾਹੁਦੀ ਹੈ ਲਾਇਬ੍ਰੇਰੀ ਖੋਲ੍ਹਣ ਨਾਲ ਕਿੰਨਾ ਕੁ ਐਫਐਸ
    ਫ਼ਾਇਦਾ ਹੁੰਦਾ ਇਹ ਤਾਂ ਸਮਾ ਹੀ ਦੱਸੇਗਾ।

  • @ranjitbaidwan2122
    @ranjitbaidwan2122 25 днів тому +5

    ਸਿੱਖਿਆ ਬਾਰੇ ਜਦੋਂ ਮਰਜ਼ੀ ਕਹੀ ਚਲੋ, ਪਰ ਅਸਲ ਵਿੱਚ ਪੰਜਾਬ ਦੇ ਸਿੱਖਿਆ ਢਾਂਚੇ ਦਾ ਹਾਲ ਬਹੁਤ ਮਾੜਾ ਹਾਲ ਹੈ। ਅਧਿਆਪਕਾਂ ਦੀਆਂ ਐਨੀਆਂ ਕਿਸਮਾਂ ਜਿਵੇਂ 6060, 4245, ਜ਼ਿਲ੍ਹਾ ਪ੍ਰੀਸ਼ਦ ਵਾਲੇ ਆਦਿ ਬਣਾ ਦਿੱਤੀਆਂ ਹਨ, ਐਨੀ ਕਿਸਮਾਂ ਤਾਂ ਕਣਕ ਅਤੇ ਚੌਲਾਂ ਦੀਆਂ ਨਹੀਂ ਹਨ।

  • @sahibsinghcheema4151
    @sahibsinghcheema4151 23 дні тому

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @daljitsingh-xb6bg
    @daljitsingh-xb6bg 25 днів тому +4

    ਸਿੱਖਿਆ ਅਤੇ ਸਿਹਤ
    ਬਹਤ ਹੀ ਮਹੱਤਵਪੂਰਣ ਵਿਸ਼ਾ।
    ਧੰਨਵਾਦ ਜੀ।

  • @manjitsinghmatharu
    @manjitsinghmatharu 25 днів тому

    🙏🙏
    ਅਮੀਰਾਂ ਨੂੰ ਦਿੱਤੀਆਂ ਜਾਂਦੀਆਂ ਮੰਗਤਪੁਣਾ ਅਤੇ ਮੁਫਤਖੋਰੀਆਂ ਜਿੰਨਾ ਚਿਰ ਬੰਦ ਨਹੀਂ ਹੁੰਦੀਆਂ, ੳੰਨਾਂ ਚਿਰ ਪੰਜਾਬ ਦਾ ਬੇੜਾ ਗਰਕ ਹੁੰਦਾ ਰਹੇਗਾ!,ਕੋਈ ਨਹੀਂ ਬੋਲਦਾ ਸਭ ਗੂੰਗੇ ਹਨ!,ਸਮਾਂ ਫੈਸਲਾ ਕਰੀ ਜਾਂਦਾ!

  • @jagseersinghgill2177
    @jagseersinghgill2177 25 днів тому +5

    ਸਤਿਕਾਰਯੋਗ ਪੰਜਾਬ ਟੈਲੀਵਿਜ਼ਨ ਦੇ ਪੇਸ਼ਕਾਰ ਸਾਹਿਬਾਨ ਤੁਸੀਂ ਸਿਹਤ ਤੇ ਸਿੱਖਿਆ ਦੇ ਸਬੰਧ ਵਿੱਚ ਇਹ ਸਰਕਾਰ ਦੀ ਨੀਤੀ ਬਾਰੇ ਗੱਲ ਕਰ ਰਹੇ ਹੋ। ਸਿਹਤ ਬਾਰੇ ਤਾਂ ਇਨਾ ਕੁ ਹੈ ਕਿ ਕੋਈ ਵੀ ਮਿਡਲ ਕਲਾਸ ਵਿਅਕਤੀ ਫਰੀਦਕੋਟ ਮੈਡੀਕਲ ਕਾਲਜ ਵਿੱਚ ਆਪਣਾ ਇਲਾਜ ਕਰਾਉਣ ਵਾਸਤੇ ਰੁਚੀ ਨਹੀਂ ਰੱਖਦਾ ਜਿੱਥੋਂ ਤੱਕ ਸਿੱਖਿਆ ਦਾ ਸਬੰਧ ਹੈ ਪਿਛਲੇ ਦਿਨਾਂ ਦੌਰਾਨ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੀ ਗੈਸਟ ਫੈਕਲਟੀ ਧਰਨੇ ਤੇ ਬੈਠੀ ਹੋਈ ਹੈ ਉਨਾਂ ਦੇ ਨਾਲ ਦੀਆਂ ਕੁਝ ਅਧਿਆਪਕਾਂ ਵੀਸੀ ਦਫਤਰ ਦੀ ਬਿਲਡਿੰਗ ਉੱਪਰ ਆਪਣੀਆਂ ਮੰਗਾਂ ਮਨਵਾਉਣ ਲਈ ਚੜ੍ਹੀਆਂ ਹੋਈਆਂ ਹਨ ਮੈਨੂੰ ਜਾਣਕਾਰੀ ਹੈ ਕਿ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਤ ਇਹਨਾਂ ਕਾਲਜਾਂ ਦੀ ਗੈਸਟ ਫੈਕਲਟੀ ਵਿੱਚੋਂ ਹਰ ਅਧਿਆਪਕ ਅਧਿਆਪਣ ਦੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ ਜੋ ਇੰਟਰਵਿਊ ਰਾਹੀਂ ਕਾਲਜਾਂ ਵਿੱਚ ਚੁਣੇ ਗਏ ਹਨ ਇਹਨਾਂ ਵਿੱਚੋਂ ਕਈ ਅਧਿਆਪਕ ਪਿਛਲੇ ਦਸ ਦਸ ਸਾਲਾਂ ਤੋਂ ਕਾਲਜਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਚਾਨਕ ਇੱਕ ਗੈਰ ਵਿਦਿਅਕ ਪਿਛੋਕੜ ਦਾ ਆਈਏਐਸ ਵੀਸੀ ਅਪੋਇੰਟ ਕੀਤਾ ਜਾਂਦਾ ਹੈ ਜੋ ਕਿ ਪਿਛਲੇ ਲਗਭਗ ਦੋ ਮਹੀਨਿਆਂ ਵਿੱਚ ਸਿਰਫ ਦੋ ਵਾਰ ਯੂਨੀਵਰਸਿਟੀ ਵਿੱਚ ਆਇਆ ਹੈ

  • @Nanak-rc1go
    @Nanak-rc1go 25 днів тому +3

    ਜਿਹੜੇ ਤੁਸੀ ਬੱਚੇ ਬਾਹਰ ਜਾਣ ਤੋਂ ਰੋਕ ਰਹੇ ਹੋ। ਕੀ ਉਹ ਪੰਜਾਬ ਚ ਰਹਿਕੇ ਆਪਣੀਆਂ ਜ਼ਰੂਰੀ ਲੋੜਾਂ ਪੂਰੀਆਂ ਕਰ ਸਕਣਗੇ ਜੀ।
    ਡਿਗਰੀ ਕਾਲਜਾਂ ਚ ਪੜਕੇ ਕੀ ਕਰਨਗੇ ਜੀ, ਹਮੀਰ ਸਿੰਘ ਜੀ ਤੁਹਾਡੇ ਨਾਲ ਦੇ ਹਜ਼ਾਰਾਂ ਪਿੰਡਾਂ ਚ ਬੇਰੋਜਗਾਰ ਹੋਣਗੇ।
    ਜਿਹੜੇ ਤੁਹਾਡੇ ਨਾਲ ਦੇ ਬਾਹਰ ਚਲੇ ਗਏ । ਉਹਨਾਂ ਦੀ ਹਾਲਤ ਬਹੁਤ ਵਧੀਆ ਹੋਵੇਗੀ। ਮਿਹਨਤ ਦਾ ਮੁੱਲ ਮਿਲਦਾ ਬਾਹਰ, ਕਾਇਦਾ ਕਾਨੂੰਨ ਬਹੁਤ ਹੈ ਜੀ।

    • @sekhonsekhon4142
      @sekhonsekhon4142 24 дні тому

      ਹਾਂ ਜੀ ਬਿਲਕੁਲ ਕਰ ਸਕਦੇ ਜਨ ਜੀ ਉਹਨਾਂ ਨੂੰ ਪੁੱਛੋ ਕਿ ਉੱਥੇ ਜੋ ਕੰਮ ਕਰਦੇ ਹੋ ਕਰੋਗੇ?ਜੇ ਮੈਂ ਸਿੱਧੇ ਸ਼ਬਦਾਂ ‘ਚ ਆਖਾਂ ਤਾਂ ਹਜਮ ਨਹੀ ਹੋਣਾ।ਟੱਟੀਆਂ ਸਾਫ ਕਰਨ ਤੋਂ ਲੈਕੇ ,ਚੌਂਕੀਦਾਰਾਂ ,ਖੇਤਾਂ ‘ਚ ਮਜ਼ਦੂਰੀ ਕਰਨ ਤੱਕ ਉਹ ਵੀ ਬਹੁਤੀ ਵਾਰ ,ਮਾਫੀਯੋਗ ਸ਼ਬਦ ਨਹੀ ਇੱਜ਼ਤਾਂ ਦੇ ਸੌਦੇ ਕਰਕੇ ਕਰਲੌ। ਨਾ ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ ਨਾ ਬੇ ਰੁਜਗਾਰੀ ਰਹੇਗੀ।ਸ਼ਰਤ ਇੱਕ ਹੈ ਸਾਡੇ ਸਿਆਸੀ ਨੇਤਾ ਅਸਲੇ ਦੇ ਹੋਣ।🙏ਵੱਧ ਘੱਟ ਬੋਲ਼ੇ ਦੀ ਮੁਆਫ਼ੀ।

  • @harjinderkaur3978
    @harjinderkaur3978 25 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @deepbrar.
    @deepbrar. 25 днів тому +1

    ਸੱਤਾ ਵਿਚ ਰਹਿਣ ਲਈ ਜਨਤਾ ਚ ਜ਼ਹਿਰ ਭਰਦੇ ਗਏ
    *ਨੇਤਾ ਧਰਮ ਨੂੰ ਢਾਲ ਬਣਾ ਕੇ ਰਾਜਨੀਤੀ ਕਰਦੇ ਗਏ*

  • @BaljitSingh-bj4vm
    @BaljitSingh-bj4vm 25 днів тому +1

    ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵੀਹ ਹਜ਼ਾਰ ਸਟੂਡੈਂਟਸ ਵਧ ਗੲਏ ਹਨ ਇਕ ਲਖ ਫੀਸ ਦੀ ਜਗਾ ਡੇਢ ਲਖ ਕਰ ਦਿੱਤੀ ਹੈ ਪਰ ਪ੍ਰੋਫੈਸਰ ਨਹੀ ਗੈਸਨ ਤੇ ਕੰਟਰੈਕਟ ਬੇਸ ਤੇ ਰਖੇ ਹਨ ਨੈਟ ਪਾਸ ਤੇ ਪੀ ਐਚ ਡੀ ਵੀ ਵਿਹਲੇ ਫਿਰਦੇ ਹਨ ਆਈ ਏ ਐਸ ਪੀ ਸੀ ਐਸ ਆਈ ਪੀ ਐਸ ਵੀ ਐਡਹਾਕ ਬੇਸ ਤੇ,ਰਖੋ। ਕੇਂਦਰ ਸਰਕਾਰ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @Nanak-rc1go
    @Nanak-rc1go 25 днів тому +1

    90% ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚ ਪੜਾਕੇ ਖੁਸ਼ ਹੁੰਦੇ ਨੇ। ਸਰਕਾਰੀ ਟੀਚਰਾਂ ਦੇ ਸਾਰੇ ਬੱਚੇ ਪ੍ਰਾਈਵੇਟ ਸਕੂਲਾਂ ਚ ਹੀ ਪੜਾਉਂਦੇ ਨੇ।

  • @satindersingh9369
    @satindersingh9369 25 днів тому +3

    ਸ ਹਮੀਰ ਸਿੰਘ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀਤੀ ਦਿੱਲੀ ਤੋਂ ਬਣਦੀ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ

  • @OfficialJasSingh
    @OfficialJasSingh 25 днів тому +1

    ਪੰਜਾਬ ਵਿੱਚ ਜਾਂ ਤਾਂ ਭਾਈ ਘਨਈਆ ਦੇ ਨਾਂ ਤੇ ਰੱਖੋ ਜਾਂ ਦੁੱਖ ਨਿਵਾਰਨ ਰੱਖੋ। ਅਰੋਗਿਆ ਹਿੰਦੀ ਹੈ ਤੇ ਉਸਦਾ ਪੰਜਾਬੀ ਤਰਜ਼ਮਾਨ ਦੁੱਖ ਨਿਵਾਰਨ ਹੈ। ਪੰਜਾਬ ਵਿੱਚ ਪੰਜਾਬੀ ਨਾਂ ਰੱਖੋ।

  • @Nanak-rc1go
    @Nanak-rc1go 25 днів тому

    ਅੱਜ ਵਧੀਆ ਵਿਚਾਰ ਚਰਚਾ ਕੀਤੀ ਹੈ ਜੀ।

  • @SewakSingh-po6nk
    @SewakSingh-po6nk 25 днів тому

    ਜੇਕਰ ਕਾਲਜਾਂ ਵਿੱਚੋਂ ਬਹੁਤੇ ਵਿਦਿਆਰਥੀ ਪੜ੍ਹ ਕੇ ਨਿਕਲਣਗੇ ਤਾਂ ਉਹ ਬੇਰੁਜਗਾਰਾਂ ਦੀ ਫੌਜ ਵਿੱਚ ਵਾਧਾ ਹੀ ਕਰਣਗੇ , ਕੀ ਸਾਰੇ ਬੇਰੁਜ਼ਗਾਰਾਂ ਨੂੰ ਸਰਕਾਰ ਨੌਕਰੀਆਂ ਦੇ ਸਕਦੀ ਹੈ ??ਇਹ ਸਫੈਦ ਪੋਸ਼ ਬੇਰੁਜ਼ਗਾਰਾਂ ਦੀ ਫੌਜ ਪੰਜਾਬ ਵਿਚਲੇ ਹਾਲਤਾਂ ਉਤੇ ਕੀ ਅਸਰ ਪਾਵੇਗੀ ਇਸ ਬਾਰੇ ਵੀ ਕਿਸੇ ਨੇ ਕੋਈ ਵਿਚਾਰ ਕੀਤਾ ਹੈ???? ਹਵਾਈ ਸਕੀਮਾਂ ਨਾਲ ਕੀ ਕਦੇ ਪੰਜਾਬ ਦੀ ਆਰਥਿਕਤਾ ਵਿੱਚ ਕੋਈ ਸੁਧਾਰ ਹੋ ਸਕਦਾ ਹੈ???? ਕੀ ਪੰਜਾਬ ਦੇ ਬੁੱਧੀਜੀਵੀ ਕਦੇ ਕੋਈ ਵਿਚਾਰ-ਚਰਚਾ ਕਰਨਗੇ???? ਕੀ ਸਹਿਕਾਰੀ ਸੰਸਥਾਵਾਂ ਨੂੰ ਮਜ਼ਬੂਤ ਕਰਕੇ ਇਹਨਾਂ ਰਾਹੀਂ ਰੁਜ਼ਗਾਰ ਪੈਦਾ ਕਰਨ ਬਾਰੇ ਕੋਈ ਫੈਸਲਾ,ਕੋਈ ਧਰਨਾ ਜਾਂ ਕੋਈ ਮੁਜ਼ਾਹਰਾ ਕੋਈ ਕਿਸਾਨ ਜੱਥੇਬੰਦੀ ਜਾਂ ਕੋਈ ਬੁੱਧੀ ਜੀਵੀ ਸੰਸਥਾ ਕੋਈ ਲਹਿਰ ਪੈਦਾ ਕਰੇਗੀ????????

  • @Nanak-rc1go
    @Nanak-rc1go 25 днів тому

    ਬਿਲਕੁਲ ਸਹੀ ਹੈ ਜੀ , ਸੈਟਲ ਹੋਣ ਜਾਂਦੇ ਨੇ ਜੀ।

  • @dalbirgill6955
    @dalbirgill6955 25 днів тому +2

    Good 🙏❤️🙏

  • @Ranjeetdaliwal-kz2nc
    @Ranjeetdaliwal-kz2nc 25 днів тому

    ਵਾਹਗਾ ਬਾਰਡਰ ਸਮੁਚੇ ਪੰਜ਼ਾਬ ਅਤੇ ਕਿਸਾਨ ਜਥੇਬੰਦੀਆਂ ਦੀ ਮੁੱਖ ਮੰਗ ਹੋਣੀ ਚਾਹੀਦੀ ਹੈ।

  • @surjeetsingh8809
    @surjeetsingh8809 25 днів тому

    👍👍👍👍👌

  • @SukhwantSingh-hv8tb
    @SukhwantSingh-hv8tb 25 днів тому +1

    SSA JI 🙏🙏🙏

  • @iqbalsingh2495
    @iqbalsingh2495 25 днів тому

    ਮੋਦੀ ਕਹਿੰਦੇ ਸੀ 4G ਨੈੱਟ ਨਾਲ ਜੋੜ ਕੇ ਲੋਕਾਂ ਵਿੱਚ ਜਾਗਰੂਕਤਾ ਵਧੇਗੀ। ਇਸ ਨਾਲ ਸਾਡਾ ਦੇਸ਼ ਤੇਜੀ ਨਾਲ ਤਰੱਕੀ ਕਰੂ। ਉਹ ਗੱਲ ਤਾਂ ਫੇਰ ਹੁੰਦੀ ਜੇ ਅਸੀਂ ਨੈੱਟ ਦੀ ਵਰਤੋਂ ਕਰਦੇ। ਪਰ ਅਸੀਂ ਤਾਂ ਨੈੱਟ ਦੀ ਦੁਰਵਰਤੋਂ ਕਰਦੇ ਹਾਂ।

  • @sekhonsekhon4142
    @sekhonsekhon4142 24 дні тому

    ਮਾਫ ਕਰਨਾ ਅਸੀਂ ਭੇਡ ਚਾਲ (shefered monelity) ਅਸੀੀ ਰਾਜਤੰਤਰੀ ਸੋਚ ਦੇ ਸ਼ਿਕਾਰਾਂ। ਬਾਦਲ ਨਾਮ ਸਰਕਾਰੀ ਜਾਇਦਾਦ ਤੇ ਆਪਣਾ ਨਾਮ ਲਿਖਵਾਉਂਦਾ ,ਕਿੰਨਾ ਯੋਗਦਾਨ ਸੀ ਉਸਦਾ ,ਉਹਦੇ ਪਿਓ ਦੀ ਜਾਇਦਾਦ ਸੀ ਜਿਸਦੀ ਵਿਰਾਸਤ ਉਸਦੇ ਨਾਮ ਚੱੜ੍ਹ ਗਈ ।ਉਸਦੀ ਤਸਵੀਰ ਲੱਗ ਗਈ। ਗੱਲ ਤਾਂ ਪੂਰੇ ਦੇਸ਼ ਦੀ ਹੈ ।ਪਰ ਸਾਡਾ ਸੰਬੰਧ ਪੰਜਾਬ ਨਾਲ ਹੀ ਹੈ।ਗੱਲ ਬਾਹਰਲੇ ਦੇਸ਼ ਕੋਈ ਮਾਨਵਤਾ ਭਲਾਈ ਲਈ ਕੰਮ ਨਹੀਂ ਕਰਦੇ ॥ਉਹ ਸਸਤੇ ਮਜ਼ਦੂਰ ਮੰਗਵਾਇਦੇ ਹਨ।ਅੱਜ ਇੱਕ ਪੋਸਟ ਦੇਖੀ ਕਿ ਸਟੂਡੈਂਟ ਬੱਚੀ ਪੱਤਰਕਾਰ ਨੂੰ ਜਵਾਬ ਦੇ ਰਹੀ ਹੈ ਕਿ ਕੈਨੇਡਾ ਗੌਰਮੈਂਟ ਪੱਕੇ ਕਰਨ ਦਾ(commitment) ਨਹੀ ਕੀਤਾ ।ਪਰ ਅਸੀਂ ਵੀਹ ਤੋਂ ਪੱਚੀ ਲੱਖ ਖਰਚਕੇ ਆਏਂ ਹਾਂ। ਸਾਡੇ ਬਾਰੇ ਸੋਚਣਾ ਚਾਹੀਦਾ। ਪਰ ਇਸਦਾ ਜਵਾਬ ਉਸ ਬੱਚੀ ਕੋਲ ਕੋਈ ਜਵਾਬ ਨਹੀਂ ਸੀ ਕਿ ਜਦ ਤੁਸੀਂ ਲਿਖਕੇ ਦਿੱਤਾ ਹੋਇਆ ਕਿ ਪੜਾਈ ਕਰਕੇ ਵਾਪਸ ਜਾਵਾਂਗੇ। ਫੇਰ ਦੋਸ਼ੀ ਕੌਣ??!

  • @jaswindernamberdar2844
    @jaswindernamberdar2844 25 днів тому +1

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ 🙏🙏🙏🙏🙏

  • @deepbrar.
    @deepbrar. 25 днів тому

    ਵਕ਼ਤ ਤੋਂ ਪਹਿਲਾਂ ਬੋਲੇ ਗਏ ਸ਼ਬਦ ਅਤੇ ਮੌਸਮ ਤੋਂ
    *ਪਹਿਲਾਂ ਤੋੜੇ ਗਏ ਫਲ਼ ਕਿਸੇ ਕੰਮ ਨਹੀਂ ਆਉਂਦੇ*

  • @gurmailsingh994
    @gurmailsingh994 25 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @user-xv6ix5kl6b
    @user-xv6ix5kl6b 25 днів тому

    ਨਾ ਕੋਈ ਫੰਡ ਅਤੇ ਨਾ ਕਰਜ਼ਾ ਦੇਣਾ ਚਾਹੀਦਾ ਕਿਉਂਕਿ ਸਾਰਾ ਚੋਣਾਂ ਵਿੱਚ ਖਰਛ ਦੇਂਣਗੇ

  • @adv.madanlal13
    @adv.madanlal13 25 днів тому +1

    Yes,sirs, the Punjab Education system wrt COLLEGES after schooling has really suffered since the last three decades due to intention of students to study abroad in addition to employment in a foreign country... 35:54

  • @GurnekSingh-l6c
    @GurnekSingh-l6c 25 днів тому

    628th.Like.🙏🙏 ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 💚 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️💯💚👏

  • @deepbrar.
    @deepbrar. 25 днів тому

    ਗੱਡੀ, ਘੋੜੀ, ਕਿਸਮਤ ਅਤੇ ਪਤਨੀ … ‬
    ‪ *ਚਾਰੋਂ ਕਦੋਂ ਪਲਟ ਜਾਣ ਕੁਝ ਪਤਾ ਨਹੀਂ ਹੁੰਦਾ*
    Uk life

  • @user-jw4nc9lf2o
    @user-jw4nc9lf2o 25 днів тому +1

    All named should be on concered name of states never on anybody else's name .Otherwise time will come PEOPLES will change the names

  • @HarpreetKaur-l8w
    @HarpreetKaur-l8w 25 днів тому

    Superb discussion.

  • @Ranjeetdaliwal-kz2nc
    @Ranjeetdaliwal-kz2nc 25 днів тому

    ਕਿੱਸੇ ਸਮੇਂ ਪੰਜ਼ਾਬ ਦੀ ਮੁਲਜਿਮ ਲਹਿਰ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਧੂਰਾ ਹੁੰਦੀ ਸੀ। ਹੁਣ ਜਿਨੀਆ ਅਧਿਆਪਿਕਾ ਦੀਆ ਕਿਸਮਾਂ ਨੇ ਤੇ ਉਹਨੀਆ ਹੀ ਜਥੇਬੰਦੀਆਂ ਹਨ।
    79 ਵਿੱਚ ਸਰਕਾਰੀ ਪੋਲੀਟੈਕਨਿਕ ਕਾਲਜ ਵਿੱਚ ਸਮੇਤ ਹੌਸਟਲ ਫੀਸ 35 ਰੁਪਏ ਤਿੰਨ ਮਹੀਨੇ ਦੀ ਫੀਸ ਹੁੰਦੀ ਸੀ।

  • @user-yh5is5gt7s
    @user-yh5is5gt7s 25 днів тому

    ਇੱਕ ਤੱਥ ਇਹ ਵੀ ਹੈ ਕਿ ਕਨੇਡਾ ਨੇ ਸਟੁਡੈਂਟ ਵੀਜੇ ਲਈ ਗ੍ਰੈਜੂਏਸ਼ਨ ਜ਼ਰੂਰੀ ਕਰ ਦਿੱਤੀ ਹੈ।

  • @ajaibsinghpanesarCanada
    @ajaibsinghpanesarCanada 25 днів тому

    S S A 🙏🙏 S.Hamir Singh ji and S.Jagtar Singh ji

  • @Surjeet_singh.
    @Surjeet_singh. 25 днів тому

    ਕੁੱਲ ਮਿਲਾ ਕੇ ਪੰਜਾਬ ਦੀਆਂ ਦੁਸ਼ਮਣ ਨੇ ਇਹ ਪਾਰਟੀਆਂ, ਇਹਨਾਂ ਹੈਂਕੜ ਬਾਜਾਂ ਦੇ ਪਰਿਵਾਰ ਕੈਂਸਰ ਨਾਲ ਮਰਨ

  • @SukhdevSingh-uv6sx
    @SukhdevSingh-uv6sx 25 днів тому

    Respected Sir you are the best learned Journalists ,I am proud of you sir both these political parties are based on only on one iodiiligy and that is for advancement of of a particular community and that to for the community which has zero percent in the freedom movement, So sir both these political parties are not for the welfare of the. Country

  • @ajaibsinghpanesarCanada
    @ajaibsinghpanesarCanada 25 днів тому

    S S A 🙏🙏🙏🙏🙏🙏🙏🙏🙏 to all members/ Viewers present in program at this time

  • @BhupinderSingh-l2x
    @BhupinderSingh-l2x 25 днів тому

    ਇਹ ( ਪਬਲਿਕ ਹੈਲਥ ਕਲੀਨਿਕ ) ਹੋਣਾ ਚਾਹੀਦਾ ਹੈ।

  • @Ranjeetdaliwal-kz2nc
    @Ranjeetdaliwal-kz2nc 25 днів тому

    ਸਤਿ ਸ੍ਰੀ ਆਕਾਲ ਜੀ।

  • @RamcharanSingh-cu7fk
    @RamcharanSingh-cu7fk 25 днів тому

    ਹਮੀਰ ਸਿੰਘ ਅਤੇ ਜਗਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ

  • @jarnailsingh9949
    @jarnailsingh9949 25 днів тому +1

    771st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @HarjinderSingh-ku9bh
    @HarjinderSingh-ku9bh 25 днів тому

    G mng ji

  • @AvtarSingh-ix9cs
    @AvtarSingh-ix9cs 25 днів тому

    ਪਾਵਰ ਪਲਾਂਟ ਅੰਬਾਨੀ ਦਾ ਨਹੀਂ, ਇਹ ਅਡਾਨੀ ਦਾ ਹੈ। ਸਿਰਲੇਖ਼ ਵਿੱਚ ਸੋਧ ਕਰ ਲਓ।

  • @Nanak-rc1go
    @Nanak-rc1go 25 днів тому

    Ssa ji

  • @rashpaldhillon7293
    @rashpaldhillon7293 25 днів тому

    Adany power supply to Bangladesh is not only commercial, it is also part of Indian foreign policy too.

  • @Takdir-Singh_Gill
    @Takdir-Singh_Gill 25 днів тому

    Nice discussion.

  • @jassbrar477
    @jassbrar477 25 днів тому

    ਸਤਿਸ੍ਰੀ ਅਕਾਲ ਦੋਨੋਂ ਬਜ਼ੁਰਗ ਬਾਪੂ ਜੀ 🙏🙏

  • @jagjitsingh5212
    @jagjitsingh5212 25 днів тому

    Good news and views thanks Hamir saab and jagtar saab ❤🙏🙏

  • @abroldentalcare8638
    @abroldentalcare8638 25 днів тому

    I would recall your kind attention that I done B Com in 79 but cannot got govt job In other words I done private job upto age 63 years Whenever I went for govt job I was told you are getting handsome salary in private as they wanted to adjust their own person Ashok Abrol

  • @Nanak-rc1go
    @Nanak-rc1go 25 днів тому

    ਰਾਸ਼ਟਰੀ ਭਾਸ਼ਾ ਹਿੰਦੀ ਹੈ ਜੀ।

    • @jugsingh2006
      @jugsingh2006 25 днів тому

      @Nanak_rc1go,Desh ch koi rashtri bhasha nahin.Sirf Hindi/Angrezi sarkari bhashawan hun.Please go by Constitution,not WhatsApp University teaching.

    • @bhajansingh275
      @bhajansingh275 25 днів тому

      ਖੇਤਰੀ ਭਾਸ਼ਾ ਪਹਿਲਾਂ,ਰਾਸ਼ਟਰੀ ਭਾਸ਼ਾ ਬਾਦ ਚ।

  • @lakhvirsinghjalal8779
    @lakhvirsinghjalal8779 25 днів тому

    Good job 🙏🙏

  • @manpreetsingh1971
    @manpreetsingh1971 25 днів тому

    🎉👍🙏🙏

  • @GuravtarSinghJohal
    @GuravtarSinghJohal 25 днів тому

    ❤ਸਤਿ ਸ੍ਰੀ ਅਕਾਲ ਜੀ 😊

  • @jogijagdipsingh8668
    @jogijagdipsingh8668 25 днів тому

    No politician wants.to improve health and education system because they think educated and healthy person fight for their rights.

  • @deepbrar.
    @deepbrar. 25 днів тому

    ਮਨੁੱਖ ਦੀ ਸਭ ਤੋਂ ਵੱਡੀ ਕਮਜ਼ੋਰੀ, ਉਸਨੂੰ ਝੂਠੀ ਤਰੀਫ਼ ਸੁਣ ਕੇ ਬਰਬਾਦ ਹੋਣਾ ਪਸੰਦ ਹੈ ‬
    ‪ *ਲੇਕਿਨ ਸੱਚੀ ਆਲੋਚਨਾ ਸੁਣ ਕੇ ਸੰਭਲ਼ਣਾ ਪਸੰਦ ਨਹੀਂ*

  • @Nanak-rc1go
    @Nanak-rc1go 25 днів тому

    ਤੁਹਾਨੂੰ ਮਸਾਲਾ ਵੀ ਤਾ ਤਾਹੀ ਮਿਲਦਾ ਜੀ। ਜੇ ਇਹ ਮੂਰਖ ਗੱਲਾਂ ਕਰਦੇ ਨੇ।

  • @abroldentalcare8638
    @abroldentalcare8638 25 днів тому

    God Ashok Abrol

  • @jagdishsingh-uc7ud
    @jagdishsingh-uc7ud 25 днів тому

    Asal vich states khatam kar denia chahida

  • @abroldentalcare8638
    @abroldentalcare8638 25 днів тому

    Smo mkt refused to give medicine as same is available in the market then what is need of them in hospital if drs are available in market Ashok Abrol

  • @Rajinderkumar-ks6yk
    @Rajinderkumar-ks6yk 25 днів тому

    Day in and day out only one agenda

  • @sidhualbumsphotos769
    @sidhualbumsphotos769 23 дні тому

    Sat Shri akal to S hamir singh and s jagtar singh.For your information
    This power project is in Jharkhand
    And it supply power to BANGLA DESH ONLY AND PROJECT IS OF
    ADANI NOT OF ABANI.
    Jarnail singh

  • @sarabpalboparai2431
    @sarabpalboparai2431 25 днів тому

    If central government and state agencies scheme implement with photograph of P M and CM is not fair, change names by central and state is also not fair.

  • @JPSINGH-ef8vz
    @JPSINGH-ef8vz 25 днів тому

    The word is Shromani not Saromany,Desh not Des , Push-Gish not Pus -Gis , Shukria not Sukria etc . You need to be impartial and balanced in your comments and in selecting the topics for discussion . Thanks .

  • @vickythakral8695
    @vickythakral8695 25 днів тому

    Aam loka da te elite class layi alag rules hunde ne

  • @user-un4ne7gm1f
    @user-un4ne7gm1f 25 днів тому

    Bol Hor Ne Dhanda Hor Hai..

  • @tajindersinghsidhu86
    @tajindersinghsidhu86 25 днів тому

    Veerji Ambani ne power project ni laya. Adani ne laya . Information taan sahi rakheya karo

  • @Nanak-rc1go
    @Nanak-rc1go 25 днів тому +1

    ਰੈਗੁਲਰ ਨਾਲੋ ਪ੍ਰਾਈਵੇਟ ਵਧੀਆ ਪੜਾਈ ਕਰਾਉਂਦੇ ਨੇ ਜੀ। ਜ਼ਮੀਨੀ ਪੱਧਰ ਤੇ ਤੁਸੀ ਜਾਣਦੇ ਹੋ।

  • @Nanak-rc1go
    @Nanak-rc1go 25 днів тому

    ਮਜਬੂਰੀ ਚ ਸਰਕਾਰੀ ਕਾਲਜ ਚ ਜਾਂਦੇ ਨੇ ਜੀ।.
    ਸਰਕਾਰੀ ਤਨਖਾਹਾਂ ਪ੍ਰਾਈਵੇਟ ਨਾਲੋ 4-5 ਗੁਣਾ ਵੱਧ ਤਨਖਾਹ ਲੈਦੇ ਨੇ ਜੀ। ਲੋਕਾ ਦੇ ਟੈਕਸ ਦੇ ਪੈਸੇ ਦੀ ਬਰਵਾਦੀ ਹੁੰਦੀ ਹੈ ਜੀ।

  • @ksbrar4893
    @ksbrar4893 25 днів тому

    Pl check, some other channel was naming this project to be of Adani.

  • @user-un4ne7gm1f
    @user-un4ne7gm1f 25 днів тому

    Sach Kiha Rashan Card Ni Band Par Aadani Abaniya Layi Nawe Kanun Ban Jade Ne ..... Sarkar A Di Hai .

  • @jaswindersingh3132
    @jaswindersingh3132 25 днів тому

    ਸੈਂਟਰ ਗੌਰਮਿੰਟ ਸਟੇਟ ਗੌਰਮਿੰ ਨਾ ਰਹੇਖਾ ਜਾਵੇ ਸ਼ਰੀਆਂ ਸੇਕਮਾਂ da

  • @sarabjitsinghsekhon1636
    @sarabjitsinghsekhon1636 25 днів тому

    PM di post Adani te Ambani kol a

  • @user-un4ne7gm1f
    @user-un4ne7gm1f 25 днів тому

    Age To Sari FASAL Ni Chukegi Center Sarkar. Aaj Lor Baki Subiya To Puri Ho Ju..... Har Step Te Tangi Diti Jayo.......
    Ghata BJP Nu Hor payo...... Sare Desh Vicho.......

  • @kschahal1066
    @kschahal1066 25 днів тому

    Hamir Singh ji,eh Ambani's da nahi,Adani da project hai.Correction kar lo.

  • @sharmatenthouse1848
    @sharmatenthouse1848 25 днів тому

    Hamir Singh jagtarsingh by sat shri akal

  • @g.boparai8835
    @g.boparai8835 25 днів тому +2

    ਸੀਐਮ ਨੂੰ ਪੰਜਾਬ ਦੇ ਪੈਸੇ ਲੈਣ ਲਈ ਹਰ ਵਾਰ ਸੁਪਰੀਮ ਕੋਰਟ ਚ ਕਿਉਂ ਧੱਕੇ ਖਾਣੇ ਪੈਂਦੇ ਆ। ਪੰਜਾਬ ਨੂੰ ਸੈਂਟਰ ਨਾਲ ਗਲ ਕਰਨੀ ਚਾਹੀਦੀ ਜਦ ਪਾਕਿਸਤਾਨ ਨਾਲ ਗੁਜਰਾਤ ਰਾਹੀਂ ਵਪਾਰ ਕੀਤਾ ਜਾ ਸਕਦਾ ਤਾਂ ਪੰਜਾਬ ਦਾ ਬੈਰੀਅਰ ਬੰਦ ਕਿਉਂ ਆ ਪੰਜਾਬ ਨੂੰ ਵੀ ਵਪਾਰ ਲਈ ਬਾਰਡਰ ਖੋਲਣ

  • @SurinderKumar-dn1nk
    @SurinderKumar-dn1nk 25 днів тому

    Ah ta galat kita aap sarkar ne RDF wala Paisa aam aadmi clinics ch la ta centre kehda k pehla pichla hisab dio

  • @SukhwantSingh-hv8tb
    @SukhwantSingh-hv8tb 25 днів тому

    NAME MAY BE PUNJAB STATE CLINIC HARYANA STATE CLINIC ETC

  • @harishgaba-hc7hp
    @harishgaba-hc7hp 25 днів тому

    Jhudu jhardu sarkaar

  • @abroldentalcare8638
    @abroldentalcare8638 25 днів тому

    Mandir means man ke ander Ashok Abrol

  • @jaswinderbasra8442
    @jaswinderbasra8442 25 днів тому

    ਸੂਬੇ ਦੀਆਂ ਸਰਕਾਰਾਂ ਨੂੰ ਚਾਹੀਦਾ ਕਿ ਜੀ ਐ ਟੀ ਇਕੱਠਾ ਕਰਕੇ ਕੇਦਰ ਸਰਕਾਰ ਨੂੰ ਦੇਣਾਂ ਬੰਦ ਕਰ ਦੇਣ.

  • @RajSingh-oc5st
    @RajSingh-oc5st 25 днів тому

    EH ROULA USA CH V PIA C ,JADON TRUMP AAIA C US NE OBAMA CARE BAND KARN DI KOSHISH KITI C PR LOK NI MANE

  • @hardeepdillon4414
    @hardeepdillon4414 24 дні тому

    Oh Power Plant Adani da hai Na ke Ambani da Sar jee correct Kar lena

  • @invisiblemangaming3354
    @invisiblemangaming3354 24 дні тому

    Dharma d manda ch t klinka ch coco ki frk h ?

  • @sharansingh-yt7jq
    @sharansingh-yt7jq 25 днів тому

    Modi BJP RSS MUGHALA VANG SIKHS GURU GHAR DA PAKKA DUSHAMAN VIRODHI VERI

  • @KulbirSingh-jp2dk
    @KulbirSingh-jp2dk 25 днів тому

    PROJECT ADANI DA HAI AMBANI DA NAHI

  • @malkitsingh-vs9zn
    @malkitsingh-vs9zn 25 днів тому

    S HAMEER SINGH JI AND JAGTAR SINGH JISIR JI PUNJAB GAREEV NAHI C IH KITA GIYA 1981 vich PUNJAB NO 1 STATE C aaj ih 19 no te hai SIR JI BIJLI KISE V PUNJABI NEIN TA FREE NAHI MANGI IH FREE NAHI DIYO 3 rs per UNIT LAY LOO BUS SAFAR FREE NAHI KIRAYA PER KM 25 PAISE KUM KAR DIYO VERKA JO KE SADA VADIYA ADAARAA HAI IS NU AMUL DI TRAA PROFATABLE BANAYO MARKFED NU KIYO NAHI TAGDA DEVELOPE KARDE AGAR SIR IH KUM KAR DIYO TA PUNJAB NU CENTER TO MONEY PAISE DI BILKUL NEED JARORAT NAHI RAHEGI PUNJAB SARKAAR ADVETISEMENT And bematlav scheem te bahut MONEY WASTE KAR RAHI HAI TRAKKI RUKKI HOYI HAI MEIN AAP DA BAHUT FAN C MEIN AAJ IS TO NIRASH MAZOOSH HAA JO IS SARKAAR TO UMEED C OH NAHI KITA

  • @KewalSingh-e9u
    @KewalSingh-e9u 25 днів тому

    Ah paisa ana de bap da nahi janta de tex de paise hai apne lyi kyon varat rahe ne Bhand di har jaga foto lagi hai ohi kam modi da

  • @Nanak-rc1go
    @Nanak-rc1go 25 днів тому

    ਸਰਕਾਰੀ ਮੁਲਾਜ਼ਮਾਂ ਦੀ ਘੱਟ ਸ਼ਲਾਘਾ ਕਰਿਆ ਕਰੋ ਜੀ।

  • @Nanak-rc1go
    @Nanak-rc1go 25 днів тому

    ਸਰਕਾਰੀ ਲੱਖਾਂ ਚ ਤਨਖਾਹਾ ਲੈਣ ਵਾਲਿਆਂ ਨੇ। ਅੱਗੇ 5-5 ਹਜ਼ਾਰ ਚ ਮੁੰਡੇ ਕੁੜੀਆਂ ਰੱਖੇ ਹੋਏ ਸੀ , ਹਜ਼ਾਰਾਂ ਚ ।

  • @Nanak-rc1go
    @Nanak-rc1go 25 днів тому

    45 ਸਾਕ ਦੀ ਉਮਰ ਚ ਰਿਟਾਇਮੈਟ ਕੀਤੀ ਜਾਵੇ ਜੀ।

  • @Nanak-rc1go
    @Nanak-rc1go 25 днів тому

    UPA ਬਹੁਤ ਹੀ ਵਧੀਆ ਕਾਨੂੰਨ ਹੈ ਜੀ। 20-25 ਸਾਲ ਜਮਾਨਤ ਨੀ ਹੋਣੀ ਚਾਹੀਦੀ।

  • @rajeshmoudgil9440
    @rajeshmoudgil9440 25 днів тому

    ਹਮੀਰ ਸਿੰਘ ਬਹੁਤ ਭੋਲਾ ਹੈ ਅਤੇ ਭੋਲੇ ਬੰਦੇ ਵਾਂਗ ਗੱਲਾਂ ਕਰਦਾ ਹੈ। ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਹਰ ਗੱਲ ਦਾ ਦੋਸ਼ ਕੇਂਦਰ ਸਰਕਾਰ 'ਤੇ ਮੜ੍ਹਨ ਦੀ ਬਹੁਤ ਚੰਗੀ ਆਦਤ ਪਾ ਲਈ ਹੈ। ਕੋਈ ਵੀ ਆ ਕੇ ਫੂਡੂ ਬਣਾ ਦਿੰਦਾ ਹੈ। ਜਦੋਂ ਪੰਜਾਬ ਸਰਕਾਰ ਆਪਣੀ ਹਉਮੈ ਛੱਡ ਕੇ ਕੇਂਦਰ ਦਾ ਸਾਥ ਦੇਣ ਲੱਗੇਗੀ। ਜਦੋਂ ਲਗਭਗ ਸਾਰੀਆਂ ਰਾਜ ਸਰਕਾਰਾਂ ਪੂਰੀ ਤਰ੍ਹਾਂ ਭ੍ਰਿਸ਼ਟ ਹਨ ਤਾਂ ਕੇਂਦਰ ਨੂੰ ਦਖਲ ਦੇਣਾ ਪੈਂਦਾ ਹੈ। ਪੰਜਾਬ ਦੇ ਦਬਦਬੇ ਵਾਲੇ ਭਾਈਚਾਰੇ ਦੀ ਬਦੌਲਤ ਪੰਜਾਬ ਪਹਿਲਾਂ ਹੀ ਸਾਰੇ ਵੱਡੇ ਪੱਧਰ 'ਤੇ ਵਿਗੜ ਚੁੱਕਾ ਹੈ। ਪੰਜਾਬ ਆਰਥਿਕ, ਸਮਾਜਿਕ ਅਤੇ ਨੈਤਿਕ ਤੌਰ 'ਤੇ ਦੀਵਾਲੀਆ ਹੋ ਚੁੱਕਾ ਹੈ। ਹਮੀਰ ਸਿੰਘ ਜ਼ਿਆਦਾਤਰ ਸਮਾਂ ਕੇਂਦਰ ਸਰਕਾਰ ਬਾਰੇ ਨਾਂਹ-ਪੱਖੀ ਗੱਲ ਕਰਦਾ ਹੈ। ਜੇਕਰ ਪੰਜਾਬ ਦੀ ਸਰਕਾਰ ਜੱਟ ਸਿੱਖਾਂ ਦੁਆਰਾ ਚਲਾਈ ਜਾਂਦੀ ਹੈ ਤਾਂ ਤੁਹਾਨੂੰ ਅੰਬਾਨੀ ਅਤੇ ਅਡਾਨੀ ਤੋਂ ਪਰੇਸ਼ਾਨੀ ਕਿਉਂ ਹੈ? ਪੰਜਾਬ ਦੇ ਹਾਲਾਤ ਸੁਧਰਨ ਤੱਕ ਬਾਘਾ ਬਾਰਡਰ ਨਹੀਂ ਖੋਲ੍ਹਿਆ ਜਾ ਸਕਦਾ। ਹਮੀਰ ਸਿੰਘ ਨੂੰ ਦੱਸਣਾ ਬਣਦਾ ਹੈ ਕਿ ਧਾਰਾ 370 ਤੋਂ ਬਾਅਦ ਵਪਾਰ ਪਾਕਿਸਤਾਨ ਨੇ ਰੋਕਿਆ। ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਅਤੇ ਯੂਕੇ ਨੇ ਪੰਜਾਬੀ ਵਿਦਿਆਰਥੀਆਂ ਨੂੰ ਬਲੈਕਲਿਸਟ ਕੀਤਾ ਹੈ।

  • @Nanak-rc1go
    @Nanak-rc1go 25 днів тому

    ਕਾਨੂੰਨ ਭੰਗ ਕਰਨ ਵਾਲੇ NSA ਨਾਲ ਜੇਲਾ ਚ ਹੀ ਰੱਖੇ ਜਾਣ। 1-2% ਗੁੰਡੇ । 97-98% ਨੂੰ ਦਹਿਸ਼ਤ ਚ ਰੱਖਦੇ ਨੇ।

    • @JaswinderSingh-iw7ik
      @JaswinderSingh-iw7ik 25 днів тому

      ਗੁੰਡਿਆਂ ਦੀ ਤਾਂ ਇੰਟਰਵਿਊ ਕਰਵਾਂਉਦੇ ਹਨ ਕਲੱਬਾ ਵਿੱਚ ਪਾਰਟੀਆ ਹੁੰਦੀਆ ਹਨ ਜੇਲ ਵਿੱਚੋ ਭਜਣ ਲਈ ਮਦਦ ਕੀਤੀ ਜਾਂਦੀ ਹੈ

  • @Ranjeetdaliwal-kz2nc
    @Ranjeetdaliwal-kz2nc 25 днів тому

    ਵਾਹਗਾ ਬਾਰਡਰ ਸਮੁਚੇ ਪੰਜ਼ਾਬ ਅਤੇ ਕਿਸਾਨ ਜਥੇਬੰਦੀਆਂ ਦੀ ਮੁੱਖ ਮੰਗ ਹੋਣੀ ਚਾਹੀਦੀ ਹੈ।