Hnji waheguru jo hor v bahut sangat aundi hai ji anandpur sahib ton hor v tuci ohna nal mil k mahena v 4 roja simran camp faridkot vijhe abhyas da laha lavo ji
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🎉🎉🎉🎉🎉🎉🎉🎉🎉🎉🎉🎉🎉🎉🎉🎉
ਬਹੁਤ ਵਧੀਆ ੳੱਪਰਾਲਾ❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏
ਅਨਮੋਲ ਖਜਾਨਾ ਹੈ ਭਾਈ ਸਾਬ੍ਹ ਜੀ ਕੋਲ਼। 🙏🙏
ਬੜੀ ਪਿਆਰੀ ਰੱਬੀ ਰੂਹ ਹੈ ਭਾਈ ਸਾਹਿਬ ਜੀ
Yes
Hanji bilkul sahi gall aa. Mein bhai sahab nu phone keeta c taan ihna di awaz ch mithas te nimarta behadd aa, samunder ne ih rabb dfrishta ne ji
@@taranpreetkaurmaan9233o
Number mil sakda ehna da@@taranpreetkaurmaan9233
ਜਿੰਨੀ ਪੁਹਚੀ ਰੂਹ ਹੋ ਆਪ ਜੀ 🙏🏻🙏🏻🙏🏻 ਇਹ ਸਭ ਆਮ ਲੋਕਾ ਦੇ ਸਮਝ ਨਹੀ ਆ ਸਕਦੀ ।ਬਹੁਤ ਉੱਚੀ ਅਵਸਥਾ ਕਰਾਮਾਤ ਪਿਛੇ ਉਹ ਪ੍ਰਮਾਤਮਾ ਵਰਤਾਓ ਰਿਹਾ ਹੁੰਦਾ ਸ ਚੁਣੀਆ ਹੋਈਆ ਰੂਹਾ ਹੁੰਦੀਆ ਸਵਾਲ ਪੂਰਣ ਵਾਲਾ ਤੈਅ ਬਹੁਤ ਹੀ ਅਣਜਾਣ ਪੁਣੇ ਚ ਸਵਾਲ ਪੂਛ ਰਿਹਾ ।
Waheguru ji
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਰਾਇ ਜੀ ਦੀ ਕਥਾ ਏਹ
ਭਾਈ ਲਖਵੀਰ ਸਿੰਘ ਜੀ ਦੇ ਸਾਰੇ ਜਵਾਬ ਬਹੁਤ ਹੀ ਸੋਹਣੇ ਸਨ ।
ਪੱਤਰਕਾਰ ਉਹਨਾਂ ਦੇ ਦਿਲ ਨੂੰ ਹੋਰ ਵੀ ਖੋਲ ਸਕਦਾ ਸੀ ਪਰ ਖੋਲਣ ਵਾਸਤੇ ਉਸ ਅਵਸਥਾ ਦੇ ਹਾਣ ਹੋਣ ਜਰੂਰੀ ਹੈ।
ਫਿਰ ਵੀ ਕਾਫ਼ੀ ਚੰਗੇ ਸਵਾਲ ਸਨ ।
ਧੰਨਵਾਦ ਇਸ ਮੁਲਾਕਾਤ ਲਈ ❤️🙏🏼
ਬੰਦਗੀ ਵਾਲੀ ਰੂਹ ਨੇ ਭਾਈ ਸਾਹਿਬ ਜੀ ❤🙏💐
Divan da kehda time ag and kehdi place a and date das do waheguru ji
@@LaddiLaddi-xs5dq ua-cam.com/users/postUgkxCK-aZ7CzhrV2ZABMiBSPRDQgh1bapSDk?si=Gvf_6Fvdea5AEQpn
ਭਾਈ ਸਾਹਿਬ ਜੀ ਤੁਹਾਡੇ ਦਰਸ਼ਨ ਕਿਵੇਂ ਹੋਣਗੇ ਨੰਬਰ ਮਿਲ ਸਕਦਾ ਜੀ
ਇਹ ਸੱਚਾਈ ਹੈ👍 ਵਾਹਿਗੁਰੂ ਤੇਰਾ ਸ਼ੁਕਰ ਹੈ ਸਾਡੇ ਤੇ ਵੀ ਕਿ੍ਰਪਾ ਕਰੋ ਅਨਹਦ ਦੀ ਦਾਤ ਦਿਓ ਵਾਹਿਗੁਰੂ ਜੀ
ਮੱਕੜ ਸਾਹਿਬ ਧੰਨਵਾਦ ਆਪ ਜੀ ਦਾ ,ਆਪ ਜੀ ਦੀ ਕਿਰਪਾ ਸਦਕਾ ਅਮੁੱਲ ਬਚਨਾਂ ਨੂੰ ਸਰਵਣ ਕੀਤਾ
ਕੁੰਭੇ ਬੱਧਾ ਜਲ ਰਹੇ ਜਲ ਬਿਨੁ ਕੁੰਭ ਨਾ ਹੋਏ ਗਿਆਨ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾਂ ਹੋਏ ਗੁਰਬਾਣੀ ਸ਼ਬਦ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰਨਾ ਵਾਹਿਗੁਰੂ ਜੀ
ਵਾਹਿਗੂਰੁ ਜੀ ਮੈਂ ਆਸਟ੍ਰੇਲੀਆ ਵਿੱਚ ਰਹਿੰਦਾਂ ਹਾਂ ਪਿੱਛਲੇ ਸਾਲ ਤੋਂ ਸਵੇਰ ਵੇਲੇ ਮੇਰੇ ਕੰਨਾਂ ਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਦੂਰ ਕਿਤੇ ਬਾਣੀ ਪੜ੍ਹੀ ਜਾ ਰਹੀ ਹੋਵੇ ਜਦੋਂ ਕਿ ਗੁਰੂਘਰ ਮੇਰੇ ਘਰ ਤੋਂ 15 ਕਿਲੋਮੀਟਰ ਦੂਰ ਹੈ ਅਤੇ ਨੇੜ੍ਹੇ ਕਿਸੇ ਪੰਜਾਬੀ ਦਾ ਘਰ ਵੀ ਨਹੀਂ ਨਾ ਹੀ ਐਥੇ ਕੋਈ ਉੱਚੀ ਅਵਾਜ਼ ਵਿੱਚ ਕੁੱਝ ਸੁਣ ਸੱਕਦਾ ਮੇਰੇ ਵਿੱਚ ਸਾਰੇ ਹੀ ਆਗੁਣ ਨੇ ਪਰ ਫ਼ੇਰ ਵੀ ਮੈਂ ਹਰ ਵੇਲੇ ਰੱਬ ਦੀ ਬਖਸ਼ੀ ਜ਼ਿੰਦਗੀ ਦਾ ਸ਼ੁਕਰੀਆ ਜ਼ਰੂਰ ਕਰਦਾ ਰਹਿੰਦਾ ਹਰ ਬਖਸ਼ੀ ਸ਼ੈ ਨੂੰ ਓਹਦੀ ਦਾਤ ਸਮਝਦਾਂ ਹਾਂ ਵਾਹਿਗਰੂ ਵਾਹਿਗੂਰੁ ਦਿਹਾੜੀ ਵਿੱਚ ਕਈ ਵਾਰ ਜਪਦਾ ਰਹਿੰਦਾ ਹਾਂ। ਵਾਹਿਗੂਰੁ ਜੀ ਮੇਰੀ ਉਲਝਣ ਨੂੰ ਦੂਰ ਕਰੋ।
@@mandeepsidhu4098 guru kirpa
Gurukirpa
ਵੀਰ ਜੀ ਇਹ ਉਲਝਣ ਨਹੀਂ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਗੁਰੂ ਸਾਹਿਬ ਜੀ ਦਾ ਧੰਨਵਾਦ ਕਰੋ ਹੋਰ ਕਿਰਪਾ ਵਧੇ ਗੀ
ਬੰਦਾਂ ਜੇਕਰ ਆਪਣਾ ਜੀਵਨ ਸੁਧਾਰਨਾ ਚਾਹੁੰਦਾਂ ਹੋਵੇ ਰੱਬ ਦੀ ਰਜ਼ਾ ਵਿੱਚ ਵਾਪਸ ਜਾਣਾ ਚਾਹੁੰਦਾਂ ਹੋਵੇ ਫ਼ੇਰ ਕਾਲ ਆਪਣੀ ਪੂਰੀ ਤਾਕਤ ਦੀ ਵਰਤੋਂ ਕਰਦਾ ਹੈ ਓਹਨੂੰ ਨੂੰ ਪਰਮਾਤਮਾ ਨੇ ਆਪਣੀ ਤਾਕਤ ਦੀ ਵਰਤੋਂ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਹੈ ਓਹਦੇ ਕੋਲ ਪੰਜ ਤੀਰ ਹੁੰਦੇ ਨੇ ਕਾਮ ਕਰੋਧ ਮੋਹ ਲੋਭ ਹੰਕਾਰ ਫ਼ੇਰ ਓਹ ਚੱਲਦਾ ਹੈ 'ਤੇ ਕਾਮਯਾਬ ਵੀ ਹੁੰਦਾਂ ਹੈ ਤੁਹਾਡੇ ਕਿਸੇ ਪਰਵਾਰਿਕ ਮੈਂਬਰ ਪਤਨੀ ਪਤੀ ਪਿਤਾ ਮਾਤਾ ਭੈਣ ਭਰਾ ਦੋਸਤ ਰਿਸ਼ਤੇਦਾਰਾਂ ਜਾਂ ਫ਼ੇਰ ਕਿਸੇ ਹੋਰ ਕਰੀਬੀ ਰਾਹੀਂ ਤੁਹਾਨੂੰ ਫ਼ੇਰ ਵਾਪਸ ਗ਼ਲਤ ਚੀਜ਼ਾਂ ਵਿੱਚ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤੁਹਾਨੂੰ ਗੁੱਸਾ ਦਵਾਉਂਦਾ ਹੈ ਤੁਸੀਂ ਫ਼ੇਰ ਰੱਬ ਦੇ ਨਾਮ ਤੋਂ ਭੜ੍ਹਕ ਜਾਂਦੇ ਹੋ ਫ਼ੇਰ ਰੱਬ ਦਾ ਨਾਂ ਲੈਣ ਦੀ ਥਾਂ ਸ਼ਰਾਬ ਮੀਟ ਜਾਂ ਫ਼ੇਰ ਹੋਰ ਕੋਈ ਕੁਰਿਤੀ ਕਰਦੇ ਹੋ ਕੋਈ ਕਰਮਾਂ ਵਾਲਾ ਹੀ ਨਿਕਲਣ ਵਿੱਚ ਸਫ਼ਲ ਹੁੰਦਾਂ ਹੈ। ਇਹ ਹਰ ਕਿਸੇ ਨਾਲ ਵਾਪਰਦਾ ਹੈ ਜੋ ਰੱਬ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦਾ ਹੈ।
Veerji tusi than ho
ਪ੍ਰਮਾਤਮਾ ਦੇ ਨਾਮ ਨਾਲ ਜੁੜੇ ਇਨਸਾਨ ਦੀ ਕਰਾਮਾਤ ਇਹ ਹੈ ਕਿ ਉਸ ਵਿੱਚ ਸਹਿਣਸ਼ੀਲਤਾ ਆ ਜਾਂਦੀ ਹੈ ਜੇ ਕੋਈ ਉਸ ਨੂੰ ਗ਼ਲਤ ਬੋਲੇ ਤਾਂ ਉਹ ਸਹਾਰ ਜਾਂਦਾ ਹੈ ਦੁੱਖ ਸੁੱਖ ਵੀ ਬਰਾਬਰ ਸਮਝਦਾ ਹੈ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਦੁਨੀਆਂ ਉਸ ਨੂੰ ਕੀ ਕਹਿੰਦੀ ਹੈ।ਉਹ ਦੁਨੀਆਂ ਦੀ ਪ੍ਰਵਾਹ ਛੱਡ ਕੇ ਪ੍ਰਮਾਤਮਾ ਦੇ ਨਾਮ ਵਿਚ ਉਸ ਦੀ ਸੁਰਤ ਸਮਾਈ ਰਹਿੰਦੀ ਹੈ।
ਭਾਈ ਸਾਹਿਬ ਜੀ ਦੀਆਂ ਗੱਲਾਂ ਸਹੀ ਹਨ।
ਭਾਈ ਸਾਹਿਬ ਜੀ ਦਾ ਕੋਟਿ ਕੋਟਿ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ,,🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਆਦਿ ਸਚਿ ਜੁਗਾਦ ਸੱਚ, ਹੈ ਭੀ ਸਚੁ ।ਇਸ ਸੰਸਾਰ ਦੇ ਹੋਦ ਵਿਚ ਆਉਣ ਤੋ ਪਹਿਲਾ ਤੇ ਸੰਸਾਰ ਦੇ ਖ਼ਤਮ ਹੋਣ ਤੇ ਕੀ ਬਚੇਗਾ, ਹਵਾ, ਪਾਣੀ, ਧਰਤੀ ।ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇੰਨਾ ਦਾ ਸੁਮੇਲ ਹੀ ਸਕਤੀ ਹੈ ਜੋ ਰੱਬ ਹੈ। ਹਵਾ, ਪਵਨ ਜੇ ਨਹੀ ਤਾ ਕੁੱਝ ਵੀ ਨਹੀ ਪਵਨ ਦਾ ਨਾ ਕੋਈ ਰੰਗ ਹੈ ਨਾ ਕੋਈ ਆਕਾਰ ਹੈ ਇਸੇ ਤਰਾਂ ਪਾਣੀ ਦਾ ਨਾ ਕੋਈ ਰੰਗ ਹੈ ਨਾ ਕੋਈ ਆਕਾਰ। ਪਾਣੀ ਤੇ ਪਵਨ ਦੇ ਸੁਮੇਲ ਤੋ ਧਰਤੀ ਦੀ ਹੋਦ ਹੈ। ਤੁਛ ਬੁੱਧੀ ਹੈ ਮੇਰੀ ਉਸ ਪ੍ਰਮਾਤਮਾ ਦਾ ਕੋਈ ਪਾਰ ਨਹੀ ਪਾ ਸਕਦਾ ਉਹ ਇਕ ਪ੍ਰਕਾਸ਼ ਹੈ ਸ਼ਕਤੀਸ਼ਾਲੀ ਪ੍ਰਕਾਸ਼ ਉਹ ਹਰ ਪਲ ਅੰਗ ਸੰਗ ਹੈ ਉਹ ਤੁਹਾਡੇ ਅੰਦਰ ਹੈ ਤੁਹਾਡੀਆ ਪਲ ਪਲ ਦੀਆ ਤੁਹਾਡੇ ਮਨ ਦੀਆ ਸਾਰੀਆ ਗਤੀਵਿਧੀਆ ਨੂੰ ਜਾਣਦਾ ਹੈ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤❤❤❤❤❤
ਰੱਬ ਉਸ ਸ਼ਕਤੀ ਦਾ ਨਾਮ ਹੈ ਜ਼ੋ ਸਾਰੀਆਂ ਸ਼ਕਤੀਆਂ ਦਾ ਸਰੋਤ ਹੈ।ਉਸ ਨੂ ਕੋਈ ਨਾਮ ਦੇਵੋ ਉਹ ਸਾਡੀ ਮਰਜ਼ੀ ਹੈ।ਪਰ ਉਸਦਾ ਕੋਈ ਨਾ ਨਹੀਂ।ਜਿਥੋਂ ਤਕ ਵੀ ਸਾਡੀ ਸੋਚ ਜਾਂਦੀ ਹੈ।ਇਹ ਸਭ ਉਸ ਸ਼ਕਤੀ ਦਾ ਪੈਦਾ ਕੀਤਾ ਹੋਇਆ ਹੈ।ਉਸ ਸ਼ਕਤੀ ਬਾਰੇ ਜ਼ੋ ਵਿਅਕਤੀ ਜ਼ਿਕਰ ਕਰਦਾ ਹੈ।ਜਿੰਨਾ ਉਸਨੇ ਜਾਣ ਲਿਆ ਉਹ ਜ਼ਿਕਰ ਕਰ ਦਿੰਦਾ ਹੈ।ਪਰ ਗੁਰੂ ਨਾਨਕ ਸਾਹਿਬ ਨੇ ਉਸ ਨੂ ਥੋੜੇ ਜਿਹੇ ਸ਼ਬਦਾਂ ਵਿਚ ਦਰਸਾਇਆ ਹੈ।ਆਦਿ ਸਚਿ ਜੁਗਾਦ ਸਚ ,ਹੈ ਭੀ ਸਚੁ ਹੋਸੀ ਭੀ ਸਚਿ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰਗ।" ਇਸ ਵਿਚਾਰ ਨੂੰ ਸਮਝ ਲਿਆ ਤਾਂ ਉਸ ਸ਼ਕਤੀ ਦੀ ਸਮਝ ਆਪਣੇ ਆਪ ਆਪੇ ਆ ਜਾਵੇਗੀ।ਸੌਖੇ ਸ਼ਬਦਾਂ ਵਿਚ ਜਿਵੇਂ ਬਿਜਲੀ ਰੂਪੀ ਕਰੰਟ ਜਿਸ ਥਾਂ ਤੋਂ ਪੈਦਾ ਹੁੰਦਾ ਹੈ।ਅੱਗੇ ਉਹ ਸਭ ਨੂ ਉਰਜਾ ਦਿੰਦਾ ਹੈ।
ਭਾਈ ਸਾਬ ਜੀ ❤ਚ ਵਸ ਗਈਆਂ ਇਹ ਸਭ ਗੱਲਾਂ ਭਾਈ ਸਾਬ ਜੀ ਅਰਦਾਸ ਕਰੋ ਕਿ ਬਿਰਤੀ ਜੁੜ ਸਕੇ
Dhan dhan guru raamdas ji 🙏 sawaas sawaas guru raamdas ji 🙏
ਭਾਈ ਸਾਹਿਬ ਜੀ ❤️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🚩🙏🚩❤️ ਵਾਹਿਗੁਰੂ ਜੀ ❤️
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉
ਸਿੰਘ ਸਾਹਿਬ ਜੀ ਨੂੰ ਕੋਟਿ ਕੋਟਿ ਨਮਨ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
ਫ
ਪਿਆਰੀ ਰੂਹ ਆ ਬਾਬਾ ਜੀ ਨਾਮ ਬਖਸੇ ਵਾਹੇ ਗੁਰੂ ਜੀ
Waheguru ji ka khalsa waheguru ji ki fathe ji
🙏🏾
Yes
Right
L
ਬਹੁਤ ਪਿਆਰੇ ਗੁਰੂ ਦੇ ਪਿਆਰੇ ,ਧੰਨ ਧੰਨ ਜੀ
ਬਾਬਾ ਅਟੱਲ ਰਿਏ ਜੀ
ਬਹੁਤ ਵਧੀਆ ਸਵਾਲਾਂ ਦੇ ਜਵਾਬ ਦਿੱਤੇ ਭਾਈ ਸਾਹਿਬ ਜੀ ਨੇ!
ਗੁਰੂ ਮਿਹਰ ਬਣੀ ਰਹੇ ਆਪ ਜੀ ਤੇ ਜੀ 🙏🏼
Waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਹੁਤ ਵਧੀਆ ਵੀਚਾਰ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਵਾਹਿਗੁਰੂ ਜੀ,, ਅੰਮ੍ਰਿਤ ਮਨ ਨੇ ਸਕਣਾਂ ਬਾਣੀ ਦਾ
ਗੁਰੂ ਨਾਨਕ। ਸਾਹਿਬ। ਕਲਾ ਧਾਰ ਨਰਾਇਣ ਆਪਿ ਜਗ ਮੀ priwerio
੧ਓ ਵਾਹਿਗੁਰੂ ਜੀ ਕੀ ਫਤਹਿ।
ਆਪ ਨਾਰਾਇਣ ਕਲਾ ਧਾਰਿ ਜਗ ਮਹਿ ਪਰਵਰੀਉ।
ਐਸ ਐਸ।
ਭਾਈ ਸਾਹਿਬ ਦੇ ਦਰਸ਼ਨ ਕਰਕੇ ਹੀ ਅਨੰਦ ਆਉਦਾ ਵਾਹਿਗੁਰੂ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ
ਮੱਕੜ ਸਾਹਿਬ ਜੀ ਗੁਰੂ ਸਾਰੇ ਨਾਮਾਂ ਤੇ ਪੁਰਾ ਉਤਰਦਾ । ਬਲਹਾਰੀ ਜਾਵਾਂ ਜੇਤੈ ਤੇਰੇ ਨਾਉ ਵਾਹਿਗੁਰੁ ਆਪਾਂ ਜੀਆਂ ਨੂੰ ਸੋਜੀ ਬਖਸ਼ੇ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤Thanks for upload
ਕੋਟਿ ਕੋਟਿ ਨਮਸਕਾਰ ਭਾਈ ਲਖਵੀਰ ਸਿੰਘ ਜੀ 🙏
ਭਾਈ ਸਾਹਿਬ ਬਹੁਤ ਵਧੀਆ ਪਰਚਾਰ ਕਰ ਰਹੇ ਹੋ। ਪਰਮਾਤਮਾ ਸਾਡੇ ਜਿਹੇ ਬੁਧਿਹੀਣ ਬੰਦਿਆਂ ਤੇ ਵੀ ਮੇਹਰ ਕਰੇ ਕਿ ਅਸੀ ਪ੍ਰਭੂ ਚਰਨਾਂ ਵਿਚ ਜੁੜੀਏ।
Waheguru ji eh sadi samajh ton baher hai per fir bhe bhorsa rakhea
ਵਾਹਿਗੁਰੂ ਜੀ ਬਾਬਾ ਅਟੱਲ ਰਾਇ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਸਹੀ ਵਿਚਾਰ ਹਨ ਸਚਾਈ ਹੈ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ
ਗੱਲ ਰੱਬ ਦੀ ਸ਼ੁਰੂਆਤ ਹੈ end ਨਹੀਂ ਰੱਬ ਗੱਲਾ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਜਦੋਂ ਮਨ ਸੋਚ ਤੋ ਉਪਰ ਹੈ ਉਹ ਨਜ਼ਾਰਾ ਦੱਸਣ ਵਿੱਚ ਨਹੀਂ ਆਪੇ ਹੀ ਜਾਣੇ
ਬਹੁਤ ਵਧੀਆ ਵਿਚਾਰਾ ਹਨ ਜੀ ਆਨੰਦ ਆ ਰਿਹਾ ਹੈ ਜੀ ਸਤਿ ਸੀ ਅਕਾਲ ਜੀ
WAHEGURU JI ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਜੀ
Very nice.. excellent.. Great personalities 🙏👌🙏 God bless him 🙏🙏🙏🙏🙏
ਵਾਹਿਗੁਰੂ ਜੀ ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ji🙏🙏🙏🙏🙏🌹🌹
Waheguru
ਬਾਬਾ ਅਟਲ ਰਾਏ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹🙏
Waheguruji Waheguruji mehar Karo ji Mera waheguruji g kripa Karo ji 🙏 😳 ❤
ਮੱਕੜ ਸਾਹਿਬ ਜੀ ਦੇ ਸਵਾਲ ਬਹੁਤ ਵਧੀਆ ਸੀ, ਜਿਹੜੇ ਆਮ ਲੋਕਾਂ ਦੇ ਮਨਾਂ ਵਿਚ ਅਕਸਰ ਆਉਂਦੇ ਹਨ।
Wahguru ji
ਬਾਬਾ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਚ ਰੱਖੋ ਨਾਮ ਅਭਿਆਸ ਸਮਾਗਮ।
ਮਨ ਵੈਰਾਗ ਨਾਲ ਭਰ ਗਿਆ ਤੁਹਾਡੇ ਵਿਚਾਰ ਸੁਣਕੇ।
Hnji waheguru jo hor v bahut sangat aundi hai ji anandpur sahib ton hor v tuci ohna nal mil k mahena v 4 roja simran camp faridkot vijhe abhyas da laha lavo ji
ਜਰੂਰ ਪਿਆਰਿਓ, ਵਾਹਿਗੂਰੂ ਜੀ ਦੇ ਹੁਕਮ ਅਨੁਸਾਰ ਅਨੰਦਪੁਰ ਸਾਹਿਬ ਵਿਖੇ ਵੀ ਨਾਮ ਅਭਿਆਸ ਸਮਾਗਮ ਰੱਖਿਆ ਜਾਵੇਗਾ।
ਜੁਲਾਈ, 2024 ਮਹੀਨੇ ਵਿੱਚ ਮਿਤੀ 11.07.2024 ਤੋਂ 14.07.2024 ਤੱਕ ਗੁਰਦੁਆਰਾ ਗੁਰੂ ਤੇਗ ਬਹਾਦਰ ਸਿਮਰਨ ਦੁਆਰ ਫਰੀਦਕੋਟ ਵਿਖੇ ਮਹੀਨਾਵਾਰ ਸਿਮਰਨ ਅਭਿਆਸ ਅਤੇ ਅਕੱਥ ਕਥਾ ਸਮਾਗਮ ਕਰਵਾਏ ਜਾ ਰਹੇ ਹਨ ਆਪ ਜੀ ਸਮਾਗਮ ਵਿੱਚ ਸ਼ਾਮਿਲ ਹੋ ਕੇ ਲਾਹਾ ਲਓ ਜੀ।
maps.app.goo.gl/1Z1kJfPgQ57wJZwN8
ਠੀਕ ਹੈ ਜੀ
ਵਾਹਿਗੁਰੂ ਕਿਰਪਾ ਕਰਨ
ਸਾਨੂੰ ਵੀ ਨਾਮ ਦੀ ਦਾਤ ਬਖਸ਼ ਦਿਓ ਵਾਹਿਗੁਰੂ ਜੀ।
Waheguru ji ardaas hai, waheguru ji kirpa kro ki mein v naam abheyaas di jugati Gurmukh pyaren to sikh lwa.
Waheguru ji kirpa kro
Eh sathan mere laage hi juthe mein duty kr reha bas Guru sahib kirpa kr den
ਬਾਬਾ ਜੀ ਦੀ ਲਗਨ ਪਰਮੇਸ਼ਰ ਨਾਲ ਬਹੁਤ ਹੈ
ਵਾਹਿਗੁਰੂ ਵਾਹਿਗੁਰੂ ਜੀ 🙏
ਬਾਬਾ ਜੀ ਨਾਲੇ ਆਖਦੇ ਹਨ ਮਰਨਾ ਜੰਮਣਾ ਪ੍ਮਾਤਮਾ ਹੱਥ ਏ
BABA Ji te waheguru ji di bahut kirpa hai
ਵਾਹੇਗੁਰੂ ਵਾਹੇਗੁਰੂ ਜੀਕਾ ਖ਼ਾਲਸਾ ਵਾਹੇਗੁਰੂ ਗੁਰੂ ਜੀ ਕੀਫਹਿਿ ਜਾਣਕਾਰੀ ਛੇਵੇਂ ਪਾਤਸ਼ਾਹ ਹਰਗੋਬਿਦ ਜੀ ਦੇ ਪੁੱਤਰ ਬਾਬਾ ਅਟੱਲ ਰਾਏ ਸਨ
ਬਹੁਤ ਵਧੀਆ ਸਵਾਲ ਅਤੇ ਬਹੁਤ ਹੀ ਲਾਜਵਾਬ ਜਵਾਬ
ਬਾਬਾ ਅਟੱਲ ਰਾਏ ਜੀ ਸਨ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਬਚਨ ਸੁਣਾ ਰਹੇ ਹੋ ਧੰਨਵਾਦ ਜੀ
Bahut acha pryas Gyan de gal
ਭਾਈ ਸਾਹਿਬ ਜੀ ਦੀਆ ਵਿਚਾਰਾ ਗੁਰਮਤਿ ਅਨੂਸਾਰ ਬਹੁਤ ਕੀਮਤੀ ਹਨ ਸਲਾਹੁਣ ਯੋਗ ਹਨ ਪਰ ਮੈ ਅਨੇਕਾ ਹੀ ਵਿਦਵਾਨਾ ਦੀਆ ਗੁਰਮਤਿ ਵੀਚਾਰਾਸਰਵਣ ਕਰਦਾ ਰੰਹਿਦਾ ਹਾ ਬਹੁਤੇ ਵਿਦਵਾਨ ਵਿਚਾਰਾ ਕਰਦੇ ਗੁਰਬਾਣੀ ਦੀ ਤੁੱਕ ਉਦਾਹਰਣ ਵਜੋ ਦਿੰਦੇ ਹਨ ਤਾਂਗੁਰਬਾਣੀ ਸੁੱਧ ਉਚਾਰਨ ਨਹੀ ਕਰਦੇ ਜਿਸ ਤਰਾਂਭਾਈ ਸਾਹਿਬ ਜੀ ਦੁਲਾਵਾਂ ਲੳਣ ਵਿੱਚ ਕੁਤਾਹੀ ਕਰਦੇ ਹਨ ਭੁੱਲ ਚੁੱਕ ਮੁਆਫ ਕਰਨੀ ਜੀ
Skoon a awaaz vich ❤
ਬਾਬਾ ਅਟੱਲ ਰਾਏ ਸਾਹਿਬ ਜੀ
ਵਾਹਿਗੁਰੂ ਜੀ ਗਿਆਨੀ ਜੀ ਫਰੀਦਕੋਟ ਤੋਂ ਅਲਾਵਾ ਕਿਰਪਾ ਕਰਕੇ ਦੂਸਰੇ ਅਸਥਾਨ ਦਾ ਐਡਰੈੱਸ ਦਿਨਾਂ ਜੀ ਵਾਹਿਗੁਰੂ ਜੀ ਆਪ ਜੀ ਨੋ ਸਿਹਤਮੰਦ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਗੁਰੂ ਤੇਗ ਬਹਾਦਰ ਸਿਮਰਨ ਦੁਆਰ ਮਾਛੀਵਾੜਾ (ਫਿਰੋਜ਼ਪੁਰ) ਵਿਖੇ 10 ਰੋਜਾ ਕੀਰਤਨ, ਅਕੱਥ ਕਥਾ, ਸਿਮਰਨ ਅਭਿਆਸ ਸਮਾਗਮ 22 ਦਸੰਬਰ 2024 ਦਿਨ ਐਤਵਾਰ ਸ਼ਾਮ 6:00 ਵਜੇ ਤੋਂ ਲੈ ਕੇ 31 ਦਸੰਬਰ 2024 ਸਵੇਰੇ 6:00 ਵਜੇ ਤੱਕ ਕਰਵਾਏ ਜਾ ਰਹੇ ਹਨ।
maps.app.goo.gl/byPs7gfUeTr9W2446
ਸੱਤ ਕਿਹਾ ਭਾਈ ਸਾਹਿਬ ਨੇ ਬਦੌਸੀ ਵਾਲੇ ਸੰਤ ਮਹਾਂਪੁਰਸ਼ ਵੀ ਬਹੁਤ ਕਰਨੀ ਵਾਲੇ ਸਨ ਕਹਿੰਦੇ ਹਨ ਕਿ ਉਹ ਵੀ ਐਈ ਅਲੋਪ ਹੋ ਜਾਂਦੇ ਸਨ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਦੇ ਪਿਆਰੇ
🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹
ਵਹਿਗੁਰੂ,,,ਜੀ
Waaaaaaaaaaaaaaaaaaaaaguru
ਸਤਿਨਾਮ ਵਾਹਿਗੁਰੂ 🙏🙏
ਬਾਬਾ ਅੱਟੱਲ ਰਾਏ ਜੀ ਨੇ ਆਪਣੇ ਦੋਸਤ ਨੂੰ ਉਠਾਇਆ ਸੀ
Waheguru ji waheguru ji waheguru ji waheguru ji waheguru ji waheguru ji waheguru ji
Waheguru Kirpa karo
Waheguru gee
ਵਾਹਿਗੁ੍ਰੂ ਜੀ ਬਹੁਤ ਪ੍ਰੇਮ ਵਾਲੀ ਰੂਹ ਨੇ ਬਾਬਾ ਜੀ🙏🏽💐💐
ਵਾਹਿਗੁਰੂ ਜੀ🙏
ਵਾਹੇ ਗੁਰੂ
Waheguru ji di kamai wali rooh hai eh Banda 100%shi gallan kitian waheguru ji thanks 🙏
Waheguru....... 🙏
ਵਾਹਿਗੁਰੂ ਜੀ
ਬਹੁਤ ਸੁਚੱਜੇ ਢੰਗ ਨਾਲ ਸਮਝਾਉਣਾ ਕੀਤਾ।
ਵਾਹਿਗੁਰੂ ਕਿਰਪਾ ਕਰਨ
ਬਾਬਾ ਅਟੱਲ ਰਾਏ ਜੀ ਨੇ ਮੋਹਨ ਨੂੰ ਜਿੰਦਾ ਕੀਤਾ ਸੀ
❤waheguruji.
❤❤ waheguru ji ka Khalsa waheguru ji ki Fateh dhan dhan guru granth sahib ji dhan dhan how ji 🍓🍅🍏🍎🍑🍇❤️🔥🌷🌹
Rab,ik gup, jo kise ne apne faide piche mari😊
Bahut changi vyakhya.
ਗੁਰਮਤਿ ਦਾ ਗਿਆਨ ਤਰਕਸ਼ੀਲ ਜਾਂ ਸ਼ਰਧਾਹੀਣ ਬੰਦੇ ਨੂੰ ਕਦੇ ਸਮਝ ਨਹੀ ਆ ਸਕਦਾ
🙏🏽
WaheGuru Ji ka Khalsa WaheGuru Ji ki Fateh waheguru Ji Baba atal Rai jinna ne karamat vakai si
Dan guru nanak dan tere gursikh waheguru ji chardikla vch rakhna sikhi nu dhanwad ji
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🎉🎉🎉🎉🎉🎉🎉🎉🎉🎉🎉🎉🎉🎉🎉🎉
ਭਾਈ ਸਾਬ ਲਖਵੀਰ ਸਿੰਘ ਬੜੇ ਸਹਿਜ ਸੁਭਾਅ ਵਾਲੇ ਵਿਅਕਤੀ ਨੇ ਉਹਨਾਂ ਦੇ ਸਰੀਰਕ ਰੰਗ ਬੰਨ੍ਹ ਤੋਂ ਬੋਲ ਚਾਲ ਤੋਂ ਹੀ ਲੱਗ ਰਿਹਾ ਭਾਈ ਸਾਬ ਗੁਰਬਾਣੀ ਨਾਲ ਗਹਿਰਾਈ ਤੱਕ ਜੁੜੇ ਹੋਏ ਨੇ
ਜੋਂ ਇਨਸਾਨ ਗੁਰਬਾਣੀ ਨਾਲ ਜੁੜ ਜਾਂਦਾ ਉਸ ਨੂੰ ਸਭ ਕੁੱਝ ਸਕਰੀਨ ਤੇ ਚੱਲਦੀ ਵਿਡੀਉ ਦੀ ਤਰ੍ਹਾਂ ਬਿਲਕੁੱਲ ਕਲੀਅਰ ਦਿਖਦਾ ਬਾਕੀ ਗੱਲ ਰਹੀ ਆਸ ਪਾਸ ਰਹਿੰਦੇ ਲੋਕ ਕਿ ਮਹਿਸੂਸ ਕਰਦੇ ਕਿਸੇ ਨੂੰ ਸਮਝਣ ਲਈ ਉਸ ਦੇ ਬਰਾਬਰ ਦੇ ਲੈਵਲ ਤੇ ਜਾਣਾ ਪੈਂਦਾ ਫਿਰ ਸਮਝ ਆਉਂਦੀ ਜਿਸ ਨੂੰ ਮੈਂ ਕਲੀਅਰ ਦੇਖ ਲਿਆ ਮੇਰੀ ਮਾਤਾ ਜੀ ਨੇ ਆਵਦੀ ਮੌਤ ਤੋਂ ਪਹਿਲਾਂ ਸੱਤ ਦਿਨ ਪਹਿਲਾਂ ਦੱਸ ਦਿੱਤਾ ਸੀ ਮੈਨੂੰ ਕਾਫੀ ਗੱਲਾਂ ਘਰੇਲੂ ਕੰਮਾਂ ਕਾਰਾਂ ਵਾਰੇ ਕਬੀਲਦਾਰੀ ਕਿਵੇਂ ਚੱਲਦੀ ਸਮਾਜ ਵਿੱਚ ਕਿਸ ਤਰ੍ਹਾਂ ਵਿਚਰਨਾ ਪਰਿਵਾਰ ਕਿਵੇਂ ਚਲਾਉਣਾ ਬਹੁਤ ਗੱਲਾਂ ਕੀਤੀਆਂ ਪਰ ਇਹ ਸਮਝਦਾ ਰਿਹਾ ਮਾਂ ਵਹਿਮ ਕਰਦੀ ਏ ਇਹਨੂੰ ਕਿਸੇ ਤਰ੍ਹਾਂ ਦਾ ਵਹਿਮ ਹੋ ਗਿਆ
ਬਾਕੀ ਗੱਲ ਜੋ ਚੱਲ ਰਹੀ ਹੈ ਕਰਾਮਾਤ ਦੀ ਕਿਹ ਕੁੱਝ ਮਰਜ਼ੀ ਲਵੋ ਪਰ ਕਰਾਮਾਤ ਹੈ ਧਰਮ ਵਿੱਚ ਪੰਜਾ ਸਾਹਿਬ , ਪੱਥਰ ਸਰ ਲੇਹ ਲੱਦਾਖ, ਭੱਠਾ ਸਾਹਿਬ, ਰਾਜਸਥਾਨ ਵਿੱਚ ਬਲੋਤਰਾ ਨਾਂਮ ਦਾ ਸਥਾਨ ਹੈ ਜਿੱਥੇ ਪਸ਼ੂਆਂ ਦੀ ਬਹੁਤ ਵੱਡੀ ਮੰਡੀ ਲੱਗਦੀ ਏ ਜਿੰਨਾ ਟਾਈਮ ਮੰਡੀ ਚੱਲਦੀ ਕਿਤੋਂ ਵੀ ਟੋਆ ਪੁੱਟ ਕੇ ਪਾਣੀ ਵਰਤ ਸਕਦੇ ਹੋ ਮੰਡੀ ਖਤਮ ਹੋਣ ਤੋਂ ਬਾਅਦ ਜਿੰਨੇਂ ਮਰਜ਼ੀ ਟੋਏ ਪੁੱਟ ਲਵੋ ਕੁੱਝ ਨਹੀਂ ਮਿਲਦਾ, ਦੁੱਖ ਭੰਜਨੀ ਬੇਰੀ ਦੇ ਥੱਲੇ ਇਸ਼ਨਾਨ ਕਰ ਕੇ ਪਿੰਗਲੇ ਦਾ ਠੀਕ ਹੋਣਾ ਸਭ ਕੁੱਝ ਹੈ
ਪਰਮਾਤਮਾ ਤੇ ਵਿਸ਼ਵਾਸ ਕਰਕੇ ਬਾਣੀ ਨਾਲ ਜੁੜ ਕੇ ਨੇੜੇ ਹੋਣ ਦੀ ਕੋਸ਼ਿਸ਼ ਕਰ ਕੇ ਦੇਖੋ ਅਤੇ ਇੱਕ ਕਦਮ ਗੁਰੂ ਵੱਲ ਚੱਲ ਕੇ ਦੇਖੋ ਗੁਰੂ ਦੋ ਕਦਮ ਚੱਲ ਕੇ ਆਉਂਦਾ ਮਹਿਸੂਸ ਕਰੋਗੇ ਜੋਂ ਹੋ ਰਿਹਾ ਗੁਰੂ ਦੇ ਭਾਣੇ ਵਿੱਚ ਹੈ ਜੋਂ ਹੋਵੇਗਾ ਭਾਣੇ ਅਨੁਸਾਰ ਹੀ ਹੋਵੇਗਾ ਉਹ ਭਾਵੇਂ ਮਨੁੱਖ ਨੂੰ ਚੰਗ਼ਾ ਲੱਗੇ ਚਾਹੇ ਨਾ ਲੱਗੇ
ਮੇਰਾ ਜਨਮ ਸੰਸਾਰ ਦੇ ਦਿੱਤੇ ਵੱਖ ਵੱਖ ਨਾਵਾਂ ਅਨੁਸਾਰ ਸਿੱਖ ਪਰਿਵਾਰ ਵਿੱਚ ਹੋਇਆ ਹੈ ਮੈਂ ਦੋ ਵਾਰ ਗੰਗੋਤਰੀ ਤੋਂ ਡਾਕ ਕਾਵੜ ਲੈ ਕੇ ਆਇਆ ਭਗਵਾਨ ਦੀ ਕਿਰਪਾ ਨਾਲ ਸਾਡੀ ਡਿਊਟੀ ਰਾਤ ਟਾਈਮ ਕਾਵੜ ਚੱਕਣ ਦੀ ਸੀ ਜੋ ਕਰਾਮਾਤਾਂ ਨੂੰ ਅੱਖੀ ਦੇਖਿਆ ਕੲਈ ਵਾਰ ਆਵਦੇ ਆਪ ਨੂੰ ਇਹ ਲੱਗਣ ਲੱਗ ਜਾਂਦੇ ਵੀ ਉਹ ਸੱਚ ਸੀ ਖੁਦ ਦੇਖ ਕੇ ਵੀ ਕੲਈ ਵਾਰ ਸੱਚ ਮੰਨਣ ਵੇਲੇ ਚਿੰਤਾ ਚੋਂ ਪੈ ਜਾਂਦਾ ਮਨੁੱਖ
ਧਰਮ ਦਾ ਗਿਆਨ ਸਭ ਤੋਂ ਉੱਚਾ ਹੈ
ਸਭ ਧਰਮਾਂ ਦਾ ਸਤਿਕਾਰ ਕਰੋ
ਇਸ ਸੋਚ ਤੋਂ ਚੰਗੀ ਗੱਲ ਹੋਰ ਕੋਈ ਨਹੀਂ ਹੈ
ਪਰਮਾਤਮਾ ਹੈ ਉਸ ਨੂੰ ਮਹਿਸੂਸ ਕਰ ਕੇ ਦੇਖੋ
Waheguru❤🎉❤🎉❤🎉❤🎉❤🎉❤🎉❤🎉❤❤🎉
ਇਹ ਖੇਲ ਜਿਹੜਾ ਹੈ ਪੰਜੇ ਵਿਕਾਰ ਸਾਨੂੰ ਮੇਲਾ ਕਰਦੇ ਹਨ ਤੇ ਅਸੀਂ ਮਨ ਮੈਲਾ ਹੋਣ ਤੋ ਬਚਾਉਣਾ ਹੈ ਇਹ ਇਕ ਖੇਲ ਹੈ
ਬਹੁਤ ਸੁੰਦਰ ਵਿਚਾਰ ਨੇ 🙏🙏
Waheguru ji waheguru ji waheguru ji waheguru ji waheguru ji waheguru ji
100 present sach bolea baba ji
Bahut vadia explain keeta waheguru ji.