ਮੱਝਾਂ ਤੋਂ ਜਿਆਦਾ ਦੁੱਧ ਲੈਣ ਦੇ ਨੁਖਤੇ,, how to get more milk from buffalo
Вставка
- Опубліковано 2 бер 2021
- ਕਾਲਾ 9872566930
#buffalo_ਲੋਵੇਰਸ
#horse_fair
#horse_lovers
#sukhjinder_ਲੋਪੋਂ
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting
ਬਾਈ ਜੀ ਹਿੰਮਤੀ ਹੋਣਾ ਜਰੂਰੀ ਆ ਬਹੁਤ ਵਧੀਆ ਗੱਲ ਲੱਗੀ
ਯਾਰ ਇਹ ਸਾਡਾ ਜੱਟਾਂ ਦਾ ਆਪਣਾ ਚੈਨਲ ਹੈ ਜਿਸ ਦਾ ਐਂਕਰ ਵੀ ਵਧੀਆ ਗੱਲਾਂ ਕਰਦਾ ਤੇ ਸਾਨੂੰ ਜਟਕੇ ਤਰੀਕੇ ਨਾਲ ਸਮਝਾਉਂਦਾ ਵੀ ਹੈ। ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ। ਬਾਈ ਆਪਣਾ ਨਾਮ ਜ਼ਰੂਰ ਦੱਸਣਾ। ਘੋਲੀਆ ਕਲਾਂ
ਬਹੁਤ ਵਧੀਆ ਗੱਲਾਂ ਵੀਰ ਦੀਆਂ
ਗੱਲਾਂ ਬਹੁਤ ਕੰਮ ਦੀਆਂ ਜੇ ਕੋਈ ਅਮਲ ਕਰੇ
Good interview useful
Dhanwad ji
Bhut vadia video y bhut vadia information diti veer ne
ਵੀਰ ਜੀ ਆਪਣੇ ਸਰਕਾਰੀ ਹਸਪਤਾਲਾਂ ਵਿੱਚ ਕੁੱਝ ਨਹੀਂ ਹਾਂ ਨੀਲੀ ਰਾਵੀ ਦੇ ਵਿੱਚ ਤਾਂ ਹੈ ਪਰ ਮੋਹਰਾ ਦੀ ਲਾਈਨ ਵਿੱਚ ਕੱਖ ਵੀ ਨਹੀਂ ਮੈਂ ਬਹੁਤ ਟੱਕਰਾਂ ਮਾਰੀਆ ਆਖਰ ਹਰਿਆਣੇ ਵੱਲ ਨੂੰ ਜਾਂਣਾ ਪਿਆ
ਹਰਿਆਣੇ ਵਿੱਚੋਂ ਵੀ ਮੁਰਰਾ ਹੀ ਖਰੀਦੀਆਂ ਹੋਣਗੀਆਂ। ਮੁਰਰਾ ਦਾ ਰਿਜਲਟ ਵਧੀਆ ਰਹਿੰਦਾ ਹੈ।
ਹਰਿਆਣੇ ਵਿੱਚੋਂ ਵੀ ਮੁਰਰਾ ਹੀ ਖਰੀਦੀਆਂ ਹੋਣਗੀਆਂ। ਮੁਰਰਾ ਦਾ ਰਿਜਲਟ ਵਧੀਆ ਰਹਿੰਦਾ ਹੈ।
ਸਤਿ ਸ੍ਰੀ ਆਕਾਲ ਜੀ ਬਾਈ 👍🙏
Dil khush krta bai g 🙏👌👍😊
ਬੁਹਤ ਵਧੀਆ ਲੱਗੀਆਂ ਗੱਲਾ ਵੀਰ ਦੀਆਂ
Bohat hi vadiya gallan dasiyan Bai nay thanks g
Badi vadhya video banai aa bai
Wah sir wah... Very informative !! Love from Chandigarh 🙏❤️
🙏🙏🙏🙏🙏
bht sohniya gl schiyan v aa bai dya aj tk v nhi suniya
ਬਹੁਤ ਵਧੀਆ
Bai ji boln da andaz bahut vadia
Good information veer g
Lopo saab bhut khoob interview kiti veer di. Simple te knowledge full
Apni v y ik war ph te gal hoi c mai ghodian sail krnia c
ਸਰਕਾਰੀ seman ਕਿਹੜਾ vadea ਹੈ?
Y main v punjab dairy department to training lai aa breed sudaar reha ghar diya majha to pehla meriya 4 majha 32 killo dudh dindya c hun 2 gaban aa te tokad ho gaiya 7 k killo dindiya hun 1 de sher e punjab da seemn A te ik de karma hsb da bakki jo waheguru ji nu manjoor rang bhaag ta us patsha ne hi laune aa
Bai Punjab Di breed nili Ravi and sahiwal cow di video banao🙏👍
Good job Veer g
Good kala g
Very nice👌👌👌
Bout vaddia g
22 ji sun k najra a gea a 👌👌👌👌
Nice veer 👍👍
Good job bro
👌👌
Very informative
22ji sat sir aakal ji karnal haryana aao mja te gawa di te kodiya di video bnao twanu boht change janvar miln ge
VERY nice
Good veer
Good job bro..
Att ha bai sirra lata bai tare gal ch dam ha
Werji satsiri akal parwan karni ji DHANWAD ji 🙏🙏🙏🙏🌹
Very nice 👌 👌
Good job
Nice👍👍
Good 👍
Nice bro
Very nice video
Ver Teri video dekhn lai sada khula e taim hunda lehnda Punjab soni video a 22
Veer jo 22 ne khurak dsi h eh ek pasu de h k 5 kilo khal ,2 kilo chokr, 3 kilo tuddi, 2 kilo sron de khal 10 kilo aachar
Wah ji
V nice
Best deworming combination of closantel and ivermectin
Very good veer ji ❣️❣️
Good bai
BAHUT WADIA JI
Very nice
👍👍
ਵੀਰੇ ਮੇਰੇ ਕੋਲ ਕੱਟਾ abs semen rendo bull ਦਾ ਕਿਸੇ ਵੀ ਨੇ ਮੱਝਾ ਵਿਚ ਰੱਖਣ ਲਈ ਲੈਣਾ ਹੋਵੇ ਦੱਸ ਦਿਉ ਬਹੁਤ ਵਧੀਆ ਕੱਟਾ ਮਾ ਦਾ ਦੁੱਧ 14+ ਸੀ
Vir. Pic. Sind. Kri. Kte de 9876404077 te
Love u vadde bai
Very good
👌👌👌👌
Exlent
👍
NICE
🌹🌹🌹🌹🌹
Wow
Good
Good veere g
Shi gall ajj 22 di kheti nalo jyada bachde ahh ਪੈਸੇ
Right information but thora speed naal bolya karo ji
Good bai himt
Nice
Right a 22ji
🙏🏻🙏🏻🙏🏻👌👍👌👍🌹
Yuraj te Bali da tests hh
Werr ji
Right y
A majh v nili di hi aa
🙏🙏🙏👌👌👌👌💪💪💪
Sira bai
ਵੀਰੇ ਸਾਡੀ ਗਾ ਪਹਿਲੇ ਸੂਏ ਸੂਈ ਉਹ ਦਾ ਇੱਕ ਧਣ ਖਰਾਬ ਹੋ ਗਿਆ ਥਣ ਵਿੱਚ ਮਾਸ ਦੀ ਗੰਢ ਹੈ
Ik ik gal samjan wali 22 di
Nili Ravi buffalo da Pakistan ch 33,34+ milk world record hai
pind kehra mujja ale bai daa veerji nalle no ki aa veer daa
9872566930 Kala dactor gumti kalan bathinda distic tehsel phul
Bai nu gall karni aaodi
Bai ji da no mil sakda ga
Nic
Very nice
V...g
ਕੜ ਚਲਾਉਣ ਬਾਰੇ ਦੱਸੋ
Sangria factory da name phone number kisi a vir
ਗੁੱਡ
22 g jis hisab nal feed bare dasseya bai ne us hisab nal ta 1 killo milk magar 1 killo feed ho gai.7 killo churi. 5killo coution seed khal.2killo chakur. 3killo musssted khal.3killo kanak da daliya.eh ta sara kuj 20 killo ho gya.kuj msj ni lggi bai d maj 20 killo wali aa.19.04 mint te video start kr k dekeyo.
Iko majj pishe nhi dsya bai ne
ਵੀਰ ਜੀ ਬੀ ਟੀ ਨਰਮੇ ਦੇ ਵੜੇਵੇਂ ਪਾਉਣ ਦਾ ਫਾਇਦਾ ਆ ਜਾ ਨਹੀਂ ? ਵੀਰ ਜੀ ਬਾਕੀ ਨਰਮੇ ਦਾ ਕੋਈ ਬੀਜਦਾ ਈ ਨਹੀਂ ?
OK bayg bahat bbade
22 g fatt be chack karo
ਜੇਕਰ ਅਸੀਂ ਧਿਆਨ ਨਾਲ ਗੱਲਬਾਤ ਸੁਣ ਰਹੇ ਹਾਂ ਤਾਂ ਗਾਂ ਦੇ ਬੋਲਣ ਜਾਂ ਰੰਬਣ ਨਾਲ਼ ਕੋਈ ਫ਼ਰਕ ਨਹੀਂ ਪੈਂਦਾ। ਵਾਹਿਗੁਰੂ ਸੁਮੱਤ ਬਖਸ਼ੇ।
ga nu ta pase bando
👌👌👌👌👌👌👌👌
Very very nice 👍🌹🌹🌹🌹
Kive yo bai ji
Theek aa veer ji
@@shonkisardar7414 bai mai ghodi tuhade kolo leni aa mai Rudrapur rehna uttrakhand che asi awage tuhade kol fer tuc ghodi dwadeyo mainu , tuc kadi ayo rudrapur tuhanu nainital kumawage
💎👈👌🏼👌👌🏽🙏🙏🏻🙏
Y g ਖਾਲੀ ਬਾਲਟੀ ਤਾਂ ਦਿਖਾਈ ਨਹੀਂ
D-Varming Kinne chir to Honi Chahidi Hai Ji❓
har 3 month badh
70577 Bull
ਬੈ ਬੈਂ ਤੋਂ ਪਰੇ ਹੋ ਕੇ ਵੀਡਿਓ ਬਣਾਓ ਜੀ