Chajj Da Vichar (2034) || ਗੋਲਡੀ ਬਰਾੜ, ਮੌ'ਤ ਦਾ ਡਰਾਮਾ ਕਿਉਂ

Поділитися
Вставка
  • Опубліковано 1 тра 2024
  • #primeasiatv #chajjdavichar #swarnsinghtehna #harmanthind #election2024news #loksabhaelection2024 #election2024news #punjab #punjabnewstoday #punjab #dalvirgoldy #sukhpalkhaira #rajawarring #partapbajwa #congress #punjabcongress #aamaadmipartypunjab #aappunjab #cmbhagwantmaan #cmmaan #dalvirgoldy #congress #sukhpalkhaira #goldybrar #navjotsidhu #navjotsinghsidhu
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH #564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 93

  • @deepbrar.
    @deepbrar. Місяць тому +15

    ਉਹਨਾ ਦੇ ਖ਼ੂਬਸੂਰਤ ਚਿਹਰੇ ਤੋਂ ਨਕਾਬ ਕੀ ਉਤਰਿਆ ‬
    ‪ *ਜ਼ਮਾਨੇ ਭਰ ਦੀ ਨੀਅਤ ਬੇਨਕਾਬ ਹੋ ਗਈ …*

  • @BalkarSingh-ko2qy
    @BalkarSingh-ko2qy Місяць тому +20

    ਟਹਿਣਾ ਸਾਹਿਬ ਜੀ ਅੱਜ ਦੀ ਲੀਡਰ ਸਾਹਿਬ ਜੀ ਕੁਰਸੀ ਦੀ ਦੌੜ ਲੱਗੀ ਹੋਈ ਮੁੰਦਾ ਕੋਈ ਨਹੀਂ ਹੈ ਕਿੱਸੇ ਵੀ ਲੀਡਰ ਸਾਹਿਬ ਦਾਂ ਬਿਆਨ ਨਹੀਂ ਆਇਆ ਕੀ ਮੈ ਨਸ਼ੇ ਦੇ ਦਰਿਆ ਨੂੰ ਰੋਕੋ ਗਾ ਜਾ ਲੁਧਿਆਣੇ ਦਾਂ ਬੁੱਢਾ ਨਾਲਾ ਮੇ ਸਾਫ ਕਰੂਗਾ syl ਮੇ ਕੰਟਰੋਲ ਕਰਗਾ ਸਿਰਫ ਤੇ ਸਿਰਫ ਕੁਰਸੀ ਦੀ ਦੌੜ ਹੈ ਜੀ

  • @deepbrar.
    @deepbrar. Місяць тому +10

    ਸੋਚਾਂ ਆਪਣੇ ਪੈਰਾਂ ਸਿਰ ਜਦ ਹੋਣਗੀਆਂ ।
    ਸੁੱਖਾਂ ਦੇ ਸੂਰਜ ਲਈ ਮਿੱਟੀ ਗੋਣਗੀਆਂ ।
    ਕਹਿਰ ਹਨੇਰੇ ਛਟ ਜਾਵਣਗੇ ਅੰਤ 'ਉਦਾਸ'
    *ਰਾਤਾਂ ਕਦ ਤੱਕ ਜ਼ੁਲਮ ਦੀ ਚੱਕੀ ਝੋਣਗੀਆਂ*

  • @gbgaming5811
    @gbgaming5811 15 днів тому

    ਟਹਿਣਾ ਸਾਬ ਬਿਲਕੁਲ ਸਹੀ ਕਿਹਾ ਜਨਾਨੀਆਂ ਸਾਰਾ ਦਿਨ ਫੋਨ ਤੇ ਹਰ ਰੋਜ ਬੇਫਾਲਤੂ ਜਿਹੀਆਂ ਗੱਲਾਂ ਕਰਦੀਆਂ ਨੇ।

  • @charnsingh4399
    @charnsingh4399 Місяць тому +5

    ਪੰਜਾਬੀਓ!ਦੱਲ ਬਦਲੂਆਂ ਨੂੰ ਵੋਟ ਭੁੱਲਕੇ ਵੀ ਨਾ ਪਾਇਓ। ਨਹੀਂ ਤਾਂ ਦੱਲ ਬਦਲੀ ਨੂੰ ਉਤਸ਼ਾਹਿਤ ਕਰਨ ਵਿੱਚ ਤੁਹਾਡਾ ਨਾਮ ਵੀ ਸ਼ਾਮਿਲ ਹੋਵੇਗਾ ।

  • @SukhwinderSingh-wq5ip
    @SukhwinderSingh-wq5ip Місяць тому +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @ParmjitSinghFamuti-xv6lp
    @ParmjitSinghFamuti-xv6lp Місяць тому +1

    🙏🙏🙏🙏🙏aap doha nou piarpari sat shri akal ji 🙏 thanks and god bless you

  • @harwindergrewal6679
    @harwindergrewal6679 Місяць тому +1

    Every day Very interesting talk ,both of you aware to the voters almost every day,Salute to both of you thanks 🙏

  • @RavinderKaur-mj9pn
    @RavinderKaur-mj9pn Місяць тому +1

    Ajj tan ji tuci bahut ਹਸਾਇਆ ....bahut khoob

  • @ballasinghpress8905
    @ballasinghpress8905 Місяць тому

    ਸਹੀ ਗੱਲ ਬਾਈ ਜੀ

  • @user-df2wd2ge4i
    @user-df2wd2ge4i Місяць тому +1

    ਮੈਂ ਹਰਮਨ ਜੀ ਨਾਲ ਸਹਿਮਤ ਹਾਂ ਜੇਕਰ ਤੁਹਾਡੇ ਮਗਰ ਲੱਗ ਕੇ ਪਾਗਲ ਹੋਣਾ ਹੈ।

  • @SatnamSingh-bc5zm
    @SatnamSingh-bc5zm Місяць тому +11

    ਜਦੋਂ ਕਰ ਹੀ ਲਈ ਜ਼ੁਬਾਨ
    ਫਿਰ ਉਹਦਾ ਹਰ ਹੀਲੇ ਕਰੋ ਸਨਮਾਨ

  • @user-ov5cy4dn3d
    @user-ov5cy4dn3d Місяць тому +2

    ਸਵਰਨ ਟਹਿਣਾ ਜੀ ਆਪ ਦੀ ਸਾਰੀ ਟੀਮ ਨੂੰ ਸੱਤ ਸ੍ਰੀ ਅਕਾਲ ❤❤❤

  • @ParmjitSinghFamuti-xv6lp
    @ParmjitSinghFamuti-xv6lp Місяць тому +1

    Haji Harman ji aa6 💯 right ho axer log kan along te lag badal jade han

  • @deepbrar.
    @deepbrar. Місяць тому +18

    ਬਹੁਤ ਗਲਤੀਆਂ ਹੋ ਜਾਂਦੀਆਂ ਨੇ ਜ਼ਿੰਦਗੀ ਚ ਪਰ ਜਿਹੜੀ ਗਲਤੀ ‬
    ‪ *ਲੋਕਾਂ ਨੂੰ ਪਛਾਣਨ ਚ ਹੋਈ ਉਸਦਾ ਨੁਕਸਾਨ ਸਭ ਤੋਂ ਵੱਧ ਹੈ*

  • @harmitsingh374
    @harmitsingh374 Місяць тому +1

    Good massage sbjjei gher the 100%true my family swarn thena my sister thind

  • @baljindersinghlongowal4097
    @baljindersinghlongowal4097 Місяць тому +2

    ਹਾ ਬਈ ਥੋੜਾ ਜਿਆਦਾ ਬੋਲਦੇ ਓ 😂😂😂 ਪਰ ਜੋ ਵੀ ਬੋਲਦੇ ਓ ਲੋਕ ਪੱਖੀ ਬੋਲਦੇ ਓ ਸਾਨੂੰ ਮਾਣ ਆ ਗੋਦੀ ਮੀਡੀਆ ਵਾਗੂੰ ਨੀ❤❤❤❤❤❤❤❤❤❤❤❤❤❤❤❤❤❤❤❤

  • @sahilbaisal7374
    @sahilbaisal7374 Місяць тому +3

    ਅਸੀਂ ਤਾਂ ਸਾਰੇਆ ਨੂੰ ਦੇਖ ਲਿਆ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਨੇਂ ਜੇ ਕੋਈ ਖਾਲਸਾ ਸਾਡੇ ਇਲਾਕੇ ਵਿੱਚ ਹੁੰਦਾ ਤਾਂ ਜ਼ਰੂਰ ਪਾਉਂਦੇ ਵੋਟਾਂ

  • @palasingh5151
    @palasingh5151 Місяць тому +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @sukhdev6966
    @sukhdev6966 Місяць тому +1

    ਟਹਿਣਾ ਸਾਹਿਬ ਤੁਹਾਨੂੰ ਬੋਲਣ ਦੀ ਹੀ ਤਨਖਾਹ ਮਿਲਦੀ ਹੈ

  • @user-df2wd2ge4i
    @user-df2wd2ge4i Місяць тому +1

    😊 ਬਹੁਤ ਦਿਖਾ ਕੇ ਗਏ ਇੱਕ ਨਹੀਂ

  • @bhagsingh6602
    @bhagsingh6602 Місяць тому +1

    ਟਹਿਣਾ ਸਾਹਿਬ ਕੱਲ ਦੇ ਚੱਜ ਦੇ ਵਿੱਚ ਆਇਆ ਜਦੋਂ ਤੁਸੀਂ ਕਿਹਾ ਸੀ ਵੀ ਮੌਤ ਕਦੇ ਵੀ ਆ ਸਕਦੀ ਆ ਅਸੀਂ ਖੁਦ ਸਾਡੇ ਮੌਤ ਹੋ ਗਈ ਉਸੇ ਬਾਰੇ ਗੱਲ ਕਰ ਰਹੇ ਸੀ ਤੁਹਾਡੀ ਗੱਲ ਨਾਲ ਸਾਡੀ ਗੱਲ ਮੈਚ ਹੋ ਗਈ ਸਤਿ ਸ੍ਰੀ ਅਕਾਲ

  • @bhagsingh6602
    @bhagsingh6602 Місяць тому +1

    ਟਹਿਣਾ ਸਾਹਿਬ ਥੁੱਕ ਕੇ ਚੱਟਣ ਵਾਲੇ ਬਹੁਤ ਹੈ ਮੇਰੇ ਨਾਲ ਖੁਦ ਵੀ ਹੋਇ ਸਤਿ ਸ੍ਰੀ ਆਕਾਲ

  • @jagtargill-rc4gy
    @jagtargill-rc4gy Місяць тому +1

    Very good thaiana shiab and Harman thind ji thanks

  • @karamjitsingh6453
    @karamjitsingh6453 Місяць тому +1

    ਟਹਿਣਾ ਸਾਹਿਬ, ਮੈਂ ਤੁਹਾਡੀ ਸਿੱਧੂ ਸਾਹਿਬ ਦੀ ਮਮਿੱਕਰੀ ਦੋ ਤਿੰਨ ਵਾਰ ਪਹਿਲਾਂ ਵੀ ਸੁਣੀ ਤੇ ਅੱਜ ਵੀ ਸੁਣੀ। ਬਹੁਤ ਨੀਝ ਨਾਲ ਵਾਚਿਆ ਤੁਸੀਂ ਸਿੱਧੂ ਸਾਹਿਬ ਨੂੰ 😂😂👌🏻👌🏻

  • @Gurtej.Singh22
    @Gurtej.Singh22 Місяць тому +3

    ਟਹਿਣਾ ਜੀ 70 % ਹਰਮਨ ਜੀ 30 % ਬੋਲਦੇ ਹਨ ਮੈਂ ਟੋਟਲ ਵੀਡੀਓ ਦੇਖਦਾ ਹਾਂ ਜੀ 🙏🙏🙏🙏🙏

  • @daljitsingh7980
    @daljitsingh7980 Місяць тому +3

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

    • @deepbrar.
      @deepbrar. Місяць тому

      😍🙏 ਸੰਧੂ ਵੀਰੇ

  • @BoharDhillon-hw3uc
    @BoharDhillon-hw3uc Місяць тому +1

    Very nice 🙏🙏🙏🙏🙏

  • @nathuram3950
    @nathuram3950 Місяць тому +1

    Bolna hi Ada hai TEHNA G, In adaon ke Ashiq hazar hai.😊

  • @sushamlata7739
    @sushamlata7739 Місяць тому +1

    Yes

  • @suchasingh5195
    @suchasingh5195 Місяць тому +1

    Bhaji. Rehna. Jindabad

  • @user-eq5gr8io2k
    @user-eq5gr8io2k Місяць тому +1

    ਜਿਤੁ ਤਾ।ਝਾੜੂ।ਸਰਵਨ।ਟਹ੍ਰਿਣ।।ਜੀ

  • @RanjitSingh-oq1wu
    @RanjitSingh-oq1wu Місяць тому +1

    Satsriakalji

  • @SurindersinghSurindersin-qh3gc
    @SurindersinghSurindersin-qh3gc Місяць тому +1

    ਸ੍ਰ ਨਵਜੋਤ ਸਿੰਘ ਸਿੱਧੂ ਸਾਹਿਬ ਜੀ ਸ੍ਰ ਸੁਖਪਾਲ ਸਿੰਘ ਖਹਿਰਾ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ❤❤❤❤❤❤❤❤❤

  • @VarinderSingh-he7wo
    @VarinderSingh-he7wo Місяць тому +2

    ਕੋਈ ਵੀ ਲੀਡਰ ਮੁੱਦਿਆਂ ਦੀ ਗੱਲ ਨਹੀਂ ਕਰਦਾ
    ਸਾਰੇ ਆਪਣੀ ਵਿਰੋਧੀ ਪਾਰਟੀ ਦੀ ਬੁਰਾਈ ਕਰਦੇ ਹਨ
    ਇਕ ਦੂਜੇ ਦੇ ਪੋਤੜੇ ਫਰੋਲ ਦਿੰਦੇ ਹਨ

  • @Sukh_sidhu49
    @Sukh_sidhu49 Місяць тому +1

    ਸਤਿ ਸ੍ਰੀ ਅਕਾਲ ਜੀ 🙏

  • @ramandeepsingh4310
    @ramandeepsingh4310 Місяць тому +1

    Good

  • @amanbrar273
    @amanbrar273 Місяць тому +1

    🙏🏻ਮਾ ਪਾਰਟੀ ਕਦੋ ਬਣੂ ਹਜੇ ਤਾ ਸਸ ਪਾਰਟੀ

  • @shyamshukla2791
    @shyamshukla2791 12 днів тому

    V nice pro

  • @sidhusidhu6811
    @sidhusidhu6811 Місяць тому +1

    ❤❤❤🎉🎉🎉🎉🎉❤❤❤🎉🎉🎉good bata ji

  • @dilpreetsingh2093
    @dilpreetsingh2093 Місяць тому +1

    ਗਿੱਲਾਂ ਅਕਸਰ ਸਿਆਸਤਦਾਨਾਂ ਦੇ,
    ਉੱਚੇ ਕਿਰਦਾਰ ਨੀ ਹੁੰਦੇ
    ਇਹਨਾਂ ਦੇ ਪਿਆਰ ਤੇ ਦੋਸਤਾਨੇ
    ਜ਼ਿਆਦਾ ਹੰਢਣਸਾਰ ਨੀ ਹੁੰਦੇ
    ਤਾਂ ਹੀ ਤਾਂ ਇਹਨਾਂ ਦੀ ਜੇਬ 'ਚ
    ਰਿਸ਼ਤਿਆਂ ਦੇ ਬਹੁਤੇ ਭਾਰ ਨੀ ਹੁੰਦੇ

  • @ajaibsinghpanesarCanada
    @ajaibsinghpanesarCanada Місяць тому +1

    S S A 🙏🙏 Tehna sahib ji and Harman Thind ji

  • @gurpreetsinghdhaliwal807
    @gurpreetsinghdhaliwal807 Місяць тому

    ਸਤਿ ਸ੍ਰੀ ਅਕਾਲ ਜੀ

  • @user-so1tm4gm6x
    @user-so1tm4gm6x Місяць тому +1

    ਹ ਜੀ

  • @harpreetmander9781
    @harpreetmander9781 Місяць тому +2

    Best leader Bhagwat mann

  • @amarjitsinghrayat9816
    @amarjitsinghrayat9816 Місяць тому +1

    ਸਤਿ ਸ੍ਰੀ ਆਕਾਲ ਜੀ 🙏

  • @jarnailsingh9949
    @jarnailsingh9949 Місяць тому +3

    154th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @Aarambhseantttak
    @Aarambhseantttak Місяць тому +2

    ਸੋਸ਼ਲ ਮੀਡੀਆ ਚ ਥੋੜੀ ਜਿਹੀ ਖ਼ਬਰ ਆਈ ਕਿਤੋਂ ਗੋਲਡੀ ਬਰਾੜ ਬਾਰੇ ਫੇਰ ਸਾਰੇ ਚੈਨਲ ਟੁੱਟ ਕੇ ਪੈ ਗਏ ਬਿਨਾਂ ਸਬੂਤ,, ਨਾਲ ਹੀ ਸਾਰੇ ਬੋਲਦੇ ਰਹੇ ਅਸੀਂ ਇਸ ਖਬਰ ਦੀ ਅਧਿਕਾਰਿਤ ਤੌਰ ਤੇ ਪੁਸ਼ਟੀ ਨਹੀਂ ਕਰਦੇ, ਤੇ ਬੇਵਕੂਫ਼ੀ ਕਿਉਂ ਕਰਦੇ ਜਦੋਂ ਪੱਲੇ ਕੁਝ ਨਹੀਂ।

  • @BhupinderSingh-ze5kc
    @BhupinderSingh-ze5kc Місяць тому +1

    ਬੋਲਦੇ ਹੀ ਸੋਹਣੇ ਲੱਗਦੇ ਹੋ

  • @jagdevsingh1997
    @jagdevsingh1997 Місяць тому +1

    We find ronki ram from radio s s thana I like so much mr thana sahib

  • @bahadursinghsingh3951
    @bahadursinghsingh3951 Місяць тому +1

  • @tejinderpalsingh7817
    @tejinderpalsingh7817 Місяць тому +1

    Satshri akal Tehna j and HarmanThindj

  • @jaspreetsekhon4633
    @jaspreetsekhon4633 Місяць тому +1

    ਸਾਡੇ ਪਿੰਡ ਤੇ ਇਸ ਮਾਨਯੋਗ ਸਰਕਾਰ ਨੇ ਸਵਾ ਕਰੋੜ ਰੁਪਏ ਲੱਗਾ ਦਿੱਤੇ ਹਨਧੰਨਵਾਦ

  • @gaggubaljit5648
    @gaggubaljit5648 Місяць тому +1

    🙏🙏

  • @BalkarSingh-ko2qy
    @BalkarSingh-ko2qy Місяць тому +4

    ਟਹਿਣਾ ਸਾਹਿਬ ਜੀ ਏਹ ਕਿੰਨੇ ਕੋ ਸੱਚੇ ਸਿਪਾਹੀ ਹਨ ਜੋਂ 10ਪਿੰਡਾ ਦੇ ਨਾਮ ਜਾਂ ਫਿਰ 10==15ਪਿੰਡ ਗਿਣਦੇ ਜਿੱਥੇ ਵਿਕਾਸ ਕਿੱਥੇ ਹੋਇਆ ਹੈ ਕਾਂਗਰਸ ਦੇ ਪ੍ਰਧਾਨ ਲੀਡਰ ਸਾਹਿਬ ਜੀ ਗੇ ਗਚ ਮੁਕਾਬਲਾ ਕਰਨਾ ਹੈ ਕਰੋ ਜੀ ਸਦਕੇ ਜੀ ਪਰ ਅਫਸੋਸ ਲੁਧਿਆਣੇ ਵਿੱਚ ਬੁੱਢਾ ਨਾਲਾ ਹੈ ਜੀ ਉਸ ਦਾ ਕੋਈ ਫ਼ਿਕਰ ਜਾਂ ਜਿਕਰ ਵੀ ਕਰ ਦੇਣਾ ਚਾਹੀਦਾ ਹੈ ਜੀ

  • @Raisaab911
    @Raisaab911 Місяць тому

    Very nice 👍👍😇🎂❤❤🎉🎉😅😅

  • @gurjant97152
    @gurjant97152 Місяць тому

    Yes. Question is true and ams is also true.

  • @poisonfreeindia5358
    @poisonfreeindia5358 Місяць тому +1

    ਮੇਰਾ ਨਾਮ ਕੁਲਵੰਤ ਰਾਏ ਹੈ ਮੈਂ ਰਾਮਾਂ ਮੰਡੀ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹਾਂ ਮੈਂ ਇੱਕ ਦੁਕਾਨ ਤੇ 45 ਸਾਲ ਕੰਮ ਕੀਤਾ ਜਦੋਂ ਮੈਂ 10 ਸਾਲਾਂ ਦਾ ਸੀ ਤੁੜੀ ਹਰੇ ਦੀ ਦੁਕਾਨ ਤੇ ਕੰਮ ਕੀਤਾ ਫਿਰ ਡਰਾਈਕਲੀਨ ਦੀ ਦੁਕਾਨ ਤੇ ਕੰਮ ਕੀਤਾ ਫਿਰ ਸਕੂਲ ਵਿੱਚ ਵੈਨ ਚਲਾਉਂਦਾ ਰਿਹਾ ਇਸ ਤਰ੍ਹਾਂ 45 ਸਾਲ ਲੰਘ ਗਏ

  • @GurwinderSingh-yl7wx
    @GurwinderSingh-yl7wx Місяць тому +1

    ਮੂੰਹ ਵਿੱਚ ਜ਼ੁਬਾਨ ਤਾਂ ਸਾਰੇ ਰੱਖਦੇ ਨੇ ਪਰ ਕਮਾਲ ਤਾਂ ਓਹ ਕਰਦੇ ਨੇ ਜਿਹੜੇ ਉਸਨੂੰ ਸੰਭਾਲ ਕੇ ਰੱਖਦੇ ਨੇ। ਸਤਿ ਸ੍ਰੀ ਆਕਾਲ ਬਾਈ ਜੀ ਗੁਰਵਿੰਦਰ ਸਿੰਘ ਕੋਰੇਆਣਾ ਤਹਿਸੀਲ ਤਲਵੰਡੀ ਸਾਬੋ ਬਠਿੰਡਾ ਤੋਂ

  • @BalkarSingh-ko2qy
    @BalkarSingh-ko2qy Місяць тому +6

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @YMoney-
    @YMoney- Місяць тому +1

    Tahina sahib ji ap dey Bolan nall hi program chal da hey

  • @JugnuSingh-qx5bl
    @JugnuSingh-qx5bl Місяць тому

    ਟਹਿਣਾ ਸਾਹਿਬ ਹਵਤੇ ਦੀਆਂ ਗੋਲੀਆਂ ਇਕ ਸ਼ੀਸ਼ੀ ਚ ਤਾਂ ਪਾ ਲਵਾਗੇ ਪਰ ਉਹਨਾਂ ਨੂੰ ਸ਼ਾਟਣ ਲਈ ਦੁੱਗਣਾ ਸਮਾਂ ਚਾਹੀਦਾ ਫੇਰ ਵੀ ਏਕੋ ਕਿਸਮ ਦੀਆਂ ਗੋਲੀਆਂ ਖਾਣਾ ਪੱਕਾ

  • @user-no7sq7fo6o
    @user-no7sq7fo6o Місяць тому +1

    ਜੋ ਲੀਡਰ ਦਲ ਬਦਲੂ ਹਨ ਉਨ੍ਹਾਂ ਨੂੰ ਲਾਲਚ ਮਾਰ ਗਿਆ ਬਸ ਪੈਸੇ ਦੀ ਦੌੜ ਲੱਗੀ ਹੋਈ ਹੈ

  • @raghbirgill3997
    @raghbirgill3997 Місяць тому +2

    Eda deya khabara tey bandey warhey sambal k rakheya hundey sarkar tey agencys wali brar bishnoi brijbhoshan batera.

  • @user-ke4cy9jy4q
    @user-ke4cy9jy4q Місяць тому +1

    ਲੋਕ ਬਿਮਾਰ ਹੋਣੇ ਵੀ ਚਾਹੀਦੇ ਹਨ ਮੈਂ ਦੋ ਸਾਲ ਬਿਨਾਂ ਕਿਸੇ ਪੇਸਟੀਸਾਈਡ ਸਬਜ਼ੀਆਂ ਤਿਆਰ ਕੀਤੀਆ ਪਰ ਕਿਸੇ ਨੇ ਉਸ ਦੀ ਕੀਮਤ ਨਹੀਂ ਦਿੱਤੀ, ਇੱਥੇ ਗਧੇ ਤੇ ਘੋੜੇ ਦਾ ਇੱਕ ਮੁੱਲ ਹੈ

  • @BhupinderSingh-ze5kc
    @BhupinderSingh-ze5kc Місяць тому +1

    ਟਹਿਣਾ ਭਾਜੀ ਮੰਮੀ ਨੀ ਬਦਲੀ ਭਾਪੇ ਨੇ ਦੂਜਾ ਵਿਆਹ ਕਰਵਾ ਲਿਆ

  • @charnsingh4399
    @charnsingh4399 Місяць тому +4

    ਟਹਿਣਾ ਸਾਹਿਬ, ਦਿੱਲ ਉੱਤੇ ਹੱਥ ਰੱਖਕੇ ਦੱਸਿਓ ਕਿ 35 ਮਿੰਟ ਦਾ ਪ੍ਰੋਗਰਾਮ " ਚੱਜ ਦਾ ਵਿਚਾਰ " 5 ਮਿੰਟ ਵਿੱਚ ਪੇਸ਼ ਕੀਤਾ ਜਾ ਸਕਦਾ ਹੈ?

  • @abroldentalcare8638
    @abroldentalcare8638 Місяць тому +2

    Tongue has more power than 32 teeth

  • @BalkarSingh-ko2qy
    @BalkarSingh-ko2qy Місяць тому +2

    ਟਹਿਣਾ ਸਾਹਿਬ ਜੀ ਏਹ ਜੋਂ ਦੁਕਾਨ ਤੇ ਨੌਕਰ ਲੱਗਾ ਹੈ ਉਸ ਦੀ ਜ਼ਮੀਰ ਜਾਗਦੀ ਹੈ ਜੀ ਲੱਗਦਾ ਐਸਾ ਹੀ ਹੈ ਜੀ ਕੀ

  • @boharsingh7725
    @boharsingh7725 Місяць тому +1

    ✅✅✅ 🙏🙏🙏🙏🙏

  • @varunthegamer1412
    @varunthegamer1412 Місяць тому +2

    ਟਹਿਣਾ ਸਾਹਿਬ ਵੀਰ ਜੀ ਤੁਸੀ ਵੀ ਵੋਟਾ ਵਿੱਚ ਵਿਵਾਦ ਭਾਲਦੇ ਲੱਗਦੇ ਹੋ। ਵੀਰ ਜੀ ਤੁਸੀ ਦੂਜਿਆਂ ਨੂੰ ਭਾਰ ਘਟਾਉਣ ਬਾਰੇ ਕਹਿਦੇ ਹੋ ਤੁਸੀ ਸਿੱਧੂ ਮੂਸੇਵਾਲੇ ਨਾਲ ਇੰਟਰਵਿਊ ਕੀਤੀ ਤੁਹਾਡੀ ਸਿਹਤ 😂😂 ..ਨਵਜੋਤ ਸਿੱਧੂ ਨੇ ਤਾ ਚੋਣ ਪ੍ਰਚਾਰ ਲਈ ਬਿਆਨਬਾਜ਼ੀ ਨਹੀ ਕੀਤੀ ਤੁਸੀ ਫੇਰ ਵੀ ਟਲੇ ਨਹੀ...ਤੁਸੀ ਪੁੱਛਿਆ ਸੀ ਮੈ ਜਿਆਦਾ ਬੋਲਦਾ ।ਨਹੀ ਵੀਰ ਬਹੁਤ ਜਿਆਦਾ 😅😅 ਥੋਡੀ ਕੱਲੀ ਖ਼ਬਰ ਹੀ ਨਹੀ ਹੁੰਦੀ ਨਾਲ ਤੜਕਾ ਵੀ ਲੱਗਾ ਹੁੰਦਾ ।ਵੱਡੇ ਵੀਰ ਜੀ ਤੁਸੀ ਸਝਾਅ ਵਾਧੂ ਦਿੰਦੇ ਹੋ। ਅਸੀ ਥੋਡੇ ਪਰਿਵਾਰਕ ਜੀਅ ਹੋਣ ਕਾਰਨ ਥੋਨੂੰ ਸੁਝਾਅ ਦਿੱਤੇ । ਵੀਰ ਜੀ ਗੁੱਸਾ ਮਨ ਨਾ ਹੰਢਾਏ। ਇਹ ਨਾ ਟਹਿਣਾ ਖ਼ਬਰਾ ਚੋ ਹੀ ਗਾਇਬ ਹੋ ਜੇ😅😅😅😅ਵੈਸੇ ਵੀਰ ਜੀ ਤੁਸੀ ਖ਼ਬਰਾ ਘੱਟ ਤਵੇ ਵੱਧ ਲਾਉਦੇ ਹੁਣ ਥੋਡੀ ਵਾਰੀ🤥🤥🤥🤥

  • @harpreetsekhon2919
    @harpreetsekhon2919 Місяць тому +2

    ਟਾਣਾ ਵਧ ਬੋਲਦਾ 😂😂

  • @tarlok2074
    @tarlok2074 Місяць тому +5

    ਕਾਗਰਸ ਅਤੇ ਆਕਾਲੀਆ ਨੇ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ ਹੈ ਇਹਨਾਂ ਦੋਵਾਂ ਪਾਰਟੀਆਂ ਦਾ ਬਾਈਕਾਟ ਕਰਕੇ ਦੁਬਾਰਾ ਆਮ ਪਾਰਟੀ ਦੀ ਸਰਕਾਰ ਬਨਣੀ ਚਾਹੀਦੀ ਹੈ

  • @pritpalsingh5392
    @pritpalsingh5392 Місяць тому +2

    ਟਹਿਣਾ ਜੀ
    ਦਲ ਬਦਲੀ ਵਾਲੀ ਪਾਰਟੀ ਮਾਂ ਪਾਰਟੀ ਕਿਵੇਂ ਹੋ ਸਕਦੀ ਹੈ, ਓਹ ਸੱਸ ਪਾਰਟੀ ਹੈ।

  • @satinderpalsingh6850
    @satinderpalsingh6850 Місяць тому +1

    ਬੋਹਤ ਵਡਿਆ ਗੱਲ ਕਰਦਾ ਹਾ ਟਾਹਣਾ ਸਹਿਬ ਦੀਦੀ ਜੀ🙏ਆਪ ਕੰਮ ਵਾਦਿਆਕੀਤਾ na

  • @majarsingh3386
    @majarsingh3386 Місяць тому +1

    ਬਾਈ ਜੀ ਬੋਲਦੇ ਤਾਂ ਬਹੁਤ ਹੋ

  • @deepbrar.
    @deepbrar. Місяць тому +15

    ਜਦੋਂ ਪੱਤਾ ਟਾਹਣੀ ਨਾਲ ਸੀ ਤਾਂ ਤੂਫ਼ਾਨ ਤੋਂ ਵੀ ਕੁੱਛ ਨਾ ਹੋਇਆ
    *ਜਦੋਂ ਪੱਤਾ ਟਾਹਣੀ ਨਾਲੋ ਟੁੱਟ ਗਿਆ ਤਾਂ ਹਵਾ ਵੀ ਥਾਂ- ਥਾਂ ਸੁੱਟਣ ਲਗ ਪਈ*

  • @user-jm2vu6mk1u
    @user-jm2vu6mk1u Місяць тому

    Jiyad bolda tu bhayi.
    Kade kade ta chawal ja laggda

  • @tejichahal1854
    @tejichahal1854 Місяць тому

    Sade ghar mere childhood to dinner cha dal bandi aa, mai 37 aa, but jdo bhi pind phone kardi aaa and pushdi aa mummy ki banaya mummy same kehdi aa teinu pata ta hai aapa dal banono aa dinner cha😂

  • @abroldentalcare8638
    @abroldentalcare8638 Місяць тому

    Honest person cannot be adjusted among dishonest Ashok Abrol

  • @abroldentalcare8638
    @abroldentalcare8638 Місяць тому +1

    Both are very talkative Ashok Abrol

  • @nachhtarsingh6976
    @nachhtarsingh6976 Місяць тому

    Tahana sahib jado time age fair Jo margi karlo

  • @dhanbirsinghmidha7829
    @dhanbirsinghmidha7829 Місяць тому

    Mareez nu marn thee sallah hai tehna ji thee.

  • @jasvirkaur1145
    @jasvirkaur1145 Місяць тому

    ਤੁਸੀਂ ਚੁੱਪ ਚੰਗਾ ਨਹੀਂ ਲਗਦੇ

  • @user-ew8qb5zo5m
    @user-ew8qb5zo5m Місяць тому

    ਟਹਿਣਾ ਸਾਹਬ ਕੁਤੇ ਆਲੀ ਜੀਬ ਲੱਗੀ ਆ ਥੋਡੇ ??😂😂

  • @pushpindersingh3929
    @pushpindersingh3929 Місяць тому +2

    ਕੋਈ ਲੀਡਰ ਲੋਕ-ਹਿਤ ਵਾਸਤੇ ਨਹੀਂ ਇਹ ਸਾਰੇ ਪੈਸਾ ਬਣਾਉਣ ਤੇ ਨਿੱਜੀ ਕਿੜ ਵਾਸਤੇ

  • @satgursinghkhattra988
    @satgursinghkhattra988 Місяць тому

    Tlv