ਸੁਪਰੀਮ ਕੋਰਟ-ਵਿਚੋਲਗੀ ਕਰੇਗੀ ਕਮੇਟੀ ! ਸ਼੍ਰੋਮਣੀ ਕਮੇਟੀ ਦੇ ਦਿਸ਼ਾ ਨਿਰਦੇਸ਼... Punjab Television

Поділитися
Вставка
  • Опубліковано 11 вер 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 105

  • @brardeep1057
    @brardeep1057 21 день тому +9

    ਕਿਤਾਬਾਂ ਵਿਚ ਪੜ੍ਹਿਆ ਸੀ ਕੇ ਪਹਿਲਾਂ ਮਨੁੱਖ ਜਾਨਵਰ ਹੁੰਦਾ ਸੀ
    *ਅਖ਼ਬਾਰ ਪੜ੍ਹ ਕੇ ਮਹਿਸੂਸ ਹੋਇਆ ਕੇ ਅੱਜ ਵੀ ਜਾਨਵਰ ਹੀ ਹੈ*

  • @BittuSingh-fk2je
    @BittuSingh-fk2je 21 день тому +14

    ਬਾਦਲਾਂ ਨੇ ਅਕਾਲੀ ਦਲ ਦਾ ਤੇ ਸ਼੍ਰੋਮਣੀ ਕਮੇਟੀ ਦਾ ਵਿਕਾਰ ਤੇ ਸਤਿਕਾਰ ਖ਼ਤਮ ਕਰ ਕੇ ਰੱਖ ਦਿੱਤਾ।

    • @Nanakpanthi
      @Nanakpanthi 21 день тому +1

      Satta di havas. Aap safe rehnda.

    • @singhgurjit2210
      @singhgurjit2210 20 днів тому +1

      ਬਾਦਲਾਂ ਤੋੰ ਇਲਾਵਾ ਬਾਕੀ ਉਹ ਕਿਹੜੇ ਸਿੱਖ ਦਲ,ਨਿਹੰਗ ਦਲ,ਜਥੇਬੰਦਕ ਦਲ,ਫੈਡਰੇਸ਼ਨਾਂ, ਰਾਜਨੀਤਕ ਪਾਰਟੀਆਂ, ਜਥੇਦਾਰ ਕੇਜਰੀਵਾਲ, ਜਥੇਦਾਰ ਸਿਸੋਧੀਆ, ਸਿਰਸਾ,ਦਾਦੂਵਾਲ, ਮੰਡ ਕੀ ਕੀਤੈ ।ਅਜ ਹੋ ਰਹੀ ਜਦੋਜਹਿਦ, ਬੇਅਦਬੀ, ਖਤਮ ਕੀਤੀ ਜਾ ਰਹੀ ਸ਼੍ਰੋਮਣੀ ਕਮੇਟੀ ਦੇ ਸਤਿਕਾਰ ਲਈ ਕੀ ਕਰ ਰਹੇ ਹਨ ? ਬਾਦਲ ਦਲ ਤਾਂ ਅਠ ਸਾਲ ਤੋੰ ਸਤਾਹੀਣ ਹੈ ਫਿਰ ਸੁਖਬੀਰ ਸਿੰਘ ਬਾਦਲ ਪਰਿਵਾਰ ਤੋੰ ਇੰਨਾ ਡਰ ਕਿੳੰ ? ਇਥੋੰ ਤਕ ਕਿ ਭਗਵੰਤ ਮਾਨ ਨੂੰ ਸੁਖਬੀਰ, ਸਿਮਰਤ ਅਤੇ ਬਾਦਲਾਂ ਤੇ ਤਵੇ ਲਾ ਕੇ ਪੰਜਾਬੀਆਂ ਨੂੰ ਸਬਜਬਾਗ ਦਿਖਾ ਕੇ ਮਗਰ ਲਾ ਕੇ ਅਤੇ ਉਹ ਸੁਪਨੇ ਵਿਚ ਵੀ ਕਿੳੰ ਡਰ ਰਿਹੈ? ਬੱਸਾਂ, ਸੁਖਬਿਲਾਸ ਹੋ ਗਏ ਬੰਦ ?

    • @Nanakpanthi
      @Nanakpanthi 20 днів тому

      @@singhgurjit2210 8 saal. Aap ta 2022 ch ni aai.

  • @khosatv7350
    @khosatv7350 21 день тому +3

    ਹਮੀਰ ਸਿੰਘ ਜੀ ਤੁਸੀ ਗਲਬਾਤ ਕਰਿਆ ਕਰੋ

  • @gopalnagarsdo
    @gopalnagarsdo 21 день тому +2

    ਦੋਵੇਂ ਸੱਜਣ ਬਹੁਤ ਸਿਆਣੇ ਤੇ ਸੁਲਝੇ ਹੋਏ ਵਿਦਵਾਨ ਹਨ, ਦੋਵਾਂ ਕੋਲ ਬਹੁਤ ਜਾਣਕਾਰੀ ਹੈ, ਸ੍ਰ ਹਮੀਰ ਸਿੰਘ ਜੀ ਜਿਆਦਾ ਹਲੀਮੀ ਤੇ ਸਹਿਜ ਨਾਲ ਬੋਲਦੇ ਹਨ, ਸ੍ਰ ਜਗਤਾਰ ਸਿੰਘ ਜੀ ਥੋੜਾ ਸਖਤੀ ਨਾਲ ਬੋਲਦੇ ਹਨ, ਤੇ ਕਦੀ-ਕਦੀ *ਮੈਂ* ਹਾਵੀ ਹੋ ਜਾਂਦੀਂ ਹੈ।

  • @brardeep1057
    @brardeep1057 21 день тому +4

    ਇਤਿਹਾਸ ਗਵਾਹ ਹੈ ਕੇ ਪਹਾੜੀ ਰਾਜਿਆਂ ਨੇ ਵੀ ਗੁਰੂ ਸਾਹਿਬ ਨਾਲ ਧੋਖਾ ਕੀਤਾ ਸੀ. ਕੰਗਣਾਂ ਜੇ ਇੰਝ ਕਰ ਰਹੀ ਹੈ ਤਾਂ ਪੁਰਾਣੀ ਘਟਨਾਵਾਂ ਦਾ ਯਾਦ ਆਉਣਾ ਸੁਭਾਵਿਕ ਹੈ ਜੀ
    *ਦਾਤਿਆ ਸੁਮੱਤ ਬਖ਼ਸ਼ ਇਸ ਬੀਬੀ ਨੂੰ*

    • @Nanakpanthi
      @Nanakpanthi 21 день тому

      Pahadi Rajeya ne kis gal da dhokha ditta.

  • @Kiranpal-Singh
    @Kiranpal-Singh 21 день тому +5

    ਕੰਗਨਾ ਰਣੌਤ ਨਫਰਤ ਵਿੱਚ ਭਰੀ ਔਰਤ ਹੈ, ਭਾਜਪਾ ਦੀ ਚਾਪਲੂਸ ਹੈ !

  • @lovedeepsingh8729
    @lovedeepsingh8729 20 днів тому

    ਸਰਦਾਰ ਜਗਤਾਰ ਸਿੰਘ ਜੀ........ਸਤ ਸ਼੍ਰੀ ਅਕਾਲ ਜੀ। ਸੜਕਾਂ ਬੰਦ ਬਾਰੇ ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ।❤

  • @baljitsingh6957
    @baljitsingh6957 21 день тому +1

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @brardeep1057
    @brardeep1057 21 день тому +5

    ਕਾਲੀਆਂ ਮੁਰਗੀਆਂ ਚਿੱਟੇ ਅੰਡੇ ਦੇਣ ਲੱਗ ਪਈਆਂ

  • @virindersinghvirindersingh4655
    @virindersinghvirindersingh4655 21 день тому +2

    ਡਾ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਨੂੰ ਕੀ ਗਰੰਟੀ ਹੈ ਕਿ ਐਮ ਐਸ ਪੀ ਤੇ ਖਰੀਦ ਹੁੰਦੀ ਰਹੇਗੀ ਸਰਕਾਰਾਂ ਹਰ ਰੋਜ ਵਾਧੇ ਮੁਕਰ ਜਾਂਦਿਆਂ ਹਨ ਦਿੱਲੀ ਵਿਚ ਧਰਨਾ ਚੁਕਾਉਣ ਸਬੰਧੀ ਲਿਖਤੀ ਵਾਧੇ ਕਿਧਰ ਗਏ ਗਲ ਸੋਚ ਸਮਝ ਕੇ ਕਰਿਆ ਕਰੋ ਧੰਨਵਾਦ

  • @Takdir-Singh_Gill
    @Takdir-Singh_Gill 21 день тому +1

    Nice discussion.

  • @baljindersingh7802
    @baljindersingh7802 21 день тому +1

    Waheguru ji

  • @kulbirkour481
    @kulbirkour481 21 день тому +1

    Very nice discussion

  • @brardeep1057
    @brardeep1057 21 день тому +2

    ਇਹ ਖੇਡ ਸਾਰੀ ਤਕਦੀਰਾਂ ਦੀ
    ਕਿਤੇ ਮਖ਼ਮਲ ਰੁੱਲਦੇ ਫਿਰਦੇ ਨੇ
    *ਕਿਤੇ ਕੀਮਤ ਪੈਂਦੀ ਲੀਰਾਂ ਦੀ*

  • @GurdeepSingh-rf9fb
    @GurdeepSingh-rf9fb 21 день тому +2

    ਪਤਾ ਨਹੀਂ ਸੁਪਰੀਮ ਕੋਰਟ ਸਰਕਾਰ ਜਾਂ ਕਿਸਾਨਾਂ ਨੂੰ ਕਿਵੇਂ ਸਹਿਮਤ ਕਰੇਗੀ ?
    ਸੁਪਰੀਮ ਕੋਰਟ ਦਾ ਤਾਂ ਕਨੂੰਨ ਅਨੁਸਾਰ ਇਹ ਤਹਿ ਕਰਨਾ ਹੈ ਕਿ ਸੜਕ ਖੋਹਲਣੀ ਹੈ ਜਾਂ ਨਹੀਂ ?
    ਕੀ ਇਹ ਦੋ ਤਿੰਨ ਜੱਥੇਬੰਦੀਆਂ ਨੂੰ ਸਾਰੇ ਦੇਸ਼ ਦਾ ਫ਼ਿਕਰ ਹੈ ਬਾਕੀ ਕੋਈ ਜੱਥੇਬੰਦੀਆਂ ਇਸ ਸੰਘਰਸ਼ ਤੋਂ ਕਿਉਂ ਦੂਰ ਹੈ ?

  • @mehmasingh8126
    @mehmasingh8126 21 день тому +1

    ਸ਼੍ਰੋਮਣੀ ਕਮੇਟੀ ਵਲੋਂ ਤਾਂ ਕੰਗਨਾ ਰਣੌਤ ਦੀ ਫਿਲਮ ਦੀ ਸਪੋਰਟ।ਕੀਤੀ ਜਾ ਰਹੀ ਹੈ । ਕਿਉਂਕਿ ਕਿਸੇ ਵੀ ਫ਼ਿਲਮ ਦਾ ਟਿਪਣੀ/ਰੌਲਾ ਪਾਉਣ ਤੇ ਫ਼ਿਲਮ ਨੂੰ ਜਿਆਦਾ ਵੇਖਦੇ ਹਨ।

  • @randhirsingh836
    @randhirsingh836 20 днів тому

    ਜਗਤਾਰ ਸਿੰਘ ਤੁਹਾਡੇ ਮੁਤਾਬਕ ਇਸ ਫਿਲਮ ਨੂੰ ਚੱਲਣ ਦੇਣ ਚਾਹੀਦਾ ਹੈ ੍ਰ੍????

  • @sakattarsingh7114
    @sakattarsingh7114 20 днів тому

    Respected team Punjab Television ji 🙏
    Very good episode 👌

  • @Nanak-rc1go
    @Nanak-rc1go 21 день тому

    ਸਮੇਂ ਨਾਲ ਸਭ ਕੁਝ ਬਦਲਦਾ ਰਹਿੰਦਾ , 40 -50 ਸਾਲ ਪਹਿਲਾਂ ਧਾਰਮਿਕ ਲੋਕ ਸੱਚ ਬੋਲਦੇ ਸੀ। ਧਰਮ ਦਾ ਡਰ ਸੀ।
    ਅੱਜ ਜਿੰਨਾ ਝੂਠ ਧਾਰਮਿਕ ਲੋਕ ਤੇ ਲੀਡਰ ਬੋਲਦੇ ਨੇ ਰੱਬ ਤੇ ਲੋਕ ਬਹੁਤ ਚੰਗੀ ਤਰਾ ਜਾਣਦੇ ਨੇ।

  • @Jattfarmerr78
    @Jattfarmerr78 19 днів тому

    ਸ੍ਰੋਮਣੀ ਕਮੇਟੀ ਨੂੰ ਸਖਤ ਸਟੈਡ ਲੈਣਾ ਚਾਹੀਦਾ ਹੈ ਅਤੇ ਉਸ ਗੰਦੀ ਔਰਤ ਤੇ ਸਿੱਖ ਪੰਥ ਅਤੇ ਸਿੱਖਾਂ ਦੇ ਮਹਾਨ ਸਹੀਦ ਵਾਰੇ ਗਲਤ ਪੇਸ ਕਰਨ ਤਾ ਮਾਣਹਾਨੀ ਦਾ ਅਤੇ ਸਿੱਖ ਭਾਵਨਾਂਵਾਂ ਭੜਕਾਉਣ ਦਾ ਪਰਚਾ ਦਰਜ ਕਰਵਾਉਣਾ ਚਾਹੀਦਾ ਹੈ ਇਹ ਫਿਲਮ ਬਣਾਉਣ ਵਾਲਿਆਂ ਨੂੰ ਆਪ ਇਹਨਾਂ ਲੋਕਾਂ ਨੂੰ ਫਿਲਮਾਂ ਵਿੱਚ ਰੰਗਾਂ ਤੇ ਇਤਰਾਜ ਹੋ ਜਾਂਦਾ ਹੈ ਹੁਣ ਇਹ ਗੰਦੀ ਔਰਤ ਸਰੇਆਮ ਸਿੱਖ ਪੰਥ ਦੀ ਕਿਰਦਾਰ ਕੁਸੀ ਕਰ ਰਹੀ ਹੈ

  • @baljitsingh6957
    @baljitsingh6957 21 день тому +9

    ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਤਾਂ ਅਕਾਲੀ ਦਲ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਵਿੱਚ ਹੀ ਲਿਖਿਆ ਜਾਵੇਗਾ।

    • @Nanakpanthi
      @Nanakpanthi 21 день тому

      Sare puare di jad Parkash Singh Badal hi hai.
      Punjabi Subi morcha vi eine laya te Dharam yudh Morcha vi.
      Panth de naam te eh lokan nu bharma lainda si te aap corporate culture ch rehnda si.
      Sikhan di badnami karan ehi bada hai.

  • @Nanak-rc1go
    @Nanak-rc1go 21 день тому

    ਸੈਕੜੇ ਸਿੱਟਾ ਤੇ ਕਮੇਟੀਆਂ ਬਣਾਈਆਂ ਜਾਂਦੀਆਂ , ਕਦੇ ਕੋਈ ਰਿਜ਼ਲਟ ਨੀ ਨਿਕਲਿਆ।ਸਭ ਡਰਾਮੇ ਨੇ। ਸਮਾਂ ਆਪਣੇ ਆਪ ਬਦਲਦਾ।

  • @bharpoorsingh4131
    @bharpoorsingh4131 20 днів тому

    ਸਿਆਸੀ ਗੱਲ ਛੱਡ ਕਿ ਕਾਲੋਨਾਈਜ਼ਰਾ ,ਰੈਤ ਮਾਫੀਆ ਤਹਿਸੀਲ, ਥਾਣੇ, ਬਿਜਲੀ , ਵਿਭਾਗ ਸੋ ਲੋਕਾਂ ਦਾ ਖ਼ੂਨ ਚੂਸ ਦੇ ਹਨ ਉਨ੍ਹਾਂ ਵਾਰੇ ਵੀ ਜ਼ਿਕਰ ਕਰ ਲਿਆ ਕਰੋ

  • @GurnekSingh-l6c
    @GurnekSingh-l6c 21 день тому

    115.th.Like.🙏🙏 ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ,💚 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯💚👏👏👏

  • @harwindersingh3834
    @harwindersingh3834 21 день тому

    ਵਧੀਆ ਵਿਚਾਰ ਚਰਚਾ

  • @meghsinghdhindsa3195
    @meghsinghdhindsa3195 21 день тому +1

    ਸਤਿ ਸ੍ਰੀ ਅਕਾਲ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ 🙏🙏

  • @sawarnjitsingh9420
    @sawarnjitsingh9420 21 день тому

    ਜਗਤਾਰ ਸਿੰਘ ਜੀ ਨੂੰ ਕਿਸਾਨ ਮਸਲਿਆਂ ਦੀ ਸਟੱਡੀ ਕਰਕੇ ਚਰਚਾ ਕਰਨੀ ਚਾਹੀਦੀ ਹੈ।

  • @TejinderAujla-h6i
    @TejinderAujla-h6i 21 день тому +1

    ਡੱਲੇਵਾਲ ਅਤੇ ਹੋਰ ਕਿਸਾਨ ਲੀਡਰਾਂ ਨੇ ਮੁੰਡੇ ਵੀ ਮਰਵਾ ਦਿੱਤੇ ਡਰਦੇ ਮਾਰੇ ਚੌਰੇ ਆਪ ਪਹਿਲਾਂ ਘਰਾ ਨੂੰ ਚੱਲੇ ਗਏ ਬਾਦ ਵਿੱਚ ਕਿਸਾਨਾਂ ਨੇ ਟਰਾਲੀਆਂ ਖੋਲ ਕੇ ਘਰ ਨੂੰ ਆ ਗਏ ਲੋਕ ਪਰੇਸ਼ਾਨ ਹੋ ਰਹੇ ਨੇ ਛਿੱਤਰ ਖਾਣੇ ਨੇ ਚੌਰਿਆ ਨੇ ਬੇਸ਼ਰਮੀ ਨਾਲ ਘਰ ਬੈਠ ਗਏ ਜਾਂ ਤਾ ਟੱਕਰ ਮਾਰੋ ਜਾਂ ਦੁਆਰਾ ਤਿਆਰੀ ਲਈ ਵਾਪਸ ਆਉ ਦੱਲਿਆ ਵਾਲੇ ਕੰਮ ਨਾ ਕਰੋ

  • @devindergrewal2004
    @devindergrewal2004 21 день тому +1

    Sikh veer jio, kde na bhulio , Sukha kde vi NA IKK SIKH SI ,NA HAI,, NA HOVEGA. KDE BHAROSA NA KARIO. EH BANDA APNI POWER LAI ,BUISNESS ATE PAISE LAI. PURI SIKHI VECH SAKDA. Chhadia vi ki aa, Sada Akal Takhat , SGPC ., sab kujh khatam karke rakh ditta.

  • @JarnailSingh-nj5zi
    @JarnailSingh-nj5zi 20 днів тому

    ਪੁਰਾਣੇ ਬਜੁਰਗ ਫਿਲਮ ਵੇਖਣਾ ਬਹੁਤ ਮਾੜਾ ਗਿਣਦੇ ਸੀ । ਸਿੱਖਾਂ ਨੂੰ ਫਿਲਮਾਂ ਵੇਖਣੀਆਂ ਹੀ ਨਹੀਂ ਚਾਹੀਦੀਆਂ ।ਇਸ ਨਾਲ ਹੀ ਸਾਰਾ ਮਸਲਾ ਹੱਲ ਹੋ ਜਾਣਾ ।

  • @BittuSingh-fk2je
    @BittuSingh-fk2je 21 день тому

    Right information

  • @manjitsinghmatharu
    @manjitsinghmatharu 20 днів тому

    🙏🙏

  • @Ranjeetdaliwal-kz2nc
    @Ranjeetdaliwal-kz2nc 21 день тому

    ਸਤਿ ਸ੍ਰੀ ਆਕਾਲ ਜੀ।

  • @user-fn3pv1en2w
    @user-fn3pv1en2w 21 день тому +1

    Kanoon mutabik road khulna chaida

  • @BittuSingh-fk2je
    @BittuSingh-fk2je 21 день тому

    Both are very nice and extra intelligent journalist.

  • @amrikathwal2119
    @amrikathwal2119 21 день тому +1

    Pm Home Minister ena too ਦੂਰ ਨੇ ਹੁਣ ਗੱਲ ਤਾਂ ਰਖੜਾ ਪਰੀਵਾਰ ਕਰ ਸਕਦਾ ਤੇ ਰਖੜਾ ਨੂ ਪਹੁੰਚ ਕਰਕੇ ਚੋਣਾ ਕਰਵਾਉਣ ਕਹਿਕੇ ਕਮੇਟੀ ਦੀਆਂ ਹਮਦਰਦ ਤਾ ਬਿਜਨਸ ਮੈਨ ਆ ਕੋਮ ਦਾ ਬੇੜਾ ਗ਼ਰਕ ਕਰਨ ਵਾਲਾ ਤੇ ਅਖਬਾਰ ਰਾਹੀਂ ਸੋਨੇ ਦਾ ਅੰਡਾ ਲੈ ਰਿਹਾਕਮੇਟੀ ਤੇ ਅਕਾਲੀਆਂ ਤੋਂ ਇਸ ਨੇ ਬਾਦਲ ਨਾਲ ਰਲਕੇ ਸਿੱਖਾਂ ਦੀਅਖਬਾਰ ਅਕਾਲੀ ਪਤਰਕਾ ਫੇਲ ਕੀਤੀ ਉਸ ਦਾ ਹਰਜਾਨਾ ਸਿੱਖ ਕੋਮ ਭੁਗਤ ਰਹੀ ਅਜਤਕ

  • @Nanak-rc1go
    @Nanak-rc1go 20 днів тому

    ਰਿਵਾਇਵ ਨਾ ਹੋਵੇ ਵਧੀਆ ਹੈ। ਅੰਮ੍ਰਿਤਪਾਲ ਗਰੁਪ ਸੋਖਾ ਸਾਂਭ ਲਵੇਗਾ sgpc ਨੂੰ ।

  • @BittuSingh-fk2je
    @BittuSingh-fk2je 21 день тому +1

    ਹਰਿਆਣਾ ਦਾ ਬਾਡਰ ਖੋਲਣਾ ਚਾਹੀਦਾ ਹੈ।

  • @BittuSingh-fk2je
    @BittuSingh-fk2je 21 день тому

    Very nice program

  • @harpindersuddi5268
    @harpindersuddi5268 21 день тому

    Bhaji...both of u..r utmost intellectual guys. . .....ur analysis so impresive

  • @Nanak-rc1go
    @Nanak-rc1go 21 день тому

    10 ਸਾਲਾਂ ਨੂੰ ਧਰਨੇ ਵਾਲੇ ਹੀ ਨੀ ਰਹਿਣੇ।
    ਬਾਰਡਰ ਖੋਲਕੇ ਦੇਖ ਲੈਣ , ਦਿੱਲੀ ਦਾ ਕੀ ਬਣਾਉਂਦੇ ਨੇ।

  • @BittuSingh-fk2je
    @BittuSingh-fk2je 21 день тому +3

    ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾਂ ਚਾਹੀਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਪੂਜੀਸਨ ਲੀਡਰ ਬਣਾਉਣਾਂ ਚਾਹੀਦਾ ਹੈ।

    • @nikhilmidda7938
      @nikhilmidda7938 21 день тому

      Kehra sukhpal khaira? Jedha bathinda jak vikkya c? Fr sangrur jak vikkya? Eda ni o jail cho bahr agya te sangrur to aap nu jita k chup krke ghre bethgya. Thoda jea dmaag to km lelya kro

    • @adv.madanlal13
      @adv.madanlal13 21 день тому

      Please , they do whatever is there in their mind.....like Mankibatwala system led by Modi , INC IS NOT AN EXCEPTION....not heeding to any good advice is in their blood...
      BJP IS IN POWER BC OF MISTAKES COMMITTED BY CONGRESS HIGH COMMAND IN 5HE PAST...
      NOW SEE HOW RAHUL & CO ARE DESPERSTELY TRYING TO MAKE UP FOR THE DAMAGE...

  • @mukhtiarsinghgrewal7061
    @mukhtiarsinghgrewal7061 20 днів тому

    Actually jagtar Singh does not know about the farm sector problems

  • @angrejsingh-zk5lj
    @angrejsingh-zk5lj 21 день тому

    🙏🙏👍

  • @aviroopbrar7356
    @aviroopbrar7356 21 день тому

    Subsidy on Electricity must be stopped & that amount should be used in the rural area for Education & Health Care.

  • @BittuSingh-fk2je
    @BittuSingh-fk2je 21 день тому

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @balrajsandhu6161
    @balrajsandhu6161 21 день тому

    🌷💟🌷🙏🌷🌷

  • @Nanak-rc1go
    @Nanak-rc1go 21 день тому

    Ssa ji

  • @ajaibsinghpanesarCanada
    @ajaibsinghpanesarCanada 21 день тому

    S S A 🙏🙏 S.Hamir Singh ji and S.Jagtar Singh ji

  • @gurmailsingh994
    @gurmailsingh994 21 день тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @harvindersinghraju6299
    @harvindersinghraju6299 21 день тому

    sad jindabad

  • @KewalSingh-e9u
    @KewalSingh-e9u 21 день тому +1

    Date anusar film da etihas galat pesh kita gya 1975 vich bhindran wale nu koi jabda nahi sab kush os ton bad aya hai

  • @Nanak-rc1go
    @Nanak-rc1go 20 днів тому

    ਚੰਡੀਗੜ ਨੀ ਲੈ ਸਕੇ 1966 ਤੋਂ ਹੁਣ ਤੱਕ। ਹਜ਼ਾਰਾਂ ਨੋਜਵਾਨ ਵੀ ਮਰਗੇ।

  • @shallysingh829
    @shallysingh829 21 день тому

    ਸ.ਹਮੀਰ ਸਿੰਘ ਜੀ,,, ਇਹਨਾਂ ਕਮੇਟੀਆਂ ਨੇ ਕੁੱਝ ਨਹੀਂ ਕਰਨਾ,ਕੰਮ ਤੇ ਮਿੱਟੀ ਹੈ,

  • @rajinderbasra100
    @rajinderbasra100 21 день тому

    Stage 1 : high court try kar chuka hai. Half way open karan dibtry. But failed.
    Stage 2: supremw court will try through committee. But it will also fail.
    Stage 3: center will take action as no option will left. It will after month or 2.

  • @balrajsingh8308
    @balrajsingh8308 20 днів тому

    Siromuni committee means Badals. Intervention of Sgpc will be partial.

  • @LakhwinderSingh-tp8oy
    @LakhwinderSingh-tp8oy 21 день тому

    ਸਤਿ ਸ੍ਰੀ ਆਕਾਲ ਜੀ।
    ❤❤

  • @daljitsingh5448
    @daljitsingh5448 20 днів тому

    People of Punjab wants Akali Dal, But not all these Leaders, They Should be away from Akali Dal for 5 years. Then they should fight the internal elections.
    Otherwise the vision of Public is very clear they will use their democratic rights to keep them out of Power.

  • @baba__ji999
    @baba__ji999 21 день тому

    🌹🌹🙏🙏

  • @rajinderbasra100
    @rajinderbasra100 21 день тому

    Fundamenrally think through process hai hi nahi agitation di

  • @ajaibsinghpanesarCanada
    @ajaibsinghpanesarCanada 21 день тому

    S S A 🙏🙏🙏🙏🙏🙏🙏🙏🙏 to all members/Viewers present at this time in program

  • @sharmatenthouse1848
    @sharmatenthouse1848 21 день тому

    Hamir Singh jagtarsingh by sat shri akal

  • @devindergrewal2004
    @devindergrewal2004 21 день тому

    Jo eh rellian karda, sab SGPC da kharcha hunda. Tent , vehicles sab Dhami bhejda. Gurbani parsarn te kabja nahi chhad riha. Asi kime bharosa karie. Jthedar Ranjit s sahi keh rhe aa ke ihna nu juttian nalGuru Ghran vicho bahar kadhna paina.

  • @Nanak-rc1go
    @Nanak-rc1go 21 день тому

    80,000/- ਠੇਕਾ ਜ਼ਮੀਨ ਦਾ, ਜੇ ਕਣਕ , ਝੋਨਾ 5-7 ਹਜ਼ਾਰ ਨੂੰ ਕਰ ਦੇਣ , ਕਰਜ਼ਾ ਹੋਰ ਵਧੇਗਾ ਜੱਟਾਂ ਸਿਰ , ਘੱਟ ਨੀ ਸਕਦਾ ਜੀ।

    • @Nanak-rc1go
      @Nanak-rc1go 20 днів тому

      Sgpc ਨੇ ਸਾਧ ਛੇਕਿਆ ਸੀ, ਸੁਖਬੀਰ ਨੇਜਥੇਦਾਰਾ ਨੂੰ ਘਰ ਬੁਲਾਕੇ ਮਾਫੀ ਕਰਵਾਈ ਸੀ। sgpc ਦੇ ਪੱਲੇ ਕੀ ਹੈ। ਇਕ ਪ੍ਰੀਵਾਰ ਦੇ ਨੋਕਰ ਨੇ। ਪ੍ਧਾਨ ਤੇ ਜਥੇਦਾਰ ਤਾਂ ਜੇਬਾਂ ਚੋ ਨਿਕਲਦੇ ਨੇ ।

    • @Nanak-rc1go
      @Nanak-rc1go 20 днів тому

      1966 ਤੋ ਅੱਜ ਤੱਕ ਪੰਜਾਬ ਦੀ ਰਾਜਧਾਨੀ ਨੀ ਲੈ ਸਕੇ। ਸਾਰੇ ਲੀਡਰ, ਸਾਰੇ ਸੰਤ ਜਾਂ ਹੋਰ।ਸਭ ਰੋਟੀਆਂ ਸੇਕਦੇ ਨੇ, ਲੋਕਾ ਨੂੰ ਮੂਰਖ ਬਣਾਕੇ ਲੁੱਟਦੇ ਨੇ ਦੱਬਕੇ।

  • @harnekmalhans7783
    @harnekmalhans7783 20 днів тому

    The need is to raise the standard of village students to compete in high level posts almost all top posts are got by the big cities students A big injustice Poor villagers stand nowhere Are less intelligent

  • @jagdishjhaj322
    @jagdishjhaj322 20 днів тому

    According you if someone wants to make the movie as hero jarnail singh then same censor board not allowing?

  • @lakhvirsingh4457
    @lakhvirsingh4457 21 день тому +1

    Kangna hmesa galt kam kar h sikha prati nafrat kardi

  • @BittuSingh-fk2je
    @BittuSingh-fk2je 21 день тому +2

    Navjot Singh Sidhu Ji is a number of one honest and great leader.

    • @aryanminhas309
      @aryanminhas309 21 день тому

      Sidhu could be honest but he's not worth for politics. He can't stand on any issue. Just only vocal. If he made president of Punjab congress, congress will be more weaken.

  • @rammybajwa6174
    @rammybajwa6174 20 днів тому

    S Jagtar s ji ne ki ha bahrley kisan Trekker nal protest ker key vapis chaley jandey han per baherly primmnister osey time gal kern vi Aa jandey han

  • @rammybajwa6174
    @rammybajwa6174 20 днів тому

    Answer do ji

  • @rajinderbasra100
    @rajinderbasra100 21 день тому

    Committee naal kujh nahi ban na. Eh kisan j8vi log nahi sunan lagge. Comradeals lokan nu pais3 dikh rahe ne es wich

  • @prahladduggal6192
    @prahladduggal6192 21 день тому

    Mr. Rahul Gandhi showed the photograph of Guru Nanak Dev ji in the parliament but nobody objected to it.

  • @mehmasingh8126
    @mehmasingh8126 21 день тому

    ਜੇਕਰ ਪਾਕਿਸਤਾਨ ਵਾਲੇ ਪਾਸਿਉਂ ਕੋਈ ਲੜਾਈ ਦਾ ਰੌਲਾ ਪੈ ਜਾਵੇ ਤਾਂ ਮਿਲਟਰੀ ਫੋਰਸ ਨੂੰ ਜਾਣਾ ਹੋਵੇ ਤਾਂ ਫਿਰ ਕੀ ਬਣੇਗਾ?

  • @BittuSingh-fk2je
    @BittuSingh-fk2je 21 день тому

    Honest channel

    • @AmandeepKaur-hy5be
      @AmandeepKaur-hy5be 20 днів тому

      honest hunda ta kollkatta rape case te bolde .kangna di publicity jarroor va patarkara vaste

  • @IqbalSingh-jk1vd
    @IqbalSingh-jk1vd 21 день тому

    Modi g ne 10 wich Desh da Berra Garrek keeta hai.।। Sabhi field wich Modi govt totally failed.।।

  • @kuldipsinghbrar5859
    @kuldipsinghbrar5859 20 днів тому

    S. Jagtar Singhji te S. Hamir Singhji, khadsha hai Keh Sukhbir Singh Badal nu Akal Takhat sahib de hawale ton she’s Milo hai. Islamic oh sher Nani’s phirda hai

  • @rajinderbasra100
    @rajinderbasra100 21 день тому

    Ehna nu ED DE DWALE KARO. OHI KADEGI KE KIS COMRADE NE KES TON PAISE KHAADE NE.

  • @harshminderkaur8470
    @harshminderkaur8470 21 день тому

    Jagtar singh ji 💯right ✅️ 🙏 Modi and s k morcha equal responsible to protect common people, s interest shame on them but today's problem created by two groups bubby sidhu Brampton

  • @Nanakpanthi
    @Nanakpanthi 21 день тому

    S Hameer Singh ji, es film da main maksad polarization of votes hai. Ik teer nal do nishane ne. Congress nu badnam karna te Sikhan nu vi.

  • @RajSingh-oc5st
    @RajSingh-oc5st 20 днів тому

    SHROMANI COMMITTEE DE SLAHKAR TAN SANT SMAJ TE DEREAN WALE HI NE JO BIPPERWAD DE PARSHAWEN HATH NE

  • @jagdishsingh-uc7ud
    @jagdishsingh-uc7ud 21 день тому

    BD Pande Governor nek Dil person san una Punjab de halat dekh k book likhi Jo apni family nu 5 sal after his death publish kraun lai kiha usne likhia k National media centre ne Sikha de jhuthe dosh la k badnaam kita Jis karan hmla hoia smt Gandhi de murder to baad Sikha de katlym v galat san usne Sikha de Jakham bharan de gal v kiti 40 sal vich koi v sarkar ne kujh nhi kita

  • @BalwinderKaur-qu9ls
    @BalwinderKaur-qu9ls 21 день тому +1

    Sikh sansthawa dei mukhiya nu taa videsha dei tours daa cha hei naa kei sikh maslei solve krounei

  • @rajinderbasra100
    @rajinderbasra100 21 день тому

    Tractor laike aaunde foreigner agitator but apni country da jhanda nahi lahunde. Ith3 taan ehna da bass chale taan eh canada da jhanda chaarh den

  • @BittuSingh-fk2je
    @BittuSingh-fk2je 21 день тому +1

    Very good discussion

  • @BittuSingh-fk2je
    @BittuSingh-fk2je 21 день тому

    ਸਤਿ ਸ੍ਰੀ ਆਕਾਲ ਜੀ।